Merey sarey chachu twady geet shuru tu sun rhy ny ty tunu buht pyar krdy nyy man sahb mein jad v twadii awaz sunda bachpan dii yad ajandii ey... 💕 Respect ty buht sara pyaar Pakistan punjabies waloo🇵🇰🇵🇰❤️
Ehe song pta ni kini k vari sunleya hona hai..meri bibi kendi hundi si ke mera veera othe rehgeya si..te Ron lag jandi si..bibi poori hogai hai hun😢 pr ehe song sunke yaad ajandi ha bibi di
The third-generation sikh born abroad still has so much love for this Punjab, I never visited this beautiful land of my forefathers, may you always prosper.
Baah-kamal Awaaz de malak Harbhajan Singh Mann Bhaji ❤️👏🏻 Sade Babu Singh Maan Bhaji vallo bahut hi changae shabadan di likhat sade panjab di vand utte likhe bol te eh geet ❤️✍🏻 Dillo bahut Sara pyaar satkaar jeeyo ✊🏻 Waheguru ji mehar bhariya hath rakhan jeeyo 🙏🏻🙏🏻 #HarbhajanMaan ❤️ #BabbuMaan 👏🏻 #LaddiGill 🎶
Mere dada ji bhi faislabaad pakistan ke the... 47 ke batware ke baad hum Rajasthan aa gye... dada ji apni vha ke kisse sunate the... miss u dada ji and This dong for you.... 🌈 Great Singer Maan saab
1947 ch bahut lok kehnde ne , ke India Azaad hoya , par assin hi jaande & feel kar sakde haan ke sirf Punjab hi wandeya geya odun .. Salute Maan Saab 🙏🏻🙏🏻🙏🏻
Wah Mann Sahib wah. Very touching song depicting the real pain of people who suffered due to the partition of India in 1947. Heart crushing lyrics, melodious music, your majectic voice, and wonderful filmization of 'Kal di Gal Lagdi aa' catches the hearts, minds and souls of listeners. This song is a delightful gift for Punjabi music lovers. Congratulations - Surjit Singh President World Punjabi Organizations Abu Dhabi 💐
ਬਾਈ ਜੀ ਬਹੁਤ ਦਰਦ ਇਸ ਗੀਤ ਵਿੱਚ ...ਦਾਦਾ ਜੀ ਨੂੰ ਸੁਣਾ ਰਿਹਾ ਸੀ ਪਰ ਉਹਨਾਂ ਕੋਲੋਂ ਪੁਰਾ ਗੀਤ ਨਹੀਂ ਸੁਣਿਆ ਗਿਆ ਤੇ ਰੋਣ ਲੱਗ ਪਏ ...। ਬਹੁਤ ਕੁੱਝ ਯਾਦ ਕਰਵਾ ਦਿੱਤਾ
Where is from your grandfather
ਪੁਰਾਤਨ ਸਮੇਂ ਨੂੰ ਜਿਸਨੇ ਨਹੀਂ
ਦੇਖਿਆ ਉਸ ਦਾ ਅਹਿਸਾਸ ਕਰਵਾ ਗਿਆ
ਮਾਨ ਸਾਬ ਜੀ।
ਜਸਪਾਲ ਚੰਗਾਲ ਵਾਲੇ ਦੇ
ਵੰਡ ਤੋਂ ਪਹਿਲਾਂ ਦੀਆਂ ਯਾਦਾਂ ਨੂੰ ਅੱਖਾਂ ਸਾਹਮਣੇ ਲਿਆ ਗਿਆ ਮਾਨ ਸਾਬ ਜੀ।
ਬਹੁਤ ਹੀ ਵਧੀਆ ਗੀਤ ਆ 22 ਜੀ
ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ
ਸੱਚਮੁੱਚ ਹੀ ਪੁਰਾਣੇ ਬਜ਼ੁਰਗਾਂ ਦੇ ਦਿਲ ਵਿਚ ਬਹੁਤ ਹੀ ਦਰਦ ਆ 47ਦੀ ਵੰਡ ਦਾ ਜਿਨ੍ਹਾਂ ਵਿਚੋਂ ਇੱਕ ਮੇਰੀ ਬੀਬੀ ਆ ਜੋ ਵੰਡ ਸਮੇਂ ਪਾਕਿਸਤਾਨ ਤੋਂ ਤੁਰ ਕੇ ਆਈ ਸੀ
ਜਿਸਦੀ ਵੀ ਅੱਖ ਵਿੱਚ ਗੀਤ ਸੁਣ ਕੇ ਪਾਣੀ ਆਇਆ ਲਾਈਕ ਕਰੋ
Bhout vaar roye a songh sun k😢😢😢😢
ਸਾਡੇ ਸੱਭਿਚਾਰਕ ਨੂੰ ਜਿਉਦਾ ਰੱਖਣ ਲਈ ਹਰ ਇਕ ਸਿੰਗਰ ਨੂੰ ,,ਸਾਡੇ ਸੱਭਿਚਾਰਕ ਗੀਤ ਗਾਉਣੇ ਚਾਹੀਦੇ ਆ ,, ਬਾਕੀ ਜਿਉਦੇ ਰਿਹੋ ਮਾਨ ਸਾਬ ਜੋਂ ਸਾਨੂੰ ਸਾਡੇ ਕਲਚਰ ਬਾਰੇ ਦੱਸ ਰਹੇ ਹੋ👍👍
ਜਦੋਂ ਕੁੱਝ ਸੁਣਨ ਜੋਗੇ ਹੋਏ ਉਸ ਸਮੇਂ ਤੋਂ ਅੱਜ 30ਸਾਲਾ ਤੱਕ ਜ਼ਾਰੀ ਹੈ ਉਹੀ ਅਵਾਜ਼ ਉਹੀ ਸਲੀਕਾ। ਜਿਉਂਦਾ ਰਹਿ ਮਾਨਾ।
ਹਰਭਜਨ ਮਾਨ ਜਿਹੇ ਗਾਇਕਾ ਕਰਕੇ ਹੀ ਅਜੇ ਪੰਜਾਬੀ ਗਾਇਕੀ ਜਿਉਂਦੀ ਹੈ ਜਿਊਂਦਾ ਰਹਿ ਮਾਨਾ
Merey sarey chachu twady geet shuru tu sun rhy ny ty tunu buht pyar krdy nyy man sahb mein jad v twadii awaz sunda bachpan dii yad ajandii ey... 💕 Respect ty buht sara pyaar Pakistan punjabies waloo🇵🇰🇵🇰❤️
ਹਰਭਜਨ ਮਾਨ ਵੀਰ ਜੀ ਦੇ ਗੀਤ ਦੀ ਕਿਸ ਕਿਸ ਨੂੰ ਉਡੀਕ ਰਹਿੰਦੀ ਹੈ ਜੀ।🙏💞💕💐👍👍
✌️
ਆਪਾਂ ਨੂੰ ਬਾਈ ਜੀ
Always me
ਸਾਨੂੰ ਸਭ ਨੂੰ
Y bahut jiyada
😌😌 Sakoon mil gya❤❤❤
ਬਹੁਤ ਸੋਹਣਾ ਗੀਤ ਲਿਖਿਆ ਉਸਤਾਦ ਬਾਬੂ ਸਿੰਘ ਮਾਨ ਜੀ ਨੇ ਉਸ ਬੱਧਕੇ ਹਰਭਜਨ ਸਿੰਘ ਮਾਨ ਨੇ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼'ਚ ਗਾਇਆ।।
ਵਧਾਈਆਂ ਹੋਣ ਸਾਰੀ ਟੀਮ ਨੂੰ।।
ਮੈਂ ਆਪਣੇ ਪਿਆਰ ਨੂੰ ਅੱਜ ਨਾਲ ਜੋੜ ਕੇ ਗਾਣਾ ਸੁਣਦਾ ਪਿਆਰ ਕਰਨ ਵਾਲੇ ਹੁਣ ਇਸ ਵਕਤ ਤੇ ਲਾ ਕੇ ਸੁਣ ਕੇ ਵੇਖੋ ।ਬਾਕੀ ਬੈ ਅਸੀਂ ਲਾਹੌਰੀਏ ਹਾਂ ।ਨਾ ਦਾਦਾ ਰਿਹਾ ਓ ਦਾਸ ਦਾ ਹੁੰਦਾ ਸੀ ।ਜੀਅ ਬੱਗਾ ਪਿੰਡ ਸਿਪੁਰਨਾ
ਹਰਭਜਨ ਮਾਨ ਕੋਈ ਰੀਸ ਨਹੀਂ ਗਾਇਕੀ ਦੀ ਜਿਉਂਦਾ ਰਹਿ ਬਾਬਾ ਚੜ੍ਹਦੀਕਲਾ ਕਰੇ 🙏
ਮੇਰੀ ਮਾ ਟੀਵੀ ਨਹੀ ਦੇਖਦੇ ਪਰ ਜਦੋ ਹਰਭਜਨ ਵੀਰੇ ਦਾ ਗੀਤ ਆਉਦਾ ਤਾ ਮੇਰੀ ਮਾ ਸਾਰਿਆ ਨੂੰ ਚੁੱਪ ਕਰਾਕੇ ਟੀਵੀ ਮੋਹਰੇ ਬੈਠ ਜਾਦੇ ਆ 🙏❤️😀
ਪੈਰੀ ਪੈਨਾ ਮੈਂ ਬੇਬੇ ਜੀ । ਮੇਰਾ ਸਨੇਹਾ ਆਪਣੀ ਬੇਬੇ ਜੀ ਨੁ ਦੇ ਦੇਣਾ
ਮਾਨ ਜੀ ਦੀ ਆਵਾਜ਼ ਬਹੁਤ ਸੋਹਣੀ ਹੈ। ਧਰਮਾਂ, ਜਾਤਾਂ ਨੂੰ ਜੋੜਨ ਦੀ ਚੰਗੀ ਕੌਸ਼ਿਸ਼ ਹੈ। ਮਜ਼ਹਬ ਨਹੀਂ ਸਿਖਾਤਾ ਆਪਸ ਮੇ ਵੈਰ ਰਖਨਾ। ਦੋ ਟੁੱਟੇ ਭਰਾਵਾਂ ਭਾਰਤ ਤੇ ਪਾਕ ਨੂੰ ਇਕ ਕਰੀ ਰੱਬਾ। 🤲🤲🤲🤲🤲🤲🤲🙏🙏🙏🙏
ਅੱਜ ਦੇ time ਮਾਨ ਸਾਬ੍ਹ ਦੇ ਗੀਤ ਸੁਣ ਕੇ ਬਹੁਤ ਸੁਕੂਣ ਮਿਲਦਾ love you maan saab 🥰🥰❤️❤️😘😘
ਸਲਾਮ ਅਦਾਬ ਬਹੁਤ ਖੂਬ ਸੂਰਤ ਗੀਤ ਵੀਰ ਜੀ ਰੱਬ ਖੁਸ਼ ਰੱਖੇ ਹਮੇਸ਼ਾ ਦੀ ਤਰ੍ਹਾਂ ਵਧੀਆ ਸੰਦੇਸ਼ ਦਿੱਤਾ ਗੀਤ ਰਾਹੀਂ
Love you Maan vr
ਦਰਦ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ
ਸ਼ੁੱਭ ਇਛਾਵਾਂ
ਦਿਲੋਂ ਬਹੁਤ ਬਹੁਤ ਸਤਿਕਾਰ
ਬਿਲਕੁਲ ਅਲੱਗ ਗੀਤ ਮਾਨ ਸਾਬ ਜੀ
ਦਾਤਾ ਲੰਮੇਰੀ ਉਮਰ ਤੇ ਤੰਦਰੁਸਤੀ ਬਖ਼ਸੇ 🙏❣️
ਕੁੱਝ ਹੋਰ ਨਵਾਂ ਸੁਣਨ ਦੀ ਫੇਰ ਤੋਂ ਉਡੀਕ
Jioda reh maana
ਮਾਨਾਂ ਤੇਰੇ ਨਾਮ ਪੈਂਦੀਆਂ ਕਹਾਣੀਆਂ, ਹੂਬਹੂ ਦਿ੍ਸ ਪੇਸ਼ ਕਰਤਾ ਬਾਈ ਪੂਰੀ ਟੀਮ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਜੀ 👌💖🌹👌💖🌹🌟✔️🌟 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ ਜੀ ਆਪ ਸੱਭ ਨੂੰ ਹੀ 🙏
ਵਾਹ ਮਾਨ ਸਾਹਿਬ ਜੀ ਇਸ ਗੀਤ ਤੇ ਆਵਾਜ ਦੀ ਤਾਰੀਫ ਲਈ ਸ਼ਬਦ ਮੁੱਕ ਗਏ 👌 ਵਾਰ ਵਾਰ ਸੁਣਿਆ ਸੁਆਦ ਆ ਗਿਆ 💕
ਹਰਭਜਨ ਮਾਨ ਨੂੰ ਦਿਲੋ ਸਲੂਟ ਆ ਇਸ ਗੀਤ ਲਈ ਇਸ ਗੀਤ ਲਈ ਕਿਆ ਉਹਨੇ ਨੇ ਸਾਰੇ ਹੀ ਗੀਤ ਬਹੁਤ ਸੋਹਣੇ ਗਾਏ ਆ ਪਰ ਨਾਸਿਰ ਢਿੱਲੋ ਵੀ ਬਹੁਤ ਵਧੀਆ ਕੰਮ ਕਰ ਰਿਹਾ ਆਪਣੇ ਚੈਨਲ ਪੰਜਾਬੀ ਲਹਿਰ ਰਾਹੀਂ ਓਹਨਾ ਦੇ ਇਸ ਕੰਮ ਦੀ ਵੀ ਪੂਰੀ ਤਾਰੀਫ਼ ਕਰਨੀ ਬਣਦੀ ਆ
ਜੀਉਂਦਾ ਰਹੇ ਮਾਨਾ 15 ਸਾਲ ਦੇ ਸੀ ਜਦੋਂ ਤੁਹਾਨੂੰ ਸੁਣਦੇ ਆ ਰਹੇ ਹਾਂ ਅੱਜ 35 ਦੇ ਹੋ ਗਏ ਅੱਜ ਬੀ ਓਹੀ ਅਵਾਜ ਬੁਹਤ ਸੋਹਣੀ ਕਲਾਕਾਰੀ ਸੱਚੀ ਦਿਲ ਨੂੰ ਸੁਹ ਜਾਣ ਵਾਲੇ ਸਬਦ ਬਾਈ ਸੁਪਨੇ ਵਿੱਚ ਬੁਹਤ ਵਾਰੀ ਮਿਲੇ ਆ ਕਦੇ ਸਾਮਣੇ ਨੀ ਆਏ ਲਵ ਯੂ ਬਾਈ
Shi gal
Hnji sahi
Sache suche geet
ਟਪਟਞਜਞਖਘਢ
)_
Love you maan
ਜੁਗ ਜੁਗ ਜੀ ਵੀਰਾਂ ਵਾਹਿਗੁਰੂ ਤੇਰੀ ਲੰਬੀ ਉਮਰ ਬਖ਼ਸ਼ੇ ਮਾਨਾ ਵਾਹਿਗੁਰੂ ਚੜ੍ਹਦੇ ਤੇ ਲੱਹੰਦੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ 👏🏻👏🏻
ਕਿਵੇਂ ਦੇਣ ਦਵਾਂਗੇ ਮਾਨ ਸਾਹਬ ਤੁਹਾਡਾ, ਜਿਉਂਦੇ ਵੱਸਦੇ ਰਹੋ, ਰੱਬ ਸਾਡੀ ਵੀ ਉਮਰ ਤੁਹਾਨੂੰ ਲਗਾ ਦੇਵੇ 🙏🙏🙏🙏🙏🙏🙏
ਮਾਨ ਸਾਬ ਤੁਹਾਡੀ ਆਵਾਜ਼ ਤੇਰੇ ਗੀਤ ਦੀ ਕੁਦਰਤ ਮਹਿਕ ਤੇਰੇ ਗਾਉਣ ਤਾਂ ਦਾ ਤਰੀਕਾ ਕੋਈ ਗਾਇਕ ਨਹੀ ਅਪਨਾਣ ਕਰ ਸਕਦਾ ਤੇ ਨਾ ਹੀ ਅੱਗੇ ਹੋ ਸਕੇ ਜਿਉਂਦਾ ਰਹਿ ਮਾਨਾਂ
ਸੱਚ ਹੈਂ ਜੀ ਉਹਨਾਂ ਦਾ ਦਿਲ ਜਾਣਦਾ ਜੋ ਆਪਣਾ ਦਿਲ ਪਿੱਛੋਂ ਉਸ ਪਾਰ ਛੱਡ ਆਏ ਨੇ ਕੀ ਬੀਤੀ ਓਹਨਾ ਨਾਲ
Great Singer Maan Saab💪
੧੯੪੭ ਦੀ ਵੰਡ ਦਾ ਦੁੱਖ ਹਰ ਇੱਕ ਦੇ ਦਿਲ ਚ ਆ ਭਾਵੇ ਕੋਈ ੧੦ ਸਾਲ ਦਾ ਬੱਚਾ ਹੀ ਆ ਜਿੰਨਾ ਨੂੰ ਆਪਣੇ ਹੀ ਦੇਸ਼ ਚ ਰਫਿਊਜੀ ਬਣਾ ਦਿੱਤਾ ਗਿਆ ਤੇ ਉਹ ਦਰਦ ਨੂੰ ਸਹੀ ਸ਼ਬਦਾਂ ਚ ਬਿਆਨ ਕੀਤਾ ਐ ਮਾਨ ਸਾਬ ਨੇ❤❤
ਮੇਰਾ ਜਨਮ 1982 ਦਾ ਏ! ਮੈਂ ਇਹ 1947 ਦੀ ਵੰਡ ਨਹੀਂ ਵੇਖੀ ਪਰ ਪਤਾ ਨਹੀਂ ਕਿਉਂ ਇਹ ਗੀਤ ਸੁਣਕੇ ਅੱਖਾਂ ਭਰ ਆਉਂਦੀਆ ਹਨ। 😢😢😢😢
Bilkul sahi keha ji edher vi aa hi haal hai
ਜੁਗ ਜੁਗ ਜੀਵੇ ਹਰਭਜਨ ਮਾਨ ਜੀ ਵਾਹਿਗੁਰੂ ਜੀ ਮੇਹਰ ਕਰਨ ਲੰਮੀਆਂ ਉਮਰਾਂ ਬਖਸ਼ਣ ਜੀ
ਆਹ ਗੀਤ ਸੁਣ ਕੇ ਤਾਂ ਬਾਈ ਪਾਕਿਸਤਾਨ ਜਾਣ ਨੂੰ ਦਿਲ ਕਰਦਾ
Geo Saday Punjabian Pravaan Duno Paasay , Main Shakeel Khan From 🇵🇰 Love You All 🇮🇳
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਹਰਭਜਨ ਮਾਨ ਨੇ ਬਹੁਤ ਹੀ ਸੋਹਣਾ ਗੀਤ ਤੇ ਸੰਗੀਤ ਸਾਡੇ ਬਾਈ ਲਾਡੀ ਗਿੱਲ ਰੋਲੀ ਵਾਲੇ ✓✓✓
Jassa Sandhu Jagraon tu
ਜੌ ਗੀਤ ਗਾਏ ਨੇ ਮਾਨ ਨੇ , ਜਿਨਾ ਨੂੰ 10-12 ਸਾਲ ਹੋਗੇ, ਕਲ ਦੀ ਗੱਲ ਲਗਦੀ ਆ❤❤
ਅੱਜ ਵੀ ਉਹੀ ਆਵਾਜ਼ ਜਿਹੜੀ ਬਚਪਨ ਵਿੱਚ ਸੁਣਦੇ ਸੀ
ਬੜਾ ਖੂਬਸੂਰਤ ਗੀਤ
ਰੱਬ ਤੰਦਰੁਸਤੀ ਬਖਸ਼ੇ ਮਾਨ ਸਾਬ ਜੀ
2024 me Kon sun rha ja song ❤ btao
ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ❤️❤️🙏
ਰੂਹ ਨੂੰ ਅੰਦਰ ਤੱਕ ਝਜੋੜਨ ਵਾਲਾ ਗੀਤ ਜਿਓੰਦੇ ਰਹੋ ਮਾਨ ਸਾਬ......singer/wrieter
ਬਹੁਤ ਵਧੀਆ ਗੀਤ ਹੈ ਬਾਈ ਜੀ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਾਈ ਜੀ
Mout to bad v 50 saal tk jeunda rhu maan...eho jhi soch chad k jauga Geeta raahi
ਮਾਨ ਸਾਹਿਬ ਕੋਈ ਅਜਿਹਾ ਲਿਖਿਆ ਜਾਵੇ ਜਿਸ ਵਿਚ ਭਰਾ ਹਮੇਸ਼ਾ ਲਈ ਦੂਰ ਚਲੇ ਗਿਆ ਹੋਵੇ ਜਿਸ ਨੂੰ ਭੈਣਾਂ ਕਦੀ ਨਹੀ ਭੁਲਾ ਸਕਦੀਆਂ
Ehe song pta ni kini k vari sunleya hona hai..meri bibi kendi hundi si ke mera veera othe rehgeya si..te Ron lag jandi si..bibi poori hogai hai hun😢 pr ehe song sunke yaad ajandi ha bibi di
ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੁੱਗ ਜੀਓ 🙏🙏🙏🙏🙏
ਹਾਜੀ ❤
Bally maan sb
Tuhanu bachpan tu sunda aa reya,
Same awaz aj v
ਕੱਲ੍ਹ ਦੀ ਗੱਲ ਲੱਗਦੀ ਆ ਬਾ ਕਮਾਲ ਕਲਮ ਬਾਬੂ ਸਿੰਘ ਮਾਨ ਜੀ ਮਿਠੀ ਅਵਾਜ਼ ਬਾਈ ਹਰਭਜਨ ਮਾਨ 👌👍👍👍👍
ਗਾਇਕੀ ਅਤੇ ਲਿਖ਼ਤ ba kmaal
ਬਹੁਤ ਵਧੀਆ ਮਾਨ ਸਾਬ ਜੀ
ਨਹੀਓਂ ਰੀਸਾਂ ਸੋਢੀਆ ਜਿਉਂਦਾ ਰੇ 👍👍👍👍👍👍💯
The third-generation sikh born abroad still has so much love for this Punjab, I never visited this beautiful land of my forefathers, may you always prosper.
ਵਾਹ ਵੀਰ ਜੀ ਕੋਈ ਜਵਾਬ ਨਹੀਂ ਸੋਡੀ ਸੋਚ ਤੇ ਕਲਾਕਾਰੀ ਦਾ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
47 ना हुन्दी ता असा वी लाहोर च होना सी i miss you west punjab❤❤😢😢😢
ਵਾਹ ਮਾਨ ਸਾਬ ਜੀ ਵਾਹ ਆਹੀ ਅਮੀਦ ਸੀ ਤਾਡੇ ਤੋਂ ਦਿਲ ਜਿੱਤ ਲਿਆ ਲਵ ਯੂ ❤❤👌🏿👌🏿👌🏿
ਬਹੁਤ ਉਡੀਕ ਰਹਿੰਦੀ ਤੁਹਾਡੇ ਗਾਣੇ ਦੀ ਅੱਖਾਂ ਚੋ ਹੰਜੂ ਨਿਕਲ ਆਏ ਸੁਣਕੇ
ਮਾਣ ਸਾਬ ਸਾਡੇ ਦਿਲ ਦੀ ਅਵਾਜ ਨੂੰ ਗਇਆ ਏ ਤੁਸਾ। ਸਾਡਾ ਜਨਮ ਭਾਵੇ ਏਦਰ ਲੇ ਪੰਜਾਬ ਦਾ ਏ ਪਰ ਅੱਜ ਵੀ ਸਾਡੇ ਮਹਾਰਾਜੇ ਸਰਦਾਰ ਰਣਜੀਤ ਸਿੰਘ ਦੇ ਪੰਜਾਬ ਦੀ ਡਾਡੀ ਯਾਦ ਸਤੋਂਦੀ ਏ। ਅਸੀ ਤੇ ਅੱਜ ਵੀ ਸੁਪਨਿਆ ਦੇ ਵਿੱਚ ਢੱਗੇ ਜੋੜ੍ਹ ਕੇ ਪਾਰੋ ਪੱਠੇ ਵੱਢਣ ਜਾਂਦੇ ਹਾ। ਸਾਡੀਆਂ ਰਿਆਸਤਾਂ,, ਸਾਡੀਆ ਵਿਰਾਸਤਾਂ ਸਭ ਓਦਰ ਰਹਿ ਗਈਆਂ।
ਪੰਜਾ ਸਾਹਿਬ ,,ਨਨਕਾਣਾ
ਅੱਜ ਵੀ ਵੇਖਣ ਨੂੰ ਦਿੱਲ ਕਰਦਾ ਏ,,
ਵਿਛੜਨ ਦੀ ਗੱਲ ਸੋਚ ਕੇ ਅੱਜ ਵੀ,,
ਗਲਮੇ ਤੱਕ ਮਣ ਭਰਦਾ ਏ ,,
ਬਾਪੂ ਕਹਿਦਾ ਲਾਹੌਰ ਵੇਖਣ ਨੂੰ,,
ਮੇਰਾ ਬਾਹਲਾ ਹੀ ਦਿੱਲ ਕਰਦਾ ਏ,,
ਕਰਮੂ ਖੱਤਰੀ ਤੇ ਹਾਸ਼ਿਮ ਕਾਜੀ,,
ਜੁੰਡੀ ਦੇ ਸਨ ਯਾਰ ਮੇਰੇ,,
ਹਾਏ ਰੱਬਾ ਕਿਉ ਲੁੱਟ ਕੇ ਲੈ ਗਿਓ,,
ਬਚਪਨ ਵਾਲੇ ਪਿਆਰ ਮੇਰੇ,,
ਦਿਲੋਂ ਸਤਿਕਾਰ ਮਾਨ ਸਾਹਿਬ ਜੀਓ। ਢੇਰ ਸਾਰਾ ਪਿਆਰ ਮੁਹੱਬਤਾਂ ਜੀਓ।
Salute eh H. Mann & babu singh mann di ✍️....... God bless you .... Thanks for new song
ਬੇਦਾਗ ਗਾਇਕੀ ਦਾ ਸਫ਼ਰ ਲਗਾਤਾਰ 🙏
ਸਲਾਮ ਹਰਭਜਨ ਮਾਨ ਬਾਈ ਜੀ
ਮਾਲਕ ਤੰਦਰੁਸਤਿਆਂ ਬਖਸ਼ਨ ਤੁਸੀ ਏਸੇ ਤਰਾਂ ਸੱਚੀ ਸੁੱਚੀ ਗਾਇਕੀ ਨਾਲ ਪਂਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋਂ।🙏
ਬਿਨਾਂ ਸ਼ੱਕ ਬਹੁਤ ਸੋਹਣਾ ਗੀਤ ਹੈ 🙏🙏🙏
Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Sidhu 😞
Legend never died
Baah-kamal Awaaz de malak Harbhajan Singh Mann Bhaji ❤️👏🏻 Sade Babu Singh Maan Bhaji vallo bahut hi changae shabadan di likhat sade panjab di vand utte likhe bol te eh geet ❤️✍🏻 Dillo bahut Sara pyaar satkaar jeeyo ✊🏻
Waheguru ji mehar bhariya hath rakhan jeeyo 🙏🏻🙏🏻
#HarbhajanMaan ❤️ #BabbuMaan 👏🏻
#LaddiGill 🎶
ਬਹੁਤ ਵਧੀਆ ਲੱਗਿਆ ਗੀਤ ਸੁਣ ਕੇ ਕਾਲਜੇ ਵਿੱਚ ਇੱਕ ਧੂਹ ਜਿਹੀ ਪੈ ਗੲਈ ਅੰਗਰੇਜ਼ ਜਾਂਦੇ ਹੋਏ ਵੀ ਇਕ ਜ਼ਹਿਰ ਸਾਡੇ ਵਿੱਚ ਸੁੱਟ ਗਏ ਜਿਸ ਦਾ ਖਮਿਆਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ
Mere dada ji bhi faislabaad pakistan ke the... 47 ke batware ke baad hum Rajasthan aa gye... dada ji apni vha ke kisse sunate the... miss u dada ji and This dong for you.... 🌈 Great Singer Maan saab
Rajasthan me kaha per rehte ho bhai
Waah ji waah Mann Sahib,
Boht wadiya song
Loads of love from Punjab Pakistan
😢😢 ਸਾਰੀ ਟੀਮ ਸਲਾਮਤ ਰਹੇ ❤
ਕਿੰਨੀਆ ਹਨੇਰੀਆਂ ਝੁੱਲੀਆਂ ਪੰਜਾਬ ਓਤੇ , ਕਿੰਨੇ ਘਰ ਬਰਬਾਦ ਹੋਏ , ਉਮਰਾਂ ਗੁਜ਼ਰ ਗਈਆਂ ਓਹ ਸਜਣਾ , ਨਾ ਉੱਜੜੇ ਦਿਲ ਆਬਾਦ ਹੋਏ...!
ਕੋਈ ਸਬਦ ਨੀਂ ਮਾਨ ਸਾਹਿਬ 🙏🙏
ਕਾਹਤੋਂ ਵੱਖ ਹੋਏ ਦਿਲਾ ਕੁਛ ਸਮਝ ਨਾ ਲਗਦੀ ਐ ,
ਰੋ ਰੋ ਕੇ ਵਿਛੜੇ ਹੋਣ ਗੇ ਹਜੇ ਕਲ ਦੀ ਗੱਲ ਲਗਦੀ ਐ,
ਸਰਕਾਰਾ ਨੇ ਜੋ ਕੀਤਾ ਧੱਕਾ ਕੀਹਨੂੰ ਸੁਣਾਈਏ ਦਿਲਾ ਓਏ ,
ਕਿਹਦੇ ਨਾਲ ਰੋਸਾ ਕਰੀਏ ਕਿਹਦੇ ਨਾਲ ਕਰੀਏ ਗਿਲਾ ਓਏ ,
ਕਾਸ਼ ਵੱਖ ਨਾ ਹੁੰਦਾ ਸਾਡਾ ਪੰਜਾਬ ਦੋ ਭਾਗ ਵਿੱਚ ,ਅੱਜ ਵੀ ਰਾਗ ਵੈਰਾਗ ਹੀ ਅਲਾਪ ਰਿਹੈ ਸਾਡੇਯਾਂ ਰਾਗਾਂ ਵਿੱਚ
1947 ch bahut lok kehnde ne , ke India Azaad hoya , par assin hi jaande & feel kar sakde haan ke sirf Punjab hi wandeya geya odun .. Salute Maan Saab 🙏🏻🙏🏻🙏🏻
Harbhajan veer jiiii I love u apk song te ap allah paak bless you ❤❤❤❤❤❤❤❤❤❤❤mere Hero
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਬਾਈ ਜੀ god bless you ❤️🤗
Nice Song Veere ❤🌹Love From Pakistan 🇵🇰
ਸਾਫ਼ ਸੁਥਰੀ ਗਾਇਕੀ ਦਾ ਮਾਲਿਕ ਬਾਈ ਹਰਭਜਨ ਮਾਨ 💞💕💐ਰੱਬ ਲੰਬੀਆਂ ਉਮਰਾਂ ਬਖਸ਼ੇ ਜੀ
Veer song sun k yr ruh rajj gai.
👌👌👌👌 ਬਹੁਤ ਸੋਹਣਾ ਗੀਤ ਮਾਨ ਸਾਹਿਬ
ਵੀਰ ਬਾਵਾ ਜੀ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਕਈ ਕਲਾਕਾਰਾਂ ਨੇ ਤਾਂ ਹਥਿਆਰਾ ਨੂੰ ਜਾਂ ਟ੍ਰੈਕਟਰਾਂ ਨੂੰ ਹੀ ਪ੍ਰਮੋਟ ਕੀਤਾ ਹੈ
ਕਾਸ਼ 47 ਦੀ ਵੱਡ ਨਾ ਹੋਈ ਹੁੰਦੀ ਤਾ ਕਿੰਨਾ ਚੰਗਾ ਹੁੰਦਾ 🥲
ਵਾਹਿਗਰੂ ਹਰਭਜਨ ਮਾਨ ਜੀ ਦੀ ਉਮਰ ਲੋਕ ਗੀਤਾਂ ਜਿੰਨੀ ਕਰੇ ਇਸੇ ਤਰ੍ਹਾਂ ਹੀ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ ਸੱਭਿਆਚਾਰਕ ਗੀਤਾਂ ਰਾਹੀਂ ਏਦਾਂ ਦੇ ਗੀਤ ਹੀ ਵਧੀਆ ਲਗਦੇ ਆ
Ustad maan saab the great Love you from Pakistan 🇵🇰♥️🕊
ਮੇਰੇ ਦਾਦਾ ਜੀ ਦਸਦੇ ਹੁੰਦੇ ਸੀ ।ਸਾਡਾ ਪਿੰਡ ਜੀਅ ਬੱਗਾ ਸੀ । ਓਥੋਂ ਦੀ ਨਿੱਕੀ ਨਿੱਕੀ ਗੱਲ ਦਸਦੇ ਸੀ ।ਮੈਂ ਵੀ ਬੜੀ ਰੀਜ ਨਾਲ ਸੁਣਦਾ ਸੀ। 😢😢
ਬਹੁਤ ਵਧੀਆ ਵੀਰ ਜੀ 🙏🙏🙏 ਸਾਡਾ ਮਾਨ ਸਾਹਬ
I love harbhajan maan
Wah Mann Sahib wah. Very touching song depicting the real pain of people who suffered due to the partition of India in 1947. Heart crushing lyrics, melodious music, your majectic voice, and wonderful filmization of 'Kal di Gal Lagdi aa' catches the hearts, minds and souls of listeners. This song is a delightful gift for Punjabi music lovers. Congratulations - Surjit Singh President World Punjabi Organizations Abu Dhabi 💐
Absolutely correct bhaisaab 🥰
Very nice songs ❤❤❤❤
Bahut hi sohna song always fav singer 🙏💐
ਇਹ ਗਾਣਾ ਉਹਨਾਂ ਲਈ ਬੜਾ ਮਾਇਨਾ ਰੱਖਦਾ ਜਿਨ੍ਹਾਂ ਦੇ ਪਿੰਡ ਉੱਧਰ ਰਹਿ ਗਏ ਹਨ ਦਸੋ ਸਾਰੇ
ਹਰਭਜਨ ਮਾਨ ਜੀ ਦੇ ਸਾਰੇ ਗਾਣੇ ਬਹੁਤ ਵਧੀਆ ਅਤੇ ਪਰਿਵਾਰਕ ਹੁੰਦੇ ਹਨ
ਬਹੁਤ ਹੀ ਵਧੀਆ ਇਹ ਅਸਲੀਅਤ ਵਿੱਚ ਪੰਜਾਬੀ ਸੱਭਿਆਚਾਰਕ ਗਾਇਕੀ ਹੈ ਜਿਉਦਾ ਰਿਹ ਮਾਨਾ
ਬੁਲੰਦ ਆਵਾਜ਼ ਅਤੇ ਵਾਹ ਕਮਾਲ ਲਿਖਣੀ ਹੈ ਜੀ 🌺🌺
ਬਹੁਤ, ਬਹੁਤ ਮੁਬਾਰਕਾਂ ਭਾਜੀ ਤੁਹਾਡੀ ਪੂਰੀ ਟੀਮ ਨੂੰ ਜੀ 🌺🌺
ਮਾਨ + ਮਾਨ = ਮਾਂ ਬੋਲੀ ਪੰਜਾਬੀ ਦੇ 2 ਅਨਮੋਲ ਹੀਰੇ.. 🤗🤗
Maan has came back,
by long time I couldn't heard him,❤🇵🇰
ਵਾਹਿਗੁਰੂ ਭਲੀ ਕਰੇ ਤੁਸੀ ਬਹੁਤ ਵਧੀਆ ਗਾਇਕੀ ਕਰਦੇ ਹੋ ਮੇਰੀ ਵੀ ਉਮਰ ਲੱਗ ਜਾਵੇ ❤️
ਵਿਲੱਖਣ ਰੰਗ ਗਾਇਕੀ ਦੇ ਵਿਰਸੇ ਨੂੰ ਜਿਓਦੇ ਰੱਖਣ ਵਾਲਾ ਗਾਇਕ ਹਰਭਜਨ ਮਾਨ ❤
ਜੁੱਗ-ਜੁੱਗ ਜੀਵੇ ਮਾਨਾ,,
ਮਾਣ ਪੰਜਾਬੀ ਬੋਲੀ ਦਾ,,
ਹਰ ਇੱਕ ਪੰਜਾਬੀ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਪਿਆ ਏ,,
ਤੁਹਾਡੇ ਵਰਗੀ ਵੱਡੀ ਸ਼ਖਸ਼ੀਅਤ ਨਾਲ ਸਾਡੇ ਵਰਗੇ ਛੋਟੇ ਸੇਵਾਦਾਰ ਨੂੰ ਹੋਰ ਵੀ ਜ਼ਿਆਦਾ ਹੁਗਾਰਾ ਮਿਲਦਾ ਹੈ।
ਜਿਓੰਦੇ ਰਹੋ ਬਾਈ ਜੋ ਤੁਸੀਂ ਪੰਜਾਬੀ ਮਾਂ ਬੋਲੀ ਦਾ ਮਾਣ ਉੱਚਾ ਕੀਤਾ ਹੈ ਵਾਹਿਗੁਰੂ ਤੁਹਾਨੂੰ ਸਾਡੀ ਉਮਰ ਵੀ ਲਗੇ ਜਾਵੇਂ 🙏🏾
ਪੰਜਾਬ ਦਾ ਮਾਣ ਹਰਭਜਨ ਮਾਨ ਸਾਫ਼ ਸੁਥਰੀ ਗਾਇਕੀ ਤੇ ਲਫਜ਼ਾ ਤੇ ਆਵਾਜ਼ ਦਾ ਖ਼ੂਬਸੂਰਤ ਸੁਮੇਲ😊🥰
ਬਹੁਤ ਸੋਹਣਾ ਗੀਤ ਭਾਵੁਕਤਾ ਭਰਿਅਾ । ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ । ਸਾਰੀ ਟੀਮ ਨੂੰ ਵਧਾੲੀਅਾਂ ।
❤️ ਬਾਬੂ ਸਿੰਘ ਮਾਨ ਤੇ ❤️ਹਰਭਜਨ ਮਾਨ ਜੋ ਪੰਜਾਬੀ ਬੋਲੀ ਦੇ ਗੀਤ ਸੰਗੀਤ ਦੇ ਥੰਮ੍ਹ ਦੀ ਜਿ਼ੰਮੇਵਾਰੀ ਬਾਖੂਬੀ ਨਿਭਾਉਣ ਵਾਲੀ ਜੋੜੀ ਨੂੰ ਜਦੋ ਦੇ ਸੁਣ ਤੇ ਹੁਣ ਵੇਖ ਰਹੇ ਆ ਅਵਾਜ,ਲਿਖਣੀ,ਸੰਗੀਤ ਉਹ ਤਾ ਹਰ ਵਾਰ ਹੋਰ ਸੋਹਣਾ ਹੁੰਦਾ ਜਾ ਰਿਹਾ ਮਾਨਾਂ ਦੀ ਜੋੜੀ ਜੋ ਕਦੀ ਨਿਰਾਸ਼ ਨਹੀ ਕਰਦੀ,ਰੱਬ ਚੜਦੀਕਲਾਂ ਵਿੱਚ ਰੱਖਣ ਤੇ ਇਹ ਗੀਤਾਂ ਦੀ ਬੂੰਦਾ ਬੂੰਦੀ ਨਾਲ ਸੇਵਾ ਕਰਦੇ ਰਹਿਣ,ਇਸ ਸਾਰੀ ਟੀਮ ਦਾ ਧੰਨਵਾਦ
Punjab is in our hearts, whether east or west.💕
ਸਾਡਾ ਜਨਮ ਚਾਹੇ ਉਸ ਸਮੇਂ ਤੋਂ ਕਾਫੀ ਬਾਅਦ ਦਾ ਹੈ
ਪਰ ਜਦੋਂ ਵੀ ਏਦਾਂ ਦੀਆਂ ਓਸ ਸਮੇਂ ਦੇ ਦੀਆਂ ਵੀਡੀਓ ਦੇਖਦੇ ਆ ਤੇ ਅੱਖਾਂ ਨਮ ਹੋ ਜਾਂਦੀਆਂ.. ਪਰ ਜੋ ਲੋਕ ਅਸਲੀਅਤ ਵਿੱਚ ਉਸ ਸਮੇਂ ਵਿਛੜੇ ਨੇਂ ਉਹਨਾਂ ਤੇ ਕੀ ਬੀਤੀ ਹਉਗੀ ਮੈਨੂੰ ਲਗਦਾ ਉਸ ਚੀਜ਼ ਲਈ ਤਾਂ ਸਬ ਸ਼ਬਦ ਘਟ ਨੇ ... ਪਰ ਇਹ ਗੀਤ ਤੇ ਵੀਡਿਓ ਬਹੁਤ ਸੋਹਣਾ ਹੈ 🙏🏻💐
This period caused so much heartache. Our elders were living together, in peace. I pray one day things will be like that again. 🙏🏼
GURU BHAI
SATAGURU
DHAN NIRANKAR JI
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਹਰਭਜਨ ਮਾਨ ਬਾਈ ਜੀ ਬਹੁਤ ਹੀ ਬੁਲੰਦ ਅਵਾਜ਼ ਦੇ ਮਾਲਕ ਹਨ ਮਾਨ ਸਾਬ੍ਹ ਜੀ।