ਟਰੈਕਟਰ ਦੀ ਲਿਫ਼ਟ ਬਾਰੇ ਬੇਹੱਦ ਖ਼ਾਸ ਜਾਣਕਾਰੀ;ਬਾਈ ਫੋਰਡ ਕੰਪਨੀ ਚ ਲੱਗਿਆ ਰਿਹਾ|Harbhej Sidhu|Tractor Lift info.

Поделиться
HTML-код
  • Опубликовано: 6 фев 2025
  • #harbhejsidhu #tractor #tractorlift
    #agricultureequipment

Комментарии • 132

  • @deepgagan4207
    @deepgagan4207 Год назад +14

    ਬਹੁਤ ਹੀ ਸੋਹਣੀ ਜਾਣਕਾਰੀ ਭਰਾ ਬਹੁਤ ਦਿਨਾਂ ਤੋਂ ਇਸ ਤਰ੍ਹਾਂ ਦੀ ਵੀਡੀਓ ਬਾਰੇ ਸਰਚ ਕਰ ਰਿਹਾ ਸੀ,
    ਅੱਜ ਮਿਲੀ ਪੂਰੀ ਜਾਣਕਾਰੀ ਤੇ ਉਹ ਵੀ ਪੰਜਾਬੀ ਚ,ਧੰਨਵਾਦ ਭਰਾ ਦਾ,,

  • @SandeepSingh-bn9ws
    @SandeepSingh-bn9ws Год назад +3

    ਬਹੁਤ ਵਧੀਆ ਜਾਣਕਾਰੀ ਮਿਲੀ ਇਸ ਵੀਡੀਓ ਤੋਂ।

  • @shortsvideo48572
    @shortsvideo48572 Год назад +37

    ਬਹੁਤ ਵਧੀਆ ਜਾਣਕਾਰੀ.. ਗੁਰਭੇਜ ਬਾਈ ਇਸ ਬਾਈ ਦੀਆ ਵੀਡਿਉ ਬਣਾਇਆ ਕਰ...ਬਹੁਤ ਦਿਮਾਗ਼ ਇਸ ਬੰਦੇ ਦਾ... ਬਾਈ ਹੋਰ ਵੀਡਿਉ ਲੇ ਕੇ ਆਈ ਜ਼ੈਲਦਾਰ ਦੀ... ਸਲੂਟ ਜ਼ੈਲਦਾਰ ਨੂੰ.... ਕਰੋੜ ਰੁਪਏ ਦੀ ਜਾਣਕਾਰੀ ਦਿੱਤੀ

    • @KuldipsinghSangar
      @KuldipsinghSangar 10 месяцев назад +2

      Bilkul eda dyaa vedio hor v chahi dyaa jina vedio dy nal kuj shicken nu milda

    • @zaildaarinnovation
      @zaildaarinnovation 8 месяцев назад

      Hor video lyi zaildaar innovation nu follow kar lo ,

    • @paramjitsekhon2419
      @paramjitsekhon2419 7 месяцев назад

      ਬਹੁਤ ਵਦੀਆ ਜਾਣਕਾਰੀ

  • @sukhwinderdhaliwal4191
    @sukhwinderdhaliwal4191 4 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹਰਭੇਜ

  • @jagseerchahaljag687
    @jagseerchahaljag687 Год назад +5

    ਸਹੀ ਅਤੇ ਚੰਗੀ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ👌👌👌👌

  • @babblysidhu5273
    @babblysidhu5273 Год назад +9

    ਲੋਪੋ ਵਾਲੇ ਵੀਰਾਂ ਦਾ ਧੰਨਵਾਦ

  • @NarinderpalBrar
    @NarinderpalBrar Год назад +11

    ਇਹ ਫੈਸਲਿਟੀ ਫੋਰੜ ਵਿੱਚ ਸਭ ਤੋਂ ਜਿਆਦਾ ਹੁੰਦੀ ਹੈ ਲਿਫਟ ਦੀ ਇਹ ਖੋਜ ਅੱਜ ਤੋ ਤੀਹ ਸਾਲ ਪਹਿਲਾਂ ਮੈਂ ਕਰ ਲਈ ਸੀ

  • @paramjitsingh496
    @paramjitsingh496 Год назад +5

    ਵਧੀਆ ,practical ਜਾਣਕਾਰੀ,

  • @sskherisingh5223
    @sskherisingh5223 Год назад +12

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @JagmeetSinghToor-q1y
    @JagmeetSinghToor-q1y Год назад +3

    Gr8 information, 90% tractor operators don't know the lift controls and functions .. once a lift properly adjusted, operator don't need to put hands on lift leavers...

  • @charanjeetsandhu1669
    @charanjeetsandhu1669 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਰੀ ਗੁੱਡ। ਧੰਨਵਾਦ ਬਾਈ ਜੀ

  • @balwindersingh-zh6oi
    @balwindersingh-zh6oi Год назад +5

    ਹਰਭੇਜ ਤੇ ਸੁਖਜਿੰਦਰ ਛੋਟੇ ਵੀਰ ਸਤਿ ਸ੍ਰੀ ਅਕਾਲਿ

  • @HarwinderSingh-py6it
    @HarwinderSingh-py6it Год назад +1

    ਬਹੁਤ ਵਧੀਆ ਜਾਣਕਾਰੀ

  • @SonuSandhu-r4o
    @SonuSandhu-r4o 3 месяца назад

    ਬਹੁਤ ਚੰਗੀ ਜਾਣਕਾਰੀ

  • @jaspreetgrewalbittu4028
    @jaspreetgrewalbittu4028 Год назад +2

    ਬਹੁਤ ਵਧੀਆ ਢੰਗ ਦੱਸਿਆ ਬਾਈ ਨੇ ਧੰਨਵਾਦ।

  • @HarinderSingh-zb1gn
    @HarinderSingh-zb1gn Год назад +2

    ਧੰਨਵਾਦ ਜੀ ਵਧੀਆ ਜਾਣਕਾਰੀ ਦੇਣ ਵਾਸਤੇ🙏

  • @harvindersingh1288
    @harvindersingh1288 Год назад +3

    ਬਹੁਤ ਵਧੀਆ ਵੀਡੀਓ, ਵੀਰ ਜੀ 🙏

  • @RaiStar-x8v
    @RaiStar-x8v Год назад +5

    ਇਹ ਸਭ ਪਹਿਲਾਂ ਹੀ ਮੈ ਸਿੱਖ ਗਿਆ ਸੀ ਜਦ ਹੁੰਦਾ ਸੀ ਮੈ ਅਠਾਰਾ ਦਾ😅😅

  • @BalwantSingh-eb4be
    @BalwantSingh-eb4be 10 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @mandarsingh9667
    @mandarsingh9667 7 месяцев назад

    ਬਹੁਤ ਵਧੀਆ ਜਾਨਕਾਰੀ

  • @gurpalkang595
    @gurpalkang595 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @SukhvirSingh-gt6gs
    @SukhvirSingh-gt6gs Год назад

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @sanjeevbawa9879
    @sanjeevbawa9879 Год назад +4

    Y g ajj tak tan ikle lever ton hi chalaie gye hun pata laga v second lever da ki kam aa

  • @gurmeetsingh-pb9fo
    @gurmeetsingh-pb9fo Год назад

    ਬਹੁਤ ਵਧੀਆ ਜਾਣ ਕਾਰੀ ਆ

  • @SantokhsinghSingh-yh9zx
    @SantokhsinghSingh-yh9zx 10 месяцев назад +1

    Jina nu video vdiya lgi coment like karo

  • @harjitsingh7787
    @harjitsingh7787 Год назад

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @balkourdhillon5402
    @balkourdhillon5402 7 месяцев назад

    ਹਰਭੇਜ ਸਿੰਘ ਜੀ।।

  • @kulvinderhappy8671
    @kulvinderhappy8671 Год назад +1

    ਲਿਫਟ ਬਹੁਤ ਵਾਰੀ ਉਪਰ ਚੁੱਕਣੀ ਪੈਂਦੀ ਜੀ ਤਾਂ ਜਾ ਕੇ ਚੱਕਦਾ ਜਦ ਤੱਕ ਲਈ ਫੇਰ ਪੁਰੀ ਦਿਹਾੜੀ ਠੀਕ ਚੱਕਦਾ ਹੈ। ਲਿਫਟ ਆਪਣੇ ਆਪ ਟੱਕ ਟੱਕ ਕਰਕੇ ਥੱਲੇ ਆਏ ਜਾਂਦੀ ਆਪ ਹੀ ਸਵਰਾਜ 735ਹੈ

    • @harjit_01000
      @harjit_01000 8 месяцев назад

      Piston Diya seal pao

    • @SatnamSarpanch7790
      @SatnamSarpanch7790 8 месяцев назад

      ਵੀਰੇ ਹਾਈਡ੍ਰੌਲਿਕ ਪੰਪ ਦੀਆਂ ਸੀਲਾ ਪੈਣ ਆਲੀਆਂ ਤੇਲ ਦਾ ਪਰੈਸ਼ਰ ਲੂਜ਼ ਕਰਦਾ ਟਰੈਕਟਰ

  • @amardeepsinghbhattikala189
    @amardeepsinghbhattikala189 Год назад +2

    Sat shri akal ji sarea nu bohat vadea information diti

  • @upkarsingh2309
    @upkarsingh2309 Год назад +1

    Looppo ale aa jattaan val aaja. Na koi mehnga, na koi sasta. Jattaan de ghodeaa ch control haiga jaroor aa, Ghat vad ho sakda. Aaja fer tenu nvi kathi da saroor dsi a, jionda reh veera.

  • @Sidhumoosewalashub
    @Sidhumoosewalashub Год назад +2

    Eh ta sher walya lyi aa jankari asi ta starting to control lift nall bn k chlone aa purane tractor control ght krde c odo sada bapu lift te hath rakhda c but hun ta boht saal hoge sare control lift bn k staring te hath rakhde aa bs

  • @ranadhaliwal3027
    @ranadhaliwal3027 Год назад +3

    ਬਹੁਤ ਵਧੀਆ

  • @sukhdevsingh4796
    @sukhdevsingh4796 Год назад +2

    6055 bohot hi zabardast Aa

  • @bulet-350
    @bulet-350 7 месяцев назад

    ਬਹੁਤ ਵਧੀਆ ji

  • @JasvirSingh-vl8fk
    @JasvirSingh-vl8fk 4 месяца назад

    Bahut badhiya g dhanbad

  • @sandhupreetvlogs
    @sandhupreetvlogs Год назад +1

    ਲੱਗਦਾ ਟਰੈਕਟਰ ਵੱਗਦਾ ਪਹਿਲੀ ਵਾਰ ਦੇਖਿਆ ਸਾਰੇ ਵੀਡੀਓ ਬਣਾਉਣ ਲੱਗੇ ਨੇ

  • @sukhwindersinghrandhawa4810
    @sukhwindersinghrandhawa4810 Год назад +1

    ਵੀਰ ਜੀ ਫਾਰਮ 60 ਦੀ ਡਰਾਫਟ ਤੇ ਜਦੋਂ ਘੱਟ ਡੁਘਾਈ ਤੇ ਕਰਦੇ ਹਾਂ ਤਾਂ ਹੱਲਾ ਵਾਈਬਰੇਸਨ ਕਰਦੀਆਂ ਹਨ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਹੱਲ ਦੱਸਿਆ ਜਾਵੇ

    • @Jonideshwalvlogs
      @Jonideshwalvlogs Год назад

      Vera oh karnia e aw control jyda hunda ghat laun ta m ta kehna v kra tu kehnda na kre ja yr

    • @arshtatla
      @arshtatla Год назад

      Top link nu tractor vale pase 2 num gali ch pa k ghatt vibrate kru pr sencing ghat ho jni aw

  • @sahibjotkaler319
    @sahibjotkaler319 Год назад

    Veer Harbeg j kada time lagia apana new over pass Ajitwal to Jagraon de video grru banio thx kaler,,,

  • @gurpreetmaan-pu9tw
    @gurpreetmaan-pu9tw Год назад

    ਵੀਰ ਡਰਾਫਟ ਨਾਲ ਤਾ ਕਰਾਹਾ ਵੀ ਲਾ ਲਈ ਦਾ। ਪੁਜੀਸ਼ਨ ਤੋ ਬਿਨਾ।

  • @balkourdhillon5402
    @balkourdhillon5402 7 месяцев назад

    ਹੂੰਝਾਫੇਰ ਸਿੰਘ ਆ ਗੱਲਾਂ ਤਾਂ 40ਸਾਲ ਪਹਿਲਾਂ ਦਾ ਪਤਾ ਤੇ ptcĺਨੂੰ ਅਸੀ ਕੰਪਨੀ ਵਿੱਚ ਜਾ। ਕੇ ਦਸ ਕੇ ਆਏ ਆਂ ।ਸਵਰਾਜ ਵਾਲਿਆ ਨੂੰ ਨਵੀ ਗਲ ਕਰਿਅਆ ਕਰੋ ਮਰਾ ਪਹਿਲਾ ਫੋਰਡ। ਚਲਾਇਆ ਹੋਇਆ ਸੀ।

  • @gamma_925
    @gamma_925 Год назад +5

    @Harbhej Sidhu Ji
    Thankx for sharing good way of ploughing by draft 🙏

  • @VinodKumar-gr5gy
    @VinodKumar-gr5gy Год назад

    Bhut vadiya sir👌👌👌👌👌

  • @jashan_Kila
    @jashan_Kila Год назад +1

    Bai farmtrac 70 di lift control da PTA kise nu kive karni aw je kise ver nu pta ta jrur daso

  • @kuldipbal4629
    @kuldipbal4629 Год назад

    Bhot vdia jankari ji

  • @Itsharmansidhu13
    @Itsharmansidhu13 7 месяцев назад

    Excellent information

  • @fatehcheemaeducationhub1228
    @fatehcheemaeducationhub1228 Год назад

    Y g sirra bahut vdia jankari diti aa g

  • @raghbirsandhu8527
    @raghbirsandhu8527 7 месяцев назад

    Excellent sir

  • @princep_p8762
    @princep_p8762 Год назад

    Bohat vadiya gal baat bhai ji 🙏

  • @kabalsingh3878
    @kabalsingh3878 8 месяцев назад

    Very good ver ji

  • @PardeepSingh-ht7id
    @PardeepSingh-ht7id Год назад

    Very good information sir

  • @sunjanjua
    @sunjanjua Год назад

    Zaildar innovation wale bhaji di boli Gurdaspur di aa...

  • @kuldeepsingh-fv7jh
    @kuldeepsingh-fv7jh Год назад

    Harbhej 22 kida ❤❤

  • @parwindermaan5178
    @parwindermaan5178 10 месяцев назад

    very useful knowledge

  • @ranjitranjit6182
    @ranjitranjit6182 Год назад +1

    Good work brorther

  • @mohindersingh2455
    @mohindersingh2455 Год назад +1

    ਹਰਭੇਜ ਅਕਿਆ ਪਿਆ

  • @unboxingmeta
    @unboxingmeta 4 месяца назад +1

    Bande da name ki a ?

  • @Dskinnows
    @Dskinnows Год назад

    Bai ikk swaal mera toplink ik pase choti goli kio lai hundi aa

  • @baljeetsingh-xo8gs
    @baljeetsingh-xo8gs Год назад

    Bhaji bhut vadia jankari..

  • @gurmailsingh3363
    @gurmailsingh3363 6 месяцев назад

    Thanks veer ji

  • @kabulsingh1375
    @kabulsingh1375 Год назад

    ਧਨਵਾਦ ਸਿੱਧੂ ਜੀ

  • @rehal855
    @rehal855 Год назад +1

    V good knowledge brother 🙏

  • @kindasingh5738
    @kindasingh5738 Год назад

    Good job 💯💯💯💯💯👏👏👏👏👏

  • @harwinderjawandha8331
    @harwinderjawandha8331 Год назад +1

    Good job 👏

  • @msingh6332
    @msingh6332 Год назад

    Good information bro

  • @RanaButter-g5o
    @RanaButter-g5o 9 месяцев назад

    Great ji

  • @SukhjinderSingh-ru1ts
    @SukhjinderSingh-ru1ts Год назад +2

    Position lever Sara down rakhna ha tiller te

  • @baljindersharma4126
    @baljindersharma4126 Год назад

    Gud information paji ji thanks

  • @lakhvirgill6107
    @lakhvirgill6107 Год назад

    hmt 25 35 bare v jankari deo plz

  • @rajpalsingh6879
    @rajpalsingh6879 Год назад

    Mera 65 paaji te dikh nahi keta tussi

  • @gursharansingh9557
    @gursharansingh9557 Год назад

    ਬਾਈ ਜੀ ਸੋਨਾਲੀਕਾ 60 ਦਾ ਵੀ ਦਸਿਓ

    • @arshtatla
      @arshtatla Год назад

      Sare tractors lai he aw e video dubara dekho video dhyan nal

  • @kanwerjitsingh7181
    @kanwerjitsingh7181 Год назад

    5911 ਬਹੁਤ ਘੱਟ ਕੰਟਰੋਲ ਕਰਦਾ ਕੀ ਕਰੀਏ,

  • @anokhsinghbhullar450
    @anokhsinghbhullar450 Год назад

    Sirra att jankari aa 22 jomidar jrur dhuaan deo dijal di bhot bachta draft naal

  • @jaswindersinghrandhawa3066
    @jaswindersinghrandhawa3066 Год назад

    Good job

  • @singhthandi1506
    @singhthandi1506 Год назад

    Jagga boss dono liver thale krke chala dinda bro pls jagge boss di video baneo gurdaspur jagga boss

  • @tirloksingh7379
    @tirloksingh7379 Год назад +1

    Tractor sabandi jankari v sanji kro y g

  • @anshsinghsra3699
    @anshsinghsra3699 Год назад +1

    Mahindra di mlift vi bhaut badiya ah ji
    Hydraulic power + sensing

  • @dalbirkaurgill-xh4ku
    @dalbirkaurgill-xh4ku Год назад

    Nice video br

  • @dramanvirk6014
    @dramanvirk6014 Год назад

    ਬਾਈ ਜੀ ਤਿੰਨ ਲੀਵਰ ਵਾਲ਼ੀ ਲਿਫ਼ਟ ਬਾਰੇ ਨੀ ਦੱਸਿਆ ਤੀਜਾ ਲੀਵਰ ਕਾਹਦੇ ਲਈ ਹੁੰਦਾਂ ਪਾਵਰ ਟਰੈਕ ਵਿੱਚ ਆਉਂਦੀ ਤਿੰਨ ਲਿਵਰਾਂ ਵਾਲ਼ੀ ਲਿਫ਼ਟ

    • @surjitseeti6450
      @surjitseeti6450 Год назад

      ਤੀਜਾ ਲੀਵਰ ਟਰਾਲੀ ਪੰਪ ਵਾਲਾ ਹੁੰਦਾ

  • @avtarbhanguavtar9052
    @avtarbhanguavtar9052 Год назад

    Best 👍💯. ji

  • @gurpreetgill615
    @gurpreetgill615 Год назад

    Thanks brother

  • @jagpreetsingh2022
    @jagpreetsingh2022 Год назад

    Single liver te kive satting karne aa ode bare ve daso ji plz reply

    • @arshtatla
      @arshtatla Год назад

      Video nu duvara to dekho dhyan nal ede vich dasia hoia

  • @jagtarchattha3494
    @jagtarchattha3494 Год назад

    Good job bro 👌

  • @karamjitsinghsandhu5243
    @karamjitsinghsandhu5243 Год назад

    Nice video good job

  • @baljitthind686
    @baljitthind686 Год назад +1

    ਇਹ ਸਭ ਨੂੰ ਪਤਾ

  • @Ramsingh-kl6nq
    @Ramsingh-kl6nq 7 месяцев назад

    Ford3000 ek lever h ji

  • @ikbalsingh7740
    @ikbalsingh7740 Год назад

    Good

  • @jasvirsinghjasvirsingh8414
    @jasvirsinghjasvirsingh8414 Год назад +4

    ਐਂਵੇ ਟਾਈਮ ਖਰਾਬ ਕਰਨ ਤੇ ਲੱਗੇ ਹੋਏ ਓ ।
    ਇਹ ਗੱਲਾਂ ਤੇ ਟਰੈਕਟਰ ਚਲਾਉਣ ਵਾਲੇ ਬੱਚੇ 2 ਨੂੰ ਪਤਾ ਏ ।

  • @anshsinghsra3699
    @anshsinghsra3699 Год назад

    Good 👍

  • @jaswindergill3978
    @jaswindergill3978 Год назад

    👍👍👍👍

  • @gurjitheer4154
    @gurjitheer4154 Год назад

    Nice jankari

  • @kuldeepsidhu1149
    @kuldeepsidhu1149 Год назад

    Very nice

  • @manAgricultural3038
    @manAgricultural3038 8 месяцев назад

    ਇਹ ਬਾਈ ਫੋਰਡ ਤੇ ਮੈਂਸੀ ਕਰਦੇ ਨੇ

  • @Satali47
    @Satali47 Год назад

    ❤❤

  • @karangill1014
    @karangill1014 Год назад

    Nice bro

  • @AmandeepSingh-ze5fs
    @AmandeepSingh-ze5fs Год назад

    Sahi gl Veer

  • @sandhu31wala
    @sandhu31wala Год назад

    Chnle te short video he

  • @marketinformation-15
    @marketinformation-15 Год назад

    Right

  • @praddhumnsingh8244
    @praddhumnsingh8244 2 месяца назад

    भाई मेरे हिंदी में वीडियो बना कुछ समझ में ही नहीं आ रहा है

  • @gurjeetsingh9230
    @gurjeetsingh9230 Год назад

    👍

  • @sonybalpur8928
    @sonybalpur8928 Год назад

    ❤❤