ਮੇਰੇ ਦਿਉਰ ਦਾ ਵਿਆਹ ep 106 | New punjabi movie 2023 | Punjabi Video | Sukhpal |

Поделиться
HTML-код
  • Опубликовано: 3 дек 2024

Комментарии • 859

  • @prabhjot7501
    @prabhjot7501 Год назад +123

    ਵੀਰੇ ਇੱਕ ਦਿਨ ਇੱਕ ਵੀਡੀਓ ਦੇਖੀ ਹੁਣ ਸਾਰਾ ਪਰਿਵਾਰ ਦੇਖਦੇ ਆ ਰੋਜ਼ । ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ❤ ਜਿਉਂਦੇ ਵੱਸਦੇ ਰਹੋ 🙏🏼 ( ਮਾਤਾ ਵੱਲੌਂ ਸਪੈਸ਼ਲ (ਮਾਂ ਪਰਮਜੀਤ ਕੌਰ ਧੰਨਾ ਸ਼ਹੀਦ ))

  • @navjotkaurrajveerkaur7thb865
    @navjotkaurrajveerkaur7thb865 Год назад +8

    ਬਹੁਤ ਸੋਹਣੀ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੁਖਪਾਲ ਭੈਣ
    ਪਰਮਜੀਤ ਧੂੜਕੋਟ ਰਣਸੀਂਹ

  • @kavisherranjitsinghchohla3254
    @kavisherranjitsinghchohla3254 Год назад +9

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਵਿਸ਼ੇਸ਼ ਤੌਰ ਤੇ ਭੈਣ ਸੁਖਪਾਲ ਕੌਰ ਅਤੇ ਜੱਸੇ ਬਾਈ ਨੂੰ ਬਹੁਤ ਬਹੁਤ ਵਧਾਈਆਂ ਜੀ,,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @bainsfamily4734
    @bainsfamily4734 Год назад +6

    ਬਹੁਤ ਵਧੀਆ ਉਪਰਾਲਾ ਕਰਦੇ ਹੋ ਵੀਰ ਜੀ ਤੁਸੀ
    ਦਾਤਾ ਤੁਆਨੂੰ ਚੱੜਦੀ ਕਲਾ ਵਿੱਚ ਰੱਖੇ
    ਨਿਰਮਲਜੀ ਕੌਰ ਬੈਂਸ ਮੋਹਾਲੀ

  • @ਇੰਦਰਪ੍ਰੀਤਸਿੰਘ-ਯ7ਸ

    ਬਹੁਤ ਵਧੀਆ ਸੁਨੇਹਾ ਵੀਡੀਓ ਸੋਹਣੀ ਸੀ ਪੇਡੂ ਵਿਰਸਾ ਸਾਰੀ ਟੀਮ ਦਾ ਬਹੁਤ ਧੰਨਵਾਦ ਪਿੰਡ ਭੈਣੀ ਚੂਹੜ ਬਠਿੰਡਾ ਕਾਲਾ ਸਿੰਘ ਮਾਨ ਏਕਮ ਸਿੰਘ ਮਾਨ ਭੈਣੀ ਵਾਲੇ

  • @BeantSingh-ih1sn
    @BeantSingh-ih1sn Год назад +21

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਸੰਘਾ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @ramandeeptiwana2778
    @ramandeeptiwana2778 Год назад +10

    ਬਹੁਤ ਵਧੀਆ ਵੀਡਿਉ ਐ ਜੀ 🙏 ਸੁਖਪਾਲ ਭੈਣ ਜੀ ਵਿਹੜੇ ਵਿੱਚੋ ਕੁਲਰ ਤਾਂ ਚੱਕ ਦਿਉਂ ਹੁਣ

  • @JasvirSingh-mo8ur
    @JasvirSingh-mo8ur Год назад +2

    ਤੁਸੀਂ ਬੇਬੇ ਲੇਡੀ ਜਿਉਣਾ ਮੌੜ ਬਣਾ ਰੱਖੀ ਹੈ...ਭਲਾ ਅੱਜ -ਕੱਲ ਕੋ ਈ ਚੱਲਣ ਦਿੰਦਾ ਬੁੜੀਆ ਦੀ(ਜਸਵੀਰ ਅਮਰਾਲਾ)

  • @hushanpreetsinghchahalsab9853
    @hushanpreetsinghchahalsab9853 Год назад +8

    ਵੀਰੇ ਵੀਡੀਓ ਬਹੁਤ ਹੀ ਵਧੀਆ ਹੈ।❤❤ ਹੁਸਨਪ੍ਰੀਤ ਸਿੰਘ ਚਹਿਲ ਪਿੰਡ ਗੁੜੱਦੀ।

  • @PrabhPrabh-u7x
    @PrabhPrabh-u7x Год назад +4

    ਬਹੁਤ ਵਧੀਆ ਵੀਡੀਓ ਵੀਰ ਕਲਵਿੰਦਰ ਕੋਰ ਸਿੱਧੂ

  • @39ekamveersinghrandhawa3b4
    @39ekamveersinghrandhawa3b4 Год назад +4

    ਸੁਖਪਾਲ ਦੀਦੀ ਤਹਾਡੀ ਵਡੀਉ ਵਧੀਆ ਹੁੰਦੀ ਹੈ ਬਸੇਬਹੀ ਨਾਲ ਉਡੀਕ ਰਹਿੰਦੀ ਹੈ ਤੁਹਾਡੀ ਵਡੀਉ ਦੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਵਹਿਗੂਰ ਜੀ ਮੇਹਰ ਭਰਿਆ ਹੱਥ ਰੱਖਣ ਹਰਵਿੰਦਰ ਕੌਰ ਰੰਧਾਵਾ ਮੁੰਬਈ

  • @JagroopSingh-ye1nv
    @JagroopSingh-ye1nv Год назад +3

    ਬਹੁਤ ਵਧੀਆ ਜੀ ਗੁਰਮਨ ਬਰਾੜ ਬਠਿੰਡਾ ❤❤❤❤❤❤❤❤❤❤

  • @Sharan_Gaming01
    @Sharan_Gaming01 7 месяцев назад +2

    ਬਹੁਤ ਵਧੀਆ ਵੀਡੀਓ🎥🎥🎉

  • @gurisidhu-yx6sy
    @gurisidhu-yx6sy Год назад +23

    ਸੁਖਪਾਲ ਭੈਣੇ ਤੇਰੀ ਵੀਡੀਓ ਦੇਖੇ ਬਿਨਾ ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ।ਸਿੱਧੂ ਪਰਿਵਾਰ ਜਿਲ੍ਾਬਰਨਾਲਾ❤❤❤

    • @NehaSharma-ju6hx
      @NehaSharma-ju6hx Год назад

      Good job 👍👍

    • @sukhrajmann1166
      @sukhrajmann1166 Год назад +1

      😅

    • @Sharan_Gaming01
      @Sharan_Gaming01 7 месяцев назад +1

      🎉🎉🎉🎉❤❤

    • @Sharan_Gaming01
      @Sharan_Gaming01 7 месяцев назад +1

      ਬਹੁਤ ਵਧੀਆ ਵੀਡੀਓ🎥 ਸੁਖਪਾਲ ਭੈਣ ਸਰਨ ਮਠਾੜੂ💯 ਪਿੰਡ ਨੰਗਲ🎉🎉🎉❤❤

    • @Sharan_Gaming01
      @Sharan_Gaming01 7 месяцев назад

      👍👍👍👍

  • @jagseerchann1173
    @jagseerchann1173 Год назад

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @manjeetsinghsukhanand2473
    @manjeetsinghsukhanand2473 Год назад +12

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @sarabjeetkaur-rd8kd
    @sarabjeetkaur-rd8kd Год назад +1

    ਬਹੁਤ ਵਧੀਆ ਵੀਡੳ ਹੈ ਵੀਰ ਜੀ ਸਾਰਬਜੀਤ ਕੋਰ ਤਲਵੰਡੀ ਸਾਬੋ ਦਮਦਮਾ ਸਾਹਿਬ

  • @boharsingh7725
    @boharsingh7725 Год назад +3

    ਬਹੁਤ ਹੀ ਵਧੀਆ ਬਾਈ
    👍👍👍👍👍

  • @gurcharnsingh3552
    @gurcharnsingh3552 Год назад +7

    ਪੁੱਤਰ ਦੀ ਖੁਸ਼ੀ ਸਾਰੇ ਕੁਛ ਕਰਨਾ ਪੈਂਦਾ ਜੱਸਾ ਵੀਰ ਤੁਹਾਡੀ ਸਾਰੀ ਟੀਮ ਮੁਬਾਰਕਾਂ, ਗੁਰਚਰਨ ਸਿੰਘ ਧਾਲੀਵਾਲ ਜਗਜੀਤ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @poojagrewal632
    @poojagrewal632 Год назад +2

    ❤❤❤❤❤❤ parmatma sari team nu tarkiya ਬਖ਼ਸ਼ੇ 👌👌👌👌👌😍😍😍😍😍😍

  • @balvirsingh-il3eb
    @balvirsingh-il3eb Год назад +1

    ਸਤ ਸੀ੍ ਅਕਾਲ ਜੀ ਜੱਸੇ ਵੀਰ ਤੁਸੀਂ ਜੱਟ ਜਿੰਮੀਦਾਰ ਵਾਲਾ ਰੋਲ ਵਧੀਆ ਕਰਦੇ ਹੋ ਘਰੇਲੂ ਵੀਡੀਓ ਦੇਖਣ ਯੋਗ ਹਨ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ

  • @jasmeendeol-f7f
    @jasmeendeol-f7f Год назад +9

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਤੁਸੀਂ ਵੀਡੀਓ ਵਿਚ ਜਿਸ ਬੱਚੇਆਂ ਦੀ ਖੁਸ਼ੀ ਉਸ ਵਿੱਚ ਆਪਣੀ ਖੁਸ਼ੀ❤❤..........ਜਸਮੀਨ ਕੌਰ ਪਿੰਡ ਕੋਟ ਫੱਤਾ

  • @amritpalkaur5049
    @amritpalkaur5049 Год назад +4

    Bahut Sohni Video tuhnu te tuhdi teem Nu Parmatma Chardi kla bakhse Ji👌

  • @ਬੱਬਲਸਰੌਦੀਆ
    @ਬੱਬਲਸਰੌਦੀਆ Год назад +1

    ਬਹੁਤ ਵਧੀਆ ਵੀਡੀਓ ਬੱਬਲ ਸਰੌਦ ਜ਼ਿਲ੍ਹਾ ਮਲੇਰਕੋਟਲਾ

  • @deadmind1181
    @deadmind1181 11 месяцев назад

    ਬਹੁਤ ਵਧੀਆ ਮਨੋਰੰਜਨ ਵਾਲਾ ਧੰਨਵਾਦ ਜੀ।

  • @Jashan_1915
    @Jashan_1915 Год назад

    ਪੁੱਤਰ ਦੀ ਖੁਸ਼ੀ ਅੱਗੇ ਮਾਂ ਦੀ ਮਮਤਾ ਝੁਕੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ‌ ਟੀਮ ਨੂੰ ❤❣️❣️😍😍😍😍🤩🤩🤩🤩👌👌👌👌🥰🥰🥰🥰👍👍👍🤗🤗🤗🤗😘😘😘😘😘🙏🙏🙏✌️✌️✌️💜💜💜🤫🤫🤫🤫🤫 ਬਹੁਤ ਸੋਹਣਾ ਨਾਟਕ ਹੈ ✌️🙏😘🤗👍🥰👌💜🤫🤩😍❣️🙏🏻🌹❤️👎🎂💕💕💕🥳🎉🎉🥳🤭😊🥰😘🤩🥳

  • @lakhwindergill9030
    @lakhwindergill9030 Год назад +2

    ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਵਾਹਿਗੁਰੂ ਜੀ ਤੁਹਾਡੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ

  • @SimranSingh-zx4wj
    @SimranSingh-zx4wj Год назад +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @satpalsidhu8368
    @satpalsidhu8368 Год назад +1

    ਰਾਣਾ ਪੂਹਲੀ ਜਿਲਾ ਬਠਿੰਡਾ ਕਨੇਡਾ
    Very nice Excellent

  • @harkirtancheema
    @harkirtancheema Год назад +9

    ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤਹਾਨੂੰ ਖੁਸ਼ ਰੱਖੇ ❤❤❤😍😍😍 ਵਾਹਿਗੁਰੂ ਜੀ ਮੇਹਰ ਕਰੇ ਪੇਂਡੂ ਵਿਰਸਾ ਜਿੰਦਾਬਾਦ ਹਰਕੀਰਤਨ ਸਿੰਘ ਪਿੰਡ ਕਾਉਣੀ ❤

  • @gagginabha4767
    @gagginabha4767 Год назад +1

    ਬਹੁਤ ਸੋਹਣੀ ਵੀਡੀਓ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @RajdeepGill-zl3ox
    @RajdeepGill-zl3ox Год назад

    ਬਹੁਤ ਵਧੀਆ ਜੀ ਬਹੁਤ ਸੋਹਣੀਆ ਵੀਡੀਓ ਰਾਜਦੀਪ ਚੰਦਬਾਜਾ

  • @jaspalkaur1552
    @jaspalkaur1552 Год назад +2

    ਬਹੁਤ ਸੋਹਣੀ ਵੀਡੀਓ ਹੈ, ਅਤੇ ਤੁਹਾਡੀ ਹਰ ਵੀਡੀਓ ਦਾ end ta bahut ਹੀ ਵਧੀਆ ਹੁੰਦਾ ਹੈ।

  • @komalbhatti5085
    @komalbhatti5085 Год назад +2

    Khullar Family
    Hoshiarpur ♥️💙💛🩵❤️💙💕💕💚🧡💚💛💛🩵💜💜💜💗🩶🩶🩶💜💓💞💞❣️🩵🩵❤️💙🩷🩷💚💛

  • @gurmangatsingh4518
    @gurmangatsingh4518 Год назад +4

    ' ਮੇਰੇ ਦਿਓਰ ਦਾ ਵਿਆਹ ' ਦੀ ਬਹੁਤ ਵਧੀਆ ਪੇਸ਼ਕਾਰੀ ਲਈ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @Brar01056
    @Brar01056 Год назад +1

    ਬਹੁਤ ਵਧੀਆ ਵੀਡਿਓ ਹੈ ਜੀ ਬਲਵੰਤ ਸਿੰਘ ਮਹਿਮੇ ਤੋਂ

  • @manjitkaurfaridkot2888
    @manjitkaurfaridkot2888 Год назад +2

    Bhuat shoni video aa nice msg good sukhpal god bless you 💖 💛

  • @manpreetsinghchaunda
    @manpreetsinghchaunda Год назад

    ਸਤਿਨਾਮ ਵਾਹਿਗੁਰੂ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਜੀ

  • @rajsingh2776
    @rajsingh2776 Год назад

    ਬਹੁਤ ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ Год назад +3

    ਬਹੁਤ ਵਧੀਆ

  • @simmytoor3010
    @simmytoor3010 Год назад +14

    ਪੁੱਤਰ ਦੀ ਖੁਸ਼ੀ ਅੱਗੇ ਮਾਂ ਦੀ ਮਮਤਾ ਝੁਕੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @ajaibsingh6044
    @ajaibsingh6044 Год назад

    ਬਹੁਤ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ

  • @RukmaniDevi-vl4nn
    @RukmaniDevi-vl4nn Год назад +1

    Sukhpal bhain last vich tusi Jo udahran dità veve di akha khol ditia bebe riste nu man gayi thank you very nice vedio

  • @KamaljitKaur-kj7fv
    @KamaljitKaur-kj7fv Год назад

    Bhut ਵਧੀਆ ਵੀਡੀਓ ਆ kamaljit ਹੁਸ਼ਿਆਰਪੁਰ

  • @PremKumar-hw4pv
    @PremKumar-hw4pv Год назад +2

    Dil khush karta 😂bohhat hi wadia story bnai hai jassa ji te sukhpal bhenji 👍

  • @kulwindersingh-zn1nn
    @kulwindersingh-zn1nn Год назад +1

    ਨਾਮ ਕੁਲਵਿੰਦਰ ਸਿੰਂਘ ਪਿੰਡ ਕਾਲੇਕੇ

  • @palwinderkaur7270
    @palwinderkaur7270 Год назад +1

    ਬਹੁਤਵਧੀਆਵਿਡਾੳਜੀਅਜਕਲ ਸਚੀਗਲਵੀਰਜੀਬੇਬੇ ਦੀਗਲਸਚੀਏ

  • @tejwindersinghkamboj9042
    @tejwindersinghkamboj9042 8 месяцев назад +1

    Nice video 👍🏿👍🏿👍🏿👍🏿👍🏿❤❤❤❤❤

  • @GaganBrar-gm6os
    @GaganBrar-gm6os Год назад +8

    ਆਉਣ ਦਿਓ ਜੀ
    ਇੰਤਜ਼ਾਰ ਕਰ ਰਹੇ ਸੀ ਤੁਹਾਡੀ ਵੀਡੀਓ ਦਾ
    ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌👌💙💙💚💚💯💯

  • @karansandhu3403
    @karansandhu3403 Год назад +1

    ਬਹੁਤ ਵਧੀਆ ਵੀਡੀਓ 🙏🏻🙏🏻🙏🏻ਸੁਖਜਿੰਦਰ ਕੋਰ ਮਹੇਸਰੀ ਤੋ 👌👌👌

  • @t.s.h.s8515
    @t.s.h.s8515 Год назад

    ਬਹੁੱਤ ਵਧੀਆ ਵੀਡੀਓ, ਹਰਿੰਦਰਪਾਲ ਸਿੰਘ ਪਟਿਆਲਾ ਤੋਂ,

  • @singhjagjeet6171
    @singhjagjeet6171 Год назад

    ਬਹੁਤ ਵਧੀਆ ਹੈ

  • @parmjitkaurjattana
    @parmjitkaurjattana Год назад +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ 👍❤️ ਪਰਮਜੀਤ ਕੌਰ ਕੋਟਕਪੂਰਾ

  • @balbirsinghkainth2836
    @balbirsinghkainth2836 Год назад

    ਬਹੁਤ ਹੀ ਵਧੀਆ ।Ex Senior Pharmacy Officer Civil Hospital MOGA PB

  • @hundalsehaj6537
    @hundalsehaj6537 Год назад +3

    Bahut bahut tanvad. G waheguru ji Maher kare amar jeet kour lakhimpur kheri u p to

  • @gurbuxsingh7398
    @gurbuxsingh7398 Год назад

    ਜੱਸੇ ਭਾਅ ਬਹੁਤ ਵਧੀਅਾ ਮੂਵੀ
    ਗੁਰਬਖਸ਼ ਸਿੰਘ
    ਕਸ਼ਮੀਰ ਕੌਰ
    ਪਿੰਡ ਮਧਰੇ.ਗੁਰਦਾਸਪੁਰ

  • @HarjinderSingh-sf3yf
    @HarjinderSingh-sf3yf Год назад +1

    ਬਹੁਤ ਵਧੀਆ ਵੀਡੀਓ ਜੀ ❤❤❤❤❤🎉🎉🎉🎉🎉 ਸੁਖਪਾਲ ਭੈਣ ਬਹੁਤ ਵਧੀਆ ਸੋਹਣਾ ਸੂਟ ਸੋਹਣੇ ਟਔਪਸ ਕਮਲਜੀਤ ਕੌਰ ਕੋਟਕਪੂਰਾ ਜ਼ਿਲਾ ਫਰੀਦਕੋਟ

  • @NarinderKaur19498
    @NarinderKaur19498 Год назад +2

    ਬਹੁਤ ਵਧੀਆ video c ਸਾਰੀ ਟੀਮ ਬਹੁਤ ਮਿਹਨਤੀ ਆ 👌ਸੁਖਪਾਲ ਭੈਣ ਜੀ ਦੇ ਸਾਰੇ ਸੂਟ ਚੜਦੇ ਤੋਂ ਚੜਦੇ ਨੇ ਅੱਤ ਕਰਾਈ ਪਈ ਆ

  • @Mikamarahar
    @Mikamarahar Год назад +2

    ਲਛਮਣ ਸਿੰਘ, ਯੁਵਰਾਜ ਸਿੰਘ, ਅਮਰੀਕ ਸਿੰਘ, ਏਕਮ ਕੌਰ, ਬਲਜੀਤ ਕੌਰ, ਰੁਪਿੰਦਰ ਕੌਰ ਪਿੰਡ ਘਨੌਰ ਖੁਰਦ ਜ਼ਿਲ੍ਹਾ ਸੰਗਰੂਰ
    ਬਹੁਤ ਸੋਹਣੀਆਂ ਪਰਿਵਾਰਕ ਵੀਡੀਓ, ਵਾਹਿਗੁਰੂ ਸੋਨੂੰ ਤਰੱਕੀਆਂ ਬਖਸ਼ਣ

  • @amndeepkaur6757
    @amndeepkaur6757 Год назад

    ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @NoorSingh-xi2oc
    @NoorSingh-xi2oc Год назад +1

    ਵੀਰ ਇਸ ਦਾ ਦੂਜਾ ਭਾਗ aaunga

  • @SatnamSingh-li9cr
    @SatnamSingh-li9cr Год назад +1

    ਬੁਹੁਤ ਵਧੀਆ ਬਾਈ। ਜੀ 👍👍

  • @SatnamSingh-li9cr
    @SatnamSingh-li9cr Год назад

    ਦਿਲਬਾਗ ਸਿੰਘ ੍ਬੁਹੁਤ ਵਿਧੀਆ ਜੀ ਧਰਾ੍ੜ ਤੋਂ ਸਾਰੀਆ ਵਿਡੂਆ ਵੇਖਦੇ ਜੀ

  • @BalwinderSingh-to5ql
    @BalwinderSingh-to5ql Год назад

    ਸੁਖਪਾਲ ਭੈਣ ਤੇਰੀ ਵੀਡੀਓ ਹਰ ਰੋਜ਼ ਦੇਖਦੀ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ

  • @ManshahiaSingh
    @ManshahiaSingh Год назад +3

    ਬਹੁਤ ਵਧੀਆ ਞੀਡਿਓ ਆ ਜੀ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਰੱਖੇ ❤❤

  • @gurdeepshokar9665
    @gurdeepshokar9665 Год назад

    ਬਹੁਤ ਬਹੁਤ ਵਧਾਈ ਵੀਡੀਓ

  • @labhsingh5211
    @labhsingh5211 Год назад

    ਬਹੁਤ ਹੀ ਵਧੀਆ ਵੀਡੀਓ

  • @jasvirinsan3777
    @jasvirinsan3777 Год назад

    ਵੀਰ ਜੀ ਬਹੁਤ ਹੀ ਵਧੀਅਾ ਮੈਸਿਜ ਦਿੱਤਾ ਹੈ ਜੀ(ਜਸਵੀਰ ੲਿੰਸਾਂ ਟੱਲੇਵਾਲ ਬਰਨਾਲਾ)

  • @Universal_fact99
    @Universal_fact99 Год назад

    ਤੁਹਾਡੀਆ ਵੀਡੀਓ ਬਹੁਤ ਸੋਹਣੀਆ ਹੁੰਦੀਆ ਹਨ ਅਸੀ ਸਾਰੇ ਦੇਖਦੇ ਆ ❤❤ਵਾਹਿਗੁਰੂ ਮਿਹਰ ਕਰਨ 🙏🏻

  • @ekamdhaliwal6235
    @ekamdhaliwal6235 Год назад +2

    Very nice video JASDEEP Singh wander Moga

  • @BOTxLEON
    @BOTxLEON Год назад +1

    Zaberdast maza a gyea vekh k from Pakistan 🇵🇰

  • @HardeepKaur-ew6oj
    @HardeepKaur-ew6oj Год назад +3

    ਬਹੁਤ ਵਧੀਆ ਵੀਡੀਓ ❤❤ਹਰਦੀਪ ਕੌਰ ਬਸਰਾਉ

  • @bobbybeimaan799
    @bobbybeimaan799 Год назад +1

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ

  • @Ekampreetkauraujla
    @Ekampreetkauraujla Год назад +2

    ਬਹੁਤ ਵਧੀਆ ਵੀਡੀਓ ਆ ਜੀ 🙏 ਜਸਬੀਰ ਕੌਰ ਸੰਗੋਜਲਾ

  • @rjndeepkalsi
    @rjndeepkalsi Год назад

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @baloursingh4303
    @baloursingh4303 Год назад

    ਬਹੁਤ ਵਧੀਆ ਜੀ

  • @SamarSiddiqui-f8n
    @SamarSiddiqui-f8n Месяц назад +1

    Nice 👍

  • @HarpreetkaurPreet-op3bb
    @HarpreetkaurPreet-op3bb Год назад +8

    ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤ ਪਰਮਜੀਤ ਕੌਰ ਗੁੱੜ੍ਰਦੀ ❤

  • @guddiyeskaur3202
    @guddiyeskaur3202 Год назад +1

    Bahut hi wadiya video ji jithe pyaar hoe othe daaj dee lod nhi hundi👌👌👌🙏🙏🤗

  • @sachdham575
    @sachdham575 Год назад +1

    ਬਹੁਤ ਵਧੀਆ ❤❤❤❤❤❤ਬਾਬਾ ਸੁਖਵਿੰਦਰ ਸਿੰਘ

  • @desiswag5921
    @desiswag5921 Год назад +1

    Bhot sohni video si bai ❤👌👌👌

  • @JasbirKaur-y6c
    @JasbirKaur-y6c 8 месяцев назад

    Bahut badiya message waheguru chaddi kala vich rakhe sari team ko

  • @tarsemsingh-hq9gr
    @tarsemsingh-hq9gr 9 месяцев назад

    ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ
    ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹਨ

  • @ParamjitKaur-wc2ot
    @ParamjitKaur-wc2ot Год назад +2

    Very very good video.❤❤ love you all waheguru bless you all all. Wah wah wah very good story thanks.❤❤❤❤❤❤❤❤

  • @khanmuskann719
    @khanmuskann719 Год назад +1

    Bahut badiya video aa punjabi language jindabad❤❤❤God bless you pendu virsa teams ❤❤❤

  • @jashmandeol175
    @jashmandeol175 Год назад

    ਬਹੁਤ ਵਾਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਪਿੰਡ ਛਾਪਾ ਜਿਲਾ ਬਰਨਾਲਾ

  • @PrabhBatth-lo9bs
    @PrabhBatth-lo9bs Год назад +2

    Bht Sohni video ❤❤ mja aa janda Dekh k thadi video d wait rehndi a prabh Batth

  • @naziasheikh8393
    @naziasheikh8393 Год назад +9

    ਸੂਟਾਂ ਦੀ ਟੌਹਰ ਨੇ ਤਾਂ ਸੁਖਪਾਲ ਭੈਣ ਨੇ ਹੁਣ ਅੱਤ ਕੀਤੀ ਪਈ😆😆🥰🥰 story te theme ta chotti hundi but present bht wdia krde tuc🤗🤗 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤

  • @JasdeepGill-fy8hl
    @JasdeepGill-fy8hl Год назад

    ਸੁਖਪਾਲ ਦੀਦੀ ਵੀਡੀਓ ਵਧੀਆ ਜੀ ਜੱਸੂ ਫਲੌਡ ਖੁਰਦ

  • @Satnamoffical
    @Satnamoffical Год назад

    ਬਹੁਤ ਹੀ ਵਧੀਆ ਬੀਡੀਓ ਹੈ ਜੀ

  • @kulwimdersingh1379
    @kulwimdersingh1379 Год назад

    ਕੁਲਵਿੰਦਰ ਸਿੰਘ ਪਿੰਡ ਪੋਹੀੜ ਤੋਂ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ

  • @harmandeepsinghsingj2147
    @harmandeepsinghsingj2147 Год назад +2

    ਬਹੁਤ ਹੀ ਵਦੀਆ ਜੀ ❤❤❤❤

  • @JasmeetKaur-b7g
    @JasmeetKaur-b7g Год назад +2

    Bhot vdiya video very nice jasmeet kaur 🎉🎉❤ ambala italy

  • @RamSingh-xj4yp
    @RamSingh-xj4yp 7 месяцев назад

    ਬਹੁਤ ਵਧੀਆ ਵਿਡੀਉ

  • @ramndeepbhangu3601
    @ramndeepbhangu3601 Год назад

    ਬਹੁਤ ਵਧੀਆ ਵੀਡੀਓ ਬਾਈ ਜੀ ਪਿੰਡ ਕਣਕਵਾਲ ਭੰਗੂਆਂ

  • @ekamjotkaur2430
    @ekamjotkaur2430 Год назад +1

    Menu sode video bhaut vdia lagi ❤

  • @reshamkaur3836
    @reshamkaur3836 Год назад

    ਸੁਖਪਾਲ ਕੌਰ ਭੈਣ ਤਹਾਡੀਆ ਵੀਡੀਓ ਬਹੁਤ ਹੀ ਵਧੀਆ ਨੇ ਮੈ ਤਾ ਡਿਪ੍ਰੈਸ਼ਨ ਦੀ ਮਰੀਜ ਹਾ ਰਾਤ ਨੂ ਤਿੰਨ ਚਾਰ ਵੀਡੀਓ ਦੇਖ ਕੇ ਸਾਊਦੀ ਹਾ ❤❤❤❤❤❤

  • @bunnygarcha
    @bunnygarcha Год назад +2

    ਬਹੁਤ ਵਧੀਆ ਵਿਡੀਉ ਜੀ ❤❤❤❤❤❤

  • @harpreetsharma4125
    @harpreetsharma4125 Год назад +2

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਮੈਨੂੰ ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ❤❤ ਪਰਮਜੀਤ ਜਗਰਾਓਂ