14-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поделиться
HTML-код
  • Опубликовано: 25 окт 2024

Комментарии • 62

  • @SinghBh-mu8wv
    @SinghBh-mu8wv 3 месяца назад +93

    ਸੁੱਖਾ ਅਮਲੀ ਕੁੜਤਾ ਪਜਾਮਾ ਤੇ ਚਿੱਟਾ ਪੋ ਨਹੀਂ ਹਾਂ ਉਪਰ ਲੈਲਾ ਕਾਲੀ ਕੰਬਲੀ ਤੇਰੇ ਪਿਓ ਹਨੇਰੇ ਨੇ ਪੰਜਾਬ ਪੰਥ ਨਾਲ ਮਾੜੀ ਕੀਤੀ ਕੁਰਸੀ ਦੇ ਨਸ਼ੇ ਚੂਰ ਹੋ ਗਏ ਹੋਸ਼ਨੀ ਸੰਭਲੀ ਪਿੱਛੇ ਬੀਤੀ ਸੋ ਬੀਤੀ ਲਾਲਾ ਸਰਸੇ ਬਲੇ ਨਾਲ ਪ੍ਰੀਤੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਟੁਕੜੇ ਕਰਵਾ ਗਲੀਆਂ ਚ ਰੂੜੀਆਂ ਤੇ ਸੁੱਤਾ ਤੇ ਚੰਗੀ ਨੇ ਕੀਤੀ ਤੂੰ ਤੇ ਤੇਰੇ ਬਾਗੀ ਸਾਰੇ ਹੋ ਦਾਗੀ ਜੰਗਲੀ ਉਪਰ ਲੈਲਾ ਕਾਲੀ ਕੰਬਲੀ ਧੰਨ ਧੰਨ ਸੁਖਾ ਨੰਨੀ ਧੁਪ ਸਿਮਰਹੁ ਰਾਮ ਰਹੀਮ ਦਾ ਆਸਰਾ ਆਓ ਸਾਰੇ ਖੁਸ਼ੀ ਮਨਾਈਏ ਇਸ ਦੱਲਿਆਂ ਨੂੰ ਯਾਦ ਕਰਾਈਏ ਹਾਏ ਲਾਈਟ ਰਿਪਲਾਈ ਦੱਬ ਕੇ ਕਰਿਓ ਬਾਈ ਮੈਂ ਕਬੀਤਾ ਬਣਾਈ ਦੱਸਿਓ ਕਿੰਨੀ ਕੁ ਚੰਗੀ ਜਾਂ ਖੱਚ ਹੀ ਸੁਣਾਈ ਲਵ ਯੂ ਮੇਰੇ ਯਾਰੋ ਭੀ ਜੁੱਤੀਆਂ ਮਾਰੋ ਥੂ ਗੰਦੀਓ ਸਿਰ ਕਾਰੋ

    • @gurmitdhillon7829
      @gurmitdhillon7829 3 месяца назад +2

      😂very nice

    • @HarbhajanSinghsidhu-mr2sq
      @HarbhajanSinghsidhu-mr2sq 3 месяца назад

      ਗੁਪੁੱਲ੍ਹਝਗਲ੍ਹਘੁੰਘੁਪੁ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸੇ

    • @gaming.with.aditya651
      @gaming.with.aditya651 3 месяца назад

      19:30 19:30 19:30 19:30 19:31 19:31 19:31 19:31 19:31 19:31 19:31 19:31 19:31 19:31 19:31 19:32 19:32 19:32 19:32 19:32 19:32 19:32 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09 22:09

  • @harpalbhatti3012
    @harpalbhatti3012 3 месяца назад +5

    ਮੁੱਖ ਮੰਤਰੀ ਸ. ਭਗਵੰਤ ਮਾਨ ਸਾਹਿਬ ਜੀ ਚਿੱਟੇ ਦੇ ਨਸ਼ੇ ਦੀ ਰੋਕਥਾਮ ਵੱਲ ਧਿਆਨ ਦੇਵੋ।

  • @Rajgillloham
    @Rajgillloham 3 месяца назад

    Good ਜਿੱਤ 22 g

  • @abhirajdhaliwal2375
    @abhirajdhaliwal2375 3 месяца назад +66

    ਇਹ ਕੰਮ ਤਾਂ ਸਰਕਾਰ ਨੇ ਚੰਗਾ ਕੀਤਾ ਹੈ ਇਹ ਖਾਦ ਦਾ ਸੈਂਪਲ ਫੇਲ੍ਹ ਹੋ ਗਿਆ ਇਹਨਾਂ ਕੰਪਨੀਆਂ ਤੇ ਸਕਿਜਾ ਕਸਿਆ ਜਾਣਾ ਚਾਹੀਦਾ ਹੈ

  • @satnaam.singhmalhi6249
    @satnaam.singhmalhi6249 3 месяца назад +12

    ਸਤਿ ਸ੍ਰੀ ਆਕਾਲ ਜੀ 🙏

  • @JotSingh-m7n
    @JotSingh-m7n 3 месяца назад

    ਜਿਸ ਦਾ ਕੰਮ ਪੰਜਾਬ ਇੰਡੀਆ ਵਿੱਚ ਇੱਕ ਮਹੀਨੇ ਦਾ ਚਾਲੀ ਜਾ ਇਸ ਦੇ ਲਗ‌ਭਗ ਦਾ ਹੈ ਉਸ ਨੂੰ ਕਿਸੇ ਵੀ ਹੋਰ ਦੇਸ਼ ਧੰਨ ਕਮਾਉਣ ਲਈ ਨਹੀਂ ਜਾਣਾ ਚਾਹੀਦਾ ਇਹ ਮੈਰਾ‌ ਨਿਜੀ।ਮਮਮ
    ਵਿਚਾਰ ਹੈ

  • @gurmukhsingh7428
    @gurmukhsingh7428 3 месяца назад +2

    ਗੁਡ ਜਾਣਕਾਰੀ ਜੀ

  • @SatnamSingh-vw3gt
    @SatnamSingh-vw3gt 3 месяца назад +29

    ਖੈਹਿਰਾ ਸਾਹਿਬ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਿਲਕੁਲ ਸਹੀ ਕੇਹ ਰਹੇ ਹਨ

  • @LovelyStudio-v8r
    @LovelyStudio-v8r 3 месяца назад +1

    ਜ਼ਿਮਨੀ ਚੋਣਾਂ ਵਿੱਚ ਏਨੇ ਘੱਟ ਪ੍ਰਸੈਂਟਜ ਵੋਟਾਂ ਪੈਣੀਆਂ ਪਹਿਲਾਂ ਕਦੀ ਵੀ ਨਹੀਂ ਹੋਇਆ ਹੋਣਾ। ਘੱਟ ਵੋਟਾਂ ਪੈਣ ਦਾ ਸਿੱਧਾ ਸਿੱਧਾ ਲਾਭ ਮਾਜੂਦਾ ਸਰਕਾਰ ਨੂੰ ਮਿਲਿਆ ਹੈ। ਸਰਕਾਰ ਨੂੰ ਇਸ ਵੱਲ ਵੀ ਗੋਰ ਕਰਨਾ ਚਾਹੀਦਾ ਹੈ ਕਿ ਲੋਕ ਵੋਟਾਂ ਪਾਉਣ ਕਿਉ ਨਹੀ ਗੲਏ।

  • @lakhwindersidhu5369
    @lakhwindersidhu5369 3 месяца назад

    Good work cm maan saab jindabad

  • @labhbrar5385
    @labhbrar5385 3 месяца назад +3

    ਕਾਂਗਰਸੀਆਂ ਨੇ ਪ੍ਰਚਾਰ ਨਹੀਂ ਕਰਿਆ

  • @amriksinghsidhu2656
    @amriksinghsidhu2656 3 месяца назад +4

    Good news

  • @SKPunni
    @SKPunni 3 месяца назад +6

    ਖਹਿਰਾ ਸਾਬ ਨੂੰ ਕਹੋ ਦੇਸੀ ਦਵਾ ਲੈਕੇ ਵੇਖ ਲਵੇ।ਉਸ ਨਾਲ ਬਹੁਤ ਸਾਰਿਆਂ ਦਾ ਦਿਮਾਗ ਠੀਕ ਹੋਇਆ ਹੈ।

  • @HarbhajanSarkaria
    @HarbhajanSarkaria 3 месяца назад

    Thanks for good news.

  • @gurrigurri3592
    @gurrigurri3592 3 месяца назад

    ਜਦੌ ਦੀ ਆਮ ਦੀ ਸਰਕਾਰ ਬਣੀ ਹੈ ਉਦੌਂ ਤੋ ੨ ਰੁਪਏ ਕਿਲੇ ਵਾਲੀ ਕਣਕ ਨਹੀਂ ਮਿਲੀ ਮਾਨ ਧਿਆਨ ਦਿਉ

  • @narindersingh9364
    @narindersingh9364 3 месяца назад

    Good News Veer ji 🙏❤🙏

  • @rajindersingh1176
    @rajindersingh1176 3 месяца назад

    V Good news

  • @ranthirsingh8886
    @ranthirsingh8886 3 месяца назад +1

    ਛੇੜੇ ਦਾ ਛੱਡੋ ਖਹਿੜਾ ਲੱਗਦਾ ਖੈੜਾ ਲਿਖਦਾ ਲਿਖਦਾ ਅਥਰੂਆਂ ਨਾਲ ਹੀ ਰੋ ਪਿਆ ਹੋਣਾ ਹੈ ਆਪਣੇ ਮੂੰਹੋਂ ਆਪ ਹੀ ਦੱਸ ਰਿਹਾ ਹੈ ਕਿ ਰਵਾਇਤੀ ਪਾਰਟੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀਆਂ ਰਹੀਆਂ ਨੇ ਆਪਣੀਆਂ ਹੀ ਸਾਰੀਆਂ ਕਰਤੂਤਾਂ ਦੱਸ ਰਿਹਾ ਹੈ ਜਿਸ ਦਿਨ ਇਹਨਾਂ ਦਾ ਚੰਨੀ ਜਿੱਤਿਆ ਸੀ ਉਸ ਦਿਨ ਕਿੰਨੇ ਪੈਸੇ ਵੰਡੇ ਸਨ ਇਹਨਾਂ ਨੇ ਕਿੰਨੀਆਂ ਸ਼ਰਾਬਾਂ ਵੰਡੀਆਂ ਸੀ ਉਹਦੇ ਬਾਰੇ ਵੀ ਦੱਸ ਦੇਣਾ ਚਾਹੀਦਾ ਫਿਰ ਹੁਣ ਕਿਉਂ ਰੋਂਦੇ ਨੇ ਬਾਕੀ ਖੈੜੇ ਦਾ ਖਹਿੜਾ ਹੀ ਛੱਡਣਾ ਚਾਹੀਦਾ ਇਹਦਾ ਕੋਈ ਕੰਮ ਨਹੀਂ ਰਹਿ ਗਿਆ

  • @parganmall2566
    @parganmall2566 3 месяца назад

    I always watch every video mostly like .I want know about lever better health.

  • @abhirajdhaliwal2375
    @abhirajdhaliwal2375 3 месяца назад +52

    India ਗਠਜੋੜ ਨੂੰ ਜਿੱਤ ਦੀ ਬਹੁਤ ਬਹੁਤ ਵਧਾਈ ਮੋਦੀ ਭਜਾਉ ਭਾਰਤ ਬਚਾਉ

  • @PuranSingh-f2v
    @PuranSingh-f2v 3 месяца назад

    Very very nice Thanks you live long

  • @balversinghbs3325
    @balversinghbs3325 3 месяца назад

    ਜਦੋ ਸਪ ਹੀ ਲੰਘ िਗਅਾ ਹੁਣ ਘਾਸ ਕੁਟਣ ਦਾ ਕੀ ਫਾਇਦਾ ਜॅਜ ਜੀ ਇਹ ਵੀ ਦਸ ਦੇਣਾ ਸੀ ਕੀ ਘਪਲੇ ਵਾਲੀ ਖਾਦ िਕਸਾਨ ਖੇਤਾ िਵਚ ਪਾ ਚੁਕੇ ਹਨ

  • @tajindersohal890
    @tajindersohal890 3 месяца назад

    Good jage Singh chhal sab 22:09

  • @JaibBhukal
    @JaibBhukal 3 месяца назад

    Gud news

  • @BintRai-o5p
    @BintRai-o5p 3 месяца назад

    Nice 🎉

  • @lashmansingh-bf9pp
    @lashmansingh-bf9pp 3 месяца назад +1

    ਮੁੱਖਮੰਤਰੀ। ਵਿਸ਼ਨੋਈ। ਹੈ। ਭਗੰਤਮਾਨ। ਨਹੀਂ

  • @BalwinderKaler-jh4oy
    @BalwinderKaler-jh4oy 3 месяца назад

    👍🏻👍🏻👍🏻👍🏻.....

  • @dilshad..pb13
    @dilshad..pb13 3 месяца назад

    🎉🎉🎉

  • @balkarbhatti6889
    @balkarbhatti6889 3 месяца назад

  • @darshansingh9874
    @darshansingh9874 3 месяца назад +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SinghBh-mu8wv
    @SinghBh-mu8wv 3 месяца назад +1

    ਇੰਡੀਆ ਗਠਜੋੜ ਤੋਂ ਸਮਝ ਲਈਏ ਹਨੇਰੇ ਬਾਦਲ ਕੇ ਮੋਦੀ ਦੀ ਬੁੱਕਲ ਚ ਕਦੇ ਨਾ ਬਹੀਏ ਬਠਿੰਡੇ ਵਾਲਿਆਂ ਨੂੰ ਗੂੰਹ ਖਾਣੇ ਕਹੀਏ ਲਾਲਚ ਵਸ ਨਾ ਪਈਏ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਸ ਤੋਂ ਸਿੱਖਿਆ ਲਈਏ

  • @waryamsingh4509
    @waryamsingh4509 3 месяца назад

    ❤❤🎉🎉

  • @balvirsingh3076
    @balvirsingh3076 3 месяца назад +3

    ਜਿਵੇਂ ਬੀਜੀਪੀ ਦਾ ਸੂਪੜਾ ਸਾਫ਼ ਹੋਇਆ ਹੈ।ਲੋਕ ਸਭਾ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਸਫਾਇਆ ਹੈ ਪਰ evm ਵਿੱਚ ਬੇਈਮਾਨੀ ਨਾਲ 240 ਸੀਟਾਂ ਬਟੋਰੀਆਂ

  • @CHOUDHARY_07
    @CHOUDHARY_07 3 месяца назад

    This channel is future Punjabi news channel. Their news are good and informative but please also tell about the sports news because it gives knowledge to students . please also tell about tell top national News and there was all good, thanks 🙏🙏

  • @alishasahota8808
    @alishasahota8808 3 месяца назад

    Babe ae ta ardaas krn lag gye

  • @BalwantsinghDhillon-t7p
    @BalwantsinghDhillon-t7p 3 месяца назад +1

    Punjab ch full gunda raj hai

  • @SatinderKaur-vp1zk
    @SatinderKaur-vp1zk 3 месяца назад +2

    Waheguru ji mehar kran ji

  • @AngrejKaur-d8j
    @AngrejKaur-d8j 3 месяца назад

    Nin

  • @sukhdevsingh-yi4gh
    @sukhdevsingh-yi4gh 3 месяца назад +2

    ਕੋਈ ਗੱਲ ਨਹੀਂ ਜੇਕਰ ਪੰਜਾਬ ਵਿੱਚੋਂ vjp ਅਤੇ amm amdi ਅਤੇ ਕਾਂਗਰਸ ਨਾ ਕੱਢੀ ਤਾਂ ਪੰਜਾਬੀਆਂ ਨੂੰ ਪੰਜਾਬ ਛਡਣਾ ਪੈਣਾ

  • @goonjpunjab
    @goonjpunjab 3 месяца назад

    Ih 10 lakh ch 3 lakh Punjabi honge

  • @BalwantsinghDhillon-t7p
    @BalwantsinghDhillon-t7p 3 месяца назад +2

    Cm gunda gardi krda

  • @SGondara
    @SGondara 3 месяца назад

    B.

  • @jagbirsingh4924
    @jagbirsingh4924 3 месяца назад

    DAP da paisa refund hona chaheda h
    Innocent farmer

  • @gurbachensinghlohat9912
    @gurbachensinghlohat9912 3 месяца назад

    Jai ho India...... Hor lao panga

  • @amarjeetkaur4847
    @amarjeetkaur4847 3 месяца назад +1

    Waheguru ji mahar karo Punjab ta 🙏

  • @narvansingh5154
    @narvansingh5154 3 месяца назад

    Kesanda jo mada sohda kesan magdor os sarkar nu nhe baksde modha pavae d a p kadh hove

  • @mohindersingh2754
    @mohindersingh2754 3 месяца назад +2

    ੲਿਹ ਜਿੱਤ ਤਾਂ ਗੲੇ ਪਰ ੲਿਨਾਂ ਕੰਮ ਤਾਂ ਕੋੲੀ ਕੀਤਾ ਨੀ ਨਾਂ ਪੰਚਾੲਿਤੀ ਚੋਣਾ ਕਰਾੳੁਦੇ ਨੇ ਸਰਕਾਰ ਬਹੁਤੀ ਮਾਂੜੀ ਅਾਂ ਬਸ ਹਕਾਰ ਵਿੱਚ ਹੀ ਤੁਰੇ ਫਿਰਦੇ ਨੇ

  • @narvansingh5154
    @narvansingh5154 3 месяца назад

    Jagh sab me Sonu nal godnha chuna

  • @DharamPal-k8f
    @DharamPal-k8f 3 месяца назад

    Uer

  • @beantbilling7679
    @beantbilling7679 3 месяца назад

    O

  • @SantokhSingh-ol5re
    @SantokhSingh-ol5re 3 месяца назад +1

    🎉😅😅😂

  • @veterinary110
    @veterinary110 3 месяца назад +3

    Thanks for 87 Suscribers complete ❤❤🙏

  • @BalwantsinghDhillon-t7p
    @BalwantsinghDhillon-t7p 3 месяца назад

    Police nasha vakaundi hai

  • @HarjinderSingh-ei4eq
    @HarjinderSingh-ei4eq 3 месяца назад

    Hs

  • @MalkitSingh-kj7wt
    @MalkitSingh-kj7wt 3 месяца назад +1

    😢😊😅😮😢🎉😂❤

  • @dilpreetgill1765
    @dilpreetgill1765 3 месяца назад +1

    Canada 🇨🇦 🍁 🇨🇦 job 😂😂😂😂

  • @JotSingh-m7n
    @JotSingh-m7n 3 месяца назад

    ਜਿਸ ਦਾ ਕੰਮ ਪੰਜਾਬ ਇੰਡੀਆ ਵਿੱਚ ਇੱਕ ਮਹੀਨੇ ਦਾ ਚਾਲੀ ਜਾ ਇਸ ਦੇ ਲਗ‌ਭਗ ਦਾ ਹੈ ਉਸ ਨੂੰ ਕਿਸੇ ਵੀ ਹੋਰ ਦੇਸ਼ ਧੰਨ ਕਮਾਉਣ ਲਈ ਨਹੀਂ ਜਾਣਾ ਚਾਹੀਦਾ ਇਹ ਮੈਰਾ‌ ਨਿਜੀ।ਮਮਮ
    ਵਿਚਾਰ ਹੈ