Profesar sahib tuhady gall he mann lainde ha fer sukhbir ne shrimony comety te kabza kio keeta ikk pasa karr lve ja ta siast shadd dev ja fer shiromny comety vich dakhalandajy band karr deve
Gourav ji dubde jahaj de swary koi nhi karda kina changa hunda sukhbir badal bahut der pehla asteefa de ke pase ho jande ta akalydal da ina nuksan na hunda
ਮਨਜੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਸਿਆਸੀ ਤੌਰ ਤੇ ਵੀ ਪ੍ਰਭਾਵ ਪਾ ਸਕਦਾ ਹੈ ਸਿਆਸੀ ਸਜ਼ਾ ਵੀ ਦੇ ਸਕਦੇ ਹਨ
ਸੁਕਲਾ ਜੀ ਤੁਸੀ ਹਿੰਦੂ ਸਿੰਘ ਮੁੱਦਾ ਨਾ ਚਲਾਉ ਹਿੰਦੂ ਸਿੱਖ ਭਰਾ ਹਨ ਤੇ ਰਹਿਣਗੇ
ਅਕਾਲੀ ਦਲ ਨਿਰੋਲ ਪੰਥਕ ਪਾਰਟੀ ਹੈ ਜਿਹੜੀ ਮੀਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖਕੇ ਬਣਾਈ ਗਈ ਸੀ ਜਾਤ ਪਾਤ ਦਾ ਕੋਈ ਵਿਤਕਰਾ ਨਹੀ ਕੋਈ ਵੀ ਸ਼ਾਮਲ ਹੋ ਸਕਦਾ ਹੈ ਹਰ ਕਿਸੇ ਦਾ ਸਨਮਾਨ ਹੈ ਪਰ ਸਿਧਾਂਤ ਮੀਰੀ ਪੀਰੀ ਵਾਲੇ ਹੀ ਹੋਣਗੇ ਜੀ