Jogiya (Official Video) Rajvir Jawanda | Babu Singh Maan | G Guri | Harry Singh | Preet Singh
HTML-код
- Опубликовано: 8 янв 2024
- 🎬Rajvir Jawanda presents "Jogiya," a soulful new Punjabi song where emotions find a voice. The heart-touching lyrics penned by the esteemed Babu Singh Maan paint a poetic journey, while the music is composed by G Guri. The video, a visual masterpiece, is directed by the artistic duo Harry Singh and Preet Singh.
✔This is the official RUclips Label Channel of Punjabi Singer and actor "Rajvir Jawanda."
✔Stay tuned for the latest updates by subscribing to the official RUclips channel for upcoming songs. bit.ly/2CMOvcNRajvirJawanda
🔳Singer: Rajvir Jawanda
🔳Lyrics: Babu Singh Maan
🔳Music: G Guri
🔳A Film By Harry Singh Preet Singh
🔳Line Producer: Gaurang Vashistha
🔳Production Head: Harshit
🔳DOP: Nanni Gill
🔳Editor: Gobindpuriya
🔳DI: Garlic Beans Studio
🔳Production Team: Ansh, ADV Harit, Vasu
🔳Special Thanks: Onkar Dhillon
🔳Associate Director: Aman Slariya
🔳Production Design: Vishaxmi
🔳Makeup: Guri Makeup & Team
🔳VFX: Sannan Visuals
🔳EX: Savi Kohard
🔳Choreographer: Vivek Kumar
🔳Costume: Manpreet Kaur
🔳Promotion: JSMG Digital
👉🏻The Song Jogiya is available on all audio platforms. The links are mentioned below:
🎶Apple Music: music.apple.com/in/album/jogi...
🎶Wynk Music: wynk.in/u/fCJ2XqSYg
🎶Spotify: open.spotify.com/track/0lsyfa...
🎶Gaana: gaana.com/song/jogiya-154
🎶JioSaavn: www.jiosaavn.com/song/jogiya/...
🎶RUclips: • Jogiya (Official Video...
🎶RUclips Music: • Jogiya
🎶Amazon:music.amazon.in/albums/B0CQK5...
👉🏻Enjoy And Stay Connected With Artist || RAJVIR JAWANDA
🔴Instagram: / rajvirjawandaofficial
🔵Facebook: / rajvirjawandaofficial
🟡Snapchat: / rajvirjawanda Видеоклипы
ਇੱਕ ਆਹੀ ਇਨਸਾਨ ਆਂ ਜਿਦਾ ❤ ਜਦੋਂ ਗਾਣਾ ਆਉਂਦਾ ਦਿਲ ❤ ਨੂੰ ਸਕੂਨ ਮਿਲ ਜਾਂਦਾ 🙏 ਬਹੁਤ ਸੋਹਣਾ ਗੀਤ ਗਾਇਆ ਰਾਜਵੀਰ ਜਵੰਦਾ ਬਾਈ 😘👌❤ ਜਿੰਨੂੰ ਜਿੰਨੂੰ ਗੀਤ ਵਧੀਆ ਲੱਗਾ ਲਾਈਕ ਕਰਕੇ ਦੱਸੋ ❤🥀 ਬਾਬੂ ਸਿੰਘ ਮਾਨ ਜੀ ਬਹੁਤ ਸੋਹਣਾ ਲਿਖਿਆ ਗੀਤ ਨੂੰ
❤❤❤👍👍👍👍
ruclips.net/video/rTpT2C-Mjcg/видео.htmlsi=NPiEdbMnr14ESaje
ਕਲਮ ਵੀ ਭਾਉ ਬਾਬੂ ਸਿੰਘ ਮਾਨ ਦੀ ਐ
Excellent
Bohat sohna song
ਬਾਈ ਸੱਚੀ ਰੋ ਰੋ ਗੀਤ ਸੁਣੀਆ
ਵੀ ਰੱਬ ਐਨੀ ਵੀ ਮਾੜੀ ਕਰੇ
ਕਿਸੇ ਨਾਲ ਯਰ
ਬਹੁਤ ਸੋਹਣਾ ਗੀਤ ਅਾ ਬਾਈ
ਰੱਬ ਤੈਨੂੰ ਤਰੱਕਿਅਾ ਬਖਸੇ
# _"ਰੇਤ ਵਿਚ ਰਲੀਆ ਪੈੜਾਂ ਫਿਰ ਕਦੇ ਥਿਆਈਆਂ ਨਾ। ਇਸ ਜੱਗ ਤੋਂ ਗਈਆਂ ਕੁਝ ਰੂਹਾਂ ਜੋ ਪਰਤਕੇ ਆਈਆਂ ਨਾ"_ ।
Sahi gall bro
😢 ਦਿਲ ਨੂੰ ਸਕੂਨ ਮਿਲਦਾ ਹੈ ਵੀਰ ਜੀ ਦੇ ਗੀਤ ਸੁਣ ਕੇ ਜੁੱਗ ਜੁੱਗ ਜੀਵੋ ਵੀਰ ਜੀ ਵਾਹਿਗੁਰੂ ਵੀਰ ਦੀ ਉਮਰ ਲੰਮੀ ਕਰਨ ਤਰੱਕੀਆਂ ਬਖਸ਼ਣ
ਰਾਜਵੀਰ ਵੀਰੇ ਗਾਣਾ ਸੱਚੀ ਬਹੁਤ ਹੀ ਸੋਹਣਾ ਆ... ਦਿਲ ਕਰਦਾ ਗਾਣਾ ਚੱਲਦਾ ਹੀ ਰਹੇ ਖ਼ਤਮ ਨਾ ਹੋਵੇ... ਮੁਬਾਰਕਾਂ ਸਾਰੀ ਟੀਮ ਨੂੰ.... ਬਹੁਤ ਸੋਹਣਾ ਕੰਮ ਕੀਤਾ ਲਿਖਿਆ ਗਾਇਆ ਮਿਊਜ਼ਿਕ ਵੀਡੀਓ ਸਾਰਾ ਹੀ ਵਾਹ ਕਮਾਲ ❤❤❤
ਕਦੇ-ਕਦੇ ਮਨ ਵਿੱਚ ਡਰ ਜਿਹਾ ਆਉਂਦਾ ਰਹਿੰਦਾ ਕੇ ਸਾਡੀ ਪੰਜਾਬੀ ਬੋਲੀ ਨੂੰ ਕਈ ਮਾੜੇ ਕਾਲਾਕਾਰ ਖ਼ਰਾਬ ਹੀ ਨਾਂ ਕਰ ਦੇਣ ਪਰ ਜਦੋ ਇਹੋ ਜਿਹੇ ਗ਼ੀਤ ਸੁਣਨ ਨੂੰ ਮਿਲਦੇ ਆ ਤੇ ਇੰਜ ਲੱਗਦਾ ਕੇ ਨਹੀਂ ਅਜੇ ਜਵੰਦੇ ਵੀਰ ਵਰਗੇ ਸੱਚੇ ਪਹਿਰੇਦਾਰ ਖੜੇ ਨੇ ਰਾਖੀ ਕਰਨ ਲਈ
❤❤❤❤❤❤❤❤❤❤❤
ਸਾਢੇ 5 ਮਿੰਟ ਚ ਕਿੱਡਾ ਵੱਡਾ ਫਲਸਫਾ ਜ਼ਿੰਦਗੀ ਦਾ ❤️❤️❤️.... ਖ਼ੁਸ਼ ਰਹੋ.. ਖ਼ੁਸ਼ੀਆਂ ਵੰਡੋ ... ਰੱਬ ਤੇ ਰੱਬ ਦੇ ਬੰਦਿਆਂ ਨੂੰ ਮੁਹੱਬਤ ਕਰੋ 🤲🤲..
ਇਹ ਗੀਤ ਆਪਣਾ ਆਪਣਾ ਜਿਹਾ ਲੱਗਾ, ਮੇਰੀ ਮਾਂ ਅਤੇ ਛੋਟਾ ਵੀਰ ਹੁਣ ਕਦੇ ਵੀ ਨਹੀਂ ਮਿਲਣੇ
ਜਿੰਨੀ ਤਾਰੀਫ਼ ਕੀਤੀ ਜਾਏ,,ਓਨੀ ਘੱਟ,,,,,,
ਸਿਰਾ ਲਾਤਾ ਬਾਈ,,,,, ਜਿਉਂਦਾ ਵਸਦਾ ਰਹਿ
ਅੱਜ ਸਮਾਜ ਦੇ ਚੱਲ ਰਹੇ ਮਾੜੇ ਹਾਲਾਤਾਂ ਵਿੱਚ
ਲੋਕਾਂ ਨੂੰ ਜ਼ਿੰਦਗੀ ਦੀ ਅਸਲੀਅਤ ਦੱਸਣ ਲਈ,,, ਅਜਿਹੇ ਚੰਗੇ ਗੀਤਾਂ ਦੀ ਬਹੁਤ ਲੋੜ ਹੈ,,,,, ਕੰਮ ਖਿੱਚ ਕੇ ਰੱਖ ਵੱਡੇ ਬਾਈ,,,, ਬਹੁਤ ਬਹੁਤ ਧੰਨਵਾਦ ਤੇਰਾ 🙏🙏🙏
ਬਹੁਤ ਸੋਹਣੀ ਆਵਾਜ਼,❤ ਬਹੁਤ ਸੋਹਣੀ ਲਿਖ਼ਤ❤ ਤੇ ਓਸ ਤੋਂ ਵੀ ਸੋਹਣੀ ਸੋਚ❤ ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏❤️🙏🙏🙏
jionda reh veer parmatma tuhadi awaj buland rakhe.
ਕੋਈ ਕੋਈ ਸ਼ਖ਼ਸ ਹੁੰਦੈ ਜਿਹੜਾ ਲਫ਼ਜ਼ ਅਤੇ ਰੂਹ ਨੂੰ ਨੇੜੇ ਲੈ ਆਉਂਦੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ।
😅😊hlyu
@@safianjutt6691😊😊😊😊😊😊😊😊😊😊😊😊
Aaaaaaaaaaaaaaaaaaaaaaaaaaaaaaaaaaa❤❤❤❤❤❤❤❤❤❤❤❤❤❤aa❤❤❤❤aaaa❤aa❤❤a❤aaaaaaaaaaaaaaaqaaaqaaaaaaaaaaaa❤aaaaaaaaaa
Lyrics in English?
Vba
ਬਹੁਤ ਹੀ ਸੋਹਣਾ ਗੀਤ ਐ, ਜਦੋ ਮੈ ਇਹ ਗੀਤ ਸੁਣ ਰਹੀ ਸੀ, ਇਕ ਮਿੰਟ ਵੀ ਮੇਰੀ ਅੱਖ ਚੁੱਪ ਨਹੀ ਹੋਈ, ਤਾਂ ਏਦਾ ਲੱਗਦਾ ਸੀ ਕਿ ਇਹ ਮੇਰੀ ਪੁਕਾਰ ਸੀ, ਮੇਰੇ father Saab nu ਜਿਨ੍ਹਾਂ ਨੂੰ ਗਏ ਨੂੰ ਦੋ ਸਾਲ ਹੋ ਗਏ, ਜਿਨ੍ਹਾਂ ਬਿਨਾਂ ਇਕ ਮਿੰਟ ਨਹੀਂ ਸੀ ਸਰਦਾ ਪਤਾ ਨਹੀਂ ਕਿਸ ਦੁਨੀਆ ਚ ਚਲੇ ਜਾਂਦੇ ਆ
ਬਾਬੂ ਸਿੰਘ ਮਾਨ ਜੀ ਦੀ ਕਲਮ ਨੂੰ ਸਲਾਮ ਹੈ, ਜਵੰਦਾ ਸਾਬ ਨੇ ਵੀ ਇਸਨੂੰ ਬਹੁੱਤ ਹੀ ਸੋਹਣਾ ਗਾਇਆ ਹੈ, ਵੀਡੀਉ ਵੀ ਬਹੁੱਤ ਕਮਾਲ ਦੀ ਹੈ,
ਗੱਲ ਕੀ .. ਪੂਰੀ ਟੀਮ ਨੇ ਬਹੁੱਤ ਬਹੁੱਤ ਵਧੀਆ ਕੰਮ ਕੀਤਾ ਹੈ… ਜੁਗ ਜੁਗ ਜੀਓ 🙏
ਕਲ ਨੂੰ ਆਪਾਂ ਵੀ ਨੀ ਰਹਿਣਾ
ਜਗ ਨੂੰ ਕੋਈ ਫਰਕ ਨੂੰ ਪੈਣਾ
ਰਹਿਣਾ ਚਲਦੇ ਸਮੇਂ ਨੇ ਓਸੇ ਚਾਲ
ਮਿੱਟੀ ਨਾ ਫਰੋਲ ਜੋਗੀਆ 👌🏻❤️ Kalam nu salaam aa veer 🙏🏻❤️
ਭਾਈ ਜੀ ਬੋਤ ਸ਼ੋਨਾ ਗੀਤ ਆ ❤ਕਿੰਨੇ ਦਿਨਾਂ ਬਾਦ ਇਹੋ ਜਾ ਗੀਤ ਸੁਣਨ ਨੂੰ ਮਿਲਿਆ 🎉ਦਿਲ ਨੂੰ ਸਕੂਨ ਆ ਗਿਆ ਭਾਈ❤ love you so much ❤❤❤
ਕਮਾਲ, ਕਮਾਲ ਰਾਜਵੀਰ ਤੂੰ ਕਮਾਲ, ਤੇਰੀ ਗਾਇਕੀ ਕਮਾਲ।
ਤੈਨੂੰ ਆਪਣੇ ਲਿਖੇ ਗੀਤ ਦੇਣ ਵਾਲੇ ਦੀ ਲੇਖਣੀ ਕਮਾਲ।
ਤੇਰਾ ਹਰ ਅੰਦਾਜ਼ ਕਮਾਲ।
❤
ਬਾਈ ਯਰ ਰਵਾ ਈ ਦਿੱਤਾ ਤੂੰ ਤਾਂ ਮੇਰੇ ਵੀ 2 ਛੋਟੇ ਛੋਟੇ ਲਾਲ ਮੈਨੂੰ ਛੱਡ ਕੇ ਚਲੇ ਗਏ..💔💔😭😭
ਦੋਬਾਰਾ ਗਾਣਾ ਸੁਣਨ ਦੀ ਹਿੰਮਤ ਈ ਨੀਂ ਪੈ ਰਹੀ 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
❤ ਨੂੰ ਸਕੂਨ ਦੇਣ ਵਾਲੇ ਗੀਤ ਹੁੰਦੇ ਵੀਰ ਦੇ ਅਵਾਜ਼ ਵੀ ਬਹੁਤ ਸੋਹਣੀ ਬਕਸ਼ੀ ਅਕਾਲ ਪੁਰਖ ਨੇ 🙏🏻🙏🏻
ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖੇ 🙏🏻🙏🏻
ਵੀਰੇ ਦਿਲ ਹਿਲ ਗਿਆ ਗੀਤ ਸੁਣ ਕੇ 😢 ਬਹੁਤ ਸੋਹਣਾ ਗੀਤ ਗਾਇਆ ਵੀਰੇ
ਕੋਈ ਸ਼ਬਦ ਨਹੀਂ ਮੇਰੇ ਕੋਲ ਕਿ ਮੈਂ ਕਿਵੇਂ ਲਿਖ਼ਣ, ਗਾਉਂਣ ਜਾਂ ਫ਼ਿਲਮਾਉਣ ਵਾਲੇ ਦੀ ਤਾਰੀਫ਼ ਕਰਾਂ
ਧਨਵਾਦ ਇਕ ਹੋਰ ਅਮਰ ਗੀਤ ਪੰਜਾਬ ਦੀ ਝੋਲੀ ਵਿਚ ਪਾਉਣ ਲਈ ❤
ਜਿਉਂਦਾ ਰਹਿ ਮੇਰਾ ਵੀਰ ਖ਼ੁਸ਼ ਕੀਤਾ ❤❤❤❤ ਦਿਲ ਤੋਂ respect ❤
Yaar song di video te line sunke bilkul shantt jeha ho gya dill.. sb aida hi chal jande appneaa nu shad k 😊😊😊
The Song that deserves an Oscar ❤❤ Lot's of love from Pakistan
ਜ਼ਿਦਗੀ ਦਾ ਅਸਲ ਸੱਚ ਇਹੀ ਆ ਵਾਹ ਵੀਰ ਗਾੳਣ ਦਾ ਅੰਦਾਜ਼ ਬਹੁਤ ਸੋਹਣਾ
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਦੀ
ruclips.net/video/rTpT2C-Mjcg/видео.htmlsi=NPiEdbMnr14ESaje
Marna sach jiona jhuth ☠️❤️
ਅੱਲਾ ਪਾਕ ਦੀ ਬਹੁਤ ਹੀ ਸੱਚੀ ਸੁਚਿਆਰੀ ਬਖਸ਼ੀ ਹੋਈ ਦੇਣ ਜੋ ਵੀਰੇ ਤੇਰੇ ਹਿੱਸੇ ਆਈ ਆ ਇਹੋ ਜਿਹੇ ਗਾਣਿਆਂ ਦਾ ਹੋਣਾ ਅੱਜ ਦੇ ਦੋਰ ਵਿੱਚ ਬਹੁਤ ਜਰੂਰੀ ਦੁਨੀਆਂ ਚੱਲੋ ਚੱਲੀ ਦਾ ਮੇਲਾ 🤲
❤
ਰਬ।ਨਿਸਾਨ।ਨੂ।ਖ਼ੁਸ਼।ਰਖੇ❤
Harjinder ❤
ਬਹੁਤ ਸੋਹਣਾ ਗਾਣਾ ਸਰ ❤❤❤ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ ❤ਸੱਚੀ ਸੁੱਚੀ ਲਿਖਿਤ 🥰🥰🥰ਅਟਲ ਸੱਚਾਈ ਤੇ ਸੋਹਣੀ ਆਵਾਜ਼ ❤ਰੱਬ ਹਮੇਸ਼ਾ ਤੁਹਾਨੂੰ ਚੜ੍ਹ ਦੀ ਕਲਾ ਵਿੱਚ ਰੱਖੇ ❤❤❤🥰🥰🥰🥰
Ik song ch poori zindgi de dukh sukh expalin kar dite 😢😢 god bless you rab saariya de parents di umar lambi kare
ਗਾਣੇ ਦੀ ਸਿਫਤ ਕਰਨ ਲਈ ਸ਼ਬਦ ਹੀ ਮੁੱਕ ਗਏ ਵੀਰੇ ਸਕੂਨ ਆ ਗਿਆ ਗਾਣਾ ਸੁਣ ਕੇ🙏💓💓
youtube.com/@VeersewafoundationNGO?si=0yi32NM_xZpCVnfA
❤
Nice sog love you 22 ji
ਸੱਚੀ ਬਹੁਤ ਸੋਹਣਾ song vere ਅਪਣੇ ਜੋ vishad ਗਏ ਉਹਨਾਂ ਦੀ ਯਾਦ aa gyi song ਸੁਣ ਕੇ 😢😢😢😢😢
Var tu Soh khadhi aa k har gana ch Rulayega ❤❤
Yaar song di video te line sunke bilkul shantt jeha ho gya dill.. sb aida hi chal jande appneaa nu shad k 😢
ਬਹੁਤ ਸੋਹਣਾ ਗੀਤ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਬੀਆਂ ਉਮਰਾਂ ਬਖਸ਼ੇ
ਵੀਰੇ ਸਕੂਨ ਆ ਗਿਆ ਦਿਲ ਨੂੰ ਬਹੁਤ ਹੀ ਵਧੀਆ ਗਾਇਆ , waheguru ਤੁਹਾਨੂੰ ਖੁਸ਼ ਰੱਖੇ
Satnam Shri waheguru ji ❤
Bhot bhot bhot bhot jyada shona song a bhot dil nu sukoon milyea ik alag feeling ida de hi song hor kro bhot zyada shona bhot ghaint jini b tareef kryie ohni hi ghat like fakiri typpe song ❤❤❤❤❤❤❤❤❤❤❤❤❤❤❤❤❤❤❤❤❤❤❤❤ no words
ਨਈੰ ਰੀਸਾਂ ਰਾਜਵੀਰ ਦੀਆਂ ਹਰ ਗੀਤ ਬਾਕਮਾਲ
ਕੌਣ ਕਹਿੰਦਾ ਕਿ ਸਭਿਆਚਾਰਕ ਗੀਤ ਤੇ ਸਮਾਜ ਤੇ ਅਧਾਰਿਤ ਗੀਤ ਨਹੀਂ ਚੱਲਦੇ।
ਬਸ ਗੀਤ ਦੇ ਬੋਲ ਤੇ ਅਵਾਜ ,ਸੰਗੀਤ ਕੰਪੋਜੀਸ਼ਨ ਦਾ
ਮਿਸ਼ਰਣ ਕਮਾਲ ਹੋਵੇ ਤਾਂ ਗੀਤ ਬਾਕਮਾਲ ਬਣ ਜਾਂਦਾ ਹੈ।
ਮਿਸਾਲ ਆਪ ਦੇ ਸਾਹਮਣੇ ਹੈ।
ਵਾਹਿਗੁਰੂ ਜੀ ਵਾਹਿਗੁਰੂ ਜੀ।
ਆਖਰੀ ਟੱਪੇ ਨੇ ਤਾਂ ਦੁਨੀਆਂ ਦੀ ਸੱਚਾਈ ਨੂੰ ਮੰਨਣ ਤੇ ਮਜ਼ਬੂਰ ਕਰ ਦਿੱਤਾ। ❤
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ veer ji
ਵਾਹਿਗੁਰੂ ਜੀ🙏🏻 ਥੋਡੀ ਲਿਖਤ ਤੇ ਜ਼ੁਬਾਨ ਨੂੰ ਅਮਰ ਰੱਖੇ
God bless you veer ji
Rab 🙏🏻 thonu lambiya umra bakshe
😊😊👍🏻
Eh song sune ke eda lagda ke mera jivn viarth e nikili janda bina rab de nam to 😢🥺😟
ਬਹੁਤ ਸੋਹਣਾ ਗੀਤ ਵੀਰ ਜੀ, ਬਹੁਤ ਟਾਈਮ ਬਾਅਦ ਇਕ ਨਵੀਂ ਚੀਜ਼ ਸੁਣਨ ਨੂੰ ਮਿਲੀ ਹੈ, ਇਕ ਇਨਸਾਨੀਅਤ ਦਾ ਗੀਤ ਤੇ ਹਾਲਾਤ ਨੂੰ ਬਿਆਨ ਕਰਦਾ ਹੈ, ਸਾਰੇ ਗਾਇਕ ਆਪਸੀ ਲੜਾਈ ਛੱਡ ਕੇ ਅਗਾਰ ਏਦਾ ਦੇ ਨਵੇਂ ਟੋਪਿਕ ਤੇ ਗੀਤ ਲਿਖਣ ਤੇ ਗਾਉਣ, ਸ਼ਾਇਦ ਪੰਜਾਬੀ ਇੰਡਸਟਰੀ ਨੂੰ ਬਚਾਇਆ ਜਾ ਸਕਦਾ ਹੈ।
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
❤
Jeoundy raho veer ji 🎉🎉
Best of luck
ਬਹੁਤ ਸੋਹਣਾ ਗੀਤ ਹੈ ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਬਖਸ਼ੇ👍👍👍👌👌
ruclips.net/video/rTpT2C-Mjcg/видео.htmlsi=NPiEdbMnr14ESaje
youtube.com/@VeersewafoundationNGO?si=0yi32NM_xZpCVnfA
ਬਹੁਤ ਸੋਹਣਾ
ਬਹੁਤ ਹੀ ਜਿਆਦਾ ਸੋਹਣੀ ਵੀਡੀਓ ਵੀਰ ਜੀ ਜਿੰਦਗੀ ਦੀ ਅਸਲੀਅਤ ਬਿਆਨ ਕਰਦੀ ਹੈ ਤੇ ਬਹੁਤ ਜਿਆਦਾ ਦਰਦ ਹੈ ਇਸ ਗਾਣੇ ਵਿਚ ਜੋ ਤੁਸੀ ਗਾਇਆ ਹੈ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
Bahut hi vadhiya sweet heart song Rajvir Jawandha ji chardikalan vich raho
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਇੱਧਰੋਂ ਲੱਖਾਂ ਚਲੇ ਗਏ ਮੁੜਕੇ ਕੋਈ ਨਹੀਂ ਆਇਆ ਰੋ ਰੋ ਹੋਇਆ ਬੁਰਾ ਹਾਲ..... 😭 ਮਿੱਟੀ ਨਾ ਫਰੋਲ ਜੋਗੀਆ ਨਹੀਓਂ ਲੱਭਣੇ ਗੁਆਚੇ ਲਾਲ 👏 ਰਾਜਵੀਰ ਜਾਵੰਦਾ ਜੀ ਬਹੁਤ ਵਧੀਆ ਗੀਤ 🙏🙏
ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾਂ ਗੀਤ ਹੈ ❤
❤ ਬਹੁਤ ਸੋਹਣਾ ਗਿਆ ਵੀਰ ਜੀ ❤
ਜ਼ਿੰਦਗੀ ਦਾ ਪਹਿਲਾ ਗੀਤ ਜੋ ਜਗਾਂ ਲਗਿਆ ❤❤❤❤❤❤
Jihnu jihnu song vdia lgga like share kardo ❤
❤
ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਿਆ ❤❤❤❤
meri rooh nu sakoon mil jnda rajveer di awaaz sumn ke ❤❤❤❤
ਬਹੁਤ ਹੀ ਵਧੀਆ ਪੇਸ਼ਕਾਰੀ 💖ਬਹੁਤ ਹੀ ਸੋਹਣਾ ਗਾਇਆ 💖💖ਜ਼ਿੰਦਗੀ ਦੀ ਅਸਲ ਸੱਚਾਈ ਨੂੰ ਬਿਆਨ ਕਰਦਾ ਇਹ ਗੀਤ💖💖💖🙏🙏🙏 ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਰਾਜਵੀਰ ਵੀਰੇ ਨੂੰ💖💖 ਇਸ ਸੰਸਾਰ ਵਿੱਚ ਜੋ ਆਇਆ ਉਸ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਜਰੂਰ ਹੈ ਨਹੀਓ ਲੱਭਣੇ ਲਾਲ ਗੁਵਾਚੇ ਮਿੱਟੀ ਨਾ ਫਰੋਲ ਜੋਗੀਆ 💖💖💖💖🌿🙏🌿
ਇਸ ਗੀਤ ਦੀ ਸਚਾਈ ,,ਮੇਰੇ ਦੋਸਤ ਨੇ ਸਿਆਟਲ ਤੋਂ ਦਿਖਾਈ ਪਿੱਛਲੇ ਮਹੀਨੇ ਉਹ ਪੰਜਾਬ ਆਏ ਸੀ ,,ਘਰ ਵਾਲੀ ਅਚਾਨਕ ਸਦੀਵੀ ਵਿਛੋੜਾ ਦੇ ਗਈ,,ਪਿੱਛੇ ਆਪਣੇ 2 ਬੇਟੇ ਤੇ 10 ਸਾਲ ਦੀ ਲੜਕੀ ਛੱਡ ਗਈ, ਮੈਂ ਗੀਤ ਦਾ ਲਿੰਕ ਸੈਂਡ ਕੀਤਾ usa ਚ ,ਮੇਰੇ ਦੋਸਤ ਨੇ ਆਪਣੀ ਬੇਟੀ ਨੂੰ ਲਗਾ ਕੇ ਦਿੱਤਾ,, on line ਮੈਂ ਦੇਖਿਆ ਬੇਟੀ ਸੁਣ ਰਹੀ ਸੀ ਤੇ ਅੱਖਾਂ ਚੋਂ ਅੱਥਰੂ ਚਲ ਰਹੇ ਸੀ,, ਜਵੰਦਾ ਜੀ ਇਹ ਅਸਲ ਕਮਾਈ ਹੁੰਦੀ ਹੈ ਜਦੋਂ ਦਿੱਲ ਤੇ ਅਸਰ ਕਰਨ ਕਹੇ ਗਏ ਸ਼ਬਦ,, ਮਾਨ ਸਾਬ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ,
😢🙏
An awesome one, jany waly dilo k siwa kahi k b nhi rehte
ਬਾਬੂ ਸਿੰਘ ਮਾਨ ਦੀ ਕਲਮ ਦਾ ਕਮਾਲ ਅੱਜ ਵੀ ਓਵੇਂ ਦਾ ਓਵੇਂ ਆ ਕਿੰਨੇ ਦਹਾਕੇ ਹੋ ਗਏ..ਸਦੀਕ ਦੇ ਦੋਗਾਣਿਆਂ ਤੋਂ ਲੈ ਕੇ ਅੱਜ ਤੱਕ
ਬਹੁਤ ਸੋਹਣਾ ਲਿਖਿਆ ਤੇ ਗਾ ਕੇ ਵੀਰ ਨੇ ਸੱਚ ਹੀ ਬਣਾ ਤਾ ਇਹ ਸਟੋਰੀ ਨੂੰ ਰੂਹ ਖੁਸ਼ ਹੋਗੀ ਵੀਰ ਰੱਬ ਸਦਾ ਤਰੱਕੀਆਂ ਬੱਖਸ਼ੇ ਵੀਰ
ਕਾਸ਼ ਅਸਲ ਜ਼ਿੰਦਗੀ ਵਿਚ v insan ਏਦਾਂ ਦੀ ਸੋਚ ਰੱਖੇ ਜੋ ਗੀਤਾਂ ਵਿਚ ਵੇਖਣ ਨੂੰ ਮਿਲਦੀ, ਵਾਹਿਗੁਰੂ ਕਰੇ ਕਲਯੁੱਗ v ਹੱਥ ਜੋੜੇ ਖੜਾ ਹੋ ਜਾਣਾ
Bahut sohna song love from Melbourne ❤❤🎉🎉 Australia 🦘🦘
Very touching and meaning full song, Wahegurugi tuhanu hamesha chardian Klan vich rakheji. K Dhanju
From Sydney Australia.
ਬਹੁਤ ਹੀ ਕਮਾਲ ਗੀਤ ਜੀ ਬਹੁਤ ਸੋਹਣਾ ਗਾਇਆ ਜਵੰਦਾ ਸਾਹਬ ਨੇਂ! ਜਨਾਬ ਸ. ਬਾਬੂ ਸਿੰਘ ਮਾਨ ਹੁਣਾਂ ਦੀ ਕਲਮ ਦੇ ਤਾਂ ਬਚਪਨ ਤੋਂ ਹੀ ਮੁਰੀਦ ਹਾਂ ਜੀ ❤🙏
ਬਹੁਤ ਬਹੁਤ ਬਹੁਤ ਹੀ ਸੋਹਣਾ ਗੀਤ ਲਿਖਿਆ ਏ ਤੇ ਬਹੁਤ ਬਹੁਤ ਬਹੁਤ ਹੀ ਸੋਹਣਾ ਗਾਇਆ ਏ❤
ਕੋਈ ਸ਼ਬਦ ਨਹੀ ਇਸ ਗਾਣੇ ਲਈ ਇਹ ਗਾਣਾ ਨਹੀ ਮੇਰੇ ਵਰਗੇ ਜੋ ਸਾਰਾ ਕੁਝ ਗਵਾ ਚੁੱਕੇ ਉਹਨਾ ਦੀਆ ਦਿਲ ਦੀਆ ਗੱਲਾ ਨੇ ਐਵੇ ਲੱਗਦਾ ਸਾਰੀ ਕਹਾਣੀ ਮੇਰੀ ਆਪਣੀ ਹੀ ਹੈ।
ਵਾਹ ਰਾਜਵੀਰ ਜਵੰਦਾ ਅੱਜ ਦੇ ਗਾਇਕੀ ਪੂਰ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਿਹਾ ਹੈਂ ਪੰਜਾਬੀ ਮਾਂ ਬੋਲੀ ਦੀ ਉੱਚ ਕੋਟੀ ਦੀ ਸ਼ਬਦਾਵਲੀ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਤੱਕ ਲੈਕੇ ਆਉਣ ਲਈ ਧੰਨਵਾਦ ਬਾਬੂ ਸਿੰਘ ਮਾਨ ਹੋਰੀਂ ਤਾਂ ਬਹੁਤ ਵੱਡੇ ਮਹਾਨ ਗੀਤਕਾਰ ਨੇ ਉਨ੍ਹਾਂ ਦੀ ਤਾਰੀਫ਼ ਲਈ ਤਾਂ ਮੇਰੇ ਕੋਲ ਸ਼ਬਦ ਨਹੀਂ ਜਦੋਂ ਵੀ ਕੋਈ ਉਹਨਾਂ ਦਾ ਲਿਖਿਆ ਗੀਤ ਸਣਦਾ ਹਾਂ ਤਾਂ ਸਿਰ ਝੁੱਕਦੈ
ਸੰਗੀਤਕਾਰ ਵਿਡੀਉ ਡਰੈਕਟਰ ਸਮੁਚੀ ਟੀਮ ਦਾ ਦਿਲੋਂ ਧੰਨਵਾਦ
ਬਹੁਤ ਸੋਹਣਾ ਗੀਤ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਬੀਆਂ ਉਮਰਾਂ ਬਖਸ਼ੇ 🙏🏼🙏🏼🥰🥰🥰🥰
ਬਹੁਤ ਵਧੀਆ ਗੀਤ 👌 ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏 ❤️
😮
Sach vich maa di yaad aa gyi song sun ❤❤❤❤❤.
Forgetting to breathe while listening to this song. So much sadness, but a reality. Beautiful voice and lyrics. ❤
ਟਿਬਿੱਆਂਵ ਵਿੱਚ ਲੀਹਾ ਪਾਉਣਾ ਔਖਾ ਹੁੰਦਾ ਪਿੱਛੋਂ ਤਾ ਮੌਲੇਵੀ ਚੜਾਈ ਚੜ ਜਾਂਦੇ ਆ ਧੰਨਵਾਦ
राधे राधे धनबाद मेरो वृंदावन दर्शन करने के लिए भाई 🙏🙏🙏🙏
ਬਹੁਤ ਵਧੀਆ ਗੀਤ ਆ, ਦਿਲ ਨੂੰ ਛੂਹ ਜਾਣ ਵਾਲਾ, ਜਿਉਂਦਾ ਵਸਦਾ ਰਹਿ ਪੁੱਤ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਮੇਰੇ ਪੁੱਤ ਨੂੰ ।
It's reality of life.God bless u veer ji.I have no words to describe this song 👏
❤❤❤
The shoot in Varanasi Kaashi where death is celebrated with life its just wonderful and words are so soothing!
Har har MaHadev
Some singers are still there who knows what should be sung and how to sing, irrespective of what bulshit the generation is asking for, Respect to you 🙏
ਰਾਜਵੀਰ ਜਵੰਦੇ ਤੋ ਏਹਦਾ ਨਾਮ ਸਕੂਨ ਰੱਖ ਦਿਨੇ ਆ 😊
ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ ਤੁਹਾਨੂੰ ਵੀਰ ਜੀ ❤🙏🏻ਬੋਹਤ ਸੋਹਣਾ ਗੀਤ ਆ 🌸🙌🏻❤️
Hanji,ਭੈਣੇ.ਇਹ ਗੀਤ ਸੁਣਕੇ ਮੈਨੂੰ ਆਪਣਾ ਮਰੀਆਂ ਭਰਾ ਜੋ 2012 ਵਿੱਚ ਇਟਲੀ ਇਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਸਦਾ ਵਾਸਤੇ ਅਲਵਿਦਾ ਕਿ ਗਿਆ। ਇਹ ਗਾਣਾ ਮੈ repeat ਤੇ ਸੁਣ ਰਿਹਾ ਅਤੇ ਅੱਖਾਂ ਵਿੱਚ ਅੱਥਰੂ ਹਨ। ਇਸ ਵੇਲੇ ਮੈ ਪਰਦੇਸ ਵਿੱਚ ਇਕੱਲਾ ਬੈਠਾ ਹਾਂ। ਬਹੁਤ ਹੀ ਪਿਆਰ ਸੀ ਬਾਈ ਨਾਲ।
@@apindersingh72 😢😢
Rooh nu sukoon milda veer di awaj sun k god bless you ❤❤❤
Bahut hi Sona geet gaya mere liye awaaz bhi bahut Soni Veri nice
ਬਹੁਤ ਹੀ ਖੂਬਸੂਰਤ ਗੀਤ
ਲਿਖਿਆ, ਗਾਇਆ, ਮਿਊਜ਼ਿਕ,ਵੀਡੀਓ ਵਾਹ ਕਮਾਲ ਹੈ
ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿਚ ਰਹਿਣ
Amazing Lyrics ❤💯…a big salute to lyricist
Hlo
Jawanda saab hadd ton vadh emotional song,U broke punjabi industry records
Dil m drd hogya aj ye geet dekh k mujhe b apna bachpan apni maa yad agai jo chhor k chli gai thi 😢😢😢😢😢
ਰੱਬ ਹਮੇਸ਼ਾ ਵੀਰ ਦੀ ਕਲਮ ਨੂੰ ਤਰੱਕੀਆਂ ਬਖ਼ਸ਼ਦਾ ਰਹੇ ❤
ਬਹੁਤ ਵਧੀਆ❤
Change writer di kalam hamesha Acha likhde aa .. bhut vadhiya gaya. Jawanda sahb 🎉🎉🎉🎉🎉
Veere sachi bhut sohna song aa yrrr repeat ty sun reha swer da yr sachi rabb lamiya umran kre
ਬਹੁਤ ਸੋਹਣਾ ਲਿਖਿਆ, ਬਹੁਤ ਸੋਹਣਾ ਸੰਗੀਤ, ਬਹੁਤ ਸੋਹਣਾ ਗਾਇਆ ਤੇ ਬਹੁਤ ਹੀ ਸੋਹਣੀ ਵੀਡੀਓ 🤗🙏🏻👌👌👌
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ, ਵੀਰ ਰਾਜਵੀਰ ਜਵੰਦਾ
ਹਨਾ ਜੋ ਗਿਆ ਸੌਂਗ ਇੱਕ ਜਿੰਦਗੀ ਦੀ ਸੱਚਾਈ ਆ
Dil nu shunnn wala geet ❤🕯️🙏
ਵਾਹ ਵੀ ਚੌਬਰਾਂ🥰ਨੇਕ ਕਮਾਈ ਖੱਟ ਰਿਆ ਤੂੰ ਚੰਗੇ ਗੀਤ ਗਾ ਕੇ🤗
Dil,nu sakun a gya song sunke bai da siraa rajver jawanda ji jug jug jeo vade veer ❤❤❤❤❤
ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼ ਹੈ ਪ੍ਰਮਾਤਮਾ ਲੰਬੀ ਉਮਰ ਅਤੇ ਤਰੱਕੀਆਂ ਬਖਸ਼ਣ ❤❤
Very heart touching song ❤ very nicely sung, good lyrics and very good vedio. Great job done by the whole team 👍👍
ਚੰਗੇ ਗਾਣੇ ਦੇ views ਬੜੇ ਘੱਟ ਆਉਂਦੇ ਹਨ ਜੇਕਰ ਇਸ ਗਾਣੇ ਦੇ ਹਰ ਅੰਤਰੇ ਵਿਚ ਜੱਟ ਜੱਟ ਹੁੰਦਾ ਤਾਂ ਹੁਣ ਤਕ 5 ਕੁ ਮਿਲੀਅਨ views ਹੋ ਵੀ ਜਾਣੇ ਸੀ
Sahi gall bai...
I guess these veerji have woken up😊🙏🏼
❤❤❤ miss u
Bai ohna ne paise pay kite hunde es krke you tube view dinda.
Shi keha bai ji😢😢😢❤❤❤❤❤❤❤❤❤❤❤
Wahh paji.. kya gaya h apnee.. sch me rongtee khdee ho gye.. well wishes for you sir ji❤❤❤❤
ਬੁਹਤ ਹੀ ਭਾਵੁਕ ਗੀਤ ਵੀਰ ਜੀ ਨੇ ਬਿਆਨ ਕੀਤਾ ਗਿਆ ਹੈ ਕਿ ਜ਼ਿੰਦਗੀ ਵਿਚ ਖੁਸ਼ੀ ਨਾਲ ਸਮਾਂ ਬਿਤਾਉਣ ਚਾਹੀਦਾ ਹੈ
ਬਹੁਤ ਸੋਹਣਾ ਗੀਤ ਹੈ ਬਾਈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ,,,,, ਬਲਜੀਤ ਸਿੰਘ, ਮੋਗੇ ਦਾ ਸੋਹਣਾ ਪਿੰਡ ਗੱਜਣ ਵਾਲਾ
What a beautiful Piece of Work ! Superb Jawanada as always!!!
Love you so much saari team nu bai ji song puraa skoon denda dil nu ❤❤❤❤❤