ਪਸ਼ੂ ਪਾਲਣ ਕਿੱਤੇ ਚ ਕਿੰਨਾ ਲੋਨ ਮਿਲਦਾ ? ਕਿੰਨੀ ਮਾਫ਼ੀ ਆਉਂਦੀ ਆ ,ਸੁਣੋ ਪੂਰੇ ਵਿਸਥਾਰ ਨਾਲ । NLM LOAN DAIRY FARM

Поделиться
HTML-код
  • Опубликовано: 4 янв 2025

Комментарии • 159

  • @mohindersingh2455
    @mohindersingh2455 9 месяцев назад +23

    ਗੱਲ ਸਮਜਉਣ ਦਾ ਢੰਗ ਬਹੁਤ ਵਧੀਆ ਹੈ ਧੰਨਵਾਦ

  • @RamanDeep-g5t
    @RamanDeep-g5t 8 месяцев назад +2

    ਬਹੁਤ ਵਧੀਆ ਢੰਗ ਨਾਲ ਸਮਝਾਇਆ

  • @SukhdevLal-vs9hc
    @SukhdevLal-vs9hc 9 месяцев назад +23

    ਬਾਈ ਜੀ ਮੈ ਦਾਦੇ ਦੇ ਟਾਈਮ ਤੋ anmal ਰੱਖ ਰਿਹਾ ਬਹੁਤ ਗੜੇ ਮਰਲੇ ਆਫਿਸ ਦੇ ਸਾਨੂੰ ਤਾਂ ਕੋਈ ਨੀ ਲੋਨ ਨੀ ਦਿੰਦਾ
    ਮੇਰੇ ਕੋਲ ਸਾਰੇ ਪ੍ਰਬਦ ਨੇ
    ਲੋਨ ਤਾਂ ਅਮੀਰ ਬੰਦੇ ਨੂੰ ਮਿਲ ਦਾ ਤੇ ਸਬਸਟੀ ਵੀ ਓ ਲੇ ਜਾਣਦੇ ਨੇ

    • @GurpreetSingh-ui7vq
      @GurpreetSingh-ui7vq 9 месяцев назад +3

      ਬਿਲਕੁੱਲ ਸੱਚੀ ਗੱਲ ਹੈ ਜੀ ਰੱਜੇ ਹੋਇਆ ਨੂੰ ਰਜਾਉਦੇ ਨੇ

    • @young__farmer
      @young__farmer  7 месяцев назад

      Bai ji tuc Abul khurana traning centre visit kro jrur

    • @navjotjoshi462
      @navjotjoshi462 2 месяца назад

      ​@@young__farmer Kithe h Abul khurana training centre

  • @Harjeetbrar-z8k
    @Harjeetbrar-z8k 9 месяцев назад +2

    Good information sir

  • @Harwinder-ul4zz
    @Harwinder-ul4zz 9 месяцев назад +10

    ਚੈਨਲ ਆਲੇ ਵੀਰ ਨੂੰ ਬੇਨਤੀ ਆ ਇਹ ਬਾਈ ਦਾ ਨੰਬਰ ਲੈਕੇ ਦੇ ਦਿਉ।ਮੈਨੂੰ ਬਹੁਤ ਵਧੀਆ ਇਨਸਾਨ ਲੱਗਿਆ ਤੇ ਨਲੋਜ ਵੀ ਬਹੁਤ ਅ,,, ਅਸੀ ਬਿਨਾਂ ਸਬਸਿਡੀ ਤੋਂ ਲੋਨ ਲੈਣ ਲਈ ਤਿਆਰ ਆ

    • @young__farmer
      @young__farmer  7 месяцев назад

      Abul khurana traning centre visit kreo ji

    • @Harwinder-ul4zz
      @Harwinder-ul4zz 7 месяцев назад

      @@young__farmer number

    • @manjindergill420
      @manjindergill420 6 месяцев назад

      ​@@young__farmerJi koi number ta dso jide nal gl kar sakiya

  • @starxbgmi475.
    @starxbgmi475. 9 месяцев назад +44

    ਬੈਂਕ ਵਾਲੇ ਤਾ ਨੇੜੇ ਨੀ ਲੱਗਣ ਦਿੰਦੇ

  • @chamkaursingh4262
    @chamkaursingh4262 9 месяцев назад

    Manpreet ਬਾਈ 👍👍

  • @BOTGAMER610
    @BOTGAMER610 9 месяцев назад +2

    Shi gal hya coman man nu koi nhi pushda ameer lok lay janda amm varg fer reh Janda farmesha wala da ho janda loan

  • @GurtejSinghAulakhjethuke
    @GurtejSinghAulakhjethuke 9 месяцев назад +23

    ਬਾਈ ਜੀ ਬੈਂਕਾਂ ਵਾਲੇ ਤਾਂ ਗੱਲ ਨੀ ਸੁਣਦੇ

  • @Dhindsa518
    @Dhindsa518 9 месяцев назад +14

    Veer ji ਜਿੰਨਾ ਕੋਲ਼ ਜਮੀਨ ਨਹੀ ਓਸਨੂੰ ਕੋਈ ਵੀ ਨਹੀਂ ਦਿੰਦਾ lonn 2ਸਾਲ ਹੋ ਗਏ khumde ਨੂੰ hun o ਮਿਲਿਆ jo ਜਨਾਨੀਆ ਨੂੰ ਮੈਂਬਰ ਬਣਾ ਕੇ ਮਿਲ਼ਦਾ ਸੱਭ ਡਰਾਮੇ ਹੀ ਹੈ

  • @raghvirsanghera759
    @raghvirsanghera759 9 месяцев назад +11

    ਵੀਰ ਮੈਂ ਵੀ ਕੋਰਸ ਕੀਤਾ ਪਰ ਮੈਨੂੰ ਲੋਨ ਨੀ ਦਿੱਤਾ ਜੇ ਜ਼ਮੀਨ ਹੁੰਦੀ ਫਿਰ ਲੋਨ ਦੀ ਕੀ ਲੋੜ ਸੀ ਜ਼ਮੀਨ ਤੇ ਹਰੇਕ ਨੂੰ ਮਿਲ ਜਾਂਦਾ

    • @Harwinder-ul4zz
      @Harwinder-ul4zz 9 месяцев назад

      Shi gall bai teri koi ni puch da sare gallan ale ne

    • @honey-lr9pu
      @honey-lr9pu 8 месяцев назад

      Hnji veer mai v gya pnb ch kehnde jina loan cahida. Os de hisab di jmeen rakhni pau

  • @RanjitSingh-es3ke
    @RanjitSingh-es3ke 9 месяцев назад +3

    Good bro

  • @farmergirl423
    @farmergirl423 9 месяцев назад +3

    Good information

  • @gulabsingh-mq9lo
    @gulabsingh-mq9lo 9 месяцев назад +13

    6 month vich ta file tyar hundi aa😊

  • @gagandeepsinghgrewal1451
    @gagandeepsinghgrewal1451 9 месяцев назад +7

    ਭਾਈ ਜੀ ਮੇਰਾ ਲੋਂਨ ਹੋ ਗਿਆ ਸੀ 1 ਲੱਖ 60 ਹਜ਼ਾਰ ਰੁਪਏ ਵਾਲਾ ਬੈਂਕ ਨੇ ਅਸੀ ਹੁਣ ਗਾਵਾਂ ਦਾ ਕੰਮ ਸ਼ੂਰੂ ਕੀਤਾ ਹੈ ਪੰਜ ਜਾਨਵਰ ਤੋਂ ਦੁੱਧ ਉਤਪਾਦਨ ਵਧਿਆ ਹੋ ਰਿਹਾ ਹੈ

  • @royaltradingriskfree1254
    @royaltradingriskfree1254 9 месяцев назад +1

    30lakh loan 12sal lai lena kina modna pena viaj la k te sab siti 25% kat k koi ds skda please

  • @amandeepbrar-vo5ch
    @amandeepbrar-vo5ch 9 месяцев назад

    ਡੇਅਰੀ ਵਿਚ ਵਧੀਆ ਰੇਟ ਮਿਲਣਾ ਚਾਹੀਦਾ

  • @GurpinderAulakh-l6m
    @GurpinderAulakh-l6m 9 месяцев назад +6

    ਵੀਰ ਜੀ ਅਸੀਂ ਵੀ ਕਰਾਉਦੇ ਸੀ ਉਹ ਜ਼ਮੀਨ ਦੇ ਨੰਬਰ ਮੰਗਦੇ ਆ

    • @GurpinderAulakh-l6m
      @GurpinderAulakh-l6m 9 месяцев назад +1

      ਵੀਰ ਜੀ ਬੈਂਕ ਵਾਲੇ ਤਾਂ ਜ਼ਮੀਨ ਦੇ ਨੰਬਰ ਮੰਗਦੇ ਨੇ

    • @kiranburj5919
      @kiranburj5919 9 месяцев назад

      Hanji

  • @harshdeepgill9203
    @harshdeepgill9203 9 месяцев назад +1

    ਕੋਈ ਨੀ ਪੁੱਛਦਾ ਵੀਰੇ

  • @komaldhaliwal5124
    @komaldhaliwal5124 9 месяцев назад +1

    Bai. Ik gal suneo ena sarkara na sonu jmena ta limit bni kyo bni dseo sonu hrek chej ta lon den ga kyo kyo ka Sonu kuj ni pta on ala sma da

  • @Harwinder-ul4zz
    @Harwinder-ul4zz 9 месяцев назад +7

    ਮੇਰੇ ਕੋਲ ਡੇਅਰੀ ਵੀ ਆ ਤੇ ਸੈਡ ਪੁਸੂ ਵੀ ਆ ਲੋਨ ਨਹੀਂ ਮਿਲਦਾ । ਸੀਬਲ 700 ਤੋ ਉਪਰ ਆ । ਬਾਈ ਜਿ ਤੁਹਾਡਾ ਨੰਬਰ ਦੇ ਦਿਉ। ਮੈਂ ਆਪ ਜੀ ਨਾਲ ਗੱਲ ਕਰਨਿਆ ,,, ,,,, love you bro

    • @Warispunjabde363
      @Warispunjabde363 7 месяцев назад

      ਮਿਲ ਜਾਂਦਾ ਬਾਈ ਲੋਨ

    • @jatinderpalwarar9843
      @jatinderpalwarar9843 3 месяца назад

      ਵੀਰ ਜਮੀਨ ਤੋਂ ਬਿਨਾਂ ਲੋਨ ਨਹੀਂ ਮਿਲਦਾ

    • @Kiranjeetkaur59843
      @Kiranjeetkaur59843 2 месяца назад

      ਸੀਬਲ ਕੀ ਹੁੰਦਾ.????

  • @JaspalSingh-ov1pd
    @JaspalSingh-ov1pd 21 день назад

    ਬਾਈ ਕੋਈ ਨੀ ਪੁੱਛਦਾ ਏਥੇ

  • @RajbirSingh-qh7gg
    @RajbirSingh-qh7gg 9 месяцев назад +1

    Good 👍

  • @AnilKumar-od4ou
    @AnilKumar-od4ou 5 месяцев назад

    ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਮੇਰੇ ਕੋਲ ਤਿੰਨ ਮੱਜਾਂ ਹੈਗੀਆ ਬਾਊ ਜੀ ਦੋ ਸੋਣਾ ਵਾਲੀਆਂ ਵਾ ਬਾਈ ਜੀ ਬਾਈ ਜੀ ਮੈਂ ਇਕੱਲਾ 60 ਜ ਦਾ ਲੋਨ ਲੈਣਾ ਵਾ ਬਾਈ ਜੀ ਪਰ ਮੈਂ ਬੈਂਕ ਤੇ ਗਿਆ ਸੀ ਪਰ ਬਾਈ ਜੀ ਮੈਨੂੰ ਲਾਉਣ ਨਹੀਂ ਦਿੱਤਾ ਉਹਨਾਂ ਨੇ

  • @punjabilivekustihub
    @punjabilivekustihub 9 месяцев назад +1

    Good👍💯💯💯💯💯💯 pl s

  • @J.king-Farm
    @J.king-Farm 9 месяцев назад +6

    70 ta keh dindih aw
    63 hajar hi milda ik pashu upper.
    20 hajar ik saal da Beema ktt laindih aa
    Hun aapi lga loo kina milu

    • @animallover2979
      @animallover2979 9 месяцев назад +1

      7ਲੱਖ ਦੀ ਕਿੰਨੀ ਕਿਸ਼ਤ ਹੋਵੇਗੀ

  • @saabpalyal..satpalsinghblo3987
    @saabpalyal..satpalsinghblo3987 8 месяцев назад +1

    Bhaji gharelu rakhe pashuya te vi ho skhda

  • @jethasingh3807
    @jethasingh3807 8 месяцев назад +2

    ਜਗਰਾਓਂ ਹਲਕਾ 160000 ਲਿਮਟ ਕਿਵੇ ਮਿਲੂ ਦੋ ਪਸੂ ਖਰੀਦਣੇ ਨੇ ਸਾਹੀਵਾਲ ਗਾਵਾਂ

    • @RamanDeep-g5t
      @RamanDeep-g5t 8 месяцев назад +1

      ਵੀਰ ਕਿਵੇਂ ਹੁੰਦੈ 160 ਵਾਲਾ ਲੋਨ ਲਗਾ ਕੁੱਝ ਪਤਾ ਤਾਂ ਜਰੂਰ ਦਸੋ

    • @jethasingh3807
      @jethasingh3807 8 месяцев назад +1

      @@RamanDeep-g5t ਕੋਈ ਨੀ ਮਿਲਿਆ

  • @gurmanjotsinghbrar5875
    @gurmanjotsinghbrar5875 9 месяцев назад +6

    ਮਾਤੜ ਬੰਦੇ ਨੂੰ ਕੋਈ ਨਹੀਂ ਪੁੱਛਦਾ ਭਰਾਵਾ ਪੈਸੇ ਵਾਲੇ ਹੀ ਗੰਡ ਤੁੱਪ ਕਰਕੇ ਸਬਸਿਡੀਆਂ ਲਈ ਜਾ ਰਹੇ ਆ

  • @bhangusongs7937
    @bhangusongs7937 4 месяца назад

    ਬਾਈ ਜੀ ਸਤਿ ਸ੍ਰੀ ਆਕਾਲ ਜੀ ਮੈ 2021 ਜੁਲਾਈ ਚ ਲੋਨ ਲਿਆ ਸੀ 20 ਪਸ਼ੂ ਦਾ ਕੋਈ ਸਬਸਿਡੀ ਨਹੀਂ ਆਈ ਜੀ ਕੀ ਕਰਨਾ ਚਾਹੀਦਾ

  • @MrHardeep63
    @MrHardeep63 8 месяцев назад

    I am interested sir, I want to start dairy farm in my agriculture lands. Please tell me how to get loan from govt psu bank

  • @PetaSohi
    @PetaSohi 9 месяцев назад +40

    ਵੀਰ ਕੋਈ ਨੀ ਪੁੱਛਦਾ

    • @KuljeetsinghKuljeetsingh-vb4cx
      @KuljeetsinghKuljeetsingh-vb4cx 9 месяцев назад +1

      Niver sinde kir

    • @GurpreetSingh-ui7vq
      @GurpreetSingh-ui7vq 9 месяцев назад +7

      ਮੇਰੇ ਕੋਲ ਸਿੱਡ ਵੀ ਹੇਗਾ ਜ਼ਮੀਨ ਡੇਢ ਕਿਲਾ ਪੱਠਿਆਂ ਲਈ ਪੰਜ ਪਸ਼ੂ ਵੀ ਹਨ ਤਜੱਰਬਾ ਵੀ ਹੈ ਵੀਹ ਸਾਲ ਦਾ ਡੈਅਰੀ ਬੋਰਡ ਦਾ ਪੰਦਰਾ ਦਿਨ ਦਾਂ ਸਰਟੀਫਿਕੇਟ ਵੀ ਹੈਗਾ ਪਰ ਫੇਰ ਵੀ ਕੋਈ ਨਹੀਂ ਪੁੱਛਦਾ ਕੋਈ ਲੋਨ ਨਹੀਂ ਦਿੰਦਾ ਸ਼ਭ ਰੱਜੇ ਹੋਇਆ ਨੂੰ ਰਜਾਉਦੇ ਨੇ

    • @baljeetdhillon6874
      @baljeetdhillon6874 8 месяцев назад +1

    • @baljeetdhillon6874
      @baljeetdhillon6874 8 месяцев назад +1

    • @baljeetdhillon6874
      @baljeetdhillon6874 8 месяцев назад

  • @AmandeepSingh-xg8rq
    @AmandeepSingh-xg8rq 9 месяцев назад +1

    ਕੋਈ ਫੇਦਾ ਨੀ ਹੋਣਾ ਮੈ ਕਰੀਆ ਸੀ ਅੱਧਾ ਲੋਨ ਪਹਿਲਾ ਮਿਲਦਾ ਅੱਧਾ ਛੇ ਮਹੀਨੇ ਵਾਦ ਵਿਆਜ ਸਾਰੇ ਲੋਨ ਦਾ ਪਹਿਲਾ ਸੂਰੋ ਹੋ ਜਾਦਾ ਪੰਜ ਗਾਵਾ ਨਾਲ ਕਿਸਤ ਕਿਵੇ ਭਰਾਗੇ ਪੰਜ ਛੇ ਮਹੀਨੇ ਵਾਦ ਮਿਲਦੀਆਂ ਨੇ ਜਦ ਤੱਕ ਤਾ ਪਾਣੀ ਸਿਰ ਉਪਰ ਦੀ ਲੱਗ ਜਾਦਾ

  • @Vet_Ashu
    @Vet_Ashu 9 месяцев назад +7

    ਸਭ ਬਕਵਾਸ ਆ ਕੀਓ bank loan ਦਿੰਦਾ ਹੀ ਨਹੀਂ ਮਾੜੇ ਬੰਦੇ ਨੂੰ ਤਾਂ ਜਿਸ ਕੋਲ ਪੈਸਾ ਆ ਓਸੇ ਨੂੰ ਹੀ ਦਿੰਦਾ ਆ ਬੈਂਕ ਪੈਸਾ

    • @gursidhu1296
      @gursidhu1296 9 месяцев назад

      Bathinda area cnt. Kro Bina security toh per pashu 70,000 rupees loan

    • @honey-lr9pu
      @honey-lr9pu 8 месяцев назад

      ​@@gursidhu1296kis bank cho

  • @Kiranjeetkaur59843
    @Kiranjeetkaur59843 2 месяца назад

    ਬੈਂਕ ਦਾ ਵਿਆਜ ਕਿੰਨਾ ਐ.???

  • @Vet_Ashu
    @Vet_Ashu 9 месяцев назад +2

    ਮੇਰਾ sibel 850+ ਆ ਫਿਰ ਵੀ ਨਹੀਂ ਦਿੰਦੇ loan daso ke kare

    • @MeraPunjab514
      @MeraPunjab514 9 месяцев назад

      Dairy department to sikhlai laini paindi aa bai 7 din di

    • @honey-lr9pu
      @honey-lr9pu 8 месяцев назад

      ​@@MeraPunjab514security mngde aa

  • @baljinderkaur-lv2do
    @baljinderkaur-lv2do 9 месяцев назад +1

    Tuci apna phone number nhi dita koi gl kis tarah kra tohada nal

  • @sukhkotli1453
    @sukhkotli1453 9 месяцев назад

    Bs ehna ne ਅਧਾਰ ਕਾਰਡ ਇਕੱਠੇ ਕਰਨੇ ਨੇ 😀

  • @ashvinbadhe8807
    @ashvinbadhe8807 9 месяцев назад +1

    Shade subsidy ki process kya hai please

  • @karamjitsingh6787
    @karamjitsingh6787 9 месяцев назад

    👍

  • @maninderdhanoa2004
    @maninderdhanoa2004 7 месяцев назад +2

    Kehdi bank shi rahugi g

  • @gursharnsingh1641
    @gursharnsingh1641 6 месяцев назад

    ਬਹੁਤਾ ਲੂਣ ਨਹੀਂ ਮਿਲਦਾ ਘੱਟ ਜਮੀਨਾਂ ਤੇ

  • @sukhmindersinghdalio131
    @sukhmindersinghdalio131 9 месяцев назад +1

    Bai kitho pata lag ga lone bare

    • @young__farmer
      @young__farmer  7 месяцев назад

      Apne nere PDDB de office jao ji

  • @gurpreetbadesha1614
    @gurpreetbadesha1614 9 месяцев назад

    ਬਾਈ ਜੀ ਆਪਣਾ ਮੋਬਾਇਲ ਨੰਬਰ ਦਿਊ ਬਾਕੀ ਸਾਰੀਆਂ ਸਰਤਾ ਪੂਰੀ ਆ ਨੇਅਸੀ ਸਾਰੀਆਂ ਸਰਤਾ ਪੂਰੀਆਂ ਕਰਾ ਗੇ

  • @village_vibes8702
    @village_vibes8702 9 месяцев назад +2

    ਵੀਰੇ ਨੰਬਰ ਤਾਂ ਦਸ ਦੇਣਾ ਸੀ

  • @TarsemSingh-b4t
    @TarsemSingh-b4t 9 месяцев назад

    🙏🙏🙏🙏

  • @KewalSingh-ny6jn
    @KewalSingh-ny6jn 9 месяцев назад +3

    ਗਾਂ ਦਾ ਥਨ ਬੰਦ ਹੋਗੇਆ ਕੋਈ ਇਲਾਜ ਦਸਦੋ 🙏

    • @Kahanifever8641
      @Kahanifever8641 9 месяцев назад

      ਕਾਲੀਆਂ ਮਿਰਚਾਂ ਘੀਓ ਨਾਲ ਦਿਓ

  • @karamjitkaur4969
    @karamjitkaur4969 9 месяцев назад +2

    ਬੈਂਕ ਤਾਂ ਵਾਲੇ ਸਿਧੇ ਮੂੰਹ ਗੱਲ ਨੀ ਕਰਦੇ

  • @SandeepSingh-xg4vn
    @SandeepSingh-xg4vn 9 месяцев назад +3

    Kihra bank dinda loen

  • @jasmailsingh999
    @jasmailsingh999 9 месяцев назад +1

    Sir g Number ta Dasea nhi apna

  • @gobindasinghraisab4080
    @gobindasinghraisab4080 4 месяца назад

    ਵੀਰ ਜੀ ਮੇਰੇ ਸਿੰਬਲ ਸਕੋਰ 745 ਨੇ ਜ਼ਮੀਨ ਵੀ ਹੈ ਲੋਨ ਕਰਾਂ ਦੋ

    • @Kiranjeetkaur59843
      @Kiranjeetkaur59843 2 месяца назад

      ਸਿੰਬਲ ਕੀ ਹੁੰਦਾ ਜੀ.???

  • @KuldeepSingh-ih4rx
    @KuldeepSingh-ih4rx 9 месяцев назад +2

    Bank wale tan begani janani vangu nede ni lagan dinde loan v paise wale nu milda

    • @BOTGAMER610
      @BOTGAMER610 9 месяцев назад

      100 right ah manna koi na manna

  • @DavinderPunni
    @DavinderPunni 3 месяца назад

    Ver da number kitho milu

  • @ohijeet4938
    @ohijeet4938 9 месяцев назад +3

    Koi ni loan deda verr g

  • @dmbassi7671
    @dmbassi7671 9 месяцев назад

    Veer sanu ta hje koi subcidy ni ayi hje tk loan adde to v baad purra krta

    • @honey-lr9pu
      @honey-lr9pu 8 месяцев назад

      Paji kina liya c loan tuci. Security ki rakhi c bank ne.

    • @dmbassi7671
      @dmbassi7671 8 месяцев назад

      @@honey-lr9pu y 7 lakh da security jmeen di fard leti c dady di oh v bal affidavit lg gye aw c

    • @honey-lr9pu
      @honey-lr9pu 8 месяцев назад

      Mtlb security lende ne. Bina security to ni dinde na

    • @dmbassi7671
      @dmbassi7671 8 месяцев назад

      @@honey-lr9pu de dinde ne Bina sequrity to v paise cut de 10000 saal da

    • @honey-lr9pu
      @honey-lr9pu 8 месяцев назад

      ​@@dmbassi7671 private bank Wale krde hone eh Bina security to. Mai gya c pnb bank ch agriculture officer kehnda loan di amount jini security Deni pau

  • @gurcharansingh8945
    @gurcharansingh8945 8 месяцев назад +1

    ਇਕ ਕਿੱਲਾ ਜ਼ਮੀਨ 1400000 ਦਾ ਲੋਨ ਮੈਨੂੰ ਮਿਲਿਆ ਜੀ

    • @ajmersingh2981
      @ajmersingh2981 8 месяцев назад

      Veer ji contact Sand karo

    • @lahorieapb05wale29
      @lahorieapb05wale29 6 месяцев назад

      ਕਿਸ ਫਸੀਜਰ ਤੇ ਵੀਰ ਲੋਨ ਲਿਆ ਸੀ

    • @Jagseersingh-ji
      @Jagseersingh-ji 5 месяцев назад

      ਨੰਬਰ ਬਾਈ ਸੈਂਡ ਕਰੀ

  • @Kiranjeetkaur59843
    @Kiranjeetkaur59843 2 месяца назад

    ਕਿਸੇ ਨੇ ਪਾਰਟਨਰ ਸ਼ਿਪ ਕਰਨੀ ਹੈ ਤਾਂ ਦੱਸੋ??

  • @sandeepbasra7259
    @sandeepbasra7259 7 месяцев назад +1

    Veer j koi nva bnda loan lai k kmm krna chahunda hoye fer bank ch score da koi chkr hunda k ni

    • @young__farmer
      @young__farmer  7 месяцев назад

      Cibl score ta dekhea jnda ji

    • @sandeepbasra7259
      @sandeepbasra7259 7 месяцев назад

      @@young__farmer mai bsc agriculture kiti aa passout aa ese saal pehla bank cho koi loan ni aa fer te mil skda loan k nhi

    • @sandeepbasra7259
      @sandeepbasra7259 7 месяцев назад +1

      @@young__farmer nale dseyo loan nal kamm start krn ch fyda k apna paisa laa ke shed haiga aa utte ghr aa sirf dngr khreedne

    • @young__farmer
      @young__farmer  7 месяцев назад

      @@sandeepbasra7259 apna Paisa laa k km start kro ta .the best aa veere ...jdo km apna vdiaa tur pawe .fr hi loan lwo

    • @sandeepbasra7259
      @sandeepbasra7259 7 месяцев назад

      @@young__farmer thik aa veer 🙏🏻

  • @NirmalSingh-p3p
    @NirmalSingh-p3p 9 месяцев назад

    Veer ji speaker da number dso

  • @simrandeepsingh3817
    @simrandeepsingh3817 7 месяцев назад +1

    Cantak Naber

  • @HarvinderSingh-206
    @HarvinderSingh-206 9 месяцев назад

    ਗੱਪ ਮਾਰੀ ਜਾਦਾ😅😅

  • @GurpinderAulakh-l6m
    @GurpinderAulakh-l6m 8 месяцев назад

    ਸ੍ਰ ਅਸੀਂ 160000ਦਾ ਲੋਨ ਕਰਾਇਆ ਸੀ ਸਾਨੂੰ 147000ਹੀ ਦਿੱਤਾ ਹੈ

  • @PBXDEVILgroup
    @PBXDEVILgroup 4 месяца назад

    Num ni dasya y

  • @Kiranjeetkaur59843
    @Kiranjeetkaur59843 2 месяца назад

    ਸਿੱਬਲ ਕੀ ਹੁੰਦਾ???

    • @lovepreetnagra6567
      @lovepreetnagra6567 6 дней назад

      ਸਿਬਲ ਸਕੋਰ ਕਹਿੰਦੇ ਆ ਓਹਨੂੰ 300 ਤੋਂ ਲੈ ਕੇ 900 ਤੱਕ ਹੁੰਦਾ ਐ। ਮਤਲਬ ਆਪਾਂ ਕੋਈ ਵੀ ਲੋਨ ਲਿਆ ਹੋਵੇ ਉਹਦੀਆਂ ਕਿਸ਼ਤਾਂ ਸਮੇਂ ਸਿਰ ਭਰੀਆਂ ਹੋਣ ਤਾਂ ਸਕੋਰ ਵਧੀਆ ਰਹਿੰਦਾ ਹੈ ਜੇ ਆਪਾਂ ਬੈਂਕ ਤੋਂ ਡਿਫਾਲਟਰ ਹੋ ਜਾਨੇ ਆ ਤਾਂ ਸਕੋਰ ਡਾਉਣ ਹੋ ਜਾਂਦਾ ਐ

  • @SubhashChander-ir5wq
    @SubhashChander-ir5wq 9 месяцев назад +1

    70000 ma gay nhi aati

  • @jagroopbaring9007
    @jagroopbaring9007 9 месяцев назад +1

    Koi n denda

  • @kamaljitsingh2261
    @kamaljitsingh2261 8 месяцев назад

    1 Sal to Jyada tym ho gya ...
    Koi solution nhi

  • @SandeepSingh-xg4vn
    @SandeepSingh-xg4vn 9 месяцев назад

    Sabh gllanh da kdah hai
    Chiku ni dinda koi

  • @Abhigamingyt45075
    @Abhigamingyt45075 9 месяцев назад

    Koi nhi dinda lone 22

  • @MahekRandhawa-z4p
    @MahekRandhawa-z4p 9 месяцев назад +2

    ਸੱਬ ਝੂਠ ਬੋਲ ਰਹੇ ਹੋ ਕੋਈ ਵੀ ਲੋਨ ਦੇਦਾ

  • @gurcharansingh8945
    @gurcharansingh8945 9 месяцев назад +1

    ਲੋਨ ਮਿਲਦਾ ਬਾਈ ਜੀ ਮੈ ਲੇਯਹਾ

    • @honey-lr9pu
      @honey-lr9pu 8 месяцев назад

      Security rakhi c bank ne

    • @gurcharansingh8945
      @gurcharansingh8945 8 месяцев назад

      @@honey-lr9pu ਜੀ

    • @honey-lr9pu
      @honey-lr9pu 8 месяцев назад

      @@gurcharansingh8945 ki rakhya c

    • @honey-lr9pu
      @honey-lr9pu 8 месяцев назад

      @@gurcharansingh8945 Bina security to ni dinde

    • @gurcharansingh8945
      @gurcharansingh8945 8 месяцев назад

      @@honey-lr9pu ਨਹੀਂ ਜੀ

  • @NirmalAli-hb7ld
    @NirmalAli-hb7ld 9 месяцев назад

    Gappy kathe hoge

  • @AasifAasif-y4f
    @AasifAasif-y4f 9 месяцев назад

    Number sed

  • @sidhugurpreet3892
    @sidhugurpreet3892 9 месяцев назад

    Koi ni pusdia

  • @lovepreetsingh-rp5xu
    @lovepreetsingh-rp5xu 9 месяцев назад

    Fake aaa

  • @SarbjitsinghLucky
    @SarbjitsinghLucky 9 месяцев назад

    Sb bkws baji aa

  • @gulabsingh-mq9lo
    @gulabsingh-mq9lo 9 месяцев назад +1

    Kuch nhi milda ji

  • @Guri_Mahal
    @Guri_Mahal Месяц назад

    Veer ji mai italy rhnda mai india a k farm shru krna c apna number send krio ji

  • @maghar8722
    @maghar8722 9 месяцев назад +1

    ਵੀਰ ਜੀ ਤੁਹਾਡਾ ਫੋਨ ਨੰਬਰ

  • @jagmohanbajwa5253
    @jagmohanbajwa5253 9 месяцев назад

    Gurdaspur doctor da number dio veere

  • @PardipsinghSandhu
    @PardipsinghSandhu 9 месяцев назад

    Bai ji apne number daso

  • @HeeraRandhawa-r3k
    @HeeraRandhawa-r3k 9 месяцев назад +1

    ਵੀਰ ਜੀ ਆਪਣਾ ਨੰਬਰ ਦਿਉ ਜੀ

  • @BhinderpalSingh-q2t
    @BhinderpalSingh-q2t 9 месяцев назад

    Number dso

  • @sukhpreetsinghaulakh1275
    @sukhpreetsinghaulakh1275 4 месяца назад

    Sir tuc pls apna number dao g

  • @gopichappa1953
    @gopichappa1953 9 месяцев назад

    contact number Veer ji❤

  • @animallover2979
    @animallover2979 9 месяцев назад +3

    ਜੀ ਮੇਰਾ ਬੈਂਕ ਨੇ ਦਸ ਦਿਨਾਂ ਵਿਚ ਕਰਤਾ

    • @honey-lr9pu
      @honey-lr9pu 8 месяцев назад

      Security mngde aa bro