ਸ਼ਰੀਕ ਲਾਵੇ ਲੀਕ || shareek lave leek || NEW PUNJABI MOVIE 2021 || MANSA
HTML-код
- Опубликовано: 17 окт 2024
- ਸ਼ਰੀਕ ਲਾਵੇ ਲੀਕ || shareek lave leek || NEW PUNJABI MOVIE 2021 || MANSA
Story Writer - Harmandeep Kaur
facebook - / penduvirsa25
instagram - ...
whatsapp - 9876256925
STARRING - Veer Singh Parmar , Sukhpal Kaur , Parneet Kaur , Gagandeep Kaur , Rajwinder Singh Raju .
ਪ੍ਰਹੌਣਾ || ਗਿਆ ਜੰਗਲ ਪਾਣੀ ਪਰ ਉੱਥੇ.. -
• Video
ਅੱਤਿਆਚਾਰੀ ਨੂੰਹ || NEW PUNJABI MOVIE 2021 -
• ਅੱਤਿਆਚਾਰੀ ਨੂੰਹ || NEW ...
ਬਾਪੂ ਦਾ ਅਸ਼ੀਰਵਾਦ -
• ਬਾਪੂ ਦਾ ਅਸ਼ੀਰਵਾਦ | ਵਿਚੋ...
ਵਿਚੋਲਣ ਬਣੀ ਫ਼ੇਸਬੁੱਕ -
• ਵਿਚੋਲਣ ਬਣੀ ਫ਼ੇਸਬੁੱਕ || ...
ਟੂਣੇ ਵਾਲੀ ਸ਼ਰਾਬ -
• ਟੂਣੇ ਵਾਲੀ ਸ਼ਰਾਬ || Pen...
ਝਬੂਲੀਆਂ ਵਾਲੇ ਕਾਂਟੇ -
• ਝਬੂਲੀਆਂ ਵਾਲੇ ਕਾਂਟੇ || ...
ਭੁੱਖੇ ਘਰ ਦੀ ਧੀ -
• ਭੁੱਖੇ ਘਰ ਦੀ ਧੀ || full...
SUBSCRIBE OUR CHANNEL TO WATCH MORE VIDEOS .
STAY TUNED .
#PenduVirsa
#newpunjabimovie
#newpunjabimovie2021
#newpunjabishortmovie
#newpunjabishortmovie2021
#shreeklaveleek
Aapka pratek episode itna achha lagta hai ki apne pind aur Punjabi ki real story jaisi lagti hai aapka pariwar hamesha khushaal rahe
ى
ضضذ4
@@gaganpreet6960 Kaur and⁶¹11
Bhut badiya story
Yours all vediothe best vedio shabash from italy harbans singh
ਇਹ ਬਾਈ ਦਾ ਸੁਭਾਅ ਹਰ ਵੀਡੀਓ ਚ ਬਰਫ਼ ਵਰਗਾ ਹੁੰਦੈ।ਕਿਸੇ ਵੀਡੀਓ ਚ ਉਚਾ ਨਹੀਂ ਬੋਲਦਾ।ਹਰ ਵੀਡੀਓ ਬਹੁਤ ਵਧੀਆ ਹੁੰਦੀ ਐ।ਆਮ ਜ਼ਿੰਦਗੀ ਚ ਵੀ ਐਂ ਈ ਐ।ਕਾਸ਼ ਸਾਡਾ ਸੁਭਾਅ ਵੀ ਐਂ ਉਹ ਹੁੰਦਾ
😂😂😂
ਅੱਜ ਕੱਲ ਵਧੀਆ ਪਰਵਾਰ ਨੂੰ ਦੇਖ ਕਿ ਕੋਈ ਰਾਜੀ ਨਹੀਂ ਸਾਰੇ ਮੈਬਰਾਂ ਦਾ ਰੋਲ 💯%ਵਹਿਗੁਰੂ ਕਿਰਪਾ ਕਰੇ ਨੂੰਹ ਧੀ ਮਾਤਾ ਬਾਈ ਛੋਟਾ ਭਰਾ ਸਭ ਨੂੰ ਸਤਿਸ਼ੀਅਕਾਲ ਧੰਨਵਾਦ 🙏🙏🙏🙏
ਧੰਨਵਾਦ ਸ਼ਮਸ਼ੇਰ ਜੀ🙏 ਸਤਿ ਸੀ੍ ਅਕਾਲ ਜੀ🙏
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ। ਬਹੁਤ ਬਹੁਤ ਧੰਨਵਾਦ
ਧੰਨਵਾਦ ਗੁਰਵਿੰਦਰ ਜੀ 🙏
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਬਹੁਤ ਵਧੀਆ ਵੀਰ ਜੀ ਇਹ ਸਾਨੂੰ ਸਾਰਿਆਂ ਸੋਚਣਾ ਚਾਹੀਦਾ ਹੈ ਕਿਸੇ ਦੇ ਮਗਰ ਲੱਗ ਕੇ ਘਰ ਵਿਚ ਕਲੇਸ਼ ਨਹੀਂ ਪਾਉਣੀ ਚਾਹੀਦੀ ਹੈ। ਧੰਨਵਾਦ ਵੀਰ ਜੀ
ਧੰਨਵਾਦ ਜਗਬੀਰ ਜੀ 🙏
ਬਹੁਤ ਵਧੀਆ ਫਿਲਮ
Thanks for watching Harjinder Ji🙏🏻
ਸ਼ੁਕਰੀਆ ਹਰਜਿੰਦਰ ਸਿੰਘ ਜੀ 🙏🏼
ਬਹੁਤ ਵਧੀਆ ਸਨੇਹਾ ਦਿਤਾ ਵੀਰ ਜੀ ਤੁਸੀਂ ਸੱਚੀਮੁੱਚੀ ਆਹੀ ਕੁਝ ਹੁੰਦਾ ਵੀਰੇ ਆਪਣੇ ਪਿੰਡਾਂ ਵਿਚ ਜਿਹੜੀ ਸੱਸ ਜਾ ਨੂੰਹ ਹੱਥ ਤੇ ਚੜਗੀ ਬਸ ਉਸੇ ਟਾਈਮ ਘਰ ਵਿਚ ਪਾੜ ਪੈਣਾ ਸ਼ੁਰੂ ਹੋਜਾਦਾ ਏ ਆਪਣੀ ਸਿਆਣਪ ਇਸ ਵਿਚ ਹੀ ਹੈ ਕਿ ਪੈਰਾਂ ਤੇ ਪਾਣੀ ਨਾ ਪੈਣ ਦੇਵੋ ਸਾਰੀ ਟੀਮ ਵੀਰੇ ਦਿਲੋ ਪਿਆਰ ਸਤਿਕਾਰ ਜੀ ਮੈਸੇਜ ਬਹੁਤ ਵਧੀਆ ਹੈ ਜੇ ਵਿਡੀਉ ਦੇਖ ਅਮਲ ਕਰਨ ਲੋਕ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਸੇ ਦੀਆਂ ਗੱਲਾਂ ਸਾਡਾ ਹੱਸਦਾ ਵੱਸਦਾ ਘਰ। ਖਰਾਬ ਕਰ ਦੰਦੀਆਂ ਨੇ ਇਸ ਲਈ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਕੇ ਰੱਖੋ ਕਿ ਕੋਈ ਚੁਗਲਖੋਰ ਉਸ ਨੂੰ ਤੋੜ ਨਾ ਸਕੇ ਬਾਕੀ ਵੀਰ ਅੱਗਲੀ ਵਿਡੀਉ ਦੀ ਉਡੀਕ ਕਰਾਂਗਾ ਵਲੋਂ ਔਜਲਾ ਪਰਿਵਾਰ ਸਨਦੀਪ ਸਿੰਘ ਔਜਲਾ ਇੱਟਲੀ ਰੋਮਾਂ Velletri city
Eh video real story te hi bnayi hai g . Thanks for watching vr 🙏
Sudesh singh Amritsar Punjab ❤❤😅
ਬਹੁਤ ਵਧੀਆ ਸੁਨੇਹਾ ਜੀ
ਵਾਹਿਗੁਰੂ ਭਲੀ ਕਰੇ 👍
ਸ਼ੁਕਰੀਆ ਵੀਰੇ 🙏
Tuhadi har ikk video toh bahut vadhiya sikhia mildi aa , nice sharing 👌
Thank you ji 🙏
Very good Bhai Sahib ji Bahut Vadia Ji Baba Nanak dev ji tuhade sare priwar te MEHAR karan Ji
Shukriya Jaswant ji 🙏 Baba nanak tohanu vi khush rakhhe
Bout soni ji
ਬਹੁਤ ਹੀ ਵਧੀਆ ਵੀਡੀਓ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਬਣੋਨ ਦੇ ਲੲਈ
ਬਹੁਤ ਬਹੁਤ ਧੰਨਵਾਦ ਅਰਸ਼ ਜੀ🙏
Bahoot badiaa
ਬਹੁਤ ਵਧੀਆ ਲੱਗਿਆ ਜੀ ਐਕਟਿੰਗ ਵਧੀਆ ਸੀ ਸਾਰਿਆਂ ਦੀ ਚੰਗ਼ਾ ਸੁਨੇਹਾ ਦਿੱਤਾ ਜੀ
ਧੰਨਵਾਦ ਗੁਰਲਾਭ ਜੀ🙏
Very nice God bless you family
Thank you Simran ji 🙏
ਤੁਹਾਡੀਆਂ ਵੀਡੀਓ ਬਹੁਤ ਪਸੰਦ ਹੈ ਵੀਰ ਜੱਸੇ ਸਾਰੀਆਂ ਵੀਡੀਓ ਦੇਖਦੀ ਹਾਂ ਬਹੁਤ ਵਧੀਆ ਵੀਡੀਓ ਹੈ ❤❤
Ghaint 👍
Thanks Gagandeep ji 🙏
ਪੇਂਡੂ ਵਿਰਸਾ ਜਹੇ ਵਾਈ ਬਹੁਤ ਘੈਂਟ ਜੀ
ਪੈਂਡੂ ਵਿਰਸਾ ਜਸੈ ਵਾਈ ਬਹੁਤ ਘੈਂਟ ਹੈ
ਧੰਨਵਾਦ ਕੁਲਦੀਪ ਜੀ 🙏🙏
ਸਿਹਰਾ ਬੰਨ੍ਹ ਕੇ ਢੁੱਕਦਾ ਨਹੀਂ,
ਹੋਰ ਨਹੀਂ ਕਸਰ ਸ਼ਰੀਕਾ ਛੱਡਦਾ।
Thodi sareya video vadeya hundi aa ji 👌👌👌👌👈😍😍😍😍😍😍
Thank you Kuldeep ji 🙏
Boht vdia video ji
Thanks gagan🙏
Jassa. Veer. Diya. Vedio. Bhut. Badiya. Ha. Manpreet
Thank you Jasbir ji 🙏
Bhut taj boldi h sukpal
Nic video stay blessings ❤❤ baba nanak khush rekhe
ਸੱਸ di acting bhut vdia
Bhut wadia video bnai c g tuc ❤️❤️👌🏻👌🏻👌🏻👌🏻👌🏻👌🏻
thank you ji🙏🙏
@@PenduVirsaMansa most wlc g😊
Didi g veer g plz support my yt channel also🙏🏻
Bahut vadia Pyaar ae family vich rab Sariya familia vich banave
Thanks Sidhu Saab 🙏
Kive Sidhu saab tusi nhi vedio ch
ਵਿਡੀਉ ਬਹੁਤ ਵਧੀਆ ਹੈਜੀ
ਧੰਨਵਾਦ ਜਸਵਿੰਦਰ ਜੀ 🙏🙏
Pendu virsa
Good show i like
It thanks
Thank you ji 🙏
Shi gal aa ji kise diyan gallan ch aake aapna ghar ni kharab karna chahida Good msg
Thank you Manjit ji 🙏
ਸੋਹਣੀ ਵੀਡੀਓ ਸੋਹਣੀ ਐਕਟਿੰਗ 🔥👍
ਬਹੁਤ ਬਹੁਤ ਧੰਨਵਾਦ ਵੀਰੇ 🙏
W2wwaw
ਬਹੁਤ ਹੀ ਵਧੀਆ
ਮੈਤਰਨਤਾਰਨ ਤੋ
ਧੰਨਵਾਦ ਜੀ 🙏
Bohat ਵਧੀਆ ਸਬਕ ਦੇਣ ਵਾਲੀ ਵੀਡੀਓ ਹੈਗੀ ਵੀਰੀਓ
ਧੰਨਵਾਦ ਜੀ🙏ਇਸੇ ਤਰਾਂ ਪਿਆਰ ਿਦੰਦੇ ਰਹੋ
ਵੀਰ ਜੀ ਵੀਡੀਓ ਬਹੁਤ ਸੋਹਣੀ ਲੱਗੀ ਪਹਿਲੀ ਵਾਰ ਵੇਖੀ ਮਾਤਾ ਜੀ ਦਾ ਸੁਭਾ ਬਹੁਤ ਵਧੀਆ ਲੱਗਾ ਨਾਲੇ ਵੀਰੇ ਤੁਹਾਡੀ ਬੋਲੀ ਬਹੁਤ ਵਧੀਆ ਲੱਗੀ ਤੁਹਾਡਾ ਵੀਰ ਤਰਨਤਾਰਨ ਤੋ
Shukriya Gurnaam ji 🙏
ਬਹੁਤ ਵਧੀਆ ਜੀ👌👌
Nice video ji👌👌👌
ਬਹੁਤ ਹੀ ਵਧੀਆ ਵੀਡੀਓ ਵਧੀਆ ਸਿਖਿਆ ਮਿਲੀ ਜੀ
ਧੰਨਵਾਦ ਅਮਰਜੀਤ ਜੀ 🙏🙏
Very nice video this video gives a very nice msg to all peoples😊
Thanks for watching Balveer Ji🙏
Bhot vdiaa a bhai jii acting thodii rabb thonuu trkiaaaan baksheee👍👍👍👍👍🙏🙏🙏🙏🙏khush rakhse
thank you so much Love Sahota ji🙏🙏
Nice brother
Nice video sukhpal tuhade video bot hai vadiya hundi hai sari family good god bless you
Thank you Surinder ji 🙏
Very good Nice Video conveys good message 👍
thank you Sushil ji🙏🙏
Tohade ghr nu dekh k bhut skoon milda tusi kudrat d nazdeek rehnde peda d thle mnje very nice so natural so beautiful pinda di life kini vdhiya t natural hundi I like it
Nice video y
Thanks Malkeet Singh🙏
Bhut vdiya shiksa diti loka nu bhaji mn khush ho gya
thank you so much Balvinder ji 🙏
Good msg y
Thanks Chamkaur vr🙏
Wlc bhra
bhut vdi all faimly vry good❤️❤️🙏🙏gbu
Thank you Ravneet ji 🙏
Nice video ji
Thanks 🙏
ਬਹੁਤ ਵਧੀਆ ਬਾਈ ਜੀ ਜਸਮੇਰ ਸਿੰਘ ਭਾਵੜਾ
ਧੰਨਵਾਦ ਜਸਮੇਰ ਜੀ🙏
Sukhpal is such a sweet lady🎉❤️
Thank you parhar saab 🙏🏼
Bahut sohni vedio g
Thank you mann saab 🙏🏼
Very nyc ggg
Thanks Amandeep ji 🙏
Vdea tareka loka no samjon da 22 g❤
ਧੰਨਵਾਦ ਜੀ🙏
Nyc video
Thanks Jaswinder Singh 🙏
Bahut.bdia.vidio
Thank you Amarjeet ji 🙏
Very very nice video and gbu😍
thank you Harpreet ji 🙏🙏 God bless you
ਤੁਹਾਡੀ ਹਰ ਇਕ ਵੀਡੀਓ ਲੋਕਾਂ ਨੂੰ ਬਹੁਤ ਵਧੀਆ ਭਰਵਾਵਤ ਕਰਦੀਆਂ 👍👍👍👍
ਧੰਨਵਾਦ ਸ਼ਮਸ਼ੇਰ ਜੀ 🙏
Very very nice video Balwinder Singh new Chandigarh
V nice video ji
Thanks for watching 🙏
Bhut bhut sohni aa videos na ji 👌👌👌👌🥰
Thank you Mehak ji 🙏
Very nice
ਵੀਰ ਤੁਹਾਡੀਆਂ ਮੂਵੀਆਂ ਬਹੁਤ ਵਧੀਆ ਹੁੰਦੀਆਂ ਨੇ ਤੇ ਘਰੇਲੂ ਨੇ ਅਸੀਂ ਤੁਹਾਡੀ ਮੂਵੀ ਜ਼ਰੂਰ ਦੇਖਦੇ ਹਾਂ ਮਲਕੀਤ ਸਿੰਘ ਚਹਿਲ ਕੁਲਰੀਆਂ ਜ਼ਿਲ੍ਹਾ ਮਾਨਸਾ
ਸੁਖਪਾਲ ਦਾ ਪਿੰਡ ਕੁਲਰੀਆਂ ਐ ਜੀ ਸ਼ੁਕਰੀਆ ਮਲਕੀਤ ਸਿੰਘ ਜੀ 🙏🏼
Nice video delivers a good message 👍
Glad you liked it Sushil ji🙏
Vry nyc jii
Thank you arora saab 🙏
Great job team 😊👍🙏🇨🇦
thank you Sehaj ji🙏🙏
Bhut vdia sardaar g well done💯👍👍 ❤👌🙏🙏👌❤❤💯💕💕
Thank you Ravi ji 🙏
Bahut vadhia video
thank you Sukhwinder ji🙏
Very very very very nice 👌👌👌👌👌👌👌👌👌👌🥰 g
Thanks Sukjeet ji 🙏
Sukhpal bhain da bahuat wadhiya Roll hai
thank you so much Sahibjot ji🙏🙏
Very Good message thanks to all
Thanks for watching mam🙏
@@PenduVirsaMansa good
ਬਹਤ ਵਧੀਅਾ
ਧੰਨਵਾਦ ਵਰਿਆਮ ਜੀ 🙏
ਜੱਸੀ ਭਰਾ ਜੀ ਬਹੁਤ ਵਧੀਆ ਸਟੋਰੀ ਬਣਾਈ ਹੈ ਤੁਸੀਂ
ਧੰਨਵਾਦ ਅਨੀਸ਼ਾ ਜੀ 🙏
Good massage to everyone 😗
Thanks Parwinder Ji 🙏
ਬਹੁਤ ਵਧੀਆ ਵਡਿਓ
ਬਹੁਤ ਬਹੁਤ ਧੰਨਵਾਦ ਜੀ🙏
Good🙏malhi👍
Thanks Malhi ji 🙏
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
Nice
Thank you Bittu ji 🙏
ਬਹੁਤ ਵਧੀਅ ਵੀਡੀਓ ਜੀ
ਧੰਨਵਾਦ ਬਾਬਾ ਜੀ 🙏🙏
Pind bappiana dist mansa 👍 next video ch gaggy nu le k ao my cousin brother gurwinder Parmar sectory 👍
Awange bhai , fans di demand bhut ho jandi aw 😜
ਬਹੁਤ ਹੀ ਵਧੀਆ ਜੀ। ਵੀਰ ਜੀ ਆਪ ਸਭ ਤੇ ਸਦਾ ਕਿਰਪਾ ਰਹੇ ਵਾਹਿਗੁਰੂ ਜੀ ਦੀ 👍👍ਜੀ।
ਧੰਨਵਾਦ ਸੁਖਵੰਤ ਜੀ 🙏🙏
@@PenduVirsaMansa ਸੁਕਰੀਆ ਵੀਰ ਜੀ ਕਦੀ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਆਪ ਜੀ ਨੂੰ ਸਪੈਸ਼ਲ ਮਿਲਣ ਆਉਣ ਦਾ ਮਨ ਹੈ ਜੀ।
Buat sohni aa video
Thank you Sharma saab 🙏
Good message
Thanks Rupinder Kaur Ji 🙏
Ssa rupinder g
Hi i need a true nd an amiable friend.r u agree to be my friend .
Bhut vaddia movie bro❤️❤️💕
ਧੰਨਵਾਦ ਸੁਮਨ ਜੀ 🙏🙏
Beautiful
Thanks Parneet Ji 🙏
ਬਹੁਤ ਵਧੀਆ ਵੀਡੀਓ
ਧੰਨਵਾਦ ਗੁਰਦੀਪ ਜੀ 🙏🙏
Good
Thanks Zaildar ji 🙏
Very nice video da god massage
Thank you so much Chamkaur ji 🙏
Very good vedio be carefull from such ladies
Bilkul sahi keha 👍
ਜੱਸੇ ਵੀਰੇ ਤੁਹਾਡੀ ਹਰ ਵੀਡਿਉ ਚ ਤੁਹਾਡਾ ਸੁਭਾਹ ਬਹੁਤ ਵਧੀਆ ਵੇਖਿਆ ਜਾਂਦਾ ਏ
ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ (Amarjeet Kaur ) ਫਿਰੋਜ਼ਪੁਰ
👍🏻
Thanks Davinder 🙏
ਬਹੁਤ ਵਧੀਆ ਮੈਸਜ ਆ ਜੀ ਧੰਨਵਾਦ ਇਦਾ ਦੀਆਂ ਹੀ ਵੀਡੀਉ ਬਣਾਉਣਾ ਜੀ
Very nice all of u
Thank you Sonia ji 🙏
Very good message ji 👍🏻❤️👍🏻😍🙏🙏🙏🙏🙏🙏🙏🙏🤣
VERY GOOD VERY NICE VIDEO ਔਲਖ ਅਜੈਬ ਭਲਵਾਨ 🌷🌹🙏🙏🌹🌷
Thank you Ajaib ji 🙏
Good message for the society 🙏🙏🙏🙏
thank you so much Harpreet ji 🙏
ਬਹੁਤ ਵਧੀਆ ਵੀਡੀਓ ਵੀਰ ਜੀ
ਧੰਨਵਾਦ ਜਗਤਾਰ ਜੀ 🙏
👌👌👌👌💓💓💓💓💓💕💕💕
thank you Anmol ji🙏🙏
Bahut badhiya ji 👌👌👍👍
Thank you Lamba saab 🙏
bahut sohni vedio aa laga he nhi ke vedio dekh reha iwe lag real ch ho reha bilkul pendu mahul bahut vadiya laga pind di yaad aagyi 😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘
Boht changa lagga eh janke ke tohanu pasand aayi . Sadi sari videos jrur dekho🙏
@@PenduVirsaMansa hanji jaroor gggg 😊😊😊😊😊😊😊😊😊😊🥰🥰
🤔🙏🤔🙏🤔🙏
S
@@PenduVirsaMansa 自己?
Bhut bdiaya video
thank you Ashu ji🙏🙏
Hi great storyline and a very very good message in your story as well keep on making these good family related story lines and videos well done to you all God bless you all hi hello from England
Thanks Gill saab 🙏