aa ਗਈ ਝੋਨੇ ਵਾਲੀ ਕੁੜੀ ਗਾਣੇ ਲੈਕੇ , ਅਵਾਜ ਵਿਚ ਹੈ ਜਾਦੂ | ਪੰਜਾਬੀ ਇੰਡਸਟਰੀ ਵਿਚ ਵੱਡਾ ਨਾਮਣਾ ਕਮਾਵੇਗੀ | Dollar |

Поделиться
HTML-код
  • Опубликовано: 14 янв 2025

Комментарии • 820

  • @amanpreetkaur8781
    @amanpreetkaur8781 9 месяцев назад +9

    ਬਹੁਤ ਸੋਹਣੇ ਗੀਤ ਨੇ ਰਮਨ ਬੇਟੇ ਤੇਰੇ ਆਵਾਜ਼ ਬਹੁਤ ਸੋਹਣੀ ਆ ਤੇਰੀ ਹੌਂਸਲੇ ਬੁਲੰਦ ਰਹਿਣ 🎉🎉🎉🎉

  • @YuvrajSingh-bv5sp
    @YuvrajSingh-bv5sp 9 месяцев назад +14

    ਹਰਮਨਜੀਤ ਆਪ ਨੂੰ ਸਤਿਗੁਰੂ ਨੇ ਬਹੁਤ ਅੱਛੀ ਆਵਾਜ਼ ਬਖਸ਼ੀ ਹੈ ਪਰਮਾਤਮਾ ਤੇਰੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ ਬਹੁਤ ਅੱਛੀ ਆਵਾਜ਼ ਵਿੱਚ ਗਾਇਆ ਹੈ ਸਦਾ ਖੁਸ਼ ਰਹੋ ਤਰੱਕੀ ਕਰੋ

  • @inderjitsekha-gr1jw
    @inderjitsekha-gr1jw Год назад +13

    ਬਹੁਤ ਵਧੀਆ ਬਹੁਤ ਬਹੁਤ ਵਧਾਈਆਂ ਬੇਟੀ ਦਿਨ ਦੁਗਨੀ ਰਾਤ ਚੋਗਣੀ ਤਰੱਕੀ ਕਰੇ

  • @bittusingh7513
    @bittusingh7513 2 года назад +42

    ਗੁਰੂ ਦਸਮੇਸ਼ ਪਿਤਾ ਜੀ ਇਸ ਬੱਚੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ

  • @inderjeetsharma7529
    @inderjeetsharma7529 9 месяцев назад +22

    ਰਮਨਜੀਤ ਦੀ ਆਵਾਜ ਪੁਰੀ ਚੜਦੀ ਕਲਾ ਚ ਹੈ,ਆਵਾਜ ਦੀ ਰੇਂਜ ਵਹੁਤ ਅਚਛੀ ਹੈ,ਏ ਲੜਕੀ ਹਰ ਤਰਾ ਦਾ ਗੀਤ ਗਾ ਸਕਦੀ ਹੈ, ਰਿਆਜ ਖੁਦ ਕਰੇ ਧਾਰਮਿਕ ਗੀਤ ਗਾਏ ਤਾਂ ਜਲਦੀ ਪਾਪੂਲਰ ਹੋਏਗੀ। ਖੁਸ਼ ਰਹੋ ਵੇਟਾ।

    • @surjitkaur1895
      @surjitkaur1895 9 месяцев назад +1

      ਵਾਹਿਗੁਰੂ ਜੀ ਨੇ ਬਹੁਤ ਵਧੀਆ ਆਵਾਜ਼ ਬਖਸ਼ੀ ਹੈ ਵਾਹਿਗੁਰੂ ਆਪਣੇ ਚਰਨਾਂ ਵਿੱਚ ਧਾਰਮਿਕ ਸਟੇਜਾਂ ਤੋਂ ਗੁਰਬਾਣੀ ਗਾਉਣ ਦਾ ਸ਼ੌਕ,ਬਲ ਬਖਸ਼ਣ ਜੀ।

    • @Tanvirkumakaul
      @Tanvirkumakaul 8 месяцев назад

      Ramdeep kaur doller​@@surjitkaur1895

    • @Tanvirkumakaul
      @Tanvirkumakaul 8 месяцев назад

      Ramjitkaurdoller

  • @balveersinghsandhu1577
    @balveersinghsandhu1577 2 года назад +40

    ਬਹੁਤ ਹੀ ਵਧੀਆਂ ਗੀਤ ਵਧੀਆਂ ਲਿਖਿਆ ਵਧੀਆਂ ਗਾਇਆ ਬਹੁਤ ਬਹੁਤ ਵਧਾਈਆਂ ਹੋਣ ਜੀ ਅਵਾਜ਼ ਵਿੱਚ ਬਹੁਤ ਦਮ ਹੈ

  • @majortoura2426
    @majortoura2426 9 месяцев назад +85

    ਇਕ ਗਰੀਬ ਦੀ ਬੇਟੀ ਦੀ ਦਰਦ ਭਰੀ ਅਵਾਜ਼ ਕੋਈ ਹੱਦ ਨਹੀਂ ਸਾਡੀਆਂ ਸਾਰੇ ਗਰੀਬਾ ਦੀਆਂ ਅਸੀਸਾਂ ਬੱਚੀ ਨੂੰ ਹਨ ਵਾਹਿਗੁਰੂ ਅਗਲੇ ਪਲਾਂ ਵਿੱਚ ਸਾਥ ਦੇਣ

    • @rajudon-rg3bi
      @rajudon-rg3bi 7 месяцев назад +4

      Beta di awaj good. ❤❤❤❤❤

    • @KarnailSingh-y6k
      @KarnailSingh-y6k 5 месяцев назад

      77
      Uiuuuuuu
      Uuu&&&&&&&&&&&&&&&&&&&&&&&&&&&*&jjjjǰjjj&&&j&&&&&&&&
      😊​@@rajudon-rg3bi

  • @jimmydhanoa4603
    @jimmydhanoa4603 2 года назад +25

    ਪਤਰਕਾਰ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਵਾਰ, ਵਾਰ ਸਲੂਟ ਕਰਦੇ ਹਾ। ਤੁਸੀ ਬਹੁਤ ਵੱਧੀਆ ਕੰਮ ਕੀਤਾ ਹੈ। ਇਕ ਮਿਟੀ ਵਿੱਚ ਗੁੰਮੇ ਹੀਰੇ ਨੂੰ ਸਭ ਦੇ ਸਾਮਣੇ ਚਮਕਾਇਆ ਹੈ।

  • @NarinderKaur-wh6nx
    @NarinderKaur-wh6nx 9 месяцев назад +6

    ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ🎉

  • @gurdevkaur1209
    @gurdevkaur1209 2 года назад +46

    ਪੱਤਰਕਾਰ ਪੁੱਤ ਵਾਹਿਗੁਰੂ ਜੀ ਤੈਨੂੰ ਤੇ ਤੁਹਾਡੀ ਸਾਰੀ ਟੀਮ ਦਾ ਭਲਾ ਕਰਨ ਜੁਗ ਜੁਗ ਜੀਅ ਇਸ ਬੱਚੀ ਦੀ ਅਵਾਜ਼ ਬੋਹਤ ਹੀ ਵਧੀਆ ਹੈ ਬੱਚੀ ਬੋਹਤ ਹੀ ਲਾਇਕ ਹੈ ਜੀ

    • @SunitaKumari-jd4io
      @SunitaKumari-jd4io 2 года назад

      Many congrats for your melodious voice. I have seen you in the fields of rice. Raman you are great and congratulations to your father and mgtelecast.

    • @dkmetcalf14598
      @dkmetcalf14598 2 года назад +1

      Very sweet voice beti.Thanks paterkar and all helpers.God bless you all.

    • @BalwinderKaur-r5g
      @BalwinderKaur-r5g 8 месяцев назад

      Very nice❤

  • @kawalshergill5760
    @kawalshergill5760 2 года назад +91

    ਪੱਤਰਕਾਰ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਸਲੂਟ ਹੈ
    ਤੇ ਇਸ ਭੈਣ ਨੂੰ ਗੀਤ ਦੀਆਂ ਬਹੁਤ ਬਹੁਤ ਮੁਬਾਰਕਾਂ

    • @surinderpal8106
      @surinderpal8106 2 года назад +1

      ਚੈਨਲ ਵਾਲਿਆਂ ਨੂੰ ਧੰਨਵਾਦ ਜੀ
      ਬੇਟੀ ਨੂੰ ਮੁਬਾਰਕਾਂ ਗੀਤ ਦੀਆਂ ਪਰਮਾਤਮਾ ਬੱਚੀ ਨੂੰ ਤਰੱਕੀਆਂ ਬਖਸੇ ਜੀ ਇਹ ਭਵਿੱਖ ਦੀ ਮਲਿਕਾ ਹੈ ਜੀ

    • @robinpreetkaur5145
      @robinpreetkaur5145 2 года назад

      Harpal Kaur very nice song beta congregation

    • @jasmeetsingh1671
      @jasmeetsingh1671 2 года назад

      , very very nice

    • @mgtelecast
      @mgtelecast  9 месяцев назад

      Shukria g pr lik aje v sada mull ni pounde

  • @jimmydhanoa4603
    @jimmydhanoa4603 2 года назад +19

    ਬਹੁਤ ਵੱਧੀਆ ਗੀਤ ਹੈ।ਭੇਣੇ ਪਰਮਾਤਮਾ ਤੁਹਾਨੂੰ ਬਹੁਤ ਤੱਰਕੀਆ ਬਖਸੇ। ਬਹੁਤ ਵੱਧੀਆ ਆਵਾਜ਼ ਹੈ।

  • @ਆਮਨਦੀਪਸਿੰਘਸਾਧ
    @ਆਮਨਦੀਪਸਿੰਘਸਾਧ 2 года назад +57

    ਹਾਜੀ ਤੁਸੀਂ ਬਹੁਤ ਵਧੀਆ ਗਾਇਆ ਜੀ ‌ਵਾਹਿਗੁਰੂ ਜੀ‌ ਤੁਹਾਨੂੰ ਹੋਰ ਤਰਕੀਆ ਬਖਿਸਿਸ ਕਰਨ

  • @mangatram3427
    @mangatram3427 9 месяцев назад +9

    ਬਹੁਤ ਬਹੁਤ ਮੁਬਾਰਕਾਂ ਬੇਟੇ,ਕੋਈ ਸ਼ੱਕ ਨਹੀਂ ਕਿ ਤੁਹਾਡੀ ਆਵਾਜ਼ ਵਿੱਚ ਜਾਦੂ ਹੈ, ਕਹਿਣ ਨੂੰ ਕੋਈ ਗੁਰੇਜ਼ ਨਹੀਂ ਹੋਏਗਾ। ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ। ਇਹ ਵੀ ਬਿਲਕੁਲ ਰੀਐਲਿਟੀ ਹੈ। ਦਿਲੋਂ ਕਾਮਨਾ ਕਰਦਾ ਹਾਂ ਕਿ ਤੁਸੀਂ ਆਪਣੇ ਗੀਤਾਂ ਰਾਹੀਂ ਲੋਕਾਂ ਦੀ ਸੇਵਾ ਕਰਦੇ ਰਹੇ।

  • @shriniwassharma7703
    @shriniwassharma7703 9 месяцев назад +3

    रमनजीत बेटी आप की आवाज बहुत ही सरूली हैं। वाहेगुरु जी आप को बहुत बहुत ऊंचाई पर पहुंचाए। जिस चैनल वालों ने आप की पहचान को रोशन किया और जिन्होंने आप की आवाज को रिकॉर्ड करने में मदद की बहुत ही पर्संशा के हकदार हैं।भगवान उन को बहुत तरक्की दे

  • @AmrikSingh-t3b
    @AmrikSingh-t3b 7 месяцев назад +1

    ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @kirpalkaur7149
    @kirpalkaur7149 7 месяцев назад +1

    ਬੇਟਾ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖਣ ਤਰੱਕੀ ਬਖਸ਼ੀ ਮਾਲਕ ❤❤

  • @ajmersingh1983
    @ajmersingh1983 9 месяцев назад +10

    ਪ੍ਰਮਾਤਮਾ ਇਸ ਬੱਚੀ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਅਤੇ ਹੋਰ ਤਰੱਕੀਆਂ ਬਖਸ਼ਣ ਧੰਨਵਾਦ ਸਹਿਤ ਵਹਿਗੁਰੂ ਜੀ ਵਹਿਗੁਰੂ ਜੀ

    • @mgtelecast
      @mgtelecast  9 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @Kartoon260
    @Kartoon260 2 года назад +6

    ਬਹੁਤ ਖੂਬ ਗਾਇਆ ਰਮਨ ਪੁੱਤ ਬਹੁਤ ਵਧੀਆ ਅਵਾਜ਼ ਕੰਪੋਜੀਸਨ, ਜਿਉਂਦੇ ਰਹੋ।ਬਾਬਾ ਜੀ ਢੇਰ ਸਾਰੀਆਂ ਤਰੱਕੀਆਂ ਬਖਸਣ।
    ਮੈਂ ਬਲਬੀਰ ਸਿੰਘ ਢੱਡੇ
    ਸਵਰਨਪੀਤ ਸਿੰਘ
    ਚੈਨਲ ਖੁੰਢ ਪੰਜਾਬ ਦੇ ਤੋਂ

  • @swarnsingh3545
    @swarnsingh3545 9 месяцев назад +12

    ਵਧਾਈਆਂ ਇਸ ਪੱਤਰਕਾਰ ਨੂੰ salute

  • @KuldeepSingh-xo1ey
    @KuldeepSingh-xo1ey 2 года назад +85

    ਬਹੁਤ ਬਹੁਤ ਮੁਬਾਰਕਾਂ ਬੇਟੀ ਨੂੰ।

  • @SandhuSukh-z8w
    @SandhuSukh-z8w 9 месяцев назад +7

    ਰਾਮਣ ਜੀਤ ਕੋਰ ਧੀੲਏ ਪ੍ਰਮਾਤਮਾ ਤੇਨੂੰ ਚੜਦੀ ਕਲਾ ਤੇ ਰੱਖੇ ਤੇਨੂੰ ਗਾਇਕੀ ਦੇ ਖੇਤਰ ਵਿੱਚ ਤੇ ਜਿੱਦਗੀ ਵਿੰਚ ਵਾਹਿਗੁਰੂ ਹਰ ਜਗਾ ਸਾਥ ਵਖਸੇ਼ ਖੁੱਸ ਰਹੋ

  • @varindersohivarindersohi4342
    @varindersohivarindersohi4342 2 года назад +9

    ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

  • @BaldevSingh-Balaggan
    @BaldevSingh-Balaggan 9 месяцев назад +6

    ਬਹੁਤ ਵਧੀਆ ਬੇਟਾ ਰਮਨਜੀਤ ਵਾਹਿਗੂਰੂ ਚੜਦੀ ਕਲਾ ਵਿੱਚ ਰੱਖੇ,God bless you

    • @mgtelecast
      @mgtelecast  9 месяцев назад

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @gurmeetsinghchahal5639
    @gurmeetsinghchahal5639 2 года назад +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @harpreetgill3836
    @harpreetgill3836 2 года назад +17

    ਬਹੁਤ ਸੋਹਣੇ ਗੀਤ ਗਾਏ ਨੇ ਰਮਨ ਬੇਟੇ। ਪਰਮਾਤਮਾ ਤੁਹਾਨੂੰ ਬੁਲੰਦੀਆਂ ਤੇ ਲੈ ਕੇ ਜਾਵੇ 🙏🏼

  • @HarjinderSingh-ce2be
    @HarjinderSingh-ce2be 8 месяцев назад +26

    ਪੱਤਰਕਾਰ ਭਰਾ ਨੂੰ ਭੈਣ ਦੀ ਕਲਾ ਨੂੰ ਅੱਗੇ ਲਿਆਉਣ ਲਈ ਬਹੁਤ ਬਹੁਤ ਧੰਨਵਾਦ।

    • @mgtelecast
      @mgtelecast  7 месяцев назад

      Tuhada bhjt bhut shukria
      Warna patarkaar nu har koi
      Akkhon ohle kr dinda g

    • @JagtarsinghKang-dq8tp
      @JagtarsinghKang-dq8tp 6 месяцев назад

      ਬਹੁਤ ਵਧੀਆ ਗੀਤ ਇਮਜੀ ਟੀਮ ਆਪ ਜੀ ਦਾ ਧੰਨਵਾਦ

  • @GulabSingh-uo3ir
    @GulabSingh-uo3ir 2 года назад +16

    ਬਹੁਤ ਪਿਆਰੀ ਅਵਾਜ ਜੀ ਵਾਹਿਗਰੂ ਤਰੱਕੀਆਂ ਬਖਸ਼ੇ 🙏

  • @GSKIRTI-qd4lm
    @GSKIRTI-qd4lm Год назад +10

    ਬਹੁਤ ਹੀ ਵਧੀਆ ਆਵਾਜ਼ ਵਿਚ ਗਾਉਂਦੀ
    ਹੈ ਰਮਨਜੀਤ ਕੌਰ। ਵਾਹਿਗੁਰੂ ਜੀ ਇਸ ਬੱਚੇ ਨੂੰ ਹੋਰ ਕਾਮਯਾਬੀ ਬਖਸ਼ੇ ਜੀ

  • @GurmeetKaur-zi9lp
    @GurmeetKaur-zi9lp 2 года назад +66

    ਬਹੁਤ ਵਧੀਆ ਗਾਇਆ ਬੇਟਾ ਜੀ ।ਪ੍ਰਮਾਤਮਾ ਤਰੱਕੀਆਂ ਬਖਸੇ।

  • @dalbirvirk2524
    @dalbirvirk2524 2 года назад +7

    ਬਹੁਤ ਵਦੀਆ ਅਵਾਜ਼, ਪਤਰਕਾਰ ਵੀਰ ਜੀ ਦਾ ਵੀ ਧੰਨਵਾਦ ਕਰਦੇ ਹਾਂ।

  • @gangboy2380
    @gangboy2380 2 года назад +10

    ਬਹੁਤ ਬਹੁਤ ਵਧੀਆ ਗਾਇਕੀ ਭੈਣ ਜੀ ਬਸ ਅੱਗੇ ਵਧਦੇ ਰਹਿਣਾ,, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਆ ਗਿਆ ਤੇਰਾ ਟਾਇਮ ਭੈਣੇਂ

  • @charanjitkaur8859
    @charanjitkaur8859 9 месяцев назад +4

    ਬਹੁਤ ਵਧੀਆ ਗਾਇਆ ਬੇਟਾ ਪਰਮਾਤਮਾ ਤਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਕਸੇ

  • @rajwindersingh9588
    @rajwindersingh9588 2 года назад +4

    ਬਹੁਤ ਵਧੀਆ ਬੇਟੀ ਪਰਮਾਤਮਾ ਤੈਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਹਮੇਸ਼ਾ ਹਰ ਟਾਈਮ ਤਰੱਕੀ ਬਖਸ਼ੇ (ਸਾਬਕਾ ਫੌਜੀ ਰਾਜਿੰਦਰ ਸਿੰਘ ਹੀਰਾ ਫਰੀਦਕੋਟ)

  • @gurdipsinghgillkhalsaludhi8988
    @gurdipsinghgillkhalsaludhi8988 2 года назад +4

    ਬਹੁਤ ਹੀ ਵਧੀਆ ਮਿਹਨਤ ਕੀਤੀ ਆ ਬੱਚੀ ਨੇ ਪ੍ਰਮਾਤਮਾ ਦਿਨ ਦੁੱਗਣਾ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ

  • @rajinderkaur306
    @rajinderkaur306 9 месяцев назад +3

    ਬਹੁਤ ਬਹੁਤ ਮੁਬਾਰਕਾਂ ਬੇਟੀ ਨੂੰ ਆਵਾਜ਼ ਬੁਲੰਦ ਹੈ ਬੇਟੀ ਦੀ ਰੱਬ ਤਰੱਕੀਆਂ ਬਖਸ਼ੇ ਪੁੱਤ ਤੈਨੂੰ।

  • @rameshsingh6969
    @rameshsingh6969 8 месяцев назад +3

    ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਸੁਰੀਲੀ ਆਵਾਜ਼ ਕੁੜੀ ਦੀ ਪਰਮਾਤਮਾ ਤਰੱਕੀਆਂ ਬਖ਼ਸ਼ੇ

  • @virpartapsingh7463
    @virpartapsingh7463 2 года назад +4

    ਬਹੁਤ ਸੋਹਣੀ ਅਵਾਜ਼ ਧੀ ਦੀ ਅਨਦਾਜ ਵੀ ਬਹੁਤ ਸੋਹਣਾ ਹੈ ਰੱਬ ਤਰੱਕੀਆ ਬਕਸੇ

  • @kamalpreet-fk2ns
    @kamalpreet-fk2ns 7 месяцев назад

    ਵਾਹਿਗੁਰੂ ਜੀ ਚੜਦੀ ਕਲਾ ਬੱਖਸਣ ਪੁੱਤਰ ਕਾਮਯਾਬੀ ਤੋਂ ਬਾਅਦ ਵਿੱਚ ਆਪਣੀ ਧਰਤੀ ਤੇ ਮਾਂ ਬੋਲੀ ਨਾਲ ਜੁੜੇ ਰਿਹੋ ਪੁੱਤਰ

  • @jaswindersingh133
    @jaswindersingh133 7 месяцев назад +2

    ਬਹੁਤ ਸੋਹਣੀ ਆਵਾਜ ,ਰੱਬ ਕਾਮਯਾਬੀ ਬਖਸੇ

    • @mgtelecast
      @mgtelecast  7 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @bakhshishaatma-zn7sv
    @bakhshishaatma-zn7sv 9 месяцев назад +2

    ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਪ੍ਰਮਾਤਮਾ ਜੀ ਇਸ ਬੱਚੀ ਕਲਾਕਾਰ ਨੂੰ ਚੜ੍ਹਦੀਕਲਾ ਵਿੱਚ ਰੱਖੇਂ ਤਰੱਕੀਆਂ ਬਖਸ਼ਣ ਜੀ

  • @jaspalkaur4343
    @jaspalkaur4343 2 года назад +18

    ਬਹੁਤ ਵਧੀਆਂ ਬੇਟੇ ਤੇ ਵੀਰ ਪੱਤਰਕਾਰ ਜੀ ਤੁਹਾਡੀ ਦੋਨਾ ਦੀ ਮਿਹਨਤ ਜਰੂਰ ਰੰਗ ਲਿਆਵੇ ਗੀ ਮੈਨੂੰ ਆਸ ਹੈਕਿ ਤੁਸੀਂ ਬਹੁਤ ਤਰੱਕੀ ਕਰੋਗੇ । ਵਹਿਗੁਰੂ ਮੇਹਰ ਕਰਨ ਜੀ

  • @hardialchahal9551
    @hardialchahal9551 8 месяцев назад +1

    ਬੇਟੀ ਬਹੁਤ ਹੀ ਵਧੀਆ ਅਵਾਜ਼ ਦੀ ਮਾਲਕ ਪਰਮਤਤਮਾ ਤਰੱਕੀਆਂ ਬਖਸੇ

  • @ranjitsingh-gc7ru
    @ranjitsingh-gc7ru 2 года назад +5

    ਬਹੁਤ ਵਧੀਆ ਹੈ ਪਰਮਾਤਮਾ ਦਾ ਲਖ ਲਖ ਸੁਕਰ ਹੈ ਬਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @jagsirsingh3781
    @jagsirsingh3781 2 года назад +4

    ਸਭ ਤੋਂ ਪਹਿਲਾ ਐਮ ਜੀ ਟੈਲੀਕਾਸਟ ਚੈਨਲ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਨਵੇਂ ਗੀਤ ਦੀਆ ਭੈਣ ਜੀ ਨੂੰ ਮੁਬਾਰਕਾਂ ਰੱਬ ਹੋਰ ਤਰੱਕੀ ਦੇਵੇ ਐਮ ਜੀ ਟੈਲੀਕਾਸਟ ਚੈਨਲ ਨੂੰ ਹਮੇਸਾ ਭੈਣ ਰਮਨ ਜੀ ਯਾਦ ਰੱਖਣ ਜਿੰਨਾ ਦੇ ਸਦਕਾ ਤੁਹਾਨੂੰ ਮੌਕਾ ਮਿਲਿਆ ਲੋਕਾਂ ਦੇ ਰੂਹਬਰੂ ਹੋਣ ਦਾ

  • @surjitgill662
    @surjitgill662 8 месяцев назад

    Bhut vadhia awaj ha beti di
    ਬੇਟੀ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਵਿਚ ਰਖੇ ਆਵਾਜ ਬਹੁਤ ਮਿਠੀ ਹੈ
    ਬੇਟੀ ਹੌਸਲਾ ਰਖੋ ਆਪ ਬਹੁਤ ਤਰਕੀ ਕਰੋਗੈ 🎉🎉🎉🎉🎉❤❤❤

  • @Paramchhabra458
    @Paramchhabra458 9 месяцев назад +5

    Vahut hi sohni awaz hai ehnu kehnde asli talent jo lukea ni janda god bless you beta❤

  • @harpalsinghgrewal2561
    @harpalsinghgrewal2561 7 месяцев назад +1

    Very good May Waheguru ji bless you and you may be a one of the new star in musical field.🎉.

  • @KuldeepSingh-gg2dp
    @KuldeepSingh-gg2dp 9 месяцев назад +4

    Heart touching Aawaz
    God bless you with name and fame

  • @MakhanKaler-u3s
    @MakhanKaler-u3s 9 месяцев назад +3

    ਰਾਜੀ ਰਿਹ ਬੇਟਾ ਬਹੁਤ ਵਧੀਆ ਮਿਹਨਤ ਜਾਰੀ ਰੱਖੀਂ ❤❤🎉

  • @GurpreetKaur-fg2bw
    @GurpreetKaur-fg2bw 2 года назад +28

    Very beautiful voice 👏👏

  • @HarmanpreetSingh-l4l
    @HarmanpreetSingh-l4l 8 месяцев назад +2

    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ❤❤❤

  • @SukhjeetKaur-w3k
    @SukhjeetKaur-w3k 9 месяцев назад +2

    ਬਿਨਾਂ ਸਾਜ਼ਾਂ ਤੋਂ ਵੀ ਆਵਾਜ਼ ਬਹੁਤ ਵਧੀਆ ਹੈ l ਰੱਬ ਤੇਰੀ ਹਰ ਇੱਛਾ ਪੂਰੀ ਕਰੇ l

  • @balrajsingh8901
    @balrajsingh8901 9 месяцев назад +5

    ਬਿਨਾਂ ਸਾਜ਼ ਤੋਂ, ਬਹੁਤ ਸੋਹਣਾ ਗਾਇਆ, ਬਹੁਤ ਮਿੱਠੀ ਆਵਾਜ਼, ਹੋਰ ਰਿਆਜ਼ ਕਰੋ, ਜ਼ਿਆਦਾ ਰਾਗਾਂ ਵਿੱਚ ਨਾ ਜਾਵੋ।

  • @BalveerSingh-uq7oh
    @BalveerSingh-uq7oh 5 месяцев назад +1

    ਬੇਟਾ ਇੰਨਾ ਪਿਆਰਾ ਤਾਂ ਗੁਰਦਾਸ ਮਾਨ ਵੀ ਨਹੀਂ ਬੋਲਿਆ ਬੇਟਾ ਤੇਰੀ ਆਵਾਜ਼ ਵਿੱਚੋਂ ਮੋਤੀ ਕਿਰਦੇ ਨੇ ਬਹੁਤ ਬਹੁਤ ਵਧਾਈ ਹੋਵੇ।

  • @Official_brar_editing
    @Official_brar_editing 2 года назад +9

    ਬਹੁਤ ਸੋਹਣੀ ਅਵਾਜ਼ ਭੈਣ ਦੀ👍👍👍❤️

  • @AjitSingh-sd4qh
    @AjitSingh-sd4qh 9 месяцев назад +2

    Excellent and melodious voice. God blooms her voice

  • @asgill9145
    @asgill9145 2 года назад +4

    Very good Ramanjit god bless you long live.

  • @GurcharnSingh-k2l
    @GurcharnSingh-k2l 7 месяцев назад

    ਇਹੋ ਜਿਹੇ ਬੱਚੇਆਂ ਨੂੰ ਸਪੋਟ ਕਰਿਆਂ ਕਰੋ
    ਬਹੁਤ ਵਧੀਆ ਪਤਰਕਾਰ ਵੀਰ ਇਦਾਂ ਹੀ ਹੋਣੀ ਚਾਹੀਦੀ ਨਵੇਂ ਬੱਚਿਆਂ ਦੀ ਧੰਨਵਾਦ ਵੀਰ ਜੀ

  • @KishoriLal-x7y
    @KishoriLal-x7y 8 месяцев назад

    G n ji sab tto phala m g telecast nu mubarakbad ji
    Thank you all body ji 👍 💕 🙏

  • @rajkullewala5092
    @rajkullewala5092 2 года назад +4

    ਬਹੁਤ ਵਧੀਆ ਸੌਗ, ਸਰਪੰਚ ਰਾਜਵੰਤ ਸਿੰਘ ਕੁੱਲਾ

  • @lyricsdeepkuldeepwalia4477
    @lyricsdeepkuldeepwalia4477 9 месяцев назад +2

    ਮੁਬਾਰਕਾਂ ਜੀ, ਵਾਹੇਗੁਰੂ ਜੀ ਤਰੱਕੀਆਂ ਵਕਸਣ ਜੀ

  • @gurdevkaur1209
    @gurdevkaur1209 2 года назад +6

    ਰਮਨ ਪੁੱਤ ਤੈਨੂੰ ਵਾਹਿਗੁਰੂ ਜੀ ਬਹੁਤ ਸਾਰੀਆਂ ਕਾਮਯਾਬੀਆਂ ਦੇਣ ਜੁਗ ਜੁਗ ਜੀਅ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਢੇਰ ਸਾਰੀਆਂ ਖੁਸ਼ੀਆ ਦੇਵੇ

  • @Kkulvir0401
    @Kkulvir0401 9 месяцев назад +2

    ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽🙏🏽🙏🏽❤️❤️❤️❤️❤️❤️❤️❤️👍🏽👍🏽👍🏽👍🏽👍🏽👍🏽👍🏽👍🏽

  • @hsgill4083
    @hsgill4083 7 месяцев назад

    ਬਹੁਤ ਹੀ ਵਧੀਆ ਆਵਾਜ਼ ਦੀ ਮਾਲਿਕ ਹੈ ਇਹ ਲੜਕੀ ਵਾਹਿਗੁਰੂ ਜੀ ਤੱਰਕੀ ਬਖਸ਼ਣ ਧੰਨਵਾਦ ਜੀ ਚੈਨਲ ਵਾਲੇ ਨੂੰ h s gill

  • @MehalSingh-b6p
    @MehalSingh-b6p 7 месяцев назад

    ਰਮਨ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਨ

  • @surinderpalwadhan6894
    @surinderpalwadhan6894 7 месяцев назад +1

    Bhot Bhot mubarak iss bati noo badoda (GUJRAT)

    • @mgtelecast
      @mgtelecast  7 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @mgtelecast
      @mgtelecast  7 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @Eastwestpunjabicooking
    @Eastwestpunjabicooking 7 месяцев назад

    ਬਹੁਤ ਵਧੀਆ ਆਵਾਜ਼ ਬੇਕ song v ਬਹੁਤ ਵਧੀਆ । God bless u. Exelent voice

  • @SukhbalwinderSingh
    @SukhbalwinderSingh 9 месяцев назад +4

    MG Tealycast team ka Special thanks❤🌹🙏🙏🙏 your

  • @Gurmeetkaur-qb1cw
    @Gurmeetkaur-qb1cw 2 года назад +8

    Sab t pahla song l Mubarak
    Very nice song &sureli voice
    God bless bata 👌👌👌👌👌
    Thx Ji allMG Tcast team

  • @harbhoolsingh1930
    @harbhoolsingh1930 9 месяцев назад +6

    ਵਾਹ ਜੀ ਵਾਹ ਬਹੁਤ ਵਧੀਆ ਜੀ

    • @mgtelecast
      @mgtelecast  9 месяцев назад

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @rashidmasih1051
    @rashidmasih1051 8 месяцев назад

    ਚੈਨਲ ਵਾਲੇ ਵੀਰ ਦਾ ਬਹੁਤ ਵਧੀਆ ਉਪਰਾਲਾ ਜਿਸ ਨੇ ਗਰੀਬ ਦੀ ਬੇਟੀ ਨੂੰ ਇੰਨੀ ਹੌਸਲਾ ਕੀਤੀ ਕਲਾਸੀਕਲ ਗੀਤ ਗਾਉਣਾ ਕੋਈ ਸੌਖਾ ਨਹੀਂ ਬੇਟੀ ਸ਼ਾਬਾਸ਼ ਆਵਾਜ਼ ਨੂੰ ਪਰਮੇਸ਼ਵਰ ਹੋਰ ਵੀ ਬੁਲੰਦੀਆਂ ਬਖਸ਼ੇ ਬਾਪ ਨੂੰ ਵੀ ਲੱਖ ਲੱਖ ਮੁਬਾਰਕਾਂ ਨਸ਼ਿਆਂ ਤੇ ਵੀ ਗੀਤ ਗਾਓ ਬੇਟੀ ਹੋਰ ਰਿਆਜ਼ ਕਰੋ

  • @ParmjitKaur-x3q
    @ParmjitKaur-x3q 9 месяцев назад +2

    God bless you beta very sweet voice 🙏🏻

  • @malkeetsingh4898
    @malkeetsingh4898 9 месяцев назад +2

    ਬਹੁਤ ਵਧੀਆ ਗਾਇਆ ਹੈ

  • @darasingh9016
    @darasingh9016 2 года назад +17

    ਬਹੁਤ ਬਹੁਤ ਮੁਬਾਰਕਾਂ ਪੁੱਤਰ ਨੂੰ

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @surjitgill662
    @surjitgill662 8 месяцев назад

    ਬਹੁਤ ਸੋਹਣਾ ਗੀਤ ਗਾਇਆ ਰਮਨਜੀਤ ਹਮੇਸ਼ਾ ਚੜਦੀ ਕਲਾ ਵਿਚ ਰਖੇ ਵਾਹਿਗੁਰੂ
    🎉🎉🎉🎉

  • @LakhvirSingh-wt2mr
    @LakhvirSingh-wt2mr Год назад +4

    Bahot bahot badiya ji sada khush raho ji

  • @kuldeepkamboj6523
    @kuldeepkamboj6523 9 месяцев назад +2

    VR BEAUTIFUL WAHEGURU JI KIRPA KARO JI

  • @harbhajansingh8495
    @harbhajansingh8495 9 месяцев назад +4

    ਰਮਨਜੀਤ,ਤੇਰੀ ਆਵਾਜ਼ ਵਿੱਚ ਜਿੰਨੀ ਮਿਠਾਸ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਛੇਤੀ ਤੂੰ ਉਚਾਈਆਂ ਨੂੰ ਛੋਹ ਲਏਂਗੀ !

  • @MandeepKaur-ke4gr
    @MandeepKaur-ke4gr 7 месяцев назад +1

    वेरी नाइस बहुत अच्छी आवाज है बहुत अच्छा गया बच्ची ने

    • @mgtelecast
      @mgtelecast  7 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @r.m.crecordsrameshchauhan6707
    @r.m.crecordsrameshchauhan6707 2 года назад +5

    ਬੁਹਤ ਹੀ ਖੂਬ

  • @kulwantkaur4354
    @kulwantkaur4354 9 месяцев назад +4

    ਬਹੁਤ ਵਧੀਆ ਆਵਾਜ਼ ਹੈ।

  • @buntysingh5872
    @buntysingh5872 9 месяцев назад +2

    ਬਹੁਤ ਬਹੁਤ ਮੁਬਾਰਕਾਂ ਜੀ 🙏🙏 ਵਾਹਿਗੁਰੂ ਜੀ ਮੇਹਰ ਕਰਨ ਜੀ

  • @SukhpalSingh-mj8gr
    @SukhpalSingh-mj8gr 9 месяцев назад +2

    ਵਾਹਿਗੁਰੂ ਜੀ

  • @MukhtiarSingh-k8p
    @MukhtiarSingh-k8p 7 месяцев назад

    ਬਹੁਤ ਹੀ ਵਧੀਆ ਗੀਤ ਹੈ। ਰਮਨਜੀਤ ਦੀ ਅਵਾਜ਼ ਵੀ ਬਹੁਤ ਹੀ ਵਧੀਆ ਹੈ। ਪਰਮਾਤਮਾ ਚੜਦੀ ਕਲਾ ਵਿੱਚ ਰੱਖਣ।

  • @MalkeetSingh-d3f6k
    @MalkeetSingh-d3f6k 9 месяцев назад +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ

  • @darshansagar4676
    @darshansagar4676 7 месяцев назад

    Bahut bdiya song darshan Sagar Bhajan mandli Kharar boln bhut mubarakbad jiyo beta

  • @jaspalsingh-eq6cb
    @jaspalsingh-eq6cb 8 месяцев назад

    Very nice ji Wahguru ji cadkal balsam ji

  • @surindersingh3330
    @surindersingh3330 7 месяцев назад

    Salute sr journalists veer g highlights .almigty God bless beta good performance.

  • @Balbirsingh-sj7lf
    @Balbirsingh-sj7lf 8 месяцев назад

    Bahut vadhia beta waheguru ji chardian Kalan bakshe ji
    Patakar veer da vi dhanwad

  • @MohanLal-nr9kl
    @MohanLal-nr9kl 9 месяцев назад +3

    Very nice 👌 proud of you beta God bless you

  • @BachittarSingh-r1v
    @BachittarSingh-r1v 8 месяцев назад

    Mubarka,very good,may God give her progress and prosperity..

  • @jethalal-gadda
    @jethalal-gadda 2 года назад +6

    ਬਹੁਤ।ਵਧੀਆ।ਅਵਾਜ਼।ਪੁਰ।ਸਾਥ।ਦੳਭੈਣ।ਦਾ

  • @MalkitSingh-ue2gw
    @MalkitSingh-ue2gw 9 месяцев назад

    💐Heart Touching VOICE👌💐 💐🙏GOD👏 Bless YOU👏💐

  • @jagjeetkaur9114
    @jagjeetkaur9114 2 года назад +19

    ਬਹੁਤ ਵਧੀਆ ਗਾਇਆ ਗਿਆ

    • @manreetkhosa5547
      @manreetkhosa5547 2 года назад

      ਬਹੁਤ ਬਹੁਤ ਵਧਾਈਆ ਬੇਟਾ ਬਹੁਤ ਹੀ ਸੋਹਣਾ ਗੀਤ ਗਾਇਆ ❤❤👍👍👌👌🙏🙏

  • @dalbirkaur6848
    @dalbirkaur6848 8 месяцев назад

    Bhut Sundar voice sister Guru sahib chardikla ch rakhn bhut methi sch Dil krda suni java

  • @balbirsinghvirk6713
    @balbirsinghvirk6713 Год назад +3

    ❤❤❤❤❤ਪ੍ਰਮਤਮਾ ਚੜ੍ਹਦੀ ਕਲਾ ਵਿਚ ਰਹਿਣ

  • @upharchawla7710
    @upharchawla7710 9 месяцев назад +3

    Waheguru ji sada mehar karan

    • @mgtelecast
      @mgtelecast  9 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @kapoorkaur775
    @kapoorkaur775 8 месяцев назад

    ਬਹੁਤ ਵਧੀਆ ! ਬਹੁਤ ਕਮਾਲ ਦੀ ਆਵਾਜ਼ ਹੈ ਬੱਚੀ ਦੀ ! ਬੁਲੰਦੀਆੰ ਤੇ ਸਿਖਰਾੰ ਛੋਹੇਗੀ ਿੲਹ ਆਵਾਜ਼ ! ਬਹੁਤ ਬਹੁਤ ਮੁਬਾਰਕ

  • @rattansingh4646
    @rattansingh4646 8 месяцев назад

    Futuristic voice of Punjabi!
    Lot of congratulations.