ਸੱਸ ਨੇ ਬਦਾਮ ਖਵਾ ਪਾਲੀ ਕਬੱਡੀ ਖਿਡਾਰਨ ਨੂੰਹ, ਵਿਆਹ ਤੋਂ ਮਹੀਨੇ ਮਗਰੋਂ ਸਹੁਰੇ ਪਿੰਡ ਪਾਈਆਂ ਰੇਡਾਂ | Kabbadi Player

Поделиться
HTML-код
  • Опубликовано: 1 окт 2024
  • ਸੱਸ ਬਲੋਂ ਬਦਾਮ ਖਵਾ ਪਾਲੀ ਕਬੱਡੀ ਖਿਡਾਰਨ ਨੂੰਹ
    ਵਿਆਹ ਤੋਂ ਮਹੀਨੇ ਮੰਗਰੋਂ ਸਹੁਰੇ ਪਿੰਡ ਪਾਈਆਂ ਰੇਡਾਂ
    Instagram 'ਤੇ ਮੈਸਜ ਕਰਨ ਤੋਂ ਵਿਆਹ ਕਰਾਉਣ ਤੱਕ
    ਕਬੱਡੀ ਖਿਡਾਰੀ ਜੋੜੇ ਦੀ ਦਿਲਚਸਪ ਕਹਾਣੀ
    #kabbadi #player #story #girlplayer #kabbadiplayer #femalekabbadi #movtivation #PunjabNews #hamdardtv

Комментарии • 144

  • @GurinderpalsinghBawa
    @GurinderpalsinghBawa Год назад +32

    ਟਕਿੰਵਲ ਪੁੱਤਰਾ ਜਿਊਂਦਾ ਰੈ ਪਰਮਾਤਮਾ ਤੈਨੁੰ ਹਮੈਸਾ‌ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਫਲੈਸ਼ ਯੂ ❤

    • @Sandeep_Sandhu
      @Sandeep_Sandhu Год назад +1

      Naam Di esi Di tesi kar ti 😂😂😂,saara ee badal tah naam oda

    • @palwinderjhamat2383
      @palwinderjhamat2383 Год назад

      @@Sandeep_Sandhu haha sahi kiha naam te naam gond fless u v likhya kehar kar gya

    • @harsimransingh6363
      @harsimransingh6363 Год назад +1

      Le Dass krlo gheyo nu bhanda 😢. Naam tan naam . Akhey kudi nu gond flesh kar deve . 😅

  • @gurpalsingh5609
    @gurpalsingh5609 Год назад +17

    ਟਵਿੰਕਲ ਧੀਏ ਸਾਬਾਸੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਥੋਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @jarnailsingh-cs6ge
    @jarnailsingh-cs6ge Год назад +12

    ਟਵਿੰਕਲ ਪੁੱਤ ਧੀਆਂ ਲਈ ਪ੍ਰੇਰਣਾ ਸਰੋਤ ਹੈ , ਇਹ ਤਾਂ ਪੰਜਾਬ ਦਾ ਮਾਣ ਹੈ ।

  • @unitedcolors2920
    @unitedcolors2920 Год назад +7

    ਉਸ ਮਾਤਾ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਜਿਨ੍ਹਾਂ ਨੇ ਧੀਆਂ ਵਾਲਾ ਪਿਆਰ ਦਿੱਤਾ

  • @NirmalSingh-ys7wz
    @NirmalSingh-ys7wz Год назад +6

    ਟਵਿੰਕਲ ਬੇਟੀ ਤੇਰੀ ਸੱਸ ਨੂੰ ਵੀ ਸਲਾਮ ਜਿਸਨੇ ਤੈਨੂੰ ਪੁੱਤਾਂ ਵਾਂਗ ਪਾਲਿਅਾ ਹੈ।

  • @SukhwinderSingh-wq5ip
    @SukhwinderSingh-wq5ip Год назад +15

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @AkramAkram-nb6bh
    @AkramAkram-nb6bh 9 месяцев назад +2

    Masha allha g biati zindabad allha pak aap ki madad kare ameen I'm from Pakistan Punjab

  • @Pittu_kotra
    @Pittu_kotra 11 месяцев назад +3

    Twinkle sister ❤️❤️🙌🏻 rabh kamjabiya bakshe yaara..

  • @harpalmader1628
    @harpalmader1628 11 месяцев назад +2

    ਭੈਣੇ ਨਾਲ ਪੁਲਿਸ ਜੋਬ ਵੀ ਟਰਾਈ ਕਰੋ

  • @jugrajsingh7560
    @jugrajsingh7560 11 месяцев назад +2

    ਕੁੜੀ ਨੇ ਬਹੁਤ ਸੋਹਣੀ ਇੰਟਰਵਿਊ ਤੇ ਗੱਲਾਂ ਕੀਤੀਆਂ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ

  • @DfFf-vk4sb
    @DfFf-vk4sb 3 месяца назад +1

    Twinkle Twinkle Big Star
    ❤❤❤❤ ਜਿਉਦੇ ਵਸਦੇ ਰਹੋ

  • @Gagowalia
    @Gagowalia Год назад +13

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇਸ ਭੈਣ ਨੂੰ 🙏🙏

    • @GurnamMehra-uy8nk
      @GurnamMehra-uy8nk Год назад

      ਕੁੜੀਆਂ ਲਈ ਚੰਗਾ ਸੁਨੇਹਾ ਹੈ ਲੋਕਾ ਦੀ ਪਰਵਾ ਨੀ ਕਰਨੀ ਚਾਹੀਦੀ ਲੋਕਾ ਦਾ ਕਿ ਹੈ

  • @ranjitriar1896
    @ranjitriar1896 11 месяцев назад +2

    22 ji gurdaspur vich kihra pind twinkle da ji

  • @rajabrar5497
    @rajabrar5497 Год назад +4

    ਟਵਿੰਕਲ ਧੀਏ ਜਿਉਂਦੀ ਰਹਿ,ਮਾਣ ਏ ਸਾਰੇ ਪੰਜਾਬ ਨੂੰ

  • @sikanderjitdhaliwal2078
    @sikanderjitdhaliwal2078 Год назад +6

    ਬਹੁਤ ਸੋਹਣੀ ਇੰਟਰਬੂਅ ਹੈ।

  • @narindersingh-ku5ep
    @narindersingh-ku5ep Год назад +5

    ਧੀਏ ਮੇਰੀਏ ਵਾਹਿਗੁਰੂ ਜੀ ਭਲਾ ਕਰੇ

  • @gurjitsyan843
    @gurjitsyan843 Год назад +9

    ਪ੍ਰਮਾਤਮਾ ਚੜ੍ਹਦੀਕਲਾ ਰੱਖੇ 👍

  • @kiransingh596
    @kiransingh596 Год назад +5

    ਬਹੁਤ ਵਧੀਆ ਲੱਗੀ ਆ ਧੰਨਵਾਦ

  • @ParamjeetKaur-ub3mc
    @ParamjeetKaur-ub3mc Год назад +9

    ਵਾਹਿਗੁਰੂ ਚੜਦੀ ਕਲਾ ਰੱਖੇ

  • @sandykahlon4254
    @sandykahlon4254 Год назад +7

    ਵਾਹਿਗੁਰੂ ਜੀ ਮੇਹਰ ਰੱਖੇ

  • @NavkaranDhillon420
    @NavkaranDhillon420 11 месяцев назад +1

    ਭੈਣ ਤੁਸੀਂ ਅਕੈਡਮੀ ਰਾਹੀਂ ਖੇਡਣਾ ਸ਼ੁਰੂ ਕਰੋ.. ਸ਼ੋ ਮੈਚ ਲਾਕੇ ਖੇਡਣ ਨਾਲੋਂ ਚੰਗਾ..

  • @hkaur9622
    @hkaur9622 Год назад +5

    Very nice videos god bless you putt Ji well done Waheguruji Waheguruji 🙏❤️

  • @HardeepSingh-dp8lh
    @HardeepSingh-dp8lh Год назад +5

    eh vee ik vakhri himmat te zazba ae!

  • @winingpb31vale31
    @winingpb31vale31 Год назад +3

    ਬਹੁਤ ਖੂਬ ਭਾਈ ਲੱਗੇ ਰਵੋ❤❤❤❤🎉🎉🎉🎉🎉

  • @BhimSingh-mw8qn
    @BhimSingh-mw8qn Год назад +4

    ਬਹੁਤ ਵਧੀਆ ਕੱਬਡੀ ਖਿਡਾਰੀ ਹੈ

  • @VikasKumar-kb7ko
    @VikasKumar-kb7ko Год назад +5

    Waheguru ji mehar krn apni is behn te ❤❤

  • @jeewanjot5382
    @jeewanjot5382 11 месяцев назад +2

    Good look

  • @jasbirtoot1614
    @jasbirtoot1614 Год назад +1

    ਟਵਿੰਕਲ,ਬੇਟਾ,ਜੀ,very,good,parmatma,ਤੁਹਾਨੂੰ,ਤੇ,ਪਰਿਵਾਰ,ਅਕਾਸ਼,ਮਸਤਗੜ੍ਹ,ਨੂੰ,ਚੜਦੀ,ਕਲਾ,ਚ,ਰੱਖਣ,ਜੀ

  • @amarjitsingh1946
    @amarjitsingh1946 Год назад +5

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @lakhwindertiwana6064
    @lakhwindertiwana6064 Год назад +6

    Harvinder kaur nona kabaddi interview karo ji

  • @nirmalsingh4807
    @nirmalsingh4807 Год назад +6

    Salute. Aa. Sister. Ji. Aap. Ji. Nu

  • @SunnySingh-oi9fi
    @SunnySingh-oi9fi Год назад +6

    Harwinder kaur
    Nona d interview kro vir g

  • @makhan4254
    @makhan4254 11 месяцев назад +2

    Waheguru mehar karay
    God bless you and family

  • @ShivCharansidhu
    @ShivCharansidhu 11 месяцев назад +1

    ਪਤਰਕਾਰ ਜੀ ਕਬੱਡੀ ਦੇ ਵਿਚ ਸਿਰਧੜ ਦੀ ਬਾਜੀ ਹੁੰਦੀ ਏ ਜਿਸ ਰੇਡ ਤੇ ਪੈਸੇ ਲੱਗਦੇ ਨੇ, ਨੰਬਰ ਲੈ ਕੇ ਥਾਪੀਆਂ ਵਜਨੀਆਂ ਸੁਭਾਵਿਕ ਹੈ,ਸ਼ਿਵਚਰਨ ਸਿੰਘ, ਮੋਗਾ ਰੋਡ ਕੋਟ ਈਸੇਖਾਂ

    • @NavkaranDhillon420
      @NavkaranDhillon420 11 месяцев назад

      ਘਲੋਟੀ ਸਾਡਾ ਜੱਦੀ ਪਿੰਡ

  • @RanjeetSingh-fx8kr
    @RanjeetSingh-fx8kr 11 месяцев назад +4

    Very good❤

  • @jaspalsinghparmsandhu9734
    @jaspalsinghparmsandhu9734 Год назад +4

    very god putara god bless you ❤❤❤❤❤

  • @bachitarsadhu9283
    @bachitarsadhu9283 Год назад +6

    ਬਹੁਤ ਵਧੀਆ

  • @jagirsingh7336
    @jagirsingh7336 Год назад +4

    ❤ Jiuonde raho

  • @PunjabBalarwal
    @PunjabBalarwal 26 дней назад

    ਜੱਸੀ ਜਫਰਵਾਲ ਵਾਲੀ ਦੀ ਇੰਟਰਵਿਊ ਜਰੂਰ ਲੈ ਕੇ ਭਾਈ ਸਾਹਿਬ ਦੱਸਿਓ

  • @HardeepSingh-f8b
    @HardeepSingh-f8b Месяц назад +1

    Very,Good,Sister,ji,God,Blus,ji

  • @gurvailsingh3849
    @gurvailsingh3849 Год назад +6

    ਅਕਾਸ਼ ਮਸਤਗੜ ਵੀਰ ਦੀ ਵਹਿਗੁਰੂ ਚੜਦੀ ਕਲਾ ਰੱਖਣ ਜੀ

  • @jarmansohal7705
    @jarmansohal7705 Год назад +2

    Sab to pehla salute thodi mother in law ko hai

  • @gurjeetuppal5196
    @gurjeetuppal5196 9 месяцев назад +1

    Channo da interview kro

  • @AmandeepSingh-bu4wn
    @AmandeepSingh-bu4wn Год назад +4

    ਬਹੁਤ ਵਧੀਆ ਜੀ

  • @amandeepsinghghuman4670
    @amandeepsinghghuman4670 Год назад +1

    22 ਚੰਨੋ ਔਲਖ ਦੀ interview ਕਰੋ

  • @SABIRAIDER
    @SABIRAIDER 4 месяца назад +1

    Nice jodi❤

  • @tamanbal6817
    @tamanbal6817 Год назад +3

    Waheguru mehar karan

  • @vatandhaliwal1358
    @vatandhaliwal1358 11 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaswinderkumar392
    @jaswinderkumar392 Год назад +3

    God bless you

  • @jaswinderkaur75
    @jaswinderkaur75 Год назад +4

    Beta g waheguru taraki deve

  • @amarjitboparai5121
    @amarjitboparai5121 11 месяцев назад +1

    ਜਿਉਂਦੀ ਰਹੇ ਧੀਏ

  • @Ramanbhokhraid9mp
    @Ramanbhokhraid9mp 5 месяцев назад +1

    Very nice sister

  • @tarloksinghpunia7888
    @tarloksinghpunia7888 11 месяцев назад

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਦੌ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

  • @kashmirsingh51
    @kashmirsingh51 Год назад +3

    Khush raho apne pind v teem tiar karo

  • @amandhindsa9289
    @amandhindsa9289 8 месяцев назад +1

    Great player

  • @ManpreetSingh-ko7ps
    @ManpreetSingh-ko7ps Год назад +2

    Very gud sis ❤️🙏

  • @NandKishore-d1h
    @NandKishore-d1h Год назад +3

    Good God bless you

  • @Rajveersingh-f6b6j
    @Rajveersingh-f6b6j Год назад +2

    Nice

  • @singhsubeg7616
    @singhsubeg7616 Год назад +3

    Punjab Da Maan Tawinkal

  • @NavkaranDhillon420
    @NavkaranDhillon420 11 месяцев назад

    ਭੈਣ ਬੱਕਰਾ ਖਾਇਆ ਕਰੋ.. ਯਾ ਦੇਸੀ ਕੁੱਕੜ..ਨਾਲ ਦੇਸੀ ਘਰ ਦਾ ਘਿਓ ਖਾਓ ਦੱਬਕੇ.. ਤੁਹਾਨੂੰ ਸਲੂਟ ਹੈ ਤੇ ਤੁਹਾਡੀ ਸੱਸ ਨੂੰ ਵੀ..🙏🙏

  • @PB31mansawale
    @PB31mansawale Год назад +2

    ruclips.net/user/shortsJLYTV6iU2NA?si=DHuh1al3O58X1IbK ਵਾਹਿਗੁਰੂ ਖੁਸ਼ ਰੱਖੇ ਭੈਣੇ

  • @darshankumar6242
    @darshankumar6242 Год назад +2

    God bless you sister kabdi jindabad

  • @daljitsidhu1490
    @daljitsidhu1490 Год назад +4

    Good Bata 🎉🎉🎉🎉🎉🎉🎉

  • @jagtarsinghsingh2488
    @jagtarsinghsingh2488 Год назад +4

    Vary good bata❤

  • @Ajaykabaddipb29
    @Ajaykabaddipb29 10 месяцев назад +1

    God jop 🙏

  • @kulwantkaur4354
    @kulwantkaur4354 Год назад +2

    Wow great bebaji.

  • @parmjitsingh1919
    @parmjitsingh1919 Год назад +3

    Very nice msg

  • @JaspalSinghJaspalSingh-vl8kl
    @JaspalSinghJaspalSingh-vl8kl 11 месяцев назад +1

    Very good my sister god bless you

  • @malkitsingh7305
    @malkitsingh7305 Год назад +2

    Anak punjab di ..

  • @jatindermann8616
    @jatindermann8616 Год назад +3

    Ble ble

  • @jassaghuman8986
    @jassaghuman8986 Год назад +1

    Meri sister Dil khush hoea

  • @TejiLassoi
    @TejiLassoi Год назад +3

    Good

  • @ManjitSingh-ui1hv
    @ManjitSingh-ui1hv Год назад +1

    Bahut vadia Subah hai Bhen da Gurdev kirpa banai rakhan

  • @HarjinderSingh-t9v4l
    @HarjinderSingh-t9v4l Год назад +2

    Very nice g

  • @NavkaranDhillon420
    @NavkaranDhillon420 11 месяцев назад

    ਖੇਡ ਪ੍ਰਮੋਟਰ ਭੈਣ ਦੀ ਗੱਲ ਵੱਲ ਧਿਆਨ ਦੇਣ..

  • @SanjeevKumar-vf6uv
    @SanjeevKumar-vf6uv 2 месяца назад

    Paji jaldi kro dono Ka interview

  • @balwinderdhillon9353
    @balwinderdhillon9353 Год назад +2

    Very nice putt gbu 🏃🏾‍♀️

  • @HarwantSinghpadda
    @HarwantSinghpadda Год назад +2

    God job

  • @bsingh2804
    @bsingh2804 Год назад +2

    God bless

  • @PreetWahla-gi9nk
    @PreetWahla-gi9nk 5 месяцев назад

    Waheguru mehr kre bhen te Karam D

  • @gurjindersingh6715
    @gurjindersingh6715 Год назад +2

    Gud shabas

  • @daljitsandhu7089
    @daljitsandhu7089 Год назад +2

    Nice ji

  • @jaswindersangha3434
    @jaswindersangha3434 Год назад +2

    Verygoodmydaughter

  • @junoonkabbaddida526
    @junoonkabbaddida526 2 месяца назад

    Akash mast garhiya❤

  • @Happysingh-nf1ie
    @Happysingh-nf1ie Год назад +2

    Good 👍

  • @arshdhillon2001
    @arshdhillon2001 Год назад +1

    God bless you

  • @sandeepmanpreetmaan7037
    @sandeepmanpreetmaan7037 Год назад +2

    👍🏻

  • @stoneliftingpunjab8782
    @stoneliftingpunjab8782 Год назад +2

    Bhut vdia

  • @ramsham6910
    @ramsham6910 Год назад +2

    Very good player

  • @viratkohli-nm8br
    @viratkohli-nm8br Год назад +1

    Verenicewahegurujichrhdiklabakhishkrn

  • @karmjeetsinghtoor4540
    @karmjeetsinghtoor4540 Год назад +1

    Jeonda reh putra

  • @jarmansohal7705
    @jarmansohal7705 Год назад +1

    Duja salute thono

  • @RUDE_JATT
    @RUDE_JATT Год назад +2

    Nice sister

  • @DeepbaljinderSingh
    @DeepbaljinderSingh Год назад +1

    Bhena kush raho wheguru mher kran

  • @baljinderKaur-nv4cd
    @baljinderKaur-nv4cd Год назад +4

    God bless you beta

  • @ranjitriar1896
    @ranjitriar1896 11 месяцев назад

    Bahut game tuwadi
    I LOVE KABADDI

  • @vijaysahota1917
    @vijaysahota1917 Год назад +1

    Vaida interview

  • @gymobsession123
    @gymobsession123 7 месяцев назад

    5:20

  • @Gaurav_Y_08
    @Gaurav_Y_08 6 месяцев назад

    ❤❤

  • @LaddiSindersingh
    @LaddiSindersingh 7 месяцев назад

    ❤❤❤❤