Thank you Divyanshika, please share this video with your friends, family and relatives. Kindly keep supporting our channel and give your valuable feedback. Don't forget to Subscribe our RUclips channel. Thank you 😊🙏
@@Alam-kd4hd thank you for watching from Bangladesh. Please call on the contact numbers given in the video. If they don't sort out then let us know. Thank you 🙏
Kuch lok bolde ne safada bhuth pani pinda bilkul jhuth bolde ne mere pure pind ne butte laye ne apne ketha vich te bilkul v pani ni lagda sade ketha vich hun barsat chal rahi aa pani paan di lod nhi je meeh na peve jyada toh jyada mihine vich ik vaar pani payi da jdo butte 5 mihine de ho jande koi lod nhi pendi pani di 5 toh 6 saal vich butta tyar ho jnda mera pura pind safade te depend aa koi fasal nhi hundi sade je sade motera hove safeda laan di v lod na peve
Bhai je bill tere kol aa ta us te mobile no v likhya hona ki tusi Pragati walya nal contect kita je nai kita ta tohadi apni galati hai. Je aje v contect karo ta oh free of cost aa k check karde ne
Sab toh ghtt pani pinda safada Sade ketha vich koi moter ni lgi hoi mihine vich pani ik vaar penda jdo 5 mihine de ho gye ik vaar v pani ni paya 2 saal de ho gye bilkul v pani di lod ni sab Loki behan vich ne ki pani jyada pinda
Aven jhoot bolan di adat ho gyi,ke 15 lakh de ho janee,ਲੱਕੜ ਦੀ ਪ੍ਰਾਈਵੇਟ ਮਾਰਕੀਟਿੰਗ hai,ih price te depend karda kinne de honee ne butee,hun je rate hi 500 per ਕਵਿੰਟਲ reh jave,fr 15 lakh de kad ke dikhao,je hun rate hi 2000 per quantel ho javee,fr te chahe 25 lakh de vech lvo,aven koi galan wich na faseo
@@harpreetnayyar2099 ,bai asi ih lagga ke chad ditee ne,hun je 10-12 saal khara rakhne ne,fer jo marji kahi javo,Aida te 20 saal khara lvo,fer keh do 20 lakh de hunde ne
@@jsmaan-z9tpehli gal ta eh hai k tusi Pragati Biotechnologies de clone safede nai lgye, jo ki 5-6 saal Tak he har koi farmer sale kar dinda hai, fer tohanu beej to tyar safede ate Kalam to tyar safede bare koi jankari nai video tusa Puri nai dekhi,duji gal eh hai k jhuth apji khud bol rahe ho,😂
Tree laun di ik vidhi a Jo tusi lok samajde nahi No-1- Pehli gal calone wala buta aam rursery wale 30 to 40rs da dinde ne te desi seed wala 5 to 15 de vich sale karde ne assi farmer sasta dekhke seed wala buta le lende a No -2- 5 acre wala farmer pehla tril de tor te 4 kanal ja wad to wad 1 acre hi buta lave keyoki 5 saal is khet vicho income ruk jandi a eh buta launa ik fd hi a No -3- maie 22kanal de ik plote vich side te ate watta te p-23 de bute laye hoye ne 5 feet distance te 325 bute sirf watta te oh vi side 2 karm sadke laye ne pehla seed wale 90 bute sale kite ne 2022 vich 8 saal de Seed wale sare iksaar nahi growth karde No -4- jekar koi wapari tuhade tree landa hai oh bhut chuuna (ਚੂਨਾ )lauda a tunanu 1 lakh pese 30 hajar da ghata penda a No-5- rate kadi vi iksaar nahi rehda par fir vi ghate da suda nahi a je tusi aap markiting karde ho ਤਾ kush had tak hor income ho jandi a
bahut vadiya video ji thanks
Sahi naam likho ji
Pragati Biotechnologies Dholbaha Hoshiarpur
ਹਾਂ ਜੀ ਠੀਕ ਆ ਜੀ, ਧੰਨਵਾਦ ਧਿਆਨ ਦਿਵਾਉਣ ਲਈ। ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ 🙏 ਧੰਨਵਾਦ
@@PRPanjab001 ਵੀਡਿਉ ਬਹੁਤ ਪਸੰਦ ਆਈ ਜੀ। ਸ਼ੇਅਰ ਆਪਾ ਪਹਿਲਾਂ ਹੀ ਕਰ ਦੇਈ ਦੀ ਹੈ 😄 ਬੱਸ ਤੁਸੀ ਏਦਾ ਦੀਆਂ ਵਧੀਆ ਵੀਡਿਉ ਪਾਉਂਦੇ ਰਹੋ ਜੀ। 👍🏼👏
ਦੇਣਦਾਰ ਆ ਬਾਈ ਜੀ 🙏🙏🙏, ਆਪਣੇ ਵਲੋਂ ਪੂਰਾ ਜ਼ੋਰ ਲਾਇਆ, ਕੋਸ਼ਿਸ਼ ਹੈ ਪੰਜਾਬ ਲਈ ਕੁਝ ਸਾਰਥਕ ਕਰੀਏ
Bahut vadiya well explained ji 👍
Thank you, please share 🙏😊
Good job 👍
ਧੰਨਵਾਦ ਜੀ ਵੀਡੀਓ ਦੇਖਣ ਲਈ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ। ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਜ਼ਰੂਰ ਦਿੰਦੇ ਰਹੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏
👍🏻 Bahut vadia.. Nice explanation.
ਧੰਨਵਾਦ ਜੀ ਵੀਡੀਓ ਦੇਖਣ ਲਈ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ। ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਭਵਿੱਖ ਵਿੱਚ ਵੀ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏
Very good video
Good information 👍 👌
ਧੰਨਵਾਦ ਜੀ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਕਰ ਦਿਓ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏
👍good information about eucalyptus clones.
Thank you for watching. Please share this video and keep giving us your feedback, don't forget to Subscribe our RUclips channel 🙏😊
Very good information for eucalyptus clones
Thanks for shearing
Thank you for watching. Please share this video with your friends, family and relatives. Kindly subscribe to our RUclips channel 🙏😊
Very nice
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ, ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਭਵਿੱਖ ਵਿੱਚ ਵੀ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ 🙏
Excellent and great performance 👍
Thank you. Please share this video
Nice🎉
Thank you Divyanshika, please share this video with your friends, family and relatives. Kindly keep supporting our channel and give your valuable feedback. Don't forget to Subscribe our RUclips channel. Thank you 😊🙏
Very good
ਧੰਨਵਾਦ ਜੀ, ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ 🙏
Nice sir 🙏🙏
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏
Nice
ਧੰਨਵਾਦ ਜੀ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ, ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਭਵਿੱਖ ਵਿੱਚ ਵੀ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏
Very good plants
Safeda lagao labh pao
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ, ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਜ਼ਰੂਰ ਭੇਜਿਆ ਕਰੋ, ਕੈਨਵਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏😊
Good job sir 🙏
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
Very good
Bht vadiya ji
ਧੰਨਵਾਦ ਜੀ ਵੀਡੀਓ ਦੇਖਣ ਲਈ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ, ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਜ਼ਰੂਰ ਭੇਜਿਆ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏
Thank you brother ❤
Very good 👍
ਧੰਨਵਾਦ ਜੀ ਵੀਡੀਓ ਦੇਖਣ ਲਈ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ। ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਭਵਿੱਖ ਵਿੱਚ ਵੀ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏😊
👍
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ
Very good information
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
ਬਿਲਕੁਲ ਕੁਲ ਗ਼ਲਤ ਮੈਂ ਲਾਏ ਸੀ। ਇਕ ਸਾਲ ਵਿਚ ਬੁਹਤ ਗਰੋਥ ਕਰਦੇ। ਫਿਰ ਕੁਝ ਵੀ ਨਹੀਂ। ਬੇਕਾਰ। ਬਾਅਦ ਵਿਚ ਜੇਸੀਬੀ ਮਸ਼ੀਨ ਨਾਲ ਜੜਾਂ ਪਿਟਵਾਇਆ ਸੀ। ਜਿਹੜੇ ਮੈਂ ਲਾਏ ਸੀ। ਉਹ ਹਾਈ ਬਰੱਡ ਨਸਲ ਸੀ।
ਪ੍ਰਗਤੀ ਨਰਸਰੀ ਦੇ ਤੁਸੀਂ ਸਫੇਦੇ ਨਹੀਂ ਲਗਾਏ ਜਿਸ ਕਾਰਨ ਤੁਹਾਨੂੰ ਪ੍ਰੌਬਲਮ ਆ ਰਹੀ ਹੈ ਤੁਸੀਂ ਪ੍ਰਗਤੀ ਦੇ ਸਫ਼ੈਦੇ ਲਗਾਓ ਫਿਰ ਕੋਈ ਦਿੱਕਤ ਨਹੀਂ ਆਏਗੀ ਪ੍ਰਗਤੀ ਕਲੋਨਲ ਸਫੇਦੇ ਦੀ ਵਧੀਆ ਤਕਨੀਕ ਤੋਂ ਪੌਦੇ ਤਿਆਰ ਕਰਦੇ ਹਨ
Mai v tree farming karda hA 8 acar tak lagya hai sfeda
Can you help me. I need p23 hybrid seeds. I am from Bangladesh. If you could give me some, I can arrange to get them. Please let me know.
@@Alam-kd4hd thank you for watching from Bangladesh. Please call on the contact numbers given in the video. If they don't sort out then let us know. Thank you 🙏
@PRPanjab001
This video has been given number 4. I have tried all of them but nothing is working. Can you help?
Very good information sir. I am interested in Eucalyptus farming. Can you please help me.
@@vikramsaini7344 please call on the contact number given in video, thank you
Saim waali jamenn vich kehri variety safede di vdhya growth krdi AA dsso g
@@ravithakur913 ਵੀਡੀਓ ਵਿਚ ਦਿੱਤੇ ਨੰਬਰਾਂ ਤੇ ਫੋਨ ਕਰ ਲਓ ਜੀ, ਏਥੇ ਕੰਪਣੀ ਵਾਲਿਆਂ ਨੇ ਕਮੈਂਟਸ ਨਹੀਂ ਪੜ੍ਹਨੇ
@@PRPanjab001 okk veer thnx...
Ladwa Kurukshetra ke pass koi nursery h safede ki
Mere 2 kilea ch 100 butte khde aa sfaide de
Prise kya hea
@@RajThakur-fi4mf please call on the contact number given in the video
ਬੇਕਾਰ ਪੋਸਟਾਂ ਨਾ ਪਾਓ ਜੀ
Branch in Ropar???
ਬਾਈ ਜੀ ਫ਼ੋਨ ਕਰ ਲਓ ਵੀਡੀਓ ਵਿਚ ਨੰਬਰ ਦਿੱਤਾ ਹੋਇਆ ਹੈ ਜੀ
Hun ena ne 20 da karta butta
ਕਿੰਨੇ ਦਾ ਹੈ ਬੂਟਾ.??
20 da
Sir hosiarpur m kha milega. Address send kro.
ਬਾਈ ਜੀ ਵੀਡੀਓ ਵਿਚ ਨੰਬਰ ਦਿੱਤਾ ਹੋਇਆ ਜੀ, ਤੁਸੀਂ ਉਹਨਾਂ ਨੰਬਰਾਂ ਤੇ ਫੋਨ ਕਰੋ ਜੀ। ਧੰਨਵਾਦ
Dhol waha near haryana bhunga hoshiar pur Rs 20 per tree
Rate kon dasoga
@@ravisinghgill8337 ਬਾਈ ਜੀ ਕੰਪਣੀ ਦਾ ਨੰਬਰ ਦਿੱਤਾ ਹੋਇਆ, ਆਪ ਜੀ ਸਿੱਧਾ ਫ਼ੋਨ ਕਰ ਲਓ, ਰੇਟ ਹਮੇਸ਼ਾ ਇਕ ਨਹੀਂ ਹੁੰਦਾ ਜੀ
Kuch lok bolde ne safada bhuth pani pinda bilkul jhuth bolde ne mere pure pind ne butte laye ne apne ketha vich te bilkul v pani ni lagda sade ketha vich hun barsat chal rahi aa pani paan di lod nhi je meeh na peve jyada toh jyada mihine vich ik vaar pani payi da jdo butte 5 mihine de ho jande koi lod nhi pendi pani di 5 toh 6 saal vich butta tyar ho jnda mera pura pind safade te depend aa koi fasal nhi hundi sade je sade motera hove safeda laan di v lod na peve
@@RajinderBajarh ਕਿਹੜਾ ਪਿੰਡ ਤੇ ਇਲਾਕਾ ਜੀ
@@PRPanjab001 ਪਿੰਡ ਗੱਜਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ
@@RajinderBajarh right bro. 👍🏼
Byi bill mere kol aa 160 tree aa dekh lawo tande
Aa ke
Ek butta nhi hoeia
Ehna da
Veer maie vi tanda to a no send kari apna
Pji no. Sand kryo
Bhai je bill tere kol aa ta us te mobile no v likhya hona ki tusi Pragati walya nal contect kita je nai kita ta tohadi apni galati hai. Je aje v contect karo ta oh free of cost aa k check karde ne
ਸਫਾਈ ਦੇ ਚੱਕਰ ਵਿੱਚ ਕੋਈ ਕਿਸਾਨ ਵੀਰ ਨਾ ਫਸੇ ਧੋਖਾਧੜੀ ਦਾ ਮਾਮਲਾ ਹੈ ਦੁੱਕੀ ਮੁੱਲ ਨਹੀਂ ਪੈਂਦਾ ਇਹਨਾਂ ਦਾ ਬਾਅਦ ਵਿੱਚ ਨਾ ਹੀ ਇਹ ਹੁੰਦੇ ਨੇ ਆਪਣੀ ਇੱਥੇ ਜਦੋਂ ਆਪਾਂ ਕਿੱਲਾ ਦੋ ਕਿੱਲੇ ਲਾ ਲੈਦੇ ਆ
ਗੱਪ ਮਾਰਨ ਤੋਂ ਪਹਿਲਾ ਐਵੀ ਦਸਿਆ ਕਰੋ ਪੋਦੇ ਖਰੀਦੇ ਕਿਹੜੀ ਨਰਸਰੀ ਤੋਂ ਸੀ
ਪ੍ਰਗਤੀ ਨਰਸਰੀ ਤੋਂ ਪੋਦੇ ਖਰੀਦੋ ਲਗਾਉਣ ਤੋ ਪਹਿਲਾਂ ਪੂਰੀ ਜਾਣਕਾਰੀ ਲਓ ਕੋਈ ਪ੍ਰੌਬਲਮ ਨਈ ਆਉਂਦੀ
@@harpreetnayyar2099 ਸੱਚ ਸੁਣਨਾ ਤੇ ਬੋਲਣਾ ਬੜਾ ਔਖਾ ਆ ਅਸੀਂ ਕਿਸਾਨ ਵੀਰਾਂ ਨੂੰ ਪਸਾਉਣਾ ਨਹੀਂ ਚਾਹੁੰਦੇ ਅਸੀਂ ਵੀ ਲਾਏ ਸੀ ਸਫਾਈ ਤੇ ਇਹ ਇਕੱਲਾ ਇਕੱਲਾ ਵੱਟ ਤੇ ਤਾਂ ਹੋ ਜਾਂਦਾ ਜਦੋਂ ਕਿੱਲਾ ਦੋ ਕਿੱਲੇ ਲਾ ਲਈਏ ਫਿਰ ਨਹੀਂ ਹੁੰਦੇ ਫਿਰੇ ਪਤਲੇ ਪਤਲੇ ਹੋ ਕੇ ਡਿੱਗ ਪੈਂਦੇ ਨੇ ਤੇ ਇਹ ਜਾਂ ਕਿਸੇ ਦੀ ਜਮੀਨ ਹੋਵੇ ਬੰਜਰ ਜਿੱਥੇ ਫਸਲ ਹੁੰਦੀ ਨਾ ਹੋਵੇ ਕਿਉਂਕਿ ਪੈਸਾ ਬੜਾ ਔਖਾ ਬਣਦਾ ਆ ਜਦੋਂ ਪੈਸਾ ਬੰਦਾ ਗਵਾਲ ਲੈਂਦਾ ਨਾ ਬਾਅਦ ਚ ਉਹਨੂੰ ਆਤਮ ਹੱਤਿਆ ਕਰਨੀ ਪੈਂਦੀ ਉਹ ਰੋਂਦਾ ਗੱਪ ਮਾਰਨ ਵਾਲੀ ਕੋਈ ਗੱਲ ਨਹੀਂ ਲੋਕੀ ਆਪਣੇ ਫਾਇਦੇ ਵਾਸਤੇ ਇੱਥੇ ਲੋਕਾਂ ਨੂੰ ਬੜਾ ਹੀ ਕੁਝ ਵੇਚ ਰਹੇ ਆ ਕੋਈ ਕਹਿੰਦਾ ਤੁਸੀਂ ਸਾਗਵਾਨ ਲਾਓ ਚੰਦਨ ਲਾਓ ਕਰੋੜਾਂ ਕਮਾਓ ਅਸਲੀਅਤ ਵਿੱਚ ਜੇ ਕੁਝ ਨਹੀਂ ਹੁੰਦਾ
@@gurkiratsingh2205 ਓ ਬਾਪੂ ਤੂੰ ਕਿਸੇ ਹੋਰ ਪਾਸੇ ਹੀ ਤੁਰ ਪਿਆ ਪਹਿਲਾ ਜਾਣਕਾਰੀ ਤਾਂ ਲੈ ਲਾ ਐਵੇਂ ਇੱਧਰ ਉਧਰ ਦੀਆਂ ਬੋਲੀ ਜਾਨਾ ਪਹਿਲਾ ਸਮਜਣ ਦੀ ਕੋਸ਼ਿਸ ਕਰ ਇਹ ਕਲੋਨ ਸਫ਼ੈਦਾ ਹੈ ਜਿਹਦੀ ਵੀਡੀਓ ਚ ਗੱਲ ਹੋ ਰਹੀ ਹੈ।
ਜੋ ਵੀਡਿਓ ਚ ਬੋਲਿਆ ਜਾ ਰਿਹਾ ਉਹ ਬਿਲਕੁਲ ਸੱਚ ਆ
ਨਈ ਯਕੀਨ ਆਉਂਦਾ ਤਾਂ ਹੋਸ਼ਿਆਰਪੁਰ ਆਓ ਤੇ ਤੁਹਾਨੂੰ ਸਿੱਧਾ ਕਿਸਾਨਾਂ ਨਾਲ ਮਿਲਾਵਾਂਗੇ ਜਿਹੜੇ ਪ੍ਰਗਤੀ ਦਾ ਕਲੋਨ ਸਫ਼ੈਦਾ ਲਗਾ ਰਹੇ ਹਨ। ਮੈ ਪ੍ਰਗਤੀ ਦੀ ਗੱਲ ਕਰ ਰਿਹਾ ਤੁਸੀ ਕਿੱਸੇ ਠੱਗ ਨਰਸਰੀ ਚ ਜਾ ਰਹੇ ਹੋ ਤਾਂ ਨੁਕਸਾਨ ਹੋ ਸਕਦਾ।
Tuhada kehda area boote di 288. Te p23 1200 nu plae ja rahi a veer dholwaha wali narsri de bootia di ek number viraty a
Sampark karo botal lagane Lay safed koi bhi
Bacho guppy banda 15 lakh ?????
ਨਾ ਲਾਵੋ ਸਫੇਦਾ ਭਰਾਵੋ
क्यो वीरजी
ਪੰਜਾਬ ਬਰਬਾਦ ਨਾ ਕਰੋ ਸਫ਼ੈਦਾ ਨਾ ਲਾਵੋ 😢😢😢ਪਾਣੀ ਮੁੱਕ ਜੂ
kuch ni hunda veer pani nu safede naal
Sab toh ghtt pani pinda safada Sade ketha vich koi moter ni lgi hoi mihine vich pani ik vaar penda jdo 5 mihine de ho gye ik vaar v pani ni paya 2 saal de ho gye bilkul v pani di lod ni sab Loki behan vich ne ki pani jyada pinda
@@RajinderBajarh bohat acha reply dita veere thanks
Navia viratis pani ni jiyada pindia
ਬਾਕੀ ਭਰਾਵਾਂ ਅੱਸੀਂ ਗੱਨਾ ਤੇ ਝੋਨਾ ਲਾਉਣੇ ਆ ਗੱਨਾਂ 365 ਦਿਨਾਂ ਵਿੱਚੋ 300 ਦਿਨ ਪਾਣੀ ਮੰਗਦਾ
ਸੁਣਿਆ ਗੱਲਾਂ ਤੇ ਨਾ ਯਕੀਨ ਕਰਿਆ ਕਰੋ
ਮੈ ਹੋਸ਼ਿਆਰਪੂਰ ਤੋਂ ਆ ਸਾਡੇ ਜਿਸ ਖੇਤ ਵਿਚ ਪਾਣੀ ਨੀ ਹੁੰਦਾ ਓਥੇ ਅੱਸੀਂ ਸਫੈਦੇ ਲਾ ਦੇਈਦੇ ਨੇ ਪਹਿਲੇ saal ਸਿਰਫ ਗਰਮੀਆਂ ਵਿਚ 10 15 ਦਿਨ ਵਾਦ ਆਂਦੀ ਗੁਆਂਢੀ ਤੋਂ ਮੰਗਕੇ ਪਾਣੀ ਲਾ ਲਈਦਾ ਫਿਰ ਉਹ ਵੀ ਨੀ ਲਈਦਾ
ਫਿਰ ਦੱਸ ਕਿਦਾ ਪਾਣੀ ਜ਼ਿਆਦਾ ਪੀਂਦੇ ਹੋਏ
Promotion na kro ina di veere
( o te tusi video vdia e payia baki )
Sfeda te panni da veri a eh te bann huna chida iste video pao sago
baki thodi mrzi
ਸਤਿ ਸ਼੍ਰੀ ਅਕਾਲ ਵੀਰੇ,
ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡੇ ਵਿਚਾਰਾਂ, ਟਿੱਪਣੀਆਂ ਦਾ ਸੁਆਗਤ ਹੈ। ਅੱਗੇ ਤੋਂ ਵੀ ਕੈਨਵਸ ਨਾਲ਼ ਜੁੜੇ ਰਹੋ, ਆਪਣੇ ਵਿਚਾਰ ਸਾਂਝੇ ਕਰਦੇ ਰਹੋ, ਹੌਲ਼ੀ ਹੌਲ਼ੀ ਆਪ ਸਭ ਵੀਰਾਂ ਭੈਣਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਜਾਵਾਂਗੇ,। ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ, ਧੰਨਵਾਦ 🙏😊
Tarambirsing ji ਇਹ ਦੇਸੀ ਸਫ਼ੈਦਾ ਨਹੀਂ ਹੈ। ਇਹ ਨਵੀਂ ਤਕਨੀਕ ਦਾ ਕਲੋਨਲ ਸਫ਼ੈਦਾ ਹੈ। ਜਿਹੜਾ ਪਾਣੀ ਘੱਟ ਤੋਂ ਘੱਟ ਪੀਂਦਾ ਹੈ। ਜਿੱਥੇ 300 ਫ਼ੀਟ ਜ਼ਮੀਨ ਚ ਪਾਣੀ ਨਹੀਂ ਹੈ ਓਥੇ ਵੀ ਕਾਮਜਾਬ ਹੈ ਅਤੇ ਹੁਸ਼ਿਆੁਪਰ ਵਿੱਚ ਇਹ ਸਫੈਦੇ ਤੋਹਾਨੂ ਆਮ ਹੀ ਲੱਗੇ ਮਿਲ ਜਾਣਗੇ। ਜਾਣਕਾਰੀ ਨਾ ਹੋਣ ਤੇ ਗ਼ਲਤ ਕਮੈਂਟਸ ਨਾ ਕਰੋ ਪਹਿਲਾ ਜਾਣ ਲਿਆ ਕਰੋ
A na Lao
Koi na faisio. Veer ji sab bakwas. Aa
ਸਤਿ ਸ਼੍ਰੀ ਅਕਾਲ ਜੀ, ਵੀਰ ਜੀ ਕੀ ਹੋਇਆ? ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕਰੋਂਗੇ? ਤੁਹਾਡੇ ਵਿਚਾਰਾਂ ਦਾ ਸੁਆਗਤ ਆ।
ਵੀਰੇ ਇਹਦੇ ਵਿਚ ਬਕਵਾਸ ਕਿ ਹੈ।
ਤੇ ਫਸਣ ਵਾਲੀ ਕਿ ਗੱਲ ਕਹੀ
Aven jhoot bolan di adat ho gyi,ke 15 lakh de ho janee,ਲੱਕੜ ਦੀ ਪ੍ਰਾਈਵੇਟ ਮਾਰਕੀਟਿੰਗ hai,ih price te depend karda kinne de honee ne butee,hun je rate hi 500 per ਕਵਿੰਟਲ reh jave,fr 15 lakh de kad ke dikhao,je hun rate hi 2000 per quantel ho javee,fr te chahe 25 lakh de vech lvo,aven koi galan wich na faseo
ਧੰਨਵਾਦ ਜੀ ਆਪਣੇ ਵਿਚਾਰ ਰੱਖਣ ਲਈ, ਇਹ ਦਾਅਵਾ ਅਸੀਂ ਨਹੀਂ ਕੀਤਾ ਕਿ ਏਨੀ ਆਮਦਨ ਹੋਵੇਗੀ, ਇਹ ਗੱਲ ਤਾਂ ਕੰਪਣੀ ਵਾਲੇ ਕਰ ਰਹੇ ਆ। ਉਹਨਾਂ ਦਾ ਪੱਖ ਰੱਖਿਆ ਆਪਾਂ। ਧੰਨਵਾਦ ਜੀ 🙏
Ji9zm7pc21- Je jankari na Hove ta Galt nai bolida bro. Je apji nu lagda koi jhuth hai ta ao dudh da dudh Pani da Pani kariye
@@harpreetnayyar2099 ,bai asi ih lagga ke chad ditee ne,hun je 10-12 saal khara rakhne ne,fer jo marji kahi javo,Aida te 20 saal khara lvo,fer keh do 20 lakh de hunde ne
@@jsmaan-z9tpehli gal ta eh hai k tusi Pragati Biotechnologies de clone safede nai lgye, jo ki 5-6 saal Tak he har koi farmer sale kar dinda hai, fer tohanu beej to tyar safede ate Kalam to tyar safede bare koi jankari nai video tusa Puri nai dekhi,duji gal eh hai k jhuth apji khud bol rahe ho,😂
@@harpreetnayyar2099right
Tree laun di ik vidhi a Jo tusi lok samajde nahi
No-1- Pehli gal calone wala buta aam rursery wale 30 to 40rs da dinde ne te desi seed wala 5 to 15 de vich sale karde ne assi farmer sasta dekhke seed wala buta le lende a
No -2- 5 acre wala farmer pehla tril de tor te 4 kanal ja wad to wad 1 acre hi buta lave keyoki 5 saal is khet vicho income ruk jandi a eh buta launa ik fd hi a
No -3- maie 22kanal de ik plote vich side te ate watta te p-23 de bute laye hoye ne 5 feet distance te 325 bute sirf watta te oh vi side 2 karm sadke laye ne pehla seed wale 90 bute sale kite ne 2022 vich 8 saal de
Seed wale sare iksaar nahi growth karde
No -4- jekar koi wapari tuhade tree landa hai oh bhut chuuna (ਚੂਨਾ )lauda a tunanu 1 lakh pese 30 hajar da ghata penda a
No-5- rate kadi vi iksaar nahi rehda par fir vi ghate da suda nahi a je tusi aap markiting karde ho ਤਾ kush had tak hor income ho jandi a
Paid news for thaggi
Excellent presentation ⚘⚘🙏🙏
ਧੰਨਵਾਦ ਜੀ ਵੀਡੀਓ ਦੇਖਣ ਲਈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਜ਼ਰੂਰ ਭੇਜਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏