ਵੀਡੀਓ ਕਾਲ ਚੱਕਣ 'ਤੇ ਖਾਤਾ ਖਾਲੀ, ਕਿਵੇਂ ਵੱਜਦੀ ਸਾਈਬਰ ਠੱਗੀ ? DSP ਦੀਆਂ ਗੱਲਾਂ ਸੁਣਲੋ | Cyber Froud |Awearness
HTML-код
- Опубликовано: 15 янв 2025
- ਵੀਡੀਓ ਕਾਲ ਚੱਕਣ 'ਤੇ ਖਾਤਾ ਖਾਲੀ, ਕਿਵੇਂ ਵੱਜਦੀ ਸਾਈਬਰ ਠੱਗੀ ? DSP ਦੀਆਂ ਗੱਲਾਂ ਸੁਣਲੋ
#cyberfraud #Accountempty #cybercrime #videocall #DSP #PunjabPolice #awearness #cyberpolice #PunjabNews #froud #PunjabGovernment #LivingIndiaNews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on RUclips. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
Subscribe Us on Whatsapp:
whatsapp.com/c...
#punjabnews #punjabikhabra #dailynews #LatestNews #TrendingNews #NewsUpdate #India #LatestUpdate #LivingIndiaNews
ਇਸ ਮਾਮਲੇ ਵਿਚ ਕਦੇ ਵੀ ਰਿਕਵਰੀ ਨਹੀਂ ਕੀਤੀ ਗਈ ਸਿਵਾਏ ਮਹਾਰਾਣੀ ਪ੍ਰਨੀਤ ਕੌਰ ਦੇ। ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
ਠੱਗ ਮਾੜੇ system ਦਾ ਫਾਇਦਾ ਚੁੱਕੀ ਜਾਂਦੇ ਨੇ
ਬਹੁਤ ਵਧੀਆ ਉਪਰਾਲਾ ਜੀ,,ਸਰ ਤੁਹਾਡੇ ਕੋਲ ਤਾਂ ਬਹੁਤ ਸਕਾਇਤਾਂ ਆਉਂਦੀਆਂ ਹਨ,,ਹਰੇਕ ਚੌਕੀਆਂ ਤੇ ਠਾਣਿਆਂ ਵਾਲੇ ਇਹੋ ਜਿਹੀ ਜਾਣਕਾਰੀ ਦੇਣ ਜੀ
Kahda wadhiya.
ਬਹੁਤ ਵਧੀਆ ਜਾਣਕਾਰੀ ਦਿੱਤੀ
ਪੱਤਰਕਾਰ ਅਤੇ ਪੁਲਿਸ ਅਫ਼ਸਰ ਸਾਹਿਬ ਦਾ ਬਹੁਤ ਧੰਨਵਾਦ
Kis gal da
ਮੇਰੇ ਪਿੰਡ ਦਾ ਕਲਾਸ ਫ਼ੋਰ ਕਰਮਚਾਰੀ ਰਿਟਾਇਰ ਹੋਇਆ ਸੀ ਉਸ ਨਾਲ ਦਸ ਲੱਖ ਤੋਂ ਵੱਧ ਦੀ ਠੱਗੀ ਹੋਈ। ਉਸ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਸਬੂਤਾਂ ਸਮੇਤ ਕੀਤੀ। ਕਈ ਸਾਲ ਹੋ ਗਏ ਹਨ ਕੁਝ ਵੀ ਨਹੀਂ ਹੋਇਆ।
ਤੇ ਹੋਣਾ ਵੀ ਕੁਸ਼ ਨਹੀਂ ਕਿਊ ਕੀਂ ਇਨ੍ਹਾਂ ਦੀ ਏਡਵਾਂਸ ਟੇਕ ਨੌਲਜੀ ਸਿਰਫ਼ ਅਮੀਰਾਂ ਲਈ ਕੰਮ ਕਰਦੀ ਆ ਤੇ ਉਸ ਟੇਕ ਨੋਲਜੀ ਦਾ ਨਾਂ ਮਾਇਆ ਮੱਤਲਬ ਪੈਸਾ
10 logo ko mai janta hun jinko kuch nahi mila vapis.
ਕਦੇ ਕਿਸੇ ਪੀੜਤ ਨੂੰ ਰਕਮ ਵਾਪਸ ਹੋਈ ਹੈ? ਜਨਾਬ
ਨਹੀਂ ਕਰਦੇ
Captain di wife di ammount 27000/- bahut fastly wapis police ne lia k ditti c.
Public bhul gyi...g...
Police nu politician hi jhuka k kamm karwa sakde aa....public nu police jhukandi b aa te fasaundi b aa... g
ਲੋਕ ਲਾਲਚ ਕਰ ਕੇ ਫਸਦੇ ਹਨ ਦਿਲ ਦੇ ਕਮਜੋਰ ਬੰਦੇ ਸੈਕਸ ਵਿੱਚ ਫਸਦੇ ਨੇ ਬਾਕੀ ਡੀ ਐਸ ਪੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਲੋਕਾ ਨੂੰ ਦੱਸਣਾ ਜਰੂਰੀ ਹੈ ਜੀ ਪਰ ਲੋਕਾ ਨੂੰ ਵੀ ਜਾਗਰੂਕਤਾ ਜਰੂਰੀ ਹੈ ਜੀ ਕਾਲ ਨਹੀਂ ਚੁਕਣੀ ਚਾਹੀਦਾ ਹੈ ਜੀ ❤️
ਅਮੀਰ ਆਦਮੀ ਤੋਂ ਬਿਨਾਂ ਕਿਸੇ ਦੀ ਸਾਇਬਰ ਠੱਗੀ ਟਰੇਸ ਨਹੀਂ ਹੁੰਦੀ।
Bilkul sahi
ਪੱਤਰਕਾਰ ਵੀਰੇ ਇਹ ਤੁਸੀਂ ਬਹੁਤ ਹੀ ਵਧੀਆ ਮੁੱਦਾ ਚੁੱਕਿਆ ਹੈ। ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ।
Eh sirf interview wich gallan kran joge ne, hor rhna de pal le Kuch nhi
ਜੋ ਲੋਗੋ ਪਿੱਛੇ ਲਿਖਿਆ ਪਹਿਲਾਂ ਓਹ ਠੀਕ ਕਰੋ
ਸੰਤਾਂ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ।।
Very good veer ji❤❤
DSP sahib,, ਬਹੁਤ ਕਾਬਲ ਅਫ਼ਸਰ ਹਨ,
😆😆😆😆
ਬਹੁਤ ਹੀ ਵਧੀਆ ਜਾਣਕਾਰੀ ਜੀ
ਜੇ ਕਿਸੇ ਦੇ ਪੈਸੇ ਵਾਪਿਸ ਮਿਲੇ ਅੱਜ ਤਕ ਤਾਂ ਉਹ ਵੀ ਜਨਤਾ ਨੂੰ ਦੱਸੋ ਕੀ ਪਰੋਸੈਸ ਕਰਨਾ ਹੈ🎉🎉🎉
Nobody ready to listen the voice of the suffering people. GURMEET CANADA. 🇨🇦
ਕੀ ਸਾਡਾ ਮੁਲਕ net banking ਦੇ ਕਾਬਲ ਹੈ?
ਜਦੋਂ ਖਾਤਾ ਆਧਾਰ ਨਾਲ ਜੁੜ ਗਿਆ
ਪ੍ਰਾਈਵੇਸੀ ਖਤਮ
ਮੂਰਖ ਲੋਕਾ ਦੇ ਹੱਥ ਦੇਸ਼ fra ਦਿੱਤਾ ਲੋਕਾ ਨੇ
DSP Sahib ਤੁਹਾਡੇ ਪਿੱਛੇ ਲਿਖਿਆ ਹੈ ਸੰਤਾ ਮਾਨੋ ਦੂਤਾ ਤਾਨੋ। ਤਾਨੋ ਨਹੀਂ ਹੈ ਡਾਨੋ ਹੈ ਜਨਾਬ, ਪਲੀਜ਼ ਠੀਕ ਕਰਵਾ ਦਿਉ ਜੀ।dano ਮਤਲਬ ਸਜਾ ਦੇਣੀ। ਡਨ ਲਗਾਨਾ।
Aine samajdar hunde te police wich hi hunde
Good DSP saab ji
ਧੰਨਵਾਦ ਜੀ
Best guidance
Good through ji
Good information ji.
Salute ji
Banks ਦੀ ਕੀ ਜਿੰਮੇਵਾਰੀ ਐ, ਅਸਲ ਗ੍ਰਾਹਕ ਖਾਤਾ ਓਪ੍ਰੇਟ ਕਰੇ ਤਾਂ ਸਾਈਨ ਨਹੀ ਮਿਲਦੇ, RTGS cheque ਵਿਨਾ ਹੂੰਦੀ ਨਹੀ।।
ATM ਦੀ ਲਿਮਟ ਹੈ ।
ਬੰਕਾ ਵਾਲਿਆ ਨੂੰ awareness camp ਲਾਉਣੇ ਚਾਹੀਦੇ ਨੇ
ਬੈਂਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਸੰਭਵ ਨਹੀਂ।
Good advice/Information
VERY GOOD SIR JI
ਬਹੁਤ ਵਧੀਆ ਵਿਚਾਰ ਬਾਈ ਜੀ ❤❤❤❤
ਬਹੁਤ ਵਧੀਆ ਜਾਣਕਾਰੀ
Very good information
Very useful information sir
Very good information 🎉❤
Thanks Veer Ji. Eni Vadia Jankari Den Laie. Please Jehriya Faltu Calla Aoudia Va. Band Karan Laie Kush Karro Please 🙏🏻 ♥️
Very nice veer ji bas hun ta agei Kam lotan thaa kisa na kisa tira thaa ho reha ahna ta kariwahi honi chadai veer ji kahi var pita nhi lagdha ji
Good infarmision ji❤❤🙏🏼🙏🏼🙏🏼🙏🏼🙏🏼🙏🏼🙏🏼
Very valuable information. Broadcast such information in future also regarding cyber crime through getting money invested by creating their own apps
Gunda raj te corrupt system. Good luck, public. 10/12 saal te hor kharcha ta lag sakda.
Nice inf
Very good Saab ji jankari
good dsp saab ji🙏🙏
very good information thanks
Very good information sir ji reporter veer ji and police officer veer ji you both are very intelligent and informative
Thanks you for aware us against cyber crime 👍
ਮੇਰੇ ਨਾਲ ਧੋਖਾ ਧੜੀ ਹੋਈ ਦੋ ਮਹੀਨੇ ਮੈ ਥਾਣਿਆਂ ਚ ਫਿਰਦਾ ਰਿਹਾ ਪੰਜਾਬ ਪੁਲਸ ਨੇ ਕੁਝਨਹੀ ਕੀਤਾ
Good. Information
Very good use full information sir🎉 thanks
Good message Bai ji 🎉❤🎉
Wahegurugi Wahegurugi ❤️ 🙏🏻 👍 ❤️ 🙏🏻
Good job sir
Vadia jankari diti, dyaa singh ji
ਸਭ ਗੁਲਾ ਨੇ , ਆਮ, ਤੇ ਗਰੀਬ , ਬੰਦੇ , ਦੀ ਪੁਲਿਸ ਕੰਪਲੇਟ , ਸੁਣਦੀ ਨਹੀ, ਪੁਲਿਸ ਨੂੰ ਦਰਖਾਸਤ ਕਰਨ ਲਈ ਕਿਸੇ ਰਸੂਖ ਦਾਰ ਦੀ ਸ਼ਫਾਰਸ਼ ਕਰਨੀ ਪੈਦੀਂ ਤਾ ਪੁਲਿਸ ਪੈਸੇ ਤੋ ਬਿਨਾ ਆਖੇ ਨਹੀ ਲਗਦੀ
Thanx for v.good know how.
Werynice werygood story 🎉🎉🎉🎉🎉
Good 👍
good information,sir
ਸਰ ਇਕ ਇਹੋ ਜਿਹੇ ਵੀ ਫੋਨ ਆਉਂਦੇ ਹਨ ਜਿਸ ਵਿਚ ਅੱਗੋਂ ਬਹੁਤ ਘਟੀਆ ਸ਼ਬਦਾਵਲੀ ਵਰਤਦੇ ਹਨ,,,
Thanks
Very good,what a educational video,Thx ji
Educational oh kiwe??
Very good 💯 dsp ji
Good joub sir
Dsp Saab ji very Walden
ਪੁਨੀਤ ਕੌਰ ਲੁੱਟੀ ਗਈ ਵੈਰੀ ਗੁੱਡ ਏਨਾ ਕੋਲ ਵੀ ਲੋਟਿਆ ਹੋਇਆ ਪੈਸਾ ਹੈ
Best Police officer from Punjab
😂😂😂😂
Police Sath Nahi Dindi Janab Mar Nal V Es Tara Da Faroud Ho Gia C
Police os to wash paise mangdi e hiện đi thaggi ni hoyee hundi
Good
Customer care employees + bank personnel should under raddar.
Shrimaan ji nimrta sahit benti hai k dsp de pichhe likhi gurbani di pankti thik krn vali hai 🙏🙏
Nice information
Nice 8:29
Adarcard link da panga hai sara ..
Nice
Bank wale number di kyc krde pan card.adhar card.fir mobile number naal saab link ho janda ...rbi nu bank naal mobile number link band kr dena chihda ..
👍
Punjab ch both jyada call hundi Modi srkar krke sb Adar card naal links
❤
🙏🙏🙏🙏👌
🎉🎉🎉🎉🎉🎉🎉🎉🎉🎉🎉🎉🎉
I went ssp and civer crime bti but no action and fieldmy case ihave full proof can provide
Very valuable information provided by Mr Jatinder Chauhan.
ਜਾਣਕਾਰੀ ਵਧੀਆ।
Vir g aj sanday he menu dovar kal g kal chuki he parme ohna kiha kujh nhi kria kal pta kru g
Menu ve kise kurri ne masigge kar ke OTP magva re se me onu aneya gala kadeya woh kande tuse gala kade jao tahanu OTP dene paige .har ke me swich off karta ji🙏🏼
🎉
ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਹੈ ਜੀ
Moder krn wla vi banda sheti hath nhi lagda 😂 eh eve hi log account saf krva lendey a
Sir hun phir school wale v bache da sari I'd mngde ki hun de dete Jane chiye de aa
Nokrya nhi meleya ta ap hi ofice khol le siber crime te kite banka kmal de bande a 😂
Punjab de loka nu fudu banauna band kro baki dunia vich 195 mulkh a uthe tan is tran ni hunda eh sab sarkara police rle hoye a sidi gal
Sir ish te number bale koyi karbayi ne karde
Resptd. Ji 🙏 I am also involved , I lost Rs. 2540000/- but police department real not trace one person is P.O. one person is under case w.e.f 2015.I am in interruption and under depression , The Police department is not traced .
Where is DSP Jatinder Singh located? How he can be contacted?
Mohali Cyber Crime
Sir very good information 🙏🏽👌
Full movie a 😂2611 filma vi fale krtya 😅
Bombar habranch to khatam lead out
Kuch nahi karte cyber crime ke nam pe sirf khana purti karte hain. Agar ye serious hote to mat karo recovery par usko pakad ke andar to karo taki baki logo ke sath na ho. Par nikammi police tabhi kuch karti hai jab inki gaon me danda aata hai bade admi ka. Aam admi ko koi nyay nahi milta. Karwai nahi hoti tabhi to ye badh raha hai itna.
Kolkata me punjabi ladka bahut paisa kma raha hai bahut lut kar rha hai
Tusin kithon sar g
ਕੋਈ ਫਾਇਦਾ ਨਹੀਂ
Eh level hai Kya sade punjab de lokan da jehre common sense diya basic gallan nu good information keh rahe ne comments wich. Please ewe hi na comment krya kro . lok comments dekh k fir samajde ne punjab anpad lokan nal bharya hoya
😅