ਪੰਜ ਕੁੜੀਆਂ ਦੀ ਮਾਂ ਨੇ ਖੋਲਿਆ ਖ਼ਾਲਸਾ ਢਾਬਾ । ਪੰਜਾਬੀਆ ਨੂੰ ਖਾਣਾ ਖਾਣ ਦੀ ਕੀਤੀ ਅਪੀਲ | Amazing Khalsa Dhaba

Поделиться
HTML-код
  • Опубликовано: 8 фев 2025
  • ਪੰਜ ਕੁੜੀਆਂ ਦੀ ਮਾਂ ਨੇ ਖੋਲਿਆ ਖ਼ਾਲਸਾ ਢਾਬਾ । ਪੰਜਾਬੀਆ ਨੂੰ ਖਾਣਾ ਖਾਣ ਦੀ ਕੀਤੀ ਅਪੀਲ | Amazing Khalsa Dhaba
    #pindavalevlogger #Khalsa #khalsadhaba #amazingfoodrecipes #punjabifoodies #foodlover #foodblog

Комментарии • 477

  • @ParladhSingh-g8f
    @ParladhSingh-g8f 2 месяца назад +70

    ਖਾਲਸਾ ਜੀ ਬਹੁਤ ਵਦੀਆਂ ਲੱਗਾ ਜੀ ਦੇਖ ਕੇ ਗੁਰਸਿੱਖ ਪਰਿਵਾਰ ਆ ਜੀ ਤੇ ਨਾਲ ਮਾਹਰਾਜ ਨੇ ਧੀਆਂ ਦੀ ਬਖਸ਼ਿਸ਼ ਕੀਤੀ ਆ ਜੀ. ਕਰਮਾਂ ਵਾਲੇ ਆ ਖਾਲਸਾ ਜੀ ਆਪਾਂ ਮੇਰੇ ਵੀ ਦੋ ਧੀਆਂ ਨੇ ਮਹਾਰਾਜ ਨੇ ਬਖਸ਼ੀਆ.. ਖਾਲਸਾ ਜੀ ਮੈਂ ਫੌਜੀ ਆ ਜੀ ਮੇਰੇ ਜਦੋ ਨਿੱਕੀ ਬੇਟੀ ਆਉਣ ਵਾਲੀ ਸੀ ਤਾਂ ਅਸੀਂ ਜਲੰਧਰ ਮਿਲਟਰੀ ਹਸਪਤਾਲ ਚ ਸੀ ਜਦੋ ਡਾਕਟਰ ਨੇ ਆ ਕੇ ਦੂਜੀ ਬੇਟੀ ਦਾ ਦੱਸਿਆ ਤਾਂ ਮੇਰੇ ਕੋਲ ਮੇਰੇ ਮਾਤਾ ਜੀ ਤੇ ਮੇਰੀ ਨਿੱਕੀ ਭੈਣ ਸੀ ਤੇ ਭੈਣ ਨੇ ਡਾਕਟਰ ਦੀ ਗੱਲ ਸੁਣ ਕੇ ਕਿਹਾ ਕੇ ਲੈ ਇੱਕ ਹੋਰ ਰੱਬ ਨੇ ਸਾਨੂੰ ਪੱਥਰ ਦੇ ਦਿੱਤਾ ਵੀਰ ਜੀ ਪਤਾ ਨੀ ਸੰਗਤ ਕੀ ਕਹੇ MSG ਪੜ ਕੇ ਪਰ ਮੈਂ ਆਪਣੀ ਭੈਣ ਦੀ ਗੱਲ ਸੁਣਕੇ ਅੱਜ ਗਿਆਰਾਂ ਸਾਲ ਹੋ ਗਏ ਮਿਲੇ ਨੂੰ ਮੈਂ ਉਸ ਦਿਨ ਤੋਂ ਹੀ ਉਹਨਾਂ ਨੂੰ ਫ਼ਤਹਿ ਬੁਲਾ ਦਿੱਤੀ ਸੀ 🙏🙏ਤੇ ਅੱਜ ਬਾਬੇ ਦੀ ਕ੍ਰਿਪਾ ਨਾਲ ਦੋਵੇਂ ਧੀਆਂ ਰਾਜੀ ਖੁਸ਼ੀ ਆ ਮੇਰੇ ਕੋਲ 🙏🙏🙏

    • @kulwant747
      @kulwant747 2 месяца назад +1

      Waheguruji

    • @mandeepsingh-wv7ny
      @mandeepsingh-wv7ny 2 месяца назад

      Tusi guru Gobind Singh de putt ho ji.

    • @ASingh-d3c
      @ASingh-d3c 2 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @phoolpur.m.d1819
      @phoolpur.m.d1819 2 месяца назад

      🙏🙏🙏🙏

  • @SurinderKumar-rq5mh
    @SurinderKumar-rq5mh 2 месяца назад +57

    ਸਾਰੀਆਂ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਵੱਲੋਂ ਖਾਣ ਪੀਣ ਦਾ ਸਮਾਨ ਸਾਫ ਸੁੱਥਰਾ ਤੇ ਸੁੱਧ ਮਿਲਦਾ ਹੈ

  • @kuldipsingh5345
    @kuldipsingh5345 2 месяца назад +115

    ਆਪਣੀ ਮਿਹਨਤ ਅਤੇ ਆਪਣਾ ਕੰਮ ਕਰਨ ਦੀ ਕੋਈ ਵੀ ਰੀਸ ਨਹੀਂ ਹੈ। ਲਗਾਤਾਰ ਜਾਰੀ ਰੱਖੋ।ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ ‌👍👍👍👌👌

  • @gurvirsingh3524
    @gurvirsingh3524 2 месяца назад +47

    ਵਾਹਿਗੁਰੂ ਜੀ ਜਦੋਂ ਵੀ ਪੰਜਾਬ ਆਏ ਜ਼ਰੂਰ ਖਾਕੇ ਆਵਾ ਗੇ
    ਵਾਹਿਗੁਰੂ ਚੜਦੀਕਲਾ ਬਖਸ਼ੇ 🙏

  • @SukhwinderSingh-wq5ip
    @SukhwinderSingh-wq5ip 2 месяца назад +68

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤🎉

  • @amarjeetsingh2916
    @amarjeetsingh2916 2 месяца назад +37

    ਬਾਬਾ ਜੀ ਇਹਨਾਂ ਬੱਚੀਆਂ ਨੂੰ ਗੁਰਦਾਸਪੁਰ ਕੋਲ਼ ਕੁੜੀਆਂ ਦਾ ਹੀ ਕਾਲਜ਼ ਆ ਫ੍ਰੀ ਪੜ੍ਹਾਈ ਆ ਕੋਈ ਖ਼ਰਚਾ ਨੀਂ ਬਾਬੇ ਨਾਨਕ ਦੇ ਨਾਮ ਨਾਲ ਕਾਲਜ਼ ਆ ਗੁਰਦਾਸਪੁਰ ਨੇੜੇ ਆ ਵਾਹਿਗੁਰੂ ਜੀ ਇਸ ਗੁਰਸਿੱਖ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਮਾਂਈ ਵਿੱਚ ਵਾਧਾ ਕਰੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Sattvacchan
      @Sattvacchan 2 месяца назад +3

      ਨਿਸ਼ਾਨੇ ਸਿੱਖੀ ਖੱਡੂਰ ਸਾਹਿਬ ਵੀ, ਪੜ੍ਹਾਈ free ਆ, upsc, nda, banking exams te hor exams ਦੀ ਕੋਚਿੰਗ free ਦੇਂਦੇ

  • @Pargatsinghkhera-fh2iq
    @Pargatsinghkhera-fh2iq Месяц назад +2

    ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਰ ਕੋਲੋਂ ਜਾ ਕੇ ਜਿਹੜਾ ਵੀ ਲੁਧਿਆਣੇ ਥਾਣੀ ਜਾਂਦਾ ਹੈ ਪ੍ਰਸ਼ਾਦਾ ਪਾਣੀ ਯਾਰ ਜਰੂਰ ਛਕੋ ਭਈਆ ਕੋਲੋਂ ਅਸੀਂ ਗੰਦਮ ਨਾਲ ਵੀ ਖਾਨੇ ਆਂ ਇਸ ਕਰਕੇ ਵੀ ਜੀ ਸਾਫ ਸੁਥਰਾ ਵੀ ਆਪਾਂ ਨੂੰ ਖਾਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਬਾਣੇ ਦੇ ਵਿੱਚ ਰਹਿ ਕੇ ਪੰਜਾਬੀ ਮਰਿਆਦਾ ਦੇ ਵਿੱਚ ਰਹਿ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਨ

  • @rajwinder1968
    @rajwinder1968 2 месяца назад +17

    ਵੀਰੇ ਬਹੁਤ ਵਧੀਆ ਢਾਬਾ ਦੇਖਿਓ ਵਾਹਿਗੁਰੂ ਤਰੱਕੀਆ ਬਖਸਣ ਗੇ ਤਹਾਨੂੰ

  • @SurinderSingh-pe2or
    @SurinderSingh-pe2or 2 месяца назад +7

    ਧੰਨ ਧੰਨ ਬਾਬਾ ਰਾਮਦਾਸ ਜੀ ਇਸੇ ਵੀਰ ਦਾ ਬਹੁਤ ਵਧੀਆ ਕੰਮ ਚਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwantsinghbalwantsingh6669
    @balwantsinghbalwantsingh6669 2 месяца назад +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਵੀ ਖਾਲਸਾ ਢਾਬਾਂ ਖੋਲ੍ਹਿਆ ਸੀ ਮੱਕੀ ਦੀ ਰੋਟੀ ਸਰੋ ਦਾ ਸਾਗ ਪਰ ਨਹੀਂ ਚਲਿਆ ਹੁਣ ਮੈ ਮਜਦੂਰੀ ਕਰਦਾ। ਤੇਰਾ ਭਾਣਾ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਗੈ । ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @sonyvalu6137
    @sonyvalu6137 2 месяца назад +9

    ਵਾਹਿਗੁਰੂ ਜੀ ਇਸ ਭੈਣ ਜੀ ਤੇ ਇਸ ਵੀਰ ਜੀ ਸਿੰਘ ਸਾਹਿਬ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਬੱਚੇ ਨੂੰ ਵੀ ਤਰੱਕੀਆਂ ਬਖਸ਼ੇ ਲੰਮੀ ਉਮਰ ਬਖਸ਼ੇ ਪਰਿਵਾਰ ਨੂੰ ਬਹੁਤ ਤਰੱਕੀਆਂ ਬਖਸ਼ੇ ਧੀਆ ਨੂੰ ਚੰਗੀ ਤਰੱਕੀਆਂ ਬਖਸ਼ੇ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੀ

  • @beantbrar7706
    @beantbrar7706 2 месяца назад +46

    ਬਾਬੇ ਨਾਨਕ ਦੇ ਸਿੱਖ ਸਬਰ ਸੰਤੋਖ ਵਾਲੇ

  • @MS-nt8cx
    @MS-nt8cx 2 месяца назад +9

    ਪੰਜਾਬੀਆਂ ਬੰਦਿਆਂ ਦੀ ਸਪੋਟ ਕਰੋ ਸਾਫ-ਸਫਾਈ ਸਮਾਨ ਵਧੀਆਂ ਮਦਦ ਕਰੋ ਵਧੀਆਂ ਕਵਾਲਿਟੀ ਖਾਣਾ ਜਰੂਰ ਖਾ ਕੇ ਜਾਇਆ ਕਰੋ ਫਾਸਟ ਫੂਡ ਨਾਲੋ ਵਧੀਆਂ

  • @Pkw-m5q
    @Pkw-m5q 2 месяца назад +30

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।

  • @NirmalSingh-fj1hv
    @NirmalSingh-fj1hv 2 месяца назад +11

    ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ,ਪ੍ਰਮਾਤਮਾ ਤਰੱਕੀਆਂ ਬਖਸ਼ੇ।❤❤

  • @pardesiboysmanewaleya9225
    @pardesiboysmanewaleya9225 2 месяца назад +61

    ਗੁਰੂ। ਤੇ। ਭਰੋਸਾ। ਰੱਖੋੳ॥ਜੀ। ਗੁਰੂ। ਜੀ। ਮੇਹ੍ਰਰ। ਕਰਨ। ਗੇ

  • @inderpalsingh7623
    @inderpalsingh7623 2 месяца назад +10

    ਬਹੁਤ ਵਧੀਆ ਇਸ ਨੂੰ ਜਾਰੀ ਰੱਖੋ 👍

  • @vickyvickt1477
    @vickyvickt1477 2 месяца назад +11

    Kinia pyaria ne 5 bhena ❤❤❤❤❤ waheguru ji mehar kran sarre parivar te ❤❤

  • @sukhvindersingh7877
    @sukhvindersingh7877 2 месяца назад +19

    Good job
    Bahut bahut vadhia video

  • @Rajkaur100-h9y
    @Rajkaur100-h9y 2 месяца назад +20

    ਬਹੁਤ ਵੱਧੀਆਂ ਤਰੀਕਾ ਮਿਹਨਤ ਕਰਨਾ ਵਾਹਿਗੁਰੂ ਤਰੱਕੀ ਦੇਣ I 🙏🏻

  • @tirathkaur847
    @tirathkaur847 2 месяца назад +21

    ਵਾਹਿਗੁਰੂ ਚੜਦੀਕਲਾ ਰੱਖਣ🙏

  • @RajinderSingh-pz8dt
    @RajinderSingh-pz8dt 2 месяца назад +5

    ਬਹੁਤ ਹੀ ਘੱਟ ਰੇਟ ਹੈ ਪਰਮਾਤਮਾ ਇਸ ਪਰਿਵਾਰ ਨੂੰ ਤਰੱਕੀ ਬੱਖਸੇ

  • @armansandhu2234
    @armansandhu2234 2 месяца назад +8

    ਅਕਾਲ ਪੁਰਖ ਬਹੁਤ ਬਰਕਤਾਂ ਪਾਵੇ ਵੀਰ ਜਲਦ ਵੱਡੇ ਢਾਬੇ ਦਾ ਮਾਲਕ ਹੋਵੇਗਾ ਵੀਰ

    • @vikramjitsingh563
      @vikramjitsingh563 2 месяца назад

      ❤Khalas Khalse De Khoob Bhandaare Barde Ne Waheguru G❤Waheguru G Ka Khalsa Waheguru G Ki Fateh G❤Veer G Waheguru G Tuhanu V Chardi Kala Vich Rakhan Te Dhan Dhaan Bakshan G❤

  • @manindersingh79
    @manindersingh79 2 месяца назад +17

    Khalsa dhaba jarror ruko ty chako waheguru sab nu deve

  • @amarjeetsingh90
    @amarjeetsingh90 2 месяца назад +27

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
    ਕੰਮ ਲਗਾਤਾਰ ਜਾਰੀ ਰੱਖਿਓ ਕਾਮਜਾਬੀ ਤੁਹਾਡੇ ਪੈਰ ਜੁਮੋ

  • @balwindersingh-zh6oi
    @balwindersingh-zh6oi 2 месяца назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ , ਖਾਲਸਾ ਜੀ ਨੂੰ ਮਾਲਿਕ ਤਰੱਕੀਆਂ ਬਖਸਿਸ਼ ਕਰਨ ।

  • @nirmalsinghbajwa8708
    @nirmalsinghbajwa8708 2 месяца назад +13

    ਲੈ ਵੀਰੇ ਇਸ ਵੀਡੀਓ ਕਰਕੇ ਤੂਹਾਡਾ ਚਾਈਨਲ ਵੀ ਸਬਸਕ੍ਰਾਈਬ ਕਰ ਲਿਆ ਹੈ ਜੀ ਬੋਹਤ ਵਧੀਆ ਕੰਮ ਕੀਤਾ ਆਵਾਂਗੇ ਖ਼ਾਲਸਾ ਜੀ ਕੋਲ ਖਾਣਾਂ ਖਾਣ

  • @JagmailSingh-fe9yr
    @JagmailSingh-fe9yr 2 месяца назад +16

    ਬਹੁਤ ਚੰਗੀ ਲੱਗੀ ਵੀਡੀਓ ਖਾਲਸਾ ਢਾਬਾ

  • @harjitkaur6836
    @harjitkaur6836 2 месяца назад +15

    Khalsa g saag dekh kee sada v dil karda jaldi tahude kol ayiea...aunde jañde jarur awagee g tahude kol...waheguru g

  • @manjitbhandal595
    @manjitbhandal595 2 месяца назад +5

    ❤ਧੰਨਵਾਦ ਜੀ ਸਿੰਘ ਸਾਹਿਬ ਵੀਰ ਨੂੰ ਚੜਦੀ ਰੱਖੇ 😊😊❤❤❤❤❤ ਧੀਆ ਦਾ ਬਾਪ ਲਈ ਪਰਸਾਦਾ ਛਕੋ ਜੀ❤

  • @rajwindersingh-ov3tc
    @rajwindersingh-ov3tc 2 месяца назад +8

    ਇਹੋ ਜਿਹੇ ਲੋਕਾਂ ਨੂੰ ਵੱਧ ਤੋਂ ਵੱਧ ਸੇਵਾ ਦਾ ਮੌਕਾ ਦਿਆ ਕਰੋ ਪੰਜਾਬੀ ਭਰਾਵਾਂ ਨੂੰ ਕਾਮਯਾਬ ਕਰੋ

  • @kelloggole5458
    @kelloggole5458 2 месяца назад +11

    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @jassvlogs2380
    @jassvlogs2380 2 месяца назад +26

    ਵੈਰੀ ਗੁੱਡ ਬੁਹਤ ਹੀ ਵਧੀਆ ਜੀ

  • @narindernanua9870
    @narindernanua9870 2 месяца назад +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @balbirmehmi9746
    @balbirmehmi9746 2 месяца назад +9

    ਖ਼ਾਲਸਾ ਜੀ ਪਹਿਲਾਂ ਬਜ਼ੁਰਗ ਬੇਬੇਆਂ ਮੱਕੀ ਦੀਆਂ ਕੱਚੀਆਂ ਰੋਟੀਆਂ ਬਣਾ ਲੈਦੀਆ ਸੀ ਫਿਰ ਵੱਡੇ ਪਰਿਵਾਰ ਵਿੱਚ ਇਕੱਠਿਆਂ ਨੂੰ ਸੇਕ ਸੇਕ ਦਿੰਦੀਆਂ ਸਨ ਬਾਕੀ ਸੁਝਾਆਂ ਨੂੰ ਮਨੰਣਾ ਇੱਛਾ ਹੈ 🙏🙏

  • @BKK454
    @BKK454 2 месяца назад +7

    Waheguru ji da khalsa Waheguru ji di fathe 🙌🙌🙌🙌🙌🙌🙌

  • @NavDeep-h7s
    @NavDeep-h7s 2 месяца назад +21

    ਇਸ ਰਸਤੇ ਨੂੰ ਜਾਣ ਜਰੂਰ ਸਕੋ ਜੀ ਭਾਰਤ ਮਾਤਾ ਦਾ ਬੜਾ ਸਾਥ ਦੇ ਦਿੱਤਾ (ਭਇਆ) ਹੁਣ ਪੰਜਾਬ ਦੇ ਪੁੱਤਰ ਦਾ ਸਾਥ ਵੀ ਦਿਓ ਪੰਜਾਬੀਓ

  • @zsingh809
    @zsingh809 2 месяца назад +2

    Bhut vade Dil de malak ne eh guru de Sikh🙏🙏🙏🙏

  • @5aabiworldnews807
    @5aabiworldnews807 2 месяца назад +29

    ਜਿਹੜਾ ਅਸਲੀ ਖਾਲਸਾ ਉਹ ਲੰਗਰ ਜਰੂਰ ਲਾਉਂਦਾ ਤੇ ਕਿਸੇ ਦਾ ਹੱਕ ਨਹੀਂ ਮਾਰਦਾ

  • @Humanity0101
    @Humanity0101 2 месяца назад +11

    Waheguru ji Sikh kaum nu sahara den chardi kala bakshan 🙏🏼 Jago Sikho full support karo ik duje di 🙏🏼

  • @jindersinghjindersingh8402
    @jindersinghjindersingh8402 2 месяца назад +1

    ਬਹੁਤ ਵਧੀਆ ਵੇਖ ਕੇ ਸੁਆਦ ਆ ਗੇਆ ਭੁੱਖ ਲੈ ਗਈ ਦੇਖ ਕੇ ਸਾਫ਼ ਸੁਥਰਾ ਬਿਲਕੁਲ ਘਰ ਵਰਗਾ ਖਾਣਾ ਤੇ ਦੇਖਣ ਨੂੰ ਬਹੁਤ ਵਧੀਆ ਲੱਗਦਾ

  • @hansaliwalapreet812
    @hansaliwalapreet812 2 месяца назад +16

    Very nice 👌 👍 👏 job ❤❤wmk ji

  • @hansaliwalapreet812
    @hansaliwalapreet812 2 месяца назад +13

    WAHEGURU ji ka Khalsa WAHEGURU ji ki fateh ji 🙏 ❤❤Wmk ji

  • @sarbjitbhillowal3431
    @sarbjitbhillowal3431 2 месяца назад +14

    Waheguru chardikala bakse ji

  • @hansaliwalapreet812
    @hansaliwalapreet812 2 месяца назад +10

    WAHEGURU ji 🙏 tussi parmatma ❤❤te trust rakho ji❤❤Guru mharaj ❤❤aap ji di neak kmai ch varkt pawn ji 🙏 ❤❤

  • @gurmailsingh3766
    @gurmailsingh3766 2 месяца назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurmukhsingh9717
    @gurmukhsingh9717 2 месяца назад +2

    ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਸਿੰਘ ਨੂੰ ਇੰਦਾ ਆਪਣੀ ਕਿਰਤ ਕਮਾਈ ਕਰਦੇ ਰਹਿਣ

  • @pargetsingh5327
    @pargetsingh5327 2 месяца назад +2

    ਵਹਿਗੁਰੂ ਜੀ ਇਸ ਵੀਰ ਦਿਨ ਦੂਣੀ ਰਾਤ ਚੋਗਣੀ ਤਰੱਕੀ ਬਖਸੇ

  • @sahotasaab4640
    @sahotasaab4640 2 месяца назад +2

    Waheguru ji aap chardikala baksy please help this family Singh family and Punjabi ❤thanks love ❤️ from uk 🇬🇧

  • @vickyvickt1477
    @vickyvickt1477 2 месяца назад +2

    Kinia pyaria ne ehe 5 bhena waheguru ji mehar kran parivaar te ❤❤❤🙏🏻🙏🏻🙏🏻

  • @formula1214
    @formula1214 2 месяца назад +8

    Bohut vadiya ji ...Punjab tuhade naal khadaa ji

  • @Tangovlog_CHD
    @Tangovlog_CHD 2 месяца назад +3

    Waheguru ji Guru dey foj nu hamisha charde kala vich rakhey 🙏🏻😊

  • @graniteworld9116
    @graniteworld9116 2 месяца назад +8

    Very good Bahut wadhia Sikh vero kam shuru kita Bahut Bahut wadhai Waheguru jee mehar karngey

  • @JohnArora-c1x
    @JohnArora-c1x 2 месяца назад +13

    Waheguru g kirpa krn g ❤❤❤

  • @punjabivloggarsimar
    @punjabivloggarsimar 2 месяца назад +9

    Waheguru ji🙏🙏🙏🙏🙏 mehar kre, Khalsa foj te🙏🙏🙏🙏🙏🙏

  • @jasbirsingh-rx3yv
    @jasbirsingh-rx3yv 2 месяца назад +5

    Very good i request to all punjabis to do business with own family members .

  • @JasbirSingh-wj9qm
    @JasbirSingh-wj9qm 2 месяца назад +5

    Very good, God bless them 🙏

  • @HardRoasting-f4s
    @HardRoasting-f4s 2 месяца назад +9

    Hath jodke binti hai please apne Punjabiyan nu sare ehna kol jrur javo bhut swad aa khana ehna da ❤

    • @Pindavalevlogger
      @Pindavalevlogger  2 месяца назад +1

      Bilkul bai JI ik war jrur Jana chahida punjabian nu

  • @dalvirsingh1881
    @dalvirsingh1881 2 месяца назад +9

    Bohat vadhia uprala🎉🎉❤❤

  • @JoginderSingh-p7k
    @JoginderSingh-p7k 3 дня назад

    ❤ ਜਿਸ ਦਿਨ ਪੰਜਾਬੀ ਵੀਰਾਂ ਨੇ ਬਿਨਾਂ ਸੰਗ ਸ਼ਰਮ ਕੀਤਿਆਂ ਆਪਣੇ ਕੰਮ ਕਰਨੇ ਸ਼ੁਰੂ ਕਰ ਦਿੱਤੇ ❤ ਤਾਂ ਉਹ ਦਿਨ ਦੂਰ ਨਹੀਂ ਬਿਹਾਰੀ ਆਪਣੇ ਵਾਪਸ ਜਾਣਗੇ ❤

  • @JoginderSingh-p7k
    @JoginderSingh-p7k 3 дня назад

    ❤ਮੈ ਵਹਿਗੁਰੂ ਜੀ ਦੇ ਅਰਦਾਸ ਕਰਦਾ ਹਾਂ ਵੀਰ ਜਲਦੀ ਢਾਬੇ ਦਾ ਮਾਲਕ ਬਣੇ ❤

  • @ralmilesingh86
    @ralmilesingh86 2 месяца назад +2

    Parmatama veer nu tarakia bakshe

  • @sukhwantsidhu53
    @sukhwantsidhu53 2 месяца назад +5

    ਵੇਖ ਕੇ ਹੀ ਭੁੱਖ ਲੱਗ ਗਈ। ਸਾਨੂੰ ਤਾਂ ਕੋਈ ਵਧੀਆ ਲੱਭਦਾ ਹੀ ਨਹੀਂ ਜਦੋਂ ਲੋੜ ਹੋਵੇ ਰੋਟੀ ਖਾਣ ਦੀ ਕਿਉਂਕਿ ਅਸੀਂ ਭਈਆ ਕੋਲ਼ੋਂ ਨਹੀਂ ਖਾਂਦੇ ਭੁੱਖੇ ਭਾਵੇ ਘਰ ਮੁੜ ਆਈਏ

  • @PIRTPALSINGH-g4v
    @PIRTPALSINGH-g4v 2 месяца назад +3

    ਵਾਹਿਗੁਰੂ ਭਲਾ ਕਰਨ ਵੀਰ ਜੀ ।

  • @narindersinghtalwar6184
    @narindersinghtalwar6184 2 месяца назад +4

    Waheguru ji tuhanu chardikla bakshan ji ❤️

  • @HardeepSingh-y3o1d
    @HardeepSingh-y3o1d 2 месяца назад +3

    Bhut vdia veer ji pean ji waheguru ji tuhanu tarkian den

  • @Dhanna13138
    @Dhanna13138 2 месяца назад +2

    ਬਾਬਾ ਨਾਨਕ ਦੇਵ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏

  • @jasvirkaur-kr3zd
    @jasvirkaur-kr3zd 2 месяца назад +3

    ਬਹੁਤ ਵਧੀਆ ਹੈ ਜੀ ਅਪਣਾ ਕੀਰਤ ਕਰੋ ਜੀ, ਵਾਹਿਗੁਰੂ ਜੀ ਮੇਹਰ ਕਰੀ 🙏

  • @kesarsingh6754
    @kesarsingh6754 2 месяца назад +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @PargatSingh-iu2du
    @PargatSingh-iu2du 2 месяца назад +3

    Waheguru mehar karan Punjab ta Punjabi nu support kaea karo loko

  • @tajindersingh6785
    @tajindersingh6785 2 месяца назад +3

    Apne punjabi veera nu support karo ❤

  • @baljitratol2981
    @baljitratol2981 2 месяца назад +1

    ਬਹੁਤ ਵਧੀਆ ਖਾਲਸਾ ਜੀ 🙏
    ਜ਼ਰੂਰ ਆਵਾਂਗੇ

  • @RajuSingh-gd3or
    @RajuSingh-gd3or 2 месяца назад +1

    ਧੱਨ ਧੱਨ ਬਾਬਾ ਸੀਰੀ ਗੂਰੂ ਨਾਨਕ ਦੇਵ ਜੀ ਹੋਰ ਵੀ ਤਰੱਕੀ ਦੇਵੇ

  • @SamsangangGang
    @SamsangangGang 2 месяца назад

    ਮੈ ਵੀ ਲੁਧਿਆਣੇ ਕੰਮ ਕਰਦਾ ਤੇ ਇਹਨਾਂ ਸਿੱਖੀ ਸਰੂਪ ਪਰਿਵਾਰ ਦੀ ਸਪੋਟ ਕਰਨ ਲਈ ਮੈ ਖੁਦ ਤੇ ਆਪਣੇ ਸਾਰੇ ਦੋਸਤਾਂ ਨੂੰ ਨਾਲ ਲੈਕੇ ਖਾਲਸਾ ਢਾਬੇ ਤੇ ਜਰੂਰ ਜਾਉਗਾ ਰੋਟੀ ਦਾ ਤੇ ਸਾਗ ਦਾ ਟੇਸਟ ਜ਼ਰੂਰ ਚਿੰਕ ਕਰੂਗਾ

  • @RajbirMalhi-q7z
    @RajbirMalhi-q7z 2 месяца назад +2

    Bahot. Vadia. Veer. Ji......

  • @SatnamSingh-ow4by
    @SatnamSingh-ow4by 2 месяца назад +1

    Baba ji bahut bauht barkta pawan ji aap ji di mehnat te veer rab mehar kare ji wahe guru ji ka kahlsa waheguru ji ki fathe

  • @BhanuBhanot
    @BhanuBhanot 2 месяца назад +2

    Waheguru ji ka Khalsa waheguru ji ki fateh❤

  • @jjimmy9763
    @jjimmy9763 2 месяца назад +2

    Nawen kam dian bahut bahut vadhaian, Bahut khushi hundi hai jad kise Punjabi nu es tarah da kam karde dekhida. Tuhadi kaamyabi da raaz safai hovegi.

  • @BalkarSingh-dc1oq
    @BalkarSingh-dc1oq 2 месяца назад +4

    ਬਹੁਤ ਹੀ ਵਧੀਆ ਪੰਜਾਬੀਉ ਜਾਗੋ ਪੰਜਾਬੀਆਂ ਕੋਲੋਂ ਖਾਣਾ ਪੀਣਾ ਚਾਹੀਦਾ ਹੈ ਪਤਰਕਾਰ ਜਿੰਦਾ ਬਾਦ ਭੲਈੲਏ ਭਜਾਉ ਪੰਜਾਬ ਬਚਾਓ

  • @Ram-cj5dh
    @Ram-cj5dh 2 месяца назад +6

    Very nice.Good Luck,keep it up.

  • @SukhwinderSingh-vl1zy
    @SukhwinderSingh-vl1zy 2 месяца назад

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਰੱਕੀਆ ਬਖਸ਼ਣ ❤❤❤❤

  • @BaljitsinghBaljitsinghkanwar
    @BaljitsinghBaljitsinghkanwar 2 месяца назад +3

    ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਵਾਹਿਗੁਰੂ ਸਾਹਿਬ ਜੀ

  • @Ashu__4uu
    @Ashu__4uu 2 месяца назад +2

    Chardikala ❤

  • @Ashmeet4706
    @Ashmeet4706 2 месяца назад +6

    Waheguru ji trakyiena bakse

  • @RamandeepSingh-mp7be
    @RamandeepSingh-mp7be 2 месяца назад +2

    ਪਰਵਾਸੀਆਂ ਦੀਆਂ ਰੇੜੀਆਂ ਤੇ ਭੀੜਾਂ ਲਾਉਣ ਵਾਲੇ ਪੰਜਾਬੀਓ ਖਾਲਸੇ ਦੀ ਸਟਾਲ ਤੇ ਵੀ ਭੀੜ ਲਗਾ ਦਿਓ ਸੁੱਧ ਖਾਓ ਤੰਦਰੁਸਤ ਰਹੋ

  • @SamsangangGang
    @SamsangangGang 2 месяца назад

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @surjeetkaur6590
    @surjeetkaur6590 2 месяца назад +3

    ❤ khush ho gya vir ji waheguru ji tarakki bakhshn ji

  • @kulwindergosal2336
    @kulwindergosal2336 2 месяца назад +6

    Weheguru Ji Meher karna

  • @AvinashJaswal-v4b
    @AvinashJaswal-v4b 2 месяца назад +2

    ਵਾਹਿਗੁਰੂ ਜੀ ਬਰਕਤਾਂ ਬਕਸ਼ੇ ਜੀ

  • @jaswantsingh-xf6sh
    @jaswantsingh-xf6sh 2 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    🙏🏻🙏🏻🙏🏻🙏🏻🙏🏻

  • @HarpreetSingh-y3d
    @HarpreetSingh-y3d 2 месяца назад +2

    Very good g God bless you

  • @NeerajDevi-f5i
    @NeerajDevi-f5i 2 месяца назад +1

    Very good veer ji

  • @parvindersingh3466
    @parvindersingh3466 2 месяца назад +1

    👍

  • @AmandeepSingh-bu4wn
    @AmandeepSingh-bu4wn 2 месяца назад +2

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @umeshumesh3462
    @umeshumesh3462 2 месяца назад +5

    Waheguru ji jai sriram jai gurunanak dev ji

  • @chamkaursingh6528
    @chamkaursingh6528 2 месяца назад

    ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਕਸੇ

  • @SalmanKhalid-k4m
    @SalmanKhalid-k4m 2 месяца назад +6

    😊😊😊😊 bohat khoooob 👏👏👏👏🎉🎉🎉🤤🤤🤤

  • @GurmeetSingh-ud1dv
    @GurmeetSingh-ud1dv 2 месяца назад

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @HarjeetSingh-t1q
    @HarjeetSingh-t1q 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurwinderSingh-cz6tl
    @GurwinderSingh-cz6tl 2 месяца назад +7

    Waheguru mehar kare ji