Khabarsaar - 862 - ਪੀਲੀਭੀਤ 'ਚ ਤਿੰਨੋਂ ਢੇਰ ! - Mintu Gurusaria Live

Поделиться
HTML-код
  • Опубликовано: 23 дек 2024

Комментарии •

  • @JotPb31
    @JotPb31 День назад +3

    ✅️ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਸ਼ੁਰੂ ਹੋਣ ਤੇ ਇਹਨਾ ਸ਼ਹੀਦੀ ਦਿਨਾਂ ਨੂੰ ਸਿੱਜਦਾ ਜਰੂਰ ਕਰਿਆ ਕਰੋ ਮਿੱਟੂ ਬਾਊ ਵਾਹਿਗੁਰੂ ਮਿਹਰ ਬਣਾਈ ਰੱਖਣ 🎉🎉🎉

  • @sarbjeet0404
    @sarbjeet0404 День назад +3

    ਬਿਸ਼ਨੋਈ ਵਰਗੇ ਬਾਬਰ ਕੇ ਹਜ਼ਾਰਾ ਹੀ ਤਿਆਰ ਫੌਜ ਆ
    ਚਾਏ ਪੁਲਵਾਮਾ ਕਾਂਢ ਕਰਾ ਲਓ

  • @TarsemSingh-yu3mw
    @TarsemSingh-yu3mw День назад

    Ssa ji🎉🎉

  • @Punjabi-f9b
    @Punjabi-f9b День назад +1

    ਆਮ ਪਾਰਟੀ ਦਾ ਬੇੜਾ ਗਰਕ ਚੁਕਿਆ 👎👎

  • @gurjantsinghdhillon9407
    @gurjantsinghdhillon9407 День назад +1

    Like no ੨੫੯ ❤️❤️❤️❤️❤️ comments no ੧੪ 💪🏻💪🏻💪🏻💪🏻💪🏻 ਸੱਤ ਸ੍ਰੀ ਅਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਸੁੱਖ ਰੱਖੇ ਮੇਰੇ ਸੋਹਣੇ ਦੇਸ਼ ਪੰਜਾਬ ਤੇ ⭐⭐⭐⭐⭐⭐ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻🙏🏻🙏🏻🙏🏻🙏🏻🙏🏻

  • @sukhvirsinghmaan4928
    @sukhvirsinghmaan4928 День назад

    ਬੀਜੇਪੀ ਪੰਜਾਬ ਚ ਆਏ ਬਿਨਾਂ ਹੀ ਕੰਨੀ ਹੱਥ ਲਵਾ ਰਹੀ ਆ ਜੇ ਏਥੇ ਕੁਝ ਹੱਥ ਆ ਗਿਆ ਫੇਰ ਤਾ ਬਸ ਝੁੱਲੀਆਂ ਵਿਕੀਆਂ ਹੀ ਪੲੀਆ ਨੇ

  • @SehajpreetKaur-q7p
    @SehajpreetKaur-q7p День назад +2

    Tusi mere dil de gal kehti sir ,, k mundyan de photo dekh k lagg nahi riha k eh edda Kar sakde aa ,, baki te rub nu pata

  • @JotPb31
    @JotPb31 День назад

    ਸਾਰੇ ਕਾਨੂੰਨ ਬਦਲ ਰਿਹਾ ਸੈਟਰ 17 ਨੰਬਰ farm ਦੇ ਨਿਯਮ ਹੁਣ 2029 ਤੱਕ ਬੰਗਲਾਦੇਸ਼ ਵਾਂਗੂ ਹਲਚਲ ਹੋਣ ਦੇ ਰਾਹ ਆਪ ਬਣਾਏ ਜਾ ਰਹੇ ਤੇ ਕਿਸ ਦੇਸ਼ ਵਿਚ ਸਰਨ ਦੀ ਗੁਹਾਰ ਲਾ ਸਕਦੈ ਮੋਜੂਦਾ pm ਮੋਟਾ ਬਾਈ ਇਹੋ ਪਾਵਰ ਹੇਠ ਦੱਬ ਹੋ ਕੇ ਰਹਿ ਜਾਣਾ ਇਹਨਾ । ਕਿਸੇ ਨੂੰ ਠੇਸ ਲੱਗਣ ਕਾਰਨ ਮੁਆਫ ਕਰਨਾ ਧੰਨਵਾਦ

  • @nirmalsinghbajwa8708
    @nirmalsinghbajwa8708 День назад

    ਸੱਚੀ ਜੀ ਸਾਡਾ ਲਾਈਵ ਤਾਂ ਮਿੱਸ ਹੀ ਹੋ ਗਿਆ

  • @KulvinderGill-h7l
    @KulvinderGill-h7l День назад +1

    Why then they could incounter moosewalla’s killer😢

  • @yadwindersingh8894
    @yadwindersingh8894 День назад

    19:15
    ਬਾਈ ਜੀ, evm ਦੇ ਕੇਸ ਵਿੱਚ recounting ਦਾ ਕੋਈ ਖਾਸ ਮਤਲਬ ਨੀਂ ਰਹਿ ਜਾਂਦਾ !

  • @gurwinderdhaliwal997
    @gurwinderdhaliwal997 День назад

    Kmm kache tuhade bhau

  • @AvtarSingh-zu5rd
    @AvtarSingh-zu5rd День назад +1

    Kya vidamna aa ke Shaheedee sake de month dauran tin may be Christian boys slaughtered saying them Khalistanees very sad and shameful for Centre UP and Punjab Govts!

  • @mandeeprandhawa7893
    @mandeeprandhawa7893 День назад

    Mainu afsos hun Ki ajj tak Tenu kyu Sunda dekhda riha teninder Paannu to bad

  • @mandeeprandhawa7893
    @mandeeprandhawa7893 День назад

    Mainu afsos hun Ki ajj tak Tenu kyu Sunda dekhda riha teninder Paannu to bad sach Sanu onha da v pta lag gya tera v lag Jana

    • @sukhi_3
      @sukhi_3 День назад

      ਕੀ ਗੱਲ ਹੋ ਗਈ ਬਾਬਿਓ?

    • @samandeepmundi9818
      @samandeepmundi9818 День назад

      Kargil taa paanne chaar taa.