ਭਾਬੀ ਅੰਗੂਰੀ (ਭਾਗ-16)Bahbi Anguri (16) New punjabi short movie 2022।Punjabi short movie।Aman dhillon

Поделиться
HTML-код
  • Опубликовано: 15 дек 2024

Комментарии • 886

  • @manshahiajk6135
    @manshahiajk6135 2 года назад +8

    ਬਹੁਤ ਵਧੀਆ ਵਡਿਓ ਅਮਨ ਦੀਦੀ 👌👌😍😍 ਗਗਨ ਦੇ ਤਾਂ ਬਨਟੂ ਤੋਂ ਲਵਾਂ ਹੀ ਦੇਨੀਆਂ ਸੀ ਫੇਰ ਹੀ ਮਜ਼ਾ ਆਉਂਦਾ

  • @Virk-2022
    @Virk-2022 2 года назад +7

    Video ਵਧੀਆ ਹੈ 👍👍
    ਅੱਜ ਅਮਨ ਨੇ ਵਧੀਆ ਗਗਨ ਦੀ ਕਲਾਸ ਲਾਈ
    ਚੰਗਾ ਹੁੰਦਾ ਕਿ ਦੋ ਧਰ ਦੀਦੇ
    🙏🙏

  • @balivinderkaur8883
    @balivinderkaur8883 2 года назад +14

    ਅਮਨ ਦੀਦੀ ਦੀਆਂ ਗੱਲਾਂ ਬਿਲਕੁਲ ਸਹੀ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

    • @amandhillon
      @amandhillon  2 года назад +1

      ਧੰਨਵਾਦ ਜੀ 🙏🙏🙏

    • @kalyanisyal5839
      @kalyanisyal5839 2 года назад

      Please Aman itne negative role nadikhya Karo age kya kam pap hai

    • @deepmansa9819
      @deepmansa9819 2 года назад

      ਬਹੁਤ ਹੀ ਬੇਕਾਰ ਵੀਡਿਓ

  • @dspdhanveer2937
    @dspdhanveer2937 2 года назад +16

    ਬਹੁਤ ਵਧੀਆ video ਆ ਜੀ ਅਮਨ ਜੋ ਬੰਦਾ ਹਰ video ਦੇਖਦਾ ਹੈ ਉਸ ਦਾ ਨਾ ਵੀ ਬਾਦ ਵਿੱਚ ਲੈ ਗਿਆ ਕਰੋ ਸਾਨੂੰ ਵੀ ਹੌਸਲਾ ਹੋ ਜਾਂਦਾ

  • @amarjitsingh1946
    @amarjitsingh1946 2 года назад +1

    ਬਹੁਤ ਵਧੀਆ ਵੀਡਿਓ ਆ ਵਾਈ ਰਾਜ ਸੱਚੀ ਕਹਾਣੀ ਆ ਵਾਈ ਕੋਈ ਕਸ਼ਰ ਨੀ ਛੱਡਦੇ ਬਿਲਕੁਲ ਸਹੀ ਗੱਲਾ ਨੇ ਬਾਈ ਜੀ ਨਾਇਸ਼ 🙏🙏❤

  • @gurjeetkaurdhaliwal3559
    @gurjeetkaurdhaliwal3559 2 года назад +13

    ਬਾਹੁਤ ਹੀ ਵਧੀਆ ਵੀਡੀਓ ਐ ਜੀ ਅਮਨ ਭੈਣ ਅੱਜ ਦੀ ਐਕਟਿੰਗ ਤਾਂ ਸਿਰਾ ਈ ਐ 👌👌ਗਗਨ ਨੂੰ ਪੈਰਾਂ ਤੋਂ ਕੱਢਣਾ ਤਾਂ ਬਾਹੁਤ ਹੀ ਜਿਆਦਾ ਵਧੀਆ ਲੱਗਿਆ 👍👍ਬਾਈ ਜੀ ਰਾਜ ਅਤੇ ਬਾਕੀ ਸਾਰੀ ਟੀਮ ਦੀ ਐਕਟਿੰਗ ਵੀ ਬਾਹੁਤ ਹੀ ਵਧੀਆ ਐ ਜੀ

    • @gurjeetkaurdhaliwal3559
      @gurjeetkaurdhaliwal3559 2 года назад +1

      ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ

    • @amandhillon
      @amandhillon  2 года назад +1

      ਬਹੁਤ ਬਹੁਤ ਧੰਨਵਾਦ ਜੀ 🙏🙏🙏

  • @jujharsingh9451
    @jujharsingh9451 2 года назад +2

    ਅਮਨ ਤੇ ਰਾਜ ਬਾਈ ਦਾ ਰੋਲ ਬਹੁਤ ਬਹੁਤ ਵਧੀਆ ਲਗਦਾ

  • @amrikkhokhar2970
    @amrikkhokhar2970 2 года назад +7

    ਬਾਈ ਜੀ ਭਾਗ ਬਣਾਉਂਦੇ ਹੀ ਰਹਿਣਾ .ਕਿਉ ਕਿ ਮੂਵੀ ਦੇਖ ਕੇ ਮਨ ਨੂੱ ਸਕੂਨ ਬਹੁਤ ਮਿਲਦਾ ਹੈ ।

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HarjinderBhullar6076
    @HarjinderBhullar6076 2 года назад +1

    ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਤੇ ਰਾਜ ਢਿੱਲੋਂ ਘੈਂਟ ਗਗਨ ਬੌਣੀ ਡੱਡ ਨੂੰ ਬੰਟੂ ਬਾਈ ਗੁੱਤ ਤੋਂ ਪਹਿਲਾਂ ਵਾਂਗ ਫੜਦਾ ਕਿਉਂ ਹਟਾਂਉਣਾ,ਬੰਟੂ ਬਾਈ ਜਦੋਂ ਗਗਨ ਖੁਰਚਣੀ ਜਿੱਡੀ ਨੂੰ ਗੋਡਿਆਂ ਥੱਲੇ ਧਰਦਾ ਸਹੀ ਨਿਸਾਨੇ ਲਾਉਂਦਾ, ਬੌਣੀ ਡੱਡ ਨੂੰ ਘੜੀਸ ਲੈਣ ਦਿਉ ਖੜਕੇ ਨਜ਼ਾਰਾ ਦੇਖੋ

  • @kamaljeet8881
    @kamaljeet8881 2 года назад +1

    ਬਹੁਤ ਵਧੀਆ ਵੀਡੀਓ ਅੱਜ ਦੀ ਐਕਟਿੰਗ ਬਹੁਤ ਵਧੀਆ👍💯👍💯👍💯👍💯👍💯

  • @kalasgajs5692
    @kalasgajs5692 2 года назад +2

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌 ਅਗਲਾ ਭਾਗ ਵੀ ਜਲਦੀ ਪਾਉ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 🙏 ਕੀ ਫਤਿਹ

  • @sukhjitsinghkhattra8261
    @sukhjitsinghkhattra8261 2 года назад +2

    ਬਹੁਤ ਵਧੀਆ ਜੀ 👍🏻👍🏻🙏🙏

  • @BaljitKaur-ob9el
    @BaljitKaur-ob9el 2 года назад

    Very nice vedio thanks all the family ਗਗਨ ਚਾਗੇ ਕੰਮ ਕਰਿਆ ਕਰ

  • @HarjinderBhullar6076
    @HarjinderBhullar6076 2 года назад

    ਅਮਨ ਢਿੱਲੋਂ ਘੈਂਟ ਪੰਜਾਬੀ,ਇਹ ਬਸਰਮ ਆ ਇਹਨੂੰ ਜਿੰਨਾ ਮਰਜ਼ੀ ਆਖ ਦਿਉ, ਸੋਡੇ ਘਰ ਆਏ ਬਿਨਾਂ ਰਹਿ ਨੀ ਸਕਦੀ ਹੈ ਕਿਉਂਕਿ ਦਿਲ ਦੀ ਬੇਈਮਾਨ ਆ, ਇੱਕ ਸਰਪੰਚ ਰਲ ਗਿਆ, ਅਮਨ ਢਿੱਲੋਂ ਕਹਿੰਦੀ ਤੇਰੇ ਵਰਗੀ ਨਾਂ ਜੰਮੇ ਨਾ ਕਿਸੇ ਦੇ ਘਰ ਆਵੇ, ਹੁਣ ਤੈਨੂੰ ਆਖ ਦਿੱਤਾ ਬੌਣੀਏ ਜੀਏ ਗਗਨ,ਸਾਡੇ ਘਰ ਨਾ ਆਈ, ਅਣਖ ਰੱਖੀ, ਮੁਸ਼ਕਿਲ ਆ ਅਣਖ ਰੱਖਣੀ,ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਤੈਨੂੰ ਗਗਨ ਖੁਰਚਣੀ ਜਿੱਡੀ ਤੇਰੇ ਮਕਸਦ ਵਿਚ ਕਾਮਯਾਬ ਨੀ ਹੋਣ ਦਿੰਦੀ,ਤੇਰੀ ਕੁਲਫੀ ਵਰਗੀ ਗਰਦਨ ਮਰੋੜ ਦਿਉ, ਲਵੇਗੀ ਸੁੱਕੇ ਬੱਤ, ਜਿਵੇਂ ਬੰਟੂ ਬਾਈ ਨੇ ਘੜੀਸੀ ਸੀ ਫੜਕੇ ਲੱਤ, ਫਿਰਦੀ ਸੀ ਕਰਦੀ ਲੱਟ ਲੱਟ ਲੱਟ ਲੱਟ ਲੱਟ ਲੱਟ ਲੱਟ

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @reetarani3692
    @reetarani3692 2 года назад +15

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ ਗਗਨ ਨੂੰ ਛੱਡਣਾ ਨਹੀਂ ‌ਮਾਰ‌ ਮਾਰ ਗਗਨ ਦੀ ਰੇਲ ਬਣਾਦੋ

  • @gillharinder
    @gillharinder 2 года назад +26

    ਬਹੁਤ ਸੋਹਣੀਆਂ ਵੀਡੀਓ ਹੁੰਦੀਆ ਤੁਹਾਡੀਆਂ ‘ਅਸੀਂ ਇੰਤਜਾਰ ਕਰਦੇ ਰਹਿੰਦੇ ਆਂ ਕਦੋਂ ਵੀਡੀਓ ਆਵੇ

  • @somarani6952
    @somarani6952 2 года назад

    ਵੀਡੀਓ ਬਹੁਤ ਸੋਹਣੀ ਸੀ ਅਮਨ ਦੀਦੀ ਪ੍ਰਮਾਤਮਾ ਤਹਾਨੂੰ ਤਰੱਕੀਆਂ ਬਖਸ਼ੇ 🙏🏼🙏🏼👍👍

  • @Khush.Brar12
    @Khush.Brar12 2 года назад +1

    ਬਹੁਤ ਸੋਹਣੀਆਂ ਵੀਡਿਓ ਹੁੰਦੀਆ ਤੁਹਾਡੀਆਂ ਅਸੀਂ ਤਾਂ ਇੰਤਜਾਰ ਕਰਦੇ ਆ ਕਦੀ ਵੀਡਿਓ ਆਉਗੀ

  • @kulwantkaur7567
    @kulwantkaur7567 2 года назад +2

    ਬਹੁਤ ਸੋਹਣੀ ਹੈ ਹੈ ਵੀਡੀਓ ਜੀ 🙏🏻🙏🏻🙏🏻🙏🏻🙏🏻👌👌👌👌👌

  • @KaramjeetKaur-ot4nr
    @KaramjeetKaur-ot4nr 2 года назад +2

    ਵੀਡੀਓ ਬਹੁਤ ਵਧੀਆ ਲੱਗੀ ਰਾਜ ਵੀਰ ਜੀ ਬਹੁਤ ਵਧੀਆ ਨੇ ਅਮਨ ਦੀਦੀ ਅੱਜ ਤੁਸੀਂ ਬਹੁਤ ਵਧੀਆ ਕੀਤਾ ਗਗਨ ਨੂੰ ਸੁਣਾ ਕੇ ਧੰਨਵਾਦ ਜੀ ਸਾਰੇਆ ਨੂੰ

  • @kaursukhidhillon9272
    @kaursukhidhillon9272 2 года назад +12

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 👌👌👌❤❤❤

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਜੀ 🙏🙏🙏

  • @harjeetbadesha9522
    @harjeetbadesha9522 2 года назад +3

    ਬਹੁਤ ਹੀ ਗੰਦਾ ਰੋਲ ਗਗਨ ਦਾ ਸਕਲ ਵੀ ਉਦਾਂ ਦੀ ਆ

  • @harmailsingh1553
    @harmailsingh1553 2 года назад

    ਬਹੁਤ ਵਧੀਆ ਅਮਨ, ਰਾਜ, 🍇🍐🍐🧡💞

  • @palkhehra3850
    @palkhehra3850 2 года назад +1

    Very nice vedio Dhillon ਬਾਈ ਜੀ ਗਗਨ ਸਭ ਤੋ ਉਪਰ ਦੀ

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 2 года назад

    ਗਗਨ ਬਾਉਤ ਗੱਾਂਬਾਤਾਂ ਖੁਸ਼ ਕਰਦੀ ਆ ਉਸ ਦਾ ਵੀ ਰੋਲ ਘੈਂਟ ਆ ਜੀਉਂਦੀ ਰਹੇ ਖੁਸ਼ ਰਹੇ

  • @yadwindersingh2253
    @yadwindersingh2253 2 года назад +1

    ਗਗਨ ਤਾਂ ਬਾਹਲੀ ਫਫੇ ਕੁਟਣੀ ਆ ਪਰ ਵਰਿੰਦਰ ਨੂੰ ਤਾਂ ਸੋਚਣਾ ਚਾਹੀਦਾ ਆ ਭਰਾ

  • @nishansinghdhillon1034
    @nishansinghdhillon1034 2 года назад +11

    ਸਤ ਸ੍ਰੀ ਅਕਾਲਜੀ।ਅਮਨ ਧੀਏ ਤੂੰ ਜਜਮਿਟੰ ਕਰਲੀ ਅਖੀਰ ਤੇ ਪਤਾ ਚਲੇ ਗਿਆ।ਬਹੁਤੀ ਵਧੀਆ ਵੀਡੀਓ।ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ।🙏🙏🙏🙏🙏🙏🙏🙏👍👍👍

  • @pritpalkaur1721
    @pritpalkaur1721 2 года назад +7

    Bahut vadia story aman didi ji god bless you 👍👍

  • @randeepmaan5004
    @randeepmaan5004 2 года назад +2

    ਦੀਦੀ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀਆਂ ਹਨ
    🙏 ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਜੀ 🙏🙏

  • @balkarsingh-nn5le
    @balkarsingh-nn5le 2 года назад

    Bhut vadiya Veerji video 👌👍🌹🌹🎉🎉❤️❤️🙏🙏

  • @saranadeem164
    @saranadeem164 2 года назад +2

    Gagen di to super acting kr rahy ho all team hi best hai

  • @lovepreetkaur4997
    @lovepreetkaur4997 2 года назад

    Har video ch reality hundi aman di thode sb di rab khush rakhe ji

  • @manpreetgill4576
    @manpreetgill4576 2 года назад

    ਬਹੁਤ ਵਧੀਆ ਵੀਡੀਓ ਅਮਨ ਦੀਦੀ God bless you🙏🙏🙏❤❤❤

  • @parmjitksidhu9098
    @parmjitksidhu9098 2 года назад +1

    O my God very2222 interesting story next episode as soon as possible please.

  • @baljitjaguuvarpal9105
    @baljitjaguuvarpal9105 2 года назад

    ਬਹੁਤ ਹੀ ਵਧੀਆ ਵੀਡੀਓ ਆ ਜੀ all members good ਐਕਟਿੰਗ ਸੁਪਰ ਹਿੱਟ

  • @baljinderbadhan5680
    @baljinderbadhan5680 2 года назад

    Very very nice video❤️❤️❤️❤️❤️ ਗਗਨ ਬੜੀ ਚਲਾਕ ਹੈ

  • @Arsh_readbooks
    @Arsh_readbooks 2 года назад

    ਬਹੁਤ ਬਹੁਤ ਧੰਨਵਾਦ ਵੀਡੀਓ ਪਾਉਣ ਵਾਸਤੇ ਸਾਨੂੰ ਬਹੁਤ ਡੀਕ ਰਹਿੰਦੀ ਵੀਡੀਓ ਦੀ ਅਮਨ ਦੀਦੀ ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ 🙏👍👍

  • @manpreetkaurbrarbrar1264
    @manpreetkaurbrarbrar1264 2 года назад

    Jaldi Dee end Karo es video da sis ji god bless you 🙏🙏🙏👍👍👍🌹🌹🌹🙏🙏👍👍🙏🌹🌹

  • @THEGAMER-ol7gj
    @THEGAMER-ol7gj 2 года назад +2

    ਮਜਾ ਆ ਗਿਆ ਅਮਨ ਜਦੋ ਗਗਨ ਨੂੰ ਸਣਾ ਤਾ

  • @GurjantSingh-ri3bl
    @GurjantSingh-ri3bl 2 года назад +4

    Very nice concept,good bless you all team member

  • @sonikumar3862
    @sonikumar3862 2 года назад +1

    ਅਮਨ ਦੀਦੀ ਤੁਸੀਂ ਗਗਨ ਨਾਲ ਬਹੁਤ ਵਧੀਆ ਕੀਤਾ

  • @jaspreetkaur3441
    @jaspreetkaur3441 2 года назад +3

    Very nice ji 👌👌👌 God bless you ji🙏🙏🙏

  • @manjeetsidhu4778
    @manjeetsidhu4778 2 года назад

    ਗਗਨ. ਬਰਿੰਦਰ 22 ਤੇ ਹਮੇਸ਼ਾਂ ਗਰਮ ਹੁੰਦੀ ਹੈ ਰਾਜ22 ਅਮਨ ਸਮਝਦਾਰੀ ਨਾਲ ਗੱਲ ਕਰਦੇ ਹਨ ਬਹੁਤ ਵਧੀਆ ਵਿਡੀਓ ਤੁਹਾਡੀ ਹਰ. ਵਿਡੀਓ ਵਿੱਚ ਮੈਸੇਜ ਹੁੰਦਾ ਹੈ

  • @starxbgmi475.
    @starxbgmi475. 2 года назад +1

    ਹੁਣ ਤਾਂ ਅੰਗੂਰੀ ਭਾਬੀ ਦੀ ਉਡੀਕ ਰਹਿੰਦੀ ਜੀ

  • @baljinderbrar2993
    @baljinderbrar2993 2 года назад +28

    ਅਮਨ ਭੈਣ ਜੀ ਬਹੁਤ ਵਧੀਆ ਵੀਡੀਓ ਆ ਸਾਨੂੰ ਤੁਹਾਡੀ ਹਰ ਵੀਡੀਓ ਦੀ ਉਡੀਕ ਰਹਿਦੀ ਆ ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਲੰਮੀਆਂ ਬਖ਼ਸ਼ੇ

    • @dr.abneetkaur9917
      @dr.abneetkaur9917 2 года назад

      ਅਮਣ ਭੈਣ ਜੀ ਬਹੁਤ ਵਧੀਂਆ ਅਤੇ ਤੁਹਾਡੇ ਹੋਰ ਵੀਡੀਓ ਦੀ ਉਡੀਕ ਰਹੀ ਹੈ ।ਤੁਹਾਡੀ ਸਾਰੀ ਟੀਮ ਨੂੰ ਖੁਸ਼ੀਆਂ ਤੇ ਸਤਿਕਾਰਯੋਗ ਪਿਆਰ ,ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਸ਼ੇ ।

    • @sunitasethi717
      @sunitasethi717 2 года назад

      Priyanka Insa sethi bahut badiya video hji

    • @amandeepkaur1018
      @amandeepkaur1018 2 года назад

      very nice video Aman sister ji God bless u

    • @chachalrandhawa6262
      @chachalrandhawa6262 2 года назад

      ,xxxii. Xxxii Zac x CCTV, 0000000000000080@@sunitasethi717

    • @ParminderSingh-fr3ov
      @ParminderSingh-fr3ov 2 года назад

      @@dr.abneetkaur9917 y

  • @HarjinderBhullar6076
    @HarjinderBhullar6076 2 года назад +1

    ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦੀ ਭੁੰਜੇ ਬਹਿ ਕੇ ਖਾਉ,ਉਹ ਗੱਲ ਗਗਨ ਬੌਣੀ ਡੱਡ ਦੀ, ਕਹਿੰਦੀ ਗੇੜਾ ਕਿਉਂ ਨਾ ਮਾਰਿਆ,ਤੈ ਬੌਣੀਏ ਜੀਏ ਗੇੜਾ ਮਾਰਿਆ ਸੀ, ਜਦੋਂ ਬੰਟੂ ਬਾਈ ਦਾ ਖੁਰਚਣੀ ਜਿੱਡੀ ਨੇ ਖੋਲਿਆ ਸੰਗਲ,ਗੁੱਤ ਤੋਂ ਫੜ ਕੇ ਘੜੀਸ ਲ ਈ, ਕਹਿੰਦਾ ਖੁਰਚਣੀ ਜਿੱਡੀ ਗਗਨ ਬਲੂੰਗੜੀ ਜਿਹੀ ਗਗਨ ਚੱਕਚੂੰਧਰ ਜਿਹੀ ਤੈਨੂੰ ਦਿਖਾਉ ਗ੍ਰਿਹ ਮੰਗਲ

  • @jujharsingh194
    @jujharsingh194 2 года назад

    Bhut bhut vaidya acting all members,,,,,but gagan de roll te gusse aunne lag janda kade kade,,,,,shrika👍👍👍👍👍👍👍👍

  • @HarjinderBhullar6076
    @HarjinderBhullar6076 2 года назад

    ਗਗਨ ਬੌਣੀ ਡੱਡ ਜਿਹੀ ਤੈਨੂੰ ਬਹੁਤ ਜ਼ਿਆਦਾ ਫ਼ਿਕਰ ਆ, ਤੈਨੂੰ ਜਦੋਂ ਬੰਟੂ ਬਾਈ ਨੇ ਐਵੇਂ ਘੜੀਸਿਆ ਜਿਵੇਂ ਡਾਣਾ ਕਿੱਕਰ ਆ, ਉਹਦੋਂ ਬਹੁਤ ਨਜ਼ਾਰਾ ਆਇਆ ਖੁਸੀ ਹੋਈ, ਢਿੱਲੋਂ ਘੈਂਟ ਭਰਾ ਖੁਰਚਣੀ ਜਿੱਡੀ ਤੇ ਬਰਿੰਦਰ ਬਸੰਤ ਤੇ ਸਰਪੰਚ ਦੀਆਂ ਬੈਲਟਾਂ ਕਦੋਂ ਚੀਕਣ ਲਾ ਦੇਵੇਗਾ, ਗਗਨ ਬੌਣੀ ਡੱਡ ਪੰਜਾਮੀ ਵਾਲੀ ਬਹੁਤ ਮਾੜੀ ਆ,ਤਾਹੀ ਖੁਰਚਣੀ ਜਿੱਡੀ ਰਹਿ ਗਈ,ਵੇਬਤਾ ਵਾਲੀਆ ਜ਼ਿਆਦਾ

  • @jsa-bb2mf
    @jsa-bb2mf 2 года назад +1

    Vary nice video aman di

  • @Sukhpreet_kaur12
    @Sukhpreet_kaur12 2 года назад

    ਬਹੁਤ ਵਧੀਆ ਵੀਡਿਓ👌👌 ਅਮਨ ਦੀਦੀ ਵਾਹਿਗੁਰੂ 🙏🙏ਜੀ ਤੁਹਾਡੀ ਟੀਮ ਨੂੰ ਖੁਸ਼ ਰੱਖੇ ❤❤

  • @Charan_kamal_
    @Charan_kamal_ 2 года назад

    ਬਹੁਤ ਵਧੀਆ ਵੀਡੀਓ ਦੀਦੀ ਹਰ ਵਾਰ ਵੇਟ ਰਹਿੰਦੀ ਹੈ ਅਗਲੇ ਭਾਗ ਦੀ।

  • @amritpalamritpal7989
    @amritpalamritpal7989 2 года назад

    ਬਹੁਤ ਵਧੀਆ ਵੀਡੀਓ ਅਮਨ ਦੀਦੀ 👍👍🙏❤️❤️

  • @jagrajbrar2681
    @jagrajbrar2681 2 года назад +3

    ਜੋਗਰਾਜ ਸਿੰਘ ਬਰਾੜ ਪਿੰਡ ਹਰਰਾਇ ਪੁਰ (ਤਿੰਨਕੌਣੀ) ਬਠਿੰਡਾ
    ਬਾਈ ਜੀ ਤੁਹਾਡੀਆ ਵੀਡੀਓ ਮੈਨੂੰ ਤੇ ਮੇਰੀ ਫੈਮਿਲੀ ਨੂੰ ਬਾਹਲੀਆ ਚੰਗੀਆ ਲੱਗਦੀਆ ਅਸੀ ਤੁਹਾਡੇ ਪੱਕੇ ਫੈਨ ਆ ਤੁਹਾਡੀਆ ਵੀਡੀਓ ਵਿਚ ਭਰਪੂਰ ਸਨੇਹਾ ਹੁੰਦਾ, ਮੈ ਤੁਹਾਡੀਆ ਵੀਡੀਓ ਬਾਈ ਬਹੁਤ ਸੇਅਰ ਕਰਦਾ ਗਰਦ ਉਠਾ ਦਿੰਨਾ ਅਮਨ ਭੈਣ ਦਾ ਤਾ ਮੈ ਪੱਕਾ ਫੈਨ ਆ ਐਕਟਿੰਗ ਸਾਨੂੰ ਸਾਰਿਆ ਦੀ ਬਹੁਤ ਵਧੀਆ ਲੱਗਦੀ ਆ,,ਸਾਡੀ ਇਕ ਬੇਨਤੀ ਜਰੂਰ ਮੰਨ ਲੈਣੀ ਅੰਗੂਰੀ ਵੀਡੀਓ ਦਾ ਐਂਡ ਪੂਰਾ ਘੈਂਟ ਹੋਣਾ ਚਾਹੀਦਾ ਵੀਰ ਜੀ ਸੁਆਦ ਆ ਜੇ,,,,

    • @amandhillon
      @amandhillon  2 года назад +1

      ਬਹੁਤ ਬਹੁਤ ਧੰਨਵਾਦ ਬਾਈ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏🙏

  • @gurvinderkullar5431
    @gurvinderkullar5431 2 года назад

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @jashanjotsidhu9751
    @jashanjotsidhu9751 2 года назад

    ਅਮਨ ਜੀ ਤਹਾਡੀਆ ਵਿਡੀਓ ਬਹੁਤ ਸੋਹਣੀ ਆ ਲੱਗਦੀਆ ਨੇ ਵੇਟ ਵਿੱਚ ਰਹਿੰਦੇ ਆ

  • @gavyaujla3459
    @gavyaujla3459 2 года назад +1

    Very nice video 🙏🙏🙏

  • @ManjitKaur-lu7oy
    @ManjitKaur-lu7oy 2 года назад +1

    ਹੈਲੋ ਅਮਨ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਅੰਗੂਰੀ ਭਾਬੀ ਦੇ ਸਾਰੇ ਭਾਗ ਦੇਖੇ ਨੇ ਅਮਨ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਤੋ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @ekamjot9513
    @ekamjot9513 2 года назад

    ਬਹੁਤ ਹੀ ਵਧੀਆ ਵੀਡੀਓ ਅਮਨ ਭੈਣ ਜੀ ਰੱਬ ਹਮੇਸ਼ਾ ਤੁਹਾਨੂੰ ਖੁਸ ਰੱਖਣ ਅਮਨ ਨਾਮ ਦੀ ਬੇਟੀ ਹਮੇਸ਼ਾ ਸਿਆਣੀ ਹੁੰਦੀ ਹੈ ਪਰ ਕੋਈ ਬਣਨ ਨਹੀਂ ਦਿੰਦਾ ਭੈਣ ਮੇਰੀਏ ਮੇਰਾ ਨਾਂ ਵੀ ਅਮਨ ਹੈ ਮੈਨੂੰ ਤੁਹਾਡੀ ਹਰ ਇੱਕ ਵੀਡੀਓ ਵਧੀਆ ਲਗਦੀ ਹੈ ਧੰਨਵਾਦ ਜੀ

  • @jaspalkaur1552
    @jaspalkaur1552 2 года назад

    ਬਹੁਤ ਸੋਹਣੀ ਵੀਡੀਓ ਹੈ, ਗਗਨ ਤਾਂ ਹੱਥ ਧੋ ਕੇ ਹੀ ਪਿੱਛੇ ਪੈ ਗਈ ਬੰਟੂ ਦੇ।

    • @rahulpb2034
      @rahulpb2034 2 года назад +1

      👍👍👍👍👌👌👌

  • @surjeetkaur8755
    @surjeetkaur8755 2 года назад +5

    Very very nice episode of the story. Very well acting done by bantuji and amanji. Amanji u r a strong character. Three cheers 🍻 to all the team members 👏 👍....Gagan te sarpanch di pitaai wale episode di wait aa hun ta bas....really waiting for it.......superb team work...!!!!

  • @neetugold6136
    @neetugold6136 2 года назад +4

    ਗਗਨ ਦਾ ਪਰਦਾ ਕਦੋਂ ਫਾਸ ਹੋਵੇਗਾ।ਚਾਲਬਾਜ ਜਨਾਨੀ ਦਾ।

  • @gurlovejeetkaurkhalsa623
    @gurlovejeetkaurkhalsa623 2 года назад

    Video ਬਹੁਤ ਸੋਹਣੀ ਚੱਲ ਰਹੀ ਹੈ ਆਂਟੀ ਜੀ...ਅਗਲੇ ਭਾਗ ਦੀ ਉਡੀਕ ਰਹੇਗੀ...ਖੁਸ਼ ਰਹੋ! ਸਾਰੇ ਪਾਤਰ ਬਹੁਤ ਸੋਹਣਾ ਕੰਮ ਕਰਦੇ ਨੇ!...ਵਾਹਿਗੁਰੂ ਜੀ ਚੜਦੀਕਲਾ ਬਖਸ਼ਣ🤗🙏

  • @HarjinderBhullar6076
    @HarjinderBhullar6076 2 года назад

    ਸੱਚੇ ਦਿਲੋਂ ਪਿਆਰ ਸਤਿਕਾਰ ਕਰਦੇ ਆ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ,ਬੌਣੀ ਡੱਡ ਕਹਿੰਦੀ ਮੈਂ ਪਾਠ ਕਰਾਉ,, ਤੂੰ ਬੌਣੀਏ ਜੀਏ ਕਦੇ ਵੀ ਨੀ

  • @sukhpalsingh9477
    @sukhpalsingh9477 2 года назад

    ਬਹੁਤ ਵਧੀਆ ਵੀਡੀਓ ਜੀ

  • @shammichaudhary7092
    @shammichaudhary7092 2 года назад

    Bahut bahut badiya lgi video 👌👌👌👌👌👌

  • @sahejpreet8798
    @sahejpreet8798 2 года назад +1

    Next part please Aman actting super all the best all team members jaldi agla part

  • @amritkaur5620
    @amritkaur5620 2 года назад

    ਬਹੁਤ ਸੋਹਣੀ ਆ ਵੀਡੀਓ ਜੀ

  • @kulwinderkaur6315
    @kulwinderkaur6315 2 года назад

    Bhot badiya 🌹❤️👍🏻

  • @kamalgill70
    @kamalgill70 2 года назад

    ਬਹੁਤ ਵਧੀਆ ਜੀ

  • @noordeepsingh8557
    @noordeepsingh8557 2 года назад

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ

  • @lakhansingj2637
    @lakhansingj2637 2 года назад +1

    ਬਹੁਤ ਵਧੀਆ

  • @HarjinderBhullar6076
    @HarjinderBhullar6076 2 года назад

    ਮੇਰਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਬੰਟੂ ਬਾਈ ਨੂੰ ਘਰੇ ਲਿਆਈ ਮੈਨੂੰ ਬਹੁਤ ਖੁਸ਼ੀ ਹੋਈ, ਸਰਪੰਚ ਗਗਨ ਬੌਣੀ ਡੱਡ ਤੇ ਬਰਿੰਦਰ ਬਸੰਤ ਟੇਲਰ ਜੂੰਡਲ ਤਿੰਨੇ ਗ ਏ ਮੱਚ, ਸਰਪੰਚ ਐਵੇਂ ਬੋਈਆ ਤੜਾਈ ਜਾਂਦਾ, ਸਰਪੰਚਾਂ ਜਦੋਂ ਪਤਾ ਲੱਗ ਗਿਆ ਤੇਰੀ ਢਿੱਲੋਂ ਘੈਂਟ ਦਿਉ ਢਿੰਬਰੀ ਟਾਇਟ ਕਰ ਕੇ ਕਸ,ਤੇਰੀ ਭੰਨਣ ਵਾਲੀ ਆ ਟੱਸ, ਸਰਪੰਚ ਦੇ ਚੁਗਲੀ ਕਰਨ ਦੀ ਬਹੁਤ ਲੜਦੀ ਆ ਮੱਖ,, ਸਰਪੰਚਾਂ ਜਿਹੜੀ ਤੂੰ ਰਾਜ ਢਿੱਲੋਂ ਘੈਂਟ ਦੀ ਜ਼ਮੀਨ ਤੇ ਰੱਖੀ ਆ ਅੱਖ,ਮਰਲਾ ਨੀ ਦਿੰਦੇ ਤੇਰੀ ਤੋੜ ਦਿਉ ਢਿੱਲੋਂ ਘੈਂਟ ਕਹਿੰਦਾ ਲੱਤ, ਗਗਨ ਖੁਰਚਣੀ ਜਿੱਡੀ ਤੇ ਬਰਿੰਦਰ ਬਸੰਤ ਟੇਲਰ ਤੇ ਸਰਪੰਚ ਤਿੰਨਾ ਨੂੰ ਐਵੇਂ ਟੇਢਾ ਟੇਢਾ ਟੇਢਾ ਤੁਰਨ ਲਾ ਦਿਆਂਗੇ ਜਿਵੇ ਬੁਢਲਾਡੇ ਵਾਲੀ ਬੱਸ

  • @shooterkomal5079
    @shooterkomal5079 2 года назад

    ਅਾਮਨ ਦੀਦੀ ਗਗਨ ਦੇ ਪੈਦੀਅਾ ਜਰੂਰ िਦਖਾ िਦੳੁ😁👌

  • @jagtarmalaysia9666
    @jagtarmalaysia9666 2 года назад

    Bahot bahot vadia video ji 👌👌💝💝

  • @JaspreetKaur-nb2gj
    @JaspreetKaur-nb2gj 2 года назад +1

    Bhut sohni video aa ji 🔥❤️❤️❤️❤️❤️

  • @modifygamerzyt4634
    @modifygamerzyt4634 2 года назад +1

    ਸਰਪੰਚਾਂ ਤੇਰੀ ਦਾਲ ਨੀ ਗਲਦੀ ਗਗਨ ਨਾਲ 😀😀😀🤪🤪🤪 ਵੀਡੀਓ ਬਹੁਤ ਬਦੀਆਂ👌👌👌👌

  • @jagmeetkaur3772
    @jagmeetkaur3772 2 года назад +1

    Bahut Soniya video Sanu video intezar rahana hai

  • @manjeetkaur4056
    @manjeetkaur4056 2 года назад

    Bhuat vadeya video g ♥️👍

  • @sanawarjotsinghsanawarjot72
    @sanawarjotsinghsanawarjot72 2 года назад +1

    Very nice ji bro ❤️❤️

  • @sukhdeepkaur3348
    @sukhdeepkaur3348 2 года назад

    bhot nice acting g seray vadia role krda ho 🙏👌👍🙌❤

  • @gursharanjeetkaur5469
    @gursharanjeetkaur5469 2 года назад

    ਬਹੁਤ ਵਧੀਆ ਵੀਡੀਓ

  • @jagtarghuman4301
    @jagtarghuman4301 2 года назад

    Boht boht soni video a ji gbu all members

  • @MakhanSingh-xq4ch
    @MakhanSingh-xq4ch 2 года назад +1

    very nice MAKHAN SINGH

  • @sangeetathakur5354
    @sangeetathakur5354 2 года назад

    Bahut hi badhiya Bantu De acting bahut hi badhiya Parmatma Chardi kala Vich rakhaan sari team no

  • @kuldeepkumar-ne5vj
    @kuldeepkumar-ne5vj 2 года назад

    Very nice Aman didi lgda bhut jldi schai samne aaugi god bless Ji sari Tim nu

  • @ParamjitSingh-tv4yg
    @ParamjitSingh-tv4yg 2 года назад

    ਬਹੁਤ ਵਧੀਆ ਵੀਡੀਓ ਬਣਾਈ ਹੈ ਸਭ ਤੋਂ ਵੱਧ ਅਮਨ ਭੈਣ ਨੂੰ ਮੁਬਾਰਕਬਾਦ ਦਿੰਦੇ ਹਾਂ ਬਸ ਹੁਣ ਥੋੜ੍ਹਾ ਜਿਹਾ ਕੰਮ ਜ਼ਰੂਰ ਕਰਨਾ ਗਗਨ ਤੇ ਵਰਿੰਦਰ ਦੀ ਛਿੱਤਰ ਪਰੇਡ ਰੀਝ ਨਾਲ ਕਰਨੀ

  • @999sachdev
    @999sachdev 2 года назад

    ਬਹੁਤ ਵਧੀਆ ਮੂਵੀ ਹੈ ਹੋਰ ਕਿੰਨਾ ਕੁ ਬੁਰਾ ਕਰਨਾ ਸ਼ਰੀਕਾਂ ਨੇ good work ❤️ u guys from 🇨🇦

  • @gurvinderbajwa6080
    @gurvinderbajwa6080 2 года назад

    ਬਹੁਤ ਵਧੀਆ ਵੀਡਿਓ ਹੈ ਜੀ ਸਾਰਿਆ ਦੀ ਐਕਟਿੰਗ ਵਧੀਆ ਹੁੰਦੀ ਹੈ। ਅਗਲੇ ਭਾਗ ਦਾ ਇੰਤਜਾਰ ਹੁੰਦਾ ਕੀ ਜਲਦੀ ਆਵੇ।,,,,,

  • @SnehLata-ui1it
    @SnehLata-ui1it 2 года назад

    Bahut vadiya video malik chadi kala bakshe

  • @ramsinghjailaxmimatajirams589
    @ramsinghjailaxmimatajirams589 2 года назад

    Bahot vadia vedio hai waheguru tuhanu sari team nu hor trakiya bakhse God bless you di 🙏🙏👌👌👌👍❤️❤️❤️❤️❤️❣️

  • @SonuSharma-to6tb
    @SonuSharma-to6tb 2 года назад +1

    very nice video 👍👍👍👍god bless u all

  • @rajdeepkaurtatla538
    @rajdeepkaurtatla538 2 года назад +2

    Superb 😁😁gagan di acting wali siraa aa💖💖💖💖

  • @simarjeetbrar9721
    @simarjeetbrar9721 2 года назад

    Bhut mja aea jdo ggn de shitar chle 🤣🤣

  • @GurpreetKaur-jr7wv
    @GurpreetKaur-jr7wv 2 года назад

    Ajj wala episode bahut mazedar laggia

  • @HarjinderBhullar6076
    @HarjinderBhullar6076 2 года назад

    , ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਕਾ, ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਗਗਨ ਖੁਰਚਣੀ ਜਿੱਡੀ ਦੀ ਕਰਤੂਤਾਂ ਦਾ ਮੇਰੀ ਹਰਮਨ ਪਿਆਰੀ ਭਾਬੀ ਨੂੰ ਲੱਗ ਗਿਆ ਪਤਾ,ਸਹੀ ਸੋਚ ਵਾਲੀ ਆ ਅਮਨ ਢਿੱਲੋਂ ਘੈਂਟ ਪੰਜਾਬੀ, ਬੌਣੀ ਡੱਡ ਦਾ ਕੁਸ਼ ਦੇਣਾ ਸਿਰ੍ ਤੇ ਚੜ ਜਾਉ, ਅਮਨ ਢਿੱਲੋਂ ਘੈਂਟ ਕਹਿੰਦੀ ਖੁਰਚਣੀ ਜਿੱਡੀ ਗਗਨ ਵੇਬਤਾ ਦੀ ਜੜ੍ਹ ਆ,ਜੇ ਅੰਬ ਦੇ ਕੋਲ ਬਾਪੂ ਨਾ ਆਖਦੀ, ਤਾਂ ਮੇਰਾ ਹਰਮਨ ਪਿਆਰਾ ਭਰਾ ਬੰਟੂ ਬਾਈ, ਗਗਨ ਬੌਣੀ ਡੱਡ ਦੀਆਂ ਵੇਬਤਾ ਹਟਾ ਦਿੰਦਾ, ਮੁੜਕੇ ਕਦੇ ਕੰਨ ਚ ਪਾਈ ਨੀ ਰੜਕਨੀ ਸੀ, ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ, ਤੀਵੀਂ ਦੀ ਨਬਜ਼ ਦੇਖ ਕੇ ਦਸ ਦਿੰਦੀ ਆ , ਅਮਨ ਢਿੱਲੋਂ ਘੈਂਟ ਤਿੰਨਾਂ ਬੇਈਮਾਨਾੰ ਨੂੰ ਮਨਾਉ, ਜਦੋਂ ਮੰਨ ਗਏ ਤਿੰਨਾਂ ਨੂੰ ਬੰਟੂ ਬਾਈ ਕੋਲ ਪੇਸ਼ ਕਰ ਦਿਉ, ਜਿਵੇਂ ਬੱਕਲੇ ਨੂੰ ਝਟਕ ਕ ਈ, ਮਾਰਕੇ ਟੰਗਦਾ ਐਵੇਂ ਦਿਉ ਟੰਗ,ਘੜੀਸੂ ਫੜਕੇ ਕੱਲੇ ਕੱਲੇ ਕੱਲੇ ਦੀ ਖੱਬੀ ਟੰਗ

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏

  • @blkaranbrarbalkarnbrar1129
    @blkaranbrarbalkarnbrar1129 2 года назад

    Very nice video next part 👌👌👌

  • @sewakgamer3604
    @sewakgamer3604 2 года назад

    Very nice video anan sister ji god bless you all team members

  • @sweetypanwar4835
    @sweetypanwar4835 2 года назад

    Very nice 👌 vidio. All members Very nice acting.

  • @malkitamenamenkaur2605
    @malkitamenamenkaur2605 2 года назад +1

    ਬਹੁਤ ਵਧੀਆ ਵੀਡੀਓ ਐ ਅਮਨ ਭੈਣੇ ਗਗਨ ਦੀ ਰੇਲ ਬਣਾਦੀ ਜਦੋ ਤੈਨੂੰ ਸਬੂਤ ਮਿਲ ਗਿਆ ਅਗਲੀ ਵੀਡੀਓ ਜਲਦੀ ਤਿਆਰ ਕਰੋ ਪਰਮਾਤਮਾ ਸਾਰੀ ਟੀਮ ਦੀ ਉਮਰ ਲੰਮੀ ਕਰੇ

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਜੀ 🙏🙏🙏