ਫਗਵਾੜਾ ਚ ਖੁਲਿਆ ਇਕ ਵੱਖਰਾ ਮੋਲ, ਜਿੱਥੇ ਹਰ ਸਮਾਨ ਮਿਲਦਾ ਹੈ 13 13 ਰੁਪਏ ਵਿਚ | 13 13 Mall | JP Production Hub

Поделиться
HTML-код
  • Опубликовано: 25 окт 2024

Комментарии • 700

  • @JPProHub
    @JPProHub  2 года назад +20

    Address-- Near Swami Sant Dass School,Urban Estate, Phagwara

  • @daljitsingh8832
    @daljitsingh8832 9 месяцев назад +9

    ਬਹੁਤ ਹੀ ਮਿਹਨਤ ਜਿਗਰਾ ਤੇ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੈ ਮੈਨੂੰ ਬਹੁਤ ਲੋਕ ਸਵਾਲ ਕਰਦੇ ਸਨ ਜੇ ਗੁਰੂ ਨਾਨਕ ਕਲੋਥ ਹਾਉਸ ਦਸਮੇਸ ਕਲਾਉਥ ਹਾਉਸ ਲਿਖਿਆ ਹੈ ਤੇ ਉੱਥੇ ਪੈਸੇ ਕਿਉਂ ਲੈਂਦੇ ਨੇ ਲੋਕ

  • @babashrichandjidesidwakhan1215
    @babashrichandjidesidwakhan1215 2 года назад +49

    ਬਹੁਤ ਬਹੁਤ ਵਧੀਆ ਕੰਮ ਕੀਤਾ ਵੀਰਾਂ ਨੇ ਇਹੋ ਜਿਹੇ ਇਨਸਾਨਾ ਕਰਕੇ ਇਨਸਾਨੀਅਤ ਬਚੀ ਹੋਈ ਹੈ ਇਨ੍ਹਾਂ ਵੀਰਾਂ ਭੈਣਾਂ ਭਰਾਵਾਂ ਦੀ ਸੋਚ ਨੂੰ ਦਿਲੋਂ ਸਲੂਟ ਮਾਰਦੇ ਹਾਂ ਧੰਨਵਾਦ

    • @JPProHub
      @JPProHub  2 года назад +2

      🙏🙏🙏🙏

  • @baani2022
    @baani2022 7 месяцев назад +5

    ਧੰਨ ਧੰਨ ਗੁਰੂ ਨਾਨਕ ਦੇਵ ਜੀ ਇਸ ਵੀਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਗੁਰੂ ਜੀ

  • @virsasingh646
    @virsasingh646 2 года назад +54

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। 🙏🙏

  • @nbeesingh1857
    @nbeesingh1857 2 года назад +12

    ਬਹੁਤ ਵਧੀਆ ਸਰਬਤ ਦੇ ਭਲੇ ਦੇ ਕੰਮ ਹੈ । ਇਸ ਨਾਲ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਹਾਲਤ ਢੰਗ ਨਾਲ ਆਮਦਨ ਦਾ ਸਾਧਨ ਗਲਤ ਵਰਤਦੇ ਹਨ ਤੇ ਬੁਰਾਈ ਸਮਾਜ ਵਿੱਚ ਪੈਦਾ ਹੁੰਦੀ ਹੈ। ਉਸ ਨੂੰ ਖ਼ਤਮ ਕਰਨ ਲਈ ਬਹੁਤ ਵਧੀਆ ਸੇਵਾ ਹੈ ਬਾਬੇ ਨਾਨਕ ਜੀ ਦੇ ਘਰ ਦੀ ਚੜ੍ਹਦੀ ਕਲਾ ਰਹੇ ।💯👌🧕

  • @GurmukhSingh-dd9yh
    @GurmukhSingh-dd9yh 2 года назад +10

    ਪਰਮਾਤਮਾ ਬਰਕਤਾਂ ਭਾਵੇਂ ਤੁਹਾਡੀ ਕਮਾਈ ਵਿਚ

  • @manjitsingh1278
    @manjitsingh1278 Год назад +6

    ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਵਰਸ ਰਹੀ ਹੈ- ਫਗਵਾੜੇ ਵਾਲਿਆਂ ਤੇ ਵਾਹਿਗੁਰੂ ਜੀ ਤੇ ਪ੍ਰਬੰਧਕਾਂ ਦਾ ਲਖ ਲਖ -ਧੰਨਵਾਦ ਕਰਦੇ ਹਾਂ ਜੀ

  • @sukhbindersingh703
    @sukhbindersingh703 9 месяцев назад +3

    ਪ੍ਰਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏🙏🙏🙏🧕

    • @JPProHub
      @JPProHub  9 месяцев назад

      🙏🙏🙏

  • @dr.satwantkaur8224
    @dr.satwantkaur8224 2 года назад +54

    ਇਸ ਕੋਸ਼ਿਸ਼ ਨੂੰ ਦਿਲੋਂ ‌ਸਲੂਟ ਕਰਦੇ ਹਾਂ ਜੀ 👍👍

  • @SunilKumar-eb5pz
    @SunilKumar-eb5pz 2 года назад +31

    ਪਰਮਾਤਮਾ ਬਰਕਤਾਂ ਪਾਵੇ ਤੁਹਾਡੀ ਕਮਾੲੀ ਵਿੱਚ

  • @GurwinderSingh-ts1bk
    @GurwinderSingh-ts1bk 2 года назад +5

    ਧੰਨ ਬਾਬਾ ਨਾਨਕ ਸਭ 13 13🙏🙏🙏🙏

  • @mannisidhu4452
    @mannisidhu4452 2 года назад +10

    ਬਹੁਤ ਵਧੀਆ ਗੱਲ ਇਹ ਪਰਮਾਤਮਾ ਤੁਹਾਡੀ ਕਮਾੲੀ ਵਿਚ ਵਰਕਤ ਪਾਵੇਂ

  • @Baljit2023
    @Baljit2023 7 месяцев назад +2

    ਇਸ ਕੋਸਿਸ ਨੂੰ ਵਹਿਗੁਰੂ ਚੜ੍ਹਦੀਕਲਾ ਰੱਖੀਨਾਨਕਾ ਕਸ਼ਮੀਰ ਕੌਰ ਗੋਇੰਦਵਾਲ ਸਾਹਿਬ ੍

  • @manjitsingh1278
    @manjitsingh1278 Год назад +40

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ

  • @swaransingh1659
    @swaransingh1659 2 года назад +7

    ਜਿਉਂਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ

  • @rajray1298
    @rajray1298 2 года назад +4

    Sbte wdda satguru Nanak 🙏🌹🙏🌹Waheguru ji tuhnu trakiya bakshe

  • @Rohankumarart
    @Rohankumarart Час назад +1

    धन गुरु नानक देव जी सब से बड़ी सेवा मनुष्य की सेवा जो गरीब हैं बहुत बढ़िया उपराला हैं जी 🙏🏻🙏🏻

  • @kulwindergill6675
    @kulwindergill6675 2 года назад +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਦਾ ਤੇਰਾ ਤੇਰਾ ਰੱਖਣ 🙏🌹ਲੋੜਬੰਦਾਂ ਦੀਆਂ ਲੋੜਾਂ ਪੂਰੀਆਂ ਹੋਣ 🙏🌹

  • @sukhak6362
    @sukhak6362 Год назад +4

    ਵਾਹਿਗੁਰੂ ਜੀ🙏🙏 ਚੜਦੀਕਲਾ ਰੱਖੇ🙏🙏

  • @sidhumossewala7453
    @sidhumossewala7453 2 года назад +2

    ਰੱਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ

  • @nachhattarsingh4574
    @nachhattarsingh4574 2 года назад +5

    Baba, nanak, ji, de, ap, te, full, kirpa, hai, ver, ji, thanks

    • @JPProHub
      @JPProHub  2 года назад

      🙏🙏🙏🙏

  • @gurucharankaur1918
    @gurucharankaur1918 7 месяцев назад +1

    Dhan Dhan satguru tera

  • @KaurJaswinder-u6f
    @KaurJaswinder-u6f Месяц назад +1

    Dhan Dhan guru Nanak dev ji ❤🙏🙏🙏🙏🙏

  • @ashokkumarbhatia1839
    @ashokkumarbhatia1839 2 года назад +6

    13 13 mall will be a great help to the needy poor.

  • @kamaljitsingh7393
    @kamaljitsingh7393 6 месяцев назад +1

    ਜਿੰਨੀ ਸੇਵਾ ਤੁਸੀਂ ਕਰਦੇ ਹੋ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਕਈ ਗੁਣਾ ਵਧ ਦੇ ਦਿੰਦਾ ਹੈ ਵਿਸ਼ਵਾਸ ਕਾਇਮ ਰੱਖਣ ਦੀ ਲੋੜ ਹੈ।

    • @JPProHub
      @JPProHub  6 месяцев назад +1

      🙏🙏

  • @lakvindersingh6244
    @lakvindersingh6244 2 года назад +12

    Dhan Dhan shri Guru Nanak dev sahib ji
    Sabh duniya da bhala kario ji
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🙏
    Waheguru ji🙏🙏🙏🌹🙏
    Waheguru ji🌹🌹🌹🌹🌹
    Waheguru ji🙏🙏🙏🙏🙏

    • @JPProHub
      @JPProHub  2 года назад

      🙏🙏🙏🙏🙏🙏🙏🙏🙏

  • @gurdevkaur1209
    @gurdevkaur1209 5 месяцев назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਹਨਾਂ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਰੱਬ ਇਹਨਾਂ ਦੀ ਕਮਾਈ ਵਿੱਚ ਬਰਕਤਾਂ ਪਾਉਣ

  • @Taranjeetkaur
    @Taranjeetkaur 2 года назад +4

    ਬਹੁਤ ਵਧੀਆ ਉਪਰਾਲਾ ਹੈ ਜੀ

  • @charnjeetsingh2896
    @charnjeetsingh2896 10 месяцев назад +2

    Jehna veeran bharava ne a Kam kita mai dilo salute karda ha parmatama ehna de parivara bot bot tandrustian bakshan ji. 🙏🙏

    • @JPProHub
      @JPProHub  10 месяцев назад

      🙏🙏🙏

  • @motaram2346
    @motaram2346 9 месяцев назад +2

    ਬਹੁਤ ਵਧੀਆ ਜੀ ਵੀਡਿਓ

  • @harwinderkaur5295
    @harwinderkaur5295 3 дня назад

    Dhan Dhan Guru Nanak Dave ji 🙏🏻🙏🏻🙏🏻🙏🏻🙏🏻🌹🌹🌹🌹🌹 thnu trakya baksa mam ji 🙏🏻🤲

  • @gurdeepkaur2506
    @gurdeepkaur2506 Год назад +3

    ਧੰਨ ਧੰਨ ਬਾਬਾ ਨਾਨਕ ਜੀ ਤੁਹਾਡੀ ਕਮਾਈ ਤਾਂ ਵਰਕਤ ਪਾਉਣ

  • @beantrenatus4291
    @beantrenatus4291 7 месяцев назад

    ਧੰਨ ਬਾਬਾ ਨਾਨਕ ਸਭ 1313ਵਾਹਿਗੂਰੂਜੀ

  • @dharamjeetsingh8493
    @dharamjeetsingh8493 2 года назад +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @gurdevkaur1209
    @gurdevkaur1209 5 месяцев назад +1

    ਬੋਹਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ

  • @gurlalsinghkhalsa9120
    @gurlalsinghkhalsa9120 2 года назад +2

    ਵਹਿਗੁਰੂ ਜੀਓ

    • @JPProHub
      @JPProHub  2 года назад

      🙏🙏🙏🙏

  • @babyranitargotra6748
    @babyranitargotra6748 2 года назад +2

    🌹🙏❤️🙏🌹जय बाबा नानक जी की किरपा हमेशा बनी रहे इस शो रूम पर

  • @bhoomikaarora8448
    @bhoomikaarora8448 2 года назад +1

    Thanks mam ji rab da roop ho tusi

  • @harshsodhi9302
    @harshsodhi9302 2 года назад +4

    ਵਾਹਿਗੁਰੂ ਜੀ

  • @RajbirSingh-qh7gg
    @RajbirSingh-qh7gg Год назад +3

    Waheguru ji 💐

  • @KirndeepBhatti
    @KirndeepBhatti 9 дней назад +1

    Nice job❤❤

  • @manjitkaurpelia3506
    @manjitkaurpelia3506 8 месяцев назад +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤

    • @JPProHub
      @JPProHub  8 месяцев назад

      🙏🙏🙏

  • @shubamahir2962
    @shubamahir2962 2 года назад +3

    phagwara waasiya lyi bhut maan wali gal aae g 🙏🙏

  • @jagjitsingh816
    @jagjitsingh816 7 месяцев назад +1

    13-13 baba Nanak ji sab kuch hi 13_13
    Guru ji da shabd kmana bahut hi aukha hai
    Per jis nooe deve dya kr ❤❤❤🎉🎉🎉

  • @amarjotlucky5690
    @amarjotlucky5690 2 года назад +4

    Dhan Dhan sri guru nanak dev ji

  • @sarwansingh6636
    @sarwansingh6636 9 месяцев назад +1

    ❤🎉 Dhan dhan sari guru nanak dav sab ji no koot koot koot parnam mara sab ji brother g is da malak no sulat g god blass you das pb 07 hs punjab bala g ❤❤❤❤❤❤

  • @MohanLal-r7t6v
    @MohanLal-r7t6v 15 дней назад +1

    Waheguru ji

  • @BalwantSingh-bn7zx
    @BalwantSingh-bn7zx 2 года назад +4

    Dhan Dhan shri guru Nanakdev jio

  • @kulbirkaurdhillon3005
    @kulbirkaurdhillon3005 2 года назад +6

    Waheguru ji kirpa kro ji sab te waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @JPProHub
      @JPProHub  2 года назад

      🙏🙏🙏🙏

  • @RAVINDERSINGH-zc3mv
    @RAVINDERSINGH-zc3mv 2 года назад +8

    ਬਹੁਤ ਹੀ ਵਧੀਆ

  • @RameshKumar-mu8ib
    @RameshKumar-mu8ib 2 года назад +6

    ਬਹੁਤ ਹੀ ਵਧੀਆ ਜੀ

  • @balwantsidhu3186
    @balwantsidhu3186 2 года назад +1

    saloot saheb ji noo waheguru charhdikala Vich rskhe ji

  • @steevanchandel2304
    @steevanchandel2304 2 года назад +6

    Bohaut vadiya wahe guru mehar karn

  • @LakhwinderKaur-xi8sk
    @LakhwinderKaur-xi8sk 6 месяцев назад +1

    Waheguru ji waheguru ji ❤❤❤❤❤🙏🙏🙏🙏🙏🌹🌷🌹🌷🌹🌷

  • @tarlochansingh2843
    @tarlochansingh2843 2 года назад +1

    Waheguru.ji.saudi.singh.
    Ji.nu.umara.bakshan.ji.
    Eh.guru.da.banda.baba.
    Nanak.ji.dae.updesh.
    Anusar.seva.kar.riha.hai.
    Ji.⚘🙏🙏🙏⚘

  • @sukhpreetgharu5202
    @sukhpreetgharu5202 2 года назад +13

    ਬਹੁਤ ਵਧੀਆ 🙏🙏🙏🙏🙏

  • @singhwahegurujigippy2288
    @singhwahegurujigippy2288 Год назад +1

    Thanks Waheguru bless you Always grate work

  • @parmjitkaur8519
    @parmjitkaur8519 6 месяцев назад +1

    Waheguru ji sarvat da bhla krna ji 👏👏🙏🙏👏👏🙏🙏

  • @makhansinghmakhansingh1329
    @makhansinghmakhansingh1329 2 года назад +2

    Wahegaru Wahegaru ji 🙏

  • @KumarSurjit-uh4pu
    @KumarSurjit-uh4pu 6 месяцев назад +1

    Bahut hi vadiya veer ji god bless you

  • @JaswinderKaur-yt8sl
    @JaswinderKaur-yt8sl 2 года назад +6

    Bhut vadhia soch hai insaniyat lye

  • @satnamsingh-vf7yz
    @satnamsingh-vf7yz 6 месяцев назад +1

    🌻Waheguru🌻🙏👍

  • @balvirsingh7378
    @balvirsingh7378 2 года назад +3

    Wahaguru ji satnam ji

  • @sonikachumber1102
    @sonikachumber1102 2 года назад +2

    good job 🥰👌🏻waheguru mehr krn

  • @napindersingh7651
    @napindersingh7651 2 года назад +2

    Boht vadia sewa ji waheguru ji kirpa karn ena te 🙏🙏🙏🙏🙏🙏🙏❤

  • @manpreet2537
    @manpreet2537 2 года назад +1

    Waheguru ji 🙏🙏 bhut vdiya ji

  • @shally.neurotherapist
    @shally.neurotherapist 10 месяцев назад +2

    Waheguru trraki bakhshe

  • @KulwinderSingh-vn3ny
    @KulwinderSingh-vn3ny 2 года назад +1

    Greeba Lai parmatma aap hazar ho Gea ji waheguru ji

  • @sonialall6400
    @sonialall6400 2 года назад +1

    Waheguru bhli kre sachhe patash is tra de loka nu din dugnni raat chahuni trkki bakshe

    • @JPProHub
      @JPProHub  2 года назад

      🙏🙏🙏🙏

  • @harinderkaur223
    @harinderkaur223 2 года назад +6

    Wow very nice ji 🙏wonderful job 🙏

    • @JPProHub
      @JPProHub  2 года назад +1

      Thank you 🙏🙏

  • @baljidersingh-ep1ef
    @baljidersingh-ep1ef Год назад +2

    God bless you

  • @harjeetsingh9708
    @harjeetsingh9708 2 года назад +1

    Waheguruji waheguruji waheguruji waheguruji waheguruji

  • @mottokhushi25
    @mottokhushi25 2 года назад +1

    Good job g❤👍Waheguru ji 🙏tahnu hamsa khush rahke...😇❤

  • @MalkidSing-lz9mq
    @MalkidSing-lz9mq 9 месяцев назад +1

    ਗੁਰੂ ਸਾਹਿਬ ਨੇ ਕਿਹਾ ਸੀ ਤੇਰਾ ਤੇਰਾ
    ਲੋਕ ਦੇਦੇਂ ਨੇਂ ਤੇਰਾ ਤੇਰਾ ਕਹਿ ਕੇ
    ਪਰ ਮੋਲ ਵਾਲੇ ਲੈਦੇਂ ਨੇਂ ਤੇਰਾਂ ਤੇਰਂ ਗਿਣ ਕੇ । ਗੁਰੂ ਸਾਹਿਬ ਨੇ ਬਿੰਦੀ ਨਹੀ ਸੀ ਲਾਈ ।

  • @ramloksingh859
    @ramloksingh859 7 месяцев назад +1

    Waheguru ji chardi kalan rkhe

  • @sarwansingh6636
    @sarwansingh6636 9 месяцев назад +1

    Very Good job sister god blass you waheguru sab ji apni karpa karo mara sab ji ❤❤❤❤❤

    • @JPProHub
      @JPProHub  9 месяцев назад

      🙏🙏🙏

  • @arshvlogs4864
    @arshvlogs4864 2 года назад +1

    Bhut vaddia kam aa vere baba ji mahr krn

  • @poojajakhu2904
    @poojajakhu2904 2 года назад +8

    Bhut bdia uprala mam g da 🙏

  • @priyankadevi7551
    @priyankadevi7551 2 года назад +7

    All of this just 13 price really amazing

  • @SimranKaur-hq9vp
    @SimranKaur-hq9vp 2 года назад +1

    amezing ajj de time ch eh kida possible h jd k aaj de time ch har bnda bdd to bdd rkam saman di bhalda hega
    is moll di jo mdm owner hai una nu dilo selute hai g👍👍
    god bless you mam

  • @premjas1991
    @premjas1991 2 года назад +6

    Very good job

  • @sggamer9311
    @sggamer9311 2 года назад +2

    Dhan guru nanak ji

  • @jagjitkaur3867
    @jagjitkaur3867 2 года назад +1

    Very good work, I will visit soon.

  • @ranjitrajak4968
    @ranjitrajak4968 2 года назад +1

    Ranjit Singh Rajak waheguru gi dhan sari guru nank dew ji mharaj ji

  • @kulwantkaur9847
    @kulwantkaur9847 2 года назад +3

    wahaguru ji

  • @narinderghuman1176
    @narinderghuman1176 2 года назад +6

    Very nice very good video

  • @BaljinderSingh-gm2wu
    @BaljinderSingh-gm2wu Год назад +2

    Very Nice

  • @UncleFastfood
    @UncleFastfood 9 месяцев назад

    WaheGuru ji ka khalsa WaheGuru ji ki Fateh koshish karo sal 2 sal ke bacche pata lag jaega Jay Jawan Jay kisan Rahe chadhadi kala Punjab

  • @LakhvirSingh-v4k
    @LakhvirSingh-v4k 6 дней назад +1

    Good👍 ji

  • @trygamer6
    @trygamer6 2 года назад

    ਫਗਵਾੜੇ ਵਿੱਚ ਸ਼ਾਮਲ ਹੋਏ ਫਰਦ ਏਸੀ

  • @RaviBawa-z1h
    @RaviBawa-z1h Год назад +2

    Very nice vir g

  • @SurjitKaur-t1h
    @SurjitKaur-t1h 9 месяцев назад +1

    Waheguru.ji👍👍👍👍👍

  • @palwinderkaur3777
    @palwinderkaur3777 2 года назад +4

    Waheguru g 🙏 🙏 🙏 🙏 🙏

  • @vannubhagat860
    @vannubhagat860 2 года назад +1

    Waheguru ji bahut vadia kam kita vera ne

  • @AnmolSingh-hv2fu
    @AnmolSingh-hv2fu 2 года назад +1

    Very good work god bless you salute aa g🙏

  • @sangeetasaini8665
    @sangeetasaini8665 2 года назад +7

    Waheguru ji parmatma cahrdikla bahkshy ji

    • @JPProHub
      @JPProHub  2 года назад

      🙏🙏

    • @Shree-banga
      @Shree-banga Месяц назад +1

      ​@@JPProHubji hun bhi open hundi, sunday open hundi

    • @JPProHub
      @JPProHub  Месяц назад

      @@Shree-banga veer ji pta ni tusi Ona de number te call krke puch lo ...

  • @kamaljitkaur9548
    @kamaljitkaur9548 Год назад +2

    Very nice

  • @vedgodara7835
    @vedgodara7835 2 года назад +1

    🙏🙏 Nanak NAA Chadadi kalan great work

  • @jpgill9126
    @jpgill9126 2 дня назад +1

    God bless you 🙏🏻