ਕੌਣ ਸੀ ਅਰੂੜ ਸਿੰਘ, ਸਿਮਰਨਜੀਤ ਸਿੰਘ ਮਾਨ ਨਾਲ ਕੀ ਸਬੰਧ ? ਮਾਨ ਤੇ ਸਵਾਲ ਕਰਨ ਵਾਲਿਆਂ ਨੂੰ ਮੱਖੂ ਦਾ ਜਵਾਬ ...

Поделиться
HTML-код
  • Опубликовано: 21 окт 2024

Комментарии • 522

  • @shindakalassanghianwala
    @shindakalassanghianwala 2 года назад +10

    ਭਗਤ ਸਿੰਘ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗਾ

  • @balwindersekhon172
    @balwindersekhon172 2 года назад +24

    ਭਗਤ ਸਿੰਘ ਸਹੀਦ ਨੇ, ਤੈ ਸਦਾ ਰਹਿਣ ਗੇ, ਸਦਾ ਅਮਰ ਰਹਿਣ ਗੈ

  • @baljindermallhi1053
    @baljindermallhi1053 2 года назад +21

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਮਖੂ ਜੀ ਧੰਨਵਾਦ ਤੁਹਾਡਾ ਜੀ

  • @amarjitheyer2118
    @amarjitheyer2118 2 года назад +16

    ਮੱਖੂ ਸਾਹਿਬ ਪੱਖ ਨਾ ਕਰੋ ਅਰੂੜ ਸਿੰਘ ਅੰਗਰੇਜ਼ੀ ਟਾਊਟ ਸੀ।

    • @Sardars001
      @Sardars001 2 года назад +2

      ਅੰਗਰੇਜ਼ਾਂ ਦਾ ਚਾਪਲੂਸ ਸੀ ।

    • @jaswantsinghpradhan7470
      @jaswantsinghpradhan7470 2 года назад +3

      @@Sardars001 ਓ ਅੰਗਰੇਜਾਂ ਦਾ ਚਾਪਲੂਸ ਸੀ ਤੇ ਇਹ ਠੇਠਰ ਮਾਨ ਦਾ ਚਾਪਲੂਸ ਆ

    • @ballumahi4935
      @ballumahi4935 2 года назад

      ਆਰੂੜ ਅੰਗਰੇਜ਼ਾਂ ਦੇ ਪਤਾ ਨਹੀਂ ਕੀ ਕੀ ਚੱਲਦਾ ਰਿਹਾ ਸੀ।

    • @Sardars001
      @Sardars001 2 года назад

      @@jaswantsinghpradhan7470 ਜਿਹੜੀ ਮਾਨ ਕਿਆਂ ਕੋਲ ਹਜ਼ਾਰਾਂ ਏਕੜ ਜਮੀਨ ਐ , ਉਹ ਇਹਨਾਂ ਦੇ ਵਡੇਰਿਆਂ ਨੇ ਅੰਗਰੇਜਾਂ ਦੀ ਚਾਪਲੂਸੀ ਕਰਕੇ ਹੀ ਬਣਾਈ ਐ ।

    • @jaswantsinghpradhan7470
      @jaswantsinghpradhan7470 2 года назад +1

      @@Sardars001 ਜੀ ਜੀ िਬਲਕੁਲ ਠੀਕ ਕिਹ ਰਹੇ ਹੋ ਤੁਸੀਂ

  • @kamaljeetsingh-py9rf
    @kamaljeetsingh-py9rf 2 года назад +10

    ਮੱਖੂ ਸਾਹਿਬ। ਵੀਰ ਜੀ ਬਹੁਤ ਹੀ ਚੰਗੀ ਗੱਲ ਕੀਤੀ। ਸਤਿ। ਸਿਰੀ ਅਕਾਲ

    • @KulwantSingh-fc8pm
      @KulwantSingh-fc8pm 2 года назад

      ਮਖੂ ਸਾਹਿਬ ਭਗਤ ਸਿੰਘ ਹੋਰਾਂ ਨੂੰ ਫਾਂਸੀ ਹੋਈ ਨੂੰ ਤਕਰੀਬਨ 90 ਸਾਲ ਹੋ ਗਏ ਹਨ ਉਹ ਅਤਵਾਦੀ ਸਨ ਅੰਗਰੇਜ਼ਾਂ ਦੀ ਨਜਰ ਵਿੱਚ ਪਰ ਉਹ ਫਾਂਸੀ ਤੇ ਚੜੇ ਜੋ ਬਹੁਤ ਔਖਾ ਹੈ,ਉਹਨਾਂ ਨੇ ਜਾਨ ਗੁਵਾਈ ਉਹ ਵੀ ਚੜ੍ਹਦੀ ਉਮਰ ਵਿਚ,ਪਰ ਹੁਣ ਸਾਨੂੰ ਸੌ ਸਾਲ ਬਾਅਦ ਇਹ ਨਹੀਂ ਕਹਿਣਾ ਚਾਹੀਦਾ ਕਿ ਉਹ ਅਤਵਾਦੀ ਸੀ ਅੰਗਰੇਜ਼ ਕਹਿੰਦੇ ਸੀ ਜਾਂ ਕਹਿੰਦੇ ਹੋਣਗੇ ਪਰ ਭਗਤ ਸਿੰਘ ਪੰਜਾਬ ਦੀ ਨੌਜਵਾਨੀ ਦਾ ਆਦਰਸ਼ ਸ਼ੀ ਅਸੀਂ ਪੰਜਵੀਂ ਜਮਾਤ ਤੋ ਭਗਤ ਸਿੰਘ ਦੀਆਂ ਕਹਾਣੀਆਂ ਪੜਦੇ ਆ ਰਹੇ ਹਾਂ ਹੁਣ ਤੱਕ ਨਹੀਂ ਸੀ ਸੁਣਿਆ ਕਿ ਭਗਤ ਸਿੰਘ ਅਤਵਾਦੀ ਸੀ ਪਰ ਸੌ ਸਾਲ ਬਾਅਦ ਕਿਸੇ ਦੇਸ਼ ਤੋਂ ਜਾਨ ਵਾਰਨ ਵਾਲੇ ਨੂੰ ਇਹ ਕਿਹਾ ਜਾਵੇ ਕਿੰਨਾ ਗਲਤ ਹੋਵੇਗਾ ਕਿਉਂਕਿ ਜਿਹੜਾ ਬੰਦਾ ਜਦੋਂ ਮਰ ਜਾਂਦਾ ਹੈ ਭਾਵੇਂ ਉਹ ਸਾਰੇ ਪਿੰਡ ਚੋਂ ਮਾੜਾ ਹੋਵੇ ਤਾਂ ਵੀ ਲੋਕ ਆਕੇ ਕਹਿੰਦੇ ਹਨ ਕਿ ਬਹੁਤ ਚੰਗਾ ਸੀ,ਇਹ ਚਲੋ ਦੇਸ਼ ਲਈ ਮਰਿਆ ਕੋਈ ਕਹਿੰਦਾ ਪੰਜਾਬੀ ਨੂੰ ਚੰਗਾ ਨਹੀਂ ਸਮਝਦਾ ਸੀ ਚਲੋ ਕੁੱਝ ਵੀ ਹੈ ਸੌ ਸਾਲ ਬਾਅਦ ਆਹ ਮੁੱਦਾ ਚੁੱਕਣਾ ਕੀ ਮਤਲਵ ਹੈ,ਮਾਨ ਐਮ ਪੀ ਬਣਿਆ ਐਮ ਪੀ ਵਾਲੇ ਕੰਮ ਕਰੇ ਇਹ ਕਲੇਸ਼ ਪੌਣ ਵਾਲੀ ਗੱਲ ਹੈ

    • @amarjitgill8231
      @amarjitgill8231 2 года назад

      Un necesarily supporting maan

  • @prabjit7425
    @prabjit7425 2 года назад +15

    ਔਨ ਲਾਈਨ ਸਰਵੇ ਕਰਵਾ ਕੇ ਵੇਖੋ ਕਿ ਇਸ ਵੇਲੇ
    ਸਿਮਰਨਜੀਤ ਮਾਨ ਨੂੰ ਕਿੰਨੇ ਕੁ ਲੋਕਾਂ ਦਾ ਸਮਰਥਨ ਹੈ ??

    • @jaswantsinghpradhan7470
      @jaswantsinghpradhan7470 2 года назад +1

      02% ਲੋਕਾਂ ਦਾ

    • @ballumahi4935
      @ballumahi4935 2 года назад

      ਬੇਸਮਝ ਲੋਕ ਹੋਣਗੇ

    • @rajvirdhillon8931
      @rajvirdhillon8931 2 года назад +4

      Sikh hai hi 2% baki sabh RSS de tatte ae 😀

    • @gurvinderkamboj9445
      @gurvinderkamboj9445 2 года назад

      @@rajvirdhillon8931. ਉਹਨਾਂ ਟੱਟੂਆਂ ਚ ਤੂੰ ਵੀ ਆਉਂਦਾ ਏਂ, ਜਿਵੇਂ ਸਿਮਰਾ ਅਤੇ ਓਹਦਾ ਬੁੜਾ ਬ੍ਰਿਟਿਸ਼ ਸੈਨਾਂ ਦੇ ਟੱਟੂ ਸੀ 😁😁

  • @bhagwantsingh2037
    @bhagwantsingh2037 2 года назад +5

    ਵਧੀਆ। ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ

  • @majersingh7059
    @majersingh7059 2 года назад +8

    ਮਖੂ ਜੀ ਸਿਮਰਨਜੀਤ ਮਾਨ ਲਾਸ਼ਾਂ ਦੇ ਉਪਰ ਦੀ ਟੱਪਕੇ ਸੰਸਦ ਪਹੁੰਚਿਆ । ਮਖੂ ਜੀ ਤੁਸੀਂ ਮਾਨ ਸਾਹਬ ਦਾ ਪੱਖ ਲੈ ਰਹੇ ਓ ਤੁਸੀਂ ਦੱਸੋ ਭਗਤ ਸਿੰਘ ਅੱਤਵਾਦੀ ਸੀ ਜਾਂ ਸ਼ਹੀਦ ਹੋ ਸਕਦਾ ਅਸੀਂ ਗਲਤ ਹੋਈਏ ।

    • @gurpreetsinghgurpreetsingh1156
      @gurpreetsinghgurpreetsingh1156 2 года назад +1

      ਲੱਖ ਦੀ ਲਾਹਣਤ ਤਾਡੇ ਵਰਗੇ ਲੋਕਾਂ ਤੇ ,ਤੇਰਾ ਪਿਉ ਬਾਦਲ ਕੀ ਟੱਪ ਕੇ ਏਨੀ ਵਾਰ cm ਬਣੀਆਂ , ਤੂਸੀਂ ਬਾਦਲ ਦੇ ਚੂਮਚੀਊ ਕਿਉਂ ਬਕਵਾਸ ਕਰਨ ਆ ਜੲਦੇ ਜੇ,

  • @baldevramins.7993
    @baldevramins.7993 2 года назад +24

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਮਖੂ ਸਾਹਿਬ, ਧੰਨਵਾਦ ਜੀ ਅਤੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।

  • @jaswindersinghvirk4509
    @jaswindersinghvirk4509 2 года назад +3

    ਬਹੁਤ ਵਧੀਆ ਜੀ

  • @mangasingh8667
    @mangasingh8667 2 года назад +15

    ਮਖੂ ਸਾਹਿਬ ਆਪਣਾ ਪੰਜਾਬ ਕਿਧਰ ਨੂੰ ਜਾ ਰਿਹਾ ਹੈ? ਤੁਸੀਂ ਤਾਂ ਪੜ੍ਹੇ-ਲਿਖੇ ਅਤੇ ਸਮਝਦਾਰ ਹੋ। ਇਸ ਪ੍ਰਾਪੇਗੰਡਾ ਨੂੰ ਖਤਮ ਕਰਨ ਦੀ ਕਿਰਪਾ ਕਰੋ।

  • @Eaglevidion2600
    @Eaglevidion2600 2 года назад +12

    ਮੱਖੂ ਸਾਬ ਅੱਜ ਦੇ ਬੂਝੜਾਂ ਨੂੰ ਅਕਲ ਕੌਣ ਦਵੇ ਪਹਿਲੀ ਗੱਲ ਅਰੂੜ ਸਿੰਘ ਆਪਣੇ ਕਰਮਾਂ ਲਈ ਜਿੰਮੇਵਾਰ ਸੀ ਤੇ ਓਹਨਾਂ ਦਾ ਦੋਹਤਾ ਆਪਣੇ ਕਰਮਾਂ ਲਈ ਜਿੰਮੇਵਾਰ ਤੇ ਜੇਕਰ ਫਿਰ ਵੀ ਮਾਨ ਸਾਬ ਜਬਾਵਦੇਹ ਹਨ ਆਪਣੇ ਲੋਕਾਂ ਲਈ ਤਾਂ ਜਿਹੜੇ ਹਰ ਪੰਜ ਸਾਲ ਬਾਅਦ ਆਪਣੇ ਕੰਮਾਂ ਤੋ ਮੁੱਕਰਦੇ ਹਨ ਓਹਨਾਂ ਦਾ ਕੀ ਕਰਾਂਗੇ?

    • @sadhusinghbhullar7339
      @sadhusinghbhullar7339 2 года назад +1

      ਮਾਨ ਸਾਹਿਬ ਨੂੰ ਸਨਮਾਨਿਤ ਕਰਾਓ ਅਕਾਲ ਤਖ਼ਤ ਤੋਂ ਬਾਦਲਕਿਆਂ ਵਾਂਗੂੰ ਫਿਰ ਬੱਲੇ ਬੱਲੇ, ਬੱਲੇ, ਬੱਲੇ

    • @harmanjeetsingh8308
      @harmanjeetsingh8308 2 года назад +1

      @@sadhusinghbhullar7339 🌶🌶🌶🦂

    • @yuvi3303
      @yuvi3303 2 года назад

      150 kila zameen napi betha c ode bare ki khyaal a?

    • @lovejitsinghbobby9470
      @lovejitsinghbobby9470 2 года назад

      buda garnal jenda bad ji

  • @jagjotsingh6173
    @jagjotsingh6173 2 года назад +28

    ਵਧੀਆ ਢੰਗ ਨਾਲ ਗੱਲਬਾਤ ਸਮਝਾਉਣ ਲਈ ਧੰਨਵਾਦ ਜੀ

  • @dhadhigurdeepsinghurapar3969
    @dhadhigurdeepsinghurapar3969 2 года назад +13

    ਮੱਖੂ ਸਾਹਿਬ ਨਿਰਪੱਖ ਪੱਤਰਕਾਰੀ ਦਾ ਧਰਮ ਨਿਭਾਵੋ।
    ਅੱਜ ਤੁਸੀਂ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਨਾਨੇ ਅਰੂੜ ਸਿੰਘ ਦੀ ਵਕਾਲਤ ਕਰ ਰਹੇ ਹੋ।

  • @meetkay5663
    @meetkay5663 2 года назад +1

    ਕਿਸ ਦਾ ਸੱਚ ਮੱਨ ਲਇਏ ਜੀ ਬਾਬਾ ਨਾਨਕ ਸਾਹਿਬ ਜੀਓ ਤੁਹਾਡੇ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਦਿਨੋ ਦਿਨ ਖਤਮ ਹੋ ਰਿਹਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ ਮਾਲਕਾ🙏 ਪੰਜਾਬ ਚ ਕਦੇ ਵੀ -47 ਅਤੇ 84 ਦੁਆਰਾ ਕਦੇ ਵੀ ਨਾ ਆਵੇ ਪੰਜਾਬ ਨੇ ਪਹਿਲਾ ਹੀ ਖੁਦ ਦਾ ਦਿਲ ਖੋ੍ਹ ਲੀਆ ਹੋਰ ਵੀ ਬਹੁਤ ਕੁੱਝ ਲਹੋਰ ਤੋ ਇਲਾਵਾ 36 ਜਿਲੇ ਮਰਨ ਵਾਲੇ ਗਰੀਬਾ ਦੀਆ ਜਾਨਾ ਦਾ ਕੁੱਝ ਪਤਾ ਨਹੀ - ਘਰ ਕਿਨੇ ਤਬਾਹ ਹੋ ਗਏ ਪਤਾ ਨਹੀ - ਰਿਸਤੇ ਕਿਨੇ ਵੱਖ ਹੋ ਗਏ ਪਤਾ ਨਹੀ ਬਾਕੀ ਪੈਸੇ ਵਾਲਿਆ ਦਾ ਕੁੱਝ ਨਹੀ ਜਾਦਾ ਗਰੀਬ ਦਾ ਕੁੱਝ ਵੀ ਨਹੀ ਬਚਦਾ

  • @avtarsinghsandhu9338
    @avtarsinghsandhu9338 2 года назад +2

    ਮੁੱਖੂ ਜੀ, ਤੁਹਾਡੇ ਵਿਚਾਰ ਮੁਤਾਬਕ ਦਾਦੇ ਨਾਨਕੇ ਅੰਸ਼ ਕਦੇ ਜਾਂਦੇ ਨਹੀਂ ਹਨ, ਪਰ ਸ਼ੁਰੂਆਤ ਤੋਂ ਹੀ ਸਿੱਖ ਕੌਮ ਵਿੱਚ ਧੱਕੇ ਹੁੰਦੇ ਆ ਰਹੇ ਹਨ, ਸਿੱਖ ਹੀ ਸਿੱਖ ਦਾ ਦੋਖੀ ਕਹਿ ਸਕਦੇ ਹਾਂ ਵਾਹਿਗੁਰੂ ਸਮਰੱਥ ਬਖਸ਼ਿਸ਼ ਕਰੇ।

  • @GurdeepSingh-oh4jo
    @GurdeepSingh-oh4jo 2 года назад +10

    ਬਹੁਤ ਵਧੀਆ ਪਿਆਰ ਨਾਲ ਸਮਝ ਆ ਰਿਹਾ ਮੱਖੂ ਸਾਬ

  • @prabjit7425
    @prabjit7425 2 года назад +3

    ਜੇਕਰ ਦੁਸ਼ਮਣਾਂ ਨੂੰ ਸਿਰੋਪੇ ਦੇ ਕੇ ਅਤੇ ਗੁਲਾਮ ਬਣਕੇ ਹੀ ਠੰਡੇ ਕਰਨ ਵਾਲੇ ਸਿਧਾਂਤ ਅਨੁਸਾਰ ਚੱਲਣਾ ਹੈ ਤਾਂ ਫਿਰ ਗੁਰੂ ਸਾਹਿਬਾਨ ਦੀ ਕਿਰਪਾਨ ਲੈ ਕੇ ਤੁਰਨ ਦੀ ਕੀ ਜਰੂਰਤ ਹੈ ?? ਗੁਲਾਮਾਂ ਦੇ ਹੱਥਾਂ ਵਿੱਚ ਗੁਰੂ ਸਾਹਿਬ ਦੀ ਕਿਰਪਾਨ ਸ਼ੋਭਾ ਨਹੀਂ ਦਿੰਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣ ਤੋਂ ਬਚਣ ਲਈ ਕਦੀ ਆਪਣੇ ਸਿਧਾਂਤ ਨਹੀਂ ਸੀ ਬਦਲੇ ।

  • @BaldevSingh-ej6kz
    @BaldevSingh-ej6kz 2 года назад +22

    ਬਹੁਤ ਵਧੀਆ ਢੰਗ ਨਾਲ ਗਲ ਸਮਝਾਉਣ ਲਈ ਮਖੂ ਸਾਹਿਬ ਧੰਨਵਾਦ ਜੀ

    • @gurcharansinghgill8521
      @gurcharansinghgill8521 2 года назад

      ਬਾਈ ਜੀ ਕੀ ਵਧੀਆ ਸਮਝ ਲਿਆ ਪਵਿਤ ਕੌਰ ਮਾਨ ਨੇ ਮਾਨ ਸਾਹਿਬ ਦੇ ਦਾਦਾ ਜੀ ਅਤੇ ਨਾਨਾ ਜੀ ਵਾਰੇ ਜਾਣਕਾਰੀ ਦਿੱਤੀ ਹੈ ਅੰਗਰੇਜਾਂ ਨਾਲ ਸਬੰਧਾ ਵਾਰੇ ਉਹ ਜਾਣਕਾਰੀ ਜਿੰਦ ਵਡਾਲੀ ਨੇ ਆਪਣੇ ਚੈਨਲ ਤੇ ਵੀ ਦਿੱਤੀ ਹੈ

  • @bhaikulwindersingh8932
    @bhaikulwindersingh8932 2 года назад +3

    ਮੱਖੂ ਸਾਹਿਬ ਬੜੀ ਚਲਾਕੀ ਨਾਲ ਗੱਲ ਕਰ ਰਹੇ ਹਨ ਅਤੇ ਭਗਤ ਸਿੰਘ ਸ਼ਹੀਦ ਸੀ ਕਿ ਨਹੀਂ ਦੀ ਗੱਲ ਗੋਲ ਕਰ ਰਹੇ ਹਨ

    • @harbanssingh3943
      @harbanssingh3943 2 года назад +1

      ਮੱਖੂ ਸਾਹਿਬ ਨੂੰ ਸਾਇਦ ਨਾ ਪਤਾ ਹੋਵੇ ਜਾਂ ਜਾਣਕੇ ਪਾਸੇ ਜਾ ਰਿਹਾ ਹੈ ਅਰੂੜ ਸਿੰਘ ਅੰਗਰੇਜਾਂ ਦਾ ਚਮਚਾ ਸੀ ਤਾਂ ਹੀ ਉਹਨੂੰ ਪਦਵੀ ਮਿਲੀ ਤੇ ਹੁਣ ਆਪਣੇ ਨਿੱਜੀ ਹਿੱਤਾਂ ਖਾਤਰ ਤੁਸੀ ਵੀ ਕਲੀਨ ਚਿਟ ਦੇ ਰਹੇ ਓ

  • @GurmeetSingh-vq9pj
    @GurmeetSingh-vq9pj 2 года назад +1

    ਭਗਤ ਸਿੰਘ ਦੇ ਦਾਦੇ ਦੇ ਕੀ ਵਿਚਾਰ ਸਿੱਖੀ ਬਾਰੇ। ਇਸ ਹਿਸਾਬ ਨਾਲ ਭਗਤ ਸਿੰਘ ਸਾਡਾ ਸ਼ਹੀਦ ਕਿਵੇਂ

  • @gurlalbajwa8627
    @gurlalbajwa8627 2 года назад +5

    ਨਾਨੇ ਦੀ ਗਲਤੀ, ਸਿਮਰਨ ਸਿੰਘ ਮਾਨ ਤੇ ਨਹੀਂ ਥੋਪਣੀ ਚਾਹੀਦੀ ।🙏🏻 ਧੰਨਵਾਦ ਜੀ।

    • @HarvinderSingh-yy8th
      @HarvinderSingh-yy8th 2 года назад +1

      Koe navi party jitao. Maan da thayka nahin ke 100 saal apan ihna day he pechhay lagay rahiye. Koe navi party khadi karo. Raulay rappay walay saray leaders/ parties badlo.

    • @lakhvirkalyan9556
      @lakhvirkalyan9556 2 года назад

      🤣😂😂😂

    • @hardeepsidhu1877
      @hardeepsidhu1877 2 года назад

      ਏ ਤਾ ਪੰਜਾਬੀ ਦੀ ਕਹਾਬਤ ਬੱਡੀ ਕਰੀ ਜਾਦੇ ਨੇ ਕੇ ਨਾਨੀ ਖਸਮ ਕਰੇ ਤੇ ਦੋਹਤਾ ਚਟੀ ਭਰੇ

  • @tajpreetsingh1017
    @tajpreetsingh1017 2 года назад +29

    ਸਿਮਰਨਜੀਤ ਸਿੰਘ ਮਾਨ ਹੁਣ RSS ਦੀ ਬੋਲੀ ਬੋਲਣ ਲੱਗ ਪਿਆ ਆਉਣ ਵਾਲੇ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਅੱਤਵਾਦੀ ਘੋਸ਼ਿਤ ਕਰ ਦੇਣਾ ਇਹਨੇ ਦੇਖੀ ਜਾਓ

    • @gurpreetsinghgurpreetsingh1156
      @gurpreetsinghgurpreetsingh1156 2 года назад

      ਹਾਂ ਹਾਂ , ਪਹਿਲੀ ਗੱਲ ਮਾਨ ਕਦੇ rss di boli bol ni sakda te ਦੂਸਰੀ ਗੱਲ ਅੱਛਾ ਜੇ ਤੇਰੇ ਬਾਦਲ ਕੈਪਟਨ ਬੋਲ ਸਕਦੇ ਤੇ ਮਾਨ ਕਿਉਂ ਨਹੀਂ , ਜੇ ਤੇਰੇ ਭਗਵੰਤ ਮਾਨ ਪੰਜਾਬ ਦਾ cm ਵਾ ਤੇ ਉਹ ਦਿੱਲੀ ਵਾਲੇ ਤੋਂ ਪੂਛ ਕੇ ਹਰ ਕੰਮ ਕਰਦਾ , ਉਹਨਾਂ ਵਾਰੀ ਬੋਲਦੀਆਂ ਤੇਰੀ ਜੀਭ ਵਲ ਖਾਦੀ ਆ

    • @gurpreetsinghgurpreetsingh1156
      @gurpreetsinghgurpreetsingh1156 2 года назад

      ਤੁਹਾਡੇ ਵਰਗੇ ਅਨਪੜਾ ਨੂੰ ਜਿੰਨਾ ਮਰਜੀ ਕੋਈ ਸਮਝਾ ਲਵੇ ਪਰ ਤੂਸੀਂ ਨੀ ਸਮਝ ਸਕਦੇ ,

    • @yuvi3303
      @yuvi3303 2 года назад

      @@gurpreetsinghgurpreetsingh1156 tera bapu 150 kila zameen napi betha ode bare ki khyaal a?

    • @gurpreetsinghgurpreetsingh1156
      @gurpreetsinghgurpreetsingh1156 2 года назад

      @@yuvi3303 oh fuduaa ja ke pata kr jhooth va eh ja os pind j aa ke pata kr

    • @yuvi3303
      @yuvi3303 2 года назад

      @@gurpreetsinghgurpreetsingh1156 ja jake lan Chung la simranjeet mann tera pio registry krai betha c te chaar dwari badal k kamre v c vich te jake high court da eviction order padla sala londa bhed saleo andh bhakto kade ta sahi nu sahi man lya kro

  • @raovarindersingh7038
    @raovarindersingh7038 2 года назад +5

    ਮੱਖੂ ਸਾਹਿਬ ਨੇ ਬਿਲਕੁਲ ਸਹੀ ਕਿਹਾ

  • @raazsiidhu3587
    @raazsiidhu3587 2 года назад +5

    ਮਾਨ ਸਾਹਿਬ ਜ਼ਿੰਦਾਬਾਦ !
    ਫਿਰ ਤਾਂ ਕਾਨੂੰਨ ਹੀ ਬਣਾ ਦੇਣਾ ਚਾਹੀਦਾ ਹੈ ਕਿ ਜੇ ਕੋਈ ਗਲਤੀ ਕਰੇਗਾ ;ਉਸ ਦੇ ਕੀਤੇ ਦੀ ਸਜ਼ਾ ਉਸ ਦੇ ਦੋਹਤੇ ਨੂੰ ਵੀ ਮਿਲੇਗੀ !

    • @bigilbeast4689
      @bigilbeast4689 2 года назад

      Ae gal Indra Gandhi, Congress party, Beant Singh, KPS Gill Gernal Brar,
      Gernal vadaya, Ena di family te vi lagu hundi va
      Ena vari ta tuhade vrge khende nhi..

  • @selfistforever5232
    @selfistforever5232 2 года назад +4

    ਨਾਨੇ ਦੀ ਗਲਤੀ ਦਾ ਸਿਮਰਨ ਜੀਤ ਨਾਲ ਕੋਈ ਲੈਣਾ ਦੇਣਾ ਨਹੀਂ .ਪਰ ਸਰਦਾਰ ਭਗਤ ਸਿੰਘ ਜੀ ਨੂੰ ਅੱਤਵਾਦੀ ਕਹਿਣਾ ਘੋਰ ਸ਼ਰਮ ਵਾਲੀ ਗੱਲ ਹੈ.

  • @rajindersingh-oz5jh
    @rajindersingh-oz5jh 2 года назад +16

    ਭਾਰਤ ਦੀ ਜਨਤਾ ਜਾਗ੍ਰਤ ਨਹੀਂ ਹੈ ਉਹ ਨਹੀਂ ਜਾਣਦੀ election ਦੇ ਸਮੇਂ ਯਾ ਬਾਅਦ ਵਿੱਚ ਲੀਡਰਾਂ ਦੇ ਸਾਹਮਣੇ ਕਿਹੜੇ ਮਸਲੇ ਰਖਣੇ ਹਨ ਸਾਨੂੰ ਦੇਸ਼ ਦੀ ਤਰੱਕੀ ਲਈ ਕੀ ਚਾਹੀਦਾ

    • @surinderbuttar7265
      @surinderbuttar7265 2 года назад +1

      ਨਾਨੀ ਖਸਮ ਕਰੇ ਦੋਹਤਾ ਚੰਟੀ ਭਰੇ ਇਹ ਸਾਡੇ ਅਖਾਣ ਹਨ

  • @mahindersingh8315
    @mahindersingh8315 2 года назад +12

    ਖਾਲਸਾ ਜੀ ਇਸ ਮਾਨ ਨੇ ਕਿਓ ਸਹਿਦ ਭਗਤ ਸਿਘ ਜੀ ਨਿਓ ਕਿਹਾ ਟਾਏਰਿਸਟ ਆਖਿਆ ਕਿ ਲੋੜ ਸੀ

    • @malhimalhi888
      @malhimalhi888 2 года назад

      Puri sun vr

    • @bachittersingh488
      @bachittersingh488 2 года назад

      Bhai Saab simranjeet Maan sirf hunkaar chaki firda kal nu eh saheed udham Singh bare bol do
      Tusi Galt nu galt kion nahi keh rahe
      eh kise SC smaaj de bande ne kahi hundi tusi khaan tak Jana c
      So Bhai dhakka chalda sada dhakka chalda wala kamm naa hon diyo eh gall sun ke ajj ik hor bol reha c ke saheed Bhagat Singh faanshi da rassa vekh k behosh ho Gaye c fer te Punjab da ithaas hi khatam kar den ge mere hisaab naal ihnu Sangrur to bna k galti Karti aa

  • @BALJITSINGH-jo2ic
    @BALJITSINGH-jo2ic 2 года назад +18

    ਗੱਲ ਰੂੜ ਸਿੰਘ ਦੀ ਏ ਸਿਮਰਨਜੀਤ ਮਾਨ ਨੂੰ ਪੁੱਛੋ ਕੀ ਭਗਤ ਸਿੰਘ ਨੂੰ ਆਤਕਵਾਦੀ ਕਿਉਂ ਕਿਹ ਰਹੀ ਏ

  • @bhagwantsingh2037
    @bhagwantsingh2037 2 года назад

    Bahut vadhia jankari sikh dushmana nu kharab jawab .Thanks for the best information

  • @HarwinderSingh-th2zt
    @HarwinderSingh-th2zt 2 года назад +25

    ਮਖੂ ਸਾਬ ਜੀ ਨਿਹਾਲ ਕਰਤਾ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰਖੇ

  • @SurjeetSingh-kv8pd
    @SurjeetSingh-kv8pd 2 года назад +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਮੱਖੂ ਸਾਬ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹਨ,,

  • @gurnekkhaira3479
    @gurnekkhaira3479 2 года назад +2

    ਹੁਣ ਵੀ ਸਃ ਭਗਤ ਸਿੰਘ ਵਾਰੇ ਕੀ ਖ਼ਿਅਾਲ ਅੈ ਮੱਖ਼ੂ ਸਹਿਬ ਜੀ।👍💚🙏🙏🙏ਬੇਨਤੀ ਹੈ ਮੱਖੂ ਸਹਿਬ ਵੀਰ ਜੀ,ਗਲਤ ਜਮਝ ਦੇ ਤਾਂ...?

  • @dilbaghsingh4521
    @dilbaghsingh4521 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਮੱਖੂ ਸਾਾਰਿਬ good job

  • @GurpreetSingh-bv8uu
    @GurpreetSingh-bv8uu 2 года назад

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ

  • @DeepSingh-uz6yg
    @DeepSingh-uz6yg 2 года назад +9

    ਹੁਣ ਵਿਚਾਰੇ ਮੱਖੂ ਹੋਰਾਂ ਨੂੰ ਗੱਲ ਨੀ ਆ ਰਹੀ ਹੋਰਾਂ ਨੂੰ ਗ਼ਲਤ ਦਸਦੇ ਦਸਦੇ ਆਪ ਹੀ ਝੁੱਗਾ ਚਕਾ ਲਿਆ

    • @sadhusinghbhullar7339
      @sadhusinghbhullar7339 2 года назад

      ਵਾਹ ਸਰਦਾਰ ਸਾਹਿਬ ਵਾਹ ਜੀ ਵਾਹ ਦੀਪ ਸਿੰਘ ਜੀ

    • @Jagtar479
      @Jagtar479 2 года назад

      sare benkab hoge hun tah🤣

  • @sarmukhsingh2075
    @sarmukhsingh2075 2 года назад +4

    ਕਿਸ ਤਰ੍ਹਾਂ ਚੈਨਲ ਚਲਾਉਣ ਆਪਣੇ ਸ਼ਹੀਦਾਂ ਨੂੰ ਭੰਡਣ ਲੱਗੇ ਹਨ। ਥੋੜਾ ਸਮਾਂ ਪਹਿਲਾਂ ਇਹੋ ਲੋਕ ਚੈਨਲਾਂ ਵਾਲੇ ਕਹਿੰਦੇ ਸੀ। ਗਾਂਧੀ ਦੀ ਫੋਟੋ ਨੋਟ ਤੇ ਕਿਉਂ ਭਗਤ ਸਿੰਘ ਦੀ ਕਿਉਂ ਨਹੀਂ।ਕਿਊ ਆਪਣੀ ਮਿੱਟੀ ਪੁਲੀਤ ਕਰਨ ਤੇ ਤੁਲੇ ਹੋ।

    • @gurwindersidhu6542
      @gurwindersidhu6542 2 года назад

      Eh sirf view len de bhukhe hunde na, ena nu eh lagda k mann ne sangrur election ek young candidate nu hra k jitta ne ta lok mann de hr byan da support krn ge so es bar mann de side le rahe,

  • @tasbirsingh3923
    @tasbirsingh3923 2 года назад

    ਚੰਗੀ ਸੋਚ ਚੰਗੀ ਜਾਣਕਾਰੀ

  • @gurmeetgill1898
    @gurmeetgill1898 2 года назад +1

    ਬਹੁਤ ਸੋਹਣੀ ਜੋੜੀ ਫੱਬਦੀ ਹੈ ਅਕਾਲ ਚੈਨਲ ਤੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਪਿਆਰ ਵੀ ਏਸੇ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਜੀ।ਇਹ ਹੈ ਗੁਰਮਤਿ ਦਾ ਗਾਡੀ ਰਾਹ ਬਹੁਤ ਪਿਆਰ ਹੈ ਦੋਵਾਂ ਭਰਾਵਾਂ ਦਾ ਆਪਸ ਵਿੱਚ ਵਹਿਗੁਰੂ ਏਸੇ ਤਰ੍ਹਾਂ ਹੀ ਬਣਾਈ ਰੱਖਣ ਜੀ। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨ ਤਾਰਨ।

  • @gurcharansinghgill8521
    @gurcharansinghgill8521 2 года назад +1

    ਲੋਕ ਬਹੁਤ ਕੁਝ ਜਾਣ ਦੇ ਆ ਤੁਸੀਂ ਪੂਰੀ ਜਾਣਕਾਰੀ ਨਹੀਂ ਦੇ ਰਹੇ ਪਵਿਤ ਕੌਰ ਮਾਨ ਨੇ ਮਾਨ ਪ੍ਰੀਵਾਰ ਵਾਰੇ ਬਹੁਤ ਖੁਲਾਸੇ ਕਰਤੇ ਮਾਨ ਸਾਹਿਬ ਦੇ ਦਾਦਾ ਜੀ ਅਤੇ ਨਾਨਾ ਜੀ ਵਾਰੇ ਅੰਗਰੇਜਾਂ ਨਾਲ ਸਬੰਧਾ ਵਾਰੇ

  • @ajaysohiofficialsohi6995
    @ajaysohiofficialsohi6995 2 года назад +1

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ। ਮਾਰਕਸਵਾਦ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ।

  • @sandeepmasih5143
    @sandeepmasih5143 2 года назад +5

    Thanks for the update sir.🇺🇸🇺🇸🇺🇸🇺🇸🦁🦁🙏🙏

  • @Bahia3804
    @Bahia3804 2 года назад +1

    Bohat vadyaa gall kiti aa makhu saab

  • @ajaysohiofficialsohi6995
    @ajaysohiofficialsohi6995 2 года назад +1

    ਮਖੂ ਸਾਹਿਬ ਤੁਸੀਂ ਕੱਟੜਪੰਥੀ ਸੋਚ ਨੂੰ ਛੱਡ ਕੇ ਲੋਕਾਂ ਨੂੰ ਦੱਸੋ ਕਿ ਕਿਵੇਂ ਸ਼ਹੀਦ ਭਗਤ ਸਿੰਘ ਨੇ ਧਰਮ,ਜਾਤ, ਰੰਗ ਨਸਲ, ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਸਮੁਚੀ ਮਾਨਵਤਾ ਦੀ ਅਜ਼ਾਦੀ ਲਈ ਸ਼ਹਾਦਤ ਦਿੱਤੀ।

  • @prabjit7425
    @prabjit7425 2 года назад +1

    ਜੇਕਰ ਸਿਮਰਨਜੀਤ ਸਿੰਘ ਮਾਨ ਨੂੰ ਅੰਗਰੇਜ਼ ਸਾਂਡਰਸ ਦੇ ਮਰਨ ਦਾ ਬਹੁਤ ਦੁੱਖ ਤੇ ਗਮ ਹੈ ਤਾਂ ਉਹ ਸਾਂਡਰਸ ਦੇ ਪਰਿਵਾਰ ਕੋਲੋਂ ਲਿਖਤੀ ਮੁਆਫ਼ੀ ਮੰਗ ਲਵੇ ਪਰ ਸਾਨੂੰ ਕੋਈ ਦੁੱਖ ਨਹੀਂ ਹੈ। ਸਾਡੇ ਵੱਲੋਂ ਤਾਂ ਉਸ ਸਮੇਂ ਭਾਵੇਂ ਸਾਰੀ ਅੰਗਰੇਜ਼ ਮਰ ਜਾਂਦੇ । ਜਿਹਨਾਂ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ਸੀ। ਬਾਕੀ ਇੱਕ ਅੰਗਰੇਜ਼ ਸਾਂਡਰਸ ਦੀ ਮੌਤ ਦਾ ਰੌਲਾ ਪਾਉਣ ਨਾਲ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਨਹੀਂ ਭੁਲਾਇਆ ਜਾ ਸਕਦਾ ਹੈ ਅਤੇ ਇਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਜਲਿਆਂ ਵਾਲੇ ਬਾਗ ਵਿੱਚ ਗੋਲੀਆਂ ਚਲਾਉਣ ਵਾਲੇ ਅਡਵਾਇਰ ਦੇ ਗਲ ਵਿੱਚ ਸਿਰੋਪਾ ਪਾਉਣ ਵਾਲਾ ਅਰੂੜ ਸਿੰਘ ਸੀ ਜੋ ਮਾਨ ਦਾ ਨਾਨਾ ਸੀ ।

  • @gurbindersingh5953
    @gurbindersingh5953 2 года назад +19

    ਖਾਲਸੇ ਚ ਲੁਕੇ ਬੈਠੇ ਕਈ ਗਦਾਰ ਨੇ।ਉਜ ਅਖਵਾਉਦੇ ਸਚੇ ਪਹਿਰੇਦਾਰ ਨੇ।

    • @sadhusinghbhullar7339
      @sadhusinghbhullar7339 2 года назад +2

      ਵਾਹ ਜੀ ਵਾਹ ਵੀਰ ਗੁਰਿੰਦਰ ਸਿੰਘ ਜੀ ਸੋਹਣਾ ਸੁਨੱਖਾ ਸੱਚ,, ਸੱਚ

  • @jogindersaini7200
    @jogindersaini7200 2 года назад +4

    ਵੀਰ ਜੀ ਕੁੱਝ ਵੀ ਹੈ ਦੁੱਖ ਇਸ ਗਲ ਦਾ ਹੈ ਮਾਨ ਸਾਹਿਬ ਨੇ ਇਹ ਜਾਣਦਿਆਂ ਹੋਇਆਂ ਕਿ ਸ.ਅਰੂੜ ਸਿੰਘ ਨੇ ਮਾਫੀ ਮੰਗੀ ਸੀ ਪਰ ਤੁਸੀਂ ਆਪ ਕਿਉਂ ਨਾ ਉਸ ਤੋਂ ਸੇਧ ਲਈ।

  • @pritamsingh2772
    @pritamsingh2772 2 года назад +10

    ਸਹੀਦ ਭਗਤ ਸਿੰਘ ਜਿਦਾਬਾਦ ਜਿਦਾਬਾਦ ਜਿਦਾਬਾਦ ਵਧੀਆ ਚਰਚਾ ਮਖੂ ਸਾਬ ਜੀ ਨੇ ਕੀਤੀ ਏਿਸ ਤਰਾ ਕੌਮ ਦੇ ਮੁੰਦਿਆ ਦੀ ਗੱਲ ਹੱਲ ਕੀਤਾ ਜਾਵੇ ਜੀ ਪਰ ਭਗਤ ਸਿੰਘ ਨੂੰ ਅਤਿਵਾਦੀ ਕਿਓੁ......?

    • @oberoisaab5556
      @oberoisaab5556 2 года назад

      Bhagat singh ji saadi jaan ne te eh maan angreja di aulad hai

  • @kskbutter4857
    @kskbutter4857 2 года назад

    ਵਾਹਿਗੁਰੂ ਜੀ

  • @sherapunjab4162
    @sherapunjab4162 2 года назад +6

    ਮਾਨ ਦੀ ਕੁਰਬਾਨੀ ਭਗਤ ਸਿੰਘ ਤੋਂ ਵੱਡੀ ਹੀ ਹੋਊਗੀ ਤਾ ਹੀ ਅੱਤਵਾਦੀ ਕਹਿ ਰਿਹਾ ਭਗਤ ਸਿੰਘ ਨੂੰ।ਭਗਤ ਸਿੰਘ ਤਾਂ ਬੁੱਧੂ ਹੀ ਸੀ ਜੋ ਆਪਣੀ ਜਾਨ ਗੁਆ ਲਈ।

    • @lakhvindersingh2065
      @lakhvindersingh2065 2 года назад

      Tere baap bagat singh nu sarkaar aj vi aatnkwadi kahndi h gogal chek kar le na mard insaan di nazayaz olad

    • @lakhvindersingh2065
      @lakhvindersingh2065 2 года назад

      @UCHn8G5IAd6J3VNhMwvA3PxA jalan 😂😂🤪 hui na isda matlab tu itihaas nhi padya pad le me ek link seyar karda tere kol and bagt h tu

    • @sherapunjab4162
      @sherapunjab4162 2 года назад

      ਜਿਹੜਾ ਤੂੰ ਪੜਿਆ ਜਰੂਰੀ ਨਹੀਂ ਉਹ ਸੱਚ ਹੀ ਹੋਊ

    • @sherapunjab4162
      @sherapunjab4162 2 года назад

      ਪੜਿਆ ਤਾ ਇਹ ਵੀ ਆ ਕਿ ਅਰੂਰ ਸਿੰਘ ਅੰਗਰੇਜ਼ਾਂ ਦਾ tout ਸੀ

    • @sherapunjab4162
      @sherapunjab4162 2 года назад

      ਪਹਿਲਾਂ ਆਪਣੇ ਪਰਿਵਾਰ ਦਾ ਇਤਿਹਾਸਪਤਾ ਕਰ। ਕਿਸੇ ਦਾ ਬਾਦ ਚ ਖਿਆਲ ਕਰੀਂ।

  • @swaransingh1412
    @swaransingh1412 2 года назад

    ਬਹੁਤ ਵਧੀਆ ਜਾਣਕਾਰੀ

  • @hdhxccf1851
    @hdhxccf1851 2 года назад +1

    Wahe guru je

  • @gurcharansinghgill8521
    @gurcharansinghgill8521 2 года назад +1

    ਤੁਸੀਂ ਮਾਨ ਸਾਹਿਬ ਨੂੰ ਕਲੀਨ ਚਿੱਟ ਦੇ ਰਹੇ ਹੋ ਪਰ ਮਾਨ ਸਾਹਿਬ ਤਾਂ ਹੁਣ ਵੀ ਆਪਣੇ ਨਾਨਾ ਜੀ ਤੇ ਮਾਣ ਕਰਦੇ ਆ ਲੋਕ ਬਹੁਤ ਕੁਝ ਜਾਣ ਦੇ ਆ ਬਹੁਤ ਸਤਿਕਾਰ ਯੋਗ ਸਿੱਖ ਵਿਦਵਾਨ ਇਸ ਵਾਰੇ ਲਿੱਖ ਚੁਕੇ ਆ ਅੰਗਰੇਜਾਂ ਵੇਲੇ ਦੇ ਸਿੱਖ ਇਤਿਹਾਸ ਵਾਰੇ ਵੀ ਲਿੱਖ ਚੁੱਕੇ ਆ ਮਖੂ ਜੀ ਨੇ ਜਾਣਕਾਰੀ ਘੱਟ ਦਿੱਤੀ ਆ ਅਕਾਲੀ ਦਲ ਨੂੰ ਬਦਨਾਮ ਜ਼ਿਆਦਾ ਕੀਤਾ

  • @speakermediachannel6487
    @speakermediachannel6487 2 года назад +10

    ਝੂਠੇ ਨੇ ਕਿਸੇ ਥਾਂ ਦੇ । ਅੱਜ ਮਾਨ ਕਹਿ ਰਿਹਾ ਹੈ ਕਿ ਮੇਰੇ ਨਾਨੇ ਨੇ ਵਧੀਆ ਕੰਮ ਕੀਤਾ ਸੀ।

    • @gurvinderkamboj9445
      @gurvinderkamboj9445 2 года назад

      ਜਿੰਨਾਂ ਮਰਜੀ ਸਰਫ ਚ ਰਗੜ ਰਗੜ ਕੇ ਨਹਾ ਲੈਣ ਪਰ ਗਦਾਰੀਆਂ ਦਾ ਰੰਗ ਨੀੰ ਉੱਤਰਨਾ.
      ਇਹਨਾਂ ਦਾ DNA ਹੀ ਅੰਗਰੇਜਾਂ ਵਾਲਾ ਹੈ ਜੋ ਅੱਜ ਵੀ ਉਹੀ ਬੋਲੀ ਬੋਲ ਰਿਹਾ ਹੈ ਜੋ ਅੰਗਰੇਜ ਬੋਲਦੇ ਸੀ

    • @meetkay5663
      @meetkay5663 2 года назад

      ਕਿਸ ਦਾ ਸੱਚ ਮੱਨ ਲਇਏ ਜੀ ਬਾਬਾ ਨਾਨਕ ਸਾਹਿਬ ਜੀਓ ਤੁਹਾਡੇ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਦਿਨੋ ਦਿਨ ਖਤਮ ਹੋ ਰਿਹਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ ਮਾਲਕਾ🙏 ਪੰਜਾਬ ਚ ਕਦੇ ਵੀ -47 ਅਤੇ 84 ਦੁਆਰਾ ਕਦੇ ਵੀ ਨਾ ਆਵੇ ਪੰਜਾਬ ਨੇ ਪਹਿਲਾ ਹੀ ਖੁਦ ਦਾ ਦਿਲ ਖੋ੍ਹ ਲੀਆ ਹੋਰ ਵੀ ਬਹੁਤ ਕੁੱਝ ਲਹੋਰ ਤੋ ਇਲਾਵਾ 36 ਜਿਲੇ ਮਰਨ ਵਾਲੇ ਗਰੀਬਾ ਦੀਆ ਜਾਨਾ ਦਾ ਕੁੱਝ ਪਤਾ ਨਹੀ - ਘਰ ਕਿਨੇ ਤਬਾਹ ਹੋ ਗਏ ਪਤਾ ਨਹੀ - ਰਿਸਤੇ ਕਿਨੇ ਵੱਖ ਹੋ ਗਏ ਪਤਾ ਨਹੀ ਬਾਕੀ ਪੈਸੇ ਵਾਲਿਆ ਦਾ ਕੁੱਝ ਨਹੀ ਜਾਦਾ ਗਰੀਬ ਦਾ ਕੁੱਝ ਵੀ ਨਹੀ ਬਚਦਾ

  • @gurcharanbadali4014
    @gurcharanbadali4014 2 года назад +18

    ਅਰੂੜ ਸਿੰਘ ਨੇ ਮੁਰਤੀਆਂ ਨਹੀਂ ਉਠਾਈਆਂ ਮੱਖੂ ਚਮਚਾ ਗਲਤ ਬੋਲਦਾ ਹੈ। ਜਿਹੜੀਆਂ ਮੁਰਤੀਆਂ ਉਠਾਈਆਂ ਉਹ ਸੰਗਤਾਂ ਦੇ ਰੋਹ ਅੱਗੇ ਝੁਕਦਿਆਂ ਉਠਾਈਆਂ ਸੀ।

    • @sadhusinghbhullar7339
      @sadhusinghbhullar7339 2 года назад +1

      ਵਾਹ ਜੀ ਵਾਹ,,,,, ਧੰਨਵਾਦ ਓਹਨਾ ਸੱਭ ਦਾ ਜੋਂ ਸੱਚ ਨੂੰ ਪਿਆਰ ਕਰਦੇ ਹਨ ਮਿਲਾਵਟੀ ਸੱਚ ਗੋਲਮੋਲ ਸੱਚ ਵਧੀਆ ਨਹੀਂ ਹੁੰਦਾ ,, ਮੱਖਣ ਨੁੰ ਅੱਗ ਤੇ ਰੱਖਿਆ ਜਾਂਦਾ ਹੈ ਅੱਗ ਤੇ ਰੱਖਿਆ ਮੱਖਣ ਪਗਰਿਆ ਘਿਓ ਬਣਨ ਲੱਗਿਆਂ ਮ੍ਹੱਖਣੀ ਅੱਗ ਤੇ ਰੱਖਿਆਂ ਅੱਗ ਦੀ ਗਰਮਾਇਸ਼ ਖਾ ਕੇ ਘਿਓ ਬਣੀ ਗਰਮ ਪਿਘਲਿਆ ਘਿਓ ਨਤਾਰਿਆ ਗਿਆ ਲੱਸੀ ਤੋਂ (ਜੀਹਨੂੰ ਮਲਵਈ ਬੋਲੀ "ਚ" ਦਹੇੜੂ ਕਹਿੰਦੇ ਹਨ) ਇਹ ਪਰਸੈਸ ਘਿਓ ਨੂੰ ਲੱਸੀ ਤੂ ਨਿਤਾਰਦਾ ਹੈ ਵੀਰੋ , ਸੱਜਣੋਂ, ਸਰਦਾਰੋ, ਸਿੰਘੋ ਬਹਾਦੁਰੋ,, ਨਿੱਤਰਿਆ ਸੱਚ ਸੋਹਣਾ ਲੱਗਦਾ ਹੈ

    • @prabjit7425
      @prabjit7425 2 года назад +2

      @@sadhusinghbhullar7339 ਸਿਮਰਨਜੀਤ ਸਿੰਘ ਮਾਨ ਦੇ ਸਕੇ ਨਾਨੇ ਗੱਦਾਰ ਅਰੂੜ ਸਿੰਘ ਨੇ ਹਰਿਮੰਦਰ ਸਾਹਿਬ ਵਿਖੇ ਜਨਰਲ ਡਾਇਰ ਨੂੰ ਬੁਲਾ ਕੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ । ਜਿਸ ਨੇ ਜਲਿਆਂ ਵਾਲੇ ਬਾਗ ਵਿੱਚ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾ ਕੇ ਲਾਸ਼ਾਂ ਦੇ ਢੇਰ ਲਗਾ ਦਿੱਤੇ ਸੀ। ਜੇਕਰ ਸਿਮਰਨਜੀਤ ਮਾਨ ਨੂੰ ਸਾਂਡਰਸ ਦੇ ਮਰਨ ਦਾ ਬਹੁਤ ਦੁੱਖ ਤੇ ਗਮ ਹੈ ਤਾਂ ਹੁਣ ਇਹ ਵੀ ਐਮ ਪੀ ਹੋਣ ਦੇ ਨਾਤੇ ਲੰਡਨ ਵਿੱਚ ਜਾ ਕੇ ਲੰਡਨ ਦੀ ਸਰਕਾਰ ਅਤੇ ਸਾਂਡਰਸ ਦੇ ਪਰਿਵਾਰ ਕੋਲੋਂ ਲਿਖਤੀ ਮੁਆਫੀ ਮੰਗ ਲਵੇ । ਇਸ ਨਾਲ ਅੰਗਰੇਜ਼ਾਂ ਨੂੰ ਵੀ ਮਾਣ ਮਹਿਸੂਸ ਹੋਵੇਗਾ ਕਿ ਮੁਗਲਾਂ ਵਾਂਗੂੰ ਉਹਨਾਂ ਦਾ ਬੀਜ ਵੀ ਭਾਰਤ ਵਿੱਚੋਂ ਅਜੇ ਖਤਮ ਨਹੀਂ ਹੋਇਆ ਹੈ ।

    • @prabjit7425
      @prabjit7425 2 года назад +1

      ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਹੱਥ ਵਿੱਚ ਕਿਰਪਾਨ ਫੜ ਕੇ ਗੁਲਾਮੀ ਕਰਿਉ । ਇੱਕ ਪਾਸੇ ਗੁਰੂ ਸਾਹਿਬ ਦੀ ਕਿਰਪਾਨ ਦੀ ਗੱਲ ਕਰ ਰਿਹਾ ਹੈ ਅਤੇ ਦੂਜੇ ਪਾਸੇ ਆਪਦੇ ਨਾਨੇ ਵਾਲੇ ਸਿਧਾਂਤ ਨੂੰ ਸਹੀ ਦੱਸ ਰਿਹਾ ਹੈ ਕਿ ਦੁਸ਼ਮਣ ਨੂੰ ਸ਼ਾਂਤ ਕਰਨ ਲਈ ਉਸ ਦੇ ਗਲ ਵਿੱਚ ਸਿਰੋਪਾ ਪਾ ਦੇਣਾ ਚਾਹੀਦਾ ਹੈ ਜਿਵੇਂ ਇਸ ਦੇ ਨਾਨੇ ਨੇ ਅਡਵਾਇਰ ਦੇ ਗਲ ਵਿੱਚ ਪਾ ਕੇ ਉਸ ਨੂੰ ਸਨਮਾਨਿਤ ਕੀਤਾ ਸੀ । ਕੀ ਸਿਰੋਪਾ ਦੁਸ਼ਮਣਾਂ ਤੇ ਦੁਸ਼ਟਾਂ ਦੇ ਗਲੇ ਵਿੱਚ ਪਾਉਣ ਲਈ ਹੁੰਦਾ ਹੈ ?? ਕੀ ਇਹ ਗੁਰੂ ਦਾ ਸਿਧਾਂਤ ਹੈ ??

    • @prabjit7425
      @prabjit7425 2 года назад +1

      ਜੇਕਰ ਦੁਸ਼ਮਣਾਂ ਦੇ ਗੁਲਾਮ ਬਣਕੇ ਅਤੇ ਉਨ੍ਹਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਉਨ੍ਹਾਂ ਨੂੰ ਠੰਡੇ ਕਰਨ ਵਾਲੇ ਆਪਦੇ ਨਾਨੇ ਦੇ ਸਿਧਾਂਤਾਂ ਅਨੁਸਾਰ ਹੀ ਚੱਲਣਾ ਹੈ ਤਾਂ ਫਿਰ ਗੁਰੂ ਸਾਹਿਬਾਨ ਦੀ ਕਿਰਪਾਨ ਲੈ ਕੇ ਤੁਰਨ ਦੀ ਕੀ ਜਰੂਰਤ ਹੈ ?? ਗੁਲਾਮਾਂ ਦੇ ਹੱਥਾਂ ਵਿੱਚ ਗੁਰੂ ਸਾਹਿਬ ਦੀ ਕਿਰਪਾਨ ਸ਼ੋਭਾ ਨਹੀਂ ਦਿੰਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣ ਤੋਂ ਬਚਣ ਲਈ ਕਦੀ ਆਪਣੇ ਸਿਧਾਂਤ ਨਹੀਂ ਸੀ ਬਦਲੇ ।

    • @prabjit7425
      @prabjit7425 2 года назад +1

      ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਹੱਥ ਵਿੱਚ ਕਿਰਪਾਨ ਫੜ ਕੇ ਗੁਲਾਮੀ ਕਰਿਉ । ਇੱਕ ਪਾਸੇ ਗੁਰੂ ਸਾਹਿਬ ਦੀ ਕਿਰਪਾਨ ਦੀ ਗੱਲ ਕਰ ਰਿਹਾ ਹੈ ਅਤੇ ਦੂਜੇ ਪਾਸੇ ਆਪਦੇ ਨਾਨੇ ਵਾਲੇ ਸਿਧਾਂਤ ਨੂੰ ਸਹੀ ਦੱਸ ਰਿਹਾ ਹੈ ਕਿ ਦੁਸ਼ਮਣ ਨੂੰ ਸ਼ਾਂਤ ਕਰਨ ਲਈ ਉਸ ਦੇ ਗਲ ਵਿੱਚ ਸਿਰੋਪਾ ਪਾ ਦੇਣਾ ਚਾਹੀਦਾ ਹੈ ਜਿਵੇਂ ਇਸ ਦੇ ਨਾਨੇ ਨੇ ਅਡਵਾਇਰ ਦੇ ਗਲ ਵਿੱਚ ਪਾ ਕੇ ਉਸ ਨੂੰ ਸਨਮਾਨਿਤ ਕੀਤਾ ਸੀ । ਕੀ ਸਿਰੋਪਾ ਦੁਸ਼ਮਣਾਂ ਤੇ ਦੁਸ਼ਟਾਂ ਦੇ ਗਲੇ ਵਿੱਚ ਪਾਉਣ ਲਈ ਹੁੰਦਾ ਹੈ ?? ਕੀ ਇਹ ਗੁਰੂ ਦਾ ਸਿਧਾਂਤ ਹੈ ??

  • @sukhwindersidhu9105
    @sukhwindersidhu9105 2 года назад +1

    ਵੀਰ ਜੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਅਰੂੜ ਸਿੰਘ ਸਨ ਅਤੇ ਦਾਦਾ ਜੀ ਜੋਗਿੰਦਰ ਸਿੰਘ ਅੰਗਰੇਜ ਸਰਕਾਰ ਦਾ ਪਾਰਲੀਮੈਂਟ ਮੈਂਬਰ ਸਨ। ਇਸ ਲਈ ਦੋਵੇਂ ਪਰਿਵਾਰ ਦੇ ਅੰਗਰੇਜ਼ ਸਰਕਾਰ ਨਾਲ ਸਬੰਧ ਸਨ।ਹੋ ਸਕਦਾ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਅਤੇ ਦਾਦਾ ਜੀ ਦੋਵੇਂ ਕੁੜਮ ਕੜਮ ਇਸ ਲਈ ਬਣੇ ਹੋਣ ਕਿਉਂਕਿ ਪਿੱਛਲੇ 1984 ਵਾਲੇ ਦੌਰ ਵਿੱਚ ਵੀ ਜੋਂ ਬਹੁਤੇ ਲੋਕਾਂ ਨੇ ਇਹ ਵੇਖਕੇ ਰਿਸ਼ਤੇ ਕੀਤੇ ਸਨ ਜੋਂ ਸਿੱਖਾਂ ਨਾਲ ਸਬੰਧਤ ਰੱਖਦੇ ਸਨ ਉਨ੍ਹਾਂ ਨੇ ਆਪਸ ਵਿੱਚ ਰਿਸਤੇ ਕੀਤੇ ਸਨ ਜਿਹੜੇ ਲੋਕਾਂ ਦੇ ਪੁਲਿਸ ਨਾਲ ਜਾ ਜਿਹੜੇ ਖਾੜਕੂ ਖਿਲਾਫ ਸੀ ਉਹਨਾਂ ਨੇ ਆਪਣੇ ਪਰਿਵਾਰ ਦੇ ਰਿਸ਼ਤੇ ਕੀਤੇ ਸਨ। ਬਾਕੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਭ ਕੁਝ ਜਾਣਦੇ ਹਨ।

  • @SatpalSingh-vf3ny
    @SatpalSingh-vf3ny 2 года назад +17

    ਗਦਾਰੀ ਦੇ ਕੀੜੇ ਨਹੀਂ ਮਰਦੇ ।ਪਰਤਖ ਨੂੰ ਪ੍ਰਮਾਣ ਦੀ ਲੋੜ ਨਹੀਂ

  • @pardeeppassi8385
    @pardeeppassi8385 2 года назад +2

    ਮਖੂ ਸਾਹਿਬ ਮਾੜੇ ਕੰਮ ਕਰਨ ਵਾਲੀਆ ਦੇ ਵਾਰਿਸ ਜੇ ਚੰਗੇ ਕੰਮ ਕਰਦੇ ਹੋਣ ਤਾ ਪੁਰਖਿਆ ਨੂੰ ਲੋਕ ਯਾਦ ਨਹੀ ਕਰਦੇ .ਪਰ ਮਾੜਾ ਕੰਮ ਕਰਨ ਵਾਲਿਆ ਨੂੰ ਲੋਕ ਉਹਦੇ ਪੁਰਖਿਆ ਨਾਲ ਜੋੜ ਕੇ ਤਾਅਨਾ ਮਾਰਦੇ ਹਨ ਜਿਵੇ ਕਹਿ ਦਿੰਦੇ ਆ ਦਾਦੇ ਵਰਗਾ ਹੀ ਨਿਕਲਿਆ .

  • @jagtarsingh8669
    @jagtarsingh8669 2 года назад +2

    Waheguru ji

  • @gurindepalgrewal6661
    @gurindepalgrewal6661 2 года назад +1

    ਮਖੂ ਜੀ ਜਿਹਡੇ ਚਾਰ ਨਹਿੰਗ ਸਿੰਘ ਮਾਰੇ ਸਨ ਜਦੋਂ ਐਸ ਐਸ ਪੀ ਸਨ ਉਸ ਵਾਰੇ ਵੀ ਕਲੀਅਰ ਕਰੋ

  • @kulwindergill6999
    @kulwindergill6999 2 года назад

    ਬਹੁਤ ਵਧੀਅਾ

  • @jaswantsinghpradhan7470
    @jaswantsinghpradhan7470 2 года назад +13

    @18:18 ਜੇਕਰ ਬਾਦਲਾਂ ਨੇ ਸਰਸੇ ਵਾਲੇ ਨਾਲ ਯਾਰੀ ਪਾਲੀ ਸੀ ਤਾਂ ਸਿੱਖ ਕੌਮ ਨੇ ਉਨ੍ਹਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਆਤਾ ' ਸਰਕਾਰ ਤੋਂ 17 ਸੀਟਾਂ ਤੇ ਫਿਰ ਤਿੰਨ ਸੀਟਾਂ,,,ਹੋਰ ਸਿੱਖ ਸੰਗਤ ਗੋਲੀ ਤਾਂ ਮਾਰਨੋ ਰਹੀ ' ਦੂਜੇ ਪਾਸੇ ਇਹ ਬੁੜ੍ਹੇ ਨੂੰ ਲੋਕਾਂ ਨੇ ਤੀਜੀ ਵਾਰ ਤਖ਼ਤ ਉੱਤੇ ਬਿਠਾ ਤਾ ਤੇ ਇਹ ਇਕ ਨੌਜਵਾਨਾਂ ਦੇ ਆਈਡੀਅਲ ਦੇਸ਼ ਭਗਤ ਨੂੰ ਅੱਤਵਾਦੀ ਕਹੀ ਜਾ ਰਿਹਾ ਸਿਰਫ ਅੰਗਰੇਜ ਵਾਸੀ ਦੇਸ਼ਾਂ ਨੂੰ ਖੁਸ਼ ਕਰਕੇ ਡਾਲਰ ਇਕੱਠੇ ਕਰਨ ਖਾਤਰ ' ਕਿਉਂਕਿ ਇਸ ਦੀ ਇੱਕ ਚਿੱਠੀ ਨਾਲ ਅੰਗਰੇਜ ਦੇਸ਼ਾਂ ਦੀਆਂ ਅੰਬੈਸੀਆਂ ਇਸਦੇ ਚਹੇਤਿਆਂ ਨੂੰ ਸਿਟੀਜਨਸ਼ਿੱਪ ਦੇ ਦੇਦੀਆਂ,,,ਸ਼ਰਮ ਆਉਣੀ ਚਾਹੀਦੀ ਹੈ ਇਸ ਨੂੰ

    • @gurvinderkamboj9445
      @gurvinderkamboj9445 2 года назад

      ਅੰਗਰੇਜ ਵੀ ਆਵਦੇ ਟੱਟੂਆਂ ਦੀ ਹੀ ਸੁਣਨਗੇ.
      ਆਖਿਰਕਰ ਸਾਰੇ ਟੱਬਰ ਨੇਂ ਅੰਗਰੇਜਾਂ ਦੇ ਪੂਰੀ ਜ਼ਿੰਦਗੀ _____ ਧੋ ਧੋ ਪੀਤੇ ਐ ? ਹੁਣ ਉਹ ਵੀ ਆਵਦੀ ਔਲਾਦ ਦਾ ਕੁੱਝ ਤੇ ਮਾਣ ਰੱਖਣਗੇ ਹੀ ?🤣

    • @krandeepsingh1485
      @krandeepsingh1485 2 года назад

      100 ryt

    • @gurmailmaangurmailmaan9780
      @gurmailmaangurmailmaan9780 2 года назад

      Tu maan sab De chithe te pr De k ayiaa c. Chal Sala chawal

  • @bickersingh8365
    @bickersingh8365 2 года назад

    Very. Nice. Bai. Ji

  • @prabjit7425
    @prabjit7425 2 года назад +2

    ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਹੱਥ ਵਿੱਚ ਕਿਰਪਾਨ ਫੜ ਕੇ ਗੁਲਾਮੀ ਕਰਿਉ । ਇੱਕ ਪਾਸੇ ਗੁਰੂ ਸਾਹਿਬ ਦੀ ਕਿਰਪਾਨ ਦੀ ਗੱਲ ਕਰ ਰਿਹਾ ਹੈ ਅਤੇ ਦੂਜੇ ਪਾਸੇ ਆਪਦੇ ਨਾਨੇ ਵਾਲੇ ਸਿਧਾਂਤ ਨੂੰ ਸਹੀ ਦੱਸ ਰਿਹਾ ਹੈ ਕਿ ਦੁਸ਼ਮਣ ਨੂੰ ਸ਼ਾਂਤ ਕਰਨ ਲਈ ਉਸ ਦੇ ਗਲ ਵਿੱਚ ਸਿਰੋਪਾ ਪਾ ਦੇਣਾ ਚਾਹੀਦਾ ਹੈ ਜਿਵੇਂ ਇਸ ਦੇ ਨਾਨੇ ਨੇ ਅਡਵਾਇਰ ਦੇ ਗਲ ਵਿੱਚ ਪਾ ਕੇ ਉਸ ਨੂੰ ਸਨਮਾਨਿਤ ਕੀਤਾ ਸੀ । ਕੀ ਸਿਰੋਪਾ ਦੁਸ਼ਮਣਾਂ ਤੇ ਦੁਸ਼ਟਾਂ ਦੇ ਗਲੇ ਵਿੱਚ ਪਾਉਣ ਲਈ ਹੁੰਦਾ ਹੈ ?? ਕੀ ਇਹ ਗੁਰੂ ਦਾ ਸਿਧਾਂਤ ਹੈ ??

  • @sukhpalsingh9458
    @sukhpalsingh9458 2 года назад +2

    ਮਖੂ ਸਾਹਿਬ ਜੀ ਜ਼ੋ ਥੋਡਾ ਮੈਥ ਐ ਗਲਤ ਐ
    ਜੇਕਰ 1926ਚੋ1865 ਕੱਡੀਏ ਤਾਂ 40 ਨੀ 61ਹੁੰਦੇ ਐ

    • @sidsingh7328
      @sidsingh7328 2 года назад

      Ik vaar fir dhyan nal sun lio ji ohna ne 1905 tak di gal kiti aa

  • @sukhidhiman7829
    @sukhidhiman7829 2 года назад +5

    ਮਾਨ,ਪਾਗਲ,ਹੈ,ਬੂੜਾ,ਹਿਲ,ਗਿਆ

  • @balkourdhillon5402
    @balkourdhillon5402 2 года назад +4

    ਮੱਖੂ ਸਾਹਿਬ ਜੀ ਪੰਜਾਬੀ ਦੀ ਇਕ ਕਹਾਵਤ ਹੈ ਉਹ ਕਿਤੇ ਸਰਦਾਰ ਮਾਨ ਸਾਹਿਬ ਜੀ ਲਈ ਹੀ ਨਾ ਬਣਾ ਦਿੱਤੀ ਗਈ ਹੋਵੇ ਕਹਾਵਤ ਐ ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ ।ਇਹ ਲੋਕ ਮਾਨ ਸਾਹਿਬ ਜੀ ਦੀ ਕੁਰਬਾਨੀ ਤੇ ਉਹਨਾਂ ਦੁਵਾਰਾ ਕਹੀ ਗਈ ਟਿਪਣੀ ਦਾ ਅੰਦਰਲਾ ਭਾਵ ਸਮਝਣ ਪਰ ਇਹਨਾ ਨੂੰਮਾਨ ਸਾਹਿਬ ਜੀ ਦੀ ਹੋਈ ਵੱਡੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ।

  • @kaurjasbir6039
    @kaurjasbir6039 2 года назад

    Very good

  • @ranjitdeol214
    @ranjitdeol214 2 года назад +8

    ਮਾਨ ਤਾ ਕਹਿ ਰਿਹਾ ਮੇਰੇ ਨਾਨੇ ਨੇ ਵਧੀਆ ਕੀਤਾ ਠੰਡਾ ਕੀਤਾ ਜਰਨਲ ਡਾਇਰ 😂😂😂😂😂😆 ਓੁਹ ਤਾ ਕਹਿ ਰਿਹਾ ਬਾਦਲ , ਤਲਵੰਡੀ , ਟੌਹੜਾ ,ਬਰਨਾਲਾ ਵੀ ਇੰਦਰਾ ਗਾਧੀ ਨੂੰ ਠੰਡਾ ਕਰ ਲੈਦੇ ਮੇਰੇ ਨਾਨੇ ਦੀ ਤਰਾ ਚਾਪਲੂਸੀ ਕਰਕੇ 😂😂😂

  • @zoomzoomjagdeep9089
    @zoomzoomjagdeep9089 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kuldipjhajj5085
    @kuldipjhajj5085 2 года назад +10

    ਬਹੁਤ ਵਧੀਆ

  • @sadhusinghbhullar7339
    @sadhusinghbhullar7339 2 года назад +4

    ਮਖੂ ਸਾਹਿਬ ਸੱਚ ਨੂੰ ਮਰਨ ਨਾ ਦਿਓ ਸੱਚ ਨਿੱਖਰਿਆ ਅਤੇ ਨਿੱਤਰਿਆ ਸੋਹਣਾ ਹੁੰਦਾ ਹੈ ਜੇ ਸੱਚ ਭਾਲਿਆ ਜਾਵੇ ਸੱਚ ਖੋਜਿਆ ਜਾਵੇ ਅਤੇ ,,ਜੇ,,ਤਰਾਸਿਆ ਜਾਵੇ ਫਿਰ ਕੀ ਕਹਿਣਾ ,, ਸਿਮਰਨਜੀਤ ਸਿੰਘ ਨੇ ਸਰਦਾਰ,ਭਗਤ ਸਿੰਘ ਨੂੰ ਘਟੀਆ ਜਾਂ ਨਿਕੰਮਾ ਦੇਸ਼ ਭਗਤੀ ਤੋਂ ਪਾਸੇ ਅਤੰਕਵਾਦੀ ਬਣਾਉਣ ਦਾ ਯਤਨ ਕੀਤਾ ਇਹ ਦਾ ਕਾਰਨ ਕੀ ਬਣਿਆ ਇਹਨਾਂ ਗੰਦੇ ਸ਼ਬਦਾ ਨਾਲ ਕੀਹਨੂੰ ਖੁਸ਼ ਕੀਤਾ ਬਹੁਤ ਅਫਸੋਸ ਹੈ ਬਹੁਤ ਦੁਖਦਾਈ ਸ਼ਬਦ,

    • @harbanssingh3943
      @harbanssingh3943 2 года назад +1

      ਸੱਚ ਬੱਚਦਾ ਨਜਰ ਨਹੀਂ ਆਉਦਾ

  • @lakhycheema7566
    @lakhycheema7566 2 года назад +1

    I'm Upsc aspirant kaffi history Padhi aa sheed bhagat Singh ,shubhas Chandar bose, baba bheem rai ambedkar.... Sariya nu padhna chida Ehna baare detail chh........ Koi Rees nhi Ehna diii 😊😊😊😊😊😊😊😊😊😊😊😊😊😊real hero

  • @JagtarSingh-ye8yw
    @JagtarSingh-ye8yw 2 года назад +1

    ਪ੍ਰਾਪੇਗੰਡੇ ਨੂੰ ਖਤਮ ਕਰੋ ਮੱਖੂ ਜੀ ਸਿੱਖ ਧਰਮ ਦੇ ਹੋਰ ਬਹੁਤ ਸਾਰੇ ਮੁੱਦੇ ਹਨ ਉਨ੍ਹਾਂ ਵੱਲ ਧਿਆਨ ਦਿਓ ਐਵੇਂ ਹੋਰ ਹੋਰ ਪਾਸੇ ਸਮਾਂ ਨਾਂ ਬਰਵਾਦ ਕਰੋ ਚਰਚਾ ਕਰਨੀ ਹੈ ਤਾਂ 1984 ਦੀ ਦਿੱਲੀ ਤਾਂਡਵ ਤੇ ਜਾਕੇ ਦੇਖੋ ਵਿੰਡੋਂ ਕਲੋਨੀ ਦਿੱਲੀ ਦਿਲ ਬਾਹਰ ਆ ਜਾਂਦਾ ਹੈ ਐਵੇਂ ਰੱਲ ਮਿਲ ਕੇ ਚੀਕੂ ਫਲ ਆਵਲਾ ਅਮਰੂਦ ਬੰਦਿਆਂ ਵਾਲੀ ਗੱਲ ਕਰੋ

  • @rajsaidpuria9145
    @rajsaidpuria9145 2 года назад +1

    Boht sohni vichar charcha 🙏🙏🙏

    • @wassansinghaulakh
      @wassansinghaulakh 2 года назад

      Àp punjabi ho ok nalo theek kaho hove ga tan achha nahi

  • @jagjitsinghpatti9826
    @jagjitsinghpatti9826 2 года назад

    ਬਹੁਤ ਵਧੀਆ ਮੱਖੂ ਜੀ

  • @akashpreetjosan6309
    @akashpreetjosan6309 2 года назад +1

    WAHEGURU ji meharkroji

  • @batraspecial3339
    @batraspecial3339 2 года назад +7

    Baghat Singh jindabad

  • @NavneetKaur-ke1mc
    @NavneetKaur-ke1mc 2 года назад

    bahut badiaa g

  • @ajaysohiofficialsohi6995
    @ajaysohiofficialsohi6995 2 года назад +1

    ਮਖੂ ਦੀ ਸਾਰੀ ਗੱਲ ਬਾਤ ਵਿੱਚ ਇਹਨੇ ਸਿਮਰੂ ਦੇ ਨਾਨੇ ਰੂੜੇ ਨੂੰ ਸਹੀ ਸਾਬਤ ਕਰਨ ਦਾ ਯਤਨ ਕੀਤਾ ਹੈ ਲੱਖ ਲਾਹਨਤ ਇਹੋ ਜਿਹੀ ਪੱਤਰਕਾਰਤਾ ਦੇ ਇਹਨਾਂ ਦੀਆਂ ਅੱਖਾਂ ਤੇ ਧਾਰਮਿਕ ਕੱਟੜਵਾਦ ਦੀ ਪੱਟੀ ਬੰਨ੍ਹੀ ਹੋਈ ਹੈ ਇਹਨਾਂ ਨੂੰ ਕੀ ਪਤਾ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ।

  • @ssingh2252
    @ssingh2252 2 года назад +4

    ਮਾਨ ਕਹਿੰਦੇ ਸਨ ਸਿਰੋਪਾ ਡਾਇਅਰ ਨੂੰ ਠੰਡਾ ਕਰਨ ਲਈ ਦਿੱਤਾ ਸੀ

  • @charanjit6342
    @charanjit6342 2 года назад +1

    ਮਾਨ ਦਾ ਦਾਦਾ ਅੰਗਰੇਜ਼ ਸਰਕਾਰ ਦਾ ਇੱਕ ਅਹੁਦੇਦਾਰ ਸੀ ਉਹ ਉਸ ਵੇਲੇ ਉਹ ਜੱਜ ਸੀ ਮਾਨ ਦਾ ਪਿਤਾ ਕੀ ਦੇਸ਼ ਭਗਤ ਸੀ ? ਅੱਜ ਪਾਕਿਸਤਾਨ ਵਿੱਚ ਕੀ ਸਿੱਖਾਂ ਦੀਆਂ ਲੜਕੀਆਂ ਨੂੰ ਅਗਵਾ ਕਰਕੇ ਵਿਆਹ ਮੁਸਲਮਾਨ ਬਣਾਕੇ ਕੀਤਾ ਜਾਂਦਾ ਹੈ ਮਾਨ ਨੇ ਅੱਜ ਤੱਕ ਇੱਕ ਵੀ ਵਾਰ ਕੋੋਈ ਬਿਆਨ ਤੱਕ ਨਹੀਂ ਦਿੱਤਾ ਪਰ ਪਾਕਿਸਤਾਨ ਦੇ ਹੱਕ ਵਿੱਚ ਬਿਆਨ ਦਿੰਦੇ ਰਹਿੰਦੇ ਹਨ

  • @amarjitsonu5388
    @amarjitsonu5388 2 года назад

    ब्रेनवाशिंग और प्रोपेगेंडा कैसे किया जाता है कोई इनसे सीखे। very good makkhu sahib.

  • @HarbansSingh-zb1xl
    @HarbansSingh-zb1xl 2 года назад +1

    ਮਖੂ ਸਾਹਿਬ ਮੰਗ ਕੇ ਨਾਨਕੇ ਛਡਣ ਨਾਲ ਗੁਨਾਹ ਮਾਫ ਹੋ ਗਿਆ ਜਿਸਨੇ ਜਵਾਨੀ ਦੇਸ ਲੇਖੇ ਲਾ ਦਿਤੀ ਉਸਨੂੰ ਗਲਤ ਦਸ ਰਹੇ ਹਨ ਵੀਰ ਬਹੁਤ ਮਾੜੀ ਗਲ ਹੈ ਹਮ ਨਹੀ ਚੰਗੇ ਬੁਰਾ ਨਹੀ ਕੋਇ ਸਾਂਢੂ ਰਿਸ਼ਤੇਦਾਰੀ ਹੋਰ ਨਾਨਕੇ ਦੀ ਰਿਸ਼ਤੇਦਾਰੀ ਕੁਝ ਹੋਰ

  • @gurmeetdhaliwal287
    @gurmeetdhaliwal287 4 месяца назад

    ਭਗਤ ਸਿੰਘ ਵੀ ਸਰਦਾਰ ਸੀ ਸਾਡਾ ਜੋਧਾ ਸ਼ਹੀਦ ਐਨਾ ਨੂੰ ਮੂਤ ਪੀਣੀ ਜ਼ਾਤ ਨੂੰ ਕੋਈ ਪਤਾ ਨਹੀਂ ਲੱਗਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukdevsinghsingh3398
    @sukdevsinghsingh3398 2 года назад

    Bahut vadia bhaji

  • @kamaljeet3751
    @kamaljeet3751 2 года назад

    Jai Hind

  • @chanansinghcheema8970
    @chanansinghcheema8970 2 года назад +11

    मैं1984 का दंगा पीढित हूं 1947 का भी दंगा पीढित हूं सिखों के गुरदवारे सारी दुनिया मे हों सारी दुनिया के लिए हों गुरदवारों की मर्यादा बनी रहे छोटे खालिस्तान का विचार छोटा है rss से दूरी हो

  • @harjitsinghjheetajheeta4415
    @harjitsinghjheetajheeta4415 2 года назад +1

    Wasthhar NAL jankari aap g nay city Bahut Dhanwad g

  • @NarinderSingh-gf4ef
    @NarinderSingh-gf4ef 2 года назад +7

    ਮੱਖੂ ਵੀਰ ਜੀ ਸਪੌਕਸ ਮੈਨ ਤੇ ਖੁਦ ਮਾਨ ਦੀ ਅਜ ਦੇ ਸਮੇਂ ਦੀ ਇੰਟਰਵਿਊ ਸੁਣੇਉ ਪਹਿਲਾਂ ਦੇਖੋ ਨਾਨੇ ਨੂੰ ਕਿਨਾ ਜੰਗਾਂ ਕਿਹ ਰਹੇ ਨੇ

  • @jagsirsingh8284
    @jagsirsingh8284 2 года назад

    ਬਹੁਤ ਵਧੀਆ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿੰਦਾਬਾਦ

  • @shamshermanes2315
    @shamshermanes2315 2 года назад

    Bahut bahut dhanwad makhu saab ji tusi maan saab te ohna de nana di sari gall khull ke kaum nu dasi

  • @manijoshi7664
    @manijoshi7664 2 года назад

    Great

  • @ParamjeetSingh-fh3tj
    @ParamjeetSingh-fh3tj 2 года назад

    ਬਹੁਤ ਵਧੀਆ g ਮਖੂ ਸਾਬ ur right

  • @preetff1490
    @preetff1490 2 года назад +1

    ਸਿਮਰਜੀਤ ਮਾਨ ਦਾ ਦਿਮਾਗ krab ah ।।

  • @sarabpalboparai2431
    @sarabpalboparai2431 2 года назад +9

    Real stories, appreciated

  • @manijoshi7664
    @manijoshi7664 2 года назад

    Hmmmmm

  • @bb5920
    @bb5920 2 года назад

    Makhu ji Thanks 🙏
    Keya Baat. Tusi Schai Dasde ho
    Bebak patrkar ho. Good 👍

  • @harwinderkandola2003
    @harwinderkandola2003 2 года назад

    ਮਖੂ ਸਾਹਿਬ ਬਹੁਤ ਬਦੀਆ ਤਰੀਕੇ ਨਾਲ਼ ਗਲਬਾਤ ਕਰਕੇ ਸਾਡੇ ਮਗਰ ਲੱਗ ਲੋਕਾ ਨੂੰ ਸਮਜਇਆ

  • @ParamjitSingh-dy2um
    @ParamjitSingh-dy2um 2 года назад +1

    ਵਾਹਿਗੁਰੂ ਜੀ। ਇਨ੍ਹਾਂ ਨੂੰ ਛੱਡੋ ਹੋਰ ਕਿਸੇ ਮੁੱਦੇ ਤੇ ਵੀ ਗੱਲ ਕਰੋ।