ਮਾਲਦਾਰ ਛੜਾ 135 MALDAR SHADA PUNJABI BEST SHORT MOVIE 2024 PUNJABI FILM JATT BEAT RECORD

Поделиться
HTML-код
  • Опубликовано: 29 сен 2024

Комментарии • 689

  • @JattBeatRecord
    @JattBeatRecord  4 месяца назад +103

    Support your team at IPL - bit.ly/Play_IPL

    • @harnetchoudhary1782
      @harnetchoudhary1782 4 месяца назад +31

      ਭਾਗੂਆ ਧੂਤਾ ਆਇਆ ਨਹੀਂ, ਡੀਪੀ ਮਾਸਟਰ ਵਿੱਚ ਤਾਂ ਆ ਗਿਆ

    • @anitasaini9055
      @anitasaini9055 4 месяца назад +8

      Sahi gall aa

    • @harjeetkhan5325
      @harjeetkhan5325 4 месяца назад +4

      ਬਾਈ ਜੀ ਧੂਤਾ ਲੈ ਆਉ

    • @parbhbrar48
      @parbhbrar48 4 месяца назад

      Dutta le ke a o

    • @IqbalSingh-rj6mo
      @IqbalSingh-rj6mo 3 месяца назад

      P❤❤❤❤❤⁰⁰.❤❤ 0​@@harnetchoudhary1782m

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 4 месяца назад +100

    ਬੰਤ ਚਾਹੇ ਫੁਕਰਾ ਆ
    ਗੱਪੀ ਆ
    ਪਰ ਸਰਬੀ ਤੇ ਪਰੀਤ ਨੂੰ ਸਮਝਾਉਣ ਦਾ ਤਰੀਕਾ ਬੰਤ ਦਾ ਬਹੁਤ ਵਧੀਆ
    ਧੀਏ ਪੁੱਤ ਮੇਰਾ ਸ਼ੇਰ ਤੋਂ ਬਿਨਾ ਨੀਂ ਬੋਲਦਾ

  • @NsreshKumar-d2g
    @NsreshKumar-d2g 4 месяца назад +1

    ❤❤❤ ਭਾਗ ਸਿਆਂ ਬਾਈ ਜੀ ਸਿਖਿਆ ਲਈ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤

  • @rajpalsinghgharu1498
    @rajpalsinghgharu1498 4 месяца назад +5

    Sira indar veere ❤❤

  • @AvtarSingh-di4qn
    @AvtarSingh-di4qn 4 месяца назад +1

    ਵਾਹ ਜੀ ਵਾਹ ਬਹੁਤ ਵਧੀਆ

  • @buntygalwatti2523
    @buntygalwatti2523 4 месяца назад

    👌👌👌👌

  • @Chanderjitsinghx0
    @Chanderjitsinghx0 4 месяца назад

    ਭਾਗੂ ਬਾਈ ਜੀ ਘਰ ਨਾਂ ਜਾਂ ਬੱਬਲ ਕੋਰ ਤਾਂ ਸਾਰਬੀ ਭਾਂਡੇ ਭੱਨ ਤੋੜ ਕਰਦੀ ਹੈ

  • @NirbhaiSingh-g2g
    @NirbhaiSingh-g2g 4 месяца назад +2

    ਦੋਨਾਂ ਦੇ ਡਾਂਗ ਫੇਰਦੇ ਭਾਗੂ

    • @JasbirSingh-mw1vr
      @JasbirSingh-mw1vr 4 месяца назад

      ਭਾਗੂ ਨੇ ਕੁੱਝ ਨੀ ਕਰਨਾ ਗੰਡਾਸੇ ਦਾ ਤਾਂ ਐਵੇਂ ਵਾਧੂ ਭਾਰ ਚੁਕੀ ਫਿਰਦਾ।

  • @pargat.sher.gill.2870
    @pargat.sher.gill.2870 4 месяца назад

    ਬੀਰੇ ਦੀ ਐਕਟਿੰਗ ਨੰਬਰ 1ਸਿਰਾ 👍👍👍👍👍💯💯💯💯💯💯💯

  • @gobindasingh7927
    @gobindasingh7927 4 месяца назад

    ❤❤❤❤

  • @gurvailsingh3849
    @gurvailsingh3849 4 месяца назад

    ਬੱਬਲ ਤੂੰ ਨਹੀ ਲੜਨਾ ਘਰ ਨੂੰ ਸਵਰਗ ਬਣਾ ਕੇ ਰੱਖੋ

  • @ChabegSingh-s3t
    @ChabegSingh-s3t 4 месяца назад

    Nice video

  • @gurvailsingh3849
    @gurvailsingh3849 4 месяца назад +24

    ਇੰਦਰ ਵੀਰ ਇਹ ਜਨਾਨੀਆ ਚਿੱਕ ਚਿਹਾੜਾ ਨਾਂ ਵਿਖਾਉ ਕਰੋ ਇਹ ਤਾਂ ਹਰ ਘਰ ਦਾ ਸਿਆਪਾ ਸਹਿਮਤੀ ਵਖਿਆ ਕਰੋ ਟਾਇਮ ਵੇਸਟ ਹੁੰਦਾ ਹੋਰ ਤਹਾਡੀਆ ਵਿਡਿਉ ਬਹੁਤ ਸੋਹਣੀ ਹੁੰਦੀਆਂ ਮਜਾ਼ ਬਹੁਤ ਆਦਾ ਤੁਸੀ ਸਾਰੇ ਮੈਨੂੰ ਆਪਣੇ ਭਰਾਵਾਂ ਵਾਂਗ ਲੱਗਦੇ ਹੋ

  • @ajaykumarpawar4072
    @ajaykumarpawar4072 4 месяца назад +160

    ਜੇ ਕਿਤੇ ਬੰਤ ਤੇ ਧੁੱਤਾ ਕੱਠੇ ਆ ਜਾਣ ਸਵਾਦ ਆ ਜਾਣਾ ❤

  • @manjeetsharma7790
    @manjeetsharma7790 4 месяца назад +44

    ਭਾਗੂ ਆਲੀ ਤੀਵੀਂ ਬੈਤਲ ਆ ਜਦੋਂ ਵੱਡੀ ਉਮਰ ਦੇ ਬੰਦੇ ਦੇ ਜਨਾਨੀ ਸੋਹਣੀ ਆਜੇ ਉਹ ਐਵੇ ਹੀ ਬਲੈਕ ਮੇਲ ਕਰਦੀ ਆ ਬੰਦੇ ਨੂੰ ਹੂੰਦੇ ਵੀ ਮਸਾਂ ਜਨਾਨੀ ਜੁੜੀ ਆ ਕਿਤੇ ਭੱਜ ਨਾ ਜਾਵੇ

    • @SagarSingh-mi3he
      @SagarSingh-mi3he 4 месяца назад

      Sai gal a vai

    • @pushpindersingh2964
      @pushpindersingh2964 4 месяца назад

      Goooooooooooood

    • @sukhpreetbhullar1076
      @sukhpreetbhullar1076 4 месяца назад +1

      y role aa ik bs

    • @KuldeepSingh-wh1it
      @KuldeepSingh-wh1it 4 месяца назад +1

      Sahi gll aw y

    • @HarmanMander-bn6gm
      @HarmanMander-bn6gm 4 месяца назад

      ਹੁਣ ਲਗਦਾ ਇਹਨਾਂ ਨੇ ਭਾਗੂ ਦੀ ਤੀਮੀ ਵੱਲ ਕਹਾਣੀ ਘੁੰਮੋਉਣੀ ਆ. ਜਿਹੜੀ ਓਹਨੇ ਇਕੋ ਐਪੀਸੋਡ ਚ ਐਂਨੀ ਅੱਤ ਚੱਕ ਰੱਖੀ ਆ 😂❤

  • @HardeepSingh-km9hn
    @HardeepSingh-km9hn 4 месяца назад +23

    ਸਾਰੀ ਹੀ ਟੀਮ ਦੀ ਬਹੁਤ ਹੀ ਵਧੀਆ ਐਕਟਿੰਗ ਹੈ But ਬੱਬਲ ਔਰ ਸਰਬੀ ਦੀ ਘਰੇਲੂ ਲੜਾਈ ਵਿੱਚ ਬੰਤ ਦਾ ਔਰ ਭਾਗੂ ਦਾ ਵਿੱਚ ਪੈਕੇ ਬਚਾਅ ਕਰਨਾ Reality ਹੀ ਲਗਦੀ ਹੈ ਸਾਰੀ ਟੀਮ ਦਾ ਧੰਨਵਾਦ ਜੀ

  • @BhasinRaja1
    @BhasinRaja1 4 месяца назад +1

    ਭਾਗੁ ਵੀਰੇ ਮੈਂ ਇਕ ਚੈਨਲ ਬਣਾਇਆ ਹੈ ਜਿਸ ਚ ਮੈਂ ਕਿਸਾਨਾਂ ਨੂੰ ਹੋਣ ਵਾਲੀ ਠੱਗੀ ਤੋ ਬਚਾਅ ਕਰੂੰਗਾ
    ਕੀੜੇਮਾਰ ਦਵਾਈਆਂ ਦੇ ਘਟੋ ਘੱਟ ਰੇਟ ਦਸਿਆ ਕਰੂੰਗਾ ਓਹਦੀ ਪ੍ਰਮੋਸ਼ਨ ਕਰਵਾ ਦੋ

  • @Shadow75154
    @Shadow75154 4 месяца назад +5

    Sadda trucka walea da Ji lai rakhde jeonde wasde rao yarr 😅😅👍👍

  • @GurpreetSingh-ts1cg
    @GurpreetSingh-ts1cg 4 месяца назад +38

    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਚੰਡੀਗੜ੍ਹ ਤੋਂ

  • @Arnav4149
    @Arnav4149 4 месяца назад +20

    ਬਹੁਤ ਵਧੀਆ ਵੀਡੀਉ ਏ ਭਾਗੂ ਬਾਈ,,,, ਭਾਗੂ ਬਾਈ ਤੂੰ ਪੁਰਾਣਾ ਸਮਾ ਚੇਤਾ ਕਰਾ ਦਿੰਦਾ 1995 ਤੋ ਲੈ ਕੇ 2005,6 ਦਾ ,,,, ਬਹੁਤ ਵਧੀਆ ਹੁੰਦਾ ਸੀ ਲੋਕ ਬਹੁਤ ਕੰਮ ਕਰਦੇ ਹੁੰਦੇ ਸੀ ਤੇ ਹੱਥੀ ਕੰਮ ਕਰਦੇ ਹੁੰਦੇ ਸੀ

    • @Erickveersivia
      @Erickveersivia 4 месяца назад +1

      ਧੰਨਵਾਦ ਜੀ ❤❤❤

    • @davindersingh4327
      @davindersingh4327 4 месяца назад

      1995 ,2005,6 ਇਹ ਤਾਂ ਬਹੁਤ ਪੁਰਾਣਾ ਇਤਿਹਾਸ ਐ ਬਾਈ😂😂😂😂😂😂

    • @vickyrajgarhjatt6991
      @vickyrajgarhjatt6991 4 месяца назад

      Sahi gal veer 95 ch mI 10 ku saal da c jva he ohh he reel ghuman lag gai ankhan mohre

    • @Arnav4149
      @Arnav4149 4 месяца назад +1

      @@vickyrajgarhjatt6991 ਵੀਰ ਮੈ ਵੀ ਤਾਂ 95 ਚ 12ਕੁ ਸਾਲ ਦਾ,,,,, ਉਦੋ ਸਮਾ ਬਹੁਤ ਵਧੀਆ ਹੁੰਦਾ ਸੀ

  • @BhupinderSingh-wu9df
    @BhupinderSingh-wu9df 14 дней назад +1

    ਵਾਹ ਬਈ ਬੰਤ ਬਹੁਤ ਸਿਆਣੀਆਂ ਗੱਲਾਂ ਸਮਝਾ ਰਿਹਾ ਹੈ ਪਰੀਤ ਨੂੰ ਪੁੱਤ ਪੁੱਤ ਕਹਿ ਕੇ ਕਿੰਨੇ ਪਿਆਰ ਨਾਲ ਸਮਝਾ ਰਿਹਾ ਹੈ ਜੇ ਪੁੱਤ ਜਨਾਨੀਆਂ ਦੀ ਲੜਾਈ ਆਪਸ ਵਿੱਚ ਰਹੇ ਤਾਂ ਠੀਕ ਜੇ ਬੰਦਿਆਂ ਤੱਕ ਪਹੁੰਚ ਜਾਵੇ ਫ਼ੇਰ ਉਹ ਲੜਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੁੰਦੀ ਹੈ ਸਿਆਣਾ ਧੀ ਪੁੱਤ ਤਾਂ ਨਿਮਕੇ ਹੀ ਰਹਿੰਦਾ ਹੁੰਦਾ ਹੈ ਕਿ ਕਾਹਤੋਂ ਵਾਧਾ ਵਧਾਉਣਾ

  • @BalwinderSingh-jw5ws
    @BalwinderSingh-jw5ws 4 месяца назад +5

    ਭਾਗੂ ਬੰਤ ਬੀਰਾ ਤਿੰਨਾਂ ਦੀ ਜੁੰਡਲੀ ਕਮਾਲ ਦੀ ਹੈ

  • @muhammadtariquekahlon
    @muhammadtariquekahlon 4 месяца назад +5

    Mr Bhearra is my favorite actor I like his acting tooomuch ❤️ Muhammad Tarique Kahlon Jatt Pakistan

  • @Chanderjitsinghx0
    @Chanderjitsinghx0 4 месяца назад +2

    ਇੰਦਰ ਜੀਤ ਬਾਈ ਜੀ ਸਰਬੀ ਦੇ ਸਿੱਟੇ ਚਾਰ ਜਹਾੜੀ ਮੋਰੇ ਹੋਈ ਫਿਰਦੀ ਹੈ ਬੱਬਲ ਕੋਰ ਜੀ ਦੇ ਮਾਰਦੀ ਆ ਉਕ ਜੀ

  • @gurpreetaulakh50
    @gurpreetaulakh50 4 месяца назад +4

    Dhotta vapsi karo ji please ❤

  • @MandeepSingh-sw1iq
    @MandeepSingh-sw1iq 4 месяца назад +29

    ਬੰਤ ਗੱਲਾਂ ਦਾ ਕੜਾਹ ਬਣਾਈ ਜਾਂਦਾ ਸਾਰਾ ਦਿਨ ਹੋਰ ਡੱਕਾ ਨੀ 😂😂

    • @Erickveersivia
      @Erickveersivia 4 месяца назад +2

      ਧੰਨਵਾਦ ਜੀ ❤❤❤

  • @HarjinderSingh-tg2vf
    @HarjinderSingh-tg2vf 4 месяца назад +5

    ਨਿਰਮਲ ਕੇਸ😂😂

  • @SandeepKaur-dm4ow
    @SandeepKaur-dm4ow 4 месяца назад +15

    Miss u dhuta .....

  • @officialRupinderchahal
    @officialRupinderchahal 4 месяца назад +11

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @jiwankumarsharma1467
    @jiwankumarsharma1467 4 месяца назад +2

    ਧੁੱਤਾ ਕਿੱਥੇ ਹੈ ।ਦੇਖਿਆ ਨਹੀਂ ਕਿੱਥੇ ਅਲੋਪ ਹੋ ਗਿਆ।

  • @kulwinder169
    @kulwinder169 4 месяца назад +12

    ਬੰਤ ਪਾਈਐ ਦਾ ਬੰਦਾ ਗੱਲਾਂ ਬਹੁਤ ਵੱਡੀਆਂ ਕਰਦੇ

  • @gurjeetgill1882
    @gurjeetgill1882 4 месяца назад +1

    ਕਮੇਡੀ ਘੱਟ ਲੜਾਈ ਵੱਧ ਹੁੰਦੀ ਐ ਪਹਿਲਾਂ ਵਾਲੀ ਗੱਲ ਨਹੀਂ ਹੁਣ ਦੇਖਣ ਨੂੰ ਦਿਲ ਨੀ ਕਰਦਾ

  • @AmritSingh-mq6pc
    @AmritSingh-mq6pc 4 месяца назад +29

    ਆ ਗਿਆ ਭਾਗੁ ਵੀਰਾ,, ਲਵ ਫਰੋਮ ਰੋਪੜ ਅਨੰਦਪੁਰ ਸਾਹਿਬ,,❤❤❤❤❤❤❤❤

    • @Erickveersivia
      @Erickveersivia 4 месяца назад +1

      ਧੰਨਵਾਦ ਜੀ❤❤❤

  • @HarjinderKaur-cg4es
    @HarjinderKaur-cg4es 4 месяца назад +12

    ਬੱਲ,ਉਏ ਜੋਗਿਆ ਜਿਉਂਦਾ,ਰੇਹ,ਮੰਨਖੁੱਸ,ਕੱਰਤਾ,ਈ,ਪੁੱਤ,ਇਨਸਾਨ,ਹੋਵੇਤਾ ਤੇਰੇ,ਵੱਰਗਾ ਬੱੜਾਵੱਡਾ ਦਿੱਲ,ਵਿਖਾਇਆ,ਈ,ਖੁੱਸ਼,ਕੱਰਤਾ,ਪੁੱਤਾ ❤❤❤❤🎉

    • @varinderjawandha547
      @varinderjawandha547 4 месяца назад

      Fuddu bna reha joge di akh dekh bai ki kehdi aa

    • @RaviBassi-er2vw
      @RaviBassi-er2vw 4 месяца назад

      Joga good cracter

    • @davindersingh4327
      @davindersingh4327 4 месяца назад +3

      ਅਗਲੇ ਭਾਗ ਚ ਦੇਖ ਲਈ ਜੋਗਾ ਕੀ ਰੰਗ ਦਖਾਉਦਾ

    • @bittubrar7494
      @bittubrar7494 4 месяца назад

      ਸਾਰੀ ਟੀਮ ਦਾ ਕਿਰਦਾਰ ਨਿਭਾਉਣ ਦਾ ਬਹੁਤ ਵਧੀਆ ਢੰਗ ਆ। ਜਿਉਂਦੇ ਵਸਦੇ ਖੁਸ਼ ਰਹੋ।

  • @gurvailsingh3849
    @gurvailsingh3849 4 месяца назад +12

    ਇੰਦਰ ਜੱਟਾ ਬੜਾ ਨਜ਼ਾਰਾ ਆਇਆ ਮੈ USA ਹਾਂ ਸਟੋਰ ਬੰਦ ਕਰਕੇ ਆਇਆ ਸਾਰਾ ਥਕੇਵੇ ਖਤਮ ਹੋ ਗਿਆ ਵੀਰ ਰੋਜ਼ ਦੀ ਇੱਕ ਵਿਡਿਉ ਬਨਾਉ ਵੀਰ ਜੀ

    • @gurpritsinghdhillon3996
      @gurpritsinghdhillon3996 4 месяца назад +1

      vr g mera namm gagandeep aa sade te v kirpa kar doo visa lgva k bdi merhrbani hou tuhadi 😊❤

  • @BhupinderSingh-yg8cg
    @BhupinderSingh-yg8cg 4 месяца назад +110

    ਮਾਲਦਾਰ ਛੜਾ ਭਾਗੂ,,,,,, ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,,,, ਸਰਬੀ,,,,, ਸੁਰਜੀਤ ਕੌਰ,,,,, ਜੱਸਾ,,,,,, ਪ੍ਰੀਤ,,,,,, ਬੱਗੜ ਬਲਾਕ ਪ੍ਰਧਾਨ,,,,, ਹਰਮਨ ਕੰਮੀ ਵਾਲਾ,,,,, ਬੀਰਾ ਬਾਬਾ ,,,,ਜੋਗਾ,,,, ਚਰਨੋ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @Erickveersivia
      @Erickveersivia 4 месяца назад +4

      ❤❤❤❤

    • @gobindraikot4321
      @gobindraikot4321 4 месяца назад +6

      ਜੋਗਾ ਦੀ ਐਕਟਿੰਗ ਨਹੀਂ ਵਿਦਾਅ ਲੱਗ ਦੀ

    • @Labhsingh1431
      @Labhsingh1431 4 месяца назад +1

      Good 👍

    • @JassiSingh-go6os
      @JassiSingh-go6os 4 месяца назад +3

      Joga acting vadiya nahi

    • @gurmeetsinghbhullar3139
      @gurmeetsinghbhullar3139 4 месяца назад +4

      ਬੱਬਲ ਬਹੁਤ ਵਧੀਆ ਲੜਾਈ ਕਰਦੀ ਆ 😂

  • @inderpalsingh1984-c9q
    @inderpalsingh1984-c9q 4 месяца назад +1

    dp dhuta ਦੋਸਤੋ ਆ ਗਿਆ ਸੀ ਇਸ episode ਚ ਨਹੀ ਆਇਆ ਇਹ ਦਾ ਮਤਲਬ ਦੋਸਤੋ ਧੂਤੇ ਨੇ ਮਾਲਦਾਰ ਚ ਨਹੀਂ ਆਉਣਾ

  • @HarpreetHarpreet-l8d
    @HarpreetHarpreet-l8d 4 месяца назад +6

    Bant ka rol bohot achha hai is video me 👌👌wo jo parivar ko jodne 🤝ka kaam kar rha hai na wo kaabile tariff hai👏👏👍👍👍👍👍👍👍

  • @sukhkhehra1627
    @sukhkhehra1627 4 месяца назад +12

    ਆਗੇ ਛਾਜਲੀ ਵਾਲੇ ਵੈਲੀ ਜੱਟ ❤❤

  • @manjeetsidhu77
    @manjeetsidhu77 4 месяца назад +3

    ਬੰਤ ਬੜੇ ਗੱਪ ਮਾਰਦਾ ਸਿਰਾਂ ਕਰਾਂ ਦਿੰਦਾ

  • @gurjindersingh3638
    @gurjindersingh3638 4 месяца назад +24

    ਆ ਗਿਆ ਭਾਗੁ ਕਮਾਲ ਦੀ ਅਕਟਿੰਗ ਸਾਰਿਆਂ ਟੀਮ ਦੀ ਵੈਰੀ ਸਲੋਟ ਜੀ 🙏🥀💛 🥀👌

    • @Erickveersivia
      @Erickveersivia 4 месяца назад

      ਧੰਨਵਾਦ ਜੀ❤❤❤❤

  • @yadvinderbinder
    @yadvinderbinder 4 месяца назад +8

    ਸਾਰਿਆ ਦੀ ਐਕਟਿਗ ਬਹੁਤ ਵਧਿਆ ਵਾਈ.ਮੋਹਾਲੀ ਤੋ

    • @Erickveersivia
      @Erickveersivia 4 месяца назад

      ਧੰਨਵਾਦ ਜੀ ❤❤❤

  • @atmahanda2418
    @atmahanda2418 4 месяца назад +2

    ਜਿਉਂਦਾ ਰਿਹੋ ਵੀਰ ਜੀ ਬਹੁਤ ਸੋਹਣੀ ਵੀਡੀਓ ਹੁੰਦੀ ਹੈ ਵੀਰ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇੰਦਰ ਵੀਰ ਜੀ ਆਤਮਾ ਸਿੰਘ handa ਵਾਲਾ

  • @singhsukhwinderbajwa9684
    @singhsukhwinderbajwa9684 4 месяца назад +1

    ਲੜਾਈ ਵਿੱਚ ਭਾਗੂ ਦੀ ਜਨਾਨੀ ਜ਼ਿਆਦਾ ਕਸੂਰ ਲਗਦੇ

  • @devdhaliwal9861
    @devdhaliwal9861 4 месяца назад +4

    ਓਏ ਆ ਗਿਆ ਓਏ ਆ ਗਿਆ ਭਾਗ ਸਿਓਂ
    ਜਮ੍ਹਾ ਹੀ ਸਿੱਰਾ
    Watching in London ♥️♥️♥️♥️

  • @AmarjeetSingh-rb1bl
    @AmarjeetSingh-rb1bl 4 месяца назад +2

    Amarjeet,,,,,said ❤❤❤❤❤❤🎉🎉🎉🎉🎉🎉🎉🎉

  • @ToniPunch
    @ToniPunch 4 месяца назад +2

    Bant bhagu babal jassa Massi te kammi wala Puri teem atat

  • @driveradamaikma7803
    @driveradamaikma7803 4 месяца назад +24

    Barnala ਵਾਲੇ ❤❤❤❤

    • @Erickveersivia
      @Erickveersivia 4 месяца назад

      ਧੰਨਵਾਦ ਜੀ ❤❤❤

  • @jagsirTungwali041
    @jagsirTungwali041 4 месяца назад +2

    ਆ ਹਰਮਨ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਇੰਦਰ ਸਿੰਘ

  • @danigujjar-h2x
    @danigujjar-h2x 4 месяца назад +5

    Mashallah AP bahut ache episode bnate han ap mjhay bahut achay lgte Allah apko hasata muskrata rkhee aameen ❤

  • @mossewala000
    @mossewala000 4 месяца назад +12

    Hanji ki hal cal dosto..... Vdia je ❤😊

    • @Erickveersivia
      @Erickveersivia 4 месяца назад

      ਧੰਨਵਾਦ ਜੀ ❤❤❤

  • @nirmalsinghmallhi9773
    @nirmalsinghmallhi9773 4 месяца назад +5

    ਇੰਨਾ ਦੋਵਾ ਦੇ ਪਿਛਵਾੜੇ ਤੇ ਲਤ ਮਾਰ ਕੇ ਪੇਲ ਦਿਓ ਆਪਣੇ-ਆਪ ਅਕਲ ਆ ਜਾਉ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @chhindasinghaulakh6815
    @chhindasinghaulakh6815 4 месяца назад +1

    Bant pardhan Di Bi joon Maadi aa yaar😅😅😅Makki wali Gal ta Bant wali udgi Yaar 😅😅😅😅

  • @deeprall4977
    @deeprall4977 4 месяца назад +1

    ਸੱਚੀਂ ਤੂਹਾਡੀ ਵਿਡੀਉ ਦੇਖਣ ਲਈ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਆ ਫਗਵਾੜਾ ਤੋਂ

  • @BhupinderSingh-wu9df
    @BhupinderSingh-wu9df 14 дней назад

    ਘਰ ਵਿੱਚ ਮੱਝੀਆਂ ਗਾਂਵਾਂ ਰੱਖੀਆਂ ਹੋਣ ਤੋਂ ਬਾਅਦ ਵੀ ਦੁੱਧ ਦੇ ਗਲਾਸ ਪਿੱਛੇ ਦਹੀ ਦੀ ਕੌਲੀ ਦੇ ਪਿੱਛੇ ਲੱਸੀ ਦੇ ਗਲਾਸ ਪਿੱਛੇ ਦੇਖ ਕਿਵੇਂ ਲੜਦੀਆਂ ਪਈਆਂ ਜਿਵੇਂ ਦੁੱਧ ਰੋਜ਼ ਦਾ ਕਿੱਲੋ ਮੁੱਲ ਲੈ ਕੇ ਆਉਂਦੀਆਂ ਹੋਣ 😂😂😂🤣🤣ਓ ਹੋ ਭਾਗੂ ਤਾਂ ਦੋਹਾਂ ਦੇ ਵਿਚਾਲੇ ਫੱਸ ਗਿਆ 🤣🤣🤣 ਨਾ ਸਮਝ ਆਵੇ ਭਾਗੂ ਨੂੰ ਕਰਾਂ ਤਾਂ ਕੀ ਕਰਾਂ ਭੈਣ ਗੜਾਵੋ ਦੋਹੇਂ ਜਾਣੀਆਂ ਮਾਰੋ ਟੱਕਰ ਆਪਸ ਵਿੱਚ ਤੁਸੀਂ ਦੋਹੇਂ ਜਾਣੀਆਂ ਚੁੜ ਚੁੜ ਚੁੜ ਕਰਨੋਂ ਹੱਟਦੀਆ ਹੀ ਨਹੀਂ ਸੀ ੇਭਾਗੂ ਦੁੱਖੀ ਹੋ ਕੇ ਖੇਤ ਆ ਗਿਆ ਦੋਹਾਂ ਨੂੰ ਇਕੱਲੀਆਂ ਨੂੰ ਛੱਡਕੇ ਘਰੇ 😂

  • @djswarnsangrur5667
    @djswarnsangrur5667 4 месяца назад +1

    ਚਰਨੋ ਚਰਨੋ ਹੋਈ ਪਈ ਹੋਈ 😅

  • @jagsirTungwali041
    @jagsirTungwali041 4 месяца назад +1

    ਆ ਸੱਟੇਬਾਜ ਹਰਮਨ ਨੁੰ ਰੋਕਿਆ ਕਰੋ ਇੰਦਰ ਸਿੰਘ

  • @Singhsaab98076
    @Singhsaab98076 4 месяца назад +10

    ਅੱਛੀ ਬਾਤ

  • @JagdeepSingh-fh3um
    @JagdeepSingh-fh3um 4 месяца назад +3

    ਭਾਗੂ ਆ ਇਹਨਾਂ ਨੂੰ ਡਾਂਗਾ ਫੜਾਇਆ ਜਾਂਦਾ ਸਿੱਖ ਨੂੰ ਲੜਾਈ ਤਾਂ ਕਰ ਲੈਦੀਆਂ😂😂😂😂😂 ਬਾਈ ਲੜਾਈ ਬਾਕੀ ਨਜਾਰੇਦਾਰ ਸੀ ਕਿਆ ਬਾਤ ਹੈ ਜਮਾ ਸੇਮ ਡਿਟੋ ਕਾਪੀ ਬਣਾਈ ਗਈ ਆ❤❤❤❤❤❤

  • @BhupinderSingh-wu9df
    @BhupinderSingh-wu9df 14 дней назад

    🤣🤣🤣🤣🤣😂😂😂ਬੰਤ ਸਿਆਣਿਆਂ ਨੇ ਕਿਹਾ ਜੇ ਤਾਂ ਟੱਟੀਰੀ ਦੇਵੇ ਵਾਹਣ ਚ ਆਂਡੇ ਫ਼ੇਰ ਤਾਂ ਮੀਂਹ ਘੱਟ ਪੈਂਦਾ ਤੇ ਜੇ ਤਾਂ ਆਂਡੇ ਦੇਵੇ ਵੱਟ ਦੇ ਉੱਤੇ ਫੇਰ ਤਾਂ ਬਾਹਲਾ ਜਿਆਦਾ ਮੀਂਹ ਪੈਂਦਾ ਏਸ ਹਿਸਾਬ ਨਾਲ ਤਾਂ ਕੋਠੇ ਤੇ ਆਂਡੇ ਦੇਵੇ ਫ਼ੇਰ ਤਾਂ ਬੰਤ ਸਾਰਾ ਪਿੰਡ ਹੀ ਡੁੱਬ ਜਾਊਗਾ ਨਾ ਬਈ ਫ਼ੇਰ ਤਾਂ ਆਪਾਂ ਨਹੀਂ ਪਿੰਡ ਜਾਂਦੇ ਐਨੇ ਜਿਆਦਾ ਪਾਣੀ ਵਿੱਚ 🤣🤣🤣🤣😂🤣🤣🤣😂😂🤣🤣 ਆਂਡੇ ਟੱਟੀਰੀ ਨੇ ਅਜੇ ਤੱਕ ਦਿੱਤੇ ਨਹੀਂ ਤੇ ਇਹਨਾਂ ਦੋਹਾਂ ਨੇ ਸਾਰੇ ਪਿੰਡ ਨੂੰ ਪਾਣੀ ਨਾਲ ਡੋਬ ਦਿੱਤਾ 🤣🤣🤣🤣🤣😂😂😂😂🤣🤣🤣🤣😂😂😂ਸਾਲੇ ਵਹਿਲੇ ਬੈਠੇ ਯੱਕੜਾ ਮਾਰੀ ਜਾ ਰਹੇ ਦੋਵੇਂ ਜਾਣੇ

  • @user-kj2bu4ri6ogg22
    @user-kj2bu4ri6ogg22 4 месяца назад +2

    😅😅😅❤❤❤😂😂gurchain Singh

  • @Sandhusaab18
    @Sandhusaab18 4 месяца назад +6

    ਭਾਗੂ ਨੇ ਤਾਂ ਅਮੌਸਲ ਕਰ ਦਿੱਤਾ ਵਾਹਿਗੁਰੂ ਜੀ

  • @PoojaPoojakaur-mv4dq
    @PoojaPoojakaur-mv4dq 4 месяца назад +6

    Very nice 👍👍 bathiday aliy

  • @BhupinderSingh-wu9df
    @BhupinderSingh-wu9df 14 дней назад

    ਅਖੀਰ ਤੇ ਬੀਰੇ ਦੀਆਂ ਗੱਲਾਂ ਨੇ ਭਾਵੁਕ ਕਰਕੇ ਰੱਖ ਦਿੱਤਾ ਯਾਰ 😥😥😥ਕੀ ਮੇਰਾ ਤਾਂ ਹੁਣ ਕੋਈ ਵੀ ਨਹੀਂ ਰਿਹਾ ਨਾ ਮੇਰਾ ਪਿਓ ਰਿਹਾ ਨਾ ਮੇਰੀ ਮਾਂ ਰਹੀ ਜਮ੍ਹਾਂ ਇਕੱਲਾ ਹੈਗਾ ਮੈਂ ਬਸ ਮੇਰੇ ਨਾਲ ਇਕੱਲਾ ਭਾਗੂ ਹੀ ਮੇਰੇ ਨਾਲ ਹੈ ਸਾਰਾ ਕੁਝ ਭੁੱਲ ਭੁਲਾ ਕੇ ਬੀਰਾ ਅੱਜ ਆਪ ਨੀਵਾਂ ਹੋ ਕੇ ਮਾਫ਼ੀ ਵੀ ਮੰਗ ਗਿਆ ਜੋਗੇ ਤੋਂ ਪਰ ਜੋਗਾ ਸਾਲਾ ਕੁੱਤੇ ਦੀ ਪੂਛ ਲੱਗ ਰਿਹਾ ਹੈ ਜੋਗੇ ਨੇ ਆਪਣੇ ਦਿਲ ਵਿੱਚੋਂ ਕੋਈ ਵੀ ਗੱਲ ਬਾਹਰ ਨਹੀਂ ਕੱਢੀ ਇਹਦੇ ਅੰਦਰ ਜਹਿਰ ਹੁਣ ਵੀ ਹੈਗਾ ਤਾਂ ਹੀ ਬੀਰੇ ਨੂੰ ਪੈੱਗ ਲਵਾਇਆ ਆਪ ਨਹੀਂ ਪੀਤੀ ਸਾਲੇ ਖੋਜੇ ਜਿਹੇ ਨੇ ਹੁਣ ਮਿੱਠਾ ਜਾਣ ਬੁੱਝ ਕੇ ਬਣ ਰਿਹਾ ਹੈ

  • @Jashan_Sukhala
    @Jashan_Sukhala 4 месяца назад +7

    Miss dhutta ❤❤❤

  • @BhupinderSingh-wu9df
    @BhupinderSingh-wu9df 14 дней назад

    ਤਿੰਨ ਚਾਰ ਮਿੰਟ ਦਾ ਜੋ ਸੀਨ ਲਗਾਤਾਰ ਚੱਲਦਾ ਹੈ ਉਸਤੋਂ ਬਾਅਦ ਜਦੋਂ ਦੂਜੇ ਸੀਨ ਨੂੰ ਸ਼ੁਰੂ ਕਰਦੇ ਹਨ ਹਰੇਕ ਸੀਨ ਚ ਕਈ ਵਾਰੀ ਪੂਰਾ ਨਜਾਰਾ ਹੀ ਬੰਨ੍ਹ ਦਿੰਦੇ ਹਨ ਪਹਿਲਾਂ ਜਨਾਨੀਆਂ ਦੀ ਲੜਾਈ ਉਸਤੋਂ ਬਾਅਦ ਬੰਤ ਤੇ ਬੀਰੇ ਦੀਆਂ ਗੱਲਾਂ 😂😂🤣🤣👌

  • @BhupinderSingh-wu9df
    @BhupinderSingh-wu9df 14 дней назад

    ਭਾਗੂ ( ਇੰਦਰ) ਜੱਸਾ ( ਜੱਸ ਢਿੱਲੋਂ) ਬੀਰਾ ( ਹਰਮੇਸ਼ ਗੁਰੂ) ਪਰੀਤ ( ਬੱਬਲ ਕੋਰ) ਧੂਤਾ ( ਪਿੰਡੀ ਵਾਲਾ) ਪੰਡਤ ( ਅਮਨ ਦੁਗਾਲ) ਹਰਮਨ ਕੰਮੀ ਵਾਲਾ ( ਹਰਮਨ) ਆਹ ਸੁੱਖ ਧਾਲੀਵਾਲ ਦਾ ਰੋਲ ਕੋਣ ਨਿਭਾ ਰਿਹਾ ਹੈ ਸੁੱਖ ਧਾਲੀਵਾਲ ਦਾ ਪਤਾ ਨਹੀਂ ਲੱਗ ਰਿਹਾ ਸਰਬੀ ( ਲਵਪਰੀਤ ਕੋਰ) ਹੋਰ ਕਿਹੜੇ ਕਰੈਕਟਰ ਹਨ ਮਾਇਆ ਮਾਸੀ ( ਕੁਲਵਿੰਦਰ ਕੋਰ)

  • @BhupinderSingh-wu9df
    @BhupinderSingh-wu9df 14 дней назад

    ਚਰਨੋਂ ਕਿਵੇਂ ਹੁਣ ਜੋਗੇ ਦੇ ਮੂਹਰੇ ਬੀਰੇ ਨੂੰ ਗਾਲ੍ਹਾਂ ਕੱਢਦੀ ਮਾੜਾ ਬੋਲਦੀ ਜਦੋਂ ਬੀਰੇ ਦੇ ਕੋਲੋਂ ਪੈਸੇ ਖਾਣੇ ਹੁੰਦੇ ਸਨ ਉਦੋਂ ਬੀਰਾ ਮੇਰਾ ਬੀਰਾ ਕਰਦੀ ਹੁੰਦੀ ਸੀ ਉਦੋਂ ਤਾਂ ਮਿੰਦਰ ਦੇ ਨਾਲ ਵੀ ਲੜ ਪੈਂਦੀ ਹੁੰਦੀ ਸੀ ਜਦੋਂ ਮਿੰਦਰ ਬੀਰੇ ਨੂੰ ਬੋਲਦਾ ਹੁੰਦਾ ਸੀ ਹੁਣ ਓਹੀ ਬੀਰਾ ਜਹਿਰ ਵਰਗਾ ਲੱਗਦਾ ਹੈ

  • @buntysingh5872
    @buntysingh5872 4 месяца назад +1

    ਬਾਈ ਜੀ ਧੂਤਾ ਕਿੱਥੇ ਆ❤❤❤

  • @healthy-products
    @healthy-products 4 месяца назад +2

    ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਏਹੋ ਅਰਦਾਸ ਕਰਦੇ ਹਾਂ ਅਮਰ ਸਿੰਘ ਖਿਆਲਾ ਮਾਨਸਾ ਤੋਂ

  • @bahadursingh9718
    @bahadursingh9718 4 месяца назад +1

    ਬਹੁਤ ਹੀ ਵਧੀਆ ਪਰਿਵਾਰਕ ਵੀਡੀਓ ਹੈਂ ਬੀਰਾ ਭਾਗੂ ਬਹੁਤ ਹੀ ਵਧੀਆ ਬੋਲਦੇ ਹਨ ਸੁਰਜੀਤ ਕੌਰ ਤੇ ਬੱਗੜ ਨਿਰਾਲੇ ਬਾਬੇ ਦੇ ਭਗਤ ਹਨ ਪਰੀਤ ਜੱਸਾ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਵੀਡੀਓਜ਼ ਬਣਾਉਂਦੇ ਰਹੋਂ ਪ੍ਰਮਾਤਮਾ ਮੇਹਰ ਕਰੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ।

  • @PalaAULAKH
    @PalaAULAKH 4 месяца назад +14

    ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਆ ਗਿਆ ਨਵੀ ਵੀਡੀਓ ਲੈਕੇ ਬਾਈ ਭਾਗੂ ਬੀਰਾ ਬਾਬਾ ਜੱਸਾ ਬੰਤ ਪੵਧਾਨ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਆ ਜਿਹੜੇ ਜਿਹੜੇ ਵੀਰ ਬੰਤ ਪੵਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @Erickveersivia
      @Erickveersivia 4 месяца назад

      ਧੰਨਵਾਦ ਜੀ ❤❤❤

  • @GazianaSingh
    @GazianaSingh 4 месяца назад +1

    Es sarbi nu bhar kro yr es di ikting nhi karni auondi bolna hi nhi auonda pinda waleya wag es karke dekhn nu v nhi dil karda

  • @BalwinderSingh-xv7xs
    @BalwinderSingh-xv7xs 4 месяца назад +7

    ਆਗੇ ਛਾਜਲੀ ਆਲੇ

  • @babbusingh5476
    @babbusingh5476 4 месяца назад +1

    Aw kar ti har ik ghar ghar di kahani di gall

  • @parweenparmar4988
    @parweenparmar4988 4 месяца назад +1

    ਭਾਗੂ ਦੀ ਘਰਵਾਲੀ ਕਿੱਦਾ ਦੀ ਹੋ ਗਈ ਪੱਕੜ ਜਹੀ

  • @ManjeetKaur-xj6nc
    @ManjeetKaur-xj6nc 4 месяца назад +1

    Gareebde jatt to maffi mangva ke lok dil ch khot rakh jande ne bhai

  • @jsa-bb2mf
    @jsa-bb2mf 4 месяца назад +5

    Vary vary nice video

  • @pendupeopleunity2059
    @pendupeopleunity2059 4 месяца назад

    ਪਹਿਲਾਂ ਨਾਲੋਂ ਸਵਾਦ ਘੱਟ ਗਿਆ,ਤੀਵੀਆ ਦੀ ਲੜਾਈ ਆਲਾ ਟੋਪਿਕ ਆ ਗਿਆ ਹੁਣ, ਆਉਂਦੇ ਭਾਗ ਵਿੱਚ ਲਗਦਾ ਬੀਰੇ ਨੂੰ ਖੂਹੀ ਵਿਚ ਸਿਟੂ ਜੌਗਾ,ਜਾ ਜਿਆਦਾ ਦਾਰੂ ਪਿਲਾਉ,90/95 ਤੱਕ ਸਿਰਾ ਭਾਗ ਸੀ

  • @Sandhusaab18
    @Sandhusaab18 4 месяца назад +3

    ਚਰਨੋਂ ਤੇ ਜੋਗੇ ਦੀ ਜੋੜੀ ਘੈਂਟ ਆ ੍ਹ੍ਹ੍ਹ੍ਹ

  • @deeprall4977
    @deeprall4977 4 месяца назад +1

    ਸੱਚੀਂ ਵੰਤ ਦੀ ਬੋਲਬਾਣੀ ਬਹੁਤ ਵਧੀਆ ਆ ਜੀ

  • @BhupinderSingh-wu9df
    @BhupinderSingh-wu9df 14 дней назад

    ਤਿੰਨ ਚਾਰੀ ਇਹਨਾਂ ਦੀ ਲੜਾਈ ਦੇਖ ਲਈ 🤣🤣🤣😂😂😂ਦੋਹਾਂ ਜਨਾਨੀਆਂ ਦੀ ਇਹਨਾਂ ਦੀ ਲੜਾਈ ਤੇ ਰੀਲ ਬਨਾਉਣੀ ਚਾਹੀਦੀ ਹੈ🤣

  • @taragujjar8602
    @taragujjar8602 4 месяца назад +8

    No 1 comedy king inder (bhagu)

    • @Erickveersivia
      @Erickveersivia 4 месяца назад

      ਧੰਨਵਾਦ ਜੀ ❤❤❤

  • @ranjodhsingh4985
    @ranjodhsingh4985 4 месяца назад +12

    ਅੱਛੀ ਬਾਤ 😎

    • @Erickveersivia
      @Erickveersivia 4 месяца назад +1

      ਧੰਨਵਾਦ ਜੀ ❤❤❤

    • @ranjodhsingh4985
      @ranjodhsingh4985 4 месяца назад +1

      @@Erickveersivia 🙏🙏🙏🙏🙏

  • @satpalslngh982
    @satpalslngh982 4 месяца назад +3

    ਹਾਂਜੀ ਭਾਜੀ ਤੁਹਾਡੀ ਵੀਡੀਓ ਦੀ ਬਹੁਤ ਉਡੀਕ ਕਰਦੀ ਆ ਬਹੁਤ ਵਧੀਆ ਲੱਗਦੀ ਇਦਰ ਭਾਜੀ ਤੁਹਾਡੀ ਵੀਡੀਓ

  • @HarmanSingh-vn8qr
    @HarmanSingh-vn8qr 4 месяца назад +1

    ਇਦਰ ਬਾਈ ਧੂਤੇ ਦੀ ਘਾਟ ਰੜਕਦੀ ਆ ਜਰੂਰ ਲੈਕੇ ਆਉ। ਬੰਤ ਕਾਲੀ ਦੁਨੀਆ ਦੇ ਪ੍ਧਾਨ ਦਾ ਝੋਅਲਾ ਫੋਲਕੇ ਤਾ ਦਖਾਦੋ । ਮੋਰਿੰਡੇ ਤੋ।

  • @AmarJeet-ze8on
    @AmarJeet-ze8on 4 месяца назад +5

    Savere savere video paake dil khush Karta ji❤😅

  • @hardeepkaur79861
    @hardeepkaur79861 4 месяца назад +1

    😅dohe Jani ladi jan diya ne😅

  • @JaspreetSingh-c6x
    @JaspreetSingh-c6x 4 месяца назад +10

    ਬਹੁਤ ਵਧੀਆ ਵੀਡੀਓ ਹੈ💯💯👌👌👌👌👌

    • @Erickveersivia
      @Erickveersivia 4 месяца назад

      ਧੰਨਵਾਦ ਜੀ ❤❤❤

  • @GurdeepSingh-zn6rf
    @GurdeepSingh-zn6rf Месяц назад

    50 ਰੁਪਏ ਦਈਂ ਗਾਹਾਂ ਤਾਂ ਮੇਰੇ ਹੈਲੀਕਪਾਟਰ ਖੜੇ ਨੇ 😂😂😂😂 ਬੰਤ ਸਿਰਾ ਲਾਉਂਦਾ 😂😂😂

  • @jagjeetsinghgaggy8023
    @jagjeetsinghgaggy8023 4 месяца назад +1

    Nice video 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤

  • @KaramvirSingh-bv2ch
    @KaramvirSingh-bv2ch 4 месяца назад +1

    ਚੰਗਾ ਮਸਜਿ ਦਿੱਤਾ ਬਾਈ ਜੀ ਵਾਹਿਗੁਰੂ ਜੀ ਜੀ ਸਾਰੀ ਟੀਮ ਤੇ ਕਿਰਪਾ ਰੱਖਣ ਕਰਮ ਵੀਰ ਪ੍ਰਧਾਨ ਘੋੜੇ ਨਵੀਂਆਂ

  • @amandhindsa6492
    @amandhindsa6492 4 месяца назад +1

    Bandook wali janani wali tej aa bai jasse wali tn thik aa vichri

  • @GurpreetSingh-575
    @GurpreetSingh-575 4 месяца назад +6

    On top always babeyo.. khich k km

  • @JaswinderBrar-u8i
    @JaswinderBrar-u8i 4 месяца назад +1

    ਚਰਨੋ ਜਚਦੀ ਨੀ ਜੋਗੇ ਨਾ ਬੀਰੇ ਨਾਲ ਈ ਫਬਦੀ ਐ

  • @hardeepkaur79861
    @hardeepkaur79861 4 месяца назад +1

    😢bira dil da Mahra ni hai ga😊

  • @Sandhusaab18
    @Sandhusaab18 4 месяца назад +1

    ਸਾਰਾ ਕਸੂਰ ਚਿੱਟੇ ਖ਼ਰਗੋਸ਼ ਦਾ

  • @BajwaEurope
    @BajwaEurope 4 месяца назад

    ਜਨਾਨੀਆਂ ਦਾ ਕੋਤ ਕੈਲਸ ਪਾ ਤਾ ਵੀਡੀਓ ਵਿਚ। ਸੱਤਿਆਨਾਸ ਕਰਤਾ । ਪਿਆਰ ਵਿਖਾਓ , ਬਾਕੀ ਬਿਅੰਤ ਕਾਲੀ ਦੁਨੀਆ ਵਾਲਾ (ਸਿਰਾ )

  • @N.G.GAMERZ-q3x
    @N.G.GAMERZ-q3x 4 месяца назад +1

    ਬੰਤ ਕਾਲੀ ਦੁਨੀਆ ਦਾ ਪ੍ਰਧਾਨ ਬੰਤ ਵਾਈ ਬੰਤ ਵਾਈ ਹੋਈ ਪਈ ਆ (ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)

  • @lakhvirsinghdulamsar3
    @lakhvirsinghdulamsar3 4 месяца назад +8

    ਬਹੁਤ ਵਧੀਆ ਵੀਰ ਜੀ

    • @Erickveersivia
      @Erickveersivia 4 месяца назад +1

      ਧੰਨਵਾਦ ਜੀ ❤❤❤