ਹੱਕ ਮੰਗਦੇ ਪੰਜਾਬੀਆਂ ਤੇ NSA ਕਿਉਂ ਲਗਾ ਦਿੱਤੀ ਜਾਂਦੀ ਹੈ ...???| Story Talk

Поделиться
HTML-код
  • Опубликовано: 17 окт 2024

Комментарии • 22

  • @Punjabflix-jf7pw
    @Punjabflix-jf7pw 3 месяца назад +19

    ਭਾਈ ਕੁਲਵੰਤ ਸਿੰਘ ਰਾਉਕੇ ਬਰਨਾਲੇ ਤੋਂ ਲੜ੍ਹਨਗੇ ਜਿਮਣੀ ਚੋਣਾ ਵਾਹਿਗੁਰੂ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰੀਏ ✌️

  • @surinderkaur4233
    @surinderkaur4233 3 месяца назад +12

    एम पी भाई अमरितपाल सिंह जिंदाबाद

  • @rajbirkaur9037
    @rajbirkaur9037 3 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @lakhwinderSingh-cn2uk
    @lakhwinderSingh-cn2uk 3 месяца назад +3

    Waheguru je

  • @harjantbrar8638
    @harjantbrar8638 3 месяца назад +2

    ਕੋਟਿ ਕੋਟਿ ਪ੍ਰਨਾਮ ਪੰਥ ਦੇ ਦਰਦੀਆਂ ਨੂੰ

  • @SonyJagroop-mx8wf
    @SonyJagroop-mx8wf 2 месяца назад

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @samserkhera1784
    @samserkhera1784 2 месяца назад

    ਸਰਦਾਰ ਕੁਲਵੰਤ ਸਿੰਘ ਇਕ ਸੱਚਾ ਸੁਚਾ ਬੰਦਾ ਹੈ,,,,, ਸਾਨੂੰ ਮਾਣ ਹੈ ਸਾਡੇ ਵੀਰ ਤੇ,,,, ਸਰਦਾਰ ਚੜਤ ਸਿੰਘ ਸਰਪੰਚ ਨੇ ਬਹੁਤ ਕੁੜੀਆ ਦੇ ਘਰ ਵਸਾਏ ਹਨ,,,,, ਏਹ ਸਾਰਾ ਵਰਿਵਾਰ ਗੁਰੂ ਨਾਲ ਪਿਆਰ ਕਰਨ ਵਾਲਾ ਹੈ ,ਮੈੰ ਸਰਦਾਰ ਕੁਲਵੰਤ ਸਿੰਘ ਆਪਣੇ ਵੀਰ ਨਾਲ ਹਾਂ

  • @singhsonu3057
    @singhsonu3057 2 месяца назад +1

    ਪੰਜਾਬ ਬਚਾਓ ਭੰਡ ਸਰਕਾਰ ਭਗਵੰਤ ਮਾਨ ਬੁੱਚੜ

  • @Gurmeetkaurarhi-jq2pm
    @Gurmeetkaurarhi-jq2pm 3 месяца назад

    Waheguru ji kirpa karo apne sikha te chardikala hove

  • @surinderkaur4233
    @surinderkaur4233 3 месяца назад +4

    पंजाब सरकार मुर्दाबाद

  • @mandeepdhaliwal3979
    @mandeepdhaliwal3979 2 месяца назад

    Kulwant Singh jandabad

  • @EINSTEIN-EDITZ
    @EINSTEIN-EDITZ 2 месяца назад

    5:33 5:35

  • @gurlabhsingh8072
    @gurlabhsingh8072 3 месяца назад +1

    ਭਰਾਵਾਂ ਸਾਡਾ ਦੇਸ਼ ਹੈ ਭਾਰਤ ਇਸ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ ਸਾਡੇ ਪੁਰਖੇ ਮਰੇ ਹਨ ਇਸ ਦੇਸ਼ ਲਈ ਭਾਰਤ ਸਾਡਾ ਹੈ ਸਾਡੇ ਸਿੱਖ ਭਾਰਤ ਦੇ ਕੋਨੇ ਕੋਨੇ ਵਿੱਚ ਬੈਠੇ ਹਨ ਸਿੱਖਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਦੇ ਕੇ ਵੱਡੇ ਅਫਸਰ ਭਰਤੀ ਕਰਵਾਏ ਜਾਣ ਤਾਂ ਗੱਲ ਹੋ ਹੀ ਹੋਣੀ ਸੀ

    • @Punjabflix-jf7pw
      @Punjabflix-jf7pw 2 месяца назад

      ਵੀਰੇ ਕਿਹੜੀ ਸਰਕਾਰ ਪੰਜਾਬ ਦੀ ਹੱਕ ਦੇ ਰਹੀ ਹੈ
      ਸਗੋਂ ਪੰਜਾਬ ਨੂੰ ਨਸ਼ੇ ਵੱਲ ਧੱਕ ਰਹੀ ਹੈ ਅਤੇ ਜਿਹੜੇ ਮੁੰਡੇ ਜਿਆਦਾ ਪੜੇ ਉਹ ਤਾਂ ਬਾਹਰ ਚਲੇ ਗਏ ਨੇ ਜਿਹੜੇ ਬਚੇ ਖੁਚੇ ਨੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ

    • @samserkhera1784
      @samserkhera1784 2 месяца назад

      ਮਹਾਰਾਜਾ ਰਣਜੀਤ ਸਿੰਘ ਵਾਲਾ ਦੇਸ ਮੇਰਾ, ਬਾਬਾ ਬੰਦਾ ਸਿੰਘ ਜੀ ਮਾਲਕ ਹੈ ਮੇਰੇ ਦੇਸ਼ ਪੰਜਾਬ ਦਾ ਗੁਰੂ ਨੇ ਸਾਨੂੰ ਰਾਜ ਦੀ ਬਖਸ਼ਿਸ ਕੀਤੀ ਹੈ,, ਕੁਝ ਮਸੰਦ ਹਨ ਸਿੱਖੀ ਦੇ ਰੂਪ ਵਿੱਚ ਜਿਨ੍ਹਾਂ ਕਾਰਨ ਅਸੀਂ ਏਸ ਹਾਲਤ ਵਿੱਚ ਹਾਂ,, ਅਸੀਂ ਰਾਜੇ ਹਾਂ ਮੰਗਤੇ ਨਹੀਂ,,,,, ਸਾਡੇ ਕੋਲ ਸਬ ਮਦਦ ਮੰਗਣ ਆਉਂਦੇ ਸੀ ਅਸੀਂ ਨਹੀਂ ਗਏ ਕਿਸੇ ਕੋਲ

  • @sunnysingla594
    @sunnysingla594 3 месяца назад +1

    Sikha te hmesha jhootha prache paa ke hi fasye jnde😡😡

  • @SinghiqbalranaRana
    @SinghiqbalranaRana 3 месяца назад

    Jo bhi jail mein baitha hai sab MLA ban jao Jagtar Singh hawara Sahab unhone ko kabhi nahin bola main bhi MLA banunga sharm kar lo Sharm

  • @JagtarSingh-kz8gi
    @JagtarSingh-kz8gi 3 месяца назад

    ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਵਿਹਲੜਾਂ ਨੂੰ ਬੰਦੇ ਮਾਰਨ ਦਾ ਹਕ ਦੇਣਾ ਚਾਹੀਦਾ ਹੈ

    • @samserkhera1784
      @samserkhera1784 2 месяца назад

      ਵੀਰ ਤੇਰੀ ਗੱਲ ਦੀ ਸਮਝ ਨਹੀਂ ਲੱਗੀ ਖੁੱਲ ਕੇ ਬੋਲ