ਦੇਤਾ ਦਖਲ ! ਟਕਰਾਅ ਸੱਤਾ ਸੈਂਟਰਾਂ 'ਚ? ਸੱਦਲੀ ਅਹਿਮ ਮੀਟਿੰਗ 15 ਨੂੰ... Punjab Television

Поделиться
HTML-код
  • Опубликовано: 6 июл 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 108

  • @amrindersingh1965
    @amrindersingh1965 12 дней назад +13

    ਮਾਫੀ ਦੇਣ ਦੇ ਦੋ ਕਾਰਨ ਸਨ ਇੱਕ ਸੌ ਕਰੋੜ ਪਾਰਟੀ ਫੰਡ ਤੇ ਦੂਜਾ ਹਰਸਿਮਰਤ ਬਾਦਲ ਲਈ ਬਠਿੰਡੇ ਵੋਟਾਂ ਪਾਉਣ ਲਈ ਧੰਨਵਾਦ ਵਜੋਂ।

  • @Nanak-rc1go
    @Nanak-rc1go 12 дней назад +7

    ਹਮਲੇ ਦੇ ਕਾਰਣ ਕੀ ਨੇ। ਪਹਿਲਾਂ ਉਹ ਦੇਖਣ ਗਵਰਨਰ ਬਾਬੂ। ਪਹਿਲਾ ਦਖਲ ਦੇਣਾ ਸੀ, ਜਦੋਂ 🐕‍🦺🐕‍🦺🐕‍🦺🐕‍🦺🐕‍🦺🐕‍🦺ਭੋਕਦੇ ਸੀ। ਉਦੋਂ ਸਮਾਂ ਸਾਂਭਣ ਦਾ ਹੱਕ ਸੀ।

  • @KuldeepSingh-gn7dt
    @KuldeepSingh-gn7dt 12 дней назад +5

    ਰੰਧਾਵਾ ਜੀ
    ਸਿੰਘ ਸਾਹਿਬ ਜੀ,
    ਵੋਟਾ ਬਨਾਉਣ ਲਈ ਉਪਰਾਲੇ ਦੇ ਨਾਲ ਨਾਲ ਪੰਜਾਬ ਦੇ ਸਾਰੇ ਗੁਰੂਦਵਾਰਿਆ ਵਿਚ ਅੰਬ ਜਾਮਨ ਪਿਪਲ ਨਿੰਮ ਬੋਹੜ ਆਦਿ ਰੁਖ ਲਗਾਉਣ ਦਾ ਉਪਰਾਲਾ ਜਰੂਰ ਕਰਨ ।

  • @ranfatehsingh9399
    @ranfatehsingh9399 12 дней назад +5

    ਸ਼ਿਵ ਸੈਨਾ ਦੇ ਆਗੂਆਂ ਤੇ ਵੀ ਪਰਚਾ ਦਰਜ ਕੀਤਾ ਜਾਵੇ ਉਹ ਵੀ ਅਪਣੇ ਭਾਸ਼ਣ ਨਾਲ਼ ਲੋਕਾਂ ਨੂੰ provok ਕਰਦੇ ਹਨ

  • @Nanak-rc1go
    @Nanak-rc1go 12 дней назад +4

    ਸੁਖਬੀਰ ਅਕਾਲੀ ਬਾਦਲ ਡੁਬਕੇ ਮਰਜੇ ਹੁਣ। ਕਾਂਗਰਸ ਤੇ ਆਮ ਪਾਰਟੀ ਟੱਕਰ ਚ ਨੇ। ਇਹ ਮੈਚ ਚੋ ਹੀ ਬਾਹਰ ਹੋ ਗਏ।

  • @Takdir-Singh_Gill
    @Takdir-Singh_Gill 12 дней назад +5

    Nice discussion

  • @ajaibsinghpanesarCanada
    @ajaibsinghpanesarCanada 12 дней назад +1

    S S A 🙏🙏 Randhawa Sahib ji and S.Hamir Singh ji

  • @RajinderSingh-bp4br
    @RajinderSingh-bp4br 12 дней назад +3

    ਬਹੁਤ ਵਧੀਆ ਉਪਰਾਲਾ ਰੰਧਾਵਾ ਜੀ ਸਰਦਾਰ ਹਮੀਰ ਸਿੰਘ ਜੀ ❤

  • @sunnyrai8576
    @sunnyrai8576 12 дней назад +3

    ਵਾਰ ਵਾਰ ਵੋਟਾਂ ਪੁਆਈ ਜਾੳ , ਇਕ ਰਜ ਕੇ ਚਲਿਆ ਜਾਂਦਾ ਦੂਜਾ ਭੁਖਾ ਆ ਜਾਦਾ , ਪੰਜਾਬ ਦਾ ਬੇੜਾ ਗਰਕ ਹੋਈ ਜਾਦਾ.

  • @Nanak-rc1go
    @Nanak-rc1go 12 дней назад +4

    ਤੱਕੜੀ ਦੇ ਤਾਂ ਪੱਲੇ ਹੀ ਤੋੜਤੇ ਬਾਦਲ ਪ੍ਰੀਵਾਰ ਨੇ ।

  • @tejindersingh890
    @tejindersingh890 12 дней назад +3

    ਐਸਜੀਪੀਸੀ ਦੇ ਵੋਟਰ ਘਟਣੇ ਹੀ ਹਨ ,,,,ਕਿਉਂਕਿ ਜਿਆਦਾ ਲੋਕ ਸ਼ਰਤਾਂ ਪੂਰੀਆਂ ਨਹੀਂ ਕਰਦੇ,,,,, ਘੋਨੇ ਮੋਨੇ ਹੋ ਗਏ ਨੇ

  • @harjinderkaur3978
    @harjinderkaur3978 12 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @bahadursingh7938
    @bahadursingh7938 12 дней назад +2

    ਰੰਧਾਵਾ ਜੀ , ਹਮੀਰ ਸਿੰਘ ਜੀ ਸਰਕਾਰਾਂ ਚਲਾਉਣੀਆ ਬਹੁਤ ਔਖੀਆਂ ਹੁੰਦੀਆਂ ਨੇ । ਇਹ ਸਰਕਾਰ ਨੂੰ ਸਿਆਸਤਦਾਨਾਂ ਨੂੰ, ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੂੰ, ਕਿਸਾਨਾਂ ਨੂੰ, ਗਰੀਬ ਤਬਕੇ ਦੀਆ ਮੁਸ਼ਕਲਾਂ ਨੂੰ ਮੈਨੇਜ ਕਰਨ ਦੀ ਸੁਹਿਰਦਤਾ ਨੀ ਹੈ । ਵਨ ਮੈਨ ਸ਼ੋਅ ਚਲ ਰਿਹਾ ਹੈ । ਇਸੇ ਕਰਕੇ ਬਾਕੀ ਮੰਤਰੀ, ਲੀਡਰ ਚੁੱਪ ਨੇ । ਜਦੋ ਘੁਰਕੀ ਪੈਂਦੀ ਫੇਰ ਥੋੜਾ ਕੰਨ ਚਕਦੇ, ਥੋੜੇ ਦਿਨਾਂ ਬਾਅਦ ਫੇਰ ਘੇਸਲ ਵਟ ਲੈਂਦੇ ।

  • @Ranjeetdaliwal-kz2nc
    @Ranjeetdaliwal-kz2nc 12 дней назад +3

    1% ਪੰਜਾਬ ਵਿੱਚ ਹਿੰਦੂ ਸਿੱਖ ਇਹ ਵਰਤਾਰਾ ਕਰਕੇ ਸੁਰਖੀਆ ਵਿੱਚ ਰਹਿਣ ਲਈ ਸਮਾਜ ਵਿੱਚ ਪਾਰਾ ਪਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ।
    ਪੰਜਾਬੀ ਮੁਗਲਾਂ ਦੇ ਸਮੇਂ ਤੋਂ ਹੁਣ ਤੱਕ ਗੈਰ ਫਿਰਕਾਪ੍ਰਸਤ ਰਹੇ ਹਨ। 1947
    ਦੀ ਵੰਡ ਅਗੱਸਤ ਵਿੱਚ ਹੋਈ ਅਤੇ ਦੰਗੇ ਦੋ ਮਹੀਨੇ ਬਾਅਦ ਸੁਰੂ ਹੋਏ ਕਿਉਕਿ ਪਿੰਡਾਂ ਅਤੇ ਕਸਬਿਆਂ ਵਿੱਚ ਮੋਜੂਦਾ ਰਹਾਇਸਾ ਬਹੁਤੇ ਲੋਕ ਛੱਡਣਾ ਨਹੀਂ ਸਨ ਚਾਹੁੰਦੇ। ਫਿਰ ਸਟੇਟ ਪਾਵਰ ਨੇ ਇੱਕ ਹਿੰਦੂ ਸਿੱਖ ਮੁਸਲਮਾਨ ਵਿੱਚ ਵੰਡ ਪਾਉਣ ਲਈ ਪ੍ਰੀ ਪਲਾਨ ਤਹਿਤ ਦੰਗੇ ਸੁਰੂ ਕਰਵਾਏ ਗਏ ਸਨ। ਉਸਤੋਂ ਬਾਅਦ ਪੰਜਾਬ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਘਟਨਾਵਾ ਇਸ ਤਰਾ ਦੀਆ ਹੋਈਆ ਜੈ ਕਿੱਸੇ ਹੋਰ ਫਿਰਕਾਪ੍ਰਸਤ ਸੂਬੇ ਹੁੰਦੀਆ ਤਾ ਵਡੇ ਪੱਧਰ ਉਪਰ ਦੰਗੇ ਹੁੰਦੇ।

  • @Nanak-rc1go
    @Nanak-rc1go 12 дней назад +4

    ਚੰਨੀ ਭਾਣਜੇ ਵਾਰੇ ਵੀ ਸਥਿਤੀ ਸਪਸ਼ਟ ਕਰੇ। 10 ਕਰੋੜ ਦੀ।

  • @satindersingh9369
    @satindersingh9369 12 дней назад +3

    ਸ ਹਮੀਰ ਸਿੰਘ ਜੀ ਮੁੱਖ ਮੰਤਰੀ ਜੀ ਨੂੰ ਗ੍ਰਹਿ ਮੰਤਰਾਲੇ ਛੱਡ ਦੇਣਾ ਚਾਹੀਦਾ ਹੈ ਤਾਂ ਜ਼ੋ ਕਾਨੂੰਨ ਵਿਵਸਥਾ ਠੀਕ ਰਹੇ ਮੁੱਖ ਮੰਤਰੀ ਆਪਣੇ ਹੀ ਕੰਮ ਬਹੁਤ ਹਨ?

  • @RajinderSingh-bp4br
    @RajinderSingh-bp4br 12 дней назад +4

    ਇਹ ਗੱਲ ਤਾਂ ਬਹੁਤ ਮਸ਼ਹੂਰ ਕਿ ਇਸ ਹਲਕੇ ਵਿੱਚ ਦੜਾ ਸੱਟਾ, ਲਾਟਰੀ ਅਤੇ ਨਸ਼ੇ ਦਾ ਬੋਲਬਾਲਾ ਹੈ ।

  • @sharmatenthouse1848
    @sharmatenthouse1848 12 дней назад +3

    Hamir Singh Randhawa by sat shri akal

  • @RosaSharma
    @RosaSharma 12 дней назад +2

    Hari chand rattan USA pb48 sat Shri akal ji like 15

  • @gurdialsingh745
    @gurdialsingh745 11 дней назад

    AXCELLENT

  • @amrikathwal2119
    @amrikathwal2119 11 дней назад +1

    ਅਕਾਲੀ ਦਲ ਦਾ ਪ੍ਰਧਾਨ ਅੇਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂ ਲਾ ਦੇਣਾ ਚਾਹੀਦਾ ਬੜੇ ਸੱਚੇ ਸੁੱਚੇ ਸਿੱਖ ਨੇ ਹਰ ਗੱਲ ਸਮਝਦੇ ਨੇ ਧਰਮ ਤੇ ਸਿਆਸਤ ਨੂ

  • @GianVichar
    @GianVichar 12 дней назад +3

    ਮੈਚਿੰਗ ਵਧੀਆਂ ਕਰੀ

  • @balwantsinghdhadda2644
    @balwantsinghdhadda2644 11 дней назад

    Very nice information Randhawa Ji

  • @JPSINGH-ef8vz
    @JPSINGH-ef8vz 11 дней назад +1

    The word is Charge -sheet not Charge-Seet, Dosh not Dos , Allegation not Allegasan and so on and so forth . Good pronunciation plays a major role in the strengthening of a debate . Secondly, people like objective comments on burning issues of the day . Thanks .

  • @AtifM-ez6ph
    @AtifM-ez6ph 12 дней назад

    Thanks 🙏

  • @harpalsingh8642
    @harpalsingh8642 12 дней назад +1

    ਹਲਕਾ ਇੰਚਾਰਜਾਂ ਨੇ ਬੱਸਾ ਭਰ ਕੇ ਅਕਾਲੀ ਦਲ ਨੇ ਆਪਣੇ ਵਰਕਰ ਫ਼ਿਲਮ ਵੇਖਣ ਲਈ ਭੇਜੇ ਸਨ

  • @bababudhanurseryfarmsohian56
    @bababudhanurseryfarmsohian56 12 дней назад +2

    Ssa Randhawa sabh

  • @nindersingh628
    @nindersingh628 11 дней назад

    ਤੁਹਾਡੀਆਂ ਗੱਲਾਂ sirf ਗੱਲਾਂ ਦਾ ਕੜਾਹ ਈ ਹੁੰਦੀਆਂ

  • @Nanak-rc1go
    @Nanak-rc1go 12 дней назад +1

    ਬਦਲੀਆਂ ਸਹੀ ਕੀਤੀਆਂ ਨੇ। ਫੋਜੀ ਵੀ ਤਾ ਘਰੋ ਦੂਰ ਰਹਿਕੇ ਨੋਕਰੀ ਕਰਦੇ ਨੇ।

  • @malkitsingh-vs9zn
    @malkitsingh-vs9zn 12 дней назад +2

    RANDHAWA JI STAR PERSON RAJEEV BHASKAR JI KIYO NAHI AA RAHE HUN UHNNA TO BINA SHOW MAZEDAAR NAHI RIHA PEHLA MANPREET RANDHAWA FIR RAJEEV BHASAKAR V HUN CHALE GAYE SHOW DE IH HI STAR PERSON C

  • @kamaldhindsa7528
    @kamaldhindsa7528 12 дней назад

    Sat shri akal ji to both intelligent and intellectual personalities 🙏 till i don’t watch your news episode my day doesn’t start, always enjoy your discussion. Many Thanks 🙏

  • @ajaibsinghpanesarCanada
    @ajaibsinghpanesarCanada 12 дней назад

    S S A 🙏🙏🙏🙏🙏🙏🙏🙏 to all members present at this time

  • @jeetasingh9510
    @jeetasingh9510 12 дней назад

    Governor sahib remained silent for 3-4 months and has suddenly become active. Please discuss.

  • @manjitsinghmatharu
    @manjitsinghmatharu 12 дней назад

    🙏🙏

  • @sakattarsingh7114
    @sakattarsingh7114 12 дней назад

    Respected team Punjab Television ji 🙏
    S Hameer Singh ji hunn vale SGPC Mebar te chahunde ne k Election kde v na hove asee hi mebar rhye till deth

  • @bhupindersinghmann5096
    @bhupindersinghmann5096 12 дней назад +1

    ਗਵਰਨਰ ਨੂੰ ਤਫਤੀਸ਼ ਦੇ ਦੇਣ।ਨਾਲੇ ਪਤਾ ਲਗਜੂ ਕਿਨਾ ਛੇਤੀ ਹਲ ਕਰੂ ਹਮਲਾਵਰ ਫੜੇ ਗਏ ਹੋਰ ਕਈ ਭਾਲ,ਦੇ ਹਨ

  • @jagjitsinghdhaliwal3082
    @jagjitsinghdhaliwal3082 12 дней назад

    ਜਸਟਿਸ ਰਨਜੀਤ ਸਿੰਘ ਨੇ ਆਪਣੀ ਕਿਤਾਬ ਵਿੱਚ ਰਿਪੋਰਟ ਦਾ ਪੂਰਾ ਵੇਰਵਾ ਦਿੱਤਾ ਹੈ

  • @JaswinderKaur-rq9uv
    @JaswinderKaur-rq9uv 12 дней назад

    ਵੋਟਰ ਸ਼ਰਤਾਂ ਪੂਰੀਆਂ ਨਹੀਂ ਕਰਦੇ ।ਸਿੱਖੀ ਦਾ ਘਾਣ ਕਰ ਰਹੇ ਹਨ ।ਵਾਹਿਗੁਰੂ ਜੀ ਸੁਮਤ ਬਖਸ਼ਣ ।

  • @JaswinderKaur-rq9uv
    @JaswinderKaur-rq9uv 12 дней назад +1

    ਸ਼ਿਵ ਸੈਨਾ ਸਿਰਫ ਸੁਰਖੀਆਂ ਬਟੋਰਦੀ ਹੈ ।ਪੁਲੀਸ ਪਹਿਲਾਂ ਕੁੱਝ ਨਹੀਂ ਕਰਦੀ ।

  • @AvtarSinghBaidwan-mq2vs
    @AvtarSinghBaidwan-mq2vs 11 дней назад

    ❤🙏🏻🙏🏻❤️

  • @balwindersingh-hj8og
    @balwindersingh-hj8og 12 дней назад

    ਜੱਥੇਦਾਰ ਦੇ ਭਰਾ ਦਾ ਨਾਮ ਗਲਤ ਲੈ ਰਹੇ ਨੇ

  • @bakhtawarsinghdhaliwal5011
    @bakhtawarsinghdhaliwal5011 12 дней назад +10

    ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਇਹ ਗਵਰਨਰ ਬਿਨਾ ਵਜਾ ਸਰਕਾਰ ਦੇ ਕੰਮਾਂ ਵਿੱਚ ਟੰਗ ਅੜਾਉਣ ਲਈ ਅਤੇ ਐਸ਼ ਪ੍ਰਸਤੀ ਕਰਨ ਲਈ ਰੱਖੇ ਹੋਏ ਹਨ। ਸਿਵ ਸੇਨਾ ਵਾਲੇ ਦੀਆਂ ਵੀਡੀਓ ਕੱਡ ਕੇ ਦੇਖੋ ਸਿੱਖਾਂ ਬਾਰੇ ਕੀ ਬੋਲ ਰਿਹਾ ਹੈ।

    • @abroldentalcare8638
      @abroldentalcare8638 12 дней назад +1

      Sgpc members are not interested election time and again Ashok Abril

  • @lakhbirsingh8132
    @lakhbirsingh8132 11 дней назад

    Mr Randawa Stop ਮੈ ਮੈ ਮੈ ਮੈ

  • @baljitsinghbal3404
    @baljitsinghbal3404 12 дней назад +1

    ❤❤❤❤

  • @harnekmalhans7783
    @harnekmalhans7783 11 дней назад

    Trying to find some excuse against Mann Govt

  • @HarpreetSingh-dh1ln
    @HarpreetSingh-dh1ln 12 дней назад

    Good job Veerji 🙏👍👍👍

  • @jagjitsingh5212
    @jagjitsingh5212 12 дней назад

    Good news and views thanks Randhawa saab and Hamir saab God bless you long life ❤🙏🏻🙏🏻

  • @wassanvirk1403
    @wassanvirk1403 12 дней назад

    Home ministry departmet should be given to kunwar Vijay Partap Sahib.

  • @abroldentalcare8638
    @abroldentalcare8638 12 дней назад +1

    C m is silent on the matter Ashok Abrol

  • @manpreetsingh1971
    @manpreetsingh1971 12 дней назад +1

    👍🎉🙏🙏🌹

  • @harbanssingh2167
    @harbanssingh2167 11 дней назад

    Why such person should be appointed Jathedar who felt hardship serving in adjoining State

  • @HarjinderSingh-ku9bh
    @HarjinderSingh-ku9bh 11 дней назад

    Jalandhar election is very interesting

  • @baljindersamra8254
    @baljindersamra8254 12 дней назад +2

    Panjab Sarkar fail hoi

  • @HarbhajansinghBal-pc8fs
    @HarbhajansinghBal-pc8fs 12 дней назад

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @surjeetsingh8809
    @surjeetsingh8809 12 дней назад

    👍👍👌👌

  • @satnammalhi4980
    @satnammalhi4980 12 дней назад

    ❤❤

  • @HarbansSingh-zs7vz
    @HarbansSingh-zs7vz 12 дней назад

    Good ji

  • @Nanak-rc1go
    @Nanak-rc1go 12 дней назад

    Ssa ji

  • @angrejsingh-zk5lj
    @angrejsingh-zk5lj 12 дней назад

    🙏🙏👍

  • @LakhwinderSingh-tp8oy
    @LakhwinderSingh-tp8oy 12 дней назад +3

    ਸਤਿ ਸ੍ਰੀ ਆਕਾਲ ਜੀ।
    ❤❤

  • @aviroopbrar7356
    @aviroopbrar7356 12 дней назад

    Why INDIA in adopting UK system for appointment of new Government to avoid expenditure i. e. Tax pairs money.

  • @RajinderSingh-bp4br
    @RajinderSingh-bp4br 12 дней назад +1

    ਹੁਣ ਗੋਭੀ ਨਹੀਂ ਖਾਂਦੇ ਮੁੱਖ ਮੰਤਰੀ ਬਰੌਕਲੀ ਉਬਾਲ ਕੇ ਖਾਂਦੇ ਹਨ ।😊

  • @satpalsingh7298
    @satpalsingh7298 12 дней назад

    ਰੰਧਾਵਾ ਜੀ! ਅੱਗੇ ਜਦੋਂ ਵੀ ਤੁਸੀਂ ਪ੍ਰੋਗਰਾਮ ਪੇਸ਼ ਕਰੋ ਤਾਂ ਮਨਪ੍ਰੀਤ ਸਿੰਘ ਇਆਲੀ ਬਾਰੇ ਦੱਸਣਾ ਜੋ ਅਕਾਲੀਦਲ ਦਾ ਸੁਖਬੀਰ ਤੋਂ ਵੱਖ ਧੜੇ ਵਿੱਚ ' ਇਆਲੀ ਸਾਹਿਬ ' ਸਰਗਰਮ ਹਨ ਜਾਂ MLA ਇਆਲੀ ਘਰ ਹੀ ਬੈਠ ਗਏ

  • @AHUJASS
    @AHUJASS 12 дней назад

    Analyze the presence of team of Akali dal badal workers in Bhatinda.

  • @beantsingh8325
    @beantsingh8325 12 дней назад

    ਰੰਧਾਵਾ ਜੀ ਕਿੰਗਸ ਹੋ 28ਐਮ ਐਲ ੲੲਏ ਸਮੇਤ ਸਪੀਕਰ ਹਾਈ ਕਮਾਨ ਨੂੰ ======??

  • @RajinderSingh-bp4br
    @RajinderSingh-bp4br 12 дней назад +1

    Swagtam

  • @SukhwinderSingh-xk7mn
    @SukhwinderSingh-xk7mn 12 дней назад

    Bjp Da Haal Vi ਇਹਨਾਂ Governor's ਕਰਕੇ Hi Hoa ਪਰ Hatde Aje Vi ਨਹੀਂ

  • @jeetasingh9510
    @jeetasingh9510 12 дней назад

    Is law and order better than Punjab in Haryana, Rajasthan and other BJP ruled states?

  • @baljindersamra8254
    @baljindersamra8254 12 дней назад

    Waheguru Akali leader ship sari nu sumat deve dare ral k chalan nahi ta ?

  • @Nanak-rc1go
    @Nanak-rc1go 12 дней назад

    ਸਾਰੇ ਸਰਕਾਰੀ ਮਾਲਾਜਮ 45 ਸਾਲ ਦੀ ਉਮਰ ਚ ਰਿਟਾਇਰ ਕਰਨੇ ਚਾਹੀਦੇ ਨੇ। ਪੰਜਾਬ ਚ ਬਹੁਤ ਸੁਧਾਰ ਹੋ ਜਾਵੇਗਾ। ਸਾਰੀ ਉਮਰ ਮੋਜਾ ਕਰਨੀਆਂ ਤਾਂ ਗੁੰਡਾਗਰਦੀ ਹੈ। ਸਰਕਾਰ ਕਾਨੂੰਨ ਬਣਾਵੇ।,

    • @ranfatehsingh9399
      @ranfatehsingh9399 12 дней назад +1

      ਹੁਣ 45 ਸਾਲ ਦੀ ਉਮਰ ਵਿਚ ਤਾਂ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਹਨ

    • @HarjinderSingh-ku9bh
      @HarjinderSingh-ku9bh 11 дней назад

      Right​@@ranfatehsingh9399

  • @RajinderSingh-bp4br
    @RajinderSingh-bp4br 12 дней назад +7

    ਆਪ ਦਾ ਉਮੀਦਵਾਰ ਚੰਗਾ ਹੈ ਉਸ ਦਾ ਪਰਵਾਰ ਵੀ ਸ਼ਰਾਫ਼ਤ ਲਈ ਮੰਨਿਆ ਜਾਂਦਾ ਹੈ ।

  • @malkitsingh-vs9zn
    @malkitsingh-vs9zn 12 дней назад +1

    RANDHAWA JI FRE FREE FREEKHORI MUFTKHORI BEMATLAV Diya subsidyaa te PLEASE VPLEASE REQUEST LOKAA COMON PEOPLE NU JAgraat karo gyan DIYO MUFTKHORI STATE NU BARBAAD KAR DEVEGI SANU FREE MUFT NAHI STATE DI TRAKKI DEVELOPEMENT CHNDUAAA AAA TRAKKI STATE DA KARZA JO 3.28 LAKH CRORE IH ZEROO TE AAVE YOUTH NU JOB MILE HAA EDUCATION TE HEATH ZAROOR SASTI MILE HOOR KUCH NAHI PLEASE

    • @gurdeepsingh1403
      @gurdeepsingh1403 12 дней назад

      Malkit Singh Ji kaddon te kisdi sunde hun Punjabi... hun barbaadi honi tay hai.. Barbaadi di neev bahut jayada majboot rakkhi hai Congress atte Akaali dono ikko jihe jimmdaar hun.. rahndi khundi kasar Jhunde ne...

  • @sardulsandhu1398
    @sardulsandhu1398 12 дней назад

    Votan wele sabh yad aunda bad ch Mahina lainde aa

  • @KewalSingh-e9u
    @KewalSingh-e9u 12 дней назад

    Ek consler kahnda ke mai 11 lach dena see 25/ lakh mil gya 11de ke14 bach gya tan app parti vich gya han daso ki galat kita

  • @JoraSingh-sv4rc
    @JoraSingh-sv4rc 11 дней назад

    0

  • @balwindersingh-hj8og
    @balwindersingh-hj8og 12 дней назад

    ਮਾਫੀ ਵਾਲੀ ਗਲ ਇੰਟਰਵਿਊ ਵਿਚੋਂ ਦੋਬਾਰਾ ਸੁਣੋ ਜੀ,ਸੰਗਤ ਦਾ ਵਿਰੋਧ ਆਪਣੀ ਥਾਂ ਸੀ, ਮਾਫੀ ਸੁਖਬੀਰ ਨੇ 100 ਕਰੋੜ ਨਾ ਆਉਣ ਕਾਰਨ ਵਾਪਸ ਲਈ

  • @ikodapasara8143
    @ikodapasara8143 11 дней назад

    ਵੋਟਾਂ ਨੀ , ਗੁਰਦਾਰਿਆਂ ਚ ਪੈਸੇ ਦਾ ਮੱਥਾ ਟੇਕਣਾਂ ਬੰਦ ਕਰੋ ਜੇ ਪੰਜਾਬ ਦਾ ਸੁਧਾਰ ਕਰਨਾਂ ਤੇ ਲੇਬਰ ਦੀ ਸਮੱਸਿਆ ਹੱਲ ਕਰਨੀ !!!
    ਵਿਹਲੜ ਆਗੂ ਤੇ ਵਿਹਲ਼ੜ ਗ੍ਰੰਥੀ ?

  • @paul9161
    @paul9161 12 дней назад

    Do ur best but one day whole life end and start again

  • @RajinderSingh-bp4br
    @RajinderSingh-bp4br 12 дней назад

    ਸਿੱਖਾਂ ਨੂੰ ਉਮੀਦ ਹੀ ਨਹੀਂ ਕਿ ਨਿਕਟ ਭਵਿੱਖ ਵਿੱਚ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋ ਸਕਦੀਆਂ ਹਨ ਇਸ ਕਰਕੇ ਉਤਸ਼ਾਹ ਨਹੀਂ ਹੈ ।

    • @hcfgjfgygby8306
      @hcfgjfgygby8306 12 дней назад

      ਪਹਿਲਾ ਪਰਬੰਧਕਾ ਤੋ ਅਕੇ ਨੇ ਲੋਕ

  • @Nanak-rc1go
    @Nanak-rc1go 12 дней назад

    ਭਗਵੰਤ ਨੇ ਮਿੱਟੀ ਦਾ ਬਾਵਾ ਬਣਾਕੇ ਰੱਖਿਆ ਗਵਰਨਰ।

  • @Ranjeetdaliwal-kz2nc
    @Ranjeetdaliwal-kz2nc 12 дней назад

    ਸਤਿ ਸ੍ਰੀ ਆਕਾਲ ਜੀ।

  • @GurmeetSingh-yz3jt
    @GurmeetSingh-yz3jt 12 дней назад +1

    ਪੰਜਾਬ ਦੇ ਸੁਚੇਤ ਸਿੱਖਾਂ ਨੂੰ ਵੋਟਾਂ ਬਣਾਉਣੀਆ ਚਾਹੀਦੀਆਂ ਹਨ ਨਹੀਂ ਫਿਰ ਉਹੀ ਧਿਰ ਅੱਗੇ ਆਵੇਗੀ।ਅਤੇ ਇਹ ਕਹਿਣ ਦਾ ਮੌਕਾ ਮਿਲ ਜਾਵੇਗਾ ਕਿ ਲੋਕ ਸਾਡੇ ਨਾਲ ਹਨ

    • @tejindersingh890
      @tejindersingh890 12 дней назад

      ਬਾਦਲਾਂ ਦੇ ਨਾਲ ਪੂਰਨ ਗੁਰਸਿੱਖ ਹੀ ਨਹੀਂ ਹਨ, ਇਹ ਹੁਣ ਘੋਨਾ ਮੋਨਾ ਦਲ ਬਣ ਚੁੱਕਾ ਹੈ ਇਸ ਲਈ ਤੁਸੀਂ ਫਿਕਰ ਨਾ ਕਰੋ,,, ਵੋਟਾਂ ਘਟਣੀਆਂ ਹੀ ਹਨ, ਜੋ ਵੋਟਾਂ ਬਣੀਆਂ ਹਨ ਉਹ ਬਾਦਲ ਦਲ ਨੂੰ ਬਿਲਕੁਲ ਨਹੀਂ ਪੈਣਗੀਆਂ❤

  • @Nanak-rc1go
    @Nanak-rc1go 12 дней назад +2

    ਗਵਰਨਰ ਦੇ ਪੱਲੇ ਹੁਣ ਛੁਣਛੁਣਾ ਨੀ। ਹੁਣ ਮੁੱਖਮੰਤਰੀ ਬਾਦਲ ਨੀ, ਝੰਡਾ ਜਬਾਵ ਦੇਣ ਜਾਣਦਾ।

  • @JogaSingh-jl9im
    @JogaSingh-jl9im 12 дней назад +1

    Randha ji Sat Shri Akal

  • @abroldentalcare8638
    @abroldentalcare8638 12 дней назад

    C m contrasted in election not law and order Ashok Abrol

  • @RajinderSingh-bp4br
    @RajinderSingh-bp4br 12 дней назад

    ਜੱਗੋਂ ਤੇਰ੍ਹਵੀਂ ਤਾਂ ਬੀਬੀ ਸੁਰਜੀਤ ਕੌਰ ਨਾਲ ਹੋਈ ਬਹੁਤ ਦੁਖਦਾਈ ਘਟਨਾਵਾਂ ਹੋਈਆਂ ।

    • @hcfgjfgygby8306
      @hcfgjfgygby8306 12 дней назад

      ਜਿਹਨਾ ਕੀਤੀ ਉਹਨਾ ਨਾਲ ਲੋਕ ਪਹਿਲਾ ਸ਼ਕਰ ਚੁਕੇ ਨੇ ਰਹਿੰਦੀ ਕਸਰ ਹੁਣ ਕਢ ਦੇਣਗੇ

  • @upkarsinghsodhi1265
    @upkarsinghsodhi1265 12 дней назад

    ਅਕਸ਼ੈ ਵਾਲੀਂ ਗੱਲ Harbans jalal M LA ਦਾ ਬਿਆਨ C ਜਿਸ ਦਾ justice ਸਾਹਿਬ ਨੇ us ਨੂੰ ਸਹੀ ਨਹੀਂ ਮੰਨਿਆ c ਏਹ ਗੱਲ MLA ਨੇ ਕਹਾ c ਨਾ ਕੇ justice ਸਾਹਿਬ .ਵਸੇ ਹੀ code ਕੀਤਾ ਨਾ ਕੇ ਸਹੀ ਮੰਨਿਆ ਹੈ.