ਪੁਲਿਸ ਵਾਲੇ ਦੇ ਘਰਵਾਲੀ PART-36||Police Wale Di Gharwali।।PUNJABI SHORT MOVIE 2024।।@PaLiLovers

Поделиться
HTML-код
  • Опубликовано: 30 сен 2024
  • ਪੁਲਿਸ ਵਾਲੇ ਦੇ ਘਰਵਾਲੀ PART-36|Police Wale Di Gharwali | new punjabi short movie | punjabi natak 2024
    #palilovers #punjabinatak #punjabifilm #shortvideo #punjabishortmovies #penduvirsa #penduvlog #penduvirsavlogs #newpunjabimovie2024 #punjabicinema #punjabidrama #shorts #comedyfilms #sanjhapariwarmansa
    For more videos:-
    • ਪਾਲੀ ਦੇ ਸੰਜੋਗ PART-2॥P...
    • ਪਾਲੀ ਦਾ ਮੁਕਲਾਵਾ।Pali d...
    • ਪੋਹ ਦਾ ਮਹੀਨਾ !!PooH MA...
    • ਵਰਤਾ ਤੇ ਕਲੇਸ਼ !! Varta...
    • ਪੁਲਿਸ ਵਾਲੇ ਦੇ ਘਰਵਾਲੀ |...
    • ਸੁਹਾਂਗਨ!!suhagan!!#arm...
    • ਕੁੜੀ ਨੂੰ ਤਾ ਉੱਚਾ ਸੁਣਦਾ...
    • ਗੁਆਢੀਆ ਦੀ ਵਹੁਟੀ ਦੀ ਮੂਹ...
    • ਪੱਠਿਆਂ ਪਿਛੇ ਹੋਈ ਲੜਾਈ।।...
    • ਪਾਥੀਆ ਚ ਕਤਲ !! pathiya...
    • ਪਾਲੀ ਦਾ ਵਰਤ !! Pali da...
    PALI LOVERS (Directer D.O.P )
    Contact for Only whatspp no:-8847604583
    cast
    Pali lovers
    Kulwant Moosa
    komal
    deep
    lakha
    manjeet bebe
    gurjeet bebe
    For more information-
    Insta- PaliLover
    For more videos-
    Subscribe my RUclips Channel for more videos.
    Thanks

Комментарии • 123

  • @gurmalsingh3892
    @gurmalsingh3892 3 месяца назад +9

    ਲਖੇ ਨੇ ਕਰਤਾ ਕੰਮ ਕੁਲਵੰਤ ਆ ਗਿਆ ਹੁਣ ਹੋ ਗਿਆ ਕੰਮ ਖਾਰਾਬ ਕੋਮਲ ਹੁਣ ਨੀ ਤੇਰਾ ਵਿਆਹ ਹੋਣਾ ਇਸ ਮੁੰਡੇ ਦੀਪ ਨਾਲ ਪਾਲੀ ਜੀ ਝੂਠ ਬਹੁਤਾ ਟਾਈਮ ਨਹੀ ਚਲਦੇ ਹੁੰਦੇ ਕੋਮਲ ਦੇ ਵਿਆਹ ਕਰਨ ਲਈ ਤਿੰਨ ਜਾਣੇ ਫਿਰਦੇ ਨੇ ਹੁਣ ਤਾ ਪਰਚੀਆ ਪਾਲੋ ਜਿਸ ਦੀ ਨਿਕਲ ਆਈ ਉਸ ਨਾਲ ਕੋਮਲ ਦਾ ਵਿਆਹ ਕਰ ਦੇਵੋ ਹੁਣ ਮਨੋਰੰਜਨ ਬਹੁਤ ਹੋ ਗਿਆ ਵੀਡੀਓ ਨੂੰ ਅਗੇ ਤੋਰੋ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @jagseerbehniwal7935
    @jagseerbehniwal7935 3 месяца назад +10

    ❤❤❤❤❤❤❤ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਕੁਲਵੰਤ ਸਿੰਘ ਆ ਗਿਆ ਮੈਂ ਬਲਰਾਜ ਸਿੰਘ ਪਿੰਡ ਨਾਲ ਤੂੰ ਬੋਲ ਰਿਹਾ ਬਹੁਤ ਸਾਰਾ ਪਰਿਵਾਰ ਅਸੀਂ ਪ੍ਰੇਮ ਦੇ ਨਾਲ ਦੇਖਦੇ ਹਾਂ ਧੰਨਵਾਦ ਮਿਹਰਬਾਨੀ

  • @JaspreetSingh-wu2sx
    @JaspreetSingh-wu2sx 3 месяца назад +18

    37 ਭਾਗ ਛੇਤੀ ਲੈ ਕੇ ਆਓ ਪਾਲੀ ਸਾਡਾ ਨਾਮ ਕਿਉ ਨੀ ਬੋਲਦੇ ਮੈ ਸਿਮਰਜੀਤ ਕੌਰ ਭੀਖੀ ਤੋ ਮੈ ਤਾ ਸਾਰੀ ਵੀਡੀਓ ਦੇਖ ਦੀ ਆ ਰਹੀ ਆ ਸਾਰੇ ਜਾਣੇ ਆ ਰੋਲ ਬਹੁਤ ਵਧੀਆ ਲੱਗਿਆ ਪਰ ਲਖੇ ਨੇ ਹੋਰ ਹੀ ਸਿਆਪਾ ਪਾ ਤਾ ਸਾਨੂੰ ਵੀ ਬਹੁਤ ਖੁਸ਼ੀ ਮਿਲ ਜੇ ਜੇ ਸਾਡਾ ਨਾਮ ਬੋਲੋ ਅਸੀ ਹਰ ਇਕ ਵੀਡੀਓ ਵਿਚ ਕੁਮਿਟ ਕਰਦੇ ਆ

  • @opgameer1402
    @opgameer1402 3 месяца назад +3

    37part ਛੈਤੀ ਲੈ ਕੇ ਆਉ

  • @SimisharmaSimran
    @SimisharmaSimran 3 месяца назад +3

    ਸਾਰੀਆਂ ਮਾਤਾਵਾਂ ਦੀ ਐਕਟਿੰਗ ਬਹੁਤ ਵਧੀਆ, ਖਾਸ ਕਰ ਪਾਲੀ ਦੀ ਰੀਅਲ ਮਾਤਾ ਦੀ, ਬਾਕੀ ਕੁਲਵੰਤ ਨੂੰ ਬੁੱਢਾ ਨਾ ਕਿਹਾ ਕਰੋ, ਉਹ ਏਨਾ ਬੁੱਢਾ ਨੀ, ਉਹ ਤਾਂ ਪੁਲਿਸ ਦਾ ਘੈਂਟ ਜਵਾਨ ਆ, ਬਾਕੀ ਕੋਸ਼ਿਸ਼ ਕਰੋ ਕੇ ਕੁਲਵੰਤ ਨੂੰ ਜਲਦੀ ਪੁਲਿਸ ਦੀ ਵਰਦੀ ਚ ਲਿਆਓ

  • @Official.artist.noname
    @Official.artist.noname 3 месяца назад +3

    ਹੁਣ ਸਵਾਦ ਆਊਗਾ ਕੁਲਵੰਤ ਆਗਿਆ ਦੀਦੀ ਨਵਾਂ ਭਾਗ ਸੇਤੀ ਲੈਕੇ ਆਇਓ❤❤

  • @satnamkaur2435
    @satnamkaur2435 3 месяца назад +2

    ਕੁਲਵੰਤ ਵੀ ਆ ਗਿਆ , ਮਾਮਾ ਵੀ ਉਹੀ ਐ ਅੰਨਾ ਬੰਨਕੇ ਪਾਲੀ ਕੇ ਰਿਹਾ ਸੀ ਕੁਲਵੰਤ ਦਾ ਦੋਸਤ 😂😂ਨਵੀ ਭਸੂੜੀ ਪੈਗੀ 😂😂😂😂😂😂

  • @karamsinghlang6414
    @karamsinghlang6414 3 месяца назад +1

    ਮੈਂ ਕਰਮ ਸਿੰਘ ਜੀ ਲੰਗ ਤੋਂ ਕੋਮਲ ਇੱਕ ਗੱਲ ਤਾਂ ਹੈ ਲੱਖਾ ਤੇਰੇ ਕੋਲ ਪਾਣੀ ਵਾਂਗ ਚਲਦਾ

  • @manjeetkaur7991
    @manjeetkaur7991 3 месяца назад +2

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਵਹਿਗੁਰੂ ਮੇਹਰ ਕਰੇ

  • @boharsingh7725
    @boharsingh7725 3 месяца назад +4

    ਬਾਈ ਬਹੁਤ ਹੀ ਵਧੀਆ ਵੀਡੀਓ
    ਪਾਲ਼ੀ ਜੀ
    👍👍👍👍👍
    🤙🤙🤙🤙🤙

  • @malkaarora3630
    @malkaarora3630 3 месяца назад +1

    Kulwant bai de an nl ta twist e. A gya very nice I am simmy arora Ludhiana to ❤

  • @NarinderKaur-y7o
    @NarinderKaur-y7o 3 месяца назад +4

    ਵਾਹ ਜੀ ਕੁਲਵੰਤ ਆ ਗਿਆ ਵਧੀਆ ਲੱਗਿਆ ਨਰਿੰਦਰ ਬਸਰਾਵਾ

    • @GurdeepSingh-sx6xq
      @GurdeepSingh-sx6xq 3 месяца назад

      Very nice ❤❤

    • @JaswantSingh-ww5sy
      @JaswantSingh-ww5sy 3 месяца назад

      ❤❤😂😂😅😢🎉 ਬਹੁਤ ਵਧੀਆ ਹੁੰਦੀ ਆ ਵੀਡਿਓ ਦੇਖ ਕਿ ਬੁੱਹਤ ਮੰਨ ਖੁੱਸ ਹੋਈਆ ਕੁਲਵੰਤ ਤੇ ਤਾਂ ਲੱਖੇ ਐਕਟਿੰਗ ਬੁੱਹਤ ਵੱਦੀਆ ਕੀਤੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @gurtejshing6785
    @gurtejshing6785 3 месяца назад +1

    ਦੀਪ ਤੇਰੇ ਲਗਨ ਠੰਢੇ ਹਨ ਵਿਆਹੇ ਬੰਦਿਆਂ ਦੇ ਪੈਰੀਂ ਹੱਥ ਲਾਇਆ ਕਰ

    • @deepfilmy
      @deepfilmy 3 месяца назад

      Theek a g😂

  • @ManpreetKaur-fn1bd
    @ManpreetKaur-fn1bd 3 месяца назад

    ਬਹੁਤ ਵਧੀਆ ਸਟੋਰੀ ਮਜਾ ਆ ਗਿਆ ਵੀਡੀਉ ਦੇਖ ਕੇ 😂😂😂😂😂😂
    ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉

  • @jagseerbehniwal7935
    @jagseerbehniwal7935 3 месяца назад +1

    ❤❤❤❤ ਧੰਨਵਾਦ ਜੀ ਮਿਹਰਬਾਨੀ ਮੈਂ ਬਲਰਾਜ ਸਿੰਘ ਪਿੰਡ ਨੱਤ

  • @ManjinderKaur-k1q
    @ManjinderKaur-k1q 3 месяца назад +1

    ਮਨਜਿੰਦਰ ਕੌਰ ਗੁਰਦਾਸਪੁਰ ਤੋ ਤੁਹਾਡੀ ਵੀਡਿਓ ਅਸੀਂ ਵੇਖਦੇ ਹਾਂ ਬੁਹਤ ਵਧੀਆ ਵੀਡਿਓ ਹੈ❤❤

  • @Ghuman_Ghuman1313
    @Ghuman_Ghuman1313 3 месяца назад +6

    ਬਹੁਤ ਵਧੀਆ ਸਟੋਰੀ ਹੈ ਪਾਲੀ ਦੀਦੀ from ਸਲਾਰਪੁਰ near ਲਵਲੀ ਯੂਨੀਵਰਸਿਟੀ

  • @sarbjitleelan6344
    @sarbjitleelan6344 3 месяца назад +1

    ਬਹੁਤ ਵਧੀਆ ਵੀਡੀਓ ਜੀ ਸਰਬਜੀਤ ਕੌਰ ਲੀਲਾਂ ਜਗਰਾਉਂ ਤੋਂ

  • @biljandersingh5142
    @biljandersingh5142 3 месяца назад

    ਬਹੁਤ ਵਧੀਆਂ ਪਾਲੀਂ ਪੁੱਤ ਰੱਬ ਸੋਨੂੰ ਖੁਸ ਰੱਖੇ ਪਰ ਤੁਸੀਂ ਸਾਡਾ ਨਾਂ ਤਾਂ ਬੋਲਦੇ ਨੀ ਮੇਰਾ ਪਿੰਡ ਹੀਰੋ ਕਲਾਂ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਜਿਲਾ ਮਾਨਸਾ ❤❤❤❤

  • @manjeetkaur949
    @manjeetkaur949 3 месяца назад +1

    ਅਗਲਾ ਭਾਗ ਜਲਦੀ ਲੈ ਕੇ ਆਇੳ ਜੀ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉

  • @SukhdevSingh-ke1hd
    @SukhdevSingh-ke1hd 2 месяца назад +1

    Bhuat bdhia

  • @darshanasharma4309
    @darshanasharma4309 Месяц назад

    Pali you are very nice girl
    .All team is too goodIam Manju from Chandigarh.Please mention my name

  • @LovelySingh-il4gd
    @LovelySingh-il4gd 3 месяца назад +1

    Very nice video

  • @tanukaur10
    @tanukaur10 3 месяца назад +1

    ❤very Very nice video ji😊

  • @surenderpalethu9029
    @surenderpalethu9029 3 месяца назад +1

    ਸਭ ਦੇ ਰੋਲ ਬਹੁਤ ਵਧੀਆ ਹਨ
    ਸੁਰਿੰਦਰ ਪਲੇਠੂ ਕੁਰੂਕਸ਼ੇਤਰ

  • @ajaibsingh3706
    @ajaibsingh3706 3 месяца назад

    Twist in story is very good, love from Sandhu AMBALA 🙏

  • @GAGGU72
    @GAGGU72 3 месяца назад

    Very nice video ❤ please sheti agli video upload kareo
    Love you youtube family

  • @benipal_preet_75
    @benipal_preet_75 3 месяца назад

    Bhut sohni video ਗੰਜਾ ਕਲਵੰਤ nu jaanda agge ki huga viah hoju ke nhi

  • @lilifili9720
    @lilifili9720 3 месяца назад

    NIC

  • @gurtejshing6785
    @gurtejshing6785 3 месяца назад +1

    ਕੋਮਲ ਵਿਆਹ ਦੀ ਪਾਰਟੀ ਕੁਰਕਰੇ ਵੰਡ ਦਿਓ ਸਾਰਿਆਂ ਨੂੰ

  • @kuldeepk5801
    @kuldeepk5801 3 месяца назад

    Nice story pali g❤ bahut vadia lga k kulwant g aa gae bahut interesting part se ajj da next part jldi le k aao ( Deep uk )

  • @Surinderkaur-re6dw
    @Surinderkaur-re6dw 3 месяца назад

    Ma Surinder kaur b r s nag er Ludhiana many thada pali DA roll but vadis lava please Mara name bolu please pali

  • @gurmelsinghgurmelsingh3334
    @gurmelsinghgurmelsingh3334 3 месяца назад +1

    ਬਹੁਤ ਬਹੁਤ ਸੋਹਣੀ ਵੀਡੀਓ ਆ ਜੀ

  • @janiraja885
    @janiraja885 3 месяца назад

    Pali g aj ke apesod boht achy thy sb ny acha rol ada kya hy . Aor teens mata g boht exsaitng rol tha . From Pakistan punjab bhalwal gharbi .

  • @Romoe-rl8jh
    @Romoe-rl8jh 3 месяца назад

    Pali tusi dialog bolan lage enhe nerves, kyon ho jande ho always apne hath hi malde rennde ho

  • @SudeshRani-xh5hq
    @SudeshRani-xh5hq 2 месяца назад

    pali m sudesh rani kaputhala taun boldi pali ki tera asl subha es tra da hai jo tusi pash kar Rahe ho

  • @daljitkaur353
    @daljitkaur353 3 месяца назад

    Very nice story ji ❤❤❤❤❤🎉🎉🎉🎉❤❤❤❤❤❤❤

  • @EkamveerSingh-bm4ky
    @EkamveerSingh-bm4ky 3 месяца назад

    Pali didi tujhse sada comment nahin bol de

  • @babybansal7679
    @babybansal7679 3 месяца назад +1

    Nest episode plz jaldi

  • @KUNTIDEVI-gl9xc
    @KUNTIDEVI-gl9xc 3 месяца назад +1

    Kulwant de entry att

  • @Muskan-c2g
    @Muskan-c2g 3 месяца назад

    Muskan nice ❤❤❤❤❤❤❤😅😅😅😅😅😅😅

  • @manjindersingh1822
    @manjindersingh1822 3 месяца назад

    Very nice video ji

  • @ParamjitKaur-iw9se
    @ParamjitKaur-iw9se Месяц назад

    Patiala

  • @HarbansSinghDhaliwal-t8n
    @HarbansSinghDhaliwal-t8n 8 дней назад

    Bhot vadia video lagi

  • @kantakantadevi4213
    @kantakantadevi4213 2 месяца назад

    Very nice story

  • @HarshanJuneja-kc4bc
    @HarshanJuneja-kc4bc 3 месяца назад

    Please next part

  • @baljinderkaur6507
    @baljinderkaur6507 3 месяца назад

    Very nice video

  • @Gurpreetdhaliwal-f3s
    @Gurpreetdhaliwal-f3s 3 месяца назад

    Very nice didi ❤❤

  • @Sukhman_361
    @Sukhman_361 3 месяца назад

    Pind khudi kalan Barnala

  • @smaanmaan1796
    @smaanmaan1796 3 месяца назад

    🥰🥰🤙🤙👌👌👏👏🤲🤲👍👍❤❤

  • @sarabjeetkaur5204
    @sarabjeetkaur5204 3 месяца назад

    Very very nice video ji 👌❤️😇 ਸਭ ਦਾ ਰੋਲ ਬਹੁਤ ਵਧੀਆ ਹੈ ਜੀ❤❤

  • @charanjeetjatana9861
    @charanjeetjatana9861 3 месяца назад

    Pali da rol nhi changa

  • @KaramjeetKaur-u8o
    @KaramjeetKaur-u8o 3 месяца назад

    Nice🎉🎉🎉❤❤❤❤

  • @monanabha6470
    @monanabha6470 3 месяца назад

    Kulwant aa gya 😮😮

  • @AkashDeep-we4vs
    @AkashDeep-we4vs 3 месяца назад

    Bakwash vedio a

  • @lovelykour3678
    @lovelykour3678 3 месяца назад

    Mama ji bhikhi to aa

  • @sillarani7108
    @sillarani7108 3 месяца назад

    Very nice video pali di actiong bahut bahut bahut badhiya hai 😊😊😊😊😊😊😊😊shella rani aklia 😊😊😊

  • @NarinderkaurKaur-jn3tg
    @NarinderkaurKaur-jn3tg 3 месяца назад

    Nice❤❤

  • @InderSingh-j7z
    @InderSingh-j7z 3 месяца назад

    Nice story bht vadia lgda kulwant to Bina story vadia ni lgdi

  • @ManDeep-x5o
    @ManDeep-x5o 3 месяца назад

    ਪਾਲੀ ਦੀਦੀ ਬਹੁਤ ਵਧੀਆ ਮੂਵੀ ਤੁਹਾਡੀ ਪਿੰਡ ਡਸਕਾ 🎉🎉❤❤❤

  • @malkaarora3630
    @malkaarora3630 3 месяца назад

    Very very nice series all actors are best like this simmy arora Ludhiana ❤

  • @ParamjitKaur-iw9se
    @ParamjitKaur-iw9se Месяц назад

    Paramjeet🎉🎉

  • @RajdeepKaur-qw8dt
    @RajdeepKaur-qw8dt 3 месяца назад

    Rajdeep 👍👍

  • @chhinderpalkaur5956
    @chhinderpalkaur5956 3 месяца назад

    👌👍🇺🇸❤️

  • @kiranjitkaurgandhara2784
    @kiranjitkaurgandhara2784 3 месяца назад

    Mai saria videos dekhdi aa pali ji ni ta bhut time ton dekhde aaunde aa bhut bhut bhut vadia ji TUC sare Kiran Magwal Sangrur ton

  • @BalvirChand-rj4wv
    @BalvirChand-rj4wv 3 месяца назад

    Nice video pali and lakha kulwant veere bhut sohne story aa ji

  • @Gurneywale
    @Gurneywale 3 месяца назад

    ❤❤❤🎉🎉😂

  • @seemabansal1671
    @seemabansal1671 3 месяца назад

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @kiranjitkaurgandhara2784
    @kiranjitkaurgandhara2784 3 месяца назад

    Lakhe da ku bnu hun kulwant bina kuj v vadia ni c lgda Kiran Magwal Sangrur ton

  • @Harpreet.....k
    @Harpreet.....k 3 месяца назад

    Nice didi ❤❤ harpreet from Italy

  • @ManpreetKaur-tf3fe
    @ManpreetKaur-tf3fe 3 месяца назад

    Pali and komal acting is very nice ❤

  • @baghelsingh9735
    @baghelsingh9735 3 месяца назад

    Veryverynicevideopalididiji❤❤❤❤🎉🎉🎉🎉

  • @VeersinghDhaliwal-nu4nr
    @VeersinghDhaliwal-nu4nr 3 месяца назад

    Very very nice video pali didi ji ❤❤❤❤🎉🎉🎉🎉🎉

  • @mohitKumar-mo8yj
    @mohitKumar-mo8yj 3 месяца назад

    Palo ji no-hit he hasn't story h ran tuhanu te tuhadi sari teem my khush take Nabha to Susan ji

  • @BoharDhillon-hw3uc
    @BoharDhillon-hw3uc 3 месяца назад

    Very Very nice video Palli ji
    👍👍👍👍👍
    👌👌👌👌👌

  • @Penddukudi
    @Penddukudi 2 месяца назад

    😊😊

  • @shlinderkaurshlinder1026
    @shlinderkaurshlinder1026 3 месяца назад

    Both Soni video , ❤ 🎉

  • @preetharika6711
    @preetharika6711 3 месяца назад

    vry nice story god bless you all 🥰😊

  • @Lokadavirsa1993
    @Lokadavirsa1993 3 месяца назад

    Nic

  • @JASPALSINGH-c5h
    @JASPALSINGH-c5h 3 месяца назад

    Deep Tera biaah jaldi ho jabe

  • @brargur2337
    @brargur2337 3 месяца назад

    Next part shatti pyeo dii bhot wait karde a bhot nice a

  • @Sukhman_361
    @Sukhman_361 3 месяца назад

    Very very nice video g 🎉🎉

  • @dilpreetfunny6149
    @dilpreetfunny6149 3 месяца назад

    Nice video ❤❤❤❤🌹🌹🌹🌷🌷👍👍👍👍👍

  • @apnaharish9799
    @apnaharish9799 3 месяца назад

    Best of luck

  • @DreamyDemon007
    @DreamyDemon007 3 месяца назад

    nice vedio bhot achi ha

  • @RamandeepKaur-m8b
    @RamandeepKaur-m8b 3 месяца назад

    Very nice video ji 🎉🎉🎉

  • @GurpreetKaur-yx7uv
    @GurpreetKaur-yx7uv 3 месяца назад

    Very nice story God bless you 😊❤

  • @Rinku-ht3ye
    @Rinku-ht3ye 3 месяца назад

    V nice story gud job 👍

  • @parminderbhullar998
    @parminderbhullar998 3 месяца назад

    Nice 👌 👌 👌 ❤❤🎉🎉😮😮😊😊

  • @JASPALSINGH-c5h
    @JASPALSINGH-c5h 3 месяца назад

    Pali the roll badias

  • @pardeepchahal6387
    @pardeepchahal6387 3 месяца назад

    ਬਹੁਤ ਵਧੀਆ ਹੈ

  • @nitinmansa2604
    @nitinmansa2604 3 месяца назад

    Very nice video pali didi ji

  • @NavdeepNk-j4o
    @NavdeepNk-j4o 3 месяца назад

    Nice video👌ji
    Navdeep kaur

  • @HarpreetSingh-ln6ul
    @HarpreetSingh-ln6ul 3 месяца назад

    Very very nice video😊

  • @harpreetmander7039
    @harpreetmander7039 3 месяца назад

    Puri kio ni dkode

  • @KulwinderSingh-hn9cs
    @KulwinderSingh-hn9cs 3 месяца назад

    Vary Nice stare ❤❤❤❤

  • @Ritu-p3l
    @Ritu-p3l 3 месяца назад

    Deep ji tension na lyo ih duniya h life partner vaste bahut kuch krne painda

  • @BalwinderSingh-qj2cx
    @BalwinderSingh-qj2cx 3 месяца назад

    Very nyc video

  • @Bawanpreet-b5i
    @Bawanpreet-b5i 3 месяца назад

    Bahut badhiya video ji

  • @Sukhmanjeet_kaur
    @Sukhmanjeet_kaur 3 месяца назад

    Very nice video didi ji