ਮੇਰੀ ਮਾਂ ਤੇ ਮੈਂ ਲੰਡੀ ਜੀਪ ਵਿੱਚ ਕਬਜ਼ਾ ਲੈਕੇ ਆਏ ਸੀ || Yograj Singh || Interview Part - 1

Поделиться
HTML-код
  • Опубликовано: 1 июл 2019
  • #yograjsingh #yuvrajsingh #yograjlatestinterview

Комментарии • 2,5 тыс.

  • @anwarbhatti9418
    @anwarbhatti9418 3 года назад +13

    ਫ਼ਿਲਮੀ ਕਹਾਣੀ ਸੁਣਾ ਰਿਹੈ!!
    ਪੈਸੇ 'ਤੇ ਜੱਟ ਵਾਦ ਦਾ ਐਨਾ ਹੰਕਾਰੀ ਬੰਦਾ॥
    ਵਾਹਿਗੁਰੂ ਜੀ ਵੱਲੋਂ ਹੀ ਇਹ ਬੰਦਾ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ!!

    • @sukhartis
      @sukhartis 2 года назад

      ਫੁਕਰਾ ਸਾਲਾ 😂

  • @jagwindersingh3982
    @jagwindersingh3982 5 лет назад +7

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਵਧੀਆ ਅਦਾਕਾਰ ਅਤੇ ਖਿਡਾਰੀ ਸੀ ਪਰ ਚੱਕਵੀਂ ਗਲ ਨਾ ਕਰਿਆ ਕਰੋ ਇਸ ਨਾਲ ਇਨਸਾਨ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ

  • @paramcanada7552
    @paramcanada7552 5 лет назад +96

    ਰਾੜੇ ਵਾਲੇ ਸੰਤਾਂ ਦੀ ਤਾਂ ਗੱਲ ਈ ਵੱਖਰੀ ਐ ...........ਧੰਨ ਬਾਬਾ ਈਸ਼ਰ ਸਿੰਘ ਜੀ ਮਾਹਰਾਜ ....🙏

    • @sarabjitsinghdhaliwal5019
      @sarabjitsinghdhaliwal5019 4 года назад +3

      ਭੈਣ ਚੂਦ ਇਹ ਫਿਲਮ ਨਹੀਂ ਹੈ

    • @jattgaming1584
      @jattgaming1584 4 года назад +1

      @@sarabjitsinghdhaliwal5019 22 gaal na kad jehre radhe aala santa di gal rahe han mai osse radasaab da ha

    • @MalkitSingh-zy5hw
      @MalkitSingh-zy5hw Год назад

      ​@@jattgaming1584
      P0
      0

  • @lakhwindersinghrangreta3389
    @lakhwindersinghrangreta3389 3 года назад +3

    ਬੜੇ ਵਧੀਆ ਕੰਮ ਕੀਤੇ ਤੇਰੇ ਪਿਉ ਨੇ ਕਿੰਨੀ ਇੱਜਤ ਨਾਲ ਦੱਸ ਰਿਹਾ ਬੜੇ ਜਾਨਵਰ ਮਾਰੇ ਮੇਰੇ ਪਿਉ ਨੇ

  • @BalvirSingh-bx1ex
    @BalvirSingh-bx1ex 5 лет назад +223

    2700 acre da malik jatt.
    SSP da putt.
    Great family History.
    Great player.
    Great actor
    .love and Respekt
    Akhir vich yuvraj singh da baap.
    Salute

    • @ajmfacts9704
      @ajmfacts9704 5 лет назад +22

      gap marda tu kithe sach mann lya

    • @bikramjitsinghsandhu791
      @bikramjitsinghsandhu791 5 лет назад +16

      Baki sabh TN theek veer
      2700 killa jhooth aa

    • @anoop439
      @anoop439 5 лет назад

      Bikramjit singh Sandhu who said Killa? Business in foreign country! 🤦🏼‍♂️ typical Pindu thinking lol 😂

    • @harrymalhotra3391
      @harrymalhotra3391 5 лет назад +5

      Yaar gup maran ton pehla shoch lea karao

    • @princenagra9506
      @princenagra9506 5 лет назад +12

      Ehda baap ssp nai si. UP vich farmer si. Sire da fukra banda.ehni fukri koi v actor ni marda. 1.50 lakh bande samne kabja lea. Gappy

  • @gurdeepsinghsingh7877
    @gurdeepsinghsingh7877 5 лет назад +17

    ੲਿਸ ੲਿੰਟਰਵਿੳੂ ਤੋ ਪਹਿਲਾ ੲਿਸ ਅੈਕਟਰ ਦੀ ਮੈ ੲਿਜਤ ਕਰਦਾ ਸੀ ......ਪਰ ੲਿਹ ਤਾਂ ਹੰਕਾਰੀ ਅਤੇ ਸਿਰੇ ਦਾ ਫੁਕਰਾ

    • @gms546
      @gms546 2 года назад

      Veer g koi perfect nahi hunda Sade Sab vich hunksar hai .....pr usdi success Dekho ...usdian prapatiyan dekho

  • @Shmadan
    @Shmadan 5 лет назад

    ਰੇਡੀਓ
    ਪੰਜਾਬ ਟੁਡੇ ਬਠਿੰਡਾ ਤੁਹਾਨੂੰ ਜੋੜਦਾ ਹੈ ਪੰਜਾਬ ਦੀ ਹਰ ਖਬਰ ਨਾਲ ।
    ਰੇਡੀਓ ਪੰਜਾਬ ਟੁਡੇ ਤੋਂ
    ਲਾਈਵ ਪ੍ਰੋਗਰਾਮ ਤੁਸੀਂ ਸਵੇਰੇ
    8.30 ਤੋਂ 1.30 ਵਜੇ ਤੱਕ , ਸ਼ਾਮ 3.00 ਤੋਂ 4.00 ਵਜੇ ਤੱਕ ਤੇ ਫਿਰ
    ਸ਼ਾਮ 6.30 ਤੋਂ 9.30 ਵਜੇ ਤੱਕ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਸੁਣਨ ਲਈ ਪਲੇਅ ਸਟੋਰ ਤੋਂ APP DOWNLOAD ਕਰੋ ਜਾਂ ਫਿਰ
    ਸਾਡੀ ਵੈੱਬਸਾਈਟ radiopunjabtoday.com/ ਤੇ
    ਕਲਿੱਕ ਕਰੋ । ਪ੍ਰੋਗਰਾਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਇਸ
    ਲਿੰਕ ਤੇ ਕਲਿੱਕ ਕਰੋ radiopunjabtoday.com/schedule/
    ਪ੍ਰੋਗਰਾਮਾਂ ਵਿਚ ਭਾਗ ਲੈਣ ਲਈ
    ਤੁਸੀ ਡਾਇਲ ਕਰ ਸਕਦੇ ਹੋ
    98149 10666 ਤੇ 92164 10666

  • @vikramjitsingh792
    @vikramjitsingh792 5 лет назад +10

    Baba deep singh was a great mazhbi Sikh

  • @user-li4xo9hy1f
    @user-li4xo9hy1f 5 лет назад +15

    ਏ ਬੰਦਾ ਸੁਖਬੀਰ ਇੰਸਾਂ ਨੂੰ ਗੱਪਾਂ ਵਿੱਚ ਮਾਤ ਪਾ ਗਿਆ ਡੇਢ ਲੱਖ ਬੰਦਾ ਬਾਅਦ ਵਿਚ ਆਖਦਾ ਇਥੇ ਉਜਾੜ ਸੀ

    • @lakhagrewal5716
      @lakhagrewal5716 2 года назад +1

      Baad ch kehnda ethe 50000 bnda hunda c ।।। Sire da gappi aa 😂

  • @gurbajmaan9605
    @gurbajmaan9605 3 года назад +5

    ਇਕ ਇੰਟਰਵਿਊ ਚ ਜੋਗਰਾਜ ਨੇ ਚਮਕੀਲੇ ਵਾਰੇ ਗਲਤ ਕਿਹਾ ਜੋ ਪੂਰੇ ਪੰਜਾਬੀਆਂ ਨੂੰ ਚੰਗਾ ਨਹੀਂ ਲੱਗਿਆ ,ਠੀਕਾ ਵਰਿੰਦਰ ਚਲਾ ਗਿਆ ਗੁਰਚਰਨ ਪੋਹਲੀ ਮਾੜਾ ਦੌਰ ਕਰਕੇ ਅਮਰੀਕਾ ਜਾ ਵਸਿਆ ਤੇ ਤੁਹਾਨੂੰ ਫਿਲਮਾਂ ਚ ਜਗਾਹ ਮਿਲ਼ ਗਈ ਨਹੀਂ ਤੇਰੇ ਵਰਗੇ ਵਿਜੂ ਨੂੰ ਕੌਣ ਪੁੱਛਦਾ

    • @sonushergill2866
      @sonushergill2866 4 месяца назад

      Sahi gall a je gurcharan pohli ithe hunda India te ehnu filma kithe milnia c ..fukra banda

  • @ajaibsingh3988
    @ajaibsingh3988 4 года назад +17

    ਡੇਢ ਲੱਖ ਬੰਦਾ -ਹਾ ਹਾ,ਬਹੁਤ ਮਹਾਨ ਗੱਪੀ

  • @PB08.SHAHKOT
    @PB08.SHAHKOT 4 года назад +14

    Sab toh vadda gappi,,gappi number 1

  • @kulwindersingh8356
    @kulwindersingh8356 5 лет назад +128

    ਇੱਕ ਕਹਾਵਤ ਹੁੰਦੀ ਹੈ ਕੇ ਬੰਦਾ ਕਹਿ ਦਿੰਦਾ ਡੇਢ ਲੱਖ ਬੰਦਾ ਖੜ੍ਹਾ ਹੈ ਪਰ ਉਥੇ ਕਹਿੜਾ ਗਿਣਤੀ ਕਰੀ ਹੁਂਦੀ ਹੈ ਐਵੇਂ ਨਿੱਕੀ ਜਿਹੀ ਗੱਲ ਨੂੰ ਲੈਕੇ ਬੈਠ ਗਏ ਮੇਰੇ ਭਰਾ

    • @paramveermaan9216
      @paramveermaan9216 5 лет назад +3

      Kulwinder Singh yy eh kithe smjde ne saley

    • @Singh_Finland
      @Singh_Finland 5 лет назад +2

      Par aap hi kehnda ki udo 50000 banda Hunda si Chandigarh vich pher ded lakh kitho khada ho gaya?

    • @gurpreetsinghsandhu474
      @gurpreetsinghsandhu474 5 лет назад +6

      Ginti tan Punjabi Banda keh janda jive kahavat Hundi there arga 3600 dekhya , Hun tuc argue kroge v ikk bande de 3600 hamsakhal kithe hunde aa

    • @gurukekregemojguruke4857
      @gurukekregemojguruke4857 5 лет назад +2

      Lok bakuf n Niki Niki ghal te bas awe

    • @sunnysahota3180
      @sunnysahota3180 5 лет назад +1

      Gandi Aulad 50000 ki Abadi aur deadlock kahan se aa gaya

  • @jaswinderjassa8001
    @jaswinderjassa8001 5 лет назад +8

    Jograj Singh and Gaggi Gill super hit punjabi actor

  • @lovetechvlog1329
    @lovetechvlog1329 5 лет назад +44

    Bhai me phla bhut vadda fan c es bnde da but jdo me enui mil k aya tai bnde ch bhut jyda ahnkaar aa bhut gmnd aa gappi aa ik number Biggiest faliure man of the world

    • @praanSihag
      @praanSihag 4 года назад +1

      JAAT lagte hoote akdu hai lekin kade mil dil jma saaf ar ek pyaar ki keemat 10000 guna denge.. 101% sachhi baat

    • @user-sy7rq9ml7b
      @user-sy7rq9ml7b 4 года назад

      me pakistan tu ha peales es ka number miley ga yograj singh ka

    • @vickysinghbal6122
      @vickysinghbal6122 4 года назад

      @@praanSihag oo ja oye wo sikh hai tu hindu tu beech mai kyu araha hai haryana mai reh border mat cross kar

  • @a.kdrawings3598
    @a.kdrawings3598 4 года назад +5

    ਕਰਲੋ ਦਰਸ਼ਨ ਸੰਤ ਮਹਾਤਮਾ ਦੇ

  • @yadwindersangha4595
    @yadwindersangha4595 5 лет назад +221

    ਏ ਫਿਲਮ ਦੀ ਕਹਾਣੀ ਵਾਂਗ ਮਸਾਲਾ ਲਾ ਰਿਹਾ ਜਿਦੋ ਕਬਜ਼ਾ ਲਿਆ ਉਦੋਂ ਬੰਦਾ ਡੇਰ ਲੱਖ ਚੰਡੀਗੜ੍ਹ ਵਿੱਚ ਬਾਅਦ ਵਿਚ ਪੰਜਾਹ ਹਜ਼ਾਰ

    • @GurpreetSingh-cn3yi
      @GurpreetSingh-cn3yi 5 лет назад +6

      ਚੰਗੀ ਗੱਲ ਆਪਣੇ ਜੀਵਨ ਵਿਚ ਲਿਆਓ ਨੁਕਸ ਨਾ ਕਢੋ

    • @yadwindersangha4595
      @yadwindersangha4595 5 лет назад +10

      @@GurpreetSingh-cn3yi virr koi nukas nai kadd rha ak gall Sach c likh deti

    • @yadwindersangha4595
      @yadwindersangha4595 5 лет назад +2

      @speak truth ਨਾਮ ਗੱਲਾਂ ਨਾਲ ਮੇਲ ਖਾਂਦਾ ਦੇ ਦਿੱਤਾ ਤੁਸੀਂ

    • @amardeep6363
      @amardeep6363 5 лет назад +1

      @ yadhwinder sangga....main b ahi soch rya c....

    • @BaljinderSingh-cz2pg
      @BaljinderSingh-cz2pg 5 лет назад

      Pada A

  • @GurpreetSidhu278
    @GurpreetSidhu278 5 лет назад +5

    ਜਦੋ ਕਬਜਾ ਲੈਣ ਗਏ ਓਦੋਂ ਤਾਂ 1.5 ਲੱਖ ਲੋਕ ਸੀ ਮੂਵੀ ਦੇਖਣ ਵੇਲੇ 50000 ਲੋਕ ਹੀ ਰਹਿ ਗਏ

    • @nimivlog-hv8yz
      @nimivlog-hv8yz 4 месяца назад +1

      😂😂😂 ਬਾਈ ਇਹ ਬੰਦਾ ਜਵਾਂ ਹਿਲਿਆ ਹੋਇਆ

  • @santoshbiradar4129
    @santoshbiradar4129 5 лет назад +4

    Yograji is true and good heart person...what ever he says ..in fever on Indian teams good will.. thanks..may be harder ..but he is truth..clear cut person luv him

  • @user-vz8wp7ff5h
    @user-vz8wp7ff5h 5 лет назад +84

    ਤੁਸੀਂ ਤਾਂ ਫਿਰ ਵੀ ਲੰਢੀ ਜੀਪ ਵਿੱਚ ਬੈਠ ਕੇ ਕਬਜ਼ਾਂ ਲੈਣ ਗੲੇ ,
    ਸਾਡਾ ਨੌਕਰ ਸਾੲਿਕਲ ੳੁੱਤੇ ਜਾ ਕੇ ਕਬਜ਼ਾਂ ਲੈ ਅਾੲਿਅਾਂ ,ੳੁਹ ਵੀ ੲਿਕੱਲਾਂ ਹੀ

    • @amanmalhi3301
      @amanmalhi3301 5 лет назад +7

      ਜੀਜਾ ਜੀ muliyan lain gya hona bzaaron😂😂😂😁

    • @vikramSingh-xx1od
      @vikramSingh-xx1od 4 года назад

      O tara nokar aa na

    • @vikramSingh-xx1od
      @vikramSingh-xx1od 4 года назад

      La sakda hahahahh

    • @satbirsingh8682
      @satbirsingh8682 4 года назад +1

      BRO darwaze da.....dont mind veere

    • @gillboys3726
      @gillboys3726 4 года назад

      Oho Valley kahada jine kadya na kanda bhain di nanaan da CHAMKILA IS FOR YOU

  • @Gagandeep-ce6pw
    @Gagandeep-ce6pw 5 лет назад +31

    Pump nu ujaarn wale khud hi ujjr gye pump ajj b wageguru di kirpa d naal yograjj kol vasda eee

  • @kamal6946
    @kamal6946 5 лет назад +16

    ਪਹਿਲਾਂ ਡੇਢ ਲੱਖ ਬੰਦਾ
    ਫੇਰ ਪੰਜਾਹ ਹਜਾਰ ਰਹਿ ਗਿਆ ਬੰਦਾ

    • @sukhartis
      @sukhartis 2 года назад

      ਫੁਕਰਾ ਸਾਲਾ 😂

  • @avtarsafri9366
    @avtarsafri9366 4 года назад +3

    ਜੱਟ ਵਾਲਾ ਹਕਾਰ ਨਹੀ ਜਾਦਾ ਲੋਕਾ ਦਾ

  • @veeramalik7218
    @veeramalik7218 4 года назад +8

    "Oyee eh ta bnda ee kmaal h oye"👌🏻

  • @rinkuhura279
    @rinkuhura279 5 лет назад +9

    WAHIGURU JI DA KHALSA SHRI WAHEGURU JI DI FTEH..

  • @punjjaabdesh8659
    @punjjaabdesh8659 5 лет назад +7

    ਬਾਈ ਅਨਮੋਲ ਜੀ ਯੋਗਰਾਜ ਜੀ ਤੋਂ ਉਹਨਾਂ ਦੇ ਪਰਿਵਾਰਾਂ ਦੀਆਂ ਰਿਸ਼ਤੇਦਾਰਾਂ ਦੀਆਂ ਪੁਰਾਣੀਆਂ ਗੱਲਾਂ ਵੀ ਪੁੱਛਿਓ । ਪੰਜਾਬੀ ਫਿਲਮਾਂ ਵਰਗੀ ਕਹਾਣੀ ਈ ਬਣਜੂ। sdo ਬਲਵੀਰ ਸਿੰਘ ਪਟਿਆਲਾ ਬਾਰੇ ਵੀ ਪੁੱਛਿਓ ।

  • @TarsemSingh-di5jp
    @TarsemSingh-di5jp 4 года назад +3

    Proud to be majbi Sikh Baba Deep Singh ji de asli waris

  • @KulwinderSingh-cv1fl
    @KulwinderSingh-cv1fl 5 лет назад +3

    ਪਤਰਕਾਰ ਵੀਰ ਜੀ ਪੰਜਾਬ ਦੇ ਦੁਨੀਆ ਦੇ ਬਹੁਤ ਮਸਲੇ ਹਨ ਪਤਰਕਾਰਤਾ ਵਾਸਤੇ ।

  • @user-qs3uw1wl6q
    @user-qs3uw1wl6q 5 лет назад +42

    ਇਸ ਇੰਟਰਵਿਊ ਤੋ ਪਤਾ ਚੱਲਦਾ ਕਿ ਅੱਜ ਕੱਲ ਨਸ਼ੇ ਚ ਕਿੰਨੀ ਮਿਲਾਵਟ ਆਉਂਦੀ ਏ।

    • @manoj_jeevpremi
      @manoj_jeevpremi 5 лет назад

      Hahahhha

    • @jatinderbains9080
      @jatinderbains9080 5 лет назад

      🤣🤣🤣

    • @user-qs3uw1wl6q
      @user-qs3uw1wl6q 5 лет назад +3

      ਫਲਊਡ ਦਾ ਨਸ਼ਾ ਹੀ ਬਹੁਤ ਮਾੜਾ ਪਤਾ ਹੀ ਨਹੀ ਲੱਗਦਾ ਕੁੱਛ

    • @kuljitgill5951
      @kuljitgill5951 5 лет назад

      Hahahah so funny simranjit

    • @aussie5755
      @aussie5755 5 лет назад +2

      ਸਿਮਰਨਜੀਤ ਢੀਂਡਸਾ ..... tere warge pump de kaam karde hune ....aae de kol

  • @sandhut.v.5479
    @sandhut.v.5479 5 лет назад +6

    ਯੋਗਰਾਜ ਜੀ ਤੇਹਾਡੀ ਗੋਤ ਕੀ ਹੈ

  • @balrajsingh2905
    @balrajsingh2905 4 года назад +2

    ਹਾ ਹਾ ਹਾ ਬਾਪੂ ਨੇ ਸ਼ੇਰ ਮਾਰਤਾ

  • @bobbajwa4989
    @bobbajwa4989 Год назад +1

    ਬਹੁਤ ਹੀ ਵੱਧੀਆ ਫੁਕਰਾ
    Always glorifies himself

  • @sumervlogs111
    @sumervlogs111 5 лет назад +6

    Sir god bless u tuc vadiya insaan ho kirpa wahe guru ji di a sab

  • @RanbirSingh-oo5ej
    @RanbirSingh-oo5ej 5 лет назад +4

    Mjaa ahh gyaa sir di interview Sun k ...Banda Maran nu Dil karda pyaa Hun te

  • @GagandeepSingh-yn7bk
    @GagandeepSingh-yn7bk 5 лет назад +6

    Main yograaj singh ji da fan c as actor but now main una da fan ban gya as person too
    Great actor and great person
    Main pehli war kise real actor nu sunya jo reel life te real life dona ch hero hai
    Salute sir
    You really inspired me
    Waheguruji ka khalsa waheguruji ki fatehhh

    • @useful326
      @useful326 2 года назад +2

      ♥️♥️💥💥💪 you are right

  • @gursewakkalsi5279
    @gursewakkalsi5279 3 года назад +1

    ਗੱਲ ਸੁਣ ਉਹ ਏ ਜੱਟਾਂ , ਉਹ ਕੋਈ ਚੋਨਾ ਲੋਣ ਵਾਲਾ ਭੀਆ ਹੋਣਾ ਕੋਈ ਤਰਖਾਣ ਨਹੀ , ਭੁੱਲ ਕੇ ਤਰਖਾਣ ਨੂੰ ਹੱਥ ਨਾ ਪਾ ਲਈ ਸਮਝ ਗੀਆ ਛੋਟੇ ।

  • @palbajwa2384
    @palbajwa2384 5 лет назад +15

    He is clean hearted person respect sir

  • @tajinderssingh3257
    @tajinderssingh3257 5 лет назад +3

    ਵਾਹਿਗੁਰੂ ਜੀ ਦੀ ਮੇਹਰ ਸਦਕਾ ਐ ਜੋਗਰਾਜ ਜੀ ਤੇ

  • @kalpnaarya4397
    @kalpnaarya4397 5 лет назад

    Bahut khoob, too work dc you for words- Kamaal ki shkhsiyat yograj sughji aapki aur sunder vartalaap.int.lenewale bhai ko bhi dhanyawaad.yuvraj ke yashswi pita.WAHE GURUJI KA KHALSA WAHE GURUJI KI FATAH( Udayan Arya)

  • @imSINGH1st
    @imSINGH1st 5 лет назад +4

    Following is the list of THARKHAN (RAMGARHIA) sikh WARRIOR and prominent personalities list is bit long. Many name abandoned. (PROUDY TO BE FROM WHERE WE BELONGS)
    My only message to joke raj singh. Mind your words about any community.
    Bhai Laalo Ji - a Ghatorha Gotra to be blessed by Guru Nank Dev ji himself,and was one of the greatest saints of Punjab.
    • Sardar Jassa Singh Ramgarhia - Leader of Ramgharia Misl, Jathedar and holder of keys to the Golden Temple.
    • Baba Ram Singh - one of the greatest social reformers, a spiritual teacher and national leader. One of the leaders of the Namdharia Cult.
    • Sarmukh Singh Chamak - Gurudwara reform movement leader and Indian Freedom fighter.
    • Arjan Singh Gargaj - Gurudwara reform movement leader and Indian Freedom fighter.
    • Baba Nand Singh ji - The life of Baba Nand Singh ji is also the life of highest type of 'Saint'.
    • Bhai Sukha Singh Kalsi - Sikh Warrior and Leader in Buddha Dal.
    • Bhai Roop Chand Ji Khokar - Sikh Warrior and trusted Lietenant of Guru Hargobind Singh Ji.
    • Bhai Dharam Singh - Bhai Roop Chand's son and warrior of Guru Gobind Singh Ji.
    • Bhai Param Singh - Bhai Roop Chand's son and warror of Guru Gobind Singh Ji.
    • Bhai Dharma Singh - Sikh Warrior and son of Bhai Dharam Singh.
    • Bhai Param Singh - Sikh Warrior and son of Bhai Dharam Singh.
    • Bhai Karam Singh - Sikh Warrior and son of Bhai Dharam Singh.
    • Bhai Mahanand Singh - Sikh Warrior and son of Bhai Dharam Singh.
    • Bhai Sadanand Singh - Sikh Warrior and son of Bhai Dharam Singh.
    • Bhai Surtia - Sikh Warrior and son of Bhai Dharam Singh.
    • Bhai Sukhia ji - Sikh Warrior and son of Bhai Dharam Singh.
    • Hardas Singh - Trusted Warrior of Guru Gobind Singh.
    • Jai Singh - Sikh Warrior and Misl General.
    • Mali Singh - Sikh Warrior and Misl General.
    • Tara Singh Bhambra - Sikh Warrior, Misl General and expert in the Sikh Martial Art of Gatka.
    • Giani Zail Singh - Chief Minister of Punjab and First Sikh President of India.
    • Dalip Singh Saund - First Sikh United States Congressman.
    • Sardar Bahadur Karnail Singh - Chairman, Indian Railways and brother of Dalip Singh Saund
    • Justice Mota Singh - First Sikh Law Lord in United Kingdom.
    • Air Marshal Shiv Dev Singh - IAF leading light and 2nd World War Veteran.
    • Bhai Ranjit Singh Ghattora - Jathedar At Golden Temple and chastiser of the Nirankari Cult.
    • Sardar Sardul Singh Caveeshar - Indian Freedom Fighter.
    • S. Karam Singh Bhogal - Indian Freedom Fighter and Partcipant in the Jaito Ji Morcha.
    • Shaheed Sundar Singh - Son of Bhai Gian Singh Saggu and Martyr of Jallianwala Bagh Massacre.
    • Sardar Chanan Singh Hunjan - Barrister at Law and Chief Judge of the Kenyan High Court. Close friend of President Jomo Kenyatta.
    • Jaswant Singh Bharaj - Freedom Fighter who fought against British Colonialism in India and Africa. • Dr. Harbhajan Singh - winner of Kabir and Saraswati Sanmaans and Professor Emeritus, University of Delhi
    • Hazara Singh Gurdaspuri - best known for the "vaars" he wrote in Punjabi
    • Tara Singh Kaamal - best known satirist
    • Suba Singh - best known humor-writer, also press-advisor to Giani Zail Singh, then Chief Minister of Punjab
    • Giani Ditt Singh - best known for his seminal book "Mera Pind"
    • Gurdial Singh - eminent novelist, winner of Bhartiya Gyanpeeth Award
    • Atam Hamrahi - Eminent folklorist and poet from the Malwa region
    • Jaswant Singh Virdi - eminent short-story writer based in Chandigarh
    • Ajmer Rode - Canada-based eminent poet, dramaturg and translator
    • Navtej Bharti - Canada-based eminent poet and prose writer
    • Surjit Paatar - amongst the best known Punjabi poets today
    • Surinder Kaur Chahal - Canada-based eminent poetess
    • Madan Gopal Singh - Lyricist and Composer for "Khamosh Pani"
    • Munna Dhiman - Lyricist for "Nishabd"
    [edit] Sports Personalities
    • Joginder Singh - Winner of the African Safari
    • Joginder Singh Gindi - Member, Indian Hockey Team in the 60s
    • Virender Singh - famous right-half of the Indian hockey team that won the 1975 World Cup
    • Harbhajan Singh Plaha - Indian Cricketer.
    • Monty Panesar - England Cricketer.
    • Gursharan Singh - played for the Indian test team
    • Bahadur Singh Saggu - Indian Strongman and Olympic Shotputter and Asian Games Gold Medalist.
    • Jatinder Singh Mudarh - Indian Strongman and given the title "The Strongest Man in Panjab".
    • Mandeep Singh Bhogal - AKA Iron Singh - American BodyBuilder.
    [edit] Film, Television & Media Personalities
    • Ajay Devgan - Famous Indian Film Star
    • Veeru Devgan - Famous Action Designer for Indian Films - Father of Ajay Devgan
    • Gulzar - Famous Indian poet, lyricist, film-maker, director.
    • Ameet Channa - British Film Actor
    • Kulvinder Ghir - Actor/Comedian Goodness Gracious Me
    • Satnam Bhogal - Actor - Holby City
    • Suzanne Virdee - News Presenter
    • Vicky Bhogal - UK TV Chef & Author
    • Kanwaljit Singh - Punjabi film star, acted in a number of serials and punjabi films with harbhajan maan
    • Ravinder Bhogal - UK TV Chef and presenter
    [edit] Music Personalities
    • Baba Jwala Singh Thatte Tibbewale - greatest exponent of Gurbani Kirtan
    • Bhai Santa Singh - the best known Gurbani Kirtankaar
    • Bhai Surjan Singh - Equally well-known Kirtankaar
    • Bhai Sumand Singh - Vintage Kirtankaar of Agra Gharana
    • Bhai Avtar Singh Gurcharan Singh - the best known Kirtankaar in Dhrupad Ang
    • Bhai Balbir Singh - Another stalwart in Gurbani Kirtan
    • Bhai Baldeep Singh - An institution in himself at a young age
    • Bhai Manjit Singh - Amongst the most melodious kirtankaars today
    • Ustad Gurdev Singh - Amongst the ablest disciples of Ustad Amjad Ali Khan
    • Alam Lohar - a legend of a folk singer from Pakistan
    • Dr Madan Gopal Singh - Best known for his renditions of Sufi texts
    • Bally Sagoo - World Famous Music Producer and first Sikh Artist to cross over to UK Charts.
    • Surinder Shinda - Panjabi Folk Singer and Icon.
    • Jaswant Bhanwara -Eminent Musician. Guru of Sukhvinder, Kamal Heer, Manmohan Waris and Sangtar
    • Jeet Bhogal - renowned music producer.
    • Jagjit Singh Dhiman - World renowned religious singer and famous ghazal artist.
    • Rohan Singh Bhogal - a tabla child prodigy born and raised in Canada.
    • Dilraj Kaur - Became a famous singer under the tutelage of OP Nayyar and Jaidev
    • Talvin Singh - Musician and world renowned percussionist.
    • Kuljit Bhambra - Music producer (for groups such as Heera and Premi).
    • Kulwant Bhambra - Singer and one half of duo in Apna Sangeet.
    • Sardar Sukhvinder "Pinky" Bharaj - Renowned Tabla Player.
    • Prof. Harchand Singh Kalsi - Musician.
    • Amarjyot - Singer with the famous Amar Singh Chamkila.
    • Hazara Singh Ramta - Panjabi Folk and comedy singer.
    • Johnny Kalsi - World Famous Dholi.
    • Jagmohan Kaur - Panjabi Folk singer.
    • Ranjit Kaur - Panjabi Folk singer with Mohd. Saddiq.
    • Didar Sandhu - (Ramgarhia-Sandhu) Famous Folk Singer.
    • Pargat Singh Matharu- Classical singer [Sham churasi Ghrana he disciple of legandery Master Rattan jee]
    • Mandippal Jandu - Young Toronto based Musician viewed by many music journalists as a future star.
    • Harbans Jandu - known more commonly as Jandu Littrawala. Famous punjabi lyricist.
    [edit] Eminent Painters/Artists
    • Sobha Singh - Artist and Famous Religious Painter.
    • GS Thakur Singh - Landscape artist par excellence
    • S. Sohan Singh Saggu (Popular as G. S. Sohan Singh) - Famous Artist.
    • Kirpal Singh - Artist who painted the bulk of the Sikh Museum at the Golden Temple, Amritsar
    • Dr. Surjit Kaur - A well known woman painter of Punjab, established Fine arts Department in Apeejay college of Fine Arts, Jalandhar.
    • Bhai Gian Singh Saggu - Artist and Fresco Painter.
    • Avtarjeet Dhanjal - famous artist based in London
    • Gurcharan Singh - Amongst the most sought after India painters based in Mumbai
    • Phoolan Rani - Amongst the better known women painters of Punjab
    • Rajesh Kalsi - Eminent artist, a product of Art College, Chandigarh, is famaous for his Printmaking, Digital Art and Photography
    [edit] Successful Entrepreneurs
    • Sardar Ganda Singh - the man who played a decisive role in developing the railway network in the North-East in the 20s

    • @karamkotia3398
      @karamkotia3398 5 лет назад

      nic info bro tusi sikh ho na ooi jatt a na tarkhaan

    • @imSINGH1st
      @imSINGH1st 5 лет назад

      Karam Kotia veer ji bilkul per koi banda jad kise di hond te bole os nu dasna jurari hunda ji .

    • @tejinders596
      @tejinders596 4 года назад

      Brother I proud of you. Very nice brother. I am bimbra boy.

  • @ManinderSingh-gu7vi
    @ManinderSingh-gu7vi 5 лет назад +7

    bhut vdia interview anmol vere...waheguru mehr bhrya hath rakhe eda e..

  • @MandeepSingh-fy2qx
    @MandeepSingh-fy2qx 5 лет назад +48

    I was his big fan until I saw this interview.

  • @ssomalsomal5045
    @ssomalsomal5045 5 лет назад +29

    ਬਾਈ ਜੀ ਸਤਿ ਸ੍ਰੀ ਅਕਾਲ ਚੰਡੀਗੜ ਦੀ ਆਬਾਦੀ 50 ਹਜ਼ਾਰ ਆਪ ਜੀ ਮੁਤਾਬਕ ਪਰ ਕਬਜੇ ਵੇਲੇ 15੦੦੦੦ਦਾ ਇੱਕਠ ਬਾਣੀ ਜੀ ਜਿਆਦਾ ਹੋ ਗਿਆ

  • @saiji5188
    @saiji5188 4 года назад +1

    Brave man.....love yògrag bapu ji

  • @gsdhaliwal9038
    @gsdhaliwal9038 5 лет назад +66

    Jatt jatt hi hunda love you yograj singh
    Natural and straight forward insaan love you so much .

    • @gurbinderfudu8219
      @gurbinderfudu8219 5 лет назад +15

      jatt kisan hunda ,hor ki hunda lodu

    • @Arshdeepsingh-vh6qy
      @Arshdeepsingh-vh6qy 5 лет назад +9

      @@gurbinderfudu8219 fudu fudu hunda😂😂😂

    • @JASHANVEER55
      @JASHANVEER55 5 лет назад +8

      @@gurbinderfudu8219 ਜਿਸਦਾ ਨਾਂ ਹੀ ਫੁੱਦੂ, ਉਸਨੂੰ ਕੀ ਪਤਾ ਜੱਟਾਂ ਬਾਰੇ!

    • @manindersingh4758
      @manindersingh4758 5 лет назад +4

      Manjinder shergill jatt kusse hunde

    • @gingergarlic84
      @gingergarlic84 5 лет назад +2

      Melb-outlaw Venom tere kalli di paati lagdi aa

  • @simransinghbatth6841
    @simransinghbatth6841 5 лет назад +187

    ਮਾਤਾ ਪਿਤਾ ਦਾ ਸਤਿਕਾਰ ਕਰਨਾ tuhade ਤੋਂ ਸਿੱਖੇ ਬਾਈ ਜੀ .....ਕਲਯੁੱਗ ਚ ਸਰਵਣ ਪੁੱਤ ਬਣ ਕੇ ਦਿਖਾ ਤਾ👍

    • @sachhisachinmalaysia515
      @sachhisachinmalaysia515 5 лет назад +3

      ਔਹ ਕੁੱਤਿਆ ਜੱਟ.....

    • @simransinghbatth6841
      @simransinghbatth6841 5 лет назад +2

      @@sachhisachinmalaysia515 ਕੀ ਮਤਲਬ ਤੇਰਾ ੳੁਏ?

    • @ak47singh5
      @ak47singh5 5 лет назад

      Sahi aa bai

    • @CharanjitSingh-pr1tj
      @CharanjitSingh-pr1tj 5 лет назад +2

      ਘੁਸਿਅਾ ਜੱਟ ਪੁਣਾਂ ਵੇਖਕੇ ਭਾਵੁਕ ਹੋਗਿਅਾ ਤੱਥਾ ਦੇ ਅਦਾਰ ਤੇ ਸੋਚ ਜੇਹੜਾ ਬੰਦਾ ਨਿਕੀ ਨਿਕੀ.ਗਲੋਂ ਜਨਾਨੀ ਨਾ ਲੜਦਾ ਹੋਵੇ ਬਾਹਰ ਦਾ ਗੁਸਾ ਪਰਵਾਰ ਤੇ ਕੱਢੇ ਉਸਤੋਂ ਮਾਂ ਪਿੳੁ ਨੂੰ ਕੀ ਸੁਖ ਮਿਲ ਸਕਦਾ ਜਿੰਨਾ ਦੇ ਸੁਭਾਅ ਤਿਅਾਗ ਹੋਵੇ ਉਹ ਮਾਂ ਪਿੳੁ ਨੂੰ ੲਿਜਤ ਤੇ ਸੁਖ ਦੇਂਦੇ ਅੜੀ ਖੋਰਾ ਬੰਦਾ ਕਦੇ ਮਾਂ ਪਿੳੁ ਨੂੰ ਸੁਖ ਨਹੀ ਦੇ ਸਕਦਾ ....

    • @CharanjitSingh-pr1tj
      @CharanjitSingh-pr1tj 5 лет назад +2

      ਮੈ ਏਹਦੇ ਲਾਗੇ ਦੋ ਘੰਟੇ ਬਹਿਕੇ ਵੇੰਖਿਅਾ ਏਹ ਕਿਸੇ ਗੱਲ ਘਟ ਸੁਣਦਾ ਆਪਣੀ ਜਾਦੀ ਕਹਿੰਦਾ

  • @seemusharma4844
    @seemusharma4844 3 года назад +1

    I AM FAN FOR yograj singh

  • @ranjitshergill2168
    @ranjitshergill2168 5 лет назад +5

    1936 cho yograj singh de pitaji sade nedeyo reh k gye c sachiya galla

  • @MrHarmeet13
    @MrHarmeet13 5 лет назад +3

    Bht sohni Interview....Yograj ji vare bht kuj nava janea ajj....bachpan to enna dia movies dekhia ne bht josh a enna di awaj vich...but ajj pata.lagea v Yograj ji bht vadia actor hon de nal nal ik bht vadia insaan ik maa pea da changa puttar ik bht vadia peo v hai... great person #yograjsingh #punjabiactor #jatt #jattlife #yuvraj

  • @KuldeepKaur-ds9ml
    @KuldeepKaur-ds9ml 5 лет назад +4

    Awsmmm saraoo tarakiyaa dee rAhhh tee 😍😍😍👌👌👌😘

  • @happybrar5279
    @happybrar5279 4 года назад +10

    ਬਸ ਕਰ ਓੲਏ ਭਰਾਵਾਆ ਤੈਨੂ ਰੱਬ ਦਾ ਵਾਸਤਾ 🙏🏻

    • @MrXYZ-eq7zi
      @MrXYZ-eq7zi 11 месяцев назад

      ਪਹਿਲਾਂ ਕਹਿੰਦਾ ਸੀ ਮੇਰੀਆਂ ਘਰਵਾਲੀਆਂ ਬਹੁਤ ਜਿਆਦਾ ਚੰਗੀਆਂ ਨੇ, ਅਜ ਕਹਿੰਦਾ ਮੇਰੀ ਜਨਾਨੀ ਨੇ ਪਰਚਾ ਕਰਾਤਾ। ਲੰਮੀਆਂ ਛਡਦਾ ਈ।

    • @nimivlog-hv8yz
      @nimivlog-hv8yz 4 месяца назад

      ​@MrXYZ-eq7zi😂😂😂

    • @nimivlog-hv8yz
      @nimivlog-hv8yz 4 месяца назад

      ਜਵਾਂ ਹਿਲਿਆ ਹੋਇਆ ਯਾਰ a ਬੰਦਾ

  • @jeet-Seattle
    @jeet-Seattle 5 лет назад +3

    That's why we still have 2 gurdwaras and cemeteries in every villages.Because mr Yograj singh ji keep calling himself JATT ,, how tarkhaan can fight with JATT... SIKHISM has sikhs from other castes also not just from Jatt caste...He tells the story just like he is shooting a movie...

  • @gauravchauhan8423
    @gauravchauhan8423 5 лет назад +18

    Daku ehh hai asli.. Nice to see.. O don't believe why Yuvraj is so different.. He should bat with AK 56

  • @paramization
    @paramization 5 лет назад +49

    There is a way big difference between a person attached with roots and stone alike person who stays under water for ages with no change.

  • @user-wh1en1cg1u
    @user-wh1en1cg1u 3 года назад +2

    ਨਾਲੇ ਕਹਿੰਦਾ ਦੀਪ ਸਿੰਘ ਦਾ ਪੁੱਤਰ ਤੇ ਭਾਗ ਸਿੰਘ ਦਾ ਵੀ ਕਹੀ ਜਾਂਦਾ 😄

  • @sukhwindersinghsabbi2324
    @sukhwindersinghsabbi2324 4 года назад +1

    ਸੱਚ ਬੋਲ ਤੇ ਜਿਸ ਦਾ ਪੁਤ ਹੈ ਉਸ ਦਾ ਬਣ ਕੇ ਰਹੇ ਸਹਿਦਾ ਸਿੰਘਾ ਦੇ ਨਾਮ ਤੇ ਤੋ ਕਲੱਕ ਨਾ ਲਾ ਸੱਮਜ ਲੱਗੀ

  • @jagtarsingh-ok7mn
    @jagtarsingh-ok7mn 5 лет назад +23

    ਸਾਰੇ ਜੱਟਾਂ ਦਾ ਨਾਮ ਬਦਨਾਮ ਕਰਤਾ ਤੂੰ ਤਾਂ... ਓਏ ਖੁੰਡਾ...

  • @sandhusateelwarksaulkhaman9902
    @sandhusateelwarksaulkhaman9902 5 лет назад +4

    Wah ostaad gapp wala sirra lata

  • @pawandeepsingh4587
    @pawandeepsingh4587 4 года назад +2

    Siraaaa 22 ji ne eh

  • @baljitsingh9669
    @baljitsingh9669 4 года назад +2

    ਨਿੰਦਕ ਕਦੇ ਸੱਚਾ ਨਹੀ ਹੁੰਦਾ

  • @noorash4142
    @noorash4142 4 года назад +3

    Comedy with jograj 😂😂😂😂

  • @GurdeepSinghKhalsa-xq1kz
    @GurdeepSinghKhalsa-xq1kz 5 лет назад +135

    ਜੋਗ ਰਾਜ ਜੀ ਤੁਸੀ ਸਿਫਰ ਜੱਟ ਹੋ ਬਾਬਾ ਦੀਪ ਸਿੰਘ ਜੀ ਰੰਘਰੇਟੇ ਗੁਰੂ ਦੇ ਬੇਟੇ ਇਤਿਹਾਸ ਨੂੰ ਪੜ੍ਹੋ

    • @jagneetsingh1040
      @jagneetsingh1040 5 лет назад +6

      10 ਗੁਰੂ ਵੀ ਰੰਗਰੇਟੇ ਬਣਾ ਦਿਓ

    • @GurdeepSinghKhalsa-xq1kz
      @GurdeepSinghKhalsa-xq1kz 5 лет назад +10

      @@jagneetsingh1040 ਬਾਈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਬਾਣੇ ਵਿੱਚ ਹਾ ਜੋਗ ਰਾਜ ਤਰਾ ਘੋਨੇਂ ਮੋਨੇ ਨਹੀ

    • @GurdeepSinghKhalsa-xq1kz
      @GurdeepSinghKhalsa-xq1kz 5 лет назад +11

      @@jagneetsingh1040 ਬਾਈ ਜੀ ਪਹਿਲਾ ਤਾ ਇਤਹਾਸ ਪੜੋ ਰੰਘਰੇਟੇ ਗੁਰੂ ਦੇ ਬੇਟੇ ਸਾਨੂੰ ਸਹਿਬੇਂ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਦਿੰਤਾ ਤੁਹਾਨੂੰ ਜੱਟ ਬ੍ਰਹਮ ਨੇ ਦਿੰਤਾ

    • @CharanjitSingh-pr1tj
      @CharanjitSingh-pr1tj 5 лет назад +9

      @@GurdeepSinghKhalsa-xq1kz ਬਿਲਕੁਲ ਸਹੀ ਕਿਹਾ ੲਿਕ ਮਜਬੀ ਕੌਮ ਉਜ ਜਿੰਨੂ ਗੁਰੀ ਨੇ ਰੰਗਰੇਟੇ ਕਿਹਾ ਉਹਨਾਂ ਦੀ ੲਿਮਾਨਦਾਰੀ ਤੇ ਵੀਰਤਾ ਵੇਖਕੇ .....ਜੱਟ ਬਹਾਦਰੀਆਂ ਜਮੀਨਾਂ ਜਗੀਰਾਂ ਤੇ ਮਿਸਲਾਂ ਲੈਣ ਲਈ ਕਰਦੇ ਸੀ

    • @mahendersinghlive9777
      @mahendersinghlive9777 5 лет назад

      Kharad dimag dya tusi yograj de pair varge v nhi
      Baba Deep Singh nu yograj ne Guru samjya tusi gall ulat payi jande o ehi madi soch reh gyi k punjab di

  • @devendersingh4953
    @devendersingh4953 3 года назад +2

    Veri good👍👍👍

  • @DIGNIFIED.7239
    @DIGNIFIED.7239 2 года назад

    Haqeequt... yograj Sing sahab, Tusi dialogue boleya
    Main nu Lagya k
    Mustafa Quraishi sahab he bol raye ne...
    Tusi Legendary ho
    Undoubtedly
    Saint ho
    Saad ho
    naiq ho
    Sachay ho
    Wadday ho
    Tanu soun k bohat sikhan nu milda..

  • @jobbybhatti8044
    @jobbybhatti8044 5 лет назад +5

    Baba deep Singh gret mjhbi Sikh c

  • @kpbrar4485
    @kpbrar4485 5 лет назад +39

    ajj pta lggya kinna jatiwaad aa yograj ch....gal baba deep singh g di krni te jatt jatt kri jana...

    • @sukhmeetaulakh3913
      @sukhmeetaulakh3913 5 лет назад +3

      kp brar vire baba deep singh g v ikk jattan da putt c 🙏🙏🙏

    • @kpbrar4485
      @kpbrar4485 5 лет назад +14

      @@sukhmeetaulakh3913 bai vese ta sikhi ch koi jaat paat ni....bt baba deep singh singh g majhabi singh c ..

    • @khudabaksh8220
      @khudabaksh8220 5 лет назад

      kp brar y

    • @samsandhu9675
      @samsandhu9675 5 лет назад +3

      kp brar veer g baba deep singh g sandhu jatt c theek aa g
      Ta tuhanu dss dva
      O avde parwar di gal kr rhya history di gal kr rhya nh k jatta diya
      Theek aa apni apni soch aa
      Bakki conform krya kro phala baba deep singh g sandhu c
      Baba kala mehar faridkot wale o v sandhu c
      Ta apus ch ghro cho c
      Search kro sir

    • @gurpreetsinghchouhanchouha3181
      @gurpreetsinghchouhanchouha3181 5 лет назад +2

      ਵੀਰ ਜੀ ,ਤੁਸੀਂ ਸਾਰੇ ਸਤਿਕਾਰ ਯੋਗ ਹੋ ਪਰ ਯਾਰ ਇਕ ਗੱਲ ਦਸੋ ਇਸ ਬੰਦੇ ਵਿਚ ਏਨਾ ਹੰਕਾਰ
      ਇਹ ਬੰਦਾ ਸ਼ੁਰੂਆਤ ਵਿਚ ਗੁਰੂਆਂ ਦੀ ਫ਼ਤੇ ਬਲੋਂਦਾ ਹੈ ਤੇ ਫੇਰ ਜੱਟਵਾਦ ਵਿਚ ਫਸ ਜਾਂਦਾ ਹੈ, ਕਿ ਸਾਡੇ ਗੁਰੂਆਂ ਨੇ ਇੰਜ ਕੀਤਾ ਸੀ ਕਿ ਜੋਗਰਾਜ ਗੁਰੂਆਂ ਤੋਂ ਬੜਾ ਵੱਡਾ ਹੈ ,
      ਵੀਰੋ ਮੈਂ ਇਸੇ ਬਹੁਤ ਸਾਰੇ ਜੱਟਾ ਨੂੰ ਜਾਣਦਾ ਹਾਂ ਜੋ ਬੜੇ ਸੁਲਝੇ ਹੋਏ ਹੈ ਰੱਬ ਨੂੰ ਮੰਨਣ ਬਾਲੇ ਹਨ ,
      ਪਰ ਬਹੁਤ ਜੱਟ ਇਸ ਵਰਗੇ ਫੁਕਰੇ ਵੀ ਹ

  • @tejveersingh3458
    @tejveersingh3458 5 лет назад +2

    Siraa

  • @punjabpunjabi1403
    @punjabpunjabi1403 4 года назад +1

    ਗੱਲਾਂ ਵੀ ਜੱਟਾਂ ਵਾਲੀ ਕਬਜੇ ਵੇਲੇ1.5ਲੱਖ ਬੰਦਾ ਤੇ ਫਿਲਮਾਂ ਦੇਖਣ ਵੇਲੇ50ਹਜਾਰ ਬੰਦਾ

  • @brardeep4634
    @brardeep4634 5 лет назад +8

    99.9% ਪਰਸੈਟ ਗੱਪ ਐ ਬਾਕੀ ਜੋ ਰਹਿ ਗਿਆ ਉਹ ਸੱਚ ਐ...

    • @johnlavjohnlav
      @johnlavjohnlav 5 лет назад

      2400 kille jameen u p ch eh v gapp aa ??? 😂😂😂

  • @pardesibinda
    @pardesibinda 5 лет назад +8

    Yograj Ji, truly an enlightened soul.

  • @JagsirSingh-nr1ht
    @JagsirSingh-nr1ht 4 года назад +2

    ੲਿਕ ਅਾਪਨੇ ਅਾਪ ਨੂੰ ਬਾਬੇ ਦੀਪ ਸਿਘੰ ਦਾ ਵਾਰਸ ਦਸਦਾ ੲਿਸ਼ ਨੂੰ ਕਹੋ ਸਿੰਘ ਸਜੇ

  • @siddharthsingh3023
    @siddharthsingh3023 4 года назад

    he is a nice human being big fan of yuvi

  • @Manpreet-vg1yq
    @Manpreet-vg1yq 5 лет назад +33

    Jattwaad in sikhism is like brahmanwaad in hinduism. . ..
    These are new pujaris in Sikhism

  • @maninder8240
    @maninder8240 5 лет назад +3

    Danger!

  • @jesusmightygod7074
    @jesusmightygod7074 2 года назад

    Very nice interview and God bless you..

  • @hirasingh2681
    @hirasingh2681 5 лет назад +1

    ਬੇਬਾਕ ਸ਼ਖ਼ਸੀਅਤ....

  • @chandershekherkohli7488
    @chandershekherkohli7488 5 лет назад +59

    unnecssary to mention jat / tarkhan . its against principles and teachings of our beloved Gurus. treat human as human

  • @manman-pk4do
    @manman-pk4do 4 года назад +13

    Yograj g main tuadi video save Kar lyi jdo v kite Hassan nu Dil kruga odo thudiya Gappa sun lya kruga......😁😁😁😁

  • @JASPREETSINGH-kq1hb
    @JASPREETSINGH-kq1hb 3 года назад +1

    ਉਹ ਭਰਾਵਾਂ ਬਾਬਾ ਦੀਪ ਸਿੰਘ ਜੀ ਮਜ੍ਹਬੀ ਸਿੱਖ ਸੀ
    ਸੋਚ ਸਮਜ ਕੇ ਤਾਂ ਬੋਲ ਲੈਂਦਾ

  • @miansarwar7833
    @miansarwar7833 4 года назад

    Veer ji you have same habbits as me. I am a DHARIWAL JATT from Lahore born 1958 like you. We Jatts are clean hearted and up front.

  • @AmanpreetKaur-dk2pk
    @AmanpreetKaur-dk2pk 5 лет назад +7

    Rara sahib 🙏🙏

  • @MPSINGH88
    @MPSINGH88 4 года назад +8

    ਸੰਤ ਰਾੜੇ ਵਾਲੇ ਫੌਜ ਵਿੱਚ ਕਦੀ ਨੀ ਰਹੇ ,,, ਕਿੱਥੋਂ ਗੱਪਾਂ ਘੜੀ ਜਾਂਦੇ ਓ ਯੋਗਰਾਜ ਜੀ !!

    • @MPSINGH88
      @MPSINGH88 4 года назад

      @TheAKCrew ਨਹੀਂ ਰਹੇ ਵੀਰ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਰਿਸ਼ਤੇਦਾਰ ਫੌਜੀ ਅਫਸਰ ਸੀ ਜਿਸ ਕੋਲ ਉਹ ਰਹਿੰਦੇ ਸਨ ਤੇ ਵਰਦੀ ਪਾ ਕੇ ਫੋਟੋ ਕਰਵਾਈ ਸੀ ।

  • @faizibossfaizanmadni6802
    @faizibossfaizanmadni6802 5 лет назад

    Zabardast geee zindabad

  • @juggudhaliwal4567
    @juggudhaliwal4567 3 года назад +1

    Kiant jatt respect full man

  • @GagandeepSingh-sh1yr
    @GagandeepSingh-sh1yr 4 года назад +4

    Waheguru

  • @sonuarora167
    @sonuarora167 3 года назад +3

    Baba deep singh ji sandu jatt c

  • @GurpreetSingh-yw5we
    @GurpreetSingh-yw5we 4 года назад +1

    Yograj sir best acter

  • @gurjindersingh956
    @gurjindersingh956 4 года назад

    baba isher singh je dhan hun rab da roop puran mahapursh bai je tuhade te aini kirpa baba je de hun singh sazo

  • @kapil1551
    @kapil1551 5 лет назад +14

    ya ta Sikh ban jao ya fr Jatt ban jao....ki farq fr Hindu Sikh ch j tusi loka v ohna vang jaata paata manania

  • @rahulthapar7715
    @rahulthapar7715 5 лет назад +8

    The most egoistic person in Punjab. He is there because of his father money and connections

    • @amanmalhi3301
      @amanmalhi3301 5 лет назад

      Rahul Thapar he is not egoistic, he speaks against fake people with bravery and in front of world media😂

  • @singhksminhas5118
    @singhksminhas5118 4 года назад +1

    ਸ਼ਕਲ ਦੇਖੀ ਬਾਬਾ ਦੀਪ ਸਿੱਘ ਦੇ ਪੁੱਤਰ ਦੀ

  • @bholabrar346
    @bholabrar346 2 года назад

    Oh v din c jdo yograj vs gugu gill ji dia movies bhut mast krdia rehia San so thanks yograj Singh ji

  • @barinderdhanoa1559
    @barinderdhanoa1559 5 лет назад +3

    ਸਿਰਾ ਬੰਦਾ ......ਸਿਰਾ ਗੱਲਬਾਤ.....!!!!

    • @badgaming1911
      @badgaming1911 3 года назад +2

      ਸਿਰਾ।ਦਾ।ਬੰਦਾ।ਨਹੀ।ਸਿਰਾ।ਦਾ।ਘੁੰਸਾ।ਆ।ਵੀਰ।ਹਕਾੰਕਾਰਾ।ਹੌਆ।ਇਹ।ਮਜਬੀ।ਸਿੰਖਾ।ਨੁੰ।ਇਹ।ਬੰਦਾ।ਨਹੀ।ਸਮਝ।ਦਾ।

    • @baldevbhullar2394
      @baldevbhullar2394 Год назад +1

      ਵਾਹਿਗੁਰੂ ਵਕਿਆ ਕੋਈ ਛੱਕ ਨਹੀਂ ਵਧੀਆ ਐਕਟਰ ਹੋ ਪਰ ਕੲਈ,ਵਾਰ ਜਜ਼ਬਾਤੀ ਹੋ ਕੇ ਜ਼ਿਆਦਾ ਬੋਲ ਜਾਦਾ ਐਂ ਗੁਗੂ ਗਿੱਲ ਮਾਹਣੀ ਖੇੜਾ ਦੀ ਇਹ ਸਿਫ਼ਤ ਸੋਚ ਕੇ ਬੋਲਦਾ ਐਂ ਕਦੇ ਵਿਵਾਦ ਨਹੀਂ ਹੋਇਆ ਨਵੀਆਂ ਫਿਲਮਾ, ਵਿੱਚ ਦੋਵੇਂ ਇਕੱਠੇ ਹੋਵੋ

  • @VijayKumar-ph8ox
    @VijayKumar-ph8ox 5 лет назад +11

    ਅਾਪਣੀਅਾਂ ਸਿਫਤਾਂ ਅਾਪਣੇ ਮੁਹੋਂ
    ਹੰਕਾਰੀ ਬੰਦਾ

  • @gursewakkalsi5279
    @gursewakkalsi5279 3 года назад +1

    ਗੱਲ ਸੁਣ ਉਹ ਏ ਪੰਪ ਤੇ ਕਬਜਾ ਲੈ ਤਾ , ਉਹ ਪਰਾਣੀ ਗੱਲ ਆ ਹੁਣ ਜੋੜੀਆਂ ਵਾਲਾਂ ਕਬਜਾ ਲੈਣ
    ਗੀਆਂ ਤਰਖਾਣ ਦੇ ਹੱਥ ਨਾ ਚੜ ਜੀ । ਪੱਤੀ ਪੱਟ ਦੂ

  • @SunnySingh-oe5xh
    @SunnySingh-oe5xh 5 лет назад +1

    Good job

  • @rpjaura2520
    @rpjaura2520 5 лет назад +71

    Yuvi de bhape de gapp sun lao ji 😊

    • @gagandeepsarder3146
      @gagandeepsarder3146 4 года назад +2

      Salyo aj to kiny sal pena di gal
      Hy
      Bandy jiny v hon kabja ta lya na

    • @spykeebrar6973
      @spykeebrar6973 4 года назад

      Gal sun oye.. Aehi gall Muh de saamne jaa k bol je maa da duud peeta hay.... Itthay ke likhda pya ya

  • @hardeepsinghsingh7673
    @hardeepsinghsingh7673 5 лет назад +5

    ਇਸ ਰੱਬ ਦੇ ਭਗਤ ਦੀ ਗੁੱਗੂ ਗਿੱਲ ਨਾਲ ਕੀ ਰੌਲਾ ਸੀ।। ਦੱਸਿਆ ਨੀ ਦਾਨੀ ਪੁੱਤ ਨੇ।

  • @singhgurpreet616
    @singhgurpreet616 5 лет назад +2

    ਯੋਗਰਾਜ ਸਿੰਘ ਬੰਬ

  • @itzme_jp
    @itzme_jp 5 лет назад

    ਕਾਲੇ ਰੰਗ ਦੀ ਜਨਾਨੀ ਨਾਲ ਰੰਗ ਬਰੰਗੇ ਬੱਚੇ ਵਾਲੀ ਟਿੱਪਣੀ ਤੋਂ ਜ਼ਾਹਿਰ ਹੈ ਯੋਗਰਾਜ ਕਿੰਨੀ ਕੁ ਅਕਲ ਦਾ ਮਾਲਕ ਹੈ ਕਾਲੇ ਰੰਗ ਪ੍ਰਤੀ ਇੰਨੀ ਗੰਦੀ ਸੋਚ ਤੇ ਗੱਲ ਗੱਲ ਤੇ ਦਾਵਾ ਮੈਂ ਸਿੱਖ ਹਾਂ ਫੇਰ ਜੱਟ ਤੋਂ ਤਰਖਾਣ ਕਬਜਾ ਵਾਲੀ ਗੱਲ ਮੇਰੇ ਖਿਆਲ ਯੋਗਰਾਜ ਅੰਦਰੋਂ ਜਾਤੀਵਾਦੀ ਸੋਚ ਦਾ ਮਾਲਕ ਹੈ ਤੇ ਦਿਖਾਵੇ ਨੂੰ ਬਾਬਾ ਦੀਪ ਸਿੰਘ ਦਾ ਨਾਂ ਵਰਤਦਾ ਪਰ ਬਾਬਾ ਦੀਪ ਸਿੰਘ ਗੱਲ ਗੱਲ ਤੇ ਜੱਟ ਦਾ ਪੁੱਤ ਕਾਲੇ ਰੰਗ ਬਰੰਗੇ ਜੱਟ ਤਰਖਾਣ ਦੀ ਗੱਲ ਨੀ ਕਰਦੇ ਸਨ ਯੋਗਰਾਜ ਨੂੰ ਚਾਹੀਦਾ ਹੈ ਕਿ ਬੇਦਾਗ ਸ਼ਖਸ਼ੀਅਤਾਂ ਦਾ ਨਾਂ ਨਾ ਵਰਤੇ ਜੇ ਵਰਤਣਾ ਤਾਂ ਆਪਣੇ ਵਰਗੇ ਕਿਸੇ ਚੱਕਵੇੰ ਜਾਤੀਵਾਦੀ ਹੰਕਾਰੀ ਸ਼ਖਸ਼ ਦਾ ਨਾ ਲਵੇ ਅਜਿਹਾ ਜਾਤੀ ਵਾਦੀ ਹੰਕਾਰੀ ਮਾਨਸਿਕਤਾ ਵਾਲਾ ਇਨਸਾਨ ਗੁਰੂਆਂ ਯੋਧਿਆਂ ਦਾ ਵਾਰਿਸ ਕਦੇ ਨੀ ਹੋ ਸਕਦਾ