ਲਾਹੌਰ ਵਿੱਚ ਦਾਤਣ ਵੇਚਦੀ ਹੈ ਭਾਈ ਮਰਦਾਨੇ ਦੀ ਕੁੱਲ, ਦੇਖੋ ਪਿਆਰ ਭਰਿਆ ਇੰਟਰਵੀਊ
HTML-код
- Опубликовано: 9 ноя 2019
- ਲਾਹੌਰ ਵਿੱਚ ਦਾਤਣ ਵੇਚਦੀ ਹੈ ਭਾਈ ਮਰਦਾਨੇ ਦੀ ਕੁੱਲ, ਦੇਖੋ ਪਿਆਰ ਭਰਿਆ ਇੰਟਰਵੀਊ
#Lahore #DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਸਿਮਰਨਜੋਤ ਜੀ ਧੰਨਵਾਦ ਤੁਹਾਡਾ ਜੋ ਚੜ੍ਹਦੇ ਪੰਜਾਬ ਵਾਲਿਆਂ ਨੂੰ ਲਹਿੰਦੇ ਪੰਜਾਬ ਵਾਲਿਆਂ ਨਾਲ ਭਾਵਨਾਤਮਕ ਤੌਰ ਤੇ ਮਿਲਾ ਰਹੇ ਹੋ।
ਜਗਰੂਪ ਸਿੰਘ ਬਹੁਤ ਵਧੀਆ ਰਿਪੋਰਟ ਕਰਦੇ ਹੋ ਮਨ ਖੁਸ਼ ਕਰਤਾ
ਬਹੁਤ ਸੋਹਣੀ ਰੋਪਟਰੀ ਕਰਦੇ ਜਗਰੂਪ ਸਿੰਘ 👌
Simranjot makkar aa bro
Simarjot singh not Jagroop singh
ਜਗਰੂਪ ਸਿੰਘ ਕੈਮਰਾ man ਹੈ
Hahahha eh neend Ch video vekhda pea😂😆🤣
ਮੇਰੀ
ਤਾਂ ਦਿਲ ਤੋਂ ਸਤਿ ਸ੍ਰੀ ਆਕਾਲ ਹੈ ਜੀ ਮਰਦਾਨਾ ਜੀ ਨੂੰ ਵੀ ਕੋਟਿ ਕੋਟਿ ਪ੍ਰਣਾਮ ਹੈ ਜੀ
Satshriakall del to e hundi a veera
Datna nhe g aa ta kirt aa sir g
Satariaikal gdil to g
Z
Dhan Dhan shri Guru Nanak dev sahib ji
Sabh da bhala kario ji
ਧੰਨ ਧੰਨ ਮੇਰੇ ਸੱਚੇ ਸਾਹਿਬਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਧੰਨ ਭਾਈ ਮਰਦਾਨਾ ਜੀ, ਧੰਨ ਭਾਈ ਬਾਲਾ ਜੀ, ਕੋਟਿ ਕੋਟਿ ਨਮਸਕਾਰ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਰਬਤ ਦਾ ਭੱਲਾ ਕਰਨਾ ਜੀ
ਭਾਈ ਮਰਦਾਨਾ ਜੀ ਨੂੰ
ਕੋਟਿ ਕੋਟਿ ਪ੍ਰਣਾਮ ਜੀ
🙏🙏🙏🙏🙏🙏
🌺🌺🌺🌺🌺🌺
ਵਾਹਿਗੁਰੂ ਜੀ🙏
Lahore jan nu dil karda
ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਕਾਮਾਈ
ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ
ਸਾਰੇ ਵਿਰਾਂ ਨੁ ਲਹੌਰ ਵਲਕਮ ਕੇਨਦੇ
ੴਵਾਹਿਗੁਰੂ ਜੀ ਪ੍ਰਧਾਨ ਨੇ ਗੁਲਕਾ
ਸਾਬਈਆ ਤੇ ਗੁਰੂ ਨਾਨਕ ਦੇ ਸੇਵਕ
ਅੱਜ ਵੀ ਨੇ ਤੇ ਕਿਰਤੀਏ ਅੱਜ ਵੀ ਨੇ
ਵਾਹਿਗੁਰੂ ਜੀ
ਵਾਹਿਗੁਰੂ ਜੀ
Very refined reporter
I have watched him many years
He will be a big name in the coming times
Going to Pakistan , luv from Punjab
Bouht Kushi mildi aw ji
ਕਿੰਨਾ ਪਿਆਰ ਅਾ ਉਥੇ ਦੀ ਅਵਾਮ ਵਿੱਚ
ਬੰਦਾ ਕਹਿੰਦਾ , ਮੈ ਪੈਸੇ ਨਹੀਂ ਲੈਂਦਾ ਸਰਦਾਰਾ ਕੋਲੋ
ਜੇਕਰ ਮੋਦੀ ਵਰਗੇ ਗੰਦੇ ਲੀਡਰਾਂ ਨੂੰ ਪਿੱਛੇ ਰੱਖ ਕੇ ਦੇਖਿਆ ਜਾਵੇ
ਓਹ ਦਿਨ ਦੂਰ ਨਹੀਂ ਅਾ , ਜਿਸ ਦਿਨ ਪਾਕਿਸਤਾਨ ਤੇ ਭਾਰਤ ਇਕ ਹੋਣ ਗੇ ❤️
Veer g dil Khush ho gya sardara de prati pyar dekh k
ਤੁਸਾਂ ਦਿਲ ਦੇ ਕੋਲ ਹੋ ਸੱਦੇ
ਯਾਰ ਬਾਦ ਵਿੱਚ ਜਿਹੜੀ ਜੱਫੀ ਪਾਈ ਨਾਲ ਵਾਲੇ ਨੂੰ ਦੇਖ ਕੇ ਵਧੀਆ ਲੱਗਾ ਇਸ ਤੋਂ ਪਤਾ ਚਲਦਾ ਕਿੰਨਾ ਪਿਆਰ ਮਿਲ ਰਿਹਾ
Satnam waheguru ji satnam waheguru ji satnam waheguru ji satnam waheguru ji satnam waheguru ji
Wah wah g sardar g buhta pyar vand rahe je tusi
Good
Bhaji tuhi rooh Khush karande Jo....
Mera vi bahut Dil Karda oh sohne lehnde Punjab Wal jaan nu....
Aa gal mai vi thok ke kehna va odar de bande mohabbata naal bharpoor va...
Eh Sade aapne warge va...
Koi dark Nahi...
Saali gandi syasat ne beragark kita va sara
Boht acha lgta Hy apki videos dekh kr
भाई मरदाना जी दे वंशज दातण वेच के गुजारा कर रहे ने।
शर्म आनी चाहीदी है शरोमणी कमेटी नू ।
करोड़ां अरबां रू दा चडावा इकॅली बादल जुंडली शक रही है असली लोडवंद दातण
वेच रहे ने ।
गुरु प्रेमीओं कुझ आपां ही रल मिल के सोचिये। गोलकां च माया पान दी बजाऐ कुझ ऐसी संसथा बनाई जाऐ जो अजहे लोडवंदा नू देशां विदेशां विच सहायता करे ।
डुब के मर जान शरोमणी कमेटी दीयां गोलकां नू खाण वाले। गुरु घर तों फटकार पऐ अजिहे पापीयां नू।
चाहीदा तां ऐह है कि भाई मरदाना जी अते होर भगतां अते गुरु घर दीआं खास सखशीयतां दे वंशजा नू पॅकी पैनशन लगाई जावे। अते पैनशन दा भुगतान शरोमणी कमेटी दे बजट विचों होवे ।
Bhai chand... bhai lal ji vi hn jo bhai mardana ji de kul to hn... oh gurubani kirtan krde hn...ehna vich eni khasiyat nhi hovegi... is krke datn vechn lg gye... eh taan ji krma da gerh hai.... vaise hor vi bhut hn jo Bhai Mardana de kul vichon hn...
Guruji was gifted 17500 acres of land in nanakana sahib by sir rai bular & some land should be given to the friends of guruji of those days/ this can be done by psgpc
Great people of Pakistan ❤❤ 🇨🇦🇨🇦
Toronto.
Waheguru mehar karn ji ina de parivar te
Dhan Guru nannk ji
ਵੀਰ ਜੀ ਤੁਸੀਂ ਪਾਕਿਸਤਾਨੀ ਅਰੂਸਾ ਆਲਮ ਬਾਰੇ ਲੋਕਾਂ ਦੀ ਰਾਇ ਜਾਣੋਂ ਕੀ ਕਹਿੰਦੇ ਨੇ ???🤔🤔 😃😃😃
😀😂🤣
Haaaaaaaaaaaaaaaaa sahi galll a kaur medam ji
Hahaaaaaaaaaahaaaaaaaaa
Harjinder Kaur Gill madam eh sawal kyu g🤣🤣
@@sumandeepsinghsuman2030 ਵੀਰੇ a apne Punjab de C M di choice da Sawal he es krke har Punjabi da ਹਕ ਹੈ😃😃🤣🤣🤣🤣
🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
ਭਾਈ ਮਰਦਾਨੇ ਦਾ ਗੁਰੂ ਨਾਨਕ ਦੇਵ ਜੀ ਨਾਲ ਕਦੋਂ ਮੇਲ ਹੋਇਆ
ਕਿੰਨਾ ਸਮਾਂ ਮਰਦਾਨਾ ਬਾਬੇ ਨਾਨਕ ਨਾਲ ਰਿਹਾ
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ਜੀ
ਹੋਣਾ ਚਾਹੀਦਾ ਪਿਆਰ ਨਫਰਤ ਕਰਕੇ ਕਦੇ ਪਰਮਾਤਮਾ ਨੂੰ ਰਾਜੀ ਨਹੀ ਕਰ ਸਕਦੇ ਰੱਬ ਖੁਸ਼ ਹੁੰਦਾ ਇਨਸਾਨ ਨਾਲ ਇਨਸਾਨ ਦਾ ਚੰਗਾ ਵਤੀਰਾ ਵੇਖਕੇ। ਜਗਰੂਪ ਹੋਰਾ ਦਾ ਧੰਨਵਾਦ।
Dhan baba ji te dhan mardana ji waheguru Ji
ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ
End work nice reporting
Salute a tuhanu jagroop Singh brother
I think no Pakistani will charge any Sikh brother for anything because it is happiness for us.
Waheguru ji 🙏
ਵਾਹਿਗੁਰੂ ਜੀ💝😍😍
ਵਾਹਿਗੁਰੂ ਮੇਹਰ ਕਰਨ
Sat Shri Akhal ji bhaji ji
Dhanwad simaranjot ji Lahore vakhon layi
Rab slamat rakhy
Waheguru mehar karn ji
Dil khush ho gye yr
Es sardar g da mattha chuman da dill karda ha bara shoona interview kitta veere
Very good ji ਰਿਪੋਰਟ ਵੀਰ
Guru nanak mehar krn ji
Best Punjabi reporter
WAHEGURU. JI
ਅੰਮ੍ਰਿਤਸਰ ਵਿੱਚ ਪੁਤਲੀਘਰ ਚੌਂਕ ਅਜੇ ਵੀ ਮਿਲਦੀਆਂ ਜੇ । ਮੈਂ ਲਿਆਂਦੀਆਂ ਜੇ ਅਜੇ ਪਰਸੋਂ । ਕਿੱਕਰ ਦੀ ਇੱਕ ਰੁਪਏ ਅਤੇ ਨਿੰਮ ਦੀ ਦੋ ਰੁਪਏ ।
thanku g dasn lai .
@@GurwinderSingh-et6ss Bhai Mardana ji bare mai kush nahi kiha ohna kiha k charde Punjab vich datan nahi mildi os gal bare kiha si. Gusa te bilkul nahi kita Daily Post te bahut vadiya kam kar riha.Reporter sahib ne bahut vadiya reporting kiti hai.bahut jankari waliyan video upload kityan ne.
@@GurwinderSingh-et6ss its ok veerji no problem. ਅਸਲ ਵਿੱਚ ਲਿੱਖ ਕੇ ਗੱਲ ਕਰਨ ਨਾਲ ਬੰਦੇ ਦੀ ਭਾਵਨਾ ਸਮਝ ਨਹੀਂ ਆਉਂਦੀ ।
@ਮਿੰਟੂ ਸਿੰਘ गुरविंदर सिंह अते संधू साहब,
मैं तुहाडी गलबात विच ऐंटरी कीती साॅरी, अते हिन्दी च लिखन लई माफी।
मैं इक गॅल कहिनी चाहुंदा हां कि शरोमणी कमेटी दा करोड़ां अरबां रू दा चडावा इकली
बादल जुंडली शक रही है असली लोडवंद दातण वेच के गुजारा कर रहे ने।
सारी सिख संगत नू रल मिल सोचना चाहीदा है चडावा गोलकां विच पान दी बजाऐ कुझ ऐसी संसथा बनाई जाऐ जो अजहे लोडवंदा नू देशां विदेशां विच सहायता करे।
भाई मरदाना जी अते होर भगतां अते गुरु घर दीआं खास सखशीयतां दे वंशजा नू पॅकी पैनशन लगाई जावे। ऐह पैनशन शरोमणी कमेटी दे बजट विचों होवे ।
धन्यवाद जी ।
@@ravleenkaur8994 bilkul right veer ji
Bhai MARDANA Wah ji Wah
simranjot veer att a 22 tusi ......lahore dikha dita tusi .....
Saini is basically Arain cast
ਧੰਨ ਧੰਨ ਗੁਰੂ ਨਾਨਕ ਦੇਵ ਜੀ
ਧੰਨ ਧੰਨ ਭਾਈ ਮਰਦਾਨਾ ਜੀ
ਧੰਨ ਧੰਨ ਭਾਈ ਬਾਲਾ ਜੀ
Nice man great interview
Very good
Waheguru Ji
Dhanbabamardanaji
Satnaam Shri waheguru ji bhlaa karan tandrustian bakhshan trakian bakshan Khushian bakhshan lambia umra bakshan
Waheguru G
😞😞😭4 bachyan nu sharm auni cheidi aa
2 ਨੂੰ ਕਹਿ 2 ਤਾਂ ਕੁੜੀਆਂ ਉਹਨਾਂ ਦਾ ਵਿਆਹ ਕਰਤਾ, 2 ਮੁੰਡੇ ਵੇਹਲੇ ਆ ਓ ਕਹਿੰਦਾ
2 nikamay hen ik kamenda he 2 larkya de shadi ho gaii..
@@bilalkhanbilalkhan2243 ਓਹੀ 5 ਚੋਂ 2 ਵੇਹਲੇ ਆ
माफ करना धालीवाल साहिब,
जियादा शर्म साडी शरोमणी कमेटी नू आनी चाहीदी है।
अरबां रू दा चडावा इकली बादल जुंडली शक रही है, गुरु घर दीआं खास सखशीयतां दे वंशजा बदहाली विच जी रहे ने ।
जो शरधालू पाकिस्तान दे गुरु घरां दे दर्शनां लई जांदे हन उना नू बेनती है कि उह
आपनी समर्था तहत कुझ सेवा भाई मरदाना जी दे वंशजा लई वी जरूर करिया करन ।
Bahout soni host ho tusi mazedar program kar deyo tusi.jug jug jiwo
Wow 😲
Never give up 🙏👍
u too
Welcome to Lahore
sardar ji changa tareeqa interview karan da
Hnjii subah de bde pyare ne
bilkul
last te jo modhe te hath rkhea oh boht wdia lgga...boht hleemi aa anchor bai...bda dil c odr da punjab dekhan da shukria tuhada
Pankaj Parry...mostwelcome to punjab pa g
Very nice veer g tusi bauth ache gal bat karde 💐🌹🌷
Wha
a video dekh ke ta prana jmana jaad a gia ji baba nanak da sma lagda
Baba mardana g 🙏🏻🙏🏻🙏🏻🙏🏻
Waheguru g🙏🏻🙏🏻
Very good waheguru ji mehar karan ji
Nice
ਬਹੁਤ ਵਧੀਅਾ ਇੰਟਰਵਿੳੁ ਵੀਰ ਜੀ 🙏🙏
Great job Sir
negative comments krn walyo eh dsso ki glt a es video ch..tusi jaada syaane o jra wichar rkho reply ch
👍
ਸਾਰਾ ਦਿਨ ਟੀ ਵੀ ਵੇਖੀ ਜਾਂਦੇ 😂🤣
ਤੇਰੇ ਆਲਾ ਕੰਮ ਆ ਓਹਨਾ ਦਾ ਬੀ brother 😁😂
@@kabaddinews1277 ਭਰਾਵਾ ਮੇਰੇ ਕੋਲ ਤੇ ਟੀ ਵੀ ਹੈਨੀ 😂🤣😛😛
Aa hun har kar da hal wa pa ji
Nice vir
ਸੱਤਿ ਸਿਰੀ ਆਕਾਲ ਜੀ
ਇਹ ਵੀ ਕਿਰਤ ਹੈ ਭਾਈ
Hoti Mardan da ha asi man krda aa jayea Otha mera Dada ji Bhut yaad krda c hoti mardan
God bless you and do something for you I pray to God
Pak like sikh
Great interviewer
Veer g tusi boht vadia ho veer g Allah ap ko hamasha salamat rakhay Bhai g ap boht achay ho I am saif ullah bhatti from Pakistan Punjab
Saif Bhatti thxx for blessings
Bhut sohni speech reporter SINGH bhaji waheguru g
I'll visit to your village definitely
Lahore jana ik waar
Waheguru g
wehguru ji
Love is God ......very nice border.
Sache patshah g mehr kro sanu ikathe rakho sab nu
ਬਹੁਤ ਸੋਹਣਾ ਜਗਰੂਪ ਸਿੰਘ ਜੀ ਸੱਤ ਸੀ ਅਕਾਲ ਜੀ
Bhai mardana ji de darsan tan nahi ho paye par Baba Nanak ji di kirpa nal uhna de vans da didar ho giya.
Jug jug jivo
Nice interview
Punjabi Zindabad love you from lahore
Well come sikh brothers
love u veer ji
Thankyou bro
ਸਭ ਪਾਸੇ ੲਿਹੀ ਹਾਲ ਪਿਓ ਪੁੱਤ ਦੀ ਵਿਰਲੇ ਥਾਂ ਬਣਦੀ ਅਾ
I almost watched your every episode of Pakistan tour and always waiting your next episode. Really enjoyed
I'm also enjoying. 🤗
ਮੈਨੂੰ ਵੀ ਬਹੁਤ ਵਧੀਆ ਲਗਦਾ