ਵੱਡੇ-ਵੱਡੇ ਫੇਲ ਕਰਦੀਆਂ ਆਮ ਕੁੜੀਆਂ | ਜੇ ਚੱਲ ਗਈਆਂ ਬਹੁਤਿਆਂ ਨੂੰ ਘਰ ਬਿਠਾ ਦੇਣਗੀਆਂ | ਸ਼ੇਅਰ ਜਰੂਰ ਕਰਿਓ |

Поделиться
HTML-код
  • Опубликовано: 10 сен 2024
  • ਵੱਡੇ-ਵੱਡੇ ਫੇਲ ਕਰਦੀਆਂ ਆਮ ਕੁੜੀਆਂ | ਜੇ ਚੱਲ ਗਈਆਂ ਬਹੁਤਿਆਂ ਨੂੰ ਘਰ ਬਿਠਾ ਦੇਣਗੀਆਂ | ਸ਼ੇਅਰ ਜਰੂਰ ਕਰਿਓ |
    #atwalsisters
    #hanjuandebuk
    #newvideo

Комментарии • 171

  • @DeepSingh-ir9wb
    @DeepSingh-ir9wb Год назад +22

    ਪਿਆਰੇ ਬੱਚਿਓ ਬਹੁਤ ਹੀ ਖ਼ੂਬ ਸੂਰਤ ਗਾਈਕੀ ਸੁਰੀਲੀ ਅਵਾਜ਼ ਨਾਲ ਜੋ ਸੁਰੋਤਿਆਂ ਨੂੰ ਕੀਲ ਲੈੰਦੀ ਹੈ ਮੈਂ ਵਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਹਮੇਸ਼ਾ ਹੀ ਚੱੜਦੀ ਕਲਾ ਵਿੱਚ ਰਹੋ ਬੱਚਿਓ

  • @amarjitsingh8517
    @amarjitsingh8517 Год назад +16

    ਬੇਟੀਆਂ ਨੂੰ ਅਤੇ ਭਾਜੀ ਅਤੇ ਭੈਣ ਅਤੇ ਸਾਰੇ ਪਰਿਵਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਸਾਰੇ ਪਰਿਵਾਰ ਅਤੇ ਬੇਟੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @nabarbande
    @nabarbande Год назад +14

    ਬਹੁਤ ਹੀ ਖੂਬਸੂਰਤ । ਬਾ-ਕਮਾਲ MG Telecast
    ਸਮੁੱਚੀ ਟੀਮ ਦਾ ਉਪਰਾਲਾ ਸਲਾਹੁਣਯੋਗ ਹੈ‌।
    ਅਟਵਾਲ ਸਿਸਟਰ ਨੂੰ ਸਟਾਰ ਬਣਾਉਂਣ ਵਿੱਚ 100 ਫੀਸਦੀ ਰੋਲ MG Telecast ਨੇ ਨਿਭਾਇਆ ਹੈ।

  • @RajindeSinghAtwal-pb03
    @RajindeSinghAtwal-pb03 Год назад +14

    ਪੰਜਾਬ ਦੀੳ ਪਿਆਰੀੳ ਧੀੳ। ਜੁਗ ਜੁਗ ਜੀੳ । ਵਾਹਿਗੁਰੂ ਬੁਲੰਦੀਆਂ ਬਖਸ਼ੇ 👍🙏🌹

  • @russelwiper3112
    @russelwiper3112 Год назад +12

    Omg ਭੈਣਾਂ ਦੀ ਅਵਾਜ ਨੇ ਕੀਲ ਕੇ ਰੱਖ ਤਾ ਵਾਹਿਗੁਰੂ ਜੀ ਅੱਗੇ ਅਰਦਾਸ ਆ ਕੁੜੀਆਂ ਤੇ ਮਿਹਰ ਭਰਿਆ ਹੱਥ ਰੱਖਣਾ 🙏

  • @GurmeetSingh-jc2on
    @GurmeetSingh-jc2on День назад

    ਬਹੁਤ ਵਧੀਆ ਅਵਾਜ਼ ਹੈ ਬੱਚਿਆਂ ਦੀ ਵਾਹਿਗੁਰੂ ਤਰੱਕੀਆਂ ਬਖਸੇ

  • @Gurmeetkaur-qb1cw
    @Gurmeetkaur-qb1cw Год назад +9

    very very nice voice &new song. Good 👌👌👌👌👌
    God bless bata
    Thx Ji all MG T C team

  • @tarsemfoji8207
    @tarsemfoji8207 5 месяцев назад +3

    ਮੇਰੀ ਆ ਬੇਟੀਆਂ ਬਹੁਤ ਵਧੀਆ ਬੇਟੀ ਇਕ ਵਾਰੀ ਗੁਰੂ ਰਾਮ ਦਾਸ ਦੇ ਦਰ ਤੇ ਜਰੂਰ ਜਾਣਾ

  • @nachhatervirk5657
    @nachhatervirk5657 Год назад +5

    ਬਹੁਤ ਵਧੀਆ ਬੁਲੰਦੀਆਂ ਨੂੰ ਛੂਹਣ ਵਾਲੀ ਆਵਾਜ਼ ਵਾਹਿਗੁਰੂ ਇਹਨਾਂ ਬੱਚਿਆਂ ਚੜਦੀ ਕਲ੍ਹਾ ਵਿਚ ਰੱਖਣ

    • @mgtelecast
      @mgtelecast  Год назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @avinashmusafir2936
    @avinashmusafir2936 Год назад +7

    Bahut hi khoob

  • @HarpalSingh-tm5wh
    @HarpalSingh-tm5wh 4 месяца назад +1

    Very beautiful voice put parmatma tuhanu Bahut age lai k have👍🙏🏼

  • @jaspalsingh-eq6cb
    @jaspalsingh-eq6cb 4 месяца назад +1

    Very nice ji Wahguru ji cadkal karn ji

  • @user-ih7ri1hk7m
    @user-ih7ri1hk7m 11 месяцев назад +2

    ਪੰਜਾਬ ਦੀਆਂ ਧੀਆਂ ਖੁਸ਼ ਰਹੋ ਇਸ ਤਰ੍ਹਾਂ ਦੇ ਗੀਤ ਹਰ ਪਲ ਆਉਂਦੇ ਰਹਿਣ ਸਿਰ ਤੇ ਦੁਪੱਟੇ ਨੂੰ ਸੁਆਰਨਾ ਇਹ ਪੰਜਾਬੀ ਧੀਆਂ ਦੀ ਪਹਿਚਾਣ ਹੈ ਤੁਹਾਡੇ ਗੀਤਾਂ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਹੈ

    • @mgtelecast
      @mgtelecast  11 месяцев назад

      Please share this video more n more

  • @kashmirasingh8172
    @kashmirasingh8172 Год назад +4

    Very nice singing God bless both of you live long

  • @SurinderSingh-pr6hn
    @SurinderSingh-pr6hn Год назад +5

    Very nice Song ❤️ God bless you ji 🙏

  • @amanpreetkaur8781
    @amanpreetkaur8781 4 месяца назад +1

    ਹਾਂ ਸਹੀ ਆ ਬੱਚਿਓ ਵੱਡਿਆਂ ਵੱਡਿਆਂ ਨੂੰ ਫੇਲ੍ਹ ਕਰਦੀਆਂ ਹੋ ਕਿਹੜੇ ਸ਼ਬਦਾਂ ਵਿਚ ਤੁਹਾਡਾ ਧੰਨਵਾਦ ਕਰੀਏ🎉🎉🎉🎉❤❤❤❤❤❤🎉🎉🎉

  • @shamsingh275
    @shamsingh275 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sajanartproduction5950
    @sajanartproduction5950 Год назад +10

    ਲਾ-ਜਵਾਬ ਅਵਾਜ਼/ਅੰਦਾਜ

  • @user-yj6nn3fz2j
    @user-yj6nn3fz2j 5 месяцев назад +1

    ❤❤❤❤❤ Thank you very much good great sister g song

  • @kulwantsingh6606
    @kulwantsingh6606 5 месяцев назад +3

    ਸੱਚ ਮੁੱਚ ਹੀ ਅਨਮੋਲ ਹੀਰੇ ਨਾਮ ਹੀ ਢੁਕਵਾਂ ਹੈ।

  • @sarabjitkaur4741
    @sarabjitkaur4741 4 месяца назад +1

    ਪਿਆਰੇ ਬੱਚਿਓ ਬਹੁਤ ਵਧੀਆ ਨੇਚਰ ਬਹੁਤ ਵਧੀਆ ਗਾਇਕੀ ਵਧੀਆ ਗਾਣੇ ਵਧੀਆ ਟੱਪੇ ਵਧੀਆ ਸੂਫ਼ੀ ❤ ਪ੍ਰਮਾਤਮਾ ਤਰੱਕੀਆਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲ੍ਹਾ ਰਹੇ 🎉🎉

  • @malkitghai4314
    @malkitghai4314 Год назад +1

    ਬੱਚੀਆਂ ਦੀ ਆਵਾਜ ਅਤੇ ਗਾਇਕੀ ਬਹੁਤ ਹੀ ਮਿਠੀ ਅਤੇ ਪਿਆਰੀ ਹੈ,ਇਕ ਬੇਟੀ ਦੀ ਗਾਇਕੀ ਬਿਲਕੁਲ ਨੂਰਾਂ ਸਿਸਟਰ ਨਾਲ ਮੇਲ ਖਾਂਦੀ ਹੈ,ਸ਼ਾਇਦ ਤਾਲੀਮ ਉਨਾਂ ਤੋਂ ਹਾਸਲ ਕੀਤੀ ਹੈ,ਪਰਮਾਤਮਾ ਹਰ ਖੇਤਰ ਵਿੱਚ ਤਰੱਕੀ ਬਖਸ਼ੇ।

  • @indersinghsingh4178
    @indersinghsingh4178 5 месяцев назад +1

    Wah ji wah

  • @LakhwinderSingh-wb4fw
    @LakhwinderSingh-wb4fw 5 месяцев назад +2

    Wa kiya Awaj aa wahiguru chardikala kare ji

  • @BalwinderSingh-wk5wj
    @BalwinderSingh-wk5wj 5 месяцев назад +2

    Bahut vadd

    • @mgtelecast
      @mgtelecast  5 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @mukhtarsingh9432
    @mukhtarsingh9432 11 месяцев назад +1

    ਪੰਜਾਬ ਦੀਆਂ ਸ਼ੇਰ ਬੱਚੀਓ ਜੁਗ ਜੁਗ ਜੀਓ
    ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @jasminesoni6715
    @jasminesoni6715 Год назад +1

    ਬਹੁਤ ਵਧੀਆ ❤❤❤

  • @ajmerbrar7490
    @ajmerbrar7490 2 месяца назад

    Very nice Video and song and Voice beta God bless you beta ji

  • @sargamsohi3584
    @sargamsohi3584 Год назад +3

    Wah wah kamal 👍🏻👍🏻

  • @baagimannmann8400
    @baagimannmann8400 Год назад +4

    Bhut bhut mubrkaa sari team nu 👌👌👌💖💖💖

  • @kesarsingh7124
    @kesarsingh7124 Год назад +2

    Bholiyan mithiyan avajan ji o hajar sal betiyan

  • @AjitSingh-sd4qh
    @AjitSingh-sd4qh 4 месяца назад +1

    Excellent betta

  • @veenarani6269
    @veenarani6269 5 месяцев назад

    Bhut vadia voice ha very good dil karda hor sunn nu

  • @user-jr3pu7vv3y
    @user-jr3pu7vv3y Год назад +3

    Boht vdia..rabb tuhanu taraki bakshe🙏🙏

  • @Reno8t-c6z
    @Reno8t-c6z Месяц назад

    Bahut badhiya Ji nice

  • @AmarSingh-qq7uk
    @AmarSingh-qq7uk 25 дней назад

    Very nice song a ji

  • @balbirsingh2137
    @balbirsingh2137 2 месяца назад

    Nice Bachiyo God Bless You

  • @sardulpadda
    @sardulpadda 2 месяца назад

    ਬਹੁਤ ਵਧੀਆ ਬਚੀਉ

  • @manojkumar-hn9fd
    @manojkumar-hn9fd 10 месяцев назад

    Jio beta God bless you 🙌

  • @sardulsingh7727
    @sardulsingh7727 Год назад +2

    Outstanding ❤❤
    Very nice ❤❤
    God bless you🙏🙏

  • @KaramjitSingh-Dr
    @KaramjitSingh-Dr 9 месяцев назад +1

    Atwal syster veri good

  • @user-es4fk6qs9z
    @user-es4fk6qs9z 5 месяцев назад

    God bless you betaji❤❤❤❤❤beta

  • @user-gp9ny5zi5x
    @user-gp9ny5zi5x 5 месяцев назад +1

    ਵੈਰੀ ਗੁੱਡ ਸੋਗ

  • @tarsemgrewal9634
    @tarsemgrewal9634 5 месяцев назад

    Beautiful beautiful voice carry on❤❤❤

  • @jassofficial5240
    @jassofficial5240 11 месяцев назад

    Wha ji wha ❤

  • @harjeetkaur7943
    @harjeetkaur7943 Год назад +1

    Bahut bahut vadia

  • @AVTARSINGH-wc8ww
    @AVTARSINGH-wc8ww 5 месяцев назад +1

    Shrea Best ji

    • @mgtelecast
      @mgtelecast  5 месяцев назад

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @minhasahmed1122
    @minhasahmed1122 Год назад +1

    بہت خوب صورت آواز ❤

  • @lakhwindersing4103
    @lakhwindersing4103 5 месяцев назад +1

    Nice away good

  • @iiit4743
    @iiit4743 Год назад +2

    👍👍

  • @gurdevsingh-lx4xi
    @gurdevsingh-lx4xi Месяц назад

    Always stay blessed.

  • @RajinderSingh-ui1ec
    @RajinderSingh-ui1ec Год назад

    Bhuth vidhia put je

  • @sonyfoujigurdaspur
    @sonyfoujigurdaspur Год назад +2

    ਬਹੁਤ ਵਧੀਆ ਜੀ

  • @kiratkaur3683
    @kiratkaur3683 Год назад +3

    👌👌👌👌

  • @jorasingh329
    @jorasingh329 Год назад +3

  • @kulwantsingh6606
    @kulwantsingh6606 5 месяцев назад

    Carry on.

  • @user-bg6et3ki7e
    @user-bg6et3ki7e Год назад +1

    Thank you. Very nice.

  • @hardeepkullar7474
    @hardeepkullar7474 Год назад

    Excellent

  • @JaspalSingh-fo9hh
    @JaspalSingh-fo9hh 5 месяцев назад

    Love you beta ji ❤❤ very good ❤❤❤🎉🎉

  • @mithusinghsingh5948
    @mithusinghsingh5948 Год назад

    Bahut Badhiya Awaj hai ji. Waheguru Chardicla Bakshan Batiya nu.👌🙏🙏

  • @karamjitnagi1305
    @karamjitnagi1305 Год назад

    Very sweet song beti. Good luck

  • @PawanKumar-sb3xu
    @PawanKumar-sb3xu 4 месяца назад +1

    PTA NAHI RABBA EHO JEHIA BACHIYAN AGAY KIO NAHI BADHDIYAN

  • @mashindersingh3460
    @mashindersingh3460 Год назад

    Very nice voice putar ji bahut acche wahe guruji tuhade upar mehar kre

  • @SUKH_B_MUSIC
    @SUKH_B_MUSIC Год назад +2

    Congratulations all Team
    MG Telecast Good Job

  • @sarabjeet838
    @sarabjeet838 Год назад +2

    Nice👍👍

  • @kewalsinghthind9587
    @kewalsinghthind9587 11 месяцев назад

    ❤God bless you ❤

  • @akhtarawan2701
    @akhtarawan2701 Месяц назад

    ❤❤❤❤

  • @inderjeetsharma6498
    @inderjeetsharma6498 5 месяцев назад

    Bahut peyari Aawaj betia di

  • @kulwantsingh1534
    @kulwantsingh1534 Год назад

    Waheguru. Ji. Waheguru ji. Waheguru ji. Waheguru ji. Waheguru ji

  • @samarghumann9567
    @samarghumann9567 4 месяца назад

    Very nice🎉🎉🎉

  • @gurmeetdeol4889
    @gurmeetdeol4889 Год назад +1

    Buhat sohna 👍👍👍👍👍

  • @GurdevSingh-ke7cs
    @GurdevSingh-ke7cs Год назад

    Bete very nice keep it up

  • @user-st9iy2te6y
    @user-st9iy2te6y 3 месяца назад

    Wow❤❤

  • @dalbirsingh5350
    @dalbirsingh5350 4 месяца назад

    Very good

  • @AjitSingh-sd4qh
    @AjitSingh-sd4qh 5 месяцев назад

    Atti Sunder awaj

  • @yaadwinderkaur5209
    @yaadwinderkaur5209 Месяц назад

    Very very nice

  • @amarjitthapar9824
    @amarjitthapar9824 Год назад +1

    Veary nice song

  • @sukhnirmalsingh6364
    @sukhnirmalsingh6364 Год назад

    Beta, great sweet voices. God bless you

  • @AVTARSINGH-wc8ww
    @AVTARSINGH-wc8ww 5 месяцев назад +1

    LOVE YOU BATA. DURGA RAGLA

    • @mgtelecast
      @mgtelecast  5 месяцев назад

      ਸਾਰਿਆਂ ਨੂੰ ਹੱਥ ਜੋੜਕੇ ਬੇਨਤੀ ਆ ਕਿ ਸਾਡਾ ਚੈਨਲ ਸਬਸਕ੍ਰਾਈਬ ( Subscribe ) ਜਰੂਰ ਕਰੋ ਤੇ ਸਾਡਾ ਸਾਥ ਜਰੂਰ ਦਿਓ।
      ਤੁਹਾਡਾ ਸਾਥ ਸਾਡਾ ਹੌਸਲਾ ਹੈ।

  • @RGAMABDEEP
    @RGAMABDEEP Год назад

    👌👌👌💝🌺💯

  • @BalwinderSingh-wk5wj
    @BalwinderSingh-wk5wj 5 месяцев назад +1

    Bahutvadhiyaawaj

    • @mgtelecast
      @mgtelecast  5 месяцев назад

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      ruclips.net/channel/UCg8PA0C2pwkd4bGmS_OLN3A

  • @BALDEVSINGH-ev8kn
    @BALDEVSINGH-ev8kn 5 месяцев назад

    Good🌹🌹🌹🌹🌹🌹🌹🌹

  • @BalkarSingh-im8ft
    @BalkarSingh-im8ft Год назад +3

    Very nice sister ji

  • @user-fv2lu6op8z
    @user-fv2lu6op8z Год назад

    very good

  • @mangatsingh7876
    @mangatsingh7876 4 месяца назад

    Very nice

  • @harpindersandhu8139
    @harpindersandhu8139 Год назад

    God bless you batio. Lots. Of thanks for this channel.

  • @gurudayalsinghsingh4012
    @gurudayalsinghsingh4012 Год назад

    Good

  • @sultansingh7138
    @sultansingh7138 Год назад

    Super

  • @jasminesoni6715
    @jasminesoni6715 Год назад

    ਕਿਆ ਬਾਤ ਹੈ ਕਿਆ ਅਵਾਜ਼ ਐਂ ਤੇਰੀ ਦਿੱਤੀ ਪੀੜ ਸਾਭਦੀ

  • @lekhraj4608
    @lekhraj4608 Год назад

    Great little talents must be recognized by all Punjabis

  • @hottrickskabaap6972
    @hottrickskabaap6972 4 месяца назад

    Nice ❤❤

  • @karamjitnagi1305
    @karamjitnagi1305 Год назад

    Heart touching song of both

  • @rajvindersingh-bp9gs
    @rajvindersingh-bp9gs Год назад

    Nice voice

  • @user-pc1yp3wg8e
    @user-pc1yp3wg8e 9 месяцев назад

    Nice

  • @verendersingh1225
    @verendersingh1225 Год назад

    Both the girls are singing very well this is Lata Mangeshkar from Punjab

  • @malooksingh6637
    @malooksingh6637 Год назад

    ਵਾਹਿਗੁਰੂ ਜੀ ਭਾਈ ਮੇਹਰ ਕਰੀ

  • @channisandhu8358
    @channisandhu8358 Год назад

    WOW 😢😮

  • @anmolsidhuanmolsidhu2105
    @anmolsidhuanmolsidhu2105 Год назад

    Very nice song 👌👌👌

  • @AnnoyedCobra-bx6wc
    @AnnoyedCobra-bx6wc 5 месяцев назад

    Bahot.2.vadiya.aavaj.he

  • @bababalaknathbhajn3651
    @bababalaknathbhajn3651 Год назад +1

    Bohut Sohni aawaj aa g