ਇਸ ਕੁੜੀ ਦੀ ਗਾਇਕੀ ਪੈਂਦੀ ਚੰਗੇ ਚੰਗਿਆਂ ਤੇ ਭਾਰੂ | ⭕ਘਰ ਦੇ ਹਾਲਾਤ ਵੇਖ ਦਿਲ ਕੰਬ ਜਾਂਦਾ | LV Sidhu | MG Telecast

Поделиться
HTML-код
  • Опубликовано: 27 дек 2024

Комментарии • 3,1 тыс.

  • @deepchand6605
    @deepchand6605 3 года назад +111

    ਬਹੁਤ ਹੀ ਵਧੀਆ ਅਵਾਜ ਹੈ।ਹਿਮਤ ਨਹੀ ਹਾਰਨੀ,ਜਰੂਰ ਮੰਜ਼ਲ ਮਿਲੇ ਗੀ।ਕੋਸਿਸ ਕਰਨੀ।ਕੇ ਗੀਤ ਉਹ ਹੋਵੇ ਜੋ ਘਰ ਪਰਿਵਾਰ ਵਿਚ ਸਭ ਸੁਣ ਸਕਣ।

    • @mgtelecast
      @mgtelecast  3 года назад +2

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @ਗੁਰਦੀਪਿਸੰਘ
      @ਗੁਰਦੀਪਿਸੰਘ 3 года назад +2

      Veery good 👍 awaj baba bapu sab to oupar na

    • @shonkimunde1875
      @shonkimunde1875 3 года назад

      ਬਹੁਤ ਸੋਹਣੀ ਅਵਾਜ਼ ਹੈ ਵਾਹਿਗੁਰੂ ਤਰੱਕੀ ਬਖਸ਼ੇ

  • @GSKIRTI-qd4lm
    @GSKIRTI-qd4lm 2 года назад +11

    ਇਕ ਤੋਂ ਵਧ ਕੇ ਇਕ ਬੱਚੇ ਜਿਹੜਾ ਅੱਛਾ ਗਾਉਂਦੇ ਨੇ,
    MG Telecast ਨੇ ਉਨਾਂ ਨੂੰ ਮੌਕਾ ਦਿੱਤਾ ਹੈ, ਜਿਹੜੇ
    ਬਹੁਤ ਆਮ ਜਿਹੇ ਗਰੀਬ ਘਰਾਂ ਤੋਂ ਹਨ। ਬਹੁਤ ਹੀ
    ਸ਼ੁਭ ਕਰਮ ਕੀਤਾ ਜਾ ਰਿਹਾ ਹੈ M.G Telecast ਵਲੋਂ। ਵਾਹਿਗੁਰੂ ਜੀ ਇਸ ਚੈਨਲ ਨੁੰ ਹੋਰ ਚਾਰ ਚੰਨ
    ਲਾਵੇ।

    • @mgtelecast
      @mgtelecast  8 месяцев назад

      Tuada bht bht shukria g
      Kirpa krke tuc video nu share jroor kro vdh to vdh
      Asi tuade dhanwaadi hovage

  • @maggharsingh7773
    @maggharsingh7773 2 года назад +11

    ਬਰਫ਼ ਵਰਗੀ ਹੈ ਆਵਾਜ਼ ਬੇਟੀ ਦੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬੱਕਸੇ ਅਸੀਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ

  • @rajpallitt8365
    @rajpallitt8365 3 года назад +64

    ਬਹੁਤ ਸੋਹਣੀ ਅਵਾਜ਼ ਦੀ ਦੀ ਮਾਲਕ ਆ ਚੈਨਲ ਵਾਲਿਆ ਨੂੰ ਇਸ ਸਪੋਕਸਮੈਨ ਕਰਨੀ ਚਾਹੀਦੀ ਕਿਸੇ ਗੀਤਕਾਰ ਜਾ ਗਾਇਕ ਨਾਲ ਮੁਲਾਕਾਤ ਕਰਾਕੇ

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @aksharapatel3003
      @aksharapatel3003 3 года назад +2

      Very nice voice God bless you

    • @manveergarcha5973
      @manveergarcha5973 3 года назад

      @@aksharapatel3003 l

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @surjitsingh6327
    @surjitsingh6327 8 месяцев назад +3

    ਬੇਟੀ ਬਹੁਤ ਤਰੱਕੀ ਕਰੇਗੀ। ਮੈਂ ਇਹ ਰਿਜ਼ਲਟ ਕੱਢਿਆ ਐ ਜਦੋਂ ਬੇਟੀ ਆਮ ਗੱਲ ਕਰਦੀ ਹੈ ਇਸ ਦੀ ਅਵਾਜ ਫਟਦੀ ਹੈ ਜਿਵੇਂ ਕੁਲਦੀਪ ਮਾਣਕ ਸਾਹਿਬ ਦੀ ਅਤੇ ਪਰਵੀਨ ਭਾਰਟਾ ਜੀ ਵਾਂਗੂੰ ,ਇਹੋ ਜੀ ਅਵਾਜ ਉੱਚੀ ਸੁਰ ਚ ਜਾ ਕੇ ਅੰਤਾ ਦੀ ਮਿਠੀ ਹੋ ਜਾਂਦੀ ਹੈ। ਇਸ ਕਰਕੇ ਬੇਟੀ ਬੁਲੰਦੀਆਂ ਨੂੰ ਛੋਹੇਗੀ । ਪੁੱਤਰ, ਪਰਵੀਨ ਭਾਰਟਾ ਦੇ ਗੀਤ ਵੀ ਗਾਇਆ ਕਰ ਜੋ ਤੇਰੀ ਅਵਾਜ ਦੇ ਅਨੁਕੂਲ ਨੇ।

  • @mehrjitindersinghbrar7557
    @mehrjitindersinghbrar7557 Год назад +3

    ਅੈਲ ਵੀ ਸਿਧੂ ਬੱਚੀ। ਬਹੁਤ ਹੀ ਪਿਆਰੀ ਹੈ ਮੇਰੀ ਤਾ ਆਪਣੀ ਬੱਚੀ ਹੀ ਲੱਗਦੀ ਹੈ ਬੱਚੀ ਵੀ ਪਿਆਰੀ ਹੈ ਅਤੇ ਅਤੇ ਅਵਾਜ ਉਸ ਤੋ ਵੀ ਪਿਆਰੀ ਹੈ ਮੇਰੀ ਉਨਾ ਦੇ ਪਿਤਾ ਨੂੰ ਵੀ ਬੇਨਤੀ ਹੈ ਕਿ ਬੱਚੀ ਦੀ ਸਪੋਰਟ ਜਰੂਰ ਕੀਤੀ ਜਾਵੇ ਬੱਚੀ ਦਾ ਅੈਡਰੈਸ ਵੀ ਜਰੂਰ ਦੱਸਿਆ ਕਰੋ ਤਾਜੇ ਬੱਚੀ ਤੱਕ ਪਹੁੰਚ ਸੌਖੀ ਹੋ ਸਕੇ ਚੈਨਲ ਦਾਵੀ ਬਹੁਤ ਬਹੁਤ ਧੰਨਵਾਦ ਜੀ

    • @mgtelecast
      @mgtelecast  9 месяцев назад

      Please share this video

  • @chahalchahal937
    @chahalchahal937 3 года назад +55

    ਮਜਾ ਅਾ ਗਿਅਾ ਬੇਟਾ ਜੀ
    ਮਿਹਨਤ ਕਰ ਪੁੱਤ
    ਸਭ ਤੋ ੳੁਪਰ ਪ੍ਮਾਤਮਾ ਦਾ ਨਾਂ ਤੇ ਪੜਾਈ ਅਾ
    ਪੜਾਈ ਤੇ ਜੋਰ ਦਓ
    ਬਾਕੀ ਚੈਨਲਾ ਵਾਲਿਅਾ ਤੋ ਬਚ ਜਾਈ ਮਸਹੂਰੀ ਤੇ ਹੋ ਜਾਦੀ ਅਾ ਪਰ ਬੱਚੇ ਨੂੰ ਡਿਸਟਰਬ ਵੀ ਕਰ ਦਿੰਦੇ ਅਾ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @harpalkaur1199
      @harpalkaur1199 3 года назад +1

      @@mgtelecast bitiya ki aawaj bhut acchi h plz ise aage bdanye aap spot kre

  • @mafiaarmygirlot7555
    @mafiaarmygirlot7555 2 года назад +8

    ਬਹੁਤ ਸੋਹਣਾ ਗਾਉਂਦੀ ਆ ਕੁੜੀ ਰੱਬ ਮੇਹਰ ਕਰੇ ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਈ ਸਭ ਇਸਨੂੰ ਸਪੋਰਟ ਕਰੋ ਤਾਂ ਜ਼ੋ ਕੇ ਏਨਾ ਸੋਹਣਾ ਟੈਲੇਂਟ ਸਭ ਸਾਮ੍ਹਣੇ ਆ ਸਕੇ ਤੇ ਇਸ ਕੁੜੀ ਦੇ ਸੁਪਨੇ ਪੂਰੇ ਹੋ ਸਕਣ lb sidhu ❤️✨

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @jasvindersingh1889
    @jasvindersingh1889 8 месяцев назад +1

    Beta ji ਆਵਾਜ਼ ਬਹੁਤ ਵਧੀਆ ਹੈ ਪਰਮੇਸ਼ੁਰ ਆਪ ਜੀ ਨੂੰ ਬਲੁੰਦੀਆ ਤੇ ਪਹੁੰਚਣ ਦੇ ਹਿੰਮਤ ਨਹੀ ਹਾਰਨਾ, ਆਪ ਜੀ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ।
    God bless you❤🎉
    With best wishes to you.
    Jasvinder Singh Sr Citizen.

  • @BhupinderSingh-oo8nx
    @BhupinderSingh-oo8nx 3 года назад +49

    ਬਹੁਤ ਵਧੀਆ ਪੁੱਤ ਜੀ ❤️ ਤਕੜੇ ਹੋ ਕੇ ਮਹਿਨਤ ਕਰ ਵਾਹਿਗੁਰੂ ਜੀ ਜਰੂਰ ਤੱਰਕੀ ਬਖਸ਼ਣ ਗੇ

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @sukhdevsarpanch788
      @sukhdevsarpanch788 3 года назад +1

      Very fine voice in singing

    • @satindersaini2951
      @satindersaini2951 3 года назад +1

      @@mgtelecast Very nice

    • @sardulsingh7727
      @sardulsingh7727 3 года назад +2

      Excellent💯👍👏
      Nine voice
      Beautiful😍✨❤
      God bless you🙏🙏❤❤🙏🙏

  • @karnailbarnala5897
    @karnailbarnala5897 Год назад +4

    ਪੁੱਤ ਬਹੁਤ ਵਧੀਆ

  • @harpreetharikesinghpreet909
    @harpreetharikesinghpreet909 8 месяцев назад +2

    ਬਹੁਤ ਵਧੀਆ ਆਵਾਜ਼ ਹੈ ਇਸ ਨੂੰ ਗਾਇਕੀ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ।

  • @gurdevkaur1209
    @gurdevkaur1209 2 года назад +10

    ਬੋਹਤ ਪਿਆਰੀ ਬੱਚੀ ਤੇ ਲਾਇਕ ਬੱਚੀ ਹੈ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਪੁੱਤ

  • @Parmjitsinghsidhu-z3t
    @Parmjitsinghsidhu-z3t Год назад +16

    ਸਿੱਧੂ,ਬੇਟੇ ,,,,ਰਬ ਤੁਹਾਡੀਆ ਮੰਜਲਾ ਨੂੰ ਸਿਖਰ ਛੂਹੇ

  • @JOGINDERSINGH-ht8kv
    @JOGINDERSINGH-ht8kv 4 месяца назад +1

    ਬਹੁਤ ਵਧੀਆ ਅਵਾਜ਼ ਬੇਟੀ ਦੀ

  • @ekamjotsingh4660
    @ekamjotsingh4660 2 года назад +50

    ਬੇਟੀ ਦੀ ਅਵਾਜ਼ ਬਹੁਤ ਪਿਆਰੀ ਹੈ ।ਮੈਂ ਇਨ੍ਹਾਂ ਦੇ ਪਿਤਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਵੱਡਾ ਦਿਲ ਰੱਖ ਕੇ ਇਸ ਬੱਚੀ ਨੂੰ ਹੌਂਸਲਾ ਦੇਣ ਤਾਂ ਕਿ ਅੱਗੇ ਵਧ ਸਕੇ।

    • @mgtelecast
      @mgtelecast  2 года назад +7

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @amirsinghrathore
      @amirsinghrathore Год назад +2

      ਬਹੁਤ ਵਦੀਆ ਅਵਾਜ ਏ ਬਚੀ ਦੀ ਵਦ ਤੋਂ ਵੱਦ ਸਪੋਟ ਕਰਨੀ ਚਾਹੀਦੀ ਹੈ

    • @Bibaboy786_m8
      @Bibaboy786_m8 Год назад +2

      ​@@amirsinghrathorel1à😊

    • @OnkarSingh-lw9rh
      @OnkarSingh-lw9rh Год назад +2

      😅go to voice of Punjab

    • @JogaSamra-lc5ny
      @JogaSamra-lc5ny 8 месяцев назад

      🎉🎉🎉6ttvwas​@@mgtelecast

  • @BaljeetKaur-db4sg
    @BaljeetKaur-db4sg 9 месяцев назад +5

    ਬੁਹਤ ਵਦੀਆ ਬੱਚੇ, ਤੁਸੀ ਅੱਗੇ ਆਓ, ਵਾਹਿਗੁਰੂ ਤੁਹਾਡਾ ਪੂਰਾ ਸਾਥ ਦੇਣਗੇ,best of luck Beta Ji

    • @mgtelecast
      @mgtelecast  9 месяцев назад

      Please share this video

  • @SurjeetSingh-od4yb
    @SurjeetSingh-od4yb 6 месяцев назад +1

    ਇਹ ਬੇਟੀ ਪਰੀਹੈਇਹਦੀ ਆਵਾਜ਼ ਵੀ ਬਹੁਤ ਬਹੁਤ ਵਧੀਆ ਜੀ ਬੇਟ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇਂ ਵਾਹਿਗੁਰੂ ਦਾ ❤❤❤❤❤

  • @avtarsingh2159
    @avtarsingh2159 3 года назад +11

    ਐਲ ਬੀ ਸਿਧੂ ਦੀ ਅਵਾਜ ਬਹੁਤ ਪਿਆਰੀ ਐ ਪ੍ਰਮਾਤਮਾ ਇਸ ਨੂੰ ਚੜਦੀ ਕਲਾ ਵਿੱਚ ਰੱਖੇ ਬੁਲੰਦੀਆ ਤੇ ਪਹੁਚਾਵੇ ਐਮ ਜੀ ਟੈਲੀਵੀਜਨ ਦਾ ਬਹੁਤ ਦਾ ਬਹੁਤ ਵੱਡਾ ਉਪਰਾਲਾ ਹੈ ਪ੍ਰਮਾਤਮਾ ਤੁਹਾਡੇ ਚੈਨਲ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸੇ ਹਮੇਸਾ ਚੜਦੀਆ ਕਲਾ ਵਿੱਚ ਰੱਖੇ ਜੀ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @surjansingh3809
      @surjansingh3809 2 года назад

      ਬਹੁਤ ਵਧੀਆ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ

  • @BalwinderSingh-eh8sn
    @BalwinderSingh-eh8sn 3 года назад +201

    ਬੈਸਟ,,ਪੁੱਤਰਾ ਮਿਹਨਤ ਜਾਰੀ ਰੱਖੀਂ, ਵਾਹਿਗੁਰੂ ਜਲਦੀ ਚੰਗੇ ਦਿਨ ਲਿਆਵੇਗਾ.....👍

    • @mgtelecast
      @mgtelecast  3 года назад +2

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @harjodhsingh5073
      @harjodhsingh5073 3 года назад +2

      @@mgtelecast q kip

    • @happysingh-dn6vr
      @happysingh-dn6vr 3 года назад +1

      ((

    • @balvirkaur5910
      @balvirkaur5910 3 года назад +1

      @@happysingh-dn6vr God bless you beta

    • @jagwindersingh7759
      @jagwindersingh7759 3 года назад +1

      @@mgtelecast very nice

  • @BalvantSingh-n9k
    @BalvantSingh-n9k 8 месяцев назад +1

    ❤❤❤❤❤ਬਹੁਤ ਵਦੀਆ ਅਵਾਜ਼ ਤੇ ਵਿਚਾਰ ਨੇ ਪੁੱਤਰ ਦੀ ਵਾਹਿਗੁਰੂ ਸਾਹਿਬ ਜੀ ਬਹੁਤ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ

  • @SukhwinderKaur-ud7lh
    @SukhwinderKaur-ud7lh 3 года назад +11

    ਪੁੱਤ ਬਹੁਤ ਵਧੀਆ ਅਵਾਜ਼ ਪ੍ਰਰਮਾਤਮਾ ਤੈਨੂੰ ਤਰੱਕੀ ਬਖਸ਼ੇ ਉਹ ਦਿਨ ਦੂਰ ਨਹੀਂ ਜਦੋਂ ਆਪਣੇ ਮਾਪਿਆਂ ਦੀ ਧੀ ਬਹੁਤ ਵਧੀਆ ਸਿਗਰ ਬਣੇਗੀ 👌👌👌👌🙏🙏🙏🙏

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @balbirsingh4656
    @balbirsingh4656 Год назад +4

    Very talented/upcoming singer. God bless you Lovepreet.👍🙏🌹

    • @mgtelecast
      @mgtelecast  9 месяцев назад

      Please share this video

  • @Ambarsariya1315
    @Ambarsariya1315 Год назад +2

    ਬਹੁਤ ਬਹੁਤ ਬਹੁਤ ਵਧੀਆ

  • @KuldeepSingh-x6n7e
    @KuldeepSingh-x6n7e 9 месяцев назад +4

    ਅਵਾਜ਼ ਬਹੁਤ ਸੁੰਦਰ ਤੇ ਪਿਆਰੀ ਹੈ ਪਰਮਾਤਮਾ ਤੈਨੂੰ ਅੱਗੇ ਲੈ ਕੇ ਜਾਵੇ

  • @rajpallitt8365
    @rajpallitt8365 3 года назад +18

    ਯਾਰ ਜੇ ਕੋਈ ਆਰ ਨੇਤ ਨਾਲ ਇਸ ਕੁੜੀ ਦੀ ਮੁਲਾਕਾਤ ਕਰਾਦੋ ਕੁੜੀ ਵਿਚ ਬਹੁਤ ਵੱਡਾ ਗੁਣ ਆ ਇਹ ਬਹੁਤ ਉਪਰ ਜਾਉ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @AmritpalSingh-wx5es
      @AmritpalSingh-wx5es 3 года назад

      Lv sidhu ji keep it up waheguru ji mehar karnge zarur ..

  • @kamleshkaur501
    @kamleshkaur501 2 года назад +2

    God bless u piyari beti ji ♥️♥️👍👍

  • @palsingh6513
    @palsingh6513 Год назад +6

    L.B....LOIN BROTHERS....SUPER LOVELY SOUND YOU HAVE GOD BLESS YOU...SING GURBANI ALSO U .WILLBE FAMOUS ONE DAY ...L .B .SIDDHU BETA G ....SUPER NICE

  • @BaldevSingh-Balaggan
    @BaldevSingh-Balaggan 8 месяцев назад +3

    ਬਹੁਤ ਵਧੀਆ ਬੇਟਾ ਜੀ ਬਹੁਤ ਹੀ ਵਧੀਆ ਲੱਗਾ, ਵਾਹਿਗੂਰੂ ਆਪ ਜੀ ਨੂੰ ਖੁਸ਼ ਰੱਖੇ

    • @mgtelecast
      @mgtelecast  8 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @bawasinghmahrok7838
    @bawasinghmahrok7838 8 месяцев назад +2

    ਇਹ ਬੇਟੀ ਬਹੁਤ ਸੁੰਦਰ ਆਵਾਜ ਦੀ ਮਾਂਲਕ ਹੈ ।
    ਔਰ ਬੱਚੀ ਨੂੰ ਪਰਿਵਾਰਿਕ ਸਪੋਟ ਦੀ ਜ਼ਰੂਰਤ ਹੈ।

  • @kuka6853
    @kuka6853 3 года назад +3

    ਇਸ ਦੀ ਮੱਦਦ ਦੀ ਲੋੜ ਆ। ਅਵਾਜ ਬਹੁਤ ਸੋਹਣੀਆ। ਤਰਜਾਂ ਚ ਲਹਿਰਾਂ ਮਾਰਦੀ ਆ🌷🌷🌷🌷🌷

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @gurinderpalsingh1046
    @gurinderpalsingh1046 Год назад +3

    God bless you Put Love you have a nice Putt ❤❤❤❤❤

    • @mgtelecast
      @mgtelecast  9 месяцев назад

      Please share this video

  • @aahilveersinghmaan3218
    @aahilveersinghmaan3218 7 месяцев назад +1

    God bless L V Sidhu.Beautiful singing

  • @harjotsingh8222
    @harjotsingh8222 3 года назад +41

    ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਖੁਸ਼ ਰੱਖਣ ਸਦਾ ਹੀ ਡਾ ਸਾਹਿਬ ਸਾਥ ਦਿਓ ਜਰੂਰ ਬੇਨਤੀ ਹੈ

    • @mgtelecast
      @mgtelecast  3 года назад +2

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @sawindersingh4851
    @sawindersingh4851 3 года назад +43

    ਬਹੁਤ ਹੀ ਪਿਆਰੀ LB ਬੱਚੀ ਹੈ ਆਵਾਜ਼ ਵੀ ਬਹੁਤ ਹੀ ਵਧੀਆ ਵਾਹਿਗੁਰੂ ਇਨਾਂ ਨੂੰ ਚੜ੍ਹਦੀ ਕਲਾ ਵਿੱਚ ਰਖੇ ਅੱਗੇ ਵਧਣ ਵਾਸਤੇ ਪ੍ਵਵਾਰ ਦੇ ਸਹਿਯੋਗ ਦੀ ਲੋੜ ਹੈ ਜੀ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @rajkumarikumari2997
      @rajkumarikumari2997 4 месяца назад

      Very nice so sweet voice g

  • @jaswantsinghsingh5783
    @jaswantsinghsingh5783 8 месяцев назад +1

    ਬਹੁਤ ਸੁਰੀਲੀ ਆਵਾਜ਼ ਹੈ ਬੇਟੀ ਦੀ
    ਇਕ ਦਿਨ ਇਹ ਵਧੀਆ ਸਟਾਰ ਬਣੇਗੀ

  • @kamleshart6043
    @kamleshart6043 3 года назад +19

    लव वीर सिधु जी आप की आवाज बहुत अच्छी है।मैं परमात्मा से यही दुआ करता हूँ कि आप बहुत जल्द सफलता की ओर बड़ो।congratulations LV Sidhu ji God bless you

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @sarabjeetsingh8794
    @sarabjeetsingh8794 2 года назад +3

    Beautiful voice heart touched

  • @JasvirKaur-lc5mr
    @JasvirKaur-lc5mr 6 месяцев назад +1

    ਸਹੀ ਟੇਲੈਂਟ ਹੈ ਬੱਚੀ ਲੱਗੇ ਰਹੋ

  • @balbirsakhon6729
    @balbirsakhon6729 2 года назад +3

    ਬਹੁਤ ਵਧੀਆ ਆਵਾਜ ਬੱਚੀ ਦੀ
    ਬੇਟਾ ਮਿਹਨਤ ਕਰਦੇ ਰਹਿਣਾਂ
    ਵਾਹਿਗੁਰੂ ਤੁਹਾਨੂੰ ਤਰੱਕੀਆਂ
    ਬਖਸ਼ਣਗੇ

  • @gurdevkaur1209
    @gurdevkaur1209 2 года назад +4

    ਅਵਾਜ ਬੋਹਤ ਹੀ ਵਧੀਆ ਤੇ ਗੀਤ ਬੋਹਤ ਵਧੀਆ ਗਾਇਆ ਪੁੱਤ ਵਾਹਿਗੁਰੂ ਜੀ ਤੈਨੂੰ ਕਾਮਯਾਬੀਆਂ ਤੇ ਬੋਹਤ ਸਾਰਿਆ ਖੁਸ਼ੀਆ ਦੇਣ ਪੁੱਤ ਲਵਵੀਰ ਸਿਧ

  • @KulwinderKhakh-ns5sn
    @KulwinderKhakh-ns5sn 8 месяцев назад +1

    Lot of love and blessings ...Waheguru G ...❤❤❤❤❤❤❤

  • @mangasingh9430
    @mangasingh9430 2 года назад +3

    Super super❤❤❤❤❤

  • @RavinderSingh-eg6io
    @RavinderSingh-eg6io 8 месяцев назад +3

    ਧੀਆਂ ਦਾ ਦੇਣਾ ਕੋਈ ਹੋਰ ਨਹੀਂ ਦੇ ਸਕਦਾ ਜਿਉਂਦਾ ਰਹਿ ਪੁੱਤਰਾ ਰੱਬ ਤੈਨੂੰ ਚੜਦੀ ਕਲਾ ਬਖਸ਼ੇ

    • @mgtelecast
      @mgtelecast  8 месяцев назад

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @kapoorkaur775
    @kapoorkaur775 8 месяцев назад +1

    ਬਹੁਤ ਵਧੀਆ

  • @RajinderKaur-gr1bk
    @RajinderKaur-gr1bk 3 года назад +9

    ਵਾਹਿਗੁਰੂ ਜੀ ਬੱਚੀ ਤੇ ਮੇਹਿਰਾ ਭਰਿਆ ਹੱਥ ਰਖਣ ਜੀ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @makhansingh1433
    @makhansingh1433 Год назад +3

    Voice of LV Sidhu is like Miss Pooja. She is truely Diamond without practice. Do the best at our level. God bless u LV Sidhu.

  • @swarnkour3404
    @swarnkour3404 8 месяцев назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ 🌹❤️🌹

  • @unitedcolors2920
    @unitedcolors2920 3 года назад +49

    ਬਹੁਤ ਵਧਿਆ ਗੁੱਡੀਆਂ 👏👏👏👍👍👻👻👻

    • @mgtelecast
      @mgtelecast  3 года назад +2

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @bhalndersingh6893
      @bhalndersingh6893 3 года назад +2

      Very.good.puter.ji

    • @unitedcolors2920
      @unitedcolors2920 3 года назад

      @@bhalndersingh6893 🙏

    • @tarloksinghpunia7888
      @tarloksinghpunia7888 3 года назад

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਪੱਤਰ ਕਾਰ ਦਾ ਨੰਬਰ ਭੇਜੋ

  • @amandeepkhaira3896
    @amandeepkhaira3896 2 года назад +3

    ਕੋਈ ਇਸ ਦਾ ਪਤਾ ਦੱਸ ਦਿਓ ਮੇਰੇ ਕੋਲ ਲਿਖੇ ਹੋਏ ਗੀਤ ਹੈਗੇ ਆ 🙏🙏 please das do ਇਸ ਦੀ ਆਵਾਜ਼ ਬਹੁਤ ਵਧੀਆ ਆ ❤️❤️

  • @ravikumarravi8499
    @ravikumarravi8499 2 года назад +2

    ਬਹੁਤ ਹੀ ਵਧੀਆ ਬਾਜਾ ਬਹੁਤ ਹੀ ਸੋਹਣਾ ਗਾਇਆ

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @SukhdevSingh-cp8nn
    @SukhdevSingh-cp8nn 3 года назад +101

    ਬਹੁਤ ਪਿਆਰੀ ਅਵਾਜ ਭੈਣ ਦੀ ਵਾਹਿਗੁਰੂ ਜਰੂਰ ਮੇਹਰ ਕਰੇਗਾ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @jassisainkhley2201
      @jassisainkhley2201 3 года назад

      @@mgtelecast 👍👍👍👍

    • @BalwinderSingh-mb2nh
      @BalwinderSingh-mb2nh 2 года назад

      99

    • @BhupinderSingh-ii3gh
      @BhupinderSingh-ii3gh 2 года назад +1

      7

    • @ranjitjanda8252
      @ranjitjanda8252 2 года назад

      Bhul

  • @ravinderpalsingh7836
    @ravinderpalsingh7836 3 года назад +4

    ,ਬਹੁਤ ਹੀ ਵਧੀਆ ਅਵਾਜ ਹੈ ਵਾਹਿਗੁਰੂ ਜੀ ਕਿਰਪਾ ਕਰਨ ਗੀਤ ਵੀ ਪਰਿਵਾਰ ਵਿੱਚ ਸੁਣਨ ਵਾਲੇ ਨੇ ਧੀ ਵਿੱਚ ਹਿਮਤ ਹੈ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @reshamkalsi7978
    @reshamkalsi7978 2 года назад +1

    ਮੈਨੂੰ ਨਹੀਂ ਲਗਦਾ ਇਸ ਤੋਂ ਵਧੀਆ ਆਵਾਜ਼ ਕੋਈ ਹੋਰ ਹੋਊ

  • @sukhwantkaur8330
    @sukhwantkaur8330 3 года назад +51

    ਇਸ ਬੱਚੇ ਦੀ ਆਵਾਜ਼ ਬਹੁਤ ਸੋਹਣੀ ਹੈ ਇਸ ਲਈ ਇਸਦੀ ਮਦਦ ਕਰਨੀ ਚਾਹੀਦੀ ਆ।ਬੜੀ ਪਿਆਰੀ ਕੁੜੀ ਆ

    • @mgtelecast
      @mgtelecast  3 года назад +3

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @JaswinderKaur-fg2pu
      @JaswinderKaur-fg2pu 3 года назад +1

      @@mgtelecast ਬੇਟੀ ਪ੍ਰਭੂ ਤੇਰੀਆਂ ਆਸਾ ਪੂਰੀ ਆ ਕਰੇ

    • @GREWXL707
      @GREWXL707 3 года назад

      Tttttttttyttt

    • @shahzadgill4889
      @shahzadgill4889 3 года назад

      p

    • @shahzadgill4889
      @shahzadgill4889 3 года назад

      .

  • @nirjapassi3385
    @nirjapassi3385 3 года назад +11

    ਬਹੁਤ ਵਧੀਆ ਗਾਉਂਦੇ ਹੋ 👍🏻👍🏻👍🏻👍🏻

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @BuntyAulakh-g5y
    @BuntyAulakh-g5y 3 месяца назад

    ਬਹੁਤ ਹੀ ਸੋਹਣੀ ਤੇ ਵਧੀਆ ਬਾਜ਼ ਹੈ
    ਵਾਹਿਗੁਰੂ ਜੀ ਮੇਹਰ ਕਰਨ ਗੇ

  • @kirpalsingh8314
    @kirpalsingh8314 3 года назад +20

    ਬਹੁਤ ਪਿਆਰੀ ਅਵਾਜ਼ ਹੈ ਦੇ ਕਿਤੇ ਸਰ ਤੇਜਵੰਤ ਕਿੱਟੂ ਜੀ ਇਸ ਦੀ ਬਾਂਹ ਫੜ ਲੈਣ ਤਾਂ ਇਹ ਬਹੁਤ ਵਧੀਆ ਸਿੰਗਰ ਬਣ ਸਕਦੀ ਐ

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @amarjeetsandhu8951
      @amarjeetsandhu8951 3 года назад +1

      ਸਾਥ ਦੀ ਲੋੜ ਆ ਏਸਬੱਚੀ ਨੂੰ ਬਹੁਤ ਸੋਹਣਿਆ ਆਵਾਜ ਜੀ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @jatinderpalsingh4838
    @jatinderpalsingh4838 3 года назад +37

    ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜੀ ਪਰਮਾਤਮਾ ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਵਖਸ਼ੇ ਜੀ
    ਅਤੇ ਤਾਹਨੂੰ ਸੱਚੀ ਸੂਚੀ ਗਾਇਕੀ ਬਕਸ਼ੇ ।

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @meetokaur6000
    @meetokaur6000 2 года назад +2

    ਲਵ ਪ੍ਰੀਤ ਬਹੁਤ ਹੀ ਸੋਹਣਾ ਗਾਉਂਦੀ ਜਰੂਰ ਇਸ ਲਾਇਨ ਵਿਚ ਰਹਿ ਤੇਰੀ ਜਿੰਗਦੀ ਬਣ ਜਾਉਗੀ

  • @ranjitsingh-lu7ok
    @ranjitsingh-lu7ok 3 года назад +4

    ਬਹੁਤ ਖ਼ੂਬ ! ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ l🏆🏆🏆

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @surindersinghraju2346
    @surindersinghraju2346 3 года назад +4

    ਬਹੁਤ ਹੀ ਵਧੀਆ ਆਵਾਜ਼ ਦੇ ਮਾਲਕ ਹੋ ਤੁਸੀਂ
    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਰੱਖਣ
    ਬੁਲੰਦੀਆਂ ਤੇ ਪਹੁਚੋਗੇ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @GurbachanSingh-fv5mg
    @GurbachanSingh-fv5mg Год назад +2

    Bhut hi sunder💯✔️

    • @mgtelecast
      @mgtelecast  9 месяцев назад

      Please share this video

  • @jsbajwa7244
    @jsbajwa7244 3 года назад +4

    ਏਨੀ ਵਧੀਆ ਅਵਾਜ਼ ਹੈ ਕਿ ਚੰਗੇ ਚੰਗੇ ਗਾਇਕਾ ਨੂੰ ਪਿੱਛੇ ਛੱਡ ਦੇਈਏ ਗੀ। ਪ੍ਰਮਾਤਮਾ ਇਸ ਬੱਚੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ। ।

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @AmarjeetSingh-jr5nn
    @AmarjeetSingh-jr5nn 3 года назад +54

    She is God gifted, sweet voice. I wish her success. 👍

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @BhupinderSingh-mh7fl
      @BhupinderSingh-mh7fl 3 года назад

      Very good

  • @harbanskaur9977
    @harbanskaur9977 8 месяцев назад +2

    Very good very nice beta ji,,. Congratulations beta ji,. Hk. Kkp

  • @gurbingrewal5628
    @gurbingrewal5628 3 года назад +24

    Very beautiful voice...I wish someone from music industry to help her ...she is so talented
    Very proud of her

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @SurinderSingh-de7ic
    @SurinderSingh-de7ic 2 года назад +4

    Eh patarkar hareek new singer di madat karda hai Dil to salute bai nu

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

    • @navpreetkaur995
      @navpreetkaur995 8 месяцев назад

      Verynigoodsong

  • @parmjitlegha9892
    @parmjitlegha9892 2 года назад +1

    ਅਵਾਜ਼ ਪੂਰੀ ਬੰਬ ਏ ਪਰ ਉਸਤਾਦ ਦੁਆਰਾ ਤਰਾਸ਼ਣ ਦੀ ਲੋੜ ਹੈ

  • @sunitarani3073
    @sunitarani3073 3 года назад +21

    ਬਹੁਤ ਹੀ ਆਵਾਜ਼ ਹੈ ਪੁੱਤਰ ਜੀ ਤੁਹਾਡੀ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ❤️❤️

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @opposingh6277
      @opposingh6277 Год назад

      @@mgtelecast p

  • @kuldeepkamboj6523
    @kuldeepkamboj6523 Год назад +4

    WAHEGURU JI KIRPA KARO JI
    BHUT VADHIA JI

  • @TarsemSingh-tu1nr
    @TarsemSingh-tu1nr Год назад +2

    Good perform Best' aawaj

    • @mgtelecast
      @mgtelecast  9 месяцев назад

      Please share this video

  • @TarsemSingh-ue1iz
    @TarsemSingh-ue1iz 3 года назад +20

    A perfect singing voice , Miss Lovepreet Sidhu , Good Luck to her ! ! !

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @harbhajhansinghharbhajhn3604
      @harbhajhansinghharbhajhn3604 3 года назад

      Very nice voice

    • @charanjitkaur2926
      @charanjitkaur2926 3 года назад

      @@mgtelecast loop 6:30pm

  • @HarpreetKaur-kc7sk
    @HarpreetKaur-kc7sk Год назад +3

    Bot vdia waheguru ji tuhanu sda khush rkhe ❤❤

  • @kuldeep4705
    @kuldeep4705 6 месяцев назад +2

    Very good.👌👌👌👌👌👌👌👍

  • @reshamkalsi7978
    @reshamkalsi7978 2 года назад +4

    ਆਵਾਜ਼ ਬਹੁਤ ਹੀ ਪਿਆਰੀ ਹੈ ਜ਼ਰੂਰ ਕੀਰਤਨ ਚ ਜਾ ਗਾਇਕੀ ਚ ਟ੍ਰਾਈ ਕਰਨੀ ਚਾਹੀਦੀ ਹੈ

  • @mannsingh2586
    @mannsingh2586 Год назад +2

    Very beautiful song I like putt ji

  • @balwinderkaur813
    @balwinderkaur813 3 года назад +38

    Very nice Good Beta ji, , good voice and the Talent,,,

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @JagjeetSingh-bo1vx
      @JagjeetSingh-bo1vx 3 года назад +2

      @@mgtelecast voice talent God gift wish her success

    • @mgtelecast
      @mgtelecast  3 года назад +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @balveerkaur6384
      @balveerkaur6384 3 года назад

      🥰🥰🥰

  • @jarnailsigh8643
    @jarnailsigh8643 3 года назад +3

    ਕਦੇ ਤਾਂ ਕਦੇ ਰੱਬ ਸੁਣੂਗਾ।ਰੱਖ ਹੋਸਲਾ ਭਾਈ।

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @Jagdishkumar-lx8ox
    @Jagdishkumar-lx8ox 2 года назад +2

    bahut hi achhi avaj mehenat da fal jrur milega gudia ko

  • @JaspreetSingh-fw9em
    @JaspreetSingh-fw9em 3 года назад +9

    Putter g thuadi voice bhot sohni aa 😍😍😘😘🥰🥰.....God bless you g 🙂 may be you touch the sky of success 😘 I always proud of you and with you 🙏🏻

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @AmritSingh-tk1qg
    @AmritSingh-tk1qg 3 года назад +5

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਜੀ ਇਸ ਬੱਚੀ ਤੇ 🙏🏻

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @gurcharansingh-sf4jg
    @gurcharansingh-sf4jg 8 месяцев назад +1

    Good Avaj Beti di.

  • @bakhshishbisa1201
    @bakhshishbisa1201 Год назад +3

    Very good sidhu ji
    So sweet voice
    Data ji khoob trakkiyan bakhshe🌹
    Best wishes, God bless you❤

  • @rajkumar-ft6ow
    @rajkumar-ft6ow 8 месяцев назад +3

    ਆਰ ਨੈਤ ਨੂੰ ਇਸ ਦੀ ਮਦਦ ਕਰਨੀ ਚਾਈਦੀ ਹੈ

    • @mgtelecast
      @mgtelecast  8 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @davidsingh6289
    @davidsingh6289 Год назад +2

    Best sound God bless you

  • @BhushanKumar-uy2xd
    @BhushanKumar-uy2xd Год назад +4

    LOVEPREETGOODSINGER

    • @mgtelecast
      @mgtelecast  9 месяцев назад

      Please share this video

  • @charanjitmoom5658
    @charanjitmoom5658 2 года назад +3

    ਬੁਹਤ ਵਧੀਆ ਅਵਾਜ ਭੈਣ ਜੀ 🙏🙏

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3

  • @AishveenKaur-h7n
    @AishveenKaur-h7n 8 месяцев назад +1

    Beti di awaz bot peyari aa waheguru ji es ladki nu kamzabi bakshe

  • @bahadarsingh63
    @bahadarsingh63 3 года назад +3

    ਬੇਟਾ ਬਹੁਤ ਅੱਛੇ ਕੋਸ਼ਿਸ਼ ਕਰਦੇ ਰਹਿਣਾ ਹਿਮਤ ਦਾ ਹਮਾਇਤੀ ਰੱਬ ਹੁੰਦਾ ਹੈ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @kashmirsingh1619
    @kashmirsingh1619 3 года назад +9

    Sweet voice beta ji.Gods gift.
    High pitch vocal. If she ll get family support, she ll be a star in future. Ameen

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @TarsemSingh-g2n
    @TarsemSingh-g2n 8 месяцев назад +2

    ਪੁੱਤਰ ਜੀ ਤੁਸੀਂ ਗੁਰੂ ਰਾਮਦਾਸ ਤੇ ਭਰੋਸਾ ਰੱਖੋ ਉਹ ਹਰ ਇੱਕ ਦੀ ਮਨੋਕਾਮਨਾ ਪੂਰੀ ਕਰਦੇ ਆ ਇਹ ਮੇਰਾ ਵਿਸ਼ਵਾਸ ਹੈ

  • @KuldeepChauhan786
    @KuldeepChauhan786 3 года назад +18

    Very nice song

    • @mgtelecast
      @mgtelecast  3 года назад +2

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @arshsidhu9284
      @arshsidhu9284 3 года назад

      Very good beta god bless you

    • @arshsidhu9284
      @arshsidhu9284 3 года назад

      Awaz very good

  • @simsim4679
    @simsim4679 3 года назад +10

    Beautiful voice. God Bless her...😍😍😍.🙏🙏🙏

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @pishourasingh3795
    @pishourasingh3795 3 года назад +2

    ਲਾਭ ਹੀਰ ਬੱਚੀ ਦੀ ਆਵਾਜ਼ ਬਹੁਤ ਹੀ ਜ਼ਿਆਦਾ ਵਧੀਆ ਹੈ ਮਾਹਾਰਾਜ ਲਾਭ ਹੀਰ ਬੱਚੀ ਤੇ ਮਿਹਰ ਭਰਿਆ ਹੱਥ ਰੱਖਣ ਲਾਭ ਹੀਰ ਬੁਲੰਦੀਆਂ ਨੂੰ ਛੂਹਣ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @sukhjinderkang4852
    @sukhjinderkang4852 3 года назад +14

    Beautiful voice and very talented girl💕

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @karmsingh509
    @karmsingh509 3 года назад +10

    Nice sound of this brave girl best of luck 👌👍👍

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @ankurmahajan1145
    @ankurmahajan1145 Год назад +2

    Wah wah wah mere bache wah bht hi vadiya

  • @bhaigurnamsingh1450
    @bhaigurnamsingh1450 3 года назад +12

    ਬਹੁਤ ਸੋਹਣੀ ਅਵਾਜ਼ LV ਤੁਹਡੀ ਮਸੂਮੀਅਤ ਤੋਂ ਮਨ ਬੜਾ ਰਾਜੀ ਹੋਇਆ

    • @mgtelecast
      @mgtelecast  3 года назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

    • @harbhajansinghdhatt6254
      @harbhajansinghdhatt6254 3 года назад

      Best putter ji

  • @inder35421
    @inder35421 2 года назад +4

    VERY VERY NICE VOICE. I HEARTILY APPRECIATED TO HER.

    • @mgtelecast
      @mgtelecast  2 года назад

      Thank u so much for your warm response.
      Please also subscribe our channel..
      ruclips.net/channel/UCg8PA0C2pwkd4bGmS_OLN3