ਪ੍ਰਿੰਕਲ ਦੀ ਮਾਫੀ ਤੇ ਮਖੂ ਦਾ ਸਿੱਧਾ ਜਵਾਬ | ਕੌਣ ਭੱਜਿਆ ਜੁਬਾਨ ਤੋਂ ? Viky Thomas | Prinkle | Harpreet Makhu

Поделиться
HTML-код
  • Опубликовано: 10 сен 2024
  • ਪ੍ਰਿੰਕਲ ਦੀ ਮਾਫੀ ਤੇ ਮਖੂ ਦਾ ਸਿੱਧਾ ਜਵਾਬ
    ਕੌਣ ਭੱਜਿਆ ਜੁਬਾਨ ਤੋਂ ? ਕੀ ਰੱਖੀਆਂ ਸੀ ਸ਼ਰਤਾਂ ਸੁਣ ਲਵੋ ||
    ਪ੍ਰਿੰਕਲ ਦੀ ਮਾਫੀ ਤੇ ਮਖੂ ਦਾ ਸਿੱਧਾ ਜਵਾਬ | ਕੌਣ ਭੱਜਿਆ ਜੁਬਾਨ ਤੋਂ ? Viky Thomas | Prinkle | Harpreet Makhu
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 297

  • @narinderpalsingh4086
    @narinderpalsingh4086 Месяц назад +69

    ਪ੍ਰਿਯੰਕਲ ਲਾਹਨਤਾ ਦਾ ਹੱਕਦਾਰ ਹੈ । ਇਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹਿਦੀ ਹੈ।

    • @NsVirk-nt3js
      @NsVirk-nt3js Месяц назад

      ਸਿੱਖ ਕੌਮ ਨੂੰ ਮੂਰਖ ਬਣਾਉਂਦੇ ਲੋਕ

  • @gurbachansingh7116
    @gurbachansingh7116 Месяц назад +52

    ਮਖੂ।ਸਾਹਿਬ ਏਹੋ।ਅਜੇਹੇ ਲੋਕਾ।ਨੂੰ ।ਮੂਹ।ਨਾ।ਲਾਈਅਆ।ਕਰੋ

  • @romysandhusandhu3359
    @romysandhusandhu3359 Месяц назад +45

    ਵਿੱਕੀ ਥੋਮਸ ਨੂੰ ਪੰਜਾਬ ਦੇ, ਮਸਲਿਆਂ ਵਿੱਚ ਨਾ ਪਾਇਆ ਕਰੋ ਜੀ,,, ਮੱਖੂ ਸਾਰੀ ਸੰਗਤ ਤੁਹਾਡੇ ਨਾਲ ਹੈ ਜੀ,,,, ਇਸ ਨੂੰ ਬਖਸ਼ਣ ਨਹੀਂ ਜੀ,,,, ਕਿਸੇ ਵੀ ਗੱਲ ਤੇ,,,

    • @ZAILDAR84soo
      @ZAILDAR84soo Месяц назад +1

      Bai Di gal jmaa Sahi aa....veer eh Vicky Thomas behroopiya..eh sikh kaum de andr enter ho rea...
      Vicky da Kuch Ni Pta eh kdo ki kr de..
      Edaan da insaan aa eh,..jina wadd Toh wadd girrn aali harkat v Hove...eh bnda kr skda....paise Piche....Vicky Kon aa makhu Ji Jo tuc ohnu vich lea..Vicky Ji agge Kyu Hazar o..
      Oh Dalla bnda..ohda koi aitvaar Ni
      M tn kehna Punjab ch na warrhndo

  • @NIRMALSINGH-yb8hn
    @NIRMALSINGH-yb8hn Месяц назад +32

    ਮੱਖੂ ਸਾਹਿਬ ਪਰਿਕਲ ਹੈ ਛਿੱਤਰਾਂ ਦਾ ਯਾਰ ਹੈ

  • @lakhmirsinghkhalsa8282
    @lakhmirsinghkhalsa8282 Месяц назад +22

    ਮੱਖੂ ਵੀਰ ਜੀ ਤੁਹਾਨੂੰ ਪਤੈ ਕੌਮ ਵਿੱਚ ਤੁਹਾਡਾ ਸਤਿਕਾਰ ਹੈ ਪਰ ਅਫਸੋਸ ਹੈ ਥੋਮਸ ਕਿਥੋਂ ਆਗਿਆ। ਥੋਮਸ ਨੂੰ ਪੰਜਾਬ ਵਿੱਚ ਹੀਰੋ ਨਾ ਬਣਾਇਆ ਜਾਵੇ ਪੰਜਾਬ ਯੋਧਿਆਂ ਸ਼ਹੀਦਾਂ ਦਾ ਖੂਨ ਡੁਲਿਆ ਹੈ ਥੋਮਸ ਤੋਂ ਸੁਚੇਤ ਰਹੋ 🙏🏻

    • @patandar.
      @patandar. Месяц назад +1

      Thomas di sethi naal lagdi hai iss kaar kai sprinkle nai Thomas noo apni side lai laya hainh

    • @patandar.
      @patandar. Месяц назад

      punjab da future

    • @GurmangatGurpreet
      @GurmangatGurpreet Месяц назад

      Sahi a veer dogla thomas eh nam da Sikh ehne Amrit chak k licence leya eh andro hai sikha da full virodi

    • @ZAILDAR84soo
      @ZAILDAR84soo Месяц назад

      Thomas sikh behroopiya aa...eh sikhi ch warrh k...
      Hauli hauli tym nal nihang Singh Sahib dia tasvera change kru .
      Sikhi pehrawa badluu..
      Pta kdo jdo eh sikhi ch kaamyaab hoje .
      Te ehnu kamyaab krn wale apaa
      Eh dakkaa Ni
      Bht landuu bnda..
      Pakh vekhlo kihda lae reha
      Makhu Ji Thomas vich pae gya.prinkle nal..TUc Thomas Toh ki lena...
      Oh pakh ch e gand bnde de ne prinkle de..eh rall k Galat cheeza krnge..
      Prinkle fake rape case paunda kudiya NL rall k..Thomas ehde nal aw

    • @manisidhu625
      @manisidhu625 28 дней назад

      Ithe sikh tusi makhu nu na smjo sale ne mafi mngvon lai tomes nu le anda wich ohnu fir punjab wich aun da moka chaida c makhu dalle ne de ditta

  • @baljindersingh323
    @baljindersingh323 Месяц назад +24

    ਮਖੂ ਸਾਹਿਬ ਜੀ ਇਹੋ ਜਿਹੀਆਂ ਖੱਚਾਂ ਨੂੰ ਦਫ਼ਾ ਕਰੋ।

    • @RomyRaikot-bs2ql
      @RomyRaikot-bs2ql Месяц назад

      ਮੱਖੂ ap bht ਬੜੇ ਖੱਚ ਆਆ

  • @devindersidhu8440
    @devindersidhu8440 Месяц назад +20

    ਮਖੂ ਸਾਬ ਵਾਹ ਇਹ ਲਾਹਨਤੀ ਨੂੰ ਸਬਕ ਸਿਖਾਇਆ ਠੀਕ ਅ

  • @happybatth187
    @happybatth187 Месяц назад +14

    Prinkle ਤੇ ਕਾਨੂੰਨੀ ਕਾਰਵਾਈ ਵੀ ਕਰਵਾਓ। ਤੇ ਟਾਈਮ ਵਾਲਾ ਭੁਲੇਖਾ ਵੀ ਕੱਢ ਦਿਓ

  • @rightsinghsidhu4772
    @rightsinghsidhu4772 Месяц назад +14

    ਮਖੂ ਸਾਬ ਪਿੑੰਕਲ ਦੀ ਧੌਣ ਚੋਂ ਕਿੱਲਾ ਨਿਕਲਿਆ ਨਹੀਂ ਹਜੇ ਔਰ ਵਿੱਕੀ ਵੀਰ ਇਹ ਸਮਝ ਨਹੀਂ ਰਿਹਾ ਕਿਉਂ ਕਿ ਉਹਦੇ ਬੋਲਣ ਦਾ ਤਰੀਕਾ ਹਜੇ ਵੀ ਆਕੜ ਪਰਿਆ ਹੀ ਹੈ

  • @HARJINDERSINGH-km9ee
    @HARJINDERSINGH-km9ee Месяц назад +10

    ਮੱਖੂ ਸਾਹਿਬ ਜੀ ਬਹੁਤ ਵਧੀਆ ਵੱਡੇ ਵੀਰ ਜੀ

  • @InderjeetNehal
    @InderjeetNehal Месяц назад +28

    ਮਖੂ ਸਾਹਿਬ ਸਿਰਾ ਲਾ ਤਾ ਚਾਹੀਦਾ ਵੀ ਸੀ ਏਦਾ ਕਰਨਾ ਹੋਰ ਵੀ ਚਾਰ ਨੂੰ ਪਤਾ ਲਗਦਾ ਜਾਂਦਾ ਵੀ ਮਖੂ ਕੋਣ ਹੈ

  • @davygrup1717
    @davygrup1717 Месяц назад +15

    ਗੁਰੂਘਰ ਚ ਫੇਰੇ ਨੀ ਲਾਵਾਂ ਹੁੰਦੀਆਂ ਨੇ ਘੂਸਿਆ ਪ੍ਰਿਕਲਾ

  • @narinderpalsingh4086
    @narinderpalsingh4086 Месяц назад +36

    ਪ੍ਰਿਯੰਕਲ ਨੂੰ ਗਲਤੀ ਦਾ ਅਹਿਸਾਸ ਨਹੀ ਹੋਇਆ ਬਲਕਿ ਇਹ ਫੱਟਦੀ ਨੂੰ ਗਲਤੀ ਮੰਨ ਰਿਹਾ ਹੈ।

  • @happybatth187
    @happybatth187 Месяц назад +9

    ਮਖੂ ਸਾਹਿਬ ਪਿਛੇ ਨਾ ਹਟਿਓ ਇਹਨਾਂ ਨੂੰ ਵੀ ਪਤਾ ਲੱਗੇ ਐਵੇ ਜਣਾ ਖਣਾ live ਹੋ ਜਾਂਦਾ

  • @baljitsingh4084
    @baljitsingh4084 Месяц назад +10

    ਮੱਖੂ ਜੀ ਹੁਣ ਪਿੱਛੇ ਨਾ ਹਟਿਓ ਨਹੀਂ ਇਹੋ ਜਹੀ ਲੱਲੀ ਛੱਲੀ ਗੁਲਾਮੇ ਨੂੰ ਪਊ

  • @surjitgill6411
    @surjitgill6411 Месяц назад +3

    ਮਖੂ ਸਾਹਿਬ ਪਰਸੋ ਲੁਧਿਆਣਾ ਤੋਂ ਇੱਕ ਬੰਦੇ ਨੇ ਇਸ ਬਾਰੇ ਪੋਸਟ ਪਾਈ ਹੈ ਅਜਿਹੇ ਲੋਕ ਉਹੋ ਜਿਹੇ ਬੰਦਿਆਂ ਤੋਂ ਹੀ ਸੂਤ ਆਉਂਦੇ ਆ ਜੀਹਨੇ ਸਿੱਧਾ ਲਲਕਾਰਿਆ ਹੈ। ਤੂਹਾਡੇ ਵਰਗਿਆਂ ਤੋਂ ਮੁਆਫੀਆਂ ਮੰਗ ਲੈਂਦੇ ਆ ਤੇ ਤੁਸੀਂ ਇਸ ਨੂੰ ਮੁਆਫ ਕਰ ਦੇਣਾ। ਮੂਆਫੀ ਅਣਜਾਣੇ ਚ ਕੀਤੇ ਗੁਨਾਹਾਂ ਦੀ ਦਿੱਤੀ ਜਾਂਦੀ ਹੈ ਜਦੋਂ ਕਿ ਉਹ ਦੂਜੇ ਪਾਸੇ ਬੰਦੇ ਲਿਆਉਣ ਦੀਆਂ ਫੋਕੀਆਂ ਧਮਕੀਆਂ ਵੀ ਦੇ ਰਿਹਾ। ਮਖੂ ਵੀਰ ਜੀ ਕੋਈ ਲੋੜ ਨਹੀਂ ਇਹਦੇ ਨਾਲ ਬੈਠ ਕੇ ਰਾਜ਼ੀਨਾਮਾ ਕਰਨ ਦੀ। ਯਾਰ ਸਾਰਾ ਪੰਜਾਬ ਤੇਰੇ ਨਾਲ ਖੜ੍ਹਾ। ਅਸੀਂ ਤਾਂ ਮੱਚੇ ਨੇ ਹਾਂ ਜਿਸ ਦਿਨ ਦੀਆਂ ਇਹਨੇ ਤੁਹਾਨੂੰ ਭੈਣਾਂ ਦੀਆਂ ਗਾਲ੍ਹਾਂ ਕੱਢੀਆਂ।

  • @HarpreetSingh-xs1by
    @HarpreetSingh-xs1by Месяц назад +10

    ਗੱਲਾਂ ਐਡੀ ਐਡੀ ਕਰਦਾ ਸੀ ਬੜੀ ਛੇਤੀ ਮਾਫ਼ੀ ਮੰਗਣ ਲੱਗ ਗਿਆ

  • @narinderpalsingh4086
    @narinderpalsingh4086 Месяц назад +25

    ਵਿੱਕੀ ਥਾਮਸ ਹੈ ਕੌਣ, ਇਸਨੂੰ ਭੁਏ ਨਾ ਚੜਾੳ,ਇਹ ਪੰਥ ਦਾ ਨੁਕਸਾਨ ਕਰੇਗਾ।

    • @HarpalSingh-fn6bi
      @HarpalSingh-fn6bi Месяц назад +3

      ਵੀਰ ਕਰੂਗਾ ਕੀ ਕਰਦਾ ਪਿਆ ਵਾ

    • @SimranjitSingh-wl7lx
      @SimranjitSingh-wl7lx Месяц назад +2

      VICKY SINGH KAUM Da Hissa Hai.......Sadda Pra Hai.....❤❤

    • @SimranjitSingh-wl7lx
      @SimranjitSingh-wl7lx Месяц назад +2

      Ki Galat Kar Reha VICKY SINGH...?? Masle Da Hal Kara Reha Bus......

    • @user-fw6wu5ye6k
      @user-fw6wu5ye6k Месяц назад +1

      Sahi gall a

    • @HarpalSingh-fn6bi
      @HarpalSingh-fn6bi Месяц назад +3

      @@SimranjitSingh-wl7lx ਫਿਰ ਤੁਸੀ ਵੀ ਅਹਾਤੇਆਂ ਵਿਚ ਜਾ ਕੇ ਖਾਓ ਮੱਛੀ

  • @GiftySarao
    @GiftySarao Месяц назад +7

    ਵਿੱਕੀ ਨਵਾਂ ਜੱਥੇਦਾਰ ਬਣਾ ਲਿਆ ਇਹਨਾ ਨੇ ਹੁਣ

  • @user-jh6tk5kd7u
    @user-jh6tk5kd7u Месяц назад +8

    ਵਿੱਕੀ ਥੋਮਸ ਉਸਤਾਦ ਇੰਜ ਗੱਲ ਨੀ ਬਣ ਦੀ ਅਗਲਾ ਮਾ ਭੈਣ ਇਕ ਕਰ ਗਿਆ ਤੂੰ ਕਹਿੰਦਾ ਮਾਫ਼ ਕਰ ਦੇ ਇੰਜ਼ ਨੀ ਹੁੰਦਾ ਉਸਤਾਦ

  • @manraj513
    @manraj513 Месяц назад +4

    ਵੈਸੇ ਜਿਸ ਵਿੱਕੀ ਥੋਮਸ ਨੂੰ ਲੋਕ ਸਿੱਖਾਂ ਵਿੱਚ ਫੁੱਟ ਪਾਉਣ ਲਈ ਆਰ ਐੱਸ ਐੱਸ ਦਾ ਛੱਡਿਆ ਹੋਇਆ ਪਾਲਤੂ ਕਹਿੰਦੇ ਸੀ ਅੱਜ ਇਹ ਮਖੂ ਵੀ ਉਸਦੇ ਥੱਲੇ ਲੱਗ ਗਿਆ ,, ਜੀ ਹਜੂਰੀ ਕਰਦਾ ਦਿਖ ਰਿਹਾ ,, ਇਹਨਾ ਨੂੰ ਪੰਜਾਬ ਚ ਇੱਕ ਵੀ ਬੰਦਾ ਨੀ ਮਿਲਿਆ ਰਾਜੀਨਾਮਾ ਕਰਵਾਉਣ ਲਈ

  • @harcharansingh1737
    @harcharansingh1737 Месяц назад +10

    ਮੱਖੂ ਸਾਹਿਬ ਹੁਣ ਸਟੈਂਡ ਤੇ ਰਹੋ ਪਿੱਛੇ ਨਾ ਹਟੋ

  • @harpinderkaur9162
    @harpinderkaur9162 Месяц назад +7

    Makhu Bhai zindabad 🙏❤️

  • @sukhwindersinghshahzada8416
    @sukhwindersinghshahzada8416 Месяц назад +2

    ਚੱੜ੍ਹਦੀ ਕਲਾ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ

  • @RanjitSingh-ch8gj
    @RanjitSingh-ch8gj Месяц назад +8

    Makhu sahib jindabad

  • @gaganss8459
    @gaganss8459 Месяц назад +2

    ਮਖੂ ਜ਼ੀ ਤੁਸ਼ੀਂ ਬਹੁਤ ਵਧੀਅਾ ਹੋ ਤੁਵਾਨੂੰ ਕੀ ਲੋੜ ਪੲੀ ਸ਼ੀ ਿੲਹਨਾਂ ਸਦਾੲੀਅਾ ਬੰਦਿਅਾ ਦੀ ਅੈਂਟਰਵਿੳੂ ਲੈਣ ਦੀ ਹੁਣ ਕਿਨੀ ਬੇਜ਼ਤੀ ਹੋੲੀ ਿੲਹ ਗਾਲਾਂ ਹੀ ਕਡੀ ਜ਼ਾਂਦੇ ਭੈਣਾਂ ਦੀਅਾਂ ਦਫੋ ਕਰੋ ਿੲਹਨਾਂ ਨੂੰ ਮਖੂ ਜ਼ੀ

  • @RanjitSingh-ch8gj
    @RanjitSingh-ch8gj Месяц назад +5

    Makhu Sahib Sara Khalsa Guru Gobind Singh ji de singh tuhadenal

  • @Uttrakhandwalabhai-u-g1k
    @Uttrakhandwalabhai-u-g1k Месяц назад

    Makhu sir di full support hai makhu ji bhut badhiya bande ne

  • @geetanshvashisht7898
    @geetanshvashisht7898 Месяц назад

    Prinkal Singh !!
    Sardaraa de naam Aise ne c hunde !!
    But ! Makkho ji DON Follower of Vicky Thomas Singh ji.
    Makkho Don Zindabaad
    Makkho Don Zindabaad

  • @SandeepSingh-px3st
    @SandeepSingh-px3st Месяц назад

    ਬੱਲੇ ਬੱਲੇ ਕਿਨੀਆਂ ਧਾਰਾਂ ਲਵਾਈਆਂ 🫡

  • @SandeepSingh-px3st
    @SandeepSingh-px3st Месяц назад

    ਮਖੂ ਬਾਈ 🗣️ਜਗਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਹਿਮ ਤੇਰਾ👌

  • @manraj513
    @manraj513 Месяц назад +1

    ਜਿਹੜਾ ਵਿੱਕੀ ਥੋਮਸ ਰੇਹੜੀ ਠੇਕੇ ਸਾਹਮਣੇ ਰੇਹੜੀ ਤੇ ਖੜੇ ਹੋ ਕੇ ਮੱਛੀ ਖਾਣ ਦਾ ਪ੍ਰਚਾਰ ਕਰਦਾ ਤੇ ਗੁਰੂ ਸਾਹਿਬ ਦੇ ਬਾਜ਼ ਨੂੰ ਮੱਛੀ ਖਿਲਾਉਂਦੇ ਦੀ ਵੀਡੀਉ ਪੋਸਟ ਕਰਦਾ ਅੱਜ ਇਹ ਵੱਡਾ ਪ੍ਰਚਾਰਕ ਮਖੂ ਓਹਦੇ ਸਾਹਮਣੇ ਜੀ ਹਜੂਰੀ ਕਰਦਾ ਦਿਖਿਆ,, ਸਿੱਖਾਂ ਦੇ ਪ੍ਰਚਾਰਕ ਇੱਕ ਮੱਛੀ ਖਾਣ ਵਾਲੇ ਦੇ ਮੋਹਰੇ ਥੱਲੇ ਲੱਗ ਗਏ,, ਮਖੂ ਵੀਰ ਅੱਜ ਤੇਰੀ ਛਵੀ ਖਰਾਬ ਹੋ ਗਈ ਲੋਕਾਂ ਦੇ ਦਿਲਾਂ ਵਿਚ,

  • @SukhwinderSingh-2107
    @SukhwinderSingh-2107 Месяц назад +5

    ਵਿਕੀ ਥੋਮਸ ਕੌਣ ਹੈ?

    • @grewal4833
      @grewal4833 Месяц назад

      ਵਿਕੀ ਜੀ

    • @DhAliwAlsAAb000
      @DhAliwAlsAAb000 Месяц назад

      RSS ਦਾ ਬੰਦਾ। ਹਰੇਕ ਧਰਮ ਚ ਜਾਕੇ ਹੁਣ ਸਿੱਖ ਧਰਮ ਚ ਆ ਗਿਆ

  • @Avtar-xu1dd
    @Avtar-xu1dd Месяц назад +3

    ਚੰਗਾ ਭਲਾ ਬੰਦਾ ਸੀ ਮਖੂ ਆਹ ਪਤਾ ਨਹੀ ਕਿਹੜੇ ਕੰਮ ਚ ਪੈ ਗਿਆ ?

  • @PS___MAVI
    @PS___MAVI Месяц назад +1

    ਮੱਖੂ ਸਾਹਿਬ ਬੱਚਿਆਂ ਵਾਂਗ ਲੜਦੇ ਚੰਗੇ ਨਹੀਂ ਲੱਗਦੇ, ਤੁਹਾਡੇ ਬਾਰੇ ਕਹੀ ਜਾਂਦੇ ਨੇ ਕਿ ਤੁਸੀਂ ਪ੍ਰਚਾਰਕ ਹੋ, ਪਰ ਸਾਡੇ ਹਿਸਾਬ ਨਾਲ ਤਾਂ ਤੁਸੀਂ ਇੱਕ ਪੱਤਰਕਾਰ ਹੋ ਇੱਕ ਆਮ ਪੱਤਰਕਾਰ ਵਾਂਗ ਕੰਮ ਕਰ ਰਹੇ ਹੋ ਉਹ ਵੀ ਇੱਕ ਪਾਸੇ ਦਾ

  • @laddiguru8074
    @laddiguru8074 Месяц назад

    ਮੱਖੂ ਸਾਹਿਬ ਜੀ ਇਸ ਬੰਦੇ ਨੂੰ ਪਤਾ ਲਗ ਜਾਵੇ ਕੇ ਬੁਡ ਵਿੱਚ ਬਾਹ ਕਿਸ ਤਰੀ ਪਾਈ ਹੈ ਅਸੀ ਤੁਹਾਡੇ ਨਾਲ ਹਾ ਵਿੱਚ ਵੀਰ ਮੱਖੂ ਸਾਹਿਬ ਜੀ ਜਿੰਦਾਵਾਦ ਜਿੰਦਾਵਾਦ

  • @JaswindersidhuSidhu-ou4li
    @JaswindersidhuSidhu-ou4li Месяц назад

    ਹਰਪ੍ਰੀਤ ਸਿੰਘ ਮੱਖੂ ਸੱਚਾ ਸੁੱਚਾ ਇਨਸਾਨ ਹੈ ਪਰਿਕਲ ਤੂੰ ਬਹੁਤ ਗਲਤ ਬੰਦਾ ਹੈ

  • @ananyasharma9210
    @ananyasharma9210 Месяц назад +1

    WAHEGURU JI KA KHALSA SRI WAHEGURU JI KI FATEH
    FATEH PARWAN KRNA VEER JI
    VEER JI TUSI SULJHE HOE IK SAMAJHDAR INSAN HO JI, SAHI GAL UPAR STAND LAIN WALE INSAN HO
    GURU KE SINGH HO
    BAKI TUSI SAMJH GYE HOVONGE JI KE MERA ISHAR VEER JI
    WAHEGURU JI CHARDI KLA VICH RAKHAN JI ATE SABNA NU SUMAT BAKSHAN VEER JI
    SHER NU PTA HUNDA HA KE OHO KIS DE QABIL HA😊😊😊

  • @SimranjitSingh-wl7lx
    @SimranjitSingh-wl7lx Месяц назад +3

    Support MAKHU PAJI n VICKY SINGH THOMAS ❤❤

  • @madhosidhupb31wale71
    @madhosidhupb31wale71 Месяц назад +3

    ਮੱਖੂ ਵੀਰ ਸੇਠੀ ਵੀ ਬੰਦਾ ਸਹੀ ਨਹੀਂ ਹੈ ਇਸ ਦੀ ਗਲਤੀ ਆ ਦੋਨੌ ਹੀ ਗਲਤ ਨੇ

  • @BalwinderBalwinder-qu8fw
    @BalwinderBalwinder-qu8fw Месяц назад

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।

  • @Gurbani_on_time
    @Gurbani_on_time Месяц назад +1

    ਵਿਕੀ ਥੋਮਸ ਦੀ ਮਖੂ ਨਾਲ ਸਾਂਝ ਇਹ ਗੱਲ ਸਾਬਤ ਕਰਦੀ ਇਹ ਆਰ ਐੱਸ ਐੱਸ ਦੇ ਏਜੰਟ ਹਨ

  • @BalwinderBalwinder-qu8fw
    @BalwinderBalwinder-qu8fw Месяц назад

    ਮਖੂ ਸਾਹਿਬ ਅਸੀਂ ਦੂਰ ਹਾਂ ਤੁਹਾਡੇ ਤੱਕ ਪਹੁੰਚ ਨਹੀਂ ਸਕਦੇ ਪਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ।

  • @narindersingh-rr8qt
    @narindersingh-rr8qt Месяц назад

    Makhu ji vdhiya kita ..eh Lok edha hi loat aonde aa .chalo milde haan jaldi hi

  • @gursharanbatth3748
    @gursharanbatth3748 Месяц назад

    ਮਖੂਸਾਹਿਬ ਜੀ ਸੰਗਤਾਂਤੁਹਾਡੇ ਨਾਲ ਹਨ ਦੁਕੀ ਤਿਕੀਅਗੇ ਝਾਕਣਾਨਹੀਂਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰਖਣ ਗੇ

  • @fotopardeepstudio5769
    @fotopardeepstudio5769 Месяц назад +4

    good maku bro

  • @ujjaldhillon5579
    @ujjaldhillon5579 Месяц назад +4

    ਇਹਨਾਂ ਨਾਲ ਬਿਲਕੁਲ ਰਾਈ ਨਵਾਂ ਨਾ ਕਰੋ ਇਹ ਕਿਹੜਾ ਥਾਵਾਂ ਫਾਰਮ ਤਹਾ ਭੋਏ ਚੜਾ ਸਕਿਆ ਪਤਾ ਨਹੀਂ ਕੌਣ ਕੌਣ ਨਹੀਂ ਕਿੱਥੋਂ ਲਗਾਉਦਾ ਦੇ ਨਾਲ ਬਿਲਕੁਲ ਰਾਜੀਨਾਵਾ ਨਹੀਂ ਕਰਨਾ ਜੇ ਕਰੋਗੇ ਤੇ ਤੁਹਾਡਾ ਵੀ ਵਿਰੋਧ ਕਰਾਂਗੇ

  • @gskapoor6311
    @gskapoor6311 28 дней назад

    Makhu veer ji 🙏🙏

  • @rohanparince1760
    @rohanparince1760 29 дней назад

    Wah makhu ji swaad leya dita apa hindu v tuhade hi nal ha pji

  • @user-sz5un4jk9d
    @user-sz5un4jk9d Месяц назад +2

    MAKKU SAAB JI APP JI NU ❤❤TO SALUTE HAI JI

  • @tonysingh3343
    @tonysingh3343 Месяц назад +4

    ਮੱਖੂ ਜੀ ਇਹ ਖੱਚ ਬੰਦੇ

  • @nonu2210
    @nonu2210 Месяц назад

    ਮੱਖੂ ਨੇ ਤਾਂ ਟਰੈਕਟਰ ਟਰਾਲੀਆਂ ਲੰਗਰ ਤੱਕ ਦਾ ਇੰਤਜਾਮ ਕਰ ਲਿਆ ਸੀ ਤੇ ਵਿੱਕੀ ਥੋਮਸ ਨੂੰ ਇੱਕ ਪਰਸ਼ੈਂਟ ਦੀ ਵੀਲਿਯੂ ਫੀਲ ਨਹੀਂ ਹੋ ਰਹੀ।

  • @guribhangoo307-ym1qc
    @guribhangoo307-ym1qc Месяц назад

    RIGHT MAKHOO BRO INAA NU HAREK NU VADAN DI AADAT PA GAYEEE BAAKI MAKHOO VEER ASSI SABH TUHAADE NAAL HAA

  • @JatinderSingh-xe9wm
    @JatinderSingh-xe9wm Месяц назад

    Makhu ji good man

  • @rajeshkapoor2165
    @rajeshkapoor2165 Месяц назад +1

    Makhu saab very good

  • @kulwantsinghahluwalia6257
    @kulwantsinghahluwalia6257 Месяц назад

    Makhu ji great man ji

  • @dalbirsingh5890
    @dalbirsingh5890 Месяц назад +2

    ਇਸ ਵਿਆਕਤੀ ਦੀ ਸੋਂਹ ਵੀ ਸੁੱਖੇ ਵਾਲੀ ਸੋਂਹ ਹੋਵੇਗੀ

  • @Raju-b9d
    @Raju-b9d Месяц назад

    🙏🙏🙏🙏🙏🙏

  • @BANSALLABORATORY
    @BANSALLABORATORY Месяц назад +3

    BHOT HI SENSITIVE MUDDA UTHAYA MAKHU SAAB,DHANWAD TUHADA,J TUSI EH MUDA NA UTHONDE TA SACHI PUNJAB DA BHUT NUKSAN HO JANA C,DHANWAD TUHADA

    • @vikramjeetbarar
      @vikramjeetbarar Месяц назад

      Sahi keha .. makhu v ewe fame bhalda e

    • @BANSALLABORATORY
      @BANSALLABORATORY Месяц назад

      @@vikramjeetbarar BAI HOR BHUT MUDDE A GAL KARN LYI,AAH KANJKHANA TA EHNA DA KINE DINA TO CHALI JANDA,EHNA SALEA DE PHONE KHOH LAINE CHAHIDE A,GAND PA RAKHEA APNIA JANANIA LYI FIRDE A SOCIAL MEDIA TE,LAHNATI JIHE

  • @jassatailor6919
    @jassatailor6919 Месяц назад

    ਵਾਹਿਗੁਰੂ ਜੀ

  • @harshitakaur3324
    @harshitakaur3324 Месяц назад

    Makhu bro is always right

  • @singhkarnail3953
    @singhkarnail3953 Месяц назад

    WAHEGURU JI KA KHALSA WAHEGURU JI KI FATEH SINGH SAHIB JI 🙏🙏🙏🙏🙏🌹🌹🌹🌹🌹

  • @j.kdairyfarm123
    @j.kdairyfarm123 Месяц назад

    Nice 👍👍

  • @gurjantvirk6207
    @gurjantvirk6207 16 дней назад

    Daar gya princal makhu Saab to

  • @pardeepsingh4979
    @pardeepsingh4979 Месяц назад +4

    Makhu bie Es khach blackmailer nu thok k rakho

  • @Gillsaab358
    @Gillsaab358 Месяц назад

    ਗੁਰੂ ਸਾਹਿਬ ਅੱਗੇ ਨਤਮਸਤਕ ਹੋਕੇ ਸਮਰਪਣ ਕਰਕੇ ਮਾਫੀ ਮੰਗਣੀ ਇਸ ਤੋਂ ਚੰਗੀ ਗੱਲ ਕੋਈ ਨੀ ਗੁਰੂ ਸਾਹਿਬ ਤੋਂ ਵੱਡੀ ਕੋਈ ਕਚਿਹਰੀ ਨੀ ਹੁੰਦੀ ਪਰ ਇਹ ਮਸਲੇ ਵਿੱਚ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ । ਇਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ

  • @gurdiallamba3169
    @gurdiallamba3169 Месяц назад +1

    Shoes for Prinkle

  • @munishbhanot3845
    @munishbhanot3845 Месяц назад +3

    Actor prikel 😂darda Vikho kida

  • @myfolder.
    @myfolder. Месяц назад

    ਹੁਣ ਤੇ ਬਸ ਪਰਚਾ ਦਰਜ ਕਰਾਓ ਪ੍ਰਿੰਕਲ ਤੇ ਭੈਣ ਦਾ ਲੋੜੇ ਤੇ, ਬਹੁਤ ਹੋ ਗਿਆ

  • @singhamar04
    @singhamar04 Месяц назад

    Shuker aa parmatma da Radio virsa harnek singh warge jionde ne hle.

  • @ravinder628100
    @ravinder628100 Месяц назад +1

    Makhu saab jis ne time pauna hunda oh recording ny krda ...pa laina c time kis ne rokya c ..police kol ta ta tu aap gya

  • @varindersingh8307
    @varindersingh8307 Месяц назад

    Good bro

  • @NarinderKumar-c2d
    @NarinderKumar-c2d 19 дней назад

    Good 👍 Jop

  • @PanjabiAudioBooks
    @PanjabiAudioBooks Месяц назад

    ਮੱਖੂ ਜੀ ਜੇ ਤੁਹਾਡੇ ਵਿੱਚ ਕੋਈ ਵੀ ਅਣਖ ਬਚੀ ਹੋਈ ਹੈ ਤੇ ਜੇ ਜੱਟ ਦੇ ਪੁੱਤ ਓ ਇਹਦੀ ਮੰਜੀ ਠੋਕੋ ਤੇ ਇਹਨੂੰ ਪਤਾ ਲੱਗ ਜੇ ਕੇ ਕਿਸੇ ਨੂੰ ਬੋਲੀਦਾ ਕਿਵੇ ਹੁੰਦਾ ਤੇ ਇੱਕ ਬਈਆ ਫੈਸਲਾ ਨਹੀ ਕਰਵਾ ਸਕਦਾ ਬਾਕੀ ਜੇ ਤੁਸੀ ਓਦਾ ਹੀ ਬੋਲਣ ਵਾਲੇ ਫਿਰ ਕਰ ਲਿਉ ਫੈਸਲਾ

  • @sanjudeep573
    @sanjudeep573 Месяц назад +3

    Prinkle galat hai makhu veer sahi kita

  • @Tangovlog_CHD
    @Tangovlog_CHD Месяц назад +1

    Makhu jey ehna gande loka tho dur raho please aap Ji Sikh com Day numainde Ho waheguru ji AAP ji nu hamisha charde kala vich rakhey 🙏🏻😊

  • @user-td7cy9hl9f
    @user-td7cy9hl9f Месяц назад

    Thomas makhu bai bai Thomas nu sromni comiti di election lravo

  • @dhaliwal1217
    @dhaliwal1217 Месяц назад

    ਮੱਖੂ ਸਾਬ ਜੀ ਤੁਸੀਂ ਸਿੱਖ ਕੌਮ ਦੀ ਗੱਲ ਕਰਨ ਵਾਲੇ ਹੋ। ਇਹਨਾਂ ਕੱਜਰ ਲੋਕਾਂ ਵਿੱਚ ਕਿਉਂ ਫ਼ਸ ਰਹੇ ਹੋ। ਇਹਨਾਂ ਸੋਸ਼ਲ ਮੀਡੀਏ ਦੇ ਕੱਜਰਾ ਨਾਲ ਗੱਲ ਕਰਨ ਤੇ ਵੀ ਤੁਹਾਡਾ ਅਕਸ ਖਰਾਬ ਹੁੰਦਾ ਏ । ਮੈਨੂੰ ਚੰਗਾ ਨੀਂ ਲੱਗਿਆ ਤੁਸੀਂ ਇਹਨਾਂ ਦੇ ਮਸਲੇ ਵਿੱਚ ਆਏਂ। ਇਹ ਤਾਂ ਚਾਰ ਦਿਨਾਂ ਨੂੰ ਫ਼ਿਰ ਇਕੱਠੇ ਹੋ ਜਾਣਗੇ ਤੁਹਾਡੀ ਛਬੀ ਜਨਤਾ ਚ ਬਹੁਤ ਨਿਚੇ ਪਣ ਚ ਜਾਉਂ

  • @karanpannu1122
    @karanpannu1122 29 дней назад

    ਮਖੂ ਸਾਬ ਜੀ ਇਸ ਬੰਦੇ ਨੂੰ ਮਾਫੀ ਨਾਂ ਦਿਓ ਪਰਚਾ ਜ਼ਰੂਰ ਕਰਵਾਓ ਇਹ ਘਟੀਆ ਬੰਦਾ ਆ ਮਖੂ ਸਾਬ ਇਸ ਨੇਂ ਗਾਲਾ ਬਹੁਤ ਕੱਡੀਆ ਆ ਤੇ ਜੇ ਇਸ ਨੂੰ ਮਾਫੀ ਵੀ ਮਗਵੋਨੀ ਹੋਵੇ ਤੇ ਲਾਈਵ ਪੈਰੀ ਹੱਥ ਲਵਾਓ

  • @laddiguru8074
    @laddiguru8074 Месяц назад

    ਮੱਖੂ ਸਾਹਿਬ ਜੀ ਇਸ ਬੰਦੇ ਦੀ ਬੁਡ ਵਿਚ ਪਾ ਬਾਹ ਇਹੇ ਗਤਲ ਗਲ ਹੈ ਇਛੇ ਨੂੰ ਗਾਲ ਕਡਨੀ ਗਤਲ ਹੈ ਮੱਖੂ ਜਿੰਦਾਬਾਦ ਜਿੰਦਾਬਾਦ

  • @rajkaur1097
    @rajkaur1097 Месяц назад

    Aa v sma aa gya

  • @user-td7cy9hl9f
    @user-td7cy9hl9f Месяц назад

    Makhu ji je tusi Thomas nu sir te batha lia tan rab hi rakha

  • @Ss-yk2ki
    @Ss-yk2ki Месяц назад

    Bai bauht vdya kita tahi prinkle nu akal ayu gi

  • @sunnysodhi7319
    @sunnysodhi7319 Месяц назад +2

    ਮਖੂ ਸਾਬ ਕਿਹੜੇ ਕਮਾਂ ਚ ਪੈ ਗਏ ਹੋ,,,

  • @gaganpreet3681
    @gaganpreet3681 Месяц назад

    ਮਖੂ ਜੀ ਅਸੀ ਤੁਹਾਨੇੰ ਕੀ ਸਮਝਦੇ ਸੀ ਤੁਸੀ ਕੀ ਕਰੀ ਜਾਦੇ ਹੋ ਤੌਹਾਡੀ ਇਜਤ ਕਰਦੇ ਸੀ ਤੁਸੀ ਤਾ ਵਿਕੀ ਥੋਮਸ ਨੂੰ ਜੀ ਜੀ ਕਰੀ ਜਾਦੈ ਹੋ ਉਹ ਕੀ ਚੀਜ ਹੈ ਇਸ ਪੋਸਟ ਵਿਚ ਮੁਆਫੀ ਪਰਿੰਕਲ ਨੇ ਨਹੀ ਮਖੂ ਨੇ ਮੰਗੀ ਹੈ ਤੇ ਰਾਜੀਨਾਵਾ ਵੈਖੋ ਕੋਣ ਕਰਵਾ ਰਿਹਾ ਵਾਹ ਜੀ ਵਾਹ

  • @user-wv6cu8pd5r
    @user-wv6cu8pd5r Месяц назад

    Priyankle famouse hona chahunda

  • @BalwinderBalwinder-qu8fw
    @BalwinderBalwinder-qu8fw Месяц назад

    ਮੱਖੂ ਸਾਹਿਬ ਵੈਰੀ ਨਾਈਸ

  • @kulwindersinghninda375
    @kulwindersinghninda375 Месяц назад

    ਨਵਾਂ ਖੂਨ ਆ ਮੇਰੇ ਵੀਰ ਦਾ ਪ੍ਰਿੰਟਰ ਮਾਫੀ ਮੰਗਲਾ ਭਰਾ ਗੁੱਸਾ ਨਹੀਂ ਕਰੀਦਾ ਸਿਆਣੇਆਂ ਦਾ ਜਾਂ ਵੱਡਿਆਂ ਦਾ

  • @kulwindersingh-wc3lm
    @kulwindersingh-wc3lm Месяц назад +2

    ਬਾਕੀ ਤਾਂ ਸਭ ਠੀਕ ਆ, ਆ Thomas sala ਲੱਗਦਾ ਵਿੱਚ,,

  • @brahmpreetsingh8681
    @brahmpreetsingh8681 Месяц назад

    Ik sikh parchrak Ik punjabi da fainsla vicky thomas kra riha
    Es toh maddi gal ki ho sakhdi ah
    Saddi kom lyi

  • @harwindersingh4995
    @harwindersingh4995 Месяц назад

    Makhu ji👍👍👍👍

  • @yuvi203
    @yuvi203 28 дней назад

    Makhu saab ne v changi bharras kaddi😂

  • @Honey_Sidhu4
    @Honey_Sidhu4 Месяц назад

    ਮੱਖੂ ਪਹਿਲਾ ਡਰ ਗਿਆ ਜਦੋ ਵਿੱਚ ਬੰਦੇ ਪੈ ਗਏ ਹੁਣ ਟਾਈਮ ਪੋਣ ਵਾਲਾ ਹੋ ਗਿਆ ਪਤਾ ਵੀ ਵਿਚਲੀਆ ਨੇ ਟਾਈਮ ਪੈਣ ਨੀ ਦੇਣਾ ਹੁਣ ਫੜਾ ਮਾਰੀ ਜਾਦਾ

  • @PURBAgamingyt12
    @PURBAgamingyt12 Месяц назад +3

    O prawa kehre Kam ch pe gye ho
    koi punjab di gall Karlo hor v bhut kam hege Punjab de masle te gall krlo

  • @jagtarsinghsaini5105
    @jagtarsinghsaini5105 Месяц назад

    ਵਾਹੁਗੁਰੂ ਇੱਕ ਜਲ ਤੋਰੀ ਹੋਰ ਫਰਾਈ ਕਰੋ 😂😂

  • @sukhmeetsingh4100
    @sukhmeetsingh4100 Месяц назад

    Mukhu vir ji tusi great ho

  • @laddiguru8074
    @laddiguru8074 Месяц назад

    ਮੱਖੂ ਵੀਰ ਪਤਰਕਾਰ ਜਿੰਦਾਬਾਦ ਜਿੰਦਾਬਾਦ ਇਹੇ ਲੋਕ ਪਾਕਲ ਹਨ ਮੱਖੂ ਸਾਹਿਬ ਜੀ ਪਰ ਗਾਲਾ ਕੰਡੀਆ ਕਲਤ ਹੈ ਇਸ ਨੂੰ ਸਰਮ ਨਹੀ ਉਦੀ ਇਹੇ ਕੂਤੇ ਲੋਕ ਹਨ ਮੱਖੂ ਸਾਹਿਬ ਜੀ ਅਸੀ ਤੁਹਾਡੇ ਨਾਲ ਹਾ

  • @samarkhangura8381
    @samarkhangura8381 Месяц назад

    I am in Canada I can’t come there to support you makhu veer g I will send my dad along with 4 more persons if prinkle wants a direct conflict they will come to support you makhu veer g ❤️

  • @dilbagkhaira9736
    @dilbagkhaira9736 Месяц назад

    ਮਖੂ ਸਾਬ ਜੀ ਤੁਸੀਂ ਬਹੁਤ ਵੱਡੇ ਮੁਦੇ ਚੁੱਕ ਰਹੇ ਹੋ😂😂😂।। ਗੋਹੇ ਤੇ ਡੰਡਾ ਮਾਰੋਂਗੇ ਤਾਂ ਛਿਟੇ ਤਾਂ ਜਰੂਰ ਪੈਣਗੇ।। ਕਿਉ ਮੂੰਹ ਲਾਉਂਦੇ ਹੋ ਏਹੋ ਜੇਹੇ ਲੋਕਾਂ ਨੂੰ

  • @gaganpreet3681
    @gaganpreet3681 Месяц назад

    ਮਖੂ ਸਾਹਿਬ ਵਿਕੀ ਨੇ ਕਿਹੜੇ ਕਿਹੜੇ ਸਟੈਂਡ ਲਿਆ ਜੀ ਜਿਸ ਕਰਕੇ ਤੁਸੀ ਇੰਨਾ ਵੀਰ ਜੀ ਵੀਰ ਜੀ ਕਰੀ ਜਾਦਾ ਹੈ