CM ਮਾਨ ਦੇ ਜੋੜੀਂ ਬੈਠੁ ,ਕੇਜਰੀਵਾਲ ਦਾ ਨਵਾਂ ਦਾਅ ,ਸੁੱਚਾ ਸਿਓ ਲੰਗਾਹ ਗਿਆ ਗੇਮ ਪਾ,ਲਾਸ੍ਟ ਚ ਸੁਣਿਓ ,ਕੰਮ ਦਾ ਨੁੱਕਤਾ

Поделиться
HTML-код
  • Опубликовано: 3 окт 2024
  • CM ਮਾਨ ਦੇ ਜੋੜੀਂ ਬੈਠੁ ,ਕੇਜਰੀਵਾਲ ਦਾ ਨਵਾਂ ਦਾਅ ,ਸੁੱਚਾ ਸਿਓਂ ਲੰਗਾਹ ਗਿਆ ਗੇਮ ਲਾਅ ,ਲਾਸ੍ਟ ਚ ਸੁਣਿਓ ,ਕੰਮ ਦਾ ਨੁੱਕਤਾ ( 2778) #parmindersinghtiwana #tiwanaradio

Комментарии • 25

  • @amarjeetsidhu4007
    @amarjeetsidhu4007 21 час назад +1

    Bahut vadhiya charcha … 100 percent posetive

  • @mukaddarsingh5917
    @mukaddarsingh5917 22 часа назад +1

    ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਅਤੇ ਪ੍ਰਫੈਸਰ ਕੇਹਰ ਸਿੰਘ ਜੀ 🙏🏿👌🏿👍🏿🇮🇳🌷

  • @rajindercheema4985
    @rajindercheema4985 23 часа назад +1

    ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਡਾ ਸ੍ਹਾਬ ਅਤੇ ਸਮੂਹ ਸਰੋਤਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @SatnamSingh-qh3le
    @SatnamSingh-qh3le 21 час назад +1

    ਬਹੁਤ ਵਧੀਆ ਗੱਲਬਾਤ ਟਿਵਾਣਾ ਜੀ ਪ੍ਰੋਫੈਸਰ ਸਾਹਬ ਜੀ ਆਪਣੇ ਤਜ਼ਰਬੇ ਨਾਲ ਦੱਸ ਰਹੇ ਨੇ ਸਾਰਿਆ ਦਾ ਚਿੱਤ ਨਹੀਂ ਲੱਗਦਾ ਬਹੁਤ ਨੇ ਜਿਹੜੇ ਸੱਜਰ ਸੂਈ ਮੱਝ ਵਾਂਗ ਆਪਣੇ ਘਰ ਵੱਲ ਵੇਖਦੇ ਆ ।

  • @avtarsinghkullar2191
    @avtarsinghkullar2191 22 часа назад +1

    Sat shiri Tiwana ji

  • @jasbirsingh215
    @jasbirsingh215 18 часов назад

    ਮਜਾ ਆ ਗਿਆ ਸੂਣ ਕੈ .excellent .Sat Sri akal Tiwana sahib Dr.Kehr Singhvi

  • @harchandsingh9837
    @harchandsingh9837 19 часов назад

    ਬਹੁਤ ਵਧੀਆ ਲੱਗਿਆ ਪਰੋਗਰਾਮ ਟਿਵਾਣਾ ਸਾਹਿਬ।

  • @JagdeepSingh-lc6ll
    @JagdeepSingh-lc6ll 22 часа назад

    ਟਿਵਾਣਾ ਸਾਬ ਅਤੇ Dr ਕੇਹਰ ਸਿੰਘ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੱਤੀ ਹੈ ਜੀ।❤

  • @rajansaini6557
    @rajansaini6557 23 часа назад

    Welcome Sir

  • @ParamjitSingh-s7h
    @ParamjitSingh-s7h 21 час назад

    ਸਤਿ ਸ੍ਰੀ ਆਕਾਲ ਜੀ ਟਿਵਾਣਾ ਸਾਹਿਬ ਜੀ ਅਤੇ ਸਾਰੇ ਸਰੋਤਿਆਂ ਦਾ ਮੈਂ ਹਰ ਰੋਜ਼ ਸਵੇਰੇ ਤੋਹਾਡਾ ਪ੍ਰੋਗਰਾਮ ਦੇਖਦਾ ਹਾਂ ਅਤੇ ਹਾਜੀ ਆਵਾਜ਼ ਆਉਂਦੀ ਹੈ ਜੀ ਉਹਨਾਂ ਦਾ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੈ ਜੀ ❤❤

  • @RajivKumar-ty2qk
    @RajivKumar-ty2qk 18 часов назад

    Good discusion 🙏🙏🙏🙏👍👍👍👌

  • @karansingh-sk6qn
    @karansingh-sk6qn 22 часа назад

    Good

  • @sarbbrar4173
    @sarbbrar4173 22 часа назад +1

    ਸਤਿ ਸ੍ਰੀ ਆਕਾਲ ਜੀ 🙏🙏

  • @Gurlalsinghkang
    @Gurlalsinghkang 22 часа назад

    🙏🙏🙏

  • @jagjitsinghkubey145
    @jagjitsinghkubey145 18 часов назад

    Tiwaana veer you are correct on this chepter and Dr kehar Singh ji have Thinker and spoke for Sikh philosophy

  • @GurnekSingh-l6c
    @GurnekSingh-l6c 20 часов назад

    120ਵਾਂ ਲਾਇਕ 🙏🙏 ਟਿਵਾਣਾ ਬਾਈ ਜੀ ਸਰਦਾਰ ਕੇਹਰ ਸਿੰਘ ਜੀਓ ਆਪ ਜੀਆਂ ਨੂੰ ਤੇ ਸਾਰੇ ਟਿਵਾਣਾ ਰੇਡੀਓ ਸੁਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਪਿਆਰ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯💯💚👏👏

  • @Jagdish-ts4ht
    @Jagdish-ts4ht 22 часа назад

    ਸਤਿ ਸ੍ਰੀ ਆਕਾਲ ਜੀਓ ।

  • @mukhtiardhillon3822
    @mukhtiardhillon3822 22 часа назад

    We know all...,,,,.,...................

  • @giansinghkulwant9999
    @giansinghkulwant9999 21 час назад

    ਕੀ ਜਿਹੜੇ ਲੋਕ ਸਰਪੰਚੀ ਪੈਸੇ ਦੇ ਕੇ ਖਰੀਦਦੇ ਹਨ ਉਨ੍ਹਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਕਿਉਂਕਿ ਜਿਹੜੇ ਲੋਕ ਸਰਪੰਚੀ ਪੈਸੇ ਨਾਲ ਖਰੀਦਣਗੇ ਤਾਂ ਉਹ ਸੌਂ ਪਰਸੈਂਟ ਕਰੱਪਸ਼ਨ ਕਰਨਗੇ ਹੀ ਕਰਨਗੇ

  • @karamjitsinghsidhu4587
    @karamjitsinghsidhu4587 23 часа назад

    ਸਤਿ ਸ੍ਰੀ ਆਕਾਲ ਜੀ

  • @sukhpreetsinghmankoo
    @sukhpreetsinghmankoo 22 часа назад

    ਪਰਵਾਸ ਤੇ ਥੋਡੇ ਅੱਤੇ ਮਿੰਟੂ ਦੇ ,ਦੋਵਾਂ ਦੇ ਨਜ਼ਰੀਏ ਨਾਲ਼ ਮੈਂ ਅਸਹਿਮਤ ਹਾਂ ਜੀ.
    Current geopolitics ਹੁਣ ਐਸ ਸਮੇਂ ਕੁੱਝ ਹੋਰ dictate ਕਰ ਰਹੀ ਹੈ।
    ਧਿਆਨ ਦੇਣ ਦੀ ਲੋੜ੍ਹ ਹੈ 🙏🏽।

  • @jagdishpuri5366
    @jagdishpuri5366 19 часов назад

    Hun ek gunda punjab da CMO sambhalan ge

  • @manoharpalsingh4002
    @manoharpalsingh4002 21 час назад

    102🙏🙏