ਬਾਬੇ ਧੁੰਮੇ ਨੇ ਟਕਸਾਲ ਦੇ 25 ਸਿੰਘ ਪੁਲਸ ਨੂੰ ਫੜਵਾ ਕੇ | ਅੱਧੀ ਰਾਤ ਪੰਜ ਪਿਆਰਿਆਂ ਨੂੰ ਵੀ ਬਾਹਰ ਕੱਢ ਮਾਰਿਆ |

Поделиться
HTML-код
  • Опубликовано: 24 ноя 2024

Комментарии • 174

  • @Dilbagsingh-my4eg
    @Dilbagsingh-my4eg 3 дня назад +37

    ਵੈਰੀ ਗੁੱਡ ਭਾਈ ਗੋਪਾਲਾ ਜੀ ਮਾਣ ਨੇ ਕੌਮ ਦਾ

  • @jaswantsingh1967.
    @jaswantsingh1967. 3 дня назад +49

    ਵਾਹ ਜੀ ਵਾਹ ਭਾਈ ਗੋਪਾਲਾ ਬਹੁਤ ਬਹੁਤ ਵਧੀਆ ਵਿਚਾਰ ਤੇ ਧੁੰਮੇ ਨੂੰ ਇਹਨਾਂ ਸਵਾਲਾਂ ਦੇ ਜਵਾਬ ਸੁਣ ਕੇ ਟਿਕ ਕੇ ਬੈਠ ਜਾਣਾ ਚਾਹੀਦਾ ਹੈ ਧੁੰਮਾਂ ਵਾਕਈ ਸਰਕਾਰੀ ਹੈ

  • @ManjitKaur-fg9iy
    @ManjitKaur-fg9iy 3 дня назад +35

    ਪਹਿਲੇ ਦਿਨ ਤੋਂ ਹੀ ਪਤਾ ਹੈ ਕਿ ਧੁੰਮਾਂ ਸੰਘ ਵਲੋਂ ਫਿੱਟ ਕੀਤਾ ਹੋਇਆ ਹੈ

  • @gurcharnsingh3563
    @gurcharnsingh3563 3 дня назад +72

    ਟਕਸਾਲ ਦਾ ਮੁਖੀ ਭਾਈ ਰਾਂਮ ਸਿੰਘ ਹੋਣਾਂ ਸੀ ।ਧੁੰਮਾ ਜੀ ਦੀ ਸਿੱਖ ਪੰਥ ਨੂੰ ਕੋਈ ਦੇਣ ਨਹੀਂ ਹੈ ਇਸ ਦਾ ਧਰਮ ਪਰਚਾਰ ਕੋਈ ਨਹੀਂ ।ਬਾਦਲਾਂ ਦਾ ਸੇਵਕ ਰਿਹਾ ।
    ਹੁਣ ਬੀ ਜੇ ਪੀ

    • @SukhchanSingh-ng8kg
      @SukhchanSingh-ng8kg 3 дня назад +5

      , ਦੋਵੇਂ ਇੱਕੋ,ਜਿਹੇ,ਹੀ,ਹਨ,

    • @charanjitsingh-z8w
      @charanjitsingh-z8w 3 дня назад +3

      ਭਾਈ ਰਾਮ ਸਿੰਘ ਨੂੰ ਬੜੀ ਸਿਆਸਤ ਨਾਲ਼ ਰਾਹ ਚੋਂ ਪਾਸੇ ਕਰਕੇ ਇਸ ਧੁੰਮੇ 'ਕੌੜ ਤੰਮੇ' ਨੂੰ ਟਕਸਾਲ ਦਾ ਮੁਖੀ ਬਣਾਇਆ...

    • @baljitsingh9283
      @baljitsingh9283 3 дня назад +3

      ਭਾਈ ਜਸਵੀਰ ਸਿਂਘ ਰੋਡੇ ਬਣਨੇ ਸੀ ਤਾਂ ਏਜੰਸੀਆਂ ਨੇ ਭਾਈ ਰੋਡੇ ਨੂਂ ਕਿਹਾ ਬੱਸ ਆਰਜ਼ੀ ਤੋਰ ਤੇ ਧੁਮੇਂ ਨੂਂ ਮੁਖੀ ਲਾ ਰਹੇ ਆ ਬਾਦ ਵਿਚ ਤੁਸੀ ਬਣ ਜਾਣਾ ਮੁੜ ਕੇ ਓ ਬਾਦ ਵਾਲਾ ਦਿਨ ਹੀ ਨਈਂ ਆਇਆ

    • @jarnailsandhu1873
      @jarnailsandhu1873 2 дня назад

      Dhuma was not only SEWAK & kutta of Badals but also Dalla of RSS & paid agent of Indian state.

    • @shangarasingh7786
      @shangarasingh7786 2 дня назад +1

      V good bhai sahib gopal ji.

  • @alambirsingh5076
    @alambirsingh5076 3 дня назад +46

    ਧੁੱਮਾਂ ਸ਼ੁਰੂ ਤੋ ਹੀ ਬੀ ਜੇ ਪੀ ਦਾ ਬੰਦਾ ਸੀ

  • @jaswantsingh1967.
    @jaswantsingh1967. 3 дня назад +44

    ਭਾਈ ਸਾਹਿਬ ਜੀ ਇਹ ਓਹੀ ਧੁੰਮਾਂ ਜਿਹੜਾ ਆਰ ਐਸ ਐਸ ਦੇ ਬੰਦਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਟਾਂ ਤੇ ਰੱਖ ਕੇ ਬੈਠਾ ਹੈ ਇਹ ਧੁੰਮਾਂ ਦੋਗਲਾ ਹੈ ਧੰਨਵਾਦ

    • @palwindersingh3731
      @palwindersingh3731 2 дня назад +1

      DHUMMA DI SHAKHALL HI CHORRA VARGI HAI BILKUL RAAM RAHEEM VARGI LAGDI CHORR DAKKU GOLKAN DE PARDHAAN BANNE BETHE NE BERRA GARK KARTA SIKHI DA.

  • @gurmeetsinghgurmeetsingh2599
    @gurmeetsinghgurmeetsingh2599 3 дня назад +49

    ਭਾਈ ਗੋਪਾਲਾ ਜੀ ਸੱਚਾ ਯੋਧਾ ਹੈ।

  • @balkourdhillon5402
    @balkourdhillon5402 2 дня назад +6

    ਮਖੂ ਸਾਹਿਬ ਜੀ ਭਾਈ ਸਾਹਿਬ ਭਾਈ ਗੋਪਾਲਾ ਜੀ ਬਿਲਕੁਲ ਸੱਚ ਤੇ ਸਹੀ ਬੋਲ ਰਹੇ ਹਨ ਸਹੀ ਮਾਅਣੇ ਵਿੱਚ ਚੜਦੀਕਲਾ ਵਾਲੇ ਸਿੰਘ ਹਨ ਜੀ)

  • @manindermalhi6272
    @manindermalhi6272 3 дня назад +20

    ਧੁੰਮਾਂ ਬੀਜੇਪੀ ਦਾ ajent ਆ ਕੋਈ ਸੰਤ ਨਹੀਂ

  • @triloksingh7552
    @triloksingh7552 3 дня назад +41

    ਭਾਈ ਗੁਪਾਲਾ ਜੀ ਸੱਚਾ ਸਿੱਖ ਯੋਧਾ

  • @BaldevSingh-co2sq
    @BaldevSingh-co2sq 3 дня назад +43

    ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਚੜ੍ਹਿਆ ਹੋਇਆ ਖਾਲਸਾ ਜੀ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਬਣਦਾ ਹੈ ਤੁਸੀਂ ਪੰਥਕ ਪ੍ਰਚਾਰਕ ਕਹੋਗੇ ਹੱਕ ਬੰਦਾ ਤੁਹਾਡਾ ਹੁਣ ਲਿਆਓ ਸਿੱਖਾਂ ਸਾਹਮਣੇ ਲਿਆਓ ਉਹਨੂੰ

    • @gurpreetsinghsohibabbu3050
      @gurpreetsinghsohibabbu3050 3 дня назад +6

      ਸਹੀ ਕਿਹਾ ਜੀ ਤੁਸੀ

    • @kantakaur4364
      @kantakaur4364 2 дня назад +1

      WAHEGURU JI kirpa karo ji 🙏🏿 apniaa bachiaa te 🙏🏿

    • @Punjabi-13-q8b
      @Punjabi-13-q8b День назад

      ਇਹ ਨੀ ਜਾਂਦਾ ਉਸ ਸਿੰਘ ਕੋਲ

  • @blackrider_badesha4132
    @blackrider_badesha4132 10 часов назад +1

    ਤੁਹਾਡੇ ਵਰਗੇ ਹੀ ਸੱਚੇ ਟਕਸਾਲੀ ਨੇ ਜੀ ਸਲਾਮ ਆ ਤੁਹਾਨੂੰ

  • @malkitsidhu8098
    @malkitsidhu8098 17 часов назад +1

    ਬਹੁਤ ਵਧੀਆ ਵਿਚਾਰ ਜੀ

  • @kirpasingh9921
    @kirpasingh9921 3 дня назад +14

    ਸਾਡੇ ਪਿੰਡ ਦਾ ਯੋਧਾ ਭਾਈ ਬਲਵੰਤ ਸਿੰਘ ਗੋਪਾਲਾ ਜੀ

  • @Avtarsingh-q1s
    @Avtarsingh-q1s 3 дня назад +9

    ਵਾਹਿਗੁਰੂ ਮੇਹਰ ਕਰੇ ਜੀ ਪੰਜਾਬੀ ਤੇ ਜੀ

  • @NirvairBaba
    @NirvairBaba 3 дня назад +27

    ਬਿਲਕੁਲ ਸਹੀ ਕਿਹਾ ਭਾਈ ਗਪਾਲੇ ਨੇ

  • @nirvailsingh1378
    @nirvailsingh1378 3 дня назад +9

    ਭਾਈ ਸਾਹਿਬ ਪੜਿਆ ਨਹੀਂ ਇਸ ਨੂੰ ਬਾਦਲ ਤੇ ਕੇ ਪੀ ਐਸ ਗਿੱਲ ਨੇ ਟਕਸਾਲ ਦਾ ਮੁਖੀ ਬਣਾਇਆ

  • @jasvirsingh2283
    @jasvirsingh2283 2 дня назад +6

    ਜੇ ਧੁੰਮਾਂ ਸਹੀ ਹੁੰਦਾ ਤਾਂ ਸਰਕਾਰ ਨੇ ਬਹੁਤ ਚਿਰ ਦਾ ਖਤਮ ਕੀਤਾ ਹੋਣਾ ਸੀ ਜਥੇਦਾਰ ਕਾਉਂਕੇ ਵਾਂਗ

  • @dasaundhasinghpannu6612
    @dasaundhasinghpannu6612 3 дня назад +14

    ਬਹੁਤ ਦੇਰ ਕਰਤੀ।ਜੇ ਧੁਮਾ ਨੇ ਇਹ ਕੰਮ ਕੀਤਾ ਤਾ ਪਹਿਲਾ ਦੀ ਉਸਦਾ ਪਰਦਾ ਫਾਸ਼ ਕਰਨਾ ਚਾਹੀਦਾ ਸੀ।ਚੁਪ ਰਹਿਣਾ ਕੀ ਕਾਰਨ ਸੀ।ਕੋਈ ਡਰ ਸੀ ਜਾ ,ਸਮਝਾਉਤਾ।

  • @nkaur3455
    @nkaur3455 День назад +1

    ਧੰਨ ਵਾਦ ਤੁਹਾਡਾ ਵੀਰ ਜੀ ਅਸਲੀਅਤ ਦਿਖਾਈ ਲਈ

  • @RandhirSingh-h7o
    @RandhirSingh-h7o 12 часов назад +1

    ਧੁਮਾਂ ਟਕਸਾਲ ਤੇ ਸਿਖ ਕੌਮ ਦੇ ਨਾ ਤੇ ਕਲੰਕ ਹੈ ਇਸ ਨੇ ਕੌਮ ਪਰਤੀ ਆਪਣਾ ਕੋਈ ਵੀ ਫਰਜ ਨਹੀ ਨਿਭਾਇਆ ਸੁਖਬੀਰ ਬਾਦਲ ਵਾਂਗ ਕੌਮ ਦਾ ਨਾ ਪਸੰਦ ਜਥੇਦਾਰ ਹੈ ਬੀਜੇਪੀ ਸਰਕਾਰ ਨੇ ਏਅਰਪੋਰਟ ਤੇ ਸਿਖਾ ਦੀ ਕਿਰਪਾਨ ਪਾਉਣ ਤੇ ਰੋਕ ਲਾਈ ਸੀ ਟਕਸਾਲ ਦੇ ਆਗੂ ਉਹਨਾਂ ਦਾ ਪਰਚਾਰ ਕਰੇ ਜੋ ਸਿਖ ਮਰਿਆਦਾ ਨੂੰ ਖ਼ਤਮ ਕਰਦੇ ਹਨ

  • @rbrar3859
    @rbrar3859 3 дня назад +13

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਮੱਖੂ ਸਾਹਬ ਜੀ।

  • @GurdevSingh-tl4dh
    @GurdevSingh-tl4dh 3 дня назад +23

    ਧੁੰਮਾ ਦੱਲਾ ਦੱਲਾ ਦੱਲਾ ਦੱਲਾ ਹਰਾਮੀ ਹੈ

  • @tarsemrai4439
    @tarsemrai4439 2 дня назад +7

    ਧੂੰਮੇ ਤਾ ਸਰਕਾਰੀ ਹੈ

  • @HarmeetSingh-hk3fk
    @HarmeetSingh-hk3fk 3 дня назад +11

    Sant Baba jarnail singh ji Khalsa bhindranwale Zindabaad

  • @ravinderpalsingh3622
    @ravinderpalsingh3622 День назад +1

    ਭਾਈ ਸਾਹਬ ਗੋਪਾਲਾ ਜੀ ਸਾਰਾ ਕੁਝ ਦਸ ਦਿਤਾ ਆਪਣੇ ਬਾਰੇ ਕਿਵੇਂ ਕਿਸ ਤਰ੍ਹਾਂ ਸੰਘਰਸ਼ ਲੜਿਆ ਬਹੁਤ ਚੜਦੀਕਲਾ ਚ ਬਹੁਤ ਬਹੁਤ ਧੰਨਵਾਦ

  • @NarinderSingh-hd9ch
    @NarinderSingh-hd9ch 3 дня назад +13

    ਸਾਡੀ ਕੌਮ ਦੀ ਆਪਸ ਵਿੱਚ ਨਹੀ ਬਣਦੀ ਤੁਸੀ ਆਪਣਾ ਪੁਰਾਣਾ ਬੋਲ ਕੇ ਚਲਾਉ ਧਰਮੀ ਫੌਜੀ

  • @silversinghsilver2961
    @silversinghsilver2961 10 часов назад +1

    ਇਹ ਬਾਦਲ ਨੇ ਆਪਣਾ ਏਜੰਟ ਬਣਾਇਆ ਹੋਇਆ ਏ

  • @ਤੂਤਾਂਵਾਲਾਖੂਹ-ਮ6ਜ

    ਬਿੱਲੀ(ਧੁੰਮਾ) ਥੈਲਿਓਂ ਬਾਹਰ

  • @balkourdhillon5402
    @balkourdhillon5402 2 дня назад +2

    ਮਖੂ ਸਾਹਿਬ ਜੇ ਧੂੰਮਾਂ ਸਹੀ ਚੜਦੀ ਕਲਾ ਵਾਲੇ ਤੇਸ਼ਹੀਦ ਸਿੰਘਾ ਦੇ। ਸਮੱਰਥਕ ਵੀ ਸਹੀ ਹੁੰਦੇ ਅੱਜ ਤੱਕ ਕਿਸੇ ਜੇਲ ਵਿੱਚ ਜਾਂ ਭਾਈ ਸਾਹਿਬ ਕਾਂਊਕੇ ਦੀ ਤਰਾਂ ਸਿੰਘਾਂ ਵਾਲੀ ਗੱਡੀ ਚਾੜ ਤੇ ਹੁੰਦੇ)

  • @paramjitsinghsainbhy2077
    @paramjitsinghsainbhy2077 День назад +2

    Waheguru Waheguru Waheguru Waheguru Waheguru ji 🙏🙏

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਜੀ ਭਾਈ ਸਾਹਿਬ ਜੀ ਫੇਰ ਅਸਲ ਦਮਦਮੀ ਟਕਸਾਲ ਦੇ ਮੁੱਖੀ ਕੌਣ ਹੈ ਸੰਗਤਾਂ ਨੁੰ ਦਿਸੇ ਕਰਾਂ ਜੀ

  • @KalaSingh-pp9xj
    @KalaSingh-pp9xj 2 дня назад +2

    ਮੱਖੂ।ਜਾ
    ਗੋਪਾਲੇ
    ਜੀ
    ਨੁੰ ਬਣਾਉ ਮੁੱਖੀ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਮਖੂ ਜੀ ਗੋਪਾਲ ਜੀ ਤੁਹਾਡੇ ਵਾਲੇ ਸਵਾਲ ਦਾ ਜਵਾਬ ਨਹੀ ਦਿੱਤਾ ਯਾਦਗਾਰੀ ਬਣਾਉਣ ਦਾ

  • @rajansingh9216
    @rajansingh9216 2 дня назад +3

    ਬਾਬਾ ਹਰਾਮਖੋਰ ਧੁੰਮਾ

  • @BaldevSingh-co2sq
    @BaldevSingh-co2sq 3 дня назад +9

    ਬਾਈ ਜੀ ਬਈ ਚਲੋ ਮੰਨਦੇ ਹੋ ਟਕਸਾਲ ਚ ਹੋ ਗਏ ਤੁਸੀਂ ਪਤਾ ਨਹੀਂ ਕਿਵੇਂ ਹੋ ਗਏ ਟਕਸਾਲ ਚ ਪਰ ਗੁਰਜੀਤ ਸਿੰਘ ਖਾਲਸਾ ਦਾ ਵੀ ਇੰਟਰਵਿਊ ਕਰ ਲਓ ਕਦੇ ਤੁਹਾਡਾ ਬਹੁਤ ਇੱਜ਼ਤ ਦਾ ਤੁਹਾਡੇ ਬਹੁਤ ਤਾਂ ਸਨਮਾਨ

  • @JagdishSingh-cw3du
    @JagdishSingh-cw3du 3 дня назад +4

    ਗੋਪਾਲਾ ਜੀ ਕਾਂਗਰਸ ਹੋਣਾ ਕੋਈ ਮਿਹਣਾ ਨਹੀਂ ਆ ਕਾਂਗਰਸੀ ਬਹੁਤ ਆ ਜਿਹੜੇ ਗੁਰੂ ਘਰ ਨੂੰ ਮੰਨਦੇ

    • @SukhmanMehta
      @SukhmanMehta 2 дня назад

      ਪਰ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਦੀ ਮੱਦਦ ਕਰਨਾ ਵੀ ਪਾਪਾ

  • @BaldevSingh-co2sq
    @BaldevSingh-co2sq 3 дня назад +6

    ਖਾਲਸਾ ਜੀ ਪੰਥ ਦੇ ਹੋਰ ਵੀ ਉਹ ਕਰਿਆ ਕਰੋ ਤੁਹਾਨੂੰ ਉਹ ਗੱਲਾਂ ਕੱਢ ਰਿਹਾ ਉਹ ਕਹਿ ਰਿਹਾ ਮੇਰੀ ਪੰਥਕ ਪ੍ਰਚਾਰਕ ਮੇਰੀ ਗੱਲ ਨਹੀਂ ਸੁਣ ਰਿਹਾ ਹੁਣ ਤੁਹਾਡੇ ਸਾਰੇ ਹ

  • @amrikwahla
    @amrikwahla 3 дня назад +6

    Dhuma is already known thzy he was appointed by govt he is toutanx agent of govt

  • @gsantokhsinghgill8657
    @gsantokhsinghgill8657 День назад

    BHut wadia gall bat kit sari gopala ji ne dhuma Taut aa bjp da waheguru ji 🙏🙏

  • @HarbansMehemi
    @HarbansMehemi 3 дня назад +8

    Nice makhu sir ji

  • @singhkarnail3953
    @singhkarnail3953 3 дня назад +3

    WAHEGURU JI KA KHALSA WAHEGURU JI KI FATEH SINGH SAHIB JI 🙏🏻🙏🏻🙏🏻🙏🏻🙏🏻

  • @silversinghsilver2961
    @silversinghsilver2961 10 часов назад

    ਇਹ ਬਾਦਲ ਰੂਪੀ ਜ਼ਹਿਰ ਦਾ ਪਿਆਲਾ ਏ

  • @jajjsidhu3261
    @jajjsidhu3261 3 дня назад +4

    Sachia gla 🙏🙏

  • @SukhmanMehta
    @SukhmanMehta День назад +1

    ਬਾਬਾ ਜੀ ਸਹੀ ਕਹ ਰਹੇ ਹੋ ਗੋਪਾਲਾ ਜੀ

  • @SahilGoyal4569
    @SahilGoyal4569 День назад

    Waheguru ji 🙏🏼🙏🏼🙏🏼

  • @silversinghsilver2961
    @silversinghsilver2961 10 часов назад

    ਇਹ ਬਾਦਲ ਨੇ ਫਿੱਟ ਕੀਤਾ ਹੋਇਆ ਏ

  • @maan4879
    @maan4879 2 дня назад +1

    Great man baba balwant singh ji gopala

  • @HarinderSingh-hw4gq
    @HarinderSingh-hw4gq 2 дня назад +2

    ਮੱਖੂ ਸਾਹਿਬ ਕੀ ਮਹਾਰਾਸ਼ਟਰ ਵਿਚ ਸਿੱਖਾਂ ਨੂੰ BJP ਦਾ ਸਮਰਥਨ ਨਾ ਕਰ ਕੇ ਤੇ 1984 ਨੂੰ ਯਾਦ ਕਰਕੇ ਕਾਂਗਰਸ ਤੇ ਸ਼ਿਵਸੈਨਾ ਦਾ ਸਮਰੱਥਨ ਕਰਨਾ ਚਾਹੀਦਾ ਸੀ? ਵਿਆਖਿਆ ਕਰੋ ਕਿਰਪਾ ਕਰਕੇ

  • @PowerFF5911
    @PowerFF5911 День назад +1

    ❤❤

  • @HarmeetSingh-hk3fk
    @HarmeetSingh-hk3fk 3 дня назад +7

    Waheguru ji mehar kro apni koum teh bs tahuda he sahara ha 🙏🙏🙏🙏🙏

  • @tarsempal5710
    @tarsempal5710 3 дня назад +7

    खालसा जी मिल बैठ के रहो पंजाब और पा पंजाबीआत् का पहले बहुत नुक्सान हुआ है🌹🌹🌹🌹

  • @ravinderravi8257
    @ravinderravi8257 2 дня назад +1

    Reporter ਦਾ ਸਵਾਲ ਹਮੇਸਾ਼ਂ ਵਿਰੋਧੀ ਦੇ ਹੱਕ ਚ ਹੀ ਕਿਉ ਹੁੰਦਾ ਹੈ ਜਿਵੇ ਧੁੰਮਾ ਵਾਰੇ ਵੀ ਪੁੱਛ ਸਕਦੇ ਹੋ ਉਹਦੀ ਕੀ ਦੇਣ ਆ

  • @balwinderkoharh3897
    @balwinderkoharh3897 День назад

    ਹਰਨਾਮ ਸਿੰਘ ਧੂੱਮਾ ਬਾਦਲ ਪ੍ਰਕਾਸ਼ ਦਾ ਚਿਮਚਾ ਏ ਵੇਸੇ ਹਰਨਾਮ ਨਹੀਂ ਹਰਾਮਦਾ ਹੈ

  • @psbajwa9621
    @psbajwa9621 2 дня назад +1

    Remove Dhuma from Taxal

  • @gurmukhnannar7224
    @gurmukhnannar7224 2 дня назад +1

    Dhuma. Good decesion

  • @Sukhdev-rt7ek
    @Sukhdev-rt7ek 3 дня назад +4

    Bhai Sahib Bllkul Sach Bolde Han

  • @harjinderSingh-yy2vy
    @harjinderSingh-yy2vy 3 дня назад +5

    Harmee duma

  • @sonakhehra1295
    @sonakhehra1295 3 дня назад +4

    Chummy. Never. Spock. About. Guru. Granth. Sahib. Beabdi

  • @TarsemSingh-oo6bv
    @TarsemSingh-oo6bv 2 дня назад +2

    Gopala.ji.Sach.bol.rahe.hai.very.good.es.h.s.Dhume.nu.Badalan.ne.hi.Dam.Dami.Taksal.de.Mukhi.banai.c.

  • @GurnamSingh-hc6hx
    @GurnamSingh-hc6hx 3 дня назад +2

    Babaramsinghji.damdamitakskaldamukhi❤❤❤❤❤

  • @kuldeepveertegurudikirpaha7774
    @kuldeepveertegurudikirpaha7774 3 дня назад +3

    Dhuma shuru ton hi agencian da taut si,Ohdi kaum nu ki den si Jo eho jihe neech bnde nu Taksal da mukhi bna ditta

  • @anupsingh4309
    @anupsingh4309 2 дня назад +1

    This talk of Gopalaji is true I know per sonaly.

  • @inderpalsingh-yu5sj
    @inderpalsingh-yu5sj 2 дня назад +1

    Dhume. Nu. Singh. Na. Kho

  • @tripatpalkaur854
    @tripatpalkaur854 3 дня назад +3

    Dhume nu age Liana badla di kartut hai

  • @HariSingh-ju3ex
    @HariSingh-ju3ex 3 дня назад +5

    Sangat ji Golakan ch Maya Pani band karo

  • @jasbirsinghpamar1787
    @jasbirsinghpamar1787 3 дня назад +3

    Amritpal Singh ji nu kisne faraya see.

  • @MilwantSingh
    @MilwantSingh 2 дня назад +1

    Badla na rss da hukam ta dhuma nu mukhi banara,gdar badla da Kara hor bhut na

  • @indirad1876
    @indirad1876 3 дня назад +2

    Dhunda is a criminal, also he tried to kill dhandriawala. Badals along with him took the Panth under their control forcibly. It’s all out now.

  • @RajinderSingh-rr9th
    @RajinderSingh-rr9th 2 дня назад +2

    35 -35 koh lambian baha walay daitan diya kahanian suna ke anpadh loka nu moorakh bnaunday hn.

  • @harmindersingh6451
    @harmindersingh6451 2 дня назад +1

    Baba Duma no lungaha koll bejho

  • @RajinderSingh-rr9th
    @RajinderSingh-rr9th 2 дня назад +1

    Tksaal toe padhey 70% prcharaka nay janaiyan kadh kay liandin hn.

  • @KiratMaan522
    @KiratMaan522 2 дня назад +1

    Ajye ta hor bhut niklan gye..eih oh aa jina ne suru to hi panth te sikh kom nal gaddari kiti

  • @jagdishsingh-uc7ud
    @jagdishsingh-uc7ud 2 дня назад +1

    Done badal Dr Manmohan Singh g nu das k aye san k Sri darbar sahib ji vich bni Shhidi yadgar 2nhi AAM GURDWARA SAHIB G

  • @SurenderSingh-fq3hs
    @SurenderSingh-fq3hs 2 дня назад +2

    Soormiya nu kursia nahi mildia kursia gadara nu mildia ne

  • @devinderkaur4794
    @devinderkaur4794 3 дня назад +3

    Aje bhai sahib d den ki hai puchde ne sharm krn jehre bolde ne

  • @kanwarshah3862
    @kanwarshah3862 2 дня назад +1

    Es kashoo kumme ton bacho ehne pehlan hee govt naal raal k mukhi bunn giya ehdee background dekho eh govt da agent nikloo

  • @anupsingh4309
    @anupsingh4309 2 дня назад +1

    I learned from sant kartar sghji my khoon also khoulda hai.

  • @darshansingh618
    @darshansingh618 3 дня назад +3

    makhu. ji. baba. dhuma. esnu. ji. nahi. kehna. ehh. hai. hi. dhuma. kom. da. dushman. esdi. khabdr. jaldi. lau. waheguruji. dhuma. hun. bhaj. ley. rss. dai. tattua. bahut. ho. gaya. dhuma. ikk. din. niklu. hun. dhuha. wahrguruji

  • @NarinderSingh-hd9ch
    @NarinderSingh-hd9ch 3 дня назад +7

    ਤੁਸੀ ਪੈਸੇ ਪਿਛੇ ਮਰ ਗਏ ਸਾਰੇ ਕਿਉ ਪੰਜਾਬ ਦਾ ਮਹੌਲ ਨਾ ਖਰਾਬ ਕਰੋ।

  • @amarjeet3447
    @amarjeet3447 3 дня назад +1

    Saree Umar jutian khanday de nikal gaye😂😂

  • @amarjitsinghsekha79
    @amarjitsinghsekha79 2 дня назад +1

    O yar Punjab da mahol kharab na karo tusi sare hi vikayo ho thakar Singh de samye ki kps gill chowk mehte ki lain aunda si yar bus karo

  • @SukhjinderSingh-c5c
    @SukhjinderSingh-c5c 2 дня назад +1

    Maku sab ae sari sikh Kom nu pata ke duma sarkari Banda veer ji guru Ramdas ji app Jani jan va aee kere pa ke mar jange badala da hal vek lo

  • @rajindersingh-rz5kz
    @rajindersingh-rz5kz 2 дня назад +1

    Right

  • @ASingh1699k
    @ASingh1699k 2 дня назад +1

    Hun galam Sikh kaum ne baht bolna te makhu sahib ne 72 video banone. Haran di gal 40 saal kise nu koi dukh dard ni c.

  • @litpnc845
    @litpnc845 8 часов назад

    Bjp jindabad ❤India

  • @SukhjinderSingh-c5c
    @SukhjinderSingh-c5c 2 дня назад +1

    Bhai gopala ji cah bol rahe

  • @jasbirgill9170
    @jasbirgill9170 2 дня назад +1

    Dhume.nu.pagg.banan.wele.ajnala.di.video.hai.spot.vich.dhume.nal

  • @satwantkaur7093
    @satwantkaur7093 3 дня назад +1

    Dhume ni sare mil ke bahar kadho.
    25 singh police nu kion fadaye,panjan pyarian nu kion kadhya bahar.
    Ikala kari javerss bjp nu support. Kise nu ki itraj.

  • @KashmirSingh-x4d
    @KashmirSingh-x4d 3 дня назад +2

    Sidhek. singh. da.

  • @RajinderSingh-rr9th
    @RajinderSingh-rr9th 2 дня назад +1

    Saari Tksaal he fit kiti hoi hai angreza de time toe

  • @GurmeetSingh-fl5uj
    @GurmeetSingh-fl5uj 3 дня назад +1

    Ik hor kali bhed dhumma sahmne a giya hai .dhumma nu panth vicho sekna chahida hai

  • @sonakhehra1295
    @sonakhehra1295 3 дня назад +3

    He. Is. Dabu. Of. BadAl. Coy

  • @SinghParamjeet-n6v
    @SinghParamjeet-n6v День назад

    Khalsa ji 1 Singh tawer de bhettha oh vi masla hal karlo gopalla ji chardikla valla Singh a ji

  • @jattmr.7911
    @jattmr.7911 День назад

    ਭਾਈ ਹਰਪ੍ਰੀਤ ਸਿੰਘ ਮੱਖੂ ਜੀ ਧੂੰਮਾਂ ਨੇ ਕੌਮ ਦਾ ਬੇੜਾ ਗ਼ਰਕ ਕੀਤਾ।

  • @JaswinderSingh-rn3sb
    @JaswinderSingh-rn3sb 3 дня назад +2

    Makhu sab sari sangt jandi hai ke dhume kaun hai,par eh daso k dhume di panth nu ki den hai. Eh ta nagpur di paidaesh hai. Eh pakka rss da banda hai

  • @GurmeetSingh-ru7vq
    @GurmeetSingh-ru7vq 3 дня назад +2

    Gopala sucha

  • @jasbirgill9170
    @jasbirgill9170 2 дня назад +1

    Dhumme.da.te.pta.hi.saareyaa.nu...tu.makhu..swad.liya.kr.dhumme.ne.taksal.nu.kaalkh.layi.aa..ajnala..koi..gursikh.nhi..ehna.nalo.giani.ram.singh.kitte.changa..hai

  • @NarinderSingh-hd9ch
    @NarinderSingh-hd9ch 3 дня назад +4

    ਤੁਸੀ ਆਪ ਹੀ ਆਪਣੀ ਕੌਮ ਦੀ ਬੇਇਜ਼ਤੀ ਕਰਦੇ ਹੋ । ਤੁਹਾਡੇ ਚੈਨਲ ਤਾਂ ਚਲਦੇ ਰਹਿਣਗੇ ਇਹ ਸਾਰੀਆ ਖਬਰਾਂ ਪੂਰੇ ਦੇਸ਼ ਵਿੱਚ ਪਹੁੰਚ ਦੀ ਹੈ । ਨਾਂ ਪੁਰਾਣੀਆ ਖਬਰਾਂ ਦੱਸਿਆ ਨਾ ਕਰੋ। ਸਾਡੇ ਤੇ ਸੱਟ ਵਜਦੀ ਹੈ। ਕਿਉਕਿ ਅਸੀ ਗਲਤ ਕੰਮ ਨਾ ਕਰ ਦਈਏ।

  • @amarjeet3447
    @amarjeet3447 3 дня назад +1

    Har har Gopal