ਅੱਧਾ ਪੰਜਾਬ ਆਚਾਰ ਪਾਉਣ ਸਮੇਂ ਆ ਗਲਤੀਆਂ ਕਰਦਾ। ਟੋਆ ਪੁੱਟ ਕੇ ਮੱਕੀ ਦੱਬ ਦੇਣੀ ਇਹਨੂੰ ਸਾਇਲੇਜ ਨੀ ਕਹਿੰਦੇ।

Поделиться
HTML-код
  • Опубликовано: 2 дек 2024

Комментарии • 55

  • @sikhkhalsa281
    @sikhkhalsa281 4 месяца назад +2

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @daljitsingh8832
    @daljitsingh8832 10 месяцев назад +44

    ਬਾਈ ਜੀ ਜਿਹੜਾ ਦੁੱਧ ਆਪਣੇ ਹੱਥ ਨਾਲ ਕਿਸੇ ਕੋਠੀਆਂ ਜਾਂ ਕਿਸੇ ਦੁਕਾਨ ਤੇ ਪਾਉਂਦਾ ਹੈ ਉਹਨੂੰ ਚਾਰ ਪੈਸੇ ਬਚਦੇ ਹਨ ਬਾਕੀ ਟੱਲੀਆਂ ਖੜਕਾ ਹਨ ਦੋਜੀ ਤੇ ਡਾਇਰੀ ਚ ਪਾ ਕੇ ਪੰਜ ਰੁਪਈਏ ਨਹੀਂ ਬਚਦੇ ਖੇਤ ਦੀ ਮਿੱਟੀ ਖੇਤ ਨੂੰ ਹੀ ਲਗੀ ਜਾਂਦੀ ਹੈ ਗੀ

  • @bikermaan5805
    @bikermaan5805 7 месяцев назад +1

    ਬੋਹਤ ਵੱਧੀਆਂ ਜਾਣਕਾਰੀ ਹੈ।

  • @gurpreetbhalaiana517
    @gurpreetbhalaiana517 10 месяцев назад +6

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @sukhsandhusandhu-gk8it
    @sukhsandhusandhu-gk8it 8 месяцев назад

    Bhut hi vadiaa veer ji dasiya aa

  • @gurpreetbrar1133
    @gurpreetbrar1133 10 месяцев назад +2

    ਸਹੀ ਜਾਣਕਾਰੀ

  • @PremSingh-zt5bx
    @PremSingh-zt5bx 9 месяцев назад

    V.Good Information Dr Sahib

  • @jashanpreetsingh6020
    @jashanpreetsingh6020 10 месяцев назад +3

    Very nice information Dr sab

  • @tractorsgyan4414
    @tractorsgyan4414 10 месяцев назад +3

    ਮੈਂ ਵੀ ਹਰਿਆਣੇ ਤੋਂ ਹਾਂ ਹਰਿਆਣੇ ਵਿੱਚ ਪੰਜਾਬ ਤੋਂ ਬਾਅਦ ਹੀ ਕੋਈ ਵੀ ਚੀਜ਼ ਆਉਂਦੀ ਹੈ,, ਕੋਈ ਵੀ ਐਗਰੀਕਲਚਰ ਟੈਕਨੋਲੋਜੀ ਹੋਵੇ

  • @manjitkathar7291
    @manjitkathar7291 10 месяцев назад +1

    ਹਾਂਜੀ ਬਹੁਤ ਵਧੀਆ ਸਿੱਖਿਆ ਦਿੱਤੀ ਜੀ

  • @GurpreetSingh-vy5pf
    @GurpreetSingh-vy5pf 10 месяцев назад +1

    Excellent clip

  • @farmergirl423
    @farmergirl423 10 месяцев назад +1

    Great information ❤

  • @HarpalSingh-sm3xl
    @HarpalSingh-sm3xl 10 месяцев назад +1

    Good information 👍

  • @baghelsinghsohi9606
    @baghelsinghsohi9606 10 месяцев назад +2

    Informative

  • @SandeepSingh-gu4xs
    @SandeepSingh-gu4xs 7 месяцев назад

    V good Sir g

  • @manjotsingh-ek2qq
    @manjotsingh-ek2qq 10 месяцев назад +1

    Very nice information sir ❤

  • @SukhpalSingh-xy8pg
    @SukhpalSingh-xy8pg 10 месяцев назад +2

    Very nice ji

  • @harwanssinghdandiwal3301
    @harwanssinghdandiwal3301 10 месяцев назад

    V. Nice information thanks dr. Saab

  • @farmergirl423
    @farmergirl423 10 месяцев назад +1

    Good information

  • @GianSingh-o3f
    @GianSingh-o3f 7 месяцев назад

    VERY GOOD

  • @Gurrideep.855.
    @Gurrideep.855. 2 месяца назад

    Jai mata sham kour mohni ji di

  • @ParamjitKaur-xf2lz
    @ParamjitKaur-xf2lz 9 месяцев назад

    Verynise❤

  • @GurpreetSingh-vy5pf
    @GurpreetSingh-vy5pf 10 месяцев назад +1

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

  • @harmansingh8533
    @harmansingh8533 10 месяцев назад +1

    ਸਾਡੇ ਪਿੰਡ ਵੀ ਆ ਜੋ ਜੀ ਪਿੰਡ ਰਾਮ ਨਗਰ ਭੱਠਲ ==ਮਾਨਸਾ

  • @AvtarNirman
    @AvtarNirman 9 месяцев назад

    Good knowledge ji ❤❤❤❤

  • @farmergirl423
    @farmergirl423 8 месяцев назад

    👍👍👍

  • @skfilms6522
    @skfilms6522 9 месяцев назад

    Good good ❤

  • @dhaliwaldairyfarm413
    @dhaliwaldairyfarm413 10 месяцев назад +15

    ਹਰਿਆਣੇ ਵਾਲੇ ਬਿਲਕੁੱਲ ਅਚਾਰ ਨਹੀਂ ਪਾਉਂਦੇ ਪਰ ਦੁੱਧ ਸਭ ਤੋਂ ਵੱਧ ਲੈਦੇ ਨੇ😊

    • @user-aman649
      @user-aman649 10 месяцев назад +3

      ਵੀਰ ਪਹਿਲਾ ਕਣਕ ਦਾ ਝਾੜ ਵੱਧ ਕਰਲਿਆ ਦਵਾਈਆਂ ਪਾਕੇ ਹੁਣ ਕਹਿੰਦੇ ਸਿਹਤ ਲਈ ਮਾੜੀ ਆ ਆਹੀ ਕੰਮ ਅਚਾਰ ਦਾ ਹੋਣਾ

    • @sr.gurmukhsingh5079
      @sr.gurmukhsingh5079 10 месяцев назад +9

      ਬੂਸਟਨ ਟੀਕਾ ਵੀ ਹਰਿਆਣੇ ਵਾਲੇ ਹੀ ਲਗਾਉਂਦੇ ਆ😂😂

    • @jaspreetdhaliwal5236
      @jaspreetdhaliwal5236 10 месяцев назад +1

      Vdiya rehnge y bach jange apne Punjab ale tan beakal aa

    • @malkeetbhatti6005
      @malkeetbhatti6005 10 месяцев назад +1

      Wadu ponde ne veer apne nalo jada ponde ne😂

  • @tarsamchand7614
    @tarsamchand7614 Месяц назад

    Testing da source ki h?

  • @singhbindi9806
    @singhbindi9806 7 месяцев назад

    👍🙏

  • @GulabSingh-ts1fq
    @GulabSingh-ts1fq 9 месяцев назад

    incolent ketho milda sir

  • @SukhwinderSidhu-g7o
    @SukhwinderSidhu-g7o 10 месяцев назад +1

    Good job sir

  • @lakhbirsidhu5271
    @lakhbirsidhu5271 10 месяцев назад +1

    Sardar bikramjit singh shab sujwan Punjab the leader han sardar bikram singh jar bath k palti the sujwan varkar ta janta ne milo amartsar the sujwan leader bikram jit singh akli dal jindbad.

  • @amansekhon4089
    @amansekhon4089 10 месяцев назад +2

    Good

  • @gursewaksinghmaan4448
    @gursewaksinghmaan4448 10 месяцев назад +4

    ਮਾਨਸਾ ਵਾਲੇ ਨਵੇ ਨੇ

  • @HappySingh-o8e
    @HappySingh-o8e 9 месяцев назад

    Beej kehda sab ton ghat time lenda y

  • @nirmalsidhu5777
    @nirmalsidhu5777 10 месяцев назад

    Makki bejj a best poinner

  • @jaspreetkaur1385
    @jaspreetkaur1385 9 месяцев назад

    ਵੀਰ ਜੀ ਗਲਤ ਮੱਕੀ ਪਾਣੀ ਲਾ ਕੇ ਅਗਾਉਣ ਵਾਲੀ ਫਸਲ ਨਹੀ ਖੇਲਾ ਤੇ ਵੱਤਰ ਤੇ ਬੀਜੀ ਮੱਕੀ 21 ਦਿਨ ਪਾਣੀ ਨਹੀ ਮੰਗਦੀ ਉਸਤੋ ਬਾਦ ਮੱਕੀ ਸਹੀ ਕੱਦ ਕਰਦੀ ਹੈ ਰਹੀ ਗੱਲ ਕਟਾਈ ਦੀ ਕੋਈ ਵੀ ਮਸ਼ੀਨ 4 ਇੰਚ ਤੋ ਥੱਲੇ ਜਾ ਦੀ ਹੀ ਨਹੀਂ

  • @Dhindsa518
    @Dhindsa518 9 месяцев назад +1

    ਕੁੱਝ ਵੀ ਨਹੀਂ ਬਚਦਾ dodi ਸਈ ਫੈਟ ਨਾਹੀ kadde ਦਿਨ ਰਾਤ ਮਿਹਨਤ ਕਰਕੇ ਵੀ ਬਕੀ ਝੋਲੀ ਚਕ ਡਾਕਟਰ ਥੱਲੇ ਲਾ ਦਿੰਦੇ ਨਾ ਸੀਮਨ ਸਟਰਾਅ ਵਧੀਆ ਨਾ ਸਈ ਟੰਗ ਨਾਲ ਲਾਂਦੇ ਜੌ ਬੋਲਦਾ ਫ਼ਿਰ ਓ ਕਹਿੰਦੇ ਡਾਕਟਰ ਅਸੀਂ ਜਾ ਤੁਸੀ ਇਸ ਕੰਮ ਵਿੱਚ ਨਾ ਆਓ

  • @sukhjindersingh1675
    @sukhjindersingh1675 10 месяцев назад +6

    ਘੱਟ ਟਾਈਮ ਲੈਣ ਵਾਲੀ ਕਿਹੜੀ ਮੱਕੀ ਹੈ

  • @JagpalSingh-rd2dp
    @JagpalSingh-rd2dp 10 месяцев назад +1

    ਮੱਕੀ ਦਾ ਕੋਈ ਵੀ ਬੀਜ ਲੱਗਾ ਸਕਦੇ ਆ

  • @vickybhular4859
    @vickybhular4859 10 месяцев назад +5

    ਮੱਕੀ ਕਹਿੜਾ ਬੀਜ ਬੀਜੀਏ

  • @manimaan9008
    @manimaan9008 10 месяцев назад +2

    Koe faida nahi hai majja nahi gabbn rehndia crs vee continue pa k dekh liya

  • @SatnamSingh-vh9yx
    @SatnamSingh-vh9yx 10 месяцев назад +2

    Good information

  • @GurpreetSingh-vy5pf
    @GurpreetSingh-vy5pf 10 месяцев назад +1

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

  • @GurpreetSingh-vy5pf
    @GurpreetSingh-vy5pf 10 месяцев назад +1

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul