CM ਭਗਵੰਤ ਮਾਨ ਦੇ ਕਰੀਬੀ ਦੀ ਛੁੱਟੀ ਪੰਜਾਬ ਵਜਾਰਤ ਤੇ ਕੇਜਰੀਵਾਲ ਭਾਰੂ , ਡਾ ਪਿਆਰਾ ਲਾਲ ਗਰਗ ਜੀ ਨਾਲ

Поделиться
HTML-код
  • Опубликовано: 19 ноя 2024

Комментарии • 97

  • @JagdeepSingh-lc6ll
    @JagdeepSingh-lc6ll Месяц назад +12

    ਟਿਵਾਣਾ ਸਾਬ ਡਾਕਟਰ ਪਿਆਰੇ ਲਾਲ ਗਰਗ ਜੀ ਗੱਲਬਾਤ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਡਾਕਟਰ ਸਹਿਬ ਨੂੰ ਲੰਮੀ ਉਮਰ ਬਖਸ਼ੇ

  • @gurdarshangill1704
    @gurdarshangill1704 Месяц назад +12

    ਪੰਜਾਬ ਅਤੇ ਦੇਸ਼ ਲੋਕਾਂ ਦੀ ਨਿਧੜਕ ਅਤੇ ਨਿੱਡਰ ਅਵਾਜ਼ ਬੁਲੰਦ ਕਰਨ ਵਾਲ਼ਿਆਂ ਨੂੰ ਸਲਾਮ ।

    • @sohansinghsandhu4025
      @sohansinghsandhu4025 Месяц назад

      ਗਰਗ ਸਾਹਿਬ ਇੰਝ ਲਗਦਾ ਪੰਜਾਬ ਦੇ ਮਸਲਿਆਂ ਬਾਰੇ ਕੇਜਰੀਵਾਲ'ਬੀਜੇਪੀ ਨਾਲ ਮਿਲ ਆ ਲਗਦਾ ।ਇਹ ਭੀ ਪੰਜਾਬਲੈਈ ਬੁਰਾ ਸੋਚਦਾ ਹੈ?

  • @GurnekSingh-l6c
    @GurnekSingh-l6c Месяц назад +6

    🙏🙏 ਟਿਵਾਣਾ ਬਾਈ ਜੀ ਤੇ ਡਾਕਟਰ ਗਰਗ ਸਹਿਬ ਜੀਓ। ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚👍☝️☝️☝️✍️✍️💯

  • @rambawasidhu8909
    @rambawasidhu8909 Месяц назад +7

    ਧੰਨਵਾਦ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ

  • @nirmalbrar7713
    @nirmalbrar7713 Месяц назад +13

    ਪੰਜਾਬ ਦੀ ਵਾਂਗਡੋਰ ਤੁਹਾਡੇ ਵਰਗੇ ਬੁੱਧੀਜੀਵੀ ਦੇ ਹੱਥ ਹੋਣੀ ਚਾਹੀਦੀ ਹੈ ਥੋੜੀ ਗਿਣਤੀ ਆਦਮੀ ਹੀ ਪੰਜਾਬ ਨੂੰ ਠੀਕ ਕਰ ਸਕਦੇ ਹਨ।

  • @JSingh-q3r
    @JSingh-q3r Месяц назад +9

    ਡਾ ਪਿਆਰਾ ਲਾਲ ਗਰਗ ਜੀ ਦਾ ਪੇਂਡੂ ਬੋਲੀ, ਗੁਰਬਾਣੀ ਤੇ ਪੰਜਾਬ ਦੀ ਪਾਲਟਿਕਸ ਤੇ ਚੰਗਾ ਹੋਲਡ ਆ

  • @rajindercheema4985
    @rajindercheema4985 Месяц назад

    ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਅਤੇ ਸਤਿਕਾਰਤ ਡਾ ਪਿਆਰਾ ਲਾਲ ਗਰਗ ਸਾਹਿਬ ਤੇ ਸਮੂਹ ਦਰਸ਼ਕਾਂ ਨੂੰ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @AmarNath-hq8rz
    @AmarNath-hq8rz Месяц назад +4

    ਬਹੁਤ ਬਹੁਤ ਧੰਨਵਾਦ ਜੀ ਗਰਗ ਸਾਹਿਬ ਜੀ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ।🙏🙏🙏🙏

  • @kashmiraujla360
    @kashmiraujla360 Месяц назад +3

    ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਅੱਜ ਕੱਲ ਦੀ ਸਥਿਤੀ ਬਹੁਤ ਵਿਸਥਾਰ ਨਾ ਸਮਝਿਆ। ਪੰਜਾਬ ਦੇ ਇਸ ਸੀ ਐਮ ਨੇ ਬੇੜਾ ਗਰਕ ਕੀਤਾ। ਜਿੰਨਾ ਲੋਕ ਨੇ ਅੱਖਾਂ ਬੰਦ ਕੀਤੀਆਂ ਖੋਲਣ ਦੀ ਜ਼ਰੂਰਤ ਆ।

  • @mukaddarsingh5917
    @mukaddarsingh5917 Месяц назад +7

    ਟਿਵਾਣਾ ਜੀ ਇੰਟਰਵਿਊ ਬਹੁਤ ਵਧੀਆ ਹੂੰਦਾ ਹੈ ਡਾਕਟਰ ਪਿਆਰੇ ਲਾਲ ਗਰਗ ਜੀ ਨਾਲ,ਪਰ ਤੁਹਾਡੀ ਆਡੀਓ ਕਵਾਲਟੀ ਖਰਾਬ ਹੈ,ਥੋੜਾ ਧਿਆਨ ਰੱਖਿਆ ਕਰੋ,love you 🙏🏿🙏🏿👍🏿👍🏿

  • @MandeepSingh-rv1wn
    @MandeepSingh-rv1wn Месяц назад +5

    ਸਤਿ ਸ੍ਰੀ ਆਕਾਲ ਦੋਨਾਂ ਸਤਿਕਾਰਤ ਵੀਰਾਂ ਨੂੰ ਜੀ ਬਹੁਤ ਵਧੀਆ ਗੱਲਬਾਤ

  • @shallysingh829
    @shallysingh829 Месяц назад +2

    ਡਾਕਟਰ ਸਾਹਿਬ ਜੀ,,,ਠੀਕ ਹੈ ਜੀ,ਅਸੀ ਸਾਢੇ ਸੱਤ ਹੱਥ ਉੱਚਾ ਥੜ੍ਹਾ ਇਨਸਾਫ਼ ਦੇਣ ਲਈ ਬਣਾਇਆ ਹੈ ਜੀ,ਜਿਹੜਾ ਇਸ ਥੜ੍ਹੇ ਤੇ ਬਿਰਾਜਮਾਨ ਹੋਵੇ,ਉਸ ਦੇ ਪੈਮਾਨੇ ਕੀ ਨੇ????? ਮੁਆਫ਼ ਕਰਨਾ ਜੀ 🙏

  • @BalrajsinghSandhu-zp7ob
    @BalrajsinghSandhu-zp7ob Месяц назад +3

    ਟਿਞਾਣਾ ਸਾਹਿਬ ਅਤੇ ਡਾਕਟਰ ਗਰਗ ਸਾਹਿਬ ਸਤਿ ਸਰੀ ਅਕਾਲ ਜੀ 🙏🙏🙏🙏

  • @Alivemovies1
    @Alivemovies1 Месяц назад +3

    ਡਾਕਟਰ ਸਾਹਿਬ ਦੀ ਜਾਣਕਾਰੀ ਨੂੰ ਸਲਾਮ। 😘

  • @shallysingh829
    @shallysingh829 Месяц назад +3

    ਟਿਵਾਣਾ ਜੀ ਅਤੇ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ,,, ਦੋਵੇਂ ਸਤਿਕਾਰਯੋਗ ਵੀਰਾਂ ਨੂੰ 🙏 ਜੀਓ 👍

  • @nirmalbrar7713
    @nirmalbrar7713 Месяц назад +3

    ਬੀਬੀ ਦੇ ਮੂੰਹ ਪਹਿਲਾਂ ਵਾਲ ਸਨ। ਹੁਣ ਬੀਬੀ ਦਾ ਮੂੰਹ ਟਮਾਟਰ ਵਾਂਗੂ ਚਮਕਦਾ ਹੈ।

  • @iqbalmann596
    @iqbalmann596 Месяц назад +2

    ਸਤਿ ਸ੍ਰੀ ਅਕਾਲ ਪਿਆਰੇ ਲਾਲ ਗਰਗ ਸਾਹਿਬ ਜੀ ਤੇ ਪਰਮਿੰਦਰ ਸਿੰਘ ਟਿਵਾਣਾ ਜੀ 🙏

  • @KuldeepSingh-zq8zn
    @KuldeepSingh-zq8zn Месяц назад +4

    ਵਾਹਿਗੁਰੂ ਜੀ, ਗਰਗ ਸਾਹਿਬ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ

  • @LakhwinderSingh-kf4jc
    @LakhwinderSingh-kf4jc Месяц назад

    Thanks for your services

  • @balwantsinghmangat5637
    @balwantsinghmangat5637 Месяц назад +1

    Dr P L Garg Sahib ਪੰਜਾਬ ਤੇ ਪੰਜਾਬੀਅਤ ਨੂੰ ਸਮਰਪਤ ਮਹਾਨ ਸਖਸ਼ੀਅਤ ਹਨ।

  • @singh.pradeep
    @singh.pradeep Месяц назад

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @parmjitsingh2463
    @parmjitsingh2463 Месяц назад +1

    ਆਵਾਜ਼ ਬਹੁਤ ਘੱਟ ਆ

  • @nirbhaidhaliwal1564
    @nirbhaidhaliwal1564 Месяц назад

    ਸਭ ਆਪਣੇ ਮਤਲਬ ਲਈ ਹੀ ਅਕਾਲ ਤੱਖਤ ਸਹਿਬ ਦੀ ਵਰਤੋ ਲਈ ਵਰਤ ਦੇ ਹੈ ਜੀ

  • @satnamkahlon8398
    @satnamkahlon8398 Месяц назад +3

    Dr. Saheb waheguru mehar rakhan chardikala bakhashn

  • @rajindermalla1613
    @rajindermalla1613 Месяц назад +1

    ਡਾਕਟਰ ਸਾਹਬ ਜੀ ਨੂੰ ਸਲਾਮ ਫਤਹਿ ਡਾਕਟਰ ਸਾਹਬ ਅੱਗੇ ਸਿਰ ਝੁੱਕਦਾ ਕੇ ਇੱਕ ਹਿੰਦੂ ਪਰਿਵਾਰ ਵਿੱਚ ਹੁੰਦੇ ਹੋਏ ਐਨੀ ਜਾਣਕਾਰੀ ਰੱਖਣਾ ਸਾਡੇ ਵੱਡੇ ਵੱਡੇ ਜਥੇਦਾਰ ਜੋ ਬਹੁਤ ਵੱਡੇ ਅਹੁੱਦਿਆ ਤੇ ਹੁੰਦੇ ਹੋਏ ਵੀ ਜਾਣਕਾਰੀ ਨਹੀ ਰੱਖਦੇ ਉਏ ਵੱਡੇ ਜਥੇਦਾਰੋ ਗਰਗ ਸਾਹਿਬ ਵੱਲ ਈ ਵੇਖ ਲਵੋ

  • @AmarNath-hq8rz
    @AmarNath-hq8rz Месяц назад +2

    ਟਿਵਾਣਾ ਸਾਹਿਬ ਜੀ ਤੁਸੀਂ ਅਪਣੀ ਅਵਾਜ਼ ਵਧਾਉ ਜੀ

  • @rajindermittal2744
    @rajindermittal2744 Месяц назад +2

    ਟਿਵਾਣਾ ਜੀ ਅੱਜ ਤਾਂ ਪੂਰੀ ਡਰੈਸ ਆਈ ਆ ਬਲੈਕ ਕਮੀਜ ਬਲੈਕ ਪੱਗ ਕਿਤੇ ਨਜ਼ਰ ਨਾ ਲੱਗ ਜਾਵੇ

  • @BalrajsinghSandhu-zp7ob
    @BalrajsinghSandhu-zp7ob Месяц назад +3

    ਲਾਈਕ ਨੰਬਰ 1

  • @PIRTPALSINGH-g4v
    @PIRTPALSINGH-g4v Месяц назад +2

    ਵਾਹਿਗੁਰੂ ਭਲਾ ਕਰਨ ਵੀਰ ਜੀ ।

  • @kulwindersingh3912
    @kulwindersingh3912 Месяц назад +1

    Mithiaan sharaartee kar rahe Dr. Sahib ate Tiwaana jee... good vary Good...zindabad

  • @harjeetsra320
    @harjeetsra320 Месяц назад +2

    ਸਤਿ ਸ੍ਰੀ ਆਕਾਲ ਦੋਹਾਂ ਵੀਰਾਂ ਨੂੰ

  • @darshansingh5934
    @darshansingh5934 Месяц назад

    ਡਾ: ਸਾਹਬ ਬਹੁਤ ਤਜ਼ਰਬੇਕਾਰ ਨੇ ਜੀ ! ਭਰਪੂਰ ਜਾਣਕਾਰੀ ਰੱਖਦੇ ਨੇ ਹਰੇਕ ਮਸਲੇ ਦੀ !

  • @sarbbrar4173
    @sarbbrar4173 Месяц назад

    ਸਤਿ ਸ੍ਰੀ ਆਕਾਲ ਟਿਵਾਣਾ ਜੀ ਡਾਕਟਰ ਸਹਿਬ ਜੀ 🙏🙏

  • @karansingh-sk6qn
    @karansingh-sk6qn Месяц назад +1

    Great best tiwana redio ❤❤❤❤❤

  • @KuldeepSingh-zq8zn
    @KuldeepSingh-zq8zn Месяц назад +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏

  • @jaswantsingh2605
    @jaswantsingh2605 Месяц назад +2

    so proud both of you salute you

  • @LahoraPandher
    @LahoraPandher Месяц назад

    ਪਿਆਰੇ ਲਾਲ ਜਿਹੇ ਸੱਚ ਬੋਲਣ ਵਾਲੇ ਬਹੁਤ ਘੱਟ ਹੀ ਮਿਲਦੇ ਹਨ ਬੇਬਾਕੀ ਦੀ ਜੁਰਅਤ ਹੈ ਜੀ ਵਾਹਿਗੁਰੂ ਤੰਦਰੁਸਤੀ ਬਖਸ਼ਣ ਜੀ

  • @wadhawanpathshala1288
    @wadhawanpathshala1288 Месяц назад

    ਕੇਜਰੀਵਾਲ ਤੋ ਵੱਡਾ ਤਾਨਾਸ਼ਾਹੀ ਕੋਈ ਨਹੀ।

  • @Sutanter509
    @Sutanter509 Месяц назад +1

    Dr.sahib comparison of bittu with kangna is remarkable 👏

  • @singh.pradeep
    @singh.pradeep Месяц назад

    ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
    ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥

  • @jaskaursingh1971
    @jaskaursingh1971 Месяц назад +2

    Dr Sahib ek Punjab da. Anmol Rattan hira. H. ❤❤❤❤❤❤❤❤❤❤❤❤❤

  • @raviindersingh8326
    @raviindersingh8326 Месяц назад

    ਹੁਣ ਕਿੱਥੇ ਗਏ ਸਾਰੇ ਗਾਇਕ ਜੋ ਕਹਿੰਦੇ ਸੀ ਕੀ ਭਗਵੰਤ ਮਾਨ ਨੂੰ ਕਿ ਤਗੜਾ ਹੋ ਜਾ ਤੇ ਅਸੀਂ ਤੇਰੇ ਨਾਲ ਆ…. ਸਾਰਾ ਪੰਜਾਬ ਇਕੱਠੇ ਹੋ ਕੇ ਭਗਵੰਤ ਮਾਨ ਦੀ ਮਦਦ ਕਰੋ….. 🙏

  • @surinderpalsingh9004
    @surinderpalsingh9004 Месяц назад

    Very good Dr sahib NE rub wargi gal karti thank God

  • @jarnailsingh9949
    @jarnailsingh9949 Месяц назад +2

    194th like Jarnail Singh Khaihira Retired C H T Seechewaal ❤

  • @sohansinghsandhu4025
    @sohansinghsandhu4025 Месяц назад

    ਟਿਵਾਣਾ ਸਾਹਿਬ'ਡਾ ਗਰਗ ਸਾਹਿਬ ਕੇਜਰੀਵਾਲ ਨਿਰੰਕਾਰੀ ਮਿਸ਼ਨ ਨਾਲ ਜੁੜਿਆ ਹੋਣ ਕਰਕੇ ਸਿਖਾਂ 'ਪੰਜਾਬੀਆਂ ਦਾ ਵਿਰੋਧੀ ਹੈ?

  • @harindersinghchahal3653
    @harindersinghchahal3653 Месяц назад

    ਸਾਰਾ ਸਿੱਖ ਪੰਥ ਜਾਣਦਾ ਵੀ ਰੋਮਾਂ ਅਤੇ ਬੇਟੀ ਦੀ ਹੱਤਿਆ ਕੀਤੀ ਹੈ ਜਾਂ ਨਹੀਂ ।

  • @nirmalbrar7713
    @nirmalbrar7713 Месяц назад +1

    ਹਰਿਆਣੇ ਵਿੱਚ ਆਪ ਦਾ ਮੁਕਾਬਲਾ ਨੋਟਾਂ ਨਾਲ ਹੋਵੇਗਾ।

  • @singh.pradeep
    @singh.pradeep Месяц назад

    ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥

  • @gurpalsingh5388
    @gurpalsingh5388 Месяц назад

    Salute 🙏

  • @SukhdevSingh-bp6yf
    @SukhdevSingh-bp6yf Месяц назад +3

    Dr. Garg ji 🙏

  • @rajindermittal2744
    @rajindermittal2744 Месяц назад +1

    ਆਵਾਜ਼ ਸਹੀ ਨਹੀਂ ਹੈਗੀ ਆਵਾਜ਼ ਦੇ ਵਿੱਚ ਘਟਦੀ ਵੱਧਦੀ ਆ

  • @bipanraja2418
    @bipanraja2418 Месяц назад +1

    ❤❤❤❤❤❤❤❤❤❤❤

  • @surinderpalsingh9004
    @surinderpalsingh9004 Месяц назад

    Dr sahib is a farishta for all the religion our family is liking him very much this time we feel him God of india

  • @karnailsingh4989
    @karnailsingh4989 Месяц назад +1

    Bad sound quality, Tiwana saab

  • @gixl.13
    @gixl.13 Месяц назад +1

    ਪਿਆਰੇ ਲਾਲ ਨਿਧੜਕ ੧੦੦ ਪ੍ਰ ਮੱਰਦ ਹਨ

  • @karamjeetsingh4109
    @karamjeetsingh4109 Месяц назад +1

    ਟਵਾਣਾ ਸਾਹਿਬ ਬੀਬੀ ਜਗੀਰ ਕੌਰ ਦੀਆਂ ਪਿਛਲੇ ਸਮੇਂ ਵਿੱਚ ਦੋ ਤਸਵੀਰਾਂ ਵਾਇਰਲ ਹੋਈਆਂ ਸੀ ਇੱਕ ਤਸਵੀਰ ਉੱਪਰ ਬੀਬੀ ਦੇ ਚਿਹਰੇ ਉੱਪਰ ਕਾਫੀ ਮੁੱਛਾਂ ਦੇ ਵਾਲ ਵਿਖਾਈ ਦੇ ਰਹੇ ਸੀ ਅਤੇ ਦੂਸਰੀ ਤਸਵੀਰ ਉੱਪਰ ਬੀਬੀ ਦਾ ਚਿਹਰਾ ਬਿਲਕੁਲ ਸਾਫ਼ ਵਿਖਾਈ ਦੇ ਰਿਹਾ ਸੀ ਇਹ ਮੂੰਹ ਉੱਪਰਲੇ ਮੁੱਛਾਂ ਦੇ ਵਾਲ ਕਿਵੇਂ ਖਤਮ ਹੋ ਗਏ ਇਹਦੇ ਬਾਰੇ ਬੀਬੀ ਜੀ ਨੂੰ ਜਰੂਰ ਦੱਸਣਾ ਚਾਹੀਦਾ ਹੈ ਇਹ ਦੋਵੇਂ ਤਸਵੀਰਾਂ ਕਰੋੜਾਂ ਪੰਜਾਬੀਆਂ ਨੇ ਸੋਸ਼ਲ ਮੀਡੀਆ ਤੇ ਵੇਖੀਆਂ ਹੋਣੀਆਂ ਨੇ ਸੋ ਇਹਨਾਂ ਬਾਲਾਂ ਬਾਰੇ ਬੀਬੀ ਮੰਨੇ ਭਾਵੇਂ ਨਾ ਮੰਨੇ ਪਰ ਇਹ ਗੱਲ 100% ਸੱਚ ਹੈ ਕਿ ਬੀਬੀ ਦੇ ਮੂੰਹ ਉੱਪਰ ਮੁੱਛਾਂ ਦੇ ਬਾਲ ਹੋਇਆ ਕਰਦੇ ਸੀ ਜੋ ਅੱਜ ਕੱਲ ਬਿਲਕੁਲ ਹੀ ਵਿਖਾਈ ਨਹੀਂ ਦਿੰਦੇ ਇਹ ਬਾਲ ਕਿਵੇਂ ਖਤਮ ਕੀਤੇ ਹਨ ਇਹਦੇ ਬਾਰੇ ਤਾਂ ਬੀਬੀ ਜੀ ਹੀ ਬੇਹਤਰ ਦੱਸ ਸਕਦੇ ਹਨ

  • @pargatsinghchahal9221
    @pargatsinghchahal9221 Месяц назад +2

    Garg sab di aawaj thik a per tuhadi awaj clear ni ae

  • @SatnamSingh-qh3le
    @SatnamSingh-qh3le Месяц назад

    ਇਹ ਤ੍ਰਾਸਦੀ ਆ ਪੰਜਾਬ ਸਿੰਘ ਦੀ ਕਿ ਇਸ ਦੇ ਆਗੂ ਆਚਾਰ ਵਿਹੂਣੇ ਨੇ

  • @khoobsurattravel9889
    @khoobsurattravel9889 Месяц назад +1

    Like 35

  • @AngrejSingh-v7r
    @AngrejSingh-v7r Месяц назад

    Dr good

  • @harmeetsinghghumaan8601
    @harmeetsinghghumaan8601 Месяц назад

    ❤ se welcome to Mr garg ji a tiwanaji for good views

  • @jeetasingh9510
    @jeetasingh9510 Месяц назад

    Punjab is going through worst political vacuum as the present govt in the state has not been able to make any difference.

  • @mukhtiardhillon3822
    @mukhtiardhillon3822 Месяц назад

    Son of Panjab is speaking true

  • @jeetasingh9510
    @jeetasingh9510 Месяц назад

    Kejriwal sahib had failed to read Punjab. He should be clear enough that without Mann there is no AAP.

  • @karansingh-sk6qn
    @karansingh-sk6qn Месяц назад

    Tiwana ji dr saab bolda hunda fr na time de parwa krya kro ❤

  • @JasbirSingh-vf2le
    @JasbirSingh-vf2le Месяц назад

    🙏🙏🌹🙏🙏

  • @surjeetsingh8809
    @surjeetsingh8809 Месяц назад +1

    👍🙏🙏👌

  • @iqbalsingh401
    @iqbalsingh401 Месяц назад

    Rare photographs seen on Oct 02/2024 showing Sh MDK Gandhi & lal Bahadur Shastri birth Anniversary. ♥️

  • @bhindermangat2777
    @bhindermangat2777 Месяц назад

    Nobody can replace bhagwant Maan if kajriwal try to replace bhagwant Maan in Punjab then aap will finish

  • @balwantsingh6896
    @balwantsingh6896 Месяц назад

    🙏🏽🙏🏽

  • @peetamattu7604
    @peetamattu7604 Месяц назад

    Tiwana saab tuhadi awaaaz ch problem rahi aa

  • @lcmtoor7669
    @lcmtoor7669 Месяц назад

    Sir tuci te mad'm prof amrpreet di shaadi te mile c.tuhada progra.bahut vadhia hunda.moga

  • @amarjitsonu5388
    @amarjitsonu5388 Месяц назад +1

    Ads ,ads,ads,ads he ads.

  • @iqbalsingh401
    @iqbalsingh401 Месяц назад

    Law is really a 🕷 spider's Web 🕸 ■ In which only small insects are caught!!!!!

  • @jpsbajwa
    @jpsbajwa Месяц назад

    Puniab AAP's relevance is. entirely due to Bhagwant Maan.not Kejriwal.

  • @bhindermangat2777
    @bhindermangat2777 Месяц назад

    People of Punjab vote for bhagwant Maan not for kajriwal nobody knows kajriwal in Punjab

  • @sukhpindersangha4254
    @sukhpindersangha4254 Месяц назад

    22 ji invest in batter MIC 🎤

  • @raviindersingh8326
    @raviindersingh8326 Месяц назад

    Rll Mill ke Kejriwal nu Ntth keo Nhe paa skde.
    Punjab da Hamesha he Nukassan hoyea hay ....., Hun te Rubb aa jave hetha
    Te Waag Door Sambhalle

  • @karansingh-sk6qn
    @karansingh-sk6qn Месяц назад

    Panchata ch ena mahol khrb bjp ta app de chaal bhut wdi loka ch apsi bhaichara tod do bss

  • @GurjeetKaur-b6s
    @GurjeetKaur-b6s Месяц назад

    Eh adanian de nvan jhona seloch bhejna ly majbor ki Karn he ekule panjab ly pesa kendr ne rokia dikhawa ki ki ho riha

  • @arvindersingh8936
    @arvindersingh8936 Месяц назад

    Guru nanak ne mardane nu kiha c,roma di beadi ni KARni

  • @karansingh-sk6qn
    @karansingh-sk6qn Месяц назад

    Bjp ta app democracy khatam krn lga hoya

  • @HardevsinghBalain
    @HardevsinghBalain Месяц назад

    Tiwanavirgargsahibthevicharpeshketehanapnamacknewlailavoawajghuthai

  • @MohanSingh-uq7ej
    @MohanSingh-uq7ej Месяц назад

    ,ਬੇਹਲੜ ਹੈ

  • @khosatv7350
    @khosatv7350 Месяц назад

    ਗੱਲ ਦਾ ਕੋਈ ਮੂੰਹ ਸਿਰ ਨਹੀ ਹੈ

  • @Musewala-g7c
    @Musewala-g7c Месяц назад

    Bakvas

  • @vjbal903
    @vjbal903 Месяц назад

    Dr sahib sat shri akal g

  • @AngrejSingh-v7r
    @AngrejSingh-v7r Месяц назад

    Dr good