Baai ji eh gal bilkul sahi kahi tussi ji eh nihang sing guru da baana paa ke jo paap karde boht maara karde ne je ehna nu ehna di galti dasiye taa uttho hor drava deende ne dhakiya deende ne saade guru idda nahi karde si ji eh te bejubaan bakre nu maar ke ohna da meet khaande jo ki boht jyaada paap hai koi vee granth sahib ch eh nahi likheya hai ji ke bakra di bali de ke uss da meet khaada jaave eh boht galt waheguru ji meri ardaas hai tuhanu saare guru sikha nu ke nihang sikha nu kisse vee insaan nu nazayaz naa marn te naa hee bakre di bali deeti jaave kiyuki jaan insaan ch vee hai te janwar ch ve dard dona nu ikko jeha hunda hai ji mere ko eh paap vekheya nahi jaanda hai ji je nihang sikha nu paap karn toh rokiye taa oh aggoh dhamkonde ne iss layi ehna nu saara punjab nu ikkatha ho samjhana chahida hai ki yeh paap hai eh theek nahi hai saade gurusahib eh paap nahi chahnde. Saadh sangat ji benti parwaan kareyo. Waheguru bhala kare. 🙏Waheguru ji ka khalsa 🙏waheguru ji ki fateh🙏
Yr eh nihang dharm nu aggy rakh k nshy b kri jande ty loka nu maari b jande loka nu looti bhi jande... Hun oh bnda ta ghar baith gya 6 mahine lyi ohdy tbr nu kon roti du hun?
Sade gali de uncle te ohna da munda 1 vje km toh aa rahe c pta nhi glti nl motorcycle nihaga de motorcycle ch bhaj gya rush v bhut hunda 1 vje sare km toh aade aa nihaga ne ohna dona nu bhut kutya c sade gali de uncle bhut chnge aa wmk 🙏
Well said ji . Now Mr Dhami from Shri Darbar Shaib should speak. When one sikh brother get attack in u p or behar Dhami sir next day give big speech. But now he be silent.
ਨਿਹੰਗਾਂ ਨੇ ਧੱਕਾ ਕੀਤਾ
ਗਲਤ ਆ ਵੀਰ ਕਿਸੇ ਗਰੀਬ ਨੂੰ ਮੰਜੇ ਪੌਣਾ,
ਉਸਦੇ ਵੀ ਬੱਚੇ ਹੋਣਗੇ,
Hnji bai ji bhut glt gll aa😢
ਸਿੰਘ ਨਹੀਂ ਗੁੰਡੇ ਆ ਏਹ
ਜਿਵੇੰ ਪਿੰਡ ਵਾਲਿਓ ਤੁਹਾਨੂੰ ਭਜਾਇਆ ਨੰਗਾਂ ਨੇ ਤੁਸੀਂ ਵੀ ਸਾਰੇ ਪਿੰਡ ਇਕੱਠੇ ਹੋ ਕੇ ਇਹਨਾਂ ਨੰਗਾਂ ਨੂੰ ਭਜਾਓ ਨਹੀ ਤੇ ਇਹ ਤੰਗ ਕਰਨਗੇ ਨੰਗ
ਕੋਲ ਖੜ ਕੇ ਤਮਾਸ਼ਾ ਦੇਖਣ ਵਾਲਿਓ ਲੱਖ ਲਾਹਨਤ
ਇਹ ਕੋਈ ਗੁਰੂ ਦੇ ਸਿੰਘ ਨਹੀਂ ਇਹ ਸਾਰੇ ਮਹਾ ਗੁੰਡੇ ਨੇ।
ਜਿਸ ਦਿਲ ਵਿਚ ਰਹਿਤ ਨਹੀਂ
ਜਿਸ ਦਿਲ ਵਿਚ ਪਿਆਰ ਨਹੀਂ
ਜੋ ਰਹਿਮ ਨਹੀਂ ਕਰਦਾ
ਮੇਰਾ ਸਰਦਾਰ ਨਹੀਂ
ਵੱਲੋਂ= ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।🙏🙏
yeh Natalie ne sab
guru da sikh kadi kise te julam nhi karda
Ihna de karan sikh dharm Badnaam ho riha he
ਸਰਮ ਕਰੋ ਗੁਰੂ ਦੇ ਬਾਣੇ ਪਾਕੇ ਗੁੰਡਾਗਰਦੀ ਕਰਦੇ ਹਨ
Baai ji eh gal bilkul sahi kahi tussi ji eh nihang sing guru da baana paa ke jo paap karde boht maara karde ne je ehna nu ehna di galti dasiye taa uttho hor drava deende ne dhakiya deende ne saade guru idda nahi karde si ji eh te bejubaan bakre nu maar ke ohna da meet khaande jo ki boht jyaada paap hai koi vee granth sahib ch eh nahi likheya hai ji ke bakra di bali de ke uss da meet khaada jaave eh boht galt waheguru ji meri ardaas hai tuhanu saare guru sikha nu ke nihang sikha nu kisse vee insaan nu nazayaz naa marn te naa hee bakre di bali deeti jaave kiyuki jaan insaan ch vee hai te janwar ch ve dard dona nu ikko jeha hunda hai ji mere ko eh paap vekheya nahi jaanda hai ji je nihang sikha nu paap karn toh rokiye taa oh aggoh dhamkonde ne iss layi ehna nu saara punjab nu ikkatha ho samjhana chahida hai ki yeh paap hai eh theek nahi hai saade gurusahib eh paap nahi chahnde. Saadh sangat ji benti parwaan kareyo. Waheguru bhala kare. 🙏Waheguru ji ka khalsa 🙏waheguru ji ki fateh🙏
ਨਿਹੰਗ ਗੁੰਡਾਗਰਦੀ ਕਰਨ ਲਗ ਪਏ ਹਰੇਕ ਜਗਹ ਪੰਗੇ ਲੈਂਦੇ ਡਰਾਉਂਦੇ ਧਮਕਾਉਂਦੇ ਜਥੇਦਾਰਾਂ ਨੂੰ ਧਿਆਨ ਦੇਣਾ ਚਾਹੀਦਾ
Pagal ho gaye nihang, enna try action hovey, eddi v tang todi jaway
Apna jor garib badeya try dalhaoodey hai, border tay bhej dow enni garmi hai taw
Sahi gal h ji har war. Ahi hunda h
Shi gll aa ji
ਸਾਰੇ ਏਕੋ ਮੁੱਧਾਂ BANA ਲਾਇਆ ਨਿਹੰਗਾਂ ਨੂੰ ਮਾਰਨ ਦਾ ਬਚ ਕੇ ਰਾਹੋ ਨਿਹੰਗਾਂ ਤੁਹਾਡੇ ਦੁਸ਼ਮਣ ਬਹੁਤ BAN ਰਹੇ
ਅੱਤ ਤੇ ਅੰਤ ਦਾ ਵੈਰ ਹੁੰਦਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ
👍🙏
Well said
ਇਹ ਰੋਟੀਆਂ ਪਾੜ ਮਹਿਕਮਾਂ ਹੈ। ਸਿੰਘ ਨਹੀਂ ਹਨ
😂😂
Sahi gal hai
ਇਹ ਘਰੋਂ ਕੱਢੇ ਵੱਢੇ ਹੁੰਦੇ ਨੇ ਨਸ਼ੇੜੀ ਇਧਰ ਰਲ ਜਾਂਦੇ ਨੇ ਆ ਕੇ ਇਹ ਜਿਹੜਾ ਵੀ ਨ** ਮਲੰਗ ਹੁੰਦਾ ਇਹਨਾਂ ਚ ਰ ਰ ਰ ਰ ਜਾਂਦਾ ਕੇ
ਇੱਕ ਸਾਡੇ ਪਿੰਡ ਖ਼ਾਨਪੁਰ ਵਿਚ ਬੈਠਾ ਨਿਹੰਗ ੳਹਨੇ ਵੀ ਦੋ ਸਾਲ ਪਹਿਲਾਂ ਆਪਣੇ ਹੀ ਭਰਾ ਦਾ ਸਿਰ ਪਾਰ ਦਿੱਤਾ ਸੀ ਇਹ ਨਿਹੰਗ ਸਾਨੂੰ ਹੁਣ ਵੀ ਨਹੀਂ ਟਿਕਣ ਦਿੰਦਾ ਇਹਨਾਂ ਨੂੰ ਰੋਕਣ ਚਾਹੀਦਾ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Preetsingh00 veer g khanpur pind ldh di gal ea ?? Tell me veere
ਨਿਹੰਗ ਸਿੰਘਾਂ ਦੀ ਬੀ ਲਤ ਤੋੜੀ ਜਾਵੇ,ਕੋਈ ਧਰਮ ਨਹੀਂ ਕਹਿੰਦਾ ਕਿਸੇ ਗਰੀਬ ਤੇ ਜੁਲਮ ਕਰੋ
Ana de dod vah marha vala dada padave panjb police
@@simsidhu1899nihang Singhaa Di Paaan chodi jaaanbe
Right
apne naam da fyada chuk de aa bs fukree phle nihang asli c hun ta landi buchi sekhi sadaan lyi nihang bni firda
Asha😂 torlega?
ਗੁੰਡਾਗਰਦੀ ਦੀ ਵੀ ਕੋਈ ਹੱਦ ਹੁੰਦੀ ਹੈ
Taahi ta lok guru kar shd k masih bn gye kyoki masih sareya nu pyar krda h
👍👍
ਨਹਿੰਗ ਸਿੰਘਾ ਨੂੰ ਪਿੰਡਾਂ ਵਿੱਚੋ ਬਾਹਰ ਕਰਨਾ ਚਾਈਦਾ
ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਨਿਹੰਗਾਂ ਨੇ ਸਰਕਾਰ ਨੂੰ ਚਾਹੀਦਾ ਐਨਾ ਨੂੰ ਨੱਥ ਪਾਉਣ
ਇਹ ਤਾਂ ਸਰਿਆਮ ਤੱਕਾ ਹੋ ਰਿਹਾ ਇਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
Nihanga ne Neelesh bane nu badnam kr dita
ਤੱਕਾਂ ਨਹੀਂ ਸ਼ਾਇਦ 🤔 ਧੱਕਾ ਕਹਿੰਦੇ ਹੁੰਦੇਂ ਨੇਂ
ਨਿਹੰਗਾ ਵਲ ਧਿਆਨ ਦੇਵੇ ਸਰਕਾਰ ਬਹੁਤ ਬੁਰਾ ਕਰਦੇ ਨੇ
ਇਸ ਤੇ ਪਰਚਾ ਹੋਣਾ ਚਾਹੀਦਾ
👍👍
ਗਲਾਂ ਕੱਢਣੀਆਂ ਉਹ ਵੀ ਗੁਰੂ ਦੇ ਸਿੰਘ ਹੋ ਕੇ ਬਹੁਤ ਮਾੜੀ ਗੱਲ ਆ
ਆਹ ਥੋੜੇ ਦਿਨਾਂ ਚ, ਨਿਹੰਗ ਸਿੰਘਾਂ ਦੀਆਂ ਕਈ ਵਧੀਕੀਆਂ ਵੇਖ ਰਹੇ ਹਾਂ ਬਹੁਤ ਧੱਕਾ ਹੈ ਜਥੇਦਾਰ ਸਾਬ੍ਹ ਧਿਆਨ ਦੇਣ
ਗੁਰੂ ਦੇ ਨਾਮ ਹੇਠ ਬਦਮਾਸ਼ੀ ਨਸ਼ੇਈਏ ਭੰਗ ਪੀਣੇ ਗੁਰੂ ਨੂੰ ਬਦਨਾਮ ਕਰਨ ਵਾਲੇ ਹੰਕਾਰੀ
Right ni
ਨਿਹੰਗ ਤਾਂ ਬਣਦਾ ਹੀ ਬਦਮਾਸ਼ੀ ਕਰਨ ਲਈ ਕੋਈ ਸਾਸਨ ਪਰਸਾਸਨ ਕੁਝ ਨਹੀਂ ਕਰ ਸਕਦਾ
ਸਹੀ ਗੱਲ ਹੈ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ
ਭੀੜ ਦੇਖਦੀ ਰਹੀ, ਉਹਨਾਂ ਨਾਲੋਂ ਵੱਧ ਸੀ , ਨਿਹੰਗ ਸਿੰਘਾ ਦਾ ਇਹੁ ਜਿਹੇ ਲੋਕ ਅਕਸ ਖ਼ਰਾਬ ਕਰ ਰਹੇ ਹਨ
ਨਿਹੰਗ ਸਿੰਘ ਜਥੇਬੰਦੀਆਂ ਨੂੰ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਮੱਥੇ ਤੇ ਕਲੰਕ ਲਾ ਰਹੇ ਨੇ, ਕੁਝ ਕ ਬੰਦਿਆਂ ਕਰ ਕੇ ਸਾਰੇ ਨਿਹੰਗ ਸਿੰਘ ਬਦਨਾਮ ਹੋ ਰਹੇ ਨੇ, ਏਦਾਂ ਹੀ ਚੱਲਦਾ ਰਿਹਾ ਤਾਂ ਆਮ ਲੋਕ ਨਿਹੰਗ ਸਿੰਘਾਂ ਨਾਲ ਨਫ਼ਰਤ ਕਰਨ ਲੱਗ ਜਾਣਗੇ ਜੋਕਿ ਬਹੁਤ ਮੰਦਭਾਗੀ ਗੱਲ ਹੈ, ਸ਼ਰਾਰਤੀ ਅਨਸਰ ਹਰੇਕ ਕੌਮ ਹਰੇਕ ਜਾਤ ਚ ਹੁੰਦੇ ਨੇ, ਜਿਨ੍ਹਾਂ ਕਰ ਕੇ ਪੂਰੀ ਕੌਮ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ, ਬਾਬਾ ਰਾਜਾ ਰਾਜ ਸਿੰਘ ਜੀ ਤੇ ਹੋਰ ਜਿੰਨੇ ਵੀ ਸੁਲਝੇ ਹੋਏ ਨਿਹੰਗ ਸਿੰਘ ਨੇ ਓਹ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਅਤੇ ਇਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉਣ
ਵੀਰ ਜੀ ਇਹ ਗੱਲ ਸਹੀ ਆ
ਇਸ ਤਰਾ ਦੇ ਲੋਕ ਸਿੱਖ ਕੌਮ ਤੇ ਕਲੰਕ ਹਨ
ਨਿਹੰਗਾਂ ਦਾ ਰੋਜ਼ ਦਾ ਹੀ ਕੰਮ ਹੋ ਰਿਹਾ ਹੈ ਸਰਕਾਰ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ।
Sarkar julm kardi aa tenu oh nahi dikhdi
@@HarjeetsinghSardar-mf6ke ਤੁਹਾਡੇ ਕੰਮ ਹੀ ਓਦਾ ਦੇ ਹੁੰਦੇ ਨੇ, ਤੇ ਸਰਕਾਰ ਦੀ ਕਾਰਵਾਈ ਤੁਹਾਨੂੰ ਜੁਲਮ ਲੱਗਦੀ ਆ,,, ਪੰਜਾਬ ਚ ਬਾਕੀ ਲੋਗ ਚੰਗੇ ਭਲੇ ਰਹਿੰਦੇ ਹਨ, ਤੁਸੀਂ ਦੂਜੇ ਕੁ ਦਿਨ ਪਿੱਟ ਸਿਆਪਾ ਪਾਈ ਰੱਖਦੇ ਓ
Sikh ਕੌਮ ਦਾ bada ਗਰਕ karta
@@NirbhauSingh-r6xgannd pata ina ne yar..
ਸਰਕਾਰ ਥੋਡੇ ਨਾਲ ਹੀ ਧੱਕਾ ਕਰਦੀ ਆ ਹੋਰਾਂ ਨਾਲ ਨੀਂ ਕਰਦੇ ਉਹ @@HarjeetsinghSardar-mf6ke
ਸਾਰੇ ਪੰਜਾਬ ਨੂ ਸੋਚਣਾ ਪਵੇਗਾ
ਇਹ ਕਹਿਣ ਵਾਲਿਆਂ ਨੂੰ ਸਰਮ ਨਹੀਂ ਆਉਂਦੀ ਜਦੋਂ ਨਹਿੰਗ ਸਿੰਘਾ ਕਰਤੂਤ ਸਾਹਮਣੇ ਆਉਂਦੀ ਤਾਂ ਨਕਲੀ ਨਹਿੰਗ ਕਹਿੰਦੇ ਹਨ ਫੇਰ ਅਸਲੀ ਨਹਿੰਗ ਕੌਣ ਹਨ
ਬਿਲਕੁਲ ਸਹੀ ਕਿਹਾ ਤੁਸੀ 🙏
ਮੈਂ ਵੀ ਇਹ ਬਹੁਤ ਵਾਰੀ ਸੋਚਿਆ ਕਾਂਡ ਕਰਕੇ ਕਹਿ ਦਿੰਦੇ ਨੇ ਇਹ ਨਕਲੀ ਨੇ 😂
ਇਹ ਨਹਿੰਗ ਸਰਕਾਰੀ ਬੰਦੇ ਨੇ 😂
ਅਸਲੀ ਓਹ ਜੋ ਕਿਸੇ ਤੇ ਜ਼ੁਲਮ ਨਹੀਂ ਕਰਦਾ ਅਸਲੀ ਓਹ ਜੋ ਜ਼ੁਲਮ ਨਹੀਂ ਸਹਿੰਦਾ ਅਸਲੀ ਓਹ ਜੋ ਧੀ ਭੈਣ ਨੂੰ ਗਲਤ ਨਹੀਂ ਬੋਲਦਾ ਤੁਹਾਨੂੰ ਵੀ ਇਹ ਸੋਚ ਕੇ ਗੱਲ ਕਰਨੀ ਚਾਹੀਦੀ ਏ ਕੇ ਸਿੰਘ ਗੁਰੂ ਦੇ ਕਿਵੇਂ ਦੇ ਹੁੰਦੇ ਨੇ ਤੇ ਜੋ ਦਾਖਾਵਾ ਕਰਦੇ ਨੇ ਓਹ ਸਿੰਘ ਨਹੀਂ ਹੁੰਦੇ
Jma shi gll aa ji
ਇਹ ਭੰਗ ਪੀਣੇ ਇਹਨਾਂ ਨੂੰ ਪਿੰਡ ਵਿੱਚੋ ਕਢੋ
You are Right 😂
👍👍
@@jinderharjindermasih7472ਤੁਸੀਂ ਚਰਚ ਜਾਓ ਨਾਟਕ ਕਰੋਂ ਅੰਨ੍ਹੇ ਗੂੰਗੇ ਬੋਲ਼ੇ ਹੋਂਣ ਦਾ 😂😂
@@gurveer.singh.grewal.3361 ਜਿਸ ਉੱਤੇ ਬੀਤਦੀ ਹੈ ਉਸ ਨੂੰ ਪੁੱਛਿਆ ਕਦੇ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ੇ ਨਾਲ ਮਰਦੇ ਹਨ ਉਨ੍ਹਾਂ ਨੂੰ ਪੁੱਛਿਆ ਕਦੇ ਹੰਕਾਰ ਨਾ ਕਰ ਭਰ ਹੰਕਾਰ ਰੱਬ ਦੀ ਖੁਰਾਕ ਹੈ
@@jinderharjindermasih7472 ਆਪਣੇ ਅੱਖੀਂ ਦੇਖਿਆਂ ਹੋਇਆਂ ਮੇਰੇ ਦੋਸਤ ਦੀ ਭੈਣ ਨੂੰ ਕੈਂਸਰ ਸੀ ਕਹਿੰਦੇ ਅਸੀਂ ਠੀਕ ਕਰਾਂਗੇ ਡਾਕਟਰੀ ਇਲਾਜ਼ ਬੰਦ ਕਰ ਦਿਉਂ ਕਾਫ਼ੀ ਦਿਨ ਥਾਲੀਆਂ ਭੰਨਦੇ ਰਹੇਂ ਪੈਸੇ ਖਾਂਦੇ ਰਹੇਂ ਉਹਦੀ ਮੌਤ ਹੋ ਗਈ ਕੂੰਮਕਲਾਂ ਪਿੰਡ ਵਾਲਿਆਂ ਨੇਂ ਬੰਨਕੇ ਕੁੱਟੇ ਸਭ ਸੱਚ ਦੱਸ ਗੲੇ ਕਹਿੰਦੇ ਗੂੰਗਾ ਅੰਨਾਂ ਕੋਈ ਨਹੀਂ ਹੁੰਦਾਂ ਸਾਨੂੰ ਪਹਿਲਾਂ ਦੱਸਿਆ ਜਾਂਦਾ ਤੂੰ ਏਦਾਂ ਕਰਨਾਂ ਤੂੰ ਏਦਾਂ ਕਰਨਾਂ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਏ
ਦਿਮਾਗ ਖ਼ਰਾਬ ਹੋ ਗਿਆ ਇਹਨਾਂ ਦਾ ਨਿੱਤ ਕੋਈ ਨਵਾਂ ਚੰਦ ਚਾਹੜ ਦਿੰਦੈ ਹਨ। ਇਹਨਾਂ ਦੇ ਮੁੱਖੀ ਵੀ ਕੰਟਰੋਲ ਨਹੀਂ ਕਰਦੇ
ਪੰਜਾਬ ਵਿਚ ਗੁੰਡਾਗਰਦੀ ਰਹਿ ਗਈ ਬੱਸ, ਧਰਮ ਦੀ ਆੜ ਲੈਕੇ ਜ਼ੁਲਮ ਕਰਨਾ ਬਹੁਤ ਗ਼ਲਤ ਗੱਲ ਹੈ, ਇਸ ਨਾਲ ਧਰਮ ਦੀ ਬਹੁਤ ਬਦਨਾਮੀ ਹੋ ਰਹੀ ਹੈ ਇਸ ਤਰਾਂ ਦੇ ਗ਼ਲਤ ਅਨਸਰਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ
ਇਹਨਾਂ ਨਿਹੰਗਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ
ਨਹਿੰਗ ਨਹੀਂ ਗੁੰਡੇ ਹਨ ਧਰਮ ਦੀ ਆੜ ਵਿੱਚ ਕਿਸੇ ਨੂੰ ਵੀ ਅਪਾਹਜ ਬਣਾ ਦਿੰਦੇ ਹਨ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ
ਇਹਨਾਂ ਨਿਹੰਗ ਸਿੰਘਾਂ ਦਾ ਜਥੇਦਾਰ ਵਧੀਆ ਇਨਸਾਨ ਹੈ
ਇਹ ਤਾਂ ਹੁਣ ਨਹੀਂ ਟਿਕਦੇ ਖਾਲਿਸਤਾਨ ਬਣਨ ਮਗਰੋਂ ਕਿ ਬਣੂ ਇਹਨਾਂ ਦਾ
ਇਹ ਤੇਰੇ ਜੀਜੇ ਖਾਲਿਸਤਾਨੀ ਨਹੀ ਆਂ ਇਹ ਭੰਗ ਪੀਣੇ ਆਂ ਨਕਲੀ ਨਿਹੰਗ
Hahahaha 😂😂😂 khaliistaan hale vi spne dekhn nu ni hatde 😂😂
@@Gurdevjohal-vv7dijiyada dill te la gya veer yerushalam banu
ਫੇਰ ਕਹਿਣਗੇ ਘੂਮਤ ਧੱਕਾ ਕਰਦੀ ਹੈ।ਆਪਣੀ ਇਜ਼ਤ ਆਪਣੇ ਹੱਥ ਹੁੰਦੀ ਹੈ।ਨਿਹੰਗ ਜਥਬੰਦੀਆਂ ਨੂੰ ਇਹਨਾਂ ਤੇ ਲਗਾਮ ਪਾਉਣੀ ਚਾਹੀਦੀ ਹੈ
ਨਹਿੰਗਾ ਸਿੰਘਾ ਦੀ ਅੱਤ ਬਹੁਤ ਚੱਕੀ ਆ ਪਰ ਸਾਰੇ ਵੀ ਇੱਕੋ ਜਿਹੇ ਨਹੀ ਹੁੰਦੇ ਇਹੋ ਜਿਹੇ ਗਲਤ ਨਹਿੰਗ ਸਿੰਘ ਦੂਸਰੇ ਸਿੰਘਾਂ ਨੂੰ ਵੀ ਬਦਨਾਮ ਕਰਦੇ ਆ 🙏🏻
ਬਾਣਾ ਪਾਏ ਕੇ ਕਿਸੇ ਗਰੀਬ ਗੁਰਬੇ ਦੀ ਸਹਾਇਤਾ ਤਾ ਕਿ ਕਰਨੀ ਓਲਟਾ ਗਰਿਬ ਦੀ ਲਤ ਤੋੜ ਤਿ ਲੱਖ ਲਾਹਨਤ ਆ ਤੁਹਾਡੇ ਬਾਣਾ ਪਾਏ ਤੇ
ਇਸ ਦੀ ਬਰੀਕੀ ਨਾਲ ਜਾਂਚ ਹੋਵੇ ਦੋਸੀਆ ਖਿਲਾਫ਼ ਸਖਤ ਕਾਰਵਾਈ ਹੋਵੇ
ਇਹ ਨਿਹੰਗ ਸਿੰਘ ਕਹਿੰਦਾ ਮੈਨੂੰ ਗਾਲ੍ਹ ਕੱਢੀ ਏ ਪਰ ਆਪ ਇਹ ਜੋ ਗਾਲ੍ਹਾਂ ਕੱਢਦਾ ਰਿਹਾ ਹੈ ਜੀ ਕੀ ਆਪ ਇਹ ਜੋ ਸਹੀ ਹੈ ਜੀ
Sahi gl aa 22 ji
Yes
Yr eh nihang dharm nu aggy rakh k nshy b kri jande ty loka nu maari b jande loka nu looti bhi jande... Hun oh bnda ta ghar baith gya 6 mahine lyi ohdy tbr nu kon roti du hun?
... 6:21
@@JTIMAN .
😅 6:40
ਲਾਹਨਤ ਹੈ, ਓਹਨਾਂ ਲੋਕਾਂ ਨੂੰ, ਜਿਹੜੇ ਇਹਨਾਂ ਨੂੰ ਗੁਰੂ ਕੀਆਂ ਫੌਜਾਂ ਕਹਿੰਦੇ ਹਨ,
ਜਦੋਂ ਪਹਿਲਾਂ ਵੀ ਇਹ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ ਤਾਂ ਉਦੋਂ ਹੀ ਪਿੰਡ ਵਾਸੀਆਂ ਨੂੰ ਇਹਨਾਂ ਤੋਂ ਗੁਰਦੁਆਰਾ ਸਾਹਿਬ ਨੂੰ ਮੁਕਤ ਕਰਾਉਣ ਚਾਹੀਦਾ ਸੀ।
ਬਹੁਤ ਗਲਤ ਕੀਤਾ । ਇਨ੍ਹਾਂ ਦੇ ਹਥਿਆਰ ਜਬਤ ਕਰੋ ਜੀ।
ਗੁਰੂ ਗੋਬਿੰਦ ਸਿੰਘ ਜੀ
ਨਿਮਾਣੇ ਦੀ ਲਾਜ ਰੱਖਣ ਵਾਲੇ ਹਨ
ਨਿਹੱਥੇ ਤੇ ਵਾਰ ਨਹੀ ਕਰਦੇ
ਇਹ ਕਰਦੇ ਨਹਿਤੇ ਤੇ
Bilkul sahi kiha tusi veere ❤
ਕਿਸੇ ਗਰੀਬ ਨੂੰ ਮੰਜੇ ਵਿਚ ਪਾਉਣਾ ,
ਓਹ ਪਰਿਵਾਰ ਕਿਵੇਂ ਚਲਾਊ ,
ਵਾਹਿਗੁਰੂ ਇਹ ਤਾਂ ਨੂੰ ਕਹਿੰਦਾ
ਅਜੇ ਖਾਲਸਤਾਨ ਨਹੀਂ ਬਣੀਆਂ ਤਾ ਜਿਹਦੀ ਮਰਜੀ ਲੱਤ ਬਾਂਹ ਤੋੜੀ ਯਾ ਵੱਡੀ ਟੁਕੀ ਜਾਂਦੀ ਹੈ ਜੇ ਖਾਲਿਸਤਾਨ ਬਣ ਗਿਆ ਤਾਂ ਬਾਬਾ ਜੀ ਫੇਰ ਗਰੀਬਾਂ ਦਾ ਕੀ ਬਣੂ
Well said sir ji
Tera bhen da gussa bnu frr tuc har jgga maa chadon aa jane oo
ਇਹ ਤੇਰੇ ਜੀਜੇ ਖਾਲਿਸਤਾਨ ਬਣਾਉਣ ਵਾਲੇ ਨਹੀਂ ਆਂ ਇਹ ਨਕਲੀ ਭੰਗ ਪੀਣੇ ਆਂ
Bhaji bilkul 💯🔥 percent shi keha..
Ain ni banan dinde appa khalli staan bai .. tention na lai
ਇਨਸਾਫ ਪਸੰਦ ਲੋਕ ਇਕੱਠੇ ਹੋ ਕੇ ਸਿੱਖ ਸੰਸਥਾਵਾਂ ਨਾਲ ਤਾਲਮੇਲ ਬਣਾ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਿਆਂ ਸਿੱਖ ਧਰਮ ਨੂੰ ਬਦਨਾਮ ਕਰਨ ਵਾਲਿਆਂ ਲੋਕਾਂ ਨੂੰ ਰੋਕਿਆ ਜਾਵੇ
ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਇਹਨਾਂ ਨੂੰ ਸਵਕ ਸਿਖੋਣਾ ਚਾਹੀਦਾ ਹੈ 😂😂😂
ਪੰਜਾਬ ਪੁਲਿਸ ਨੂੰ ਇਹਨਾਂ ਦਾ ਐਨਕਾਊਂਟਰ ਕਰਨਾ ਚਾਹੀਦਾ ਏ,,,ਇਹੋ ਜਿਹੇ ਗਲਤ ਲੋਕ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਦੇ ਗਰੀਬ ਲੋਕਾਂ ਤੇ ਧੌਂਸ ਜਮਾਉਂਦੇ ਨੇ ਤੇ ਨਿਹੰਗਾਂ ਦੀ ਛਵੀ ਖ਼ਰਾਬ ਕਰਦੇ ਨੇ
ਸਿੱਖਾ ਦਾ ਨਾਮ ਬਦਨਾਮ ਕਰਨ ਤੇ ਹੋਏ
ਇਹ ਸਿੱਖ ਹੋ ਨੀ ਸਕਦੇ ਸਿੱਖ ਕਦੇ ਧੱਕਾ ਨੀ ਕਰਦੇ
ਬੱਸ ਇਹ ਲਿਖ ਦਿਆ ਕਰੋ ਸਿੱਖ ਨਹੀਂ ਬਾਣਾ ਪਾਇਆ ਹੋਇਆ ਕਿਰਪਾਨਾਂ ਚੱਕੀ ਫਿਰਦੇ ਤੁਸੀਂ ਕਹਿੰਦੇ ਹੋਂ ਇਹ ਸਿੱਖ ਨਹੀਂ ਹੋਰ ਕੀ ਨੇ ਇਹ
ਏਹ ਚਿੱਟੇ ਦੇ ਵਿਪਰੀ ਹਨ ਨਾ ਕੇ ਨਾ ਕੇ ਕਿਸ ਧਰਮ ਦੇ ਬੰਦੇ। ਉਮਰ ਕੈਦ ਇਹਨਾਂ ਲੋਕਾਂ ਲਈ ਸਭ ਤੋਂ ਵਧੀਆ ਹੈ।
ਸਾਰਾ ਪਿੰਡ ਇਕੱਠਾ ਹੋਇਆ ਹੋਇਆ ਇੱਕ ਨਿਹੰਗ ਦੀ ਲੱਤ ਨਹੀਂ ਟੁੱਟਦੀ
ਸਰਕਾਰ ਨੇ ਸਿਰੇ ਚੜਾ ਰਖੇ ਛਿੱਤਰ ਪਰੇਡ ਕਰੋ ਪੂਰੀ ਇਹਨਾਂ ਦੀਆ ਦੋ ਲੱਤਾਂ ਤੋੜੌ ਐਨੇ ਬੇਸ਼ਰਮ ਸਾਰੇ ਪਿੰਡਾਂ ਦੇ ਆਪਦੇ ਬੰਦੇ ਰੱਖੋ ਗੁਰਦੁਆਰੇ ਬਾਕੀ ਬਾਹਰਲੇ ਭਜਾ ਦਿਓ
Sister je eh nihang Gurbani padn ta thodi akal aa jawe
Eho j nakli sikh karke hi lok sare Panth te Ungali chakde ne
ਇਹ ਨਿਹੰਗ ਸਿੰਘ ਨਹੀਂ ਹਨ ਗ਼ਲਤ ਬੰਦੇ ਹਨ
Yes please blame on bjp,rss,godi media. Is that's what you trying to say sir ji
ਇਹੋ ਜਿਹੇ ਨਿਹੰਗਾਂ ਨੂੰ ਗੁਰੂਦੁਆਰਾਆ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ ਇਹ ਲੋਕ ਵੇਹਲੇ ਖਾਂ ਖਾਂ ਕੇ ਫਿਟੇ ਹੋਏ ਹਨ ਜਿਹੜੇ ਇਹੋ ਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਹਨ ਇਹਨਾਂ ਨੂੰ ਜੱਥੇਬੰਦੀਆਂ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ ਧਨਵਾਦ ਜੀ 😂😂😂
ਧਰਮ ਦੇ ਨਾਮ ਤੇ ਗੁੰਡਾਗਰਦੀ
ਇਸ ਤਰ੍ਹਾਂ ਦੇ ਵਿਹਲੜ ਬੰਦਿਆਂ ਤੋਂ ਰੱਬ ਹੀ ਬਚਾਵੇ
ਜਿਹਨਾਂ ਨਿਹੰਗ ਗੁੰਡਿਆ ਨੇ ਗਰੀਬ ਨੂੰ ਬਹੁਤ ਕੁਟਿਆ ਹੈ ਇਹਨਾਂ ਨੂੰ ਨਿਹੰਗ ਸਿੰਘਾਂ ਨਹੀਂ ਵੀਰ ਜੀ ਨਿਹੰਗ ਗੁੰਡੇ ਬੋਲੋ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਪਿੰਡ ਵਾਸੀਆਂ ਦੀ ਏਕਤਾ ਦੇਖ ਕੇ ਗਰੀਬ ਦੀ ਮਦਦ ਲਈ ਇੱਕਠੇ ਹੋਇਆ ਸਾਰਿਆਂ ਨੂੰ ਧੰਨਵਾਦ ਜੀ 🙏🙏
ਇਹ ਕਿਹੜੀ ਸਿੱਖੀ ਹੈ
ਗਲਤੀ ਹੈਗੀ ਬਾਈ ਜੀ ਕੀਹਦੀ ਪਿੰਡ ਵਾਲਿਆਂ ਦੀ ਗਰੀਬ ਮਰਮਾਤਾ
ਸਾਡੇ ਪਿੰਡ ਵਿੱਚੋ ਗਏ ਨੇ ਇਨਾ ਨੇ ਸਾਡੇ ਪਿੰਡ ਵਿੱਚ ਵੀ ਸਰਕਾਰੀ ਸਕੂਲ ਵਿੱਚ ਗੰਦ ਪਾ ਕੇ ਗਏ ਨੇ ਜੀ
ਇਹ ਕਿਹੜੀ ਗੁਰਸਿੱਖੀ ਆਂ ਸਰਮ ਕਰੋ ਲੱਖ ਲਾਹਨਤਾਂ ਮੂਰਖ ਨਾਲ ਮੂਰਖ ਨਹੀ ਬਣੀ ਦਾ ਇਹ ਸਿਆਪਣ ਨਹੀ ਏ ਸੱਚ ਇਹੀ ਕਿ ਇਹਨਾਂ ਦੀ ਵੀ ਲੱਤ ਤੋੜੀ ਜਾਵੇ ਇਨਸਾਫ ਹੀ ਇਨਸਾਫ ਹੈ ਮਾੜੀ ਗੱਲ
ਹੁਣ ਇਹ ਵਿਹਲੇ ਨੇ ਕੁਝ ਨਾ ਕੁਝ ਤਾਂ ਕਰਨਾ ਹੀ ਹੈ ਵਿਹਲੜਾਂ ਨੇ😂😂😂
ਹੋਰ ਬਨਾਓ ਖਾਲਸਾ ਰਾਜ
ਜੈ ਖਾਲਸਾ ਸਿੰਘਾ ਨੂੰ respect ਦੇ ਰਹੇ ਆਂ ਤਾਂ ਇਹ ਸਿਰ ਤੇ ਚੜ੍ਹ ਜਾਂਦੇ ਨੇ। ਵੀ ਜਿਵੇ ਗੁਰੂ ਏ ਨੇ apna ਆਪ ਨੂੰ। ਗੁਰੂ ਪੀਰਾਂ ਏ ਚੀਜ਼ਾ ਨਹੀਂ ਕਰ ਦੇ ਹੁੰਦੇ। ਸੈਂਟਰ ਸਰਕਾਰ ਵਧੀਆ ਜੌ ਖਾਲਿਸਤਾਨ ਨਹੀ ਬਣ ਦੇ ਰਹੀ।
ਬਹੁਤ ਜਾਦਾ ਦੁੱਖ ਦੀ ਗੱਲ ਵਾਹਿਗੁਰੂ ਜੀ
Ehna nihga nu 10 sall di sja honi cahdiy
ਇਹਨਾਂ ਗੂੰਡਿਆ ਨੂੰ ਰੋਕੋ ਸਰਕਾਰ ਜੀ ਸਿੱਖਾਂ ਨੇ ਪੰਜਾਬ ਚ ਜਿਉਣਾ ਹਰਾਮ ਕੀਤਾ ਆਮ ਲੋਕਾਂ ਦਾ
ਵਿਹਲੜਾਂ ਦਾ ਮਹਿਕਮਾ ਭੰਗ ਪੀਣੀ
😢
ਨਹਿੰਗ ਸਿੰਘਾਂ ਦੇ ਬਾਣੇ ਵਿੱਚ ਗੁੰਡੇ ਬਹੁਤ ਹਨ ਸਾਰੇ ਨਹਿੰਗ ਸਿੰਘ ਮਾੜੇ ਨਹੀਂ ਹੁੰਦੇ ਪਰ ਕੁਝ ਗੁੰਡੇ ਨੇ ਜਿਹੜੇ ਉਹ ਬਹੁਤ ਮਾੜੇ ਨੇ
ਗੁਰੂ ਸਾਹਿਬਾਨ ਨੇ ਮਜ਼ਲੂਮਾਂ ਦਾ ਆਸਰਾ ਬਣਨ ਦਾ ਸੰਦੇਸ਼ ਦਿੱਤਾ ਸੀ ਨਾ ਕਿ ਇਹਨਾਂ ਤੇ ਜ਼ੁਲਮ ਕਰਨ ਦਾ। ਨਿਹੰਗ ਜਥੇਬੰਦੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ।
,,ਇਹ,,ਗਲਤ,,ਗਲ,,ਆ,, ਸਿੰਘਾ ਨੂੰ,, ਧਿਆਨ,, ਦੇਣ,,ਦੀ,,, ਲੋੜ,, ਹੈ
Eh ਜੇਹੜੇ ਨਵੇਂ ਨਵੇਂ ਸਿੰਘ ਬਣਦੇ ਆ ਉਹ ਇਦਾ ਦਾ ਕੰਮ ਕਰਦੇ ਆ ਹੁੰਦੇ ਇਹ ਨਸ਼ੇੜੀ ਆ
ਜੈ ਸਰਕਾਰ ਨੱਥ ਪੌਂਦੀ ਆ ਫਿਰ ਹਏ ਧਕਾ ਹੋ ਗਿਆ
ਖਾਲਿਸਤਾਨ ਦੀ ਝਾਕੀ ਹੈ ਸਿਰ ਪਾੜਣੇ ਤੇ ਗਾਟੇ ਲਾਹੁਣੇ ਇਹ ਤਾਂ ਹਜੇ ਬਾਕੀ ਹੈ
ਏਨਾ ਨੂ ਡਕਰੋ ਏਥੋ
ਸ਼ਰਮ ਕਰੋ ਸਿੰਘ
ਕੀ ਹੋਈ ਜਾਂਦਾ ਪੰਜਾਬ ਚ
ਨਿਹੰਗ ਸਿੰਘਾਂ ਨੂੰ ਏਸੇ ਤਰ੍ਹਾਂ ਸਜ਼ਾ ਦੇਣੀ ਚਾਹੀਦੀ ਹੈ ਜੀ ਇਹ ਤਾਂ ਗੁਰੂ ਸਾਹਿਬ ਜੀ ਚੋਲਾ ਪਾਕੇ ਬੈਹਅਦਵੀ ਕਰਦੇ
ਬਣਾਂ ਲਓ ਖਾਲਸਾ ਰਾਜ
Sarkari nihang ne
@@GagandeepKharaudਸਰਕਾਰੀ ਨਿਹੰਗ ਵੀ ਹੁੰਦੇ ਆ ਤਾ ਪਹਿਲੀ ਵਾਰ ਸੁਣਿਆ ਵੀਰ ਕੋਲੋ
ਬਣ ਕੇ ਰਹੇਗਾ
@@Singhcollection715😂😂😂😂
ਖਾਲਿਸਤਾਨ ਬਹੁਤ ਪਵਿੱਤਰ ਸ਼ਬਦ ਹੈ ਇਹ ਲੋਕ ਜ਼ੁਲਮਸਤਾਨ ਬਣਾਉਣਾ ਚੌਹਦੇ ਹਨ
ਇਹ ਹਿਸਾਬ ਨਾਲ ਕੰਗਨਾ ਨੇ ਸਹੀ ਕਿਹਾ ਸੀ
ਪੰਜਾਬ ਤਾ ਅਫ਼ਗ਼ਾਨਿਸਤਾਨ ਬਣਦਾ ਜਾ ਰਿਹਾ ਹੈ
ਗਲਤ ਗੱਲ ਹੈ ਜੀ
Sade gali de uncle te ohna da munda 1 vje km toh aa rahe c pta nhi glti nl motorcycle nihaga de motorcycle ch bhaj gya rush v bhut hunda 1 vje sare km toh aade aa nihaga ne ohna dona nu bhut kutya c sade gali de uncle bhut chnge aa wmk 🙏
ਇਹ ਇੱਥੇ ਕਿਉਂ ਬੈਠੇ ਨੇ ਦੋ ਪਿੰਡ ਹੋ ਇਲਾਜ ਕਰੋ ਇਹਨਾਂ ਦਾ
ਵਾਹਿ ਗੁਰੂ ਜੀ ਨਿਹੰਗ ਸਿੰਘਾਂ ਨੇ ਗਲਤ ਕਿੱਤਾ ਦਿਉ ਸਜਾ
Latt tut gi yaar chika ta sun lo bichre diya😢😢
Inna Diya Talwara Barche Ban Karo
Nahang Dekho Kive Shreaam Gundagardi Kar Rhe Boli Dekho Inha Di Gandian Gala Kad Rhe
ਨਿਹੰਗਾਂ ਦੀ ਗੁੰਡਾਗਰਦੀ ਗ਼ਲਤ ਹੈ
ਨਹਿੰਗਾਂ ਨੂੰ ਪਿੰਡੋਂ ਵਿੱਚੋਂ ਬਾਹਰ ਕੱਢੋ
ਜੇ ਅਵਾਜ ਦੇਣ ਤੋਂ ਮਨਾ ਕਰੀਏ ਤਾ ਮਾਰਨ ਕੁਟਣ ਪੈਂਦੇ ਆ ਕਿਸੇ ਨੂੰ ਪਾਠ ਨੀ ਅਉਦਾ ਹੁੰਦਾ ਗੁਰੂਆਂ ਦੇ ਨਾ ਵੀ ਨੀ ਅਉਦੇ ਹੁੰਦੇ ਆਕੇ ਘਰਾਂ ਚ ਧਕੇ
ਸਾਹੀ ਕਰਦੇ ਆ ਨੰਥ ਪੈਣੀ ਚਾਹੀਦੀ ਆ
ਜਿਸ ਨੇ ਲੱਤ ਤੋੜੀ ਆ ਉਸ ਦੀ ਵੀ ਲੱਤ ਹੀ ਤੋੜੋ
Well said ji . Now Mr Dhami from Shri Darbar Shaib should speak. When one sikh brother get attack in u p or behar Dhami sir next day give big speech. But now he be silent.
ਇਹ ਦੇਗਾਂ ਦੇ ਪਹਿਰੇ ਪਾਕਿਸਤਾਨ ਤੇ ਕਿਉਂ ਨਹੀਂ ਚੱਲਦੇ ਗੇ ਉਥੇ ਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਪਿਆ ਤਾਲੀਬਾਨ ਦੇ ਵਿੱਚ ਸਿੱਖਾਂ ਦੇ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਸਿੰਘਾਂ ਨੂੰ ਉੱਥੇ ਚੜ੍ਹਾਈ ਕਰਨੀ ਚਾਹੀਦੀ ਹੈ ਫਿਰ ਤਾਂ ਮੰਨਾਗੇ ਬਈ ਇਹ ਦੇਗਾਂ ਦੇ ਪਹਿਰੇ ਸੀ
Talwar or barche wale logon se sawdan ye dharm ke aad me bhadeye hain😂😂😂😂😂
ਗੁਰੂ ਦਾ ਸੱਚਾ ਨਹਿੰਗ ਕਦੇ ਕਿਸੇ ਆਮ ਇਨਸਾਨ ਤੇ ਕਦੇ ਵੀ ਹੱਥ ਨੀ ਚੱਕੇ ਗਾ ਏ ਓ ਨਹਿੰਗ ਨੀ ਕੈ ਸਕਦੇ ਏ ਓ ਨੇ ਜਿੰਨਾ ਦੀ ਨਾ ਘਰੇ ਕੋਈ ਇੱਜਤ ਨਾ ਇਲਾਕੇ ਚ ਨਾ ਆਪਣੀ ਜਨਾਨੀ ਕੋਲ ,ਜੇ ਵਿਆਹੇ ਨੇ ,,,ਜਿਸ ਨੂ ਮਲੰਗ ਕਹਿੰਦੇ ਨੇ ਪੰਜਾਬੀ ਚ ਜਮਾ ਗਿਰੇਆ ਹੋਏਆ ਬੰਦਾ ਏ ਓ ਹੁੰਦੇ ਨੇ ,,,,ਨੀਲਾ ਬਾਣਾ ਪਾ ਕੇ ਗੁਰੂ ਦਾ ਸਿੰਘ ਨੀ ਬਣ ਜਾਦਾ ,
ਮੁਗਲ ਵਾਪਸ ਆ ਗਏ
ਵਾਪਿਸ ਨਹੀ ਇਹ ਬਾਬਾ ਬੰਦਾ ਸਿੰਗ ਭਾਉਦੇਰ ਦੀ ਡਾਂਗ ਤੋਂ ਡਰਦੇ ਸਿੱਖ ਬਣੇ ਮੁਸਲਮਾਨਾਂ ਤੋਂ ਓਹੀ ਕਰਤੂਤਾਂ ਅਹਿਨਾ ਨੂੰ ਸ਼ਰਮ ਨਹੀ ਬਈ ਸਿੱਖਾਂ ਦਾ ਅਕਸ਼ ਖਰਾਬ ਹੁੰਦਾ
ਚੱਲ ਫਿਰ ਕੀ ਹੋ ਗਿਆ ਜੇ ਸਿੰਘਾਂ ਲੱਤ ਭੰਨ ਦਿੱਤੀ
ਇਹਨਾਂ ਲੋਕਾਂ ਨੇ ਗੰਦ ਪਾ ਰੱਖਿਆ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰੱਖਿਆ ਹੈ ਭਗਵੰਤ ਮਾਨ ਸਤਿਕਾਰ ਨੂੰ ਇਹਨਾਂ ਲੋਕਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਜੋ ਕਿ ਕਦੋਂ ਵੀ ਕਿਸੇ ਵੀ ਮਜ਼ਲੂਮ ਦੀ ਲੱਤ ਬਾਂਹ ਤੋੜ ਦਿੰਦੇ ਹਨ ਅਤੇ ਸ਼ਰੇਆਮ ਸੜਕਾਂ ਤੇ ਲੋਕਾਂ ਨੂੰ ਵੱਡ ਦਿੰਦੇ ਹਨ ਜੇਕਰ ਪਿੰਡ ਵਾਲੇ ਇਹਨਾਂ ਨੂੰ ਫੜ ਲੈਂਦੇ ਤੇ ਇਹਨਾਂ ਦਾ ਕੀ ਹਸ਼ਰ ਹੋਣਾ ਸੀ
Ena de chtr fro sara pind ral ka ni ਵੱਜ ਦੇ ਤੇ ਸਾਡੇ ਦੋਆਬੇ ਵਿਚ ਭੇਜੋ ਇਨਾ ਨੂੰ ਨਸੇ ਨਾ ਰਜ ਕੇ ਸਿਘ ਬਨ ਜਾਦੇ ਆ ਸਿਘਾ ਨੂੰ ਵੀ ਬਦਨਾਮ ਕਰਦੇ ਆ ਜਿਸ ਨਾਮ ਪਿਛੇ ਸਿਘ ਲਗਦਾ ਉਹੀ ਸਿਘ ਹੁੰਦਾ ਆ