ਜਵਾਈ ਭੜਕਿਆ Ep 44 | javai BhaṛakiaEp 44 | Sukhpal | New punjabi movie 2023 | Mansa

Поделиться
HTML-код
  • Опубликовано: 6 янв 2025

Комментарии • 757

  • @ManpreetSingh-i5c1y
    @ManpreetSingh-i5c1y 13 дней назад +1

    ਬਿਲਕੁਲ ਸਹੀ ਗੱਲਾਂ ਕੀਤੀਆਂ ਬੇਬੇ ਜੀ ਨੇ ਪੁਰਾਣਾ ਸਮਾ ਵਰਗਾ ਹੁਣ ਨਹੀਂ ਗੱਲਾਂ

  • @SukhwinderKaur-rg8ou
    @SukhwinderKaur-rg8ou Год назад +11

    Very nice Video👌👌👌👌👌👌👌👌👌👌👌👍👍Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤❤❤

  • @Thealtafmalik_
    @Thealtafmalik_ Год назад +19

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @kulwinderknagra3640
    @kulwinderknagra3640 Год назад +2

    😄😄😄😄 ਵਧੀਆ ਕੀਤਾ ਸੁਖਪਾਲ ਭੈਣੇ ਛਿਤਰ ਲਾ ਕੇ

  • @TAtaTata-tx1bb
    @TAtaTata-tx1bb Год назад +1

    Ok 22 g ❤❤❤❤❤

  • @asifpervaiz7450
    @asifpervaiz7450 Год назад +2

    Nice 👍 video. Sukhpaal sahiba de acting number one.

  • @rampalsingh7088
    @rampalsingh7088 Год назад +1

    ਬੁਹਤ ਸੋਹਣੀ ਵੀਡੀਓ ਹੁੰਦੀਆਂ ਨੇ ਜੀ ਸਾਰੀਆ 😍👌👌👌
    ਬਲਦੇਵ ਰਾਮ ਪਿੰਡ ਕੋਟ ਲੱਲੂਆਣ

  • @ravi._.pbx1
    @ravi._.pbx1 Год назад +7

    ਸੁਖਪਾਲ ਦਾ ਰੋਲ ਬਹੁਤ ਹੀ ਵਧੀਆ👍💯👍💯 ਹੈੈ ਜੀ

  • @gurjeetkaurdhaliwal3559
    @gurjeetkaurdhaliwal3559 Год назад +3

    ਬਾਹੁਤ ਵਧੀਆ ਵੀਡੀਓ ਐ ਬਾਈ ਜੀ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਲੰਬੀਆਂ ਉਮਰਾਂ ਬਖਸ਼ਣ ਜੀ। 🙏🏻🙏🏻🙏🏻🙏🏻🙏🏻🙏🏻

  • @ravi._.pbx1
    @ravi._.pbx1 Год назад +2

    ਜੱਸੇ ਵੀਰ ਦਾ ਵੀ ਬਹੁਤ ਵਧੀਆ 👍💯👍💯 ਰੋਲ ਆਜੀ

  • @KulwinderKaur-kj9rx
    @KulwinderKaur-kj9rx Год назад

    ਧੰਨਵਾਦ ਸੁਖਪਾਲ ਤੇ ਜਸੇ 🙏🌹✌️⚘️✌️🌹🙏🙏🌹✌️⚘️♥️🍀♥️🍀♥️⚘️✌️🌹🙏🙏💯💯💯💯💯💯💯💯💯💯💯

  • @AbbasKhan-bu8uw
    @AbbasKhan-bu8uw Год назад +1

    ਕਿਆ ਬਾਤ ਏ ਜੀ ਬਹੁਤ ਬਹੁਤ ਵਧੀਆ ਜੀ
    ਪੇਂਡੂ ਵਿਰਸਾ ਜਿਦਾਬਾਦ
    ਪਿੰਡ ਭੱਦਲ ਥੂਹਾ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ
    ਸਲਮਾਨ ਖਾਨ ਧਮੋਟ ਪਰਿਵਾਰ
    ਅੱਲ੍ਹਾ ਹਾਫਿਜ

  • @rajbirchahal6546
    @rajbirchahal6546 Год назад +9

    ਬਹੁਤ ਹੀ ਵਧੀਆ👌👌ਸੁਖਮਨ ਚਹਿਲ ,ਕਣਕਵਾਲ

  • @tejindersingh5310
    @tejindersingh5310 Год назад +1

    ਬਹੁਤ ਵਧੀਆ ਪੇਂਡੂ ਵਿਰਸਾ

  • @sukhveerkaur8308
    @sukhveerkaur8308 Год назад

    👌🏼👌🏼👌🏼 veer ji bahut sohni a video ❤ਮਹਿੰਦਰ ਕੌਰ ਬੁਢਲਾਡਾ

  • @harrybrar9426
    @harrybrar9426 Год назад +1

    Nice video Harry brar Ghubaya

  • @manjeetkamal8307
    @manjeetkamal8307 Год назад +3

    ਬਹੁਤ ਵਧੀਆ ਵੀਡੀਓ ਹੈ |ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਨਹੀਂ ਖ਼ਰਾਬ ਕਰੀਦਾ|ਵਧੀਆ ਸੁਨੇਹਾ ਦਿੱਤਾ ਹੈ |ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ |🙏🙏ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ) 👍👍❤🎉🎉

  • @ManjeetKaur-qk9sn
    @ManjeetKaur-qk9sn Год назад +1

    ਬੁਹਤ ਜਿਆਦਾ ਸੋਹਣੀ ਵਿਡੀੳ ਹੁੰਦੀ ਆ ਪੇਡੂ ਵਿਰਸਾ ਬੁਹਤ ਵਧੀਆ 👌🙏🏼👌

  • @gurtaran5925
    @gurtaran5925 Год назад +2

    ਬਹੁਤ vadia ਜੱਸੇ veere ਐਦਾਂ hi video le ਕੇ aunde reha ਕਰੋ
    Waheguru meher kre ਧੰਨਵਾਦ ਜੀ |

  • @lovelysalhan3090
    @lovelysalhan3090 Год назад +2

    ਬਹੁਤ ਸੋਹਣੀ ਵੀਡੀਓ, 👌👌👌👌👌👌🙏🙏🙏
    ਲਵਲੀ ਅਤੇ ਰਸਪਾਲ ਕੋਰ ਦੌਰਾਹਾ ਤੋਂ

  • @PB04walajatt
    @PB04walajatt Год назад +1

    Sukhwinder Singh ਹੋਲਦਾਰ ਕੋਟਕਪੂਰਾ

  • @jaswinderkaur6890
    @jaswinderkaur6890 Год назад +1

    ਬਹੁਤ ਵਧੀਆ ਵੀਡੀਓ ਜਸਵਿੰਦਰ ਕੌਰ ਈਸੇਵਾਲ

  • @Gurveerkaur-t2e
    @Gurveerkaur-t2e Год назад +1

    ਸੁਖਪਾਲ ਭੈਣ ਬੜਾ ਰੋਲ ਵਧੀਆ ਕੀਤਾ ਹੈ

  • @ajaibsingh6069
    @ajaibsingh6069 Год назад +1

    ⚘️⚘️🙏🏻🙏🏻⚘️⚘️ VERY NICE VIDEO THANK YOU ~ਅਜੈਬ ਸਿੰਘ ਔਲਖ ਪਿੰਡ ਭਲਵਾਨ ⚘️⚘️🙏🏻🙏🏻⚘️⚘️

  • @sukhasinghsarari6699
    @sukhasinghsarari6699 Год назад +1

    ਜੱਸ ਵੀਰ ਤੇ ਭੈਣ ਸੁਖਪਾਲ ਕੌਰ ਜੀ ਬਹੁਤ ਵਧੀੋਆ

  • @khushidhindsa4276
    @khushidhindsa4276 Год назад +1

    ਬਹੁਤ ਵਧੀਆ ਵੀਡੀਓ ਆ ਸੁਖਪਾਲ ਭੈਣ ਤੇ ਜੱਸੇ ਵੀਰ ਮੈ ਸੋਡੀਆ ਸਾਰੀਆਂ ਵੀਡੀਓ ਦੇਖਦਾ ਹਾਂ ਮੈ ਜਸਵੀਰ ਖਡਿਆਲ ਤੋ

  • @GurdeepSingh-mg2wy
    @GurdeepSingh-mg2wy Год назад +7

    ਜੱਸੇ ਵੀਰ ਸੱਤ ਸ੍ਰੀ ਆਕਾਲ ਸਾਰੀ ਟੀਮ ਨੂੰ ਜੀ ਲੰਡਨ ਤੌਂ ਗੁਰਦੀਪ ਸਿੰਘ ਪਤਨੀ ਕੁਲਵਿੰਦਰ ਕੌਰ 🙏🏻🙏🏻🙏🏻🙏🏻❤️❤️❤️

  • @manjeetsinghsukhanand2473
    @manjeetsinghsukhanand2473 Год назад +13

    🙏 ਬਹੁਤ ਵਧੀਆ ਵੀਡੀਓ ਬਾਈ ਜੀ ਉਂਗਲਾਂ ਲਾਉਣ ਵਾਲਿਆਂ ਨਾਲ ਇਦਾ ਹੋਣਾ ਚਾਹੀਦੀਆਂ ਸੁਖਪਾਲ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍

  • @SimranSingh-zx4wj
    @SimranSingh-zx4wj Год назад +1

    ਬਹੁਤ ਵਧੀਆ ਵੀਡਿਉ 👌👌 ਸੁੱਖਪਾਲ ਭੈਣ

  • @gurmitsingh2752
    @gurmitsingh2752 Год назад +1

    ਜੱਸੇ ਵੀਰ ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਬਣਾਈ ਹੈ ਪਰਮੇਸ਼ੁਰ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ ਵਧੀਆ ਰੇਲ ਬਣਾਈ ਚੁਗਲ ਖੋਰ ਦੀ ਅੱਗੇ ਤੋਂ ਗਲਤੀ ਕਰਨ ਲੱਗਿਆ ਸੋ ਵਾਰ ਸੋਚੇਗਾ ਕਿਉਂਕਿ ਇੰਦਰ ਦੀ ਚੰਗੀ ਮੁਰੰਮਤ ਕੀਤੀ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ। ਗੁਰਮੀਤ ਸਿੰਘ ਮਠਾੜੂ ਕਲੈਹਰੀ ਟਾਇਰ ਵਰਕਸ

  • @samarveerdilpreet9118
    @samarveerdilpreet9118 Год назад +24

    ਤੁਹਾਡੀਆ ਸਾਰੀਆ ਵੀਡੀਓ ਬਹੁਤ ਸੋਹਣੀਆ ਹੁੰਦੀਆ ਜੀ 🎉🎉ਦਿਲਪ੍ਰੀਤ ਕੌਰ ਬਿਰੜਵਾਲ ਸਾਹਿਬਜੋਤ ਗਹਿਲਾ

  • @H4Xian
    @H4Xian Год назад +2

    ਬਹੂਤ ਵਡੀਆ ਵੀਡੀਓ 22 ਜੀ ਮਾਈ ਰੱਬ ਨੂੰ ਤੁਹਾਡੇ ਲਾਇ ਅਰਦਾਸ ਕਰੂ ਗਾ ( ਸਾਹਿਲ ਮੋਂਗਾ )

  • @CopycatX01
    @CopycatX01 Год назад

    ਜਸੇ ਵਾਈ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਤੇ ਸੁਖਪਾਲ ਪੇਨ ਤੇ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @GuruDavdass
    @GuruDavdass Год назад

    ਬੋਹਤ ਬਦੀਆ ਗੁਰੂ ਦੇਵ ਦਾਸ

  • @MaaDurgaBhaktiSagar09
    @MaaDurgaBhaktiSagar09 Год назад +1

    Thudi jodi nu kese do najr naa lage my fvrt cpl... Tusi dono bhut cute cpl aa❤❤❤❤❤❤❤❤❤❤

  • @ShwetaSharma-fi1wy
    @ShwetaSharma-fi1wy Год назад +1

    Nice ji God bless u shweta Shri ganganagar

  • @Kulwinder_681
    @Kulwinder_681 Год назад

    ਬਹੁਤ ਸੋਹਣੀ ਵੀਡੀਓ ਆ ਜੀ ਪਹਿਲੇ ਟਾਈਮ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਸੀ ਉਹ ਟਾਈਮ ਬਹੁਤ ਜਾਦ ਆਉਂਦਾ ਹੈ ਵਾਹਿਗੁਰੂ ਕਰੇ 🙏🙏 ਉਹ ਟਾਈਮ ਫਿਰ ਆ ਜਾਵੇ 🙏🙏🌷🌹

  • @happytaranbhari6045
    @happytaranbhari6045 Год назад +1

    ਬਹੁਤ ਵਧੀਆ ਕਹਾਣੀ ਸੀ ਅਸੀ ਥੋਨੂੰ ਬਹੁਤ ਪਸੰਦ ਕਰਦੇ ਹਾਂ,, ਹਰਜਿੰਦਰ ਕੌਰ ਸਮਾਧ ਭਾਈ

  • @diljeetkaur643
    @diljeetkaur643 Год назад +3

    Bhut hi nice story aa bro god bless you all team nu ⭐⭐👍⭐👍⭐⭐⭐⭐⭐👍👍👍👍👍👍👍 from 🇨🇦🇨🇦🇨🇦🇨🇦

  • @jaggisinghjaggisingh3883
    @jaggisinghjaggisingh3883 Год назад +1

    ਬਹੁਤ ਸੋਹਣੀ ਵੀਡਿਓ ਆ ਜੀ ਸੁਖਮਨ ਪ੍ਰੀਤ ਕੌਰ ਖੀਵਾ ਖੁਰਦ

  • @joraasingh4392
    @joraasingh4392 Год назад

    ਬਹੁਤ ਹੀ ਵਧੀਆ ਜੀ ਪੈਂਡੂ ਵਿਰਸਾ

  • @kulwinderknagra3640
    @kulwinderknagra3640 Год назад +1

    ਸਚੀ ਗਲ ਹੈ ਸੁਖਪਾਲ ਭੈਣ ਜੀ ਹੁਣ ਤਾ ਫੌਨਾ ਦੇ ਬਹੁਤ ਪੁਵਾੜੇ ਹਨ

  • @diljeetbrar9787
    @diljeetbrar9787 Год назад

    ਬਹੁਤ ਹੀ ਵਧੀਆ ਵੀਡੀਓ ਜ਼ੀ ਕਿਸੇ ਮਗਰ ਲੱਗ ਕੇ ਅਪਣੇ ਘਰ ਨੂੰ ਨਾ ਪਟੀਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitkaur7704
    @amarjitkaur7704 Год назад

    ਬਹੁਤ ਵਧੀਆਂ ਵੀਡੀਓ ਅਮਰਜੀਤ ਕੌਰ ਸੇਵਾ ਮੁਕਤ ਬਠਿੰਡਾ।

  • @inderjitkaur4820
    @inderjitkaur4820 Год назад +2

    Very nice good work 👌👌👍👍 inderjit kaur bathinda

  • @M___10____KING514
    @M___10____KING514 Год назад +1

    ਵਹਿਗੁਰੂ ਮੇਹਰ ਕਰੇ। ਬਹੁਤ ਸੋਹਣੀ ਵੀਡੀਓ ਲੱਗੀ ਜੀ। ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਹੀਂ ਖਰਾਬ ਕਰਨਾ ਚਾਹਿਦਾ। ਪਿੰਡ ਸਦੋਹਾ ਰਮਨਦੀਪ ਕੌਰ

  • @GSScoutandGuide
    @GSScoutandGuide Год назад

    ਬਹੁਤ ਸੋਹਣੀ ਵੀਡੀਓ 🙏👏👏👏👏❤️💐🙏

  • @gattunadalon2855
    @gattunadalon2855 Год назад +1

    Bahout soniyaa video hundiyaa aa ma ta mere family mil ke thohade video dekhde even sade family de Male ve❤

    • @gattunadalon2855
      @gattunadalon2855 Год назад

      😍😍😍😍😍😍😍😍😍😍😍😍😍😍😍😍😍😍😍😍🙏🙏🙏🙏🙏🙏❤❤❤😮😮😮😮

    • @gattunadalon2855
      @gattunadalon2855 Год назад

      Harshleen nadalon

    • @gattunadalon2855
      @gattunadalon2855 Год назад

      Mera Name ve able video chat la deo please

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੀਡੀਓ 🙏❤🙏

  • @arshmaansinghMalerkotla
    @arshmaansinghMalerkotla Год назад +3

    Great story jasse Veere❤ hasde vasde raho te new videos banao🎉

  • @jarnailkumar3002
    @jarnailkumar3002 Год назад

    ਬਹੁਤ ਵਧੀਆ ਲੱਗਿਆ ਜਰਨੈਲ ਰੰਗ ਤੋਂ

  • @ramaulakh5400
    @ramaulakh5400 Год назад +1

    Bahut ਵਧੀਆ ਉਪਰਾਲਾ

  • @hakamdeoldeol8297
    @hakamdeoldeol8297 Год назад +1

    Bhut ghaint and video bro 👍👍

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀ ਵੀਡੀਓ ਆ ਜੀ ਅਮਰਦੀਪ ਸਿੰਘ ਤਲਵੰਡੀ ਭਾਈ ।।❤❤❤❤❤god bless you all.

  • @devenderkaur7667
    @devenderkaur7667 Год назад +2

    ਬਹੁਤ ਈ ਵਦੀਆ ਵੀਡਿਓ ਭਾਲਾ ਹਾਸਾ ਆਇਆ ਦੇਵੇਂਦਰ ਕੌਰ ਪਿੰਡ ਨਨੁਆਨਾ

  • @jasmaildhindsa875
    @jasmaildhindsa875 Год назад

    ਬਹੁਤ ਵਧੀਆ ਵੀਡਿਓ ਹੋ ਸਾਰੀ ਟੀਮ ਦੀ ਵਧੀਆ ਐਕਟਿੰਗ ਹੋ

  • @LakhvirSingh-sz7gv
    @LakhvirSingh-sz7gv Год назад +3

    Waheguru ji 🙏🙏🙏🙏🌹🌹🌹🌹🌼🌼🌼🌼🌸🌸🌸🌸❤❤❤❤

  • @hardevbhatti9009
    @hardevbhatti9009 Год назад +1

    Very good sukpal bhanji ji 👌👍🏼

  • @kulvirgill5881
    @kulvirgill5881 Год назад +1

    Very very nice 👌 parmatma chadhadi kala vich Rakhe sari team nu 👍

  • @KawaljeetKaur-hv4xy
    @KawaljeetKaur-hv4xy Год назад

    ਬਹੁਤ ਵਧੀਆ ਵੀਡੀਓ ਸੁਖ੫ਾਲ ਦੀਦੀ ਤੁਹਾਡੀ ਅੈਕਟੀਗ ਬਹੁਤ ਵਧੀਆ👍👍

  • @harpreetsidhu3333
    @harpreetsidhu3333 Год назад

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ ਤਨਰਾਜ ਗਿੱਲ ਮੋਗਾ

  • @guddiyeskaur3202
    @guddiyeskaur3202 Год назад +1

    Bahut wadiya ji👌👌🙏🙏

  • @GurmeetKaur-kl7zs
    @GurmeetKaur-kl7zs Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @inderjeetsingh-cn6gp
    @inderjeetsingh-cn6gp Год назад +1

    Bahut vdia lagi video

  • @JagroopSingh-ye1nv
    @JagroopSingh-ye1nv Год назад

    ਬਹੁਤ ਵਧੀਆ ਜੀ ਗੁਰਮਨ ਬਰਾੜ ਬਠਿੰਡਾ

  • @karamjeetkaur3466
    @karamjeetkaur3466 Год назад +1

    Bhaut vadhia video god bless you❤❤

  • @buttas80
    @buttas80 Год назад +1

    Good ❤❤❤❤❤❤❤🎉🎉

  • @jattbajwa4322
    @jattbajwa4322 Год назад +1

    ਬਹੁਤ ਵਧੀਆ ਜੀ ਸਤਿਨਾਮ ਸ਼੍ਰੀ ਵਾਹਿਗੁਰੂ

    • @baldevbhullar2394
      @baldevbhullar2394 Год назад +1

      ਵਾਹਿਗੁਰੂ ਮੈਂ ਕਹਿੰਦਾ ਹੁੰਦਾ ਐਂ ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘਟ ਨਹੀਂ ਮਾਤਾ ਵੀ ੰਘੈਡ ਏ ਚਾਚੀ ਵੀ, ਰੌਣਕਾਂ ਲਾ ਜਾਦੀ ਐਂ ਬਹੁਤ ਵਧੀਆ ਜੱਸੇ ਵੀਰੇ

  • @HarwinderSingh-vh8fi
    @HarwinderSingh-vh8fi Год назад +1

    ਬਹੁਤ ਵਧੀਆ ਵੀਡਿਓ ਜੀ

  • @avtarsingh7702
    @avtarsingh7702 Год назад +1

    Very good ji. Jasa And Sukhpal. Saharan Majra

  • @harjindersingh5407
    @harjindersingh5407 Год назад

    ਸੁਖਪਾਲ ਭੈਣ ਵੀ ਬਹੁਤ ਵਧੀਆ ਹੈ

  • @Rohit-pr4pj
    @Rohit-pr4pj Год назад +1

    Tuhade video bhut Changi lgi

  • @parminderkaur8188
    @parminderkaur8188 Год назад +1

    Bhut variable jee

  • @BalveerSingh-qr7hn
    @BalveerSingh-qr7hn Год назад +1

    ਬਹੁਤ ਵਧੀਆ ਪੇਂਡੂ ਵਿਰਸਾ ❤❤❤

  • @mohansingh20231
    @mohansingh20231 Год назад

    ਬਹੂਤ ਸੌਹਣਾ ਜੀ ❤❤ਰਾਜਸਥਾਨ ਗੰਗਾਨਗਰ

  • @Ishaanbhagat-jdz
    @Ishaanbhagat-jdz Год назад +20

    ਬਹੁਤ ਵਦਿਆ ਪੇਂਡੂ ਵਿਰਸਾ 😘❤️😘❤️😘

  • @ChachaChahal
    @ChachaChahal Год назад +2

    ਬੋਤ ਵਧੀਆ ਹੈ

  • @SitaRam-pb9fh
    @SitaRam-pb9fh Год назад +1

    ASI sangrur to ha sukhpal te jase di acting bahut vadhia God bless them

  • @jasveersingh-zs5tv
    @jasveersingh-zs5tv Год назад

    ਬਹੁਤ ਵਧੀਆ ਫਿਲਮ ਹੈ ਬਾਈਜੀ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @mk-km6rw
    @mk-km6rw Год назад +2

    ਜੱਸੇ ਬਾਈ ਤੇਨੂੰ ਅਤੇ ਤੇਰੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਪਰਮਾਤਮਾ ਆਪ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸੁਰਜੀਤ ਅਠਵਾਲ ਮਜੀਠਾ ਅਮ੍ਰਿਤਸਰ ਪੰਜਾਬ

  • @sandeepkaur6130
    @sandeepkaur6130 Год назад +2

    Nice. G❤❤

  • @kaursukhidhillon9272
    @kaursukhidhillon9272 Год назад +2

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤

  • @manpreetsinghgill6511
    @manpreetsinghgill6511 Год назад +2

    ਜੱਸੇ ਬਾਈ ਇਕ ਬੇਨਤੀ ਆ ਬਾਈ ਬਣਕੇ ਮੋਟਸਾਈਕਲ ਨੂੰ ਠੀਕ ਕਰਾਲਾ ਹੁਣ ਤਾਂ ਛਣਕਨੇ ਵਾਗੂੰ ਖੜਕਦਾ

  • @aninderkaur5745
    @aninderkaur5745 Год назад

    ਬਹੁਤ ਵਧੀਆ ਵੀਡਿਓ ਹੈ ਜੀ ❤❤
    Aninder kaur , Hanumangarh, Rajasthan

  • @karamjeetkaur997
    @karamjeetkaur997 Год назад +1

    Very nice pendu virsa jassa bro sukhpal sister karmjeet dharmpura 👍🏻

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ Год назад +1

    ਬਹੁਤ ਵਧੀਆ ❤🎉

  • @SonuSingh-nk4cc
    @SonuSingh-nk4cc Год назад +1

    Prit pal virk Rurka Ludhiana

  • @kulwindersra4348
    @kulwindersra4348 Год назад +1

    Bahut wadia video g Kulwinder Kaur Sra Bathinda

  • @mandeepsandhu3436
    @mandeepsandhu3436 Год назад

    ਘੈਂਟ ਸਟੋਰੀ। 👍🏼👍🏼👍🏼👍🏼👍🏼

  • @parwaaz8431
    @parwaaz8431 Год назад +4

    Bawa parwaaz Bawa family walo bhut Sara pyaar ❤❤

  • @AkashDhaliwal-nm8pq
    @AkashDhaliwal-nm8pq Год назад +1

    Bohat interdting story'❤️❤️❤️

  • @amnindersinghaujla
    @amnindersinghaujla Год назад +4

    Excellent performance, 🎉🎉

  • @premmittal7111
    @premmittal7111 Год назад

    ਜਵਾਈ ਭੜਕਿਆ ਵਧੀਆ ਸ਼ੁਧ ਪੇਂਡੂ ਵਿਰਸਾ ਟੀਮ ਨੂੰ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @gurpreetbrar6281
    @gurpreetbrar6281 Год назад +1

    Nice Sukhpal 😍 Budh Singh wala

  • @YourhKsvdndn
    @YourhKsvdndn Год назад

    ਤੁਹਡਿਆ ਸ਼ਾਰੀਆ ਵਿਡਿਆ ਬਹੁਤ ਸੌਣਿਆ ਹੁਦਿਆ ਨੇ ਮੇ ਸੁਖਵਿਦਰ ਕਰੌ ਸਿਰਸਾ ਤੌ

  • @NarinderKumar-uh7on
    @NarinderKumar-uh7on Год назад

    Bhout Vdia video 👌👌👌👌👌👌👌

  • @malikamritt78
    @malikamritt78 Год назад +1

    Very nice 👍 vedio pandu virsa

  • @Amankaur9898M
    @Amankaur9898M Год назад

    ਬਹੁਤ ਵਧੀਆ ਵੀਡਿਉ ਬਣਾਈ ਬਾਈ ਜੀ ਮਹਿਕਦੀਪ ਸਿੰਘ ਅਮਨਪ੍ਰੀਤ ਕੌਰ ਮੌੜ ਖੁਰਦ

  • @swarnjeetkaur3966
    @swarnjeetkaur3966 Год назад +5

    Very very very nice video god bless you waheguru ji 🙏 Maher karo sab ta sukhnanad 👍👍

  • @harjitkaur2702
    @harjitkaur2702 Год назад +1

    ❤❤very good Harjit kaur nagra samrala