ਭਾਬੀ ਅੰਗੂਰੀ (ਭਾਗ-15)Bahbi Anguri (15) New punjabi short movie 2022।Punjabi short movie। Aman dhillon

Поделиться
HTML-код
  • Опубликовано: 14 дек 2024

Комментарии • 773

  • @amarjeetkaur5214
    @amarjeetkaur5214 2 года назад +1

    ਬਹੁਤ ਵਧੀਆ👍💯👍💯 ਵਿਡੀਓ ਹੈ ਜੀ

  • @SukhwinderSingh-ls3gh
    @SukhwinderSingh-ls3gh 2 года назад +12

    ਸਰਪੰਚ ਤੇ ਗਗਨ ਦੇ ਪਾਪਾਂ ਦਾ ਫਲ ਇਹਨਾਂ ਨੂੰ ਮਿਲਣਾ ਚਾਹੀਦਾ ਜਰੂਰ

  • @modifygamerzyt4634
    @modifygamerzyt4634 2 года назад +16

    ਮੈਨੂੰ ਤਾ ਬਾਹਲੀ ਹਾਸੀ ਆਈ ਗਗਨ ਦੇ ਸਿਤਰ ਪੈਦੇ ਦੇਖ ਕੇ 🤪🤪🤪🤪😀😀😀😀😀😀😀😀😀😀😀😀😀😀😀😀😀😆😆😆😆😆😆😃😃😃😃

  • @gillsaab8556
    @gillsaab8556 Месяц назад +1

    ਦਦਦਦਦਧਧਧਧਧ❤🎉😊

  • @harpreetsinghharpreethappy3859
    @harpreetsinghharpreethappy3859 2 года назад +1

    ਬਹੁਤ ਬਹੁਤ ਹੀ ਵਧੀਆ 🔥🔥🔥👍👍👍

  • @kamalkour6282
    @kamalkour6282 2 года назад

    Boht sohni vedio superb❤️👍👌👌👍👍Aman Di😍😍😍

  • @ANGREJSINGH-me4dc
    @ANGREJSINGH-me4dc 2 года назад

    ਅਮਨ ਢਿਲੋਂ ਢਿਲੋਂ ਅਤੇ ਬਾਈ ਰਾਜ ਬਹੁਤ ਵ੍ਹਧੀਆ ਹੈ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurdevsingh161
    @gurdevsingh161 2 года назад +11

    ਬਹੁਤ ਵਧੀਆ ਵੀਡੀਓ ਸੀ ਗਾਗਨ ਨੂੰ ਜਦੋਂ ਕੁਟਿਆ ਬੜਾ ਹਾਸਾ ਆੲਿਆ

    • @ekamjot9513
      @ekamjot9513 2 года назад

      Nice video gagan de siter pande dhake ke haasa bhot aea

  • @hardeepkaurkaur2558
    @hardeepkaurkaur2558 2 года назад

    ਵੈਰੀ ਨਾਇਸ🙏🙏

  • @pkbhatti2727
    @pkbhatti2727 2 года назад

    ਬਹੁਤ ਵਧੀਆ ਕੀਤਾ ਬੰਟੂ ਨੇ ਗਗਨ ਨਾਲ

  • @KulwinderKaur-lz1eb
    @KulwinderKaur-lz1eb 2 года назад

    Very nice👍👍👍👍 video Raj vere bantu de acting bhut sohni aaa ji

  • @harsimrankaursimran8262
    @harsimrankaursimran8262 2 года назад +1

    ਬਹੁਤ ਵਧੀਆ ਲਗੀ ਹਰ ਕਿਸੇ ਨੇ ਅਮਨ ਨਹੀ ਬਣ ਜਾਣਾ🙏🙏👍👍

  • @SatishNEWDELHI
    @SatishNEWDELHI 2 года назад

    Aaj ta maza aa gaya gagan de changiya laiya 😀😀😀😀😀

  • @palakpreet883
    @palakpreet883 2 года назад

    Video bahut hi badhiya hai 👍👍👍👍

  • @talwinderkaur2287
    @talwinderkaur2287 2 года назад +3

    ਪੌਲ ਕਦੋਂ ਖੁਲੂ ਗੰਗਨ ਦਾ ਫੇਰ ਮਜ਼ਾ ਆਊਗਾ ਸਰਪੰਚ ਵੀ ਜਾਊ ਜੇਲ੍ਹ

  • @MandeepKaur-li9ey
    @MandeepKaur-li9ey 2 года назад

    ਬਹੁਤ ਸੋਹਣੀ ਵੀਡੀਉ

  • @amritmehra429
    @amritmehra429 2 года назад +1

    ਵੈਰੀ ਨਾੲਿੱਸ ਅਮਨ ਦੀਦੀ 👍💯👍💯👍💯👍💯👍💯👍💯👍💯👍💯

  • @sukhiduggankaur384
    @sukhiduggankaur384 2 года назад

    ਬਹੁਤ ਵਧੀਆ ਹੋਇਆ ਗਗਨ ਚਮਕੋ ਨਾਲ,😂😂😂😂😂😂

  • @HarjinderBhullar6076
    @HarjinderBhullar6076 2 года назад +1

    ਅਮਨ ਢਿੱਲੋਂ ਘੈਂਟ ਪੰਜਾਬੀ ਤੇ ਅੰਗੂਰੀ ਭਾਬੀ ਸਾਰੀ ਗੱਲ ਗਗਨ ਬੌਣੀ ਡੱਡ ਕਿਉ ਦੱਸਦੇ ਹੋ, ਬੰਟੂ ਬਾਈ ਨੂੰ ਬੌਣੀ ਠੀਕ ਹੁੰਦਾ ਦੇਖ ਨੀ ਸਕਦੀ, ਬਹੁਤ ਬੇਈਮਾਨ ਜਨਾਨੀ ਆ,ਤਾਹੀ ਤਾਂ ਤੂੰ ਗਗਨ ਬੌਣੀ ਡੱਡ,ਡੱਡ ਕੁ ਜਿੰਨੀ ਰਹਿ ਗਈ ਪਲਪੀਹੀ ਜਿਹੀ ਰਹਿ ਗਈ, ਬੇਈਮਾਨ ਬੰਦਾ ਕਦੇ ਵੱਧਦਾ ਫੁੱਲਦਾ ਨੀ ਰੰਗ ਕਾਲਾ ਮਿੱਡਾ ਜਿਹਾ ਹੋ ਜਾਂਦਾ,ਦਿਲ ਦਾ ਸਾਫ ਬੰਦਾ, ਢਿੱਲੋਂ ਘੈਂਟ ਪੰਜਾਬੀ ਜੋੜੀ ਹਰਮਨ ਪਿਆਰੀ ਭਾਬੀ ਭਰਾ ਵਰਗਾ ਹੁੰਦਾ ਹੀਰੇ ਬੰਦੇ ਆ,ਕੱਲੀ ਗਗਨ ਬੌਣੀ ਡੱਡ ਕੁ ਜਿੰਨੀ ਗਗਨ ਖੁਰਚਣੀ ਜਿੱਡੀ ਗਗਨ ਬਲੂੰਗੜੀ ਜਿਹੀ ਗਗਨ ਚੱਕਚੂੰਧਰ ਜਿਹੀ ਨੇ ਦਸ ਜਣਿਆ ਨੂੰ ਕੀੜਿਆ ਵਾਲੇ ਜੰਡ ਤੇ ਚੜਾ ਰੱਖਿਆ

  • @parmjitbhullar9138
    @parmjitbhullar9138 2 года назад

    ਬਹੁਤ ਵਧੀਆ ਵੀਡਿਉ ਆ ਜੀ 🙏🙏🙏🙏

  • @amritajjee9965
    @amritajjee9965 2 года назад

    Very nice video gbu all family👍👍👍👍❤️❤️❤️❤️🙏🙏🙏🙏

  • @gagandeepmehra
    @gagandeepmehra 2 года назад

    Gud work dear 👍👍👍

  • @beena4851
    @beena4851 2 года назад

    Very nice God bless you all them member ❤️❤️❤️❤️❤️❤️

  • @manpreetgill4576
    @manpreetgill4576 2 года назад

    Very very nice video God bless you🙏🙏🙏🙏

  • @simrangrewal506
    @simrangrewal506 2 года назад

    Ajj bot mja aya gagan d acting 😂❤👌🏻👌🏻😂😂😂😂

  • @jashandeepkaur4366
    @jashandeepkaur4366 2 года назад

    Good video ji bless you family member🙏🙏🙏

  • @Harjinder_x01
    @Harjinder_x01 2 года назад

    Bahut sohni video aa ji God bless you all

  • @tejindersingh9676
    @tejindersingh9676 2 года назад

    Bauht hi vadhia vidio laggi

  • @KulwinderSingh-ht7sk
    @KulwinderSingh-ht7sk 2 года назад +1

    ਗਗਨ ਦੇ ਪ ਏ ਛਿਤਰ ਬੜਾ ਮਜਾ ਆਇਆ

  • @gagansroye3216
    @gagansroye3216 2 года назад

    Khaint video dii🔥🔥❤️❤️

  • @manshahiajk6135
    @manshahiajk6135 2 года назад +2

    ਬਹੁਤ ਵਧੀਆ ਵਡਿਓ ਅਮਨ ਦੀਦੀ 👌👌 ਗਗਨ ਦੇ ਰੋਟੀ ਹਾਜ਼ਮ ਨੀ ਆਉਂਦੀ ਚੁਗ਼ਲੀ ਨੀਂ ਕਰਦੀ

  • @kanchansony8734
    @kanchansony8734 2 года назад

    Very very very nice video God bless you 👍🙏🏻

  • @kamalkour6282
    @kamalkour6282 2 года назад

    Next part jldi lake aoo sis❤️❤️🥺🥺

  • @GurpreetSingh-vb5eu
    @GurpreetSingh-vb5eu 2 года назад +1

    ਅਗਲਾ ਭਾਗ ਜਲਦੀ ਪਾਓ ਜੀ

  • @riyasanjeevbajaj
    @riyasanjeevbajaj 2 года назад +7

    Bantu de acting superb nd very nice story Aman di Nd wait for next part 👍

  • @rajdeepkaurtatla538
    @rajdeepkaurtatla538 2 года назад

    Very nice g waiting for next part 🙃🙃

  • @kamladevi9285
    @kamladevi9285 2 года назад

    All family very nice 👌👌👌👌👌👌👌👌👌🌹🙏

  • @gillgill2372
    @gillgill2372 2 года назад

    Very good video👌👌👌

  • @binder1400
    @binder1400 2 года назад

    ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ

  • @jashanrangi6780
    @jashanrangi6780 2 года назад

    Video bhut vadiya aa eda hi vadiya video bnaunde rho

  • @gurinderterayaar7916
    @gurinderterayaar7916 2 года назад +1

    ਇਹ ਵੀਡੀਓ ਸਾਨੂੰ ਇਹ ਦੱਸਦੀ ਹੈ ਕਦੇ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅੰਤ ਵਿੱਚ ਇਸ ਤਰ੍ਹਾਂ ਦਾ ਹਾਲ ਹੋ ਜਾਂਦਾ ਹੈ ਜੋ ਕੋਈ ਸੋਚ ਨਹੀਂ ਸਕਦਾ

  • @ਹਰਲੀਨਕੌਰ-ਜ8ਤ
    @ਹਰਲੀਨਕੌਰ-ਜ8ਤ 2 года назад +1

    ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ

  • @baljinderbrar2993
    @baljinderbrar2993 2 года назад

    ਅੱਜ ਤਾਂ ਗਗਨ ਨਾ ਬਹੁਤ ਵਧੀਆ ਹੋਈ ਇਹ ਏਸੇ ਹੀ ਲਾਈਕ ਸੀ

  • @DhillonFilmProduction
    @DhillonFilmProduction 2 года назад

    Bhuot Soni video aa ji

  • @SewakJot
    @SewakJot 2 года назад

    Bahut vadia video a Aman dd ❤️🙏👍👍

  • @sukhdeepkaur3348
    @sukhdeepkaur3348 2 года назад

    very nice massage g 👌 🙏👍

  • @kamaljeet8881
    @kamaljeet8881 2 года назад +1

    ਬਹੁਤ ਵਧੀਆ ਵੀਡੀਓ ਬੰਟੂ ਦੀ ਐਕਟਿੰਗ ਬਹੁਤ ਵਧੀਆ👍💯👍💯👍💯

  • @kulwinderkaur393
    @kulwinderkaur393 2 года назад

    Very very nice video 👌👌👌👌👌👌👌🥰🥰🥰🥰❤️❤️❤️❤️😘😘😘😘

  • @sukhbirkaur6564
    @sukhbirkaur6564 2 года назад

    Bhout vadia video

  • @amninderkundal6549
    @amninderkundal6549 2 года назад

    Buhat vadiya video gagan diya chlakiya fdo

  • @gurfatehsingh1014
    @gurfatehsingh1014 2 года назад +1

    Very good g

  • @urshdeep8546
    @urshdeep8546 2 года назад

    Nale kise da role vi aeda ni lgda ki nkli h sabdi acting bhut sohni h waheguru ji sabnu tarrakkiya bakhshan or anguri didi di language or acting baakamaal h bhut khoob h...

  • @GurpreetSingh-fq7di
    @GurpreetSingh-fq7di 2 года назад +1

    ਬਹੁਤ ਵਧੀਆ ਵੀੱਡੀਓ ਬਾਈ ਰਾਜ ਤੁਹਾਡੀਆਂ ਸਾਰੀਆਂ ਫਿਲਮਾ ਪਰਿਵਾਰ ਦੇ ਨਾਲ ਵੇਖਣ ਹੁੰਦੀਆਂ ਵਾਹਿਗੁਰੂ ਜੀ ਤੋਂ ਅਰਦਾਸ ਕਰਦੇ ਹਾਂ ਕਿ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ 👍❤️🙏🙏

  • @lakhansingj2637
    @lakhansingj2637 2 года назад

    ਬਹੁਤ ਵਧੀਆ ਆ

  • @preetdhillon1902
    @preetdhillon1902 2 года назад

    Bhut sohni video

  • @karamvirkauraujla754
    @karamvirkauraujla754 2 года назад

    Bhut videa video Vir jii

  • @SandeepKaur-yr1cy
    @SandeepKaur-yr1cy 2 года назад

    Gagan di acting bhut vaddia g

  • @KaramjeetKaur-ot4nr
    @KaramjeetKaur-ot4nr 2 года назад

    ਵੀਡੀਓ ਬਹੁਤ ਵਧੀਆ ਲੱਗੀ ਗਗਨ ਨਾਲ ਵਧੀਆ ਬਣੀ ਬੰਟੂ ਥੋੜ੍ਹੀ ਜਿਹੀ ਹੋਰ ਪਲੇਟ ਕਰਨੀ ਸੀ

  • @HarjinderBhullar6076
    @HarjinderBhullar6076 2 года назад +1

    ਢਿੱਲੋਂ ਘੈਂਟ ਭਰਾ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ, ਗੁਰਦੁਆਰੇ ਦੀ ਸਹੁੰ, ਪਰਮਾਤਮਾ ਦੀ ਸਹੁੰ ਲੱਗੇ, ਵੀਡੀਓ ਚ 14 ਮਿੰਟ ਤੇ ਬਹੁਤ ਨਜ਼ਾਰਾ ਆਇਆ, ਜਦੋਂ ਗਗਨ ਖੁਰਚਣੀ ਜਿੱਡੀ ਸੁਹਾਗੇ ਵਾਂਗ ਘੜੀਸ ਲ ਈ,ਐਨੀ ਖੁਸ਼ੀ ਹੋਈ ਦੱਸ ਨੀ ਸਕਦਾ ,ਅੱਗ ਅੱਗ ਅੱਗ ਅੱਗ ਲੂਤ ਲੂਤ ਲੂਤ ਲੂਸ ਲੂਸ ਲੂਸ ਲੂਤ ਕਰਦੀ ਫਿਰਦੀ ਸੀ, ਮੈਂ ਕਦੋ ਦਾ ਇਹ ਟਾਇਮ ਨੂੰ ਉਡੀਕ ਦਾ ਸੀ,,ਜੇ ਮੈਂ ਅੱਜ ਵਾਲੀ ਵੀਡੀਓ ਕੁਦਰਤੀ ਨਾ ਦੇਖਦਾ ਮਨ ਵਿਚ ਪਛਤਾਵਾ ਰਹਿੰਦਾ ਗਗਨ ਬੌਣੀ ਡੱਡ ਦੇ ਝੱਟ ਨੀ ਦੇਖੇ,ਆਈ ਤਾਂ ਗਗਨ ਬੌਣੀ ਕੰਮ ਖਰਾਬ ਕਰਨ ਸੀ,ਬੰਟੂ ਬਾਈ ਨੂੰ ਖੋਲ ਕੇ,ਉਲਟੀ ਗੇਮ ਪੈ ਗਈ ,, ਬੰਟੂ ਬਾਈ ਗਗਨ ਖੁਰਚਣੀ ਜਿੱਡੀ ਦਾ ਪੰਨੀਰ ਕੱਢ ਦੇ,ਪਾ ਕੇ ਪਲਾਜੋ ਸੋਨਮ ਬਾਜਵਾ ਸਮਝਦੀ ਆ,, ਮੈਂ ਕੱਲ ਨੂੰ ਪਤਾਸੇ ਵੰਡੂ,,ਬੌਣੀ ਡੱਡ ਨੂੰ ਐਵੇਂ ਸੀ ਬੰਟੂ ਬਾਈ ਨੂੰ ਹੋਰ ਬੁੰਦਾਂ ਦੇਵਾ, ਪਹਿਲਾਂ ਸੋਚ ਸਮਝ ਕੇ ਬੰਟੂ ਬਾਈ ਨੂੰ ਬੁੰਦਾਂ ਦਿੰਦੀ ਹੁਣ ਕਿਉਂ ਰੋਂਨੀ ਆ ਪਹਿਲਾਂ ਸੋਚ ਸਮਝ ਕੇ ਚਾਹ ਦਵਾਈ ਪਾਉਦੀ ਹੁਣ ਕਿਉਂ ਕੱਟੇ ਵਾਂਗ ਰਿੰਗਦੀ ਆ ਗਗਨ ਬੌਣੀ ਡੱਡ ਕੁ ਜਿੰਨੀ ਗਗਨ ਖੁਰਚਣੀ ਜਿੱਡੀ ਗਗਨ ਬਲੂੰਗੜੀ ਜਿਹੀ ਗਗਨ ਚੱਕਚੂੰਧਰ ਜਿਹੀ,ਵਿਚਾਰੀ ਦਾ ਪਲਾਜੋ ਖਰਾਬ ਹੈ ਗਿਆ ਪ੍ਰੈਸ ਖਰਾਬ ਹੋ ਗਈ ਬਲ ਪੈ ਗਏ, ਬੰਟੂ ਬਾਈ ਕਹਿੰਦਾ ਮੈਂ ਤੇਰਾ ਪਲਾਜੋ ਪ੍ਰੈਸ ਕਰੂਗਾ

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏

  • @MakhanSingh-xq4ch
    @MakhanSingh-xq4ch 2 года назад

    very nice MAKHAN SINGH

  • @urshdeep8546
    @urshdeep8546 2 года назад

    Didi bhut wadhiya jldi jldi upload kreya kro didi...

  • @swarnjitkaur6595
    @swarnjitkaur6595 2 года назад

    ਬੁਹਤ ਸੋਹਣੀ ਵੀਡਿਓ ਜੀ ਸਾਰੀ ਟੀਮ ਦੀ ਐਕਟਿੰਗ ਬੁਹਤ ਸੋਹਣੀ ਜੀ ❤️🇺🇸

  • @jaspreet2377
    @jaspreet2377 2 года назад

    Bantu de acting bhut vadia

  • @ramanmaan6641
    @ramanmaan6641 2 года назад

    Gagan nu end vich sja zror mile boht nice video

  • @Arsh_readbooks
    @Arsh_readbooks 2 года назад

    ਬਹੁਤ ਬਹੁਤ ਵਧੀਆ ਵੀਡੀਓ ਦੀਦੀ ਅਮਨ 👍

  • @baljitjaguuvarpal9105
    @baljitjaguuvarpal9105 2 года назад

    ਬਹੁਤ ਹੀ ਵਧੀਆ ਵੀਡੀਓ ਆ ਜੀ ।

  • @jashan.pb51
    @jashan.pb51 2 года назад +3

    ਅਗਲਾ ਪਾਰਟ ਲੇ ਕੇ ਆਓ ਜੀ 👌🏻👌🏻

  • @modifygamerzyt4634
    @modifygamerzyt4634 2 года назад +3

    ਵਨੀ ਆ ਤਰਸ ਆਉਂਦਾ ਤੇਰੇ ਤਾ ਕਡੇ ਬੀਜੇ ਹੋਏ ਆ ਗਗਨ ਚੁਗਲੀਆਂ ਕਰਦੀ ਆ 😜😜😜😜 ਹਾਏ ਗਗਨ ਤੂ ਕੀਡੀ ਚੁਸਤ ਚਲਾਕ ਆ 🙏🙏🙏😜😜ਵੀਡੀਓ ਬਹੁਤ ਬਦੀਆਂ👌👌👌👌

    • @ArshdeepSingh-yu4cd
      @ArshdeepSingh-yu4cd Год назад

      ਗਗਨ ਦੇ ਸਿਆਪੇ ਪਾਏ ਆ ਇਹ ਪਤਾ ਨੀ ਅਜੇ ਹੋਰ ਕੀ ਭਾਲਦੀ ਆ

  • @talwinderkaur2287
    @talwinderkaur2287 2 года назад +1

    ਤੇਰਾ ਹੀ ਕੰਮ ਆ ਗਗਨਾਂ ਠਗਨੀ ਪੋਲ ਪਾਪਾ ਦਾ ਖੁੱਲ੍ਹ ਫੇਰ ਪਤਾ ਲੱਗੂ

  • @BSpunjabi599
    @BSpunjabi599 2 года назад

    ਬਹੁਤ ਵਧੀਆ ਵੀਡੀਓ

  • @balkarsingh-nn5le
    @balkarsingh-nn5le 2 года назад

    Bhut vadiya video Veerji 👌👍🌹🌹🎉🎉❤️❤️🙏🙏

  • @kulwinderkaur6315
    @kulwinderkaur6315 2 года назад

    Very very Nice god bless you oll family

  • @balkarmaan8668
    @balkarmaan8668 2 года назад

    Bahut sohni vedio aa g waiting for next part 👍👍👍🥰😍🌹🥰🥰

  • @HardevSingh-yj3lz
    @HardevSingh-yj3lz 2 года назад

    Video nice very 😘😘

  • @HarjinderBhullar6076
    @HarjinderBhullar6076 2 года назад

    ਆ ਗਈ ਮੇਰੇ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੀ ਵੀਡੀਓ ਵਧੀਆ ਫੇਰ, ਢਿੱਲੋਂ ਘੈਂਟ ਕਿਉਂ ਲਾਉਨਾ ਦੇਰ, ਕਦੋਂ ਕੁ ਕੱਢੇਗਾ ਸਰਪੰਚ ਤੇ ਗਗਨ ਖੁਰਚਣੀ ਜਿੱਡੀ ਤੇ ਬਰਿੰਦਰ ਬਸੰਤ ਟੇਲਰ ਜੂੰਡਲ ਟੇਲਰ ਦੇ ਗੇਅਰ

  • @jobanpreet9342
    @jobanpreet9342 2 года назад

    ਬਹੁਤ ਵਧਿਆ ਵੀਡੀਓ ਏ ਜੀ 🙏gbu 😊

  • @Meenu67793
    @Meenu67793 2 года назад

    Bhut Vadiya God Bless U All Dears 👍👍

  • @amritpalamritpal7989
    @amritpalamritpal7989 2 года назад +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ 😍🥰😍😘

  • @sidhu_sidhu_907
    @sidhu_sidhu_907 2 года назад

    very nice 👌👌👌👌

  • @herepunjabibache129
    @herepunjabibache129 2 года назад

    Perfect 👍

  • @kaurbhairupa6801
    @kaurbhairupa6801 2 года назад +1

    Bhut vadya sonu veer and aman bhabi

  • @khushpreetsingh6113
    @khushpreetsingh6113 2 года назад +1

    Nice 🙂

  • @papagod9125
    @papagod9125 2 года назад +1

    ਬਹੁਤ ਵਧੀਆ video 👌👌

  • @mohindersingh1572
    @mohindersingh1572 2 года назад

    Bahut vadhia vedio bai ji

  • @akashsidhu7816
    @akashsidhu7816 2 года назад

    Good 👌👌👌

  • @kulwindermatta8740
    @kulwindermatta8740 2 года назад

    Bhut nice g

  • @navdeepsingh2280
    @navdeepsingh2280 2 года назад

    ਬਹੁਤ ਵਧੀਆ. ਵੀਡਿਓ. ਆ

  • @lakhidhillon0007
    @lakhidhillon0007 2 года назад

    Very nice Dhillon saab

  • @Gursewaksingh-cf9mu
    @Gursewaksingh-cf9mu 2 года назад

    Bht vdia video.. 💯💕
    Keep it up.. 🙏🌻
    Waheguru tarekiya bkshe🙏🌸

  • @kuldeeppatto1865
    @kuldeeppatto1865 2 года назад

    ਬਹੁਤ ਵਧੀਆ ਵੀਡੀਓ ਆ ਜੀ

  • @asifpervaiz7450
    @asifpervaiz7450 2 года назад +1

    nice 👍 video.

  • @sukhiraman2273
    @sukhiraman2273 2 года назад

    God bless you all members i love u so much 💝💝💝 aap hamesha khus raho Bantu veer ji di acting superb 👍👌👌👌

  • @balvirsingh7235
    @balvirsingh7235 2 года назад

    ਬੇਟੇ ਅਮਨ ਬੇਟੇ ਰਾਜ ਸਾਰੀ ਟੀਮ ਤੁਹਾਡੀ ਬਹੁਤ ਵਧੀਆ ਐ

  • @sukhpreetkaur4554
    @sukhpreetkaur4554 2 года назад

    Wait for next part☺

  • @hardeepkaur4995
    @hardeepkaur4995 2 года назад

    Gagan di act kmal aa

  • @amritkaur5620
    @amritkaur5620 2 года назад

    Very nice movie God bless you

  • @hardeepsahota3269
    @hardeepsahota3269 2 года назад

    Most beautiful video di

  • @kuljeetdhaliwal4810
    @kuljeetdhaliwal4810 2 года назад

    Very nice video didi ji God bless you family members

  • @mustakali4655
    @mustakali4655 2 года назад

    Nice video 👍