ਸੰਦੀਪ ਲੱਲੀਆਂ ਨੇ ਪਾਈਆਂ ਰੇਡਾਂ | Gopi Frandipuria

Поделиться
HTML-код
  • Опубликовано: 9 сен 2024
  • ਸੰਦੀਪ ਲੱਲੀਆਂ ਨੇ ਪਾਈਆਂ ਰੇਡਾਂ | Gopi Frandipuria
    Like and subscribe
    #kabaddi #vlog

Комментарии • 320

  • @sharrysabhra7707
    @sharrysabhra7707 9 месяцев назад +20

    ਆਪਾ ਦਿਲੋ ਫ਼ੈਨ ਆ ਗੋਪੀ ਉਸਤਾਦ ਜੀ ਦੇ ਜਿੰਨਾ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਾਂਭ ਕੇ ਰੱਖਿਆ ਤੇ ਨਵੇਂ ਪਲੇਅਰ ਵੀ ਤਿਆਰ ਕੀਤੇ ਆ ❤❤

  • @sukhjudge5489
    @sukhjudge5489 9 месяцев назад +22

    ਸੰਦੀਪ ਸਿੰਘ ਕੰਗ ❤️ ਸਿਰੇ ਦਾ ਰੇਡਰ
    ਹਮੇਸ਼ਾ ਪਸੰਦੀਦਾ ਖਿਡਾਰੀ ਰਹਿਣ ਵਾਲਾ ❤️

  • @Gurmannat14198
    @Gurmannat14198 9 месяцев назад +26

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤

  • @GaganDeep-vw1nw
    @GaganDeep-vw1nw 9 месяцев назад +11

    ੳ ਅ ੲ ਸ ਹ ਮਾਂ ਬੋਲੀ ਨੂੰ ਦਿਲ ਤੋਂ ਪਿਆਰ❤

  • @arshdhillon1484
    @arshdhillon1484 9 месяцев назад +4

    ਅਜੇ ਮੁੱਕਿਆ ਨਹੀਂ ਚੈਕ ਕਰਕੇ ਦੇਖ ਲਾ ਫਰੰਦੀਪੁਰ ਏ ਦਾ ਇਤਿਹਾਸ ਜੱਟ ਅਜੇ ਵੀ ਕਿਸੇ ਤੋਂ ਝੁਕਿਆ ਨਹੀਂ ਐਵੇਂ ਨੀ ਹਿਮਾਲਿਆ ਪਰਬਤ ਆਖਦੇ ਫਰੰਦੀਪੁਰ ਨੂੰ ਕਿਉਂਕਿ ਅਜੇ ਵੀ ਕਿਸੇ ਤੋਂ ਜੱਟ ਝੁਕਿਆ ਨਹੀਂ ਬਹੁਤ ਵੱਡਾ ਇਤਿਹਾਸ ਫਰੰਦੀਪੁਰ ਏ ਦਾ ਸਾਡਾ ਮਾਝੇ ਦਾ ਸ਼ੇਰ

  • @deeppanjabnetwork7015
    @deeppanjabnetwork7015 9 месяцев назад +13

    ਸੰਦੀਪ ਲੱਲੀਆ ਵੀਰ ਨੂੰ ਵੇਖ ਕੇ ਦਿੱਲ ਬਹੁਤ ਖੁਸ਼ ਹੋਇਆ ਦਿੜਬਾ ਕੰਪ ਤੇ ਭਾ ਜੀ ਨੂੰ ਖੇਡਦੇ ਦੇਖਿਆ ਹੈ
    ਸਾਰੀ ਚੇਨ ਹੀ ਹਿਲ ਜਾਦੀ ਸੀ ਮੈ ਆਪਣੇ 35 36 ਸਾਲ ਕੈਰੀਅਰ ਵਿੱਚ ਕਿਸੇ ਵੀ ਪਲੇਰ ਨੂੰ ਇਦਾ ਖੇਡਦੇ ਨਹੀ ਦੇਖਿਆ ਜਦ ਸੰਦੀਪ ਲੱਲੀਆ ਵੀਰ ਰੇਡ ਪੋਦਾ ਸਾਰੀ ਦੁਨੀਆ ਪੱਬਾ ਭਾਰ ਹੋ ਜਾਦੀ ਸੀ ਸਾਰੀ ਗਰੋਡ ਵਿੱਚ ਛਰਨਾਟਾ ਹੀ ਛਾ ਜਾਦਾ ਸੀ ਜਦੋ ਵੀ ਸੰਦੀਪ ਲੱਲੀਆ ਵੀਰ ਇੰਡੀਆ ਆਉਣਾ ਹੋਇਆ ਜਰੂਰ ਜਾਣ ਕਾਰੀ ਸਾਜੀ ਕਰਿਓ ਬੱਸ ਇੱਕ ਵਾਰ ਸੰਦੀਪ ਲੱਲੀਆ ਵੀਰ ਨੂੰ ਮਿਲਣ ਦੀ ਇੱਛਾ ਹੈ ਜਾ ਫਿਰ ਵੀਰੇ ਦਾ ਨੰਬਰ ਜਰੂਰ ਦਿਓ ਸੰਦੀਪ ਵੀਰ ਨਾਲ ਗੱਲਬਾਤ ਕਰ ਸਕੀਏ ਅੱਜ ਵੀ ਜਦ ਓ ਪਲਾ ਨੂੰ ਸੋਚ ਦੇ ਹਾ ਬਸ ਸੋਚ ਦੇ ਹੀ ਰਹਿ ਜਾਨੇ ਹਾ ❤🙏

    • @amarjeetthindsingh3423
      @amarjeetthindsingh3423 9 месяцев назад +1

      ਸੰਦੀਪ ਦਾ ਸਰੀਰ ਕੀ ਹੋ ਗਿਆ ਭਲਵਾਨ ਨੂੰ ਜਮੀ ਬੀਤ ਗਿਆ ।ਜਾਂ ਫਿਰ ਖੇਡਣ ਵੇਲੇ ਪ੍ਰੋਟੀਨ ਵਗੈਰਾ ਵੱਧ ਖਾਂਦੇ ਹੋਣਗੇ

  • @Arnav4149
    @Arnav4149 9 месяцев назад +6

    ਬਹੁਤ ਵਧੀਆ ਲੱਗਿਆ ਵਿਲੋਗ ਚ ਸਨਦੀਪ ਲੱਲੀਆ ਵਾਲਾ ਬਾਈ, ਗੋਪੀ, ਸੰਕਰ ਸਿਧਵਾ ਤੇ ,ਸਾਰੇ ਪਲੇਅਰਾ ਨੂੰ ਵੇਖ ਕੇ 🎉🎉❤❤

  • @lakha2227
    @lakha2227 9 месяцев назад +3

    ਪਰੀਤ ਲੱਧੂ ਵਾਲਿਆ ਵੀਰ ਗੋਪੀ ਉਸਤਾਦ ਨੂੰ ਕਦੇ ਨਾ ਭੁੱਲੀ ਗੋਪੀ ਵੀਰ ਤਾਂ ਬਹੁਤ ਚੰਗਾ ਬੰਦਾ ਆ ਇਹੋ ਜਿਹੇ ਭਲਵਾਨ ਦੁਨੀਆਂ ਤੇ ਕਦੇ ਕਦੇ ਜੰਮਦੇ ਆ

  • @mehndipalwan7549
    @mehndipalwan7549 9 месяцев назад +4

    ਲੱਲੀਆਂ ਵਾਲਿਆਂ ਦੀ ਸਿਫਤ ਅਸੀਂ ਬਲਵਿੰਦਰ ਸਿੰਘ ਚੱਠਾ ਢੰਡੋਵਾਲ ਤੋਂ ਸੁਣੀ ਸੀ ਬਹੁਤ ਹੀ ਵਧੀਆ ਪਲੇਅਰ ਸਨ ਵਾਹਿਗੁਰੂ ਵੀਰ ਨੂੰ ਤੰਦਰੁਸਤੀ ਬਖਸ਼ੇ

  • @gagandeephundal1196
    @gagandeephundal1196 9 месяцев назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਵੀਰਾ ਨੂੰ

  • @harrykang6478
    @harrykang6478 9 месяцев назад +3

    ਵਾਹਿਗੁਰੂ ਜੀ ਗੋਪੀ ਫਰੰਦੀਪੁਰੀਆ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਸਾਰੀ ਕਬੱਡੀ ਕਲੱਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,,,,ਲਵ ਯੂ ਉਸਤਾਦ ਗੋਪੀ ਵੀਰ ❤❤❤❤❤❤ ਬੇਸ਼ੱਕ ਮੈਂ ਕਬੱਡੀ ਖੇਡਣੀ ਛੱਡ ਦਿੱਤੀ ਸੀ ਪਰ ਅੱਜ ਵੀ ਦਿਲ ਵਿਚ ਪਿਆਰ ਸਤਿਕਾਰ ਆ ਕਬੱਡੀ ਲਈ ਅਤੇ ਕਬੱਡੀ ਖਿਡਾਰੀਆਂ ਲਈ ❤

  • @rockchahal2508
    @rockchahal2508 9 месяцев назад +3

    ਗੋਪੀ ਵੀਰ ਪ੍ਰੀਤ ਲੱਧੂ ਦਾ ਬਹੁਤ ਵਧੀਆ ਸੁਬਹਾਂ ਵਾਹਿਗੁਰੂ ਕਿਰਪਾ ਕਰੇ

  • @rajwinder3137
    @rajwinder3137 9 месяцев назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਗੋਪੀ ਫਰੰਦਈਪਉਰਈਆ

  • @user-hb6qh6my1o
    @user-hb6qh6my1o 9 месяцев назад +1

    ਗੋਪੀ ਵੀਰ ਜੀ ਬਹੁਤ ਜਿਆਦਾ ਵਧੀਆ ਬਲੋਗ ਬਣਾਉਣ ਦੇ ਤੁਸੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ

  • @RajbirSingh-ki8ro
    @RajbirSingh-ki8ro 9 месяцев назад +41

    ਪ੍ਰੀਤ ਲੱਦੂ ਨੇ ਚੱਜ ਦੇ ਵਿਚਾਰ ਵਿੱਚ ਵਧਿਆ ਵਿਚਾਰ ਦਿਤੇ

  • @balrajgill2657
    @balrajgill2657 9 месяцев назад +2

    ਗੋਪੀ ਉਸਤਾਦ ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @bakhshishsingh5079
    @bakhshishsingh5079 9 месяцев назад +1

    ਗੋਪੀ ਫਰੀਦਪੁਰ ਸੈਕਰ ਵੀਰ ਪ੍ਰੀਤ ਲੰਧੂ ਵਾਲਾ ਬਾਕੀ ਸਾਡੇ ਵੀਰ ਲਹਿੰਦੇ ਪੰਜਾਬ ਸਾਡੇ ਭਰਾ ਹਨ ਬਹੁਤ ਬਹੁਤ ਧੰਨਵਾਦ ਭਲਵਾਨ ਜੀ ਜਗਰਾਜ ਸਿੰਘ ਥਫਾਨ ਮਿਲਿਆ ਵੀਰ ਜੀ

  • @Pawanadeep
    @Pawanadeep 9 месяцев назад +4

    Waheguru ji Bai Gopi firandipuria nu chardikala vich rakhe 🙏💯💯💯💯💯💯💯

  • @arshvirk1710
    @arshvirk1710 8 месяцев назад +1

    ਕੈਂਟ ਵਲੋਗ ਉਸਤਾਦ ਜੀ ❤ ਬਾਬਾ ਜੀ ਹਮੇਸ਼ਾ ਤਵਾਨੂੰ ਐਵੇਂ ਏ ਖੁਸ਼ ਰਖਣ ❤❤

  • @sharrysabhra7707
    @sharrysabhra7707 9 месяцев назад +3

    ਬਹੁਤ ਵਧੀਆ ਪਲੇਅਰ ਆ ਗੋਪੀ ਉਸਤਾਦ ਜੀ ਮਾਝੇ ਦਾ ਮਾਨ

  • @lfcsingh1705
    @lfcsingh1705 9 месяцев назад +2

    Dilawar haripur paji lots of love from Uk

  • @dilveerpoud60
    @dilveerpoud60 9 месяцев назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰਾਂ ਨੂੰ

  • @JobanBhinder-bo1hh
    @JobanBhinder-bo1hh 6 месяцев назад

    ਲਵ ਯੂ ਉਸਤਾਦ ਜੀ ਪਰਮਾਤਮਾ ਮਿਹਰ ਬਣਾਈ ਰੱਖੇ

  • @jaskaranbrar1697
    @jaskaranbrar1697 9 месяцев назад +2

    ਬਾਈ ਗੋਪੀ ਬਾਈ ਜੀ ਤੋਂ ਇੱਕ ਜੋੜਾ ਕਬੂਤਰਾਂ ਦਾ ਲਿਆ ਦੇਈ ਆਉਣ ਲੱਗਿਆਂ। ਬਹੁਤ ਧੰਨਵਾਦ ਕਰਾਂਗੇ ਸਰਿਆ ਦਾ ਜੀ ਮੇਰਾ ਪਿੰਡ ਬਾਜਾਖਾਨਾ ਹੈ ਜਸਕਰਨ ਸਿੰਘ ਨਾਮ ਹੈ ਮੈਂ ਵੀ ਬਾਜ਼ੀਆਂ ਸੱਡਣੀਆ ਕਰਨੀਆਂ ਹੈ।

  • @sidhu_deep_307
    @sidhu_deep_307 8 месяцев назад

    Gopi y luv uh aa tere nail sirra banda gopi yaar sada🎉🎉❤❤

  • @Harpreetsingh-vl4ku
    @Harpreetsingh-vl4ku 9 месяцев назад +2

    ਪ੍ਰੀਤ ਵੀਰੇ ਠੀਕ-ਠਾਕ ਹੋ ਆਪ ਵਾਹਿਗੁਰੂ ਮਿਹਰ ਭਰਿਆ ਸਿਰ ਤੇ ਹੱਥ ਰੱਖੇ ਤੁਹਾਡੇ ਗੋਪੀ ਭਾਜੀ ਫਰੰਦੀਪੁਰ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਨਾਲ ਬੈਠੇ ਪਾਕਿਸਤਾਨੀ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਸਾਡੀ ਉਮਰ ਵੀ ਤੁਹਾਨੂੰ ਲਾ ਦੇਵੇ ਮਰੀਦ ਵੀਰੇ ਮਾਨ ਕਰਕੇ ਨਹੀਂ ਖੇਡਣਾ ਇਹ ਇਦਾਂ ਖੇਡ ਮੈਂ ਇਥੋਂ ਕੁਝ ਸਿੱਖਣ ਆਇਆ ਪਾਕਿਸਤਾਨੀ ਵੀਰ ਵੀ ਸਟਾਰ ਖਿਡਾਰੀ ਇੰਡੀਅਨ ਵੀ ਸਟਾਰ ਖਿਡਾਰੀ ਮੇਰਾ ਵੀਰ ਰਲ ਕੇ ਖੇਡਣਾ ਸ਼ੰਕਰ ਸਿਧਮਾ ਨੂੰ ਸਤਿ ਸ੍ਰੀ ਅਕਾਲ ਵੀਰੇ

  • @kabadiupdate1916
    @kabadiupdate1916 9 месяцев назад

    ਗੋਪੀ ਵੀਰ ਵਿਲੋਗ ਏਦਾ ਹੀ ਬਣਾਓ ਬਹੁਤ ਵਧੀਆ

  • @dharmindersinghsekhon7652
    @dharmindersinghsekhon7652 9 месяцев назад +4

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @dalbirsinghrana4425
    @dalbirsinghrana4425 9 месяцев назад +2

    Aj purane legend nu dekhke man khush hoya

  • @arshdhillon1484
    @arshdhillon1484 9 месяцев назад +2

    ਗੋਪੀ ਫਰੰਦੀਪੁਰ ਜੀ ਮੈਂ ਤੁਹਾਡਾ ਹਰ ਕੋਈ ਬਲੋਕ ਦੇਖਦਾ ਹਾਂ ਬਹੁਤ ਵਧੀਆ ਲੱਗਦਾ ਮੈਂ ਅਰਸ ਮੂਸੇ ਆਲਾ

  • @user-nn2kz1wz3v
    @user-nn2kz1wz3v 9 месяцев назад +1

    ਬਹੁਤ ਵਧੀਆ ਗੱਲਾਂ ਕਰਦੇ ਮਨ ਖ਼ੁਸ਼ ਹੋ ਜਾਂਦਾ ਰੋਪੜ ਏਰੀਆ

  • @13sandhu001
    @13sandhu001 9 месяцев назад

    Bai ne bhut wadia gal sunayi gurnak dev ji bare ❤️🙏

  • @dalvindersingh6956
    @dalvindersingh6956 9 месяцев назад +2

    Love you brothers always 🇺🇸 you all super strong 💪stay safe always my lions brother's

  • @PalaAULAKH
    @PalaAULAKH 9 месяцев назад +1

    ਸਾਰੇ ਵੀਰਾ ਰੱਬ ਮੇਹਰ ਭਰਿਆ ਹੱਥ ਰੱਖੇ ਗੋਪੀ ਇਸ ਉਮਰ ਚ ਖੇਡੀ ਜਾਦਾ ਆ ਲਵਜੂ ਜੱਟਾ ਤੈਨੂੰ ❤❤👌👌👍👍

    • @Ak47_Records
      @Ak47_Records 9 месяцев назад

      ਭਰਾਵਾ 30 35 ਦਾ ਮਸਾ ਹੋਣਾ ਕਿਓ ਐਵੇ.. ਉਮਰ ਜਸਟ ਇੱਕ ਨੰਬਰ ਆ ਜੇੜਾ ਕਦੇ ਵੀ ਕਿਸੇ ਦਾ ਨਹੀ ਰੁਕਦਾ

  • @HarjinderSingh-jp3wn
    @HarjinderSingh-jp3wn 9 месяцев назад +3

    ਵਾਹਿਗੁਰੂ ਸਾਰਿਆ ਨੂੰ ਖੁਸ਼ ਰੱਖੇ ਕਬੱਡੀ ਦੀ ਚੜ੍ਹਦੀ ਕਲਾ ਹੋਵੇ 🌹🌹

  • @JaswinderSingh-ut4zx
    @JaswinderSingh-ut4zx 9 месяцев назад

    ਗੋਪੀ ਵੀਰ ਜੀ ਬਲੌਕ ਬਣਾਓਣ ਲਈ ❤❤

  • @gurlalsekhon3268
    @gurlalsekhon3268 9 месяцев назад

    Gopi ustaad dilo love you ustaad nu❤️❤️❤️❤️❤️

  • @gurvailsingh5395
    @gurvailsingh5395 9 месяцев назад

    ਬਹੁਤ ਵਧੀਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸਭ ਨੂੰ🙏

  • @user-fc2ip1tk8s
    @user-fc2ip1tk8s 9 месяцев назад +2

    Sandeep laliian childhood favourite ❤❤❤

  • @gursandhu13
    @gursandhu13 9 месяцев назад +2

    ਭਲਵਾਨ ਜੀ ਬਹੁਤ ਬਹੁਤ ਪਿਆਰ ਸਤਿਕਾਰ ❤

  • @Pawanadeep
    @Pawanadeep 9 месяцев назад +1

    Waheguru ji Bai Gopi firandipuria de beta Jaap nu v chardikala vich rakhe 🙏

  • @gaivybhullar5184
    @gaivybhullar5184 9 месяцев назад +1

    Parmatma charddikla ch rakhe sare veera nu💪❤️

  • @gurchandsingh7646
    @gurchandsingh7646 9 месяцев назад +1

    ਵਾਹਿਗੁਰੂ ਖੁਸ਼ ਰੱਖੀਂ ਪੰਜਾਬ ਦੇ ਸੁਪਰਸਟਾਰਾ ਨੂੰ

  • @manpreetgill3970
    @manpreetgill3970 9 месяцев назад +2

    Love you saare playeraaa nu lehnde te charde Punjab vaalioooo❤❤❤❤

  • @jashanpreetsingh2923
    @jashanpreetsingh2923 9 месяцев назад +1

    Ghaint vlog pajjii rabb tuhanu chardikala ch rkhe❤

  • @user-wf2rb6gr3i
    @user-wf2rb6gr3i 9 месяцев назад +1

    ਵਾਹਿਗੁਰੂ ਮੇਹਰ ਕਰ ਸਾਰੇ ਕਬੱਡੀ ਖਿਡਾਰੀਅ ਤੇ

  • @LakhwinderSingh-mp4bg
    @LakhwinderSingh-mp4bg 9 месяцев назад +1

    ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਤਰੱਕੀਆਂ ਬਖ਼ਸ਼ਦਾ ਰਹਿਣ ਜੀ ❤

  • @jogasinghsandhu5325
    @jogasinghsandhu5325 9 месяцев назад +1

    ਬਹੁਤ ਵਧੀਆ ਵਲੌਗ ਭਲਵਾਨ ਜੀ

  • @vikasKumar-to9uy
    @vikasKumar-to9uy 9 месяцев назад

    Gopy bai ta ha hi sirra banda

  • @Simranpanjwar
    @Simranpanjwar 9 месяцев назад

    ਸੰਦੀਪ ਭਲਵਾਨ ਤੇ ਗੋਪੀ ਭਾਜੀ ਦਾ ਤਜ਼ੁਰਬਾ ਸ਼ੰਕਰ ਤੇ ਪ੍ਰੀਤ ਹੋਰਾਂ ਲਈ ਬਹੁਤ ਵਧੀਆ ਹੋਵੇਗਾ
    ਬਾਕੀ ਭਲਵਾਨ ਜੀ ਤੁਹਾਡਾ vlog ਦੇਖ ਕੇ ਮਜ਼ਾ ਆ ਜਾਂਦਾ ਵਧੀਆ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਪੂਰਾ ਕਰਦੇ ਹੋ ਜਿਊਂਦੇ ਰਹੋ ਮਾਣ ਆ ਤੁਹਾਡੇ ਤੇ ਵੀਰਿਓ

  • @vikasKumar-to9uy
    @vikasKumar-to9uy 9 месяцев назад

    Jina chit khedya Sandeep Bai sirra kabbadi raid line❤

  • @JaspalSingh-mv1dg
    @JaspalSingh-mv1dg 9 месяцев назад

    ਵਾਹਿਗੁਰੂ ਜੀ

  • @HarpreetSingh-zd1yu
    @HarpreetSingh-zd1yu 9 месяцев назад +1

    WAHEGURU JE MEHR KARO JE SABNA TY MEHR KARO JE WAHEGURU JE

  • @jashansandhu9187
    @jashansandhu9187 9 месяцев назад

    ਬਾਈ ਜੀ ਸੰਦੀਪ ਦੀਆਂ ਛਾਲਾਂ ਯਾਦ ਆ ਗਈਆਂ

  • @user-le8te6qp6w
    @user-le8te6qp6w 9 месяцев назад +2

    ਗੋਪੀ ਫਰੰਦੀਪੁਰ ਵੀਰ ਜੀ

  • @KulbirSingh-jj8bi
    @KulbirSingh-jj8bi 9 месяцев назад +1

    Sirraaaa End nice king Sandeep paji 💪💪💪💪

  • @13sandhu001
    @13sandhu001 9 месяцев назад

    ਅੱਜ ਤੋਂ ਬਾਅਦ ਪੰਜਾਬੀ ਵਿਚ ਹੀ ਕਾਮੈਂਟ ਕਰਾ ਕਰਾਂਗੇ ਪਲਵਾਨ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਸਾਰਿਆਂ ਤੇ ਕਿਰਪਾ ਰੱਖਣ ❤️🙏🙏🙏

  • @tejjinderusman9386
    @tejjinderusman9386 9 месяцев назад

    Bohot Khushi hoi Sandeep lallia nu dekh k eho j putt v virliya mava jamm diya

  • @Gillsaab550
    @Gillsaab550 9 месяцев назад +2

    ਗੋਪੀ ਵੀਰ ਜੀ ਕੀ ਹਾਲ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਹਾ ਕਿ ਤੁਸੀ ਸਦਾ ਖੁਸ਼ ਰਹੇ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੈ ਭਾਜੀ ਸਾਰੀ ਵੀਡੀਓ ਵਿਚ ਆਕਾਸ਼ ਨੀ ਕਿਤੇ ਵੀ ਦਿੱਸਿਆ❤❤

  • @preetpreet5312
    @preetpreet5312 9 месяцев назад

    Super star sandeep lalli ❤❤

  • @ParmjitSingh-pn9pp
    @ParmjitSingh-pn9pp 9 месяцев назад

    Gopi veer saan player preet bro vi sira

  • @sukhsukhvirsingh1043
    @sukhsukhvirsingh1043 9 месяцев назад +1

    ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰਨ ਸਭਨਾਂ ਨੂੰ ਜੀ

  • @gurjantsinghmehron3133
    @gurjantsinghmehron3133 9 месяцев назад

    ਬਹੁਤ ਸੋਹਣੀ ਗਲ ਹੈ ਤੁਸੀ ਬਾਣੀ ਪੜਨ ਸੁਣਨ ਦੀ ਗਲ ਕਰਦੇ ਗੌਡ ਬਲੈਸਿੰਗ" ਵਾਹਿਗੁਰੂ ਮੇਹਰ ਕਰੇ

  • @uziawan2769
    @uziawan2769 9 месяцев назад +1

    Punjab Punjab A ❤❤

  • @SandeepSingh-zp9ff
    @SandeepSingh-zp9ff 9 месяцев назад

    Gopi veer good bless you

  • @armaanbajwa416
    @armaanbajwa416 9 месяцев назад +2

    ਲੱਲੀਆ ਵਾਲਾ ਸਾਨ❤️

  • @Nagndr
    @Nagndr 9 месяцев назад

    Paaji Baapu mera fauj ch c 2 saal kapurthala Reya te mai paaji Punjab da c hoke Rey gya fer wapas Rajasthan aage Saadi Janam Bhoomi thoda ja dur hogya c punjabiyat to taadi kabaddi ne fer jodta thank you paaji sada chardikala rakhe WAHEGURU JI tuanu

  • @amardharmgarh5869
    @amardharmgarh5869 9 месяцев назад +1

    ਬਹੁਤ ਜ਼ਿਆਦਾ ਵਧੀਆ ਸੋਚ ਆ ਪ੍ਹੀਤ ਦੀ

  • @RanjitSingh-hh6xs
    @RanjitSingh-hh6xs 9 месяцев назад +2

    Preet di boli bhttt ghintt ❤❤❤❤

  • @gursewakbrar4001
    @gursewakbrar4001 9 месяцев назад +1

    Sira gopi ustad

  • @13sandhu001
    @13sandhu001 9 месяцев назад

    ਸਾਰੰਕਰ ਬਾਈ ਤੇ ਗੋਪੀ ਬਾਈ ❤️

  • @gurpreetchamba788
    @gurpreetchamba788 9 месяцев назад +1

    ਗੋਪੀ ਸਿਰਾ

  • @user-oh2ys6ml5n
    @user-oh2ys6ml5n 8 месяцев назад

    Gopi farandipur sada veer❤

  • @vikasKumar-to9uy
    @vikasKumar-to9uy 9 месяцев назад

    Sandeep lalia kaint player bai veer tuhsnu kdi punjab vich new janrasio mundya ne khedya nhi veakhya old mathch bohat veakhe TUC jaldi retirement hogy kabbadi to kaint raid c tuhandi Sandeep lalia love you bai ji

  • @user-jk5ig4vd1e
    @user-jk5ig4vd1e 9 месяцев назад

    ਬਹੁਤ ਵਧੀਆ ਲੱਗਾ ਵਲੌਗ ਦੇਖਕੇ ਭਲਵਾਨ ਜੀ

  • @pardeepsingh7402
    @pardeepsingh7402 9 месяцев назад +1

    ਬਹੁਤ ਵਧੀਆ ਪਹਿਲਵਾਨ ਜੀ

  • @user-bu8sv3mi6d
    @user-bu8sv3mi6d 9 месяцев назад

    Waheguru mehar kare sari team te

  • @Captainpannu
    @Captainpannu 9 месяцев назад +1

    ਪਲਵਾਨ ਜੀ ਮਨ ਖੁੱਸ ਹੋ ਜਾਂਦਾ ਵਲ਼ੋਗ ਦੇਖ ਕੇ

  • @gurpreetsonu5184
    @gurpreetsonu5184 9 месяцев назад

    Sandeep paji sirra la do fir ik bar

  • @honeybhangu2473
    @honeybhangu2473 9 месяцев назад

    Sat siri akal ma Italy tu pehlwan g nice and lvu preet bro nu

  • @saadamjad9291
    @saadamjad9291 9 месяцев назад

    Buy from the purulia balon ko to Yara aapane dry Diya hai Balu bahut so sab kyon uska Dil Nahin awesome raja Bhai bhi pareshan Thoda Thoda najar a rahe inko Khush rakho by randeep raja sahib hamare mulk ke sharmae Hain

  • @jantasingh-qv1py
    @jantasingh-qv1py 9 месяцев назад +1

    Sare veera nu 👏👏👏👏

  • @harjeetbhullar7789
    @harjeetbhullar7789 9 месяцев назад +2

    ਸਾਡੇ ਮਾਜੇ ਦੀ ਜਿੰਦ ਜਾਨ ❤❤❤❤

  • @vikasKumar-to9uy
    @vikasKumar-to9uy 9 месяцев назад

    Aj bhi sandeep lalia di raid Kaim py ha sirra chalane chde ha bhulya ni yrr bai aj fear raid pan lag ja punjab ch sirra hoju from punjab puad mohali

  • @mangatsingh7490
    @mangatsingh7490 9 месяцев назад

    ਘੈ
    ਘੈਟ

  • @jassilallian1155
    @jassilallian1155 9 месяцев назад

    Ohh blle ustad g

  • @JassgurbakashGurbakash-io5ss
    @JassgurbakashGurbakash-io5ss 7 месяцев назад

    Main vlog preet ladhu wala 22g karke vekhan laga haan sirra banda

  • @avtarsandhu1976
    @avtarsandhu1976 9 месяцев назад

    ਸੰਦੀਪ legend

  • @Harjitsinghmalhi
    @Harjitsinghmalhi 9 месяцев назад +2

    Bhut vadia palvan g

  • @kunalangrish5131
    @kunalangrish5131 9 месяцев назад

    Bht kaint aa saare veer

  • @rajdavindersingh664
    @rajdavindersingh664 8 месяцев назад

    Sirraaa bai jiii❤❤

  • @navmaan0026
    @navmaan0026 9 месяцев назад +2

    ਮਨ ਖੁਸ਼ ਹੋ ਗਿਆ

  • @gurisandhu8337
    @gurisandhu8337 9 месяцев назад +1

    ਲਵ ਜੂ ਉਸਤਾਦ ਜੀ😍💞

  • @fanshankarsandwa5244
    @fanshankarsandwa5244 9 месяцев назад

    Very nice Shankar veer

  • @RajbirSingh-ki8ro
    @RajbirSingh-ki8ro 9 месяцев назад +5

    ਭਲਵਾਨ ਜੀ ਬਲੌਗ ਜਲਦੀ ਪਾਦਿਆ ਕਰੋ ਜੀ ਅਸੀਂ ਉਡੀਕ ਵਿਚ ਰਹਿੰਦੇ ਹਾ ❤

  • @ghaintsandhu5217
    @ghaintsandhu5217 9 месяцев назад

    God bless you palwan ji

  • @GurwinderSingh-el9dz
    @GurwinderSingh-el9dz 9 месяцев назад

    ਆਪਾ fan ਆ ਗੋਪੀ ਤੇ ਪ੍ਰੀਤ ਦੇ

  • @sarbjotsingh1642
    @sarbjotsingh1642 9 месяцев назад

    Good 👍 ustaad g

  • @umairghakkhi8766
    @umairghakkhi8766 9 месяцев назад

    Gopi ustad love u

  • @user-jf3gn3ur6f
    @user-jf3gn3ur6f 9 месяцев назад +1

    Dilawar veer end banda aa