Balkar Sidhu ਦੇ ਇਸ ਗੀਤਕਾਰ ਦੀ ਇੰਟਰਵਿਊ ਸਮਾਂ ਕੱਢ ਕੇ ਸੁਣਿਓ। Kirpal Maahna Interview

Поделиться
HTML-код
  • Опубликовано: 10 сен 2024
  • #RMBTelevision #KirpalMaahna #BalkarSidhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips www.youtube.co... / rmbtelevisioninsatgram-
    / rmbtelevision

Комментарии • 60

  • @deeprataindia1170
    @deeprataindia1170 Год назад +3

    ਅਸੀ ਦਰਦਾ ਦੇ ਦਰਿਆ ਨੀ ਇੱਕ ਦੁੱਖ ਹੋਰ ਸਹੀ।
    ਮਾਣਾ ਜੀ ਨੇ ਦਿਲ ਤੋਂ ਗੱਲਾ ਕੀਤੀਆਂ ਸਾਡੇ ਦਿਲ ਵਿਚ ਹੀ ਵੜ ਗਈਆਂ। ਬਹੁਤ ਹੀ ਵਧੀਆ ਗੀਤ ਜਾਣੀ ਆਪਣਾ ਦਿਲ ਦੀ ਕਿਤਾਬ ਖੋਲ ਕੇ ਰੱਖ ਦਿੱਤੀ ਜੀ।
    ਮਾਣਾ ਜੀ ਮੇਰਾ ਕਮੇਂਟ ਪੜ੍ਹ ਕੇ ਮੈਨੂੰ ਅਸ਼ੀਰਵਾਦ ਜਰੂਰ ਦੇਣਾ ਜੀ ਆਪਜੀ ਦੀ ਜਿੰਦਗੀ ਤੋ ਕੁਝ ਸਿੱਖਣ ਨੂੰ ਮਿਲ ਜਾਵੇ।ਧੰਨਵਾਦ ਸ਼ੁਕਰੀਆ ਜੀ।
    ,,Ballu ਰਟੈਂਡਾ,,

  • @kaursingh8369
    @kaursingh8369 2 года назад +10

    ਦੁਨਿਆਦਾਰੀ ਦੀ ਸਮਝ ਦੇ ਗਿਆ ਅੱਜ ਤਾਂ ਕਿਰਪਾਲ ਸਿੰਘ ਮਾਣਾ ਗਿੱਲ ਕਲਾਂ ਵਾਲਾ 🙏

  • @user-wb4mi7rm5p
    @user-wb4mi7rm5p 3 месяца назад

    Salute. Aa.veer.kalm.nu.waheguru.khush.rakhy.veer.

  • @kaursingh8369
    @kaursingh8369 2 года назад +7

    ਕਾਸ਼ ਕਿਤੇ ਮਾਣਾ ਜੀ ਦਾ ਵਾਲ਼ ਵੀ ਵਿੰਗਾ ਨਾ ਹੋਵੇ ਵਾਹਿਗੁਰੂ ਅੱਗੇ ਅਰਦਾਸ ਦਿਲੋਂ ਕਰਦੇ ਐਂ ਮੈਂ ਕੌਰ ਸਿੰਘ ਮਿਸਤਰੀ ਪਿੰਡ ਡੋਡ ਵਾਂਦਰ ਤਹਿ ਜੈਤੋ ਜ਼ਿਲ੍ਹਾ ਫਰੀਦਕੋਟ ਨੇੜੇ ਬਾਜਾਖਾਨਾ ਪੰਜਾਬ

  • @BaldevSingh-zd1zo
    @BaldevSingh-zd1zo Год назад +1

    ਮਾਅਣਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਸੁਆਦ ਆਗਿਆ ਸੁਣ ਕੇ ਧੰਨਵਾਦ ਜੀ

  • @h.bahavwalia3607
    @h.bahavwalia3607 2 года назад +7

    ਮਾਅਣਾ ਸਾਹਿਬ ਤੁਹਾਡੇ ਲਿਖੇ ਗੀਤ ਬਹੁਤ ਸੁਣਦਾ ਹਾਂ ਅਤੇ ਸਵਾਦ ਆ ਜਾਦਾ ਹੈ...ਬਾਈ ਜੀ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ..

  • @jaskaransingh-di8zl
    @jaskaransingh-di8zl Год назад +1

    Bhut vdia person ne

  • @prabhjotgill6245
    @prabhjotgill6245 Год назад

    Bhut vadia lgeya thodi sehat bare sunn ke..babe ne mehar kiti..

  • @NirmalSingh-kg1vf
    @NirmalSingh-kg1vf Год назад

    ਮਾਹਣਾ ਸਾਹਬ ਅਸੀਂ ਰੱਬ ਤੋਂ ਤੁਹਾਡੇ ਤੰਦਰੁਸਤ ਹੋਣ ਦੀ ਦੀਆਂ ਕਰਦੇ ਹਾਂ ❤❤❤❤❤

  • @Sukdeepmann-pz5ep
    @Sukdeepmann-pz5ep Год назад +2

    tusi att. ho. ankla. ji. sukhdeep. rt. opd

  • @karanbaraich2300
    @karanbaraich2300 2 года назад +2

    Waheguru ji Kirpal Maahne te mehar kare

  • @khalidna7843
    @khalidna7843 Год назад +1

    VIREE GOOD

  • @kanwaljit1390
    @kanwaljit1390 7 месяцев назад

    Good 💯

  • @mahlacreations2981
    @mahlacreations2981 Год назад

    Bhut vdia gallan sikhiya ji tubade to i will give most of time toy parents

  • @tarsemnehal1279
    @tarsemnehal1279 11 месяцев назад

    SSA JI MANHA SAAB VERY NICE

  • @sukhcharnmaan3696
    @sukhcharnmaan3696 Год назад +1

    ਸਤਿ ਸ੍ਰੀ ਅਕਾਲ ਜੀ ਮਾਹਣਾ ਜੀ

  • @khalidna7843
    @khalidna7843 Год назад +1

    GOOD

  • @BhupinderSingh-yg8cg
    @BhupinderSingh-yg8cg 2 года назад +3

    ਬਹੁਤ ਖੂਬ ਮਾਣਾ ਜੀ।

  • @KulwinderSingh-sh2jk
    @KulwinderSingh-sh2jk Год назад

    Good 👍👍👍👍🙏🏽🙏🏽

  • @paramjitparamjit1070
    @paramjitparamjit1070 Год назад

    Bhut barpur jankary ji

  • @aishbhangu4582
    @aishbhangu4582 Год назад

    Veere thudi interview bhut Soni hundi a m v krni a j time waheguru walo kade j kismat badal gyi ta

  • @parmjitsinghsidhu0016
    @parmjitsinghsidhu0016 2 года назад +1

    Bahut Swaad Geet ne Mahna Ji tuhade. Waheguru Raji rakhe Ji tuhanu.

  • @parvindersingh4627
    @parvindersingh4627 Год назад +1

    ❤❤ ਵਾਹਿਗੁਰੂ ਚੱੜਦੀ ਕਲਾ ਰੱਖੇਂ ਜੀ ❤❤❤

  • @user-gu6kb7fq7g
    @user-gu6kb7fq7g День назад

    Sandeep Singh bajakhana nice video

  • @Peerandediwan.
    @Peerandediwan. Год назад

    ਬਹੁਤ ਸੋਹਣੀ ਲਿਖਤ ਦੇ ਮਾਲਿਕ ਕਿਰਪਾਲ ਸਿੰਘ ਮਾਹਣਾ ਸਾਬ

  • @gorubuppanwala3217
    @gorubuppanwala3217 Год назад +1

    Bhot vadiya lgya g thodi sehat bare chnga sunke.. waheguru mehar kare....dilo bhot Sara pyar....

  • @honey3369
    @honey3369 Год назад

    ਅੱਜ ਦੇ ਦਿਨ ਜੇ ਕੁਝ ਚੰਗਾ ਲੱਗਾ ਤਾਂ ਉਹ ਹੈ ਇਹ ਵੀਡੀਓ 👌🏻👍🏻

  • @aishbhangu4582
    @aishbhangu4582 Год назад

    Sadi v sunla kde waheguru hun ta akha v nam ho jandiyan time yad kr k sadi v sunla

  • @sonypitho2800
    @sonypitho2800 11 месяцев назад

    sat siri akal g

  • @SidhuJagjeet-mj3vm
    @SidhuJagjeet-mj3vm Год назад +2

    ਚੱਕਾਂ ਵਾਲਾ ਭੋਲਾ ਰਾਹ ਵਿੱਚ ਬਾਹਾਂ ਖੜਾ ਖਿਲਾਰੀ ਨੀ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਣ ਤੋਂ ਪਿਆਰੀ ਐਵੇਂ ਆ ਟੱਪਾ ਮਾਣੇ ਦਾ ਤਾਂ ਉਸ ਚ ਨਾਂ ਹੀ ਨੀ ਹੈਗਾ ਜੀ

    • @basantpoohli6700
      @basantpoohli6700 Год назад

      ਵੈਸੇ ਕਹਿੰਦੇ ਇਹ ਗੀਤ ਅਲਬੇਲਾ ਜੀ ਦਾ ਸੀ ਜੋ ਕਿ ਬਲਕਾਰ ਸਿੱਧੂ ਜੀ ਦੇ ਮਾਮਾ ਜੀ ਸੀ ਤੇ ਕਹਿੰਦੇ ਬਲਕਾਰ ਸਿੱਧੂ ਜੀ canada ਜਾ ਕੇ ਭੋਲੇ ਕੋਲ਼ ਰਹਿੰਦੇ ਸੀ ਤੇ ਭੋਲਾ ਜੀ ਨੇ ਕਹਿ ਕੇ ਆਪਣਾ ਨਾਮ ਖੰਡ ਮਿਸ਼ਰੀ ਗੀਤ ਚ ਪਵਾਇਆ ਸੀ

  • @monasingh5339
    @monasingh5339 Год назад +1

    Good writer

  • @iqbalsekhon54
    @iqbalsekhon54 2 года назад

    Kirpal sahib ji bhut sohni kalam wmk 🙏🙏🙏

  • @gagan5933
    @gagan5933 2 года назад

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @jarnailbrar7537
    @jarnailbrar7537 2 года назад +1

    congratulations ji

  • @ajmerjaggaguruajmer3054
    @ajmerjaggaguruajmer3054 2 года назад +1

    Congrats ❤️❤️❤️❤️❤️❤️❤️❤️❤️

  • @karanbaraich2300
    @karanbaraich2300 2 года назад

    Kirpal Maahna dil da heera a

  • @baldevbhattibaldevbhatti3389
    @baldevbhattibaldevbhatti3389 Год назад

    Gill sab wahe guru mehar kro ji

  • @jagseersingh387
    @jagseersingh387 2 года назад

    ਪਰਮਾਤਮਾ ਤੰਦਰੁਸਤੀ ਬਖਸ਼ੇ

  • @hardeepsingh-cr6vr
    @hardeepsingh-cr6vr 2 года назад

    Waheguru ji mehar karo ji

  • @karamjitgill9642
    @karamjitgill9642 2 года назад

    Very good 👍 👏 👌

  • @ramamaan1884
    @ramamaan1884 2 года назад

    kirpal mahna is a great writer

  • @panjab6531
    @panjab6531 2 года назад

    Bht vadia Kirpal singh g

  • @HarinderSingh-ql3qc
    @HarinderSingh-ql3qc Год назад

    Lovely nirman nal v interview karo please 🙏

  • @davindersingh7843
    @davindersingh7843 2 года назад

    Very good

  • @manpreetmann357
    @manpreetmann357 Год назад

    🙏🙏🙏🙏🙏

  • @lalygharu4502
    @lalygharu4502 2 года назад

    👌🏻👌🏻👌🏻

  • @sidhu2652
    @sidhu2652 2 года назад

    Att veerey att

  • @manjindermann2083
    @manjindermann2083 2 года назад

    ਵਾਹਿਗੁਰੂ ਜੀ ਮਾਹਣਾ ਜੀ ਨੂੰ ਤੰਦਰੁਸਤੀ ਬਖਸ਼ਣ,ਹਮੇਸ਼ਾ ਖੁਸ਼ ਰਹਿਣ,ਏਦਾਂ ਹੀ ਲਿਖਦੇ ਰਹਿਣ।

  • @lakhi_Vlogs
    @lakhi_Vlogs 2 года назад +1

    ਸਵਾਦ ਆ ਗਿਆ

  • @rashpalsinghchangera2843
    @rashpalsinghchangera2843 Год назад

    ਸਤਿ ਸ੍ਰੀ ਮਾਆਣਾ ਸਾਬ ਬਹੁਤ ਵਧੀਆ ਜੀ 👍🏻🙏🏻 ਕਿਸੇ ਕੋਲ ਮਾਆਣਾ ਸਾਬ ਦਾ no. ਹੋਵੇ ਜੀ ਜਰੂਰ ਦਿਓ ਜੀ plz 🙏🏻

  • @harindersingh4538
    @harindersingh4538 2 года назад

    Jass bai nek matra wale uncle di v interview j ho sake ta kar Leo Apne bathinde e rehnde ne adarsh nagar ch

  • @sonypitho2800
    @sonypitho2800 11 месяцев назад

    khand misri cha ta bhole da na

  • @satishendless1373
    @satishendless1373 Год назад

    Sat Sri akal maahna saab.....is Rog da pakka ilaaj homeopathy medicine ch h..so plz

  • @ATHWAL.2007.
    @ATHWAL.2007. Год назад

    O bai eh likhari akhan naal X Ray karr denda kudian they....

  • @gurlalgill1615
    @gurlalgill1615 Год назад

    ਯਾਰ ਤਮੀਜ ਨਾਲ ਬੈਠਿਆ ਕਰ