ਇਕ ਵਾਰੀ ਦੋ ਪੰਡਤਾਂ ਦਾ ਪੇਚਾ ਪੈ ਗਿਆ | ਬਾਪੂ ਦਰਸ਼ਨ ਸਿੰਘ | SON OF PUNJAB
HTML-код
- Опубликовано: 9 фев 2025
- Team Son of Punjab Instagram
/ teamsonofpunjab
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh
#Funny #Funnyvideos
ਬਹੁਤ ਵਧੀਆ ਬਾਪੂ ਜੀ। ਜਿਉਂਦੇ ਵਸਦੇ ਰਹੋ।🙏🏻🙏🏻
0ੱਕ
L0
L0⁰l0
0
Bhut vadea bapu ji, eh lok katha a, es de apne story shai a, kitabi story apne jga, kitabi story j 2jnea neh likhe a tah os vich v bhut fark hunda jistra tulsi das ji teh valmeki g de ramaen vich, bai ji tusi punjabi vich comment karan nu keha c teh karea v c veer ji, par punjabi likhan da koi asaan treka das do, ek line likhn ch 20,25 minutes lag jande neh veer ji, Tusi apna no.ja bapu ji da deh davo, bapu ji nal gal karn nu dil karda c veer ji kehde pind toh ho tusi
Bapu Darshan Singh Ji sirra kraunde ne👌
ਬਾਈ ਜੀ RUclips ਤੇ ਬਹੁਤ ਕੁੱਝ ਦੇਖਣ ਨੂੰ ਮਿਲਦਾ ਪਰ ਜੋ ਇਹ ਉੱਦਮ ਕੀਤਾ ਇਸ ਦੀ ਤਾਰੀਫ ਲਈ ਸ਼ਬਦ ਨਹੀ ਜੀ । ਬਹੁਤ ਸ਼ਾਨਦਾਰ ਕੰਮ ਕਰ ਰਹੇ ਓ 👏👏
ਪਰਮਾਤਮਾ ਲੰਬੀ ਉਮਰ ਕਰੇ
ਇਹਨਾਂ ਬਾਬਿਆਂ ਜੀਉ ਤੋਂ ਵੀ ਹੁਣ ਤਾਂ ਇਹ ਵੀ ਜਰੂਰੀ ਹੈ ਕਿ ਪੁਰਾਣੇ ਸਮਿਆਂ ਦੇ ਵਧੀਆ ਇਤਿਹਾਸ ਨੂੰ ਸੁਣਨ ਦੀ ਲੋੜ ਹੈ ਕਿਉਂਕਿ ਹੁਣ ਤਾਂ ਇਹਨਾਂ ਗੱਲਾਂ ਦਾ ਅਗਲੀ ਪੀੜ੍ਹੀ ਨੂੰ ਵੀ ਪਤਾ ਲੱਗ ਜਾਵੇਗਾ ਜੀਉ।
ਬਾਪੂ ਜੀ ਤੁਸੀਂ ਤੇ ਸਿਰਾ ਈ ਲਾਤਾ
ਚੈਨਲ ਵਾਲਿਉ ਸਲਾਮ ਹੈ 🙏 ਤੁਹਾਡੀ ਖੋਜ਼ ਨੂੰ ਜਿਨ੍ਹਾਂ ਨੇ ਧਨੌਲੇ ਦੀ ਹੱਸਮੁੱਖ ਸ਼ਖ਼ਸੀਅਤ ਲੱਭੀ
ਬਹੁਤ ਵਧੀਆ ਗੁਰੂ ਜੀ ਸਿਰਾ ਕਰਤਾ ਕਵੀਸ਼ਰ ਦਰਸ਼ਨ ਸਿੰਘ ਧਨੌਲਾ ਸਾਡੇ ਉਸਤਾਦ ਜੀ ਨੇ
00
0
ਆਹ ਤਾਂ ਬਾਪੂ ਜਿਹੜੀ ਗੁਜਰਾਤੀਆਂ ਨੇ ਬਾਕੀ ਮੁਲਕ ਨਾਲ ਕੀਤੀ, ਓਹੀ ਸੁਣਾ ਤੀ।।
ਬਹੁਤ ਵਧੀਆ।
ਬਹੁਤ ਵਧੀਆ ਬਾਬੂਜੀ 👌👌👌
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ
ਬਹੁਤ ਵਧੀਆ ਬਾਪੂ ਜੀ🙏
ਸੋਹਣੀ ਵੀਡੀਓ ਸੋਹਣਾ ਮੈਸਜ ਬਾਪੂ ਸਿਰਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏🙏👍
Very nice g
ਮਾਲਕ ਤਰੱਕੀਆਂ ਬਖ਼ਸ਼ੇ
ਬਹੁਤ ਸੋਹਣੀਆਂ ਕਹਾਣੀਆਂ ਸਣਾਉਂਦਾ ਬਾਪੂ ਜੀ ਜੁਗ ਜੁਗ ਜੀਓ ਬਾਪੂ ਜੀ 🙏🙏🙏🙏🙏🌹👍
ਬਹੁਤ ਦੇਰ ਬਾਦ ਮੇਰੇ ਦਾਦਾ ਜੀ ਦੇ ਸੁਭਾਅ ਵਰਗੇ ਬਾਬਾ ਜੀ ਮਿਲੇ ਵਹੁਤ ਵਧੀਆ ਜੀ 🤣👏
Good
😅😅😅😅
ਬਾਪੂ ਓਹਨੂੰ ਲਪੋਟ ਸੰਖ ਨਈ ਗਪੌੜ ਸੰਖ ਆਖਦਾ ਹੁੰਦਾ ਸੀ ਸਾਡਾ ਬਜ਼ੁਰਗ ਬਾਪੂ ਸ਼ਾਇਦ ਓਹਦਾ ਭੁਲੇਖਾ ਹੋਊ ਜਾਂ ਤੁਹਾਨੂੰ ਭੁਲੇਖਾ
ਬਹੁਤ ਵਧੀਆ ਜੀ 👍👍👌🌴
Cvv c v bc TV
ਬਾਈ ਜੀ ਸਤਿ ਸ੍ਰੀ ਅਕਾਲ, ਬਾਪੂ ਜੀ ਤੋਂ ਸੁਣੋ ਇਤਿਹਾਸ ਤੇ ਹਾਸ ਰਸ ਕਹਾਣੀਆਂ।
Y bht sohna km kr rahe o tuc raab thonu chardikala cha rakhe Kisaan ektaa zindabadh 💪🏻💪🏻💪🏻💪🏻
Bahut wadia channel walio mare pind bapu ji darshan singh ji nal purani samay de wartalap da giyan liya
Very good 👍👍👌👌 very naic
Baba g sera la ta❤❤🤣😂
जय किसान जय हिन्द। किसान आंदोलन का समर्थन करे व जानै। जय किसान जय हिन्द
ਨਹੀਂ ਜੀ ਇਹ ਕਹਾਣੀ ਤਾਂ ਇੱਕ ਜੱਟ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਸ਼ਿਵ ਜੀ ਭੋਲੇ ਨਾਥ ਪਾਰਵੁਤੀ ਜਾ ਰਹੇ ਸਨ ਪਾਰਵਤੀ ਕਹਿੰਦੀ ਭੁੱਖ ਲੱਗੀ ਹੈ ਜੱਟ ਨੇ ਛੱਲੀਆਂ ਖਵਾਈਆਂ ਸਨ ਇੱਕ ਆਪਣੇ ਖੇਤ ਚੋਂ ਦੋ ਗਵਾਂਡੀਆਂ ਦੇ ਖੇਤ ਚੋਂ ਸ਼ਿਵ ਜੀ ਨੇ ਕਿਹਾ ਸੀ ਕਿ ਮੰਗ ਜੋ ਮੰਗਣਾ ਹੈ ਜੱਟ ਨੇ ਕਿਹਾ ਕਿ ਆਪ ਤਾਂ ਭੁੱਖੇ ਮਰ ਰਹੇ ਹੋ ਸ਼ਿਵ ਨੇ ਸੰਖ ਦਿੱਤਾ ਸੀ ਫੇਰ ਜੱਟ ਨੇ ਲਿਪ ਪੋਚ ਕੇ ਸੰਖ ਨੁੰ ਕਿਹਾ ਕਿ ਇੱਕ ਬੋਰੀ ਕਣਕ ਦੀ ਆ ਜਾਵੇ ਜੱਟ ਦੇ ਇੱਕ ਆ ਗੲੀ ਗੁਆਂਢੀ ਦੇ ਦੋ ਇੱਕ ਕੋਠੀ ਪੈ ਜਾਵੇ ਗੁਆਂਢੀ ਦੇ ਦੋ ਪੈ ਗੲੀਆਂ ਜਦੋਂ ਗੁਆਂਢੀ ਅਮੀਰ ਹੋ ਗਿਆ ਜੱਟ ਨੇ ਸੋਚਿਆ ਕਿ ਗੁਆਂਢੀ ਅਮੀਰ ਹੋ ਰਿਹਾ ਹੈ ਜਲਸੀ ਕਰਨ ਲੱਗ ਗਿਆ ਉਸ ਨੇ ਸੰਖ ਨੂੰ ਕਿਹਾ ਮੇਰੇ ਘਰ ਮੂਹਰੇ ਖੂਹ ਪੁਟ ਜਾਵੇ ਗੁਆਂਢੀ ਦੇ ਦੋ ਪੁਟ ਗੲੇ ਮੇਰੇ ਸਾਰੇ ਪਰਿਵਾਰ ਦੀ ਇੱਕ ਅੱਖ ਫੁੱਟ ਜਾਵੇ ਗੁਆਂਢੀ ਦੀਆਂ ਦੋ ਦੋ ਫੁੱਟ ਗੲੀਆਂ ਇਹ ਤਾਂ ਸਾਰੀਆਂ ਪੁਰਾਣੀਆਂ ਆਮ ਨੇ ਜੀ ਕੋਈ ਇਤਿਹਾਸਕ ਗੱਲਾਂ ਕਰੋ ਤਾਂ ਕਿ ਲੋਕਾਂ ਨੂੰ ਸੇਧ ਮਿਲ ਸਕੇ ਉਗ ਦੀਆਂ ਪਤਾਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਜ
very nice bapu ji 🙏🙏❤❤🙏🙏💓💓
Sira la ta vkeel da ta 😂
ਬਹੁਤ ਵਧੀਆ ਜੀ 😂😂😂👌
ਵੀਰ ਜੀ ਬਹੁਤ ਹੀ ਵਧੀਆ 👌👌👌👌👌👍👍👍👍👍💯💯💯💯💯
ਬਹੁਤ ਵਧੀਆ ਜੀ ਵਾਹ
Waheguru Ji Sabna Te Hamesha Meher krna Ji God bless you Ji
ਬਾਈ ਜੀ ਕੁਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ,
Bahut vadiya 👌👌👌👌👌👌👌👌👌👌👌👌👌👌👌👌👌👌👌👏👏👏👏👏👏👏👏👏👏👏👏👏👏👏👏🙇🙇🙇🙇🙇🙇🙇🙇🙇🙇🙇
Jiunde raho bapu ji carry on bahut wadhiya .
Thanx veer ji to find out this such funny nature person.
ਬਹੁਤ ਵਧੀਆ ਬਾਬਾ ਜੀ
Baba ji bahut vadya
Very good ji 👍👍👍👍👍👍
ਵਾਹ ਬਾਪੂ kya ਬਾਤ ਏ 🔥🔥luv u❤❤
Sirra lata babu ne 😃😃👌👌
Bahut vadiya lageya babe nu sun ke
🎉🎉❤ 0:38 0:40
ਬਹੁਤ ਵਧੀਆ👍💯
Very good baba ji
Vdia khani h ji
Mnu v bhut khania yad h m mere dada ji to sunia c je tusi chaho ta m suna skdi a
Baba jee Tosa na Bachpan jad karataa Than bad Wahagoru je ka Khalsa wahegoru je ke fatha 🙏🙏🙏🙏🙏
ਵੈਰੀ-ਗੁੱਡ 👍🏻
Dhanbad ji
Nice 22 g 👏👏👏👏👏
Good.Baba.Ji
Great
Kisan Majdoor Unian Ekta Zindabaad Ji
ਬਾਈ ਜੀ ਕਿਥੋਂ ਭਾਲ ਕੇ ਲਿਉਂਦੇ ਹੋ ਗੁਣਾਂ ਦੀਆਂ ਗੁਥਲੀਆਂ ।।।।।
ਫ਼ਿਰ ਕਾਸ਼ੀ ਵਾਲੇ ਪੰਡਿਤ ਨੇ ਕਿਹਾ ਗਿਆਨੀ ਕੇ ਹਮ ਗੁਰੂ ਹੈ ਅਗਿਆਨੀ ਕੇ ਦਾਸ🙏🙏
@@santoshjoshi3320 u❤️ me
@@santoshjoshi3320 uh ci
Very much 👌😊
Thanks a lot 😊
Very nice baba g
ਬਾਈ ਬਹੁਤ vaddia ਉਪਰਾਲਾ ਮੈਨੂੰ ਵੀ 2 ,4 ਕਹਾਣੀਆਂ ਆਉਂਦੀਆ ਮੇਰੇ ਦਾਦਾ ਜੀ ਤੋਂ ਸੁਣਿਆ ਸੀ
ਜਿਨਾ ਲੋਕ ਇਸ ਗੱਲ ਤੇ ਵੋਟ ਪਾਂਦੇ ਨੇ
ਉਣਾ ਨੂੰ ਸਮਝਣ ਦੀ ਲੋੜ ਹੈ
ਕਿ ਲੀਡਰ ਕੁਛ ਨੀ ਦਵਾਲ ਹੁੰਦੇ
ਆਟਾ ਦਾਲ
ਘਰ ਘਰ ਨੌਕਰੀ
15 ਲੱਖ
ਵੋਟਰ ਹਰ ਵਾਰ ਮੂਰਖ ਬਣੂਗਾ
ਤੇ ਲੋਕ ਮੋਦੀ ਨੂੰ ਯ caption
Badal nu gala ਕਡ ਕੇ ਖੁਸ਼ ਹੋਈ ਜਾਣ ਗੇ
Bai number deya karo naal babya da
Baba g jma sirraa kra ta 😂 hurrrr...
Bai welldone..
Good babaji 👏
Good kvi sir good
Bahut wadiaa baba ji
Very good g
Very nice bapu. ji
Nice ji
ਗੁੱਡ ਜੀ ਬਹੁਤ ਵਧੀਆ ਐ ਵੀਰ
Nic.baba
Baba ji sirrra e kra dinde a gal da
ਅਖੀਰ ਚ ਟਿਕਾਣੇ ਤੇ ਮਾਰੀ ਐ ਮੋਦੀ ਦੀ ਗੱਲ ਕਰਕੇ
Sira bro
ਕੋਈ ਦਲੀਲ ਵਾਲੀ ਗੱਲ ਕਰਿਅਾ ਕਰੋ ਬਾਈ ਜੀ ਚੈਨਲ ਵਾਲਿਓ
Bai ji vehle bathe modi aale 15 lakh nu udeekde
Nyc baba ji🙏🙏
Bahot time hogya c baatan sunia nu.. 🤗🤗🤗
Ricky
ਸਿਰਾ ਬਾਬਾ ਤੂੰ ਵੀ
Good 👍i.m.a.k.canda
ਠੀਕ
Bahut khoob
Nice baba ji and veer ji
ਕੀ ਵਧੀਆ,ਕੀ ਗਪੌੜ,ਸੰਖ,ਕਿਹੜੀ ਹਾਸੀ,
ਵਾਹ ਬਹੁਤ ਵਧੀਆ👍
hurrrrrrrrrr🤣🤣🤣🤣
Nice ji waheguru g
ਲਪੋਟ ਸੰਖ ਕੀ ਹੁੰਦਾ ਜੀ
Good good puttar g
ਬਾਪੂ ਜੀ ਸੀਰਾ ਕਰਤਾ ਬਹੁਤ ਹੀ ਵਧੀਆ ਬਾਪੂ ਜੀ ਪਿੰਡ ਠੀਕਰੀਵਾਲਾ
Bahut vadia ji.....
Boht vadia
Great sir babaji
😅 bai g hor recordings kro purana bapua din glla dia
ਬਹੁਤ ਵਧੀਆ
Waheguruji
Avtar.singh.bagha..ba.ve.baba
Hahahhaaa very funny baba
Bai 4 ,5, bai sacren te raha karu ikala bai hasda Changa ni lagda
Nice
Nycc bai
👌👌👌
Very nice
🙏🙏very nice 👌👍👌😊