ਸੌਦਾ ਸਾਧ ਦੇ ਪ੍ਰਮੀ ਦਾ ਝੂਠ ਫੜਿਆ ਗਿਆ ? ਕੀ ਰਾਮੂਵਾਲੀਆ ਨੇ ਕੀਤੀ ਸੌਦਾ ਸਾਧ ਦੀ ਮਦਦ ? Oneindia Punjabi

Поделиться
HTML-код
  • Опубликовано: 8 сен 2024
  • ਸੌਦਾ ਸਾਧ ਦੇ ਪ੍ਰਮੀ ਦਾ ਝੂਠ ਫੜਿਆ ਗਿਆ?
    ਕੀ ਰਾਮੂਵਾਲੀਆ ਨੇ ਕੀਤੀ ਸੌਦਾ ਸਾਧ ਦੀ ਮਦਦ?
    ਬਾਦਲ ਤੇ ਰਾਮੂਵਾਲੀਆ ਸਾਧ ਨੂੰ ਬਚਾਉਣ 'ਤੇ ਤੁਲੇ?
    #bibijagirkaur #sukhbirbadal #akalidal #ramrahim #derasachasauda #sukhbirbadal #akalidal #shriakaltakhatsahib #sgpc #bikramsinghmajithia #punjabnews #punjabupdates #punjabnewstoday #latestnews #oneindiapunjabi
    ਪਰਦੀਪ ਕਲੇਰ ਦਾ ਪਹਿਲਾ ਝੂਠ ਫੜਿਆ ਗਿਆ?
    ਬਲਵੰਤ ਸਿੰਘ ਰਾਮੂਵਾਲੀਆ ਦਾ ਵਿਵਾਦ ਵੱਖ ਛਿੜ ਗਿਆ
    ਸੌਦਾ ਸਾਧ ਨੂੰ ਮੁਆਫੀ ਗੇਣ ਮਗਰੋਂ ਜਦੋਂ ਵਿਵਾਦ ਖੜਾ ਹੋਇਆ
    ਤਾਂ ਪਰਦੀਪ ਕਲੇਰ ਆਪਣੇ ਸਾਥੀਆਂ ਨਾਲ ਬਾਦਲ ਨੂੰ ਮਿਲਿਆ
    ਉਥੇ ਬਾਦਲ ਨੇ ਸਲਾਹ ਦਿੱਤੀ ਕਿ ਇੱਕ ਸਪਸ਼ਟੀਕਰਨ ਹੋਰ ਦਿੱਤਾ ਜਾਏ
    ਜਿਸ ਵਿੱਚ ਕਥਿਤ ਤੌਰ 'ਤੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਕਿਹਾ ਗਿਆ
    ਪਰ ਰਾਮੂਵਾਲੀਆ ਦੂਜੇ ਪਾਸੇ ਰਾਮੂਵਾਲੀਆ ਨੂੰ ਜਦੋਂ ਪੁੱਛਿਆ ਗਿਆ ਤਾਂ
    ਉਹਨਾਂ ਕਿਹਾ ਕਿ ਜਿੰਨਾ ਧਰਤੀ ਦਾ ਆਕਾਰ ਹੈ ਉਸ ਤੋਂ 8 ਗੁਣਾਂ ਵੱਡਾ ਝੂਠ ਬੋਲ ਰਿਹਾ ਕਲੇਰ
    ਇਥੇ ਇਹ ਸਮਝਿਆ ਜਾ ਸਕਦਾ ਕਿ ਰਾਮੂਵਾਲੀਆਂ ਨੇ ਤਾਂ ਝੂਠਾ ਸਾਬਿਤ ਕਰ ਦਿੱਤਾ
    ਪਰ ਇੱਕ ਨੈਰੇਟਿਵ ਇਹ ਵੀ ਹੈ ਕਿ ਰਾਮੂਵਾਲੀਆ ਇਥੇ ਫਸ ਰਹੇ ਸਨ ਇਸ ਲਈ ਉਹਨਾਂ ਨੇ ਮੀਡੀਆ ਸਾਹਮਣੇ ਇਸ ਗੱਲ ਨੂੰ ਟਾਲ ਦਿੱਤਾ
    ਦਰਅਸਲ ਇਸ ਨਾਲ ਤਾਂ ਸਿੱਧਾ ਇਲਜ਼ਾਮ ਬਲਵੰਤ ਸਿੰਘ ਰਾਮੂਵਾਲੀਆ 'ਤੇ ਲੱਗਣਾ ਸੀ ਕਿ ਉਹਨਾਂ ਨੇ ਲਿਖਿਆ ਸਾਧ ਦਾ ਸਪਸ਼ਟੀਕਰਨ

Комментарии • 19

  • @GurmailSingh-qf7ni
    @GurmailSingh-qf7ni Месяц назад +2

    ਇਹਨਾਂ ਬਹਿਰੂਪੀਏ ਸਿੱਖਾਂ ਤੋਂ ਅਮ੍ਰਿਤਸਰ ਸਾਹਿਬ ਦੀ ਪੁਲਿਸ ਵੱਲੋਂ ਇੰਟੈਰੋਗੇਸ਼ਨ ਸੈਂਟਰ ਵਿੱਚ ਲਿਜਾ ਕੇ ਚੰਗੀ ਤਰ੍ਹਾਂ ਚੱਡੇ ਪਾੜੋ ਫੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ

  • @user-gy3el9ty6t
    @user-gy3el9ty6t Месяц назад +3

    ਰਾਮੂਵਾਲੀਆ ਕੋਈ ਕੌਮ ਦਾ ਵਫ਼ਾਦਾਰ ਨਹੀਂ

  • @user-yg7bx9kt6z
    @user-yg7bx9kt6z Месяц назад +1

    ਦਲਜੀਤ ਚੀਮਾ ਨੂੰ ਕਿਹਾ ਸੀ ਇਹ ਕਹਿੰਦਾ ਸੀ

  • @surinderpalkaur1581
    @surinderpalkaur1581 Месяц назад +1

    ਇਹ ਸਾਰੇ ਹੀ ਝੂਠ ਬੋਲ ਰਹੇ ਹਨ।

  • @Paramjitsingh-to2pc
    @Paramjitsingh-to2pc Месяц назад +1

    ਰਾਮੂ ਵੀ 👌🏻👌🏻

  • @gamdoorkingra9491
    @gamdoorkingra9491 Месяц назад +1

    ਰਾਮੂਵਾਲੀਆ ਝੂਠਾਂ ਹੈ ਜੋ ਹੋਇਆ ਉਹ ਸੱਬ ਠੀਕ ਹੈ

  • @nirmaldhiman773
    @nirmaldhiman773 Месяц назад

    Lugda
    Tan
    Sabh
    Jhoothh
    Hai
    Kioun
    Ke
    KlerAapBcan
    Vaste
    Sarkari
    Gvah
    Bn
    Gia
    KlerTan
    SarkarDi
    Boli
    Bolega

  • @ajaysanyal6299
    @ajaysanyal6299 Месяц назад +2

    ਏਨੂੰ ਪੁਛੋ ਕਿੰਨੇ ਪੈਸੇ ਮਿਲੇ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਲੀ

  • @madankumar9145
    @madankumar9145 Месяц назад

    तुवाडे साध पवित्र है .. चैक करो इक इक बन्दे नू चैक होण ही चैक करो

  • @madankumar9145
    @madankumar9145 Месяц назад

    आजो होण Live .. लिखागे ... आ नशा चैक करो पंजाब विच .. होण तुवाडे धर्म किथे गया .. करवाओ बन्द नशा ...

  • @user-gp9xg3fr1l
    @user-gp9xg3fr1l Месяц назад

    ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ, ਜਿੰਨ੍ਹਾਂ ਨੇ ਜੰਗੀਰੋ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋ ਬਾਹਰ ਕੱਢ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਦਿਲ ਦੀ ਕੀਤੀ ਹੈ।

  • @SurinderSingh-o3s
    @SurinderSingh-o3s Месяц назад

    Pradeep kumar ta daljeet Cheema da na laouda hai tusi galat interview kar rahe ho

  • @user-gp9xg3fr1l
    @user-gp9xg3fr1l Месяц назад

    ਕਾਂਗਰਸ ਪਾਰਟੀ ਦੇ ਖਿਲਾਫ ਕੋਈ ਨਹੀਂ ਬੋਲ ਰਿਹਾ ਜਿਹਨਾਂ ਦੀਆਂ ਡੇਰਾ ਮੁਖੀ ਨਾਲ ਸਾਂਝਾ ਸਨ ਕੈਪਟਨ ਅਮਰਿੰਦਰ ਸਿੰਘ ਉਸ ਸਾਧ ਦੇ ਡੇਰੇ ਜਾਂਦੇ ਸਨ।

  • @ajaysanyal6299
    @ajaysanyal6299 Месяц назад +1

    ਸਿਰੇ ਦਾ ਝੂਠਾ ਬੰਦਾ ਪ੍ਰਦੀਪ ਕਲੇਰ

  • @govindersingh9230
    @govindersingh9230 Месяц назад

    ਲੀਡਰ ਲੋਕ ਵੀ ਕਦੇ ਪਾਪ ਕਰਕੇ ਮੰਨਦੇ ਸੁਖਬੀਰ ਨਹੀ ਮੰਨਦਾ ਇਹ ਕਿਥੋ ਮੰਨ ਜੂ

    • @user-qk7wk1ke8p
      @user-qk7wk1ke8p Месяц назад

      ੨੨ ਲਗਦਾ ੳੁਦੋ ਜਿਹੇ ਹੀ ਰਾਮੂ ਨੇ ਲੋਕ.......ਪਾਰਟੀ ਬਾਦਲ ਦੀ ਝੋਲੀ ਪਾੲੀ ਸੀ

  • @harpalsinghkhalsa9124
    @harpalsinghkhalsa9124 Месяц назад

    ਚੈਨਲ ਵਾਲਾ ਝੂਠ ਬੋਲ ਰਿਹਾ ਪ੍ਰਦੀਪ ਕਲੇਰ ਨੇ ਇਹ ਨਹੀ ਕਿਹਾ ਕਿ ਰਾਮੂਵਾਲੀਆ ਦੀ ਡਿਊਟੀ ਲਾਈ