ਜਿਹੜਾ ਆਉਂਦਾ ਕਿਸਾਨ ਨੂੰ ਦੋਸੀ ਠਹਿਰਾਉਣ ਲੱਗ ਜਾਂਦਾ ਜਦੋਂ ਕੇ ਲੱਖਾਂ ਰੁਪਿਆ ਖਾ ਕੇ ਵੀ ਪਰਾਲੀ ਦਾ ਕੋਈ ਹੱਲ ਨੀ ਹੋਇਆ

Поделиться
HTML-код
  • Опубликовано: 6 фев 2025
  • ਜਿਹੜਾ ਆਉਂਦਾ ਕਿਸਾਨ ਨੂੰ ਦੋਸੀ ਠਹਿਰਾਉਣ ਲੱਗ ਜਾਂਦਾ ਜਦੋਂ ਕੇ ਲੱਖਾਂ ਰੁਪਿਆ ਖਾ ਕੇ ਵੀ ਪਰਾਲੀ ਦਾ ਕੋਈ ਹੱਲ ਨੀ ਹੋਇਆ
    #panjaabpaidavar #sukhishergill

Комментарии • 66

  • @gurwindernirman2851
    @gurwindernirman2851 3 месяца назад +3

    ਸਤਿ ਸ੍ਰੀ ਅਕਾਲ ਵੀਰੋ ਿਨਰਮਲ ਦੱੁਲਟ ਲੌਂਗੋਵਾਲ ਬਹੁਤ ਵਧੀਆ ਬੰਦਾ ਵੀਰ ਸਾਡਾ ❤❤

  • @HappyMadahar-l7p
    @HappyMadahar-l7p 3 месяца назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਲਵਿੰਦਰ ਸਿੰਘ ਬਡਰੂਖਾਂ

  • @KalaSwag5922
    @KalaSwag5922 3 месяца назад

    ਸਰਕਾਰੀ ਮੁਲਾਜਮਾਂ ਨੂੰ ਸਬਸਿਡੀਆਂ ਵਾਲੇ ਤੇ ਮੰਤਰੀ ਐਮ ਐਲ ਏ ਜਿਵੇਂ ਬਾਈ ਕਿਹਾ ਵੱਡੇ ਜਿਮੀਂਦਾਰ ਤੇ ਘੱਟ ਸਮੇਂ ਵਾਲੀਆ ਕਿਸਮਾ ਤੇ ਵੱਧ ਸਮੇਂ ਵਾਲੀਆ ਬੈਨ ਕਰ ਦੇਣ ਅੱਸੀ ਪਰਸੈਂਟ ਹੱਲ ਹੋ ਜਾਣਾ

  • @sidhut806
    @sidhut806 3 месяца назад +4

    ਵੀਰ ਜੀ ਆਪ ਜੀ ਬਹੁਤ ਧੰਨਵਾਦ ਜੀ ਵੀਰ ਜੀ ਗਾਲ਼ਾਂ ਕੱਢਣ ਵਾਲੇ ਨੂੰ ਪ੍ਰਮਾਤਮਾ ਆਪ ਹੀ ਮੱਤ ਦੇਵੇ ਜੀ

  • @beantsingh8685
    @beantsingh8685 3 месяца назад +1

    Bahut vadiya vichar aa bai je de..waheguru sare loka nu sumat bakshe..agg lgaun naal kudrat da bahut nuksan ho reha.. waheguru mehar kro ji..

  • @harvinderkumarsharma5168
    @harvinderkumarsharma5168 3 месяца назад +8

    ਐ ਹੈ ਸੱਚਾ ਕਿਸਾਨ, ਸੱਚਾ ਸਿੱਖ।ਜੇੜ੍ਹਾ ਧਰਤੀ ਨੂੰ , ਵਾਤਾਵਰਨ ਨੂੰ ,ਤੇ ਸਾਰੀ ਕੁਦਰਤ ਨੂੰ ਬਚਾ ਰਹਿਆ ਹੈ।ਇਸਦੀ ਜਿੰਨੀ ਵੀ ਸ਼ਲਾਘਾ ਕਰੀਏ, ਬਡਿਆਈ ਕਰੀਏ ਥੋੜੀ ਹੋਉਗੀ।

  • @KalaSwag5922
    @KalaSwag5922 3 месяца назад

    ਲੱਖ ਰੁਪਏ ਦੀ ਗੱਲ ਆ ਸਬਸਿਡੀ ਵਾਲਿਆ ਨੂ ംਰੋਕਣਾ ਚਾਹੀਦਾ ਸਰਕਾਰੀ ਮੁਲਾਜਮਾਂ ਨੂੰ ਵੀ ਰੋਕਣ ਮੰਤਰੀ ਐਮ ਐਲ ਏ ਵੀ ਰੋਕਣੇ ਚਾਹੀਦੇ

  • @jagjitchal2500
    @jagjitchal2500 Месяц назад

    ਮੈ ਕੋਈ ਬਹੁਤ ਵੱਡਾ ਜਿਮੀਦਾਰ ਨਹੀ ਪਰ ਅੱਜ 4ਚੌਥਾ ਸਾਲ ਹੋ ਗਿਆ ਸੁਪਰ ਸੀਡਰ ਨਾਲ ਬੀਜਦੇ ਆ ਕਿ੍ਰਪਾ ਹੀ ਆ ਬਿਲਕੁਲ ਕਾਮਜਾਬ ਆ ਕੋਈ ਸਬਸਿਡੀ ਨਹੀ ਲਈ

  • @LaddiGill-k8f
    @LaddiGill-k8f 2 месяца назад

    ਦੀਵਾਲੀ,ਤੇ ਪਟਾਕਿਆ,ਦਾ, ਪਰਦੂਸ਼ਨ,ਕਿਨਾ,ਹੁੰੰਦਾ, ਉਹ ਨੀ,ਦਿਸਦਾ ਸਰਕਾਰ ਨੂ

  • @ranjeetaulakh3768
    @ranjeetaulakh3768 3 месяца назад +1

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਵਧੀਆ ਗੱਲਾਂ ਕੀਤੀਆਂ ਮਨ ਨੂੰ ਬੜਾ ਸਕੂਨ ਮਿਲਿਆ

  • @jagjitchal2500
    @jagjitchal2500 Месяц назад

    20 ਕਿਲੇ ਵਾਲੇ ਨੂੰ ਕੋਈ ਡਰ ਨਹੀ ਲਗਦਾ

  • @gurmailsarao-262
    @gurmailsarao-262 3 месяца назад +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹੋ ਬਹੁਤ ਭਲਾ ਆਦਮੀ ਹੈ ਵਾਹਿਗੁਰੂ ਤੇਰੇ ਨਾਲ ਹੈ

  • @gurmailsarao-262
    @gurmailsarao-262 3 месяца назад +1

    ਵਾਹਿਗੁਰੂ ਜੀ ਰੋਕ ਸਕਦਾ ਹੈ ਅੜਬ ਸੁਭਾਅ ਆਦਮੀ ਨੂੰ ਬਹੁਤ ਦਿਨ ਨਹੀ ਕੱਟਦਾ

  • @amriksidhu9004
    @amriksidhu9004 3 месяца назад +3

    ਓਏ ਭਰਾ ਤੂੰ ਸਾਰੇ ਕਿਸਾਨ ਪੈਸੇ ਵਾਲੇ ਨਹੀ ਕੈਮਰੇ ਅੱਗੇ ਗੱਲਾਂ ਕਰੀ ਜਾਂਨਾ

  • @ranbirsingh9171
    @ranbirsingh9171 3 месяца назад +6

    ਇਸ ਵਾਰ ਪਰਾਲੀ ਨੂੰ ਅੱਗ ਲੱਗੀ ਕਿਤੇ ਵੀ ਨੀ ਦੇਖੀ ਬਸ ਕਿਸਾਨ ਨੂੰ ਬਦਨਾਮ ਕਰਨਾ ਹੀ ਮਕਸਦ ਐ ਇਨਾਂ ਯੂ ਟਿਊਬਰਾਂ ਦਾ। ਹੁਣ ਬਜ਼ਾਰਾਂ ਵਿਚ ਤੇ ਸੜਕਾਂ ਕਿਨਾਰੇ ਅਰਬਾਂ ਖਰਬਾਂ ਰੁਪਏ ਦੀ ਆਤਿਸ਼ਬਾਜ਼ੀ ਵਿਕ ਰਹੀ ਹੈ ਕੀ ਉਹ ਆਕਸੀਜਨ ਛੱਡੂਗੀ। ਉਸ ਦੇ ਵਾਰੇ ਕੋਈ ਵੀ ਮੁੰਹ ਖੋਲਣ ਲਈ ਤਿਆਰ ਨਹੀਂ ਕੀ ਆਤਿਸ਼ਬਾਜ਼ੀ ਵਾਲਿਆਂ ਨੇ ਮੁੰਹ ਬੰਦ ਰੱਖਣ ਲਈ ਬੋਟੀ ਸਿੱਟ ਦਿੱਤੀ ਐ

    • @ravindergill8228
      @ravindergill8228 3 месяца назад

      lagi jandi bai agg ta agg bina ki hall hou

  • @AvtarsinghDhanoa
    @AvtarsinghDhanoa 3 месяца назад +3

    ਦੱਬੀ ਚੱਲ ਬਾਈ ਬੋਲੀ ਜਾਣ ਦੇ❤

  • @sukhroopsinghbrar36
    @sukhroopsinghbrar36 3 месяца назад +1

    ਬਾਈ ਸਰਕਾਰ ਝੋਨਾ ਵੱਡਣ ਸਾਰ ਖੇਤ ਵਾਹ ਦੇਣ ਤੇ ਅੱਗ ਮਿਟੀ ਨੂੰ ਤਾਂ ਨੀ ਲਗਣੀ ਵਾਹਿਗੁਰੂ ਜੀ ਵਾਹਿਗੁਰੂ

  • @shivanisharma5562
    @shivanisharma5562 3 месяца назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,

  • @nirmalsinghnarain1952
    @nirmalsinghnarain1952 3 месяца назад

    ਬਾਈ ਜੀ ਅਜ ਕਲ ਕਿਸਾਨ ਦਿਮਾਗ ਤੌ ਘੱਟ ਕੰਮ ਲੈਣ ਕਾਰਨ ਔਖਾ ਹੁੰਦਾ ਕਿਓ ਕਿ ਜਮੀਨ ਮਾਲਕ ਠੇਕਾ ਨਹੀ ਮੰਗਦਾ ਕਿਸਾਨ ਹਰ ਸਾਲ ਠੇਕਾ ਵਧਾ ਦਿੰਦਾ ਫਿਰ ਕਿਸਾਨ ਨੇ ਔਖਾ ਹੋਣਾ ਹੀ ਹੈ ਧੰਨਵਾਦ

  • @gursewaksinghmaan4448
    @gursewaksinghmaan4448 3 месяца назад +1

    ਠੀਕ ਵੀਰ ਦੀ ਗੱਲ

  • @jasvirpurba1619
    @jasvirpurba1619 3 месяца назад +3

    ਬਹੁਤ ਵਧੀਆ ਵਿਚਾਰ ਨੇ ਵੀਰ ਜੀ ਦੇ

  • @sahibsinghcheema4151
    @sahibsinghcheema4151 3 месяца назад

    ਧੰਨਵਾਦ ਜੀ ਵਾਹਿਗੁਰੂ ♥️🙏

  • @PritamSingh-pe6bn
    @PritamSingh-pe6bn 3 месяца назад

    Good veer ji ❤❤ nice video

  • @SukhdevSingh-nb9uq
    @SukhdevSingh-nb9uq 3 месяца назад +1

    Bahot Changi soch Baee jee

  • @sandhu2176
    @sandhu2176 3 месяца назад +1

    ❤❤

  • @Vehcile_lovers
    @Vehcile_lovers 3 месяца назад

    Waheguru ji 🎉🎉🎉

  • @gurdeepkhattra7840
    @gurdeepkhattra7840 3 месяца назад +7

    ਵੀਰ ਜੀ ਜੇ ਕਣਕ ਨੂੰ ਸੁੰਡੀ ਪੈ ਗਈ ਕਣਕ ਖ਼ਰਾਬ ਹੋ ਗਈ ਤਾਂ ਤੁਸੀਂ ਪੈਸੇ ਦਿਉਗੇ ਦੋਨੌ

  • @bahadursingh9718
    @bahadursingh9718 3 месяца назад +3

    ਬਾਈਂ ਜੀ ਜਾਂ ਤਾਂ ਵੱਡਾਂ ਟਰੈਕਟਰ ਹੋਵੇ ਜਾਂ ਫਿਰ ਕਣਕ ਲੇਟ ਹੋ ਜਾਵੇਗੀਂ।

  • @SatpalSingh-pw1mt
    @SatpalSingh-pw1mt 3 месяца назад +2

    ਸੁੰਡੀ ਪੈ ਜਾਂਦੀ ਹੈ ਉਸ ਤੋਂ ਪਹਿਲਾ ਪਰਾਲੀ ਟੇ ਮੋਨੋ ਸਪਰੇ ਕਰਕੇ ਕਣਕ ਬੀਜ ਸਕਦੇ ਆ ਜੀ

  • @Gurpreetsingh-yl5fx
    @Gurpreetsingh-yl5fx 3 месяца назад +1

    ਬਿਲਕੁਲ ਸੱਚੀਆਂ ਗੱਲਾਂ ਬਾਈ।

  • @sukhpreetdhillon0045
    @sukhpreetdhillon0045 3 месяца назад

    Good information Bai jiii 🙏

  • @AvtarSingh-ve1ec
    @AvtarSingh-ve1ec 3 месяца назад

    Very good ideas

  • @SahilpreetSingh-q5v
    @SahilpreetSingh-q5v 3 месяца назад

    Good 👍

  • @turbanking8983
    @turbanking8983 3 месяца назад

    🙏🙏

  • @HarminderSingh-z2q
    @HarminderSingh-z2q 3 месяца назад +1

    Good🎉

  • @GurtejsinghSekhon-x7o
    @GurtejsinghSekhon-x7o 3 месяца назад +1

    Very good 👍

  • @ManjinderSingh-b1u
    @ManjinderSingh-b1u 3 месяца назад +1

    ਬਾਈ ਜੀ ਜੇਇਨਾ ਖ਼ਸਖ਼ਸ ਦੀ ਖੇਤੀ ਲਊ

  • @sukhwindersingh6460
    @sukhwindersingh6460 3 месяца назад

    ਬੰਦੇ ਬੰਦੇ ਚ ਫਰਕ ਤਾਂ ਹੁੰਦਾ ਹੀ ਆ ਵੀਰ ਜੀ

  • @surindersyal6575
    @surindersyal6575 3 месяца назад +2

    ਪੰਜਾਬ ਅੰਦਰ ਮੱਕੀ ਦੀ ਖੇਤੀ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ। ਅਮਰੀਕਾ ਦੀ ਸਟੇਟ IOWA ਵਿੱਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ, ਜਿਹੜੀਆਂ ਕਿ ਝੋਨੇ ਦੀ ਤੁਲਨਾ ਵਿੱਚ ਦੁੱਗਣੇ ਤੋਂ ਵੀ ਵੱਧ ਝਾੜ ਦਿੰਦੀਆਂ ਹਨ। ਅਜਿਹੀਆਂ ਕਿਸਮਾਂ ਦੇ ਬੀਜ ਪੰਜਾਬ ਲਿਆ ਕੇ ਕਿਸਾਨਾਂ ਵਿੱਚ ਵੰਡੇ ਜਾਣੇ ਚਾਹੀਦੇ ਹਨ।

  • @IqbalSingh-ve4nl
    @IqbalSingh-ve4nl 3 месяца назад

    ਬਾਈ ਜੀ ਸਤਿ ਸੀ ਅਕਾਲ

  • @virktsv
    @virktsv 3 месяца назад +1

    RUclipsr ਵੀਰ 4.19 ਮਿੰਟ ਤੇ ਬੋਲਦਾ ਅਨਪੜ੍ਹ ਲੋਕਾਂ ਅਗਏ ਹੱਥ ਜੋੜ ਦੇ ਹਨ ਅਫਸਰ. ਮੈਂ ਪੁੱਛਦਾ ਵੀਰ ਤੁਹਾਡੇ ਕੋਲ ਕੀ ਪ੍ਰੋਫ਼ ਹੈ ਕੀ ਕਿਸਾਨ ਅਨਪੜ੍ਹ ਹੁੰਦੇ ਨੇ. RUclipsr ਵੀਰ ਤੁਹਾਡੀ ਬੋਲੀ ਹੀ ਦੱਸਦੀ ਹੈ ਕੀ ਤੁਸੀਂ ਕਿੰਨੇ ਕੁ ਪੜੇ ਲਿਖੇ ਹੋ

  • @sandeepchahal7575
    @sandeepchahal7575 3 месяца назад +1

    Good

  • @gurpreetsekhon5390
    @gurpreetsekhon5390 3 месяца назад +1

    ਮਲਚਰ ਕਰ ਕਣਕ ਬੀਜੋ ਵਧੀਆ ਹੁਊ।

  • @amrikSingh-x9r
    @amrikSingh-x9r 3 месяца назад

    ਹੁਣ ਤੂੰ ਚਿੱਤੜਾ ਲੈ ਕੇ ਦੱਸੇਗਾ ਕੇ ਹੁਣ ਇਸ ਤਰਾ ਪਰਾਲੀ ਕਰੋ

  • @AmarjeetSingh-c6i
    @AmarjeetSingh-c6i 3 месяца назад

  • @jasvirpurba1619
    @jasvirpurba1619 3 месяца назад +4

    ਅੱਗ ਨਾ ਲਾਉ ਵੀਰੋ

  • @majorsingh5405
    @majorsingh5405 3 месяца назад +2

    Paji bai nu kdi gal sanu bhut mehsush hoya yr bai bhut vdia jankari dinda aa per sanu loka nu je comment likhan da hakk taa mada na likho bai ne kde vi galt jankari ni diti per sanu bhut mehsush hoya gal na kdo yr sister te maa sub di hundi aa

  • @amriksohi1699
    @amriksohi1699 3 месяца назад

    Sukhi vrra lion kitt a

  • @faktaemajik
    @faktaemajik 3 месяца назад +2

    ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਛੱਤੀਸਗੜ੍ਹ ਚ ਖੇਤੀ ਕਰਦਾ ਮੈ ਦਸ ਸਾਲ ਹੋ ਗਏ ਮੈਂ ਕਦੀ ਪਰਾਲੀ ਨੂੰ ਅੱਗ ਨਹੀਂ ਲਾਈ ਔਰ ਖੇਤ ਜਮਾ ਪੋਲੇ ਹੋ ਜਾਂਦੇ ਆ

  • @GillSaab-y1s
    @GillSaab-y1s 3 месяца назад

    ਇੱਕ ਬਾਈ ਕਹਿੰਦਾ ਏਹ ਸਰਕਾਰ ਦਾ ਚਮਚਾ ਓਹਨੂੰ ਪਾਗਲ ਖਾਨੇ ਦਾਖਲ ਕਰਾਓ

  • @jagbirsingh4924
    @jagbirsingh4924 2 месяца назад

    Koe nhi marda 4 din de duean naal
    Vses he badnam kr rkhea kissan nu

  • @satpalsharma2606
    @satpalsharma2606 3 месяца назад

    27p68da

  • @LakhveerBrar-cq1yr
    @LakhveerBrar-cq1yr 3 месяца назад +3

    ਸਰਕਾਰ ਦਾ ਚਮਚਾ ਇਹ

  • @AmandeepSingh-fm3wx
    @AmandeepSingh-fm3wx 3 месяца назад

    Anpadh bande bhi rahegi Insan nahin hai hune to chhote honge

  • @gurwindersinghghuman5804
    @gurwindersinghghuman5804 3 месяца назад

    Lok ta subsidy Valia Mahesana ( dirba ) Sangrur vich bechi jade ne, ohtho jenia marji le lavo super seder

  • @gurwindersinghghuman5804
    @gurwindersinghghuman5804 3 месяца назад

    2500 rupea lai jade ne praali deaa gathha banon Vale

  • @manjitkaur685
    @manjitkaur685 3 месяца назад +1

    Veer. Ji. Asi. 17. Sal. To. .agg. Nahi. Lai

  • @gurtejsingh5879
    @gurtejsingh5879 3 месяца назад

    Sms nal vdhae 3000chahide he nhe dende lok

  • @Sattekaking
    @Sattekaking 3 месяца назад

    EH PURA CHIMCHA HE.

  • @gurtejsingh5879
    @gurtejsingh5879 3 месяца назад

    By je vdhae nhe bhrde

  • @kulbirkang8558
    @kulbirkang8558 2 месяца назад +1

    looraa.mahdav.daa
    foodo.bandaa

  • @kulbirkang8558
    @kulbirkang8558 2 месяца назад

    salaa.baba.nanak.daa

  • @jagrajsingh2089
    @jagrajsingh2089 3 месяца назад

    ❤❤❤

  • @JaswinderSingh-m2k
    @JaswinderSingh-m2k 3 месяца назад