ਇੱਦਾਂ ਖਾਓ ਸੁੱਕੇ dry fruits ! ਇੰਝ ਲੱਗੂ ਜਿਵੇਂ ਸਰੀਰ ਨੂੰ ਗ੍ਰੀਸ ਮਿਲ ਗਈ ਹੋਵੇ | Subhash Goyal |98726- 40666

Поделиться
HTML-код
  • Опубликовано: 13 сен 2024
  • ਇੱਦਾਂ ਖਾਓ ਸੁੱਕੇ dry fruits ! ਇੰਝ ਲੱਗੂ ਜਿਵੇਂ ਸਰੀਰ ਨੂੰ ਗ੍ਰੀਸ ਮਿਲ ਗਈ ਹੋਵੇ | Subhash Goyal |98726- 40666

Комментарии • 300

  • @ashokathwal3833
    @ashokathwal3833 Год назад +24

    ਬਹੁਤ ਵਧੀਆ ਸੌਚ ਬੈਦ ਸਾਬ ਦੀ ਜੋ ਗਰੀਬ ਲੋਕਾ ਬਾਰੇ ਸੋਚਿਆ 🙏🙏

  • @satwantsi3915
    @satwantsi3915 Год назад +12

    ਬਹੁਤ ਵਧੀਆ ਢੰਗ ਨਾਲ ਸਮਝਾਇਆ ਡਾਕਟਰ ਸਾਬ ਨੇ ਬਹੁਤ ਵਧੀਆ ਲੱਗਿਆ

  • @sukhasinghpunjabiboy33322
    @sukhasinghpunjabiboy33322 Год назад +3

    ਡਰਾੲਈ ਫਰੂਟਾਂ ਬਾਰੇ ਬਹੁਤ ਵਧੀਆਂ ਜਾਣਕਾਰੀ ਦਿੱਤੀ ਇਸ ਲਈ ਬਹੁਤ ਬਹੁਤ ਧੰਨਵਾਦ

  • @gurdeep7388
    @gurdeep7388 Год назад +11

    ਵੈਦ ਜੀ ਇਹ ਨੁਖਸਾ ਦਸਣ ਲਈ ਬਹੁਤ ਬਹੁਤ ਧੰਨਵਾਦ ਜੀ

  • @rashpalsingh8767
    @rashpalsingh8767 Год назад +76

    ਵੈਦ ਜੀ! ਆਪ ਜੀ ਨੇ ਡਰਾਈ ਫਰੂਟ ਸਹੀ ਢੰਗ ਨਾਲ ਖਾਣ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ! ਆਪ ਜੀ ਦੀ ਪੰਜਾਬੀ ਮਿੱਠੀ ਬੋਲੀ ਬਾਣੀ ਬਹੁਤ ਵਧੀਆ ਲੱਗਦੀ ਹੈ ਪਰ ਬਹੁਤੇ ਕੁਮੈਂਟਸ ਕਰਨ ਵਾਲੇ ਰੋਮਨ ਲਿਪੀ ਵਿੱਚ ਪੰਜਾਬੀ ਬੋਲੀ ਲਿਖਦੇ ਹਨ, ਚੰਗਾ ਨਹੀਂ ਲੱਗਦਾ।ਜੇ ਉਹ ਪੰਜਾਬੀ ਬੋਲੀ ਗੁਰਮੁਖੀ ਲਿਪੀ ਵਿੱਚ ਲਿਖਣ ਤਾਂ ਬਹੁਤ ਚੰਗਾ ਹੋਵੇਗਾ।

    • @jagrajsingh9545
      @jagrajsingh9545 Год назад +2

      ਸਹਿਮਤ ਹਾ

    • @jangsinghchandumajra8575
      @jangsinghchandumajra8575 Год назад +3

      ਬਹੁਤ ਵਧੀਆ ਸੱਚ ਹੈ ਜੀ ਪਤਾ ਨਹੀਂ ਲੱਗਦਾ ਕਿ ਪੰਜਾਬੀ ਵੀ ਅੰਗਰੇਜ਼ੀ ਅੱਖਰਾਂ ਦੀ ਵਰਤੋਂ ਕਿਓਂ ਅਤੇ ਕਿਵੇਂ ਕਰਦੇ ਹਨ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬੀ ਆਉਂਦੀ ਹੈ ਜੀ

    • @sarbjeetkaur4104
      @sarbjeetkaur4104 Год назад +2

      ਬਹੁਤ ਵਧੀਆ ਸੁਨੇਹਾ। ਧੰਨਵਾਦ ਜੀ।

    • @onefour6561
      @onefour6561 Год назад

      I hate t

    • @jaskeeratksahota4244
      @jaskeeratksahota4244 Год назад

      ।।

  • @mandeepkaur6254
    @mandeepkaur6254 Год назад +11

    ਵੈਦ ਸਾਹਿਬ ਜੀ ਛਾਈਆਂ ਦਾ ਇਲਾਜ ਵੀ ਦੱਸਿਓ 🙏🙏

  • @ManjeetKaur-dz4us
    @ManjeetKaur-dz4us Год назад +2

    ਬਾਕਮਾਲ ਜਾਣਕਾਰੀ।
    ਸ਼ੁਕਰੀਆ ਜੀਓ। 🙏🙏

  • @harmanjotsingh5329
    @harmanjotsingh5329 Год назад +1

    ਵੈਦ ਜੀ ਨੇ ਬਹੁਤ ਵਧੀਆ ਨੋਲਜ ਦਿੱਤੀ ਮੈਂ ਬਹੁਤ ਧੰਨਵਾਦੀ ਹਾਂ ਜੀ ਪੂਰੀ ਟੀਮ ਦਾ

  • @harveencheema1619
    @harveencheema1619 25 дней назад

    ਬਹੁਤ ਬਹੁਤ ਧੰਨਵਾਦ ਗੋਇਲ ਸਾਬ ਜਾਣਕਾਰੀ ਦੇਣ ਲਈ ਜੀ

  • @pashminderkaur9947
    @pashminderkaur9947 Год назад

    ਬਹੁਤ ਵਧੀਆ ਜਾਣਕਾਰੀ ਮੁਹਈਆ ਕਰਵਾਈ ਗਈ ਹੈ।

  • @desrajsingh1541
    @desrajsingh1541 7 дней назад

    ਧੰਨਵਾਦ ਜੀ

  • @raghvirsingh3311
    @raghvirsingh3311 Год назад +3

    ਸੋਹਣੀ ਜਾਨਕਾਰੀ ਦਿੱਤੀ g

  • @annolsidhu9061
    @annolsidhu9061 5 месяцев назад +2

    ਸਾਨੂੰ ਗਰਮੀਆਂ ਚ ਵੀ ਬਦਾਮ ਅਖਰੋਟ ਵਜ਼ੀਰ ਖਾਣੀ ਚਾਹੀਦੀ ਹ

  • @surinderklair1726
    @surinderklair1726 Год назад +7

    God bless you dr and mdm

  • @BaldevSingh-ws1ck
    @BaldevSingh-ws1ck Год назад +2

    Very nice advice, Dr.Sahib .

  • @JasbirSingh-iq1ev
    @JasbirSingh-iq1ev Год назад +4

    ਵੈਦ ਸਾਹਿਬ ਜੀ ਧੰਨਵਾਦ ਜੀ 💯

  • @narinderkaur-tu3rn
    @narinderkaur-tu3rn Год назад +2

    Excellent information ❤🙏

  • @harveencheema1619
    @harveencheema1619 Месяц назад

    ਬਹੁਤ ਬਹੁਤ ਧੰਨਵਾਦ ਗੋਇਲ ਸਾਬ ਜੀ

  • @ajinderpalkaur161
    @ajinderpalkaur161 Год назад +1

    bahut wadhya jaankari ditti tusin Dr. Sahib thanks a lot

  • @bhaibootasinghragi3364
    @bhaibootasinghragi3364 Год назад +1

    ਡਾਕਟਰ ਜੀ ਮਾਤਾ ਨੂੰ ਵੀਹ ਵਾਰ ਰਾਤ ਨੂੰ ਵਾਛਰੂਮ ਆਉਂਦਾ ਹੈ ਇਸ ਲਈ ਦੱਸੋ ਜੀ

  • @manjeetsingh-wz7ld
    @manjeetsingh-wz7ld Год назад +2

    ਵਾਹਿਗੁਰੂ ਜੀ

  • @baljitkaurkhehra7416
    @baljitkaurkhehra7416 Год назад

    Thanku dr shib bhutt he vadea dssya tucci Rab tuhade lambi umer kre

  • @kulbirsinghsandhu6472
    @kulbirsinghsandhu6472 Год назад +2

    ਵੇਦ ਜੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਪੰਚਮ ਹਲਦੀ ਤੇ ਤ੍ਰਿਫਲੇ ਦਾ rate ਦਸਣਾ ਮੇਹਰਬਾਨੀ ਹੋਵੇਗੀ

  • @tajindersingh8529
    @tajindersingh8529 Год назад +3

    ਜਾਣਕਾਰੀ ਬਹੁਤ ਵਧੀਆ ਰਹੀ ਪਰ ਐਕਰ ਵਿਚਾਰੀ ਮਾਇਕ ਸਟੈਂਡ ਹੀ ਬਣੀ ਰਹੀ, ਥੋੜਾ ਉਹਨੂੰ ਵੀ ਮੌਕਾ ਮਿਲਦਾ ਤਾਂ ਹੋਰ ਵਧੀਆ ਹੁੰਦਾ

  • @manjitkaur6548
    @manjitkaur6548 Год назад

    Bhut BHUT thanks doctor j bhut vadia sewa kr rhe ho God bless you

  • @prabhjotsandhu1545
    @prabhjotsandhu1545 Год назад +2

    Thanks dr sahb

  • @bhupinderkaur8359
    @bhupinderkaur8359 Год назад +1

    Thanks sir ji koti koti parnam Ji 💞🙏💞🙏💞🙏💞🙏

  • @surindeekaur1156
    @surindeekaur1156 Год назад

    Bahut vadhia dhang nal jankari de rhe ho dhanvad ji

  • @harmeshsingh5359
    @harmeshsingh5359 10 месяцев назад +1

    Very nice video sir ji 🙏

  • @ashoksingla9406
    @ashoksingla9406 24 дня назад

    Good job Goyal sahib ❤

  • @jaspalkaur8561
    @jaspalkaur8561 Год назад +3

    Very nice 👍. God bless your family.

  • @jasvirsandhu1192
    @jasvirsandhu1192 Год назад +2

    ਵੈਦ ਜੀ ਬਹੁਤ ਵਧੀਆ

  • @raghbirsingh5299
    @raghbirsingh5299 Год назад

    ਬਹੁਤ ਵਧੀਆ ਡਾਕਟਰ ਸਾਹਿਬ। ਕੀ ਬਦਾਮ ਜਾ ਅਖਰੋਟ ਵਿੱਚ ਕਲੇਸਟਰੋਲ ਜਾ ਟਰੀਗਲੀਸਰਾਈਡਸ ਹੁੰਦਾ ਹੈ। ਕੀ ਬਦਾਮ ਜਾ ਅਖਰੋਟ ਦਿਲ ਦੇ ਰੋਗੀ ਨੂੰ ਖਾਣੇ ਚਾਹੀਦੇ । ਜ਼ਰੂਰ ਦੱਸਣਾ ਦੀ ਧੰਨਵਾਦ 🙏🙏

  • @gurmelkainth4374
    @gurmelkainth4374 Год назад +1

    Very good advice

  • @gursharansingh3999
    @gursharansingh3999 Год назад +3

    Nice information sir🙏🙏

  • @parshansingh8409
    @parshansingh8409 Год назад +1

    PIAR BHARI SAT SHRI AKAL JI

  • @paramjitkaur4993
    @paramjitkaur4993 Год назад +1

    ਬਹੁਤ ਵਧੀਆ

  • @ManjeetKaur-us4ck
    @ManjeetKaur-us4ck Год назад

    Bahut vadhiya ji thx g

  • @manjitkaur-gl8nb
    @manjitkaur-gl8nb Год назад

    Thanks. Good information.

  • @japrandhawa9792
    @japrandhawa9792 Год назад

    Very good job thanks waheguru Maher kara Rakhi

  • @apendergrover2825
    @apendergrover2825 Год назад

    Bahut wadiya..... Excellent 👍👍👍 work.

  • @ManpreetkaurSidhu-zx5ji
    @ManpreetkaurSidhu-zx5ji Год назад +3

    ਬਹੁਤ ਬਹੁਤ ਧੰਨਵਾਦ ਸਰ ਜੀ

  • @rashpalsingh1302
    @rashpalsingh1302 Год назад +1

    Good sir ji

  • @bhupinderkaur8359
    @bhupinderkaur8359 Год назад

    Very good bless Dr Saheb 🌹 Ji 🙏💞🙏

  • @balbirkaur8832
    @balbirkaur8832 Год назад

    Thanks doctor ji 🙏🏻🙏🏻🙏🏻🙏🏻🙏🏻🙏🏻🌷🌹

  • @satinderkaur571
    @satinderkaur571 Год назад +1

    Thanks for your kind information sat siri akal ji

  • @prabhjotkaur-zl5tf
    @prabhjotkaur-zl5tf Год назад

    thankuu so much sir , vry informative video

  • @parmjitkaur-eo6rr
    @parmjitkaur-eo6rr Год назад

    Good information dr sahib

  • @avtarsidhu8463
    @avtarsidhu8463 Месяц назад

    Very good information

  • @neetukaur3268
    @neetukaur3268 Год назад

    Thanks sir bhut vdia information diti aa , sir ki ehe ds skde o jdo apa dry fruit len jane aa ta pta kiwe lge k ehe shi quality da aa pls guide

  • @rattanlalbazarh5692
    @rattanlalbazarh5692 Год назад

    Very good information Dr Sahib ji🙏🙏🙏

  • @simransingh2106
    @simransingh2106 4 месяца назад

    ਡਾਕਟਰ ਸਾਹਿਬ ਗਰਮੀ ਵਿਚ ਵੀ ਖਾ ਸਕਦੇ

  • @punjabtractors7691
    @punjabtractors7691 Год назад +1

    ਨਜਲੇ ਅਤੇ ਅਲੈਰਜੀ ਦਾ ਇਲਾਜ ਹੈਗਾ ਕੋਈ ਡਾਕਟਰ ਸਾਬ

  • @ramaverma8340
    @ramaverma8340 10 месяцев назад

    Bahut vdiaaaa sir ji

  • @gurdevsingh9215
    @gurdevsingh9215 Год назад +1

    Very nice

  • @ManjitSingh-mn9qu
    @ManjitSingh-mn9qu Год назад

    Dr sahib sat Sri akal parvaan karni ji

  • @singhsingh4532
    @singhsingh4532 Год назад +1

    Helpful video.. Sir amb haldi kida khani fayedemand hai

  • @rupibrar3433
    @rupibrar3433 Год назад +1

    Very good information 🙏🙏

  • @bimladevi3712
    @bimladevi3712 Год назад +1

    nameskar sir methi te klonji kis tara khani h

  • @surjitgill662
    @surjitgill662 Год назад

    ਵੈਦਵਾਨ ਜੀ ਬਹੁਤ ਸ਼ੁਕਰੀਆ ਜੀ ਆਪ ਬਹੁਤ ਵਧੀਆ ਦਸੀਆਂ ਜੀ

  • @gurjeethanda7733
    @gurjeethanda7733 11 месяцев назад

    Very nice sir rab app ji di umer lami karen ji❤❤❤❤❤❤

  • @parmrajsingh2120
    @parmrajsingh2120 Год назад

    ਬਹੁਤ ਵਧੀਆ ਜੀ

  • @ripenjot5468
    @ripenjot5468 Год назад

    Thank you sir

  • @balbirkaur4806
    @balbirkaur4806 Год назад +1

    Thanks you verymuch sir❤

  • @gagandeepgill1642
    @gagandeepgill1642 Год назад

    ਬਹੁਤ ਵਧੀਆ ਹੈ ਜੀ

  • @harvirdhaliwal2511
    @harvirdhaliwal2511 Год назад +1

    Very gud sir i hope you🙏🙏🙏🙏🙏🙏

  • @AmandeepSingh-qd9gm
    @AmandeepSingh-qd9gm Год назад

    Dr shiab manu Badam khan nal rasa ban janda

  • @HARJITSINGH-wl7xj
    @HARJITSINGH-wl7xj Год назад

    Thanks sir we are salute ❤

  • @niranjankhurana7636
    @niranjankhurana7636 Год назад

    ਬਹੁਤ ਬਹੁਤ ਵਧੀਆ ਹੈ ਤੁਹਾਡੀ ਸੋਚ👌👌👌👌👌👌👍👍👍👍🙏🙏🙏🙏🌹🌹🌹🌹🌹

  • @karamsingh1512
    @karamsingh1512 Год назад +1

    ਜੀ ਮੁਨੱਕਾ ਨਾਲ ਨਵਾਂ ਖੂਨ ਪੈਦਾ ਹੁੰਦਾ ਬਿਲਕੁਲ ਸੱਚ ਹੈ

  • @ManpreetSingh-nl4hp
    @ManpreetSingh-nl4hp Год назад

    Sir june july aug ch kha sakde aa ja nai????

  • @giga_chad-cr7
    @giga_chad-cr7 Год назад

    Thanks Sir 🙏🙏👌

  • @balvinderkirasoi463
    @balvinderkirasoi463 Год назад

    Vaid ji bahut vadhiya information den laithank you so much new subscriber friend

  • @ruuhaaniyat
    @ruuhaaniyat 3 месяца назад

    Garmiya ch anjeer kha skde aa ji ???

  • @jaloursingh3758
    @jaloursingh3758 Год назад

    Thank you for information

  • @jottasangha4565
    @jottasangha4565 Год назад

    Bhut vadiya ji

  • @randhirbal9502
    @randhirbal9502 Год назад

    Well explain sir thanks

  • @JS_Gamerz
    @JS_Gamerz Год назад

    Thanks ved ji

  • @santokhtung5528
    @santokhtung5528 Год назад

    Thenk you ji

  • @amarjitkaur9359
    @amarjitkaur9359 Год назад +1

    Sabhthanks

  • @bhupinderkaur8359
    @bhupinderkaur8359 Год назад +2

    Very nice veer Ji 💞🙏💞🙏💞🙏 waheguru Ji mehar kroji 🌷🙏🌷

  • @Arvinderkaur-vp5ml
    @Arvinderkaur-vp5ml Год назад +2

    Ki thiord wala peanut kha sakde han ji

  • @sukhveerkaur4872
    @sukhveerkaur4872 Год назад +4

    Sir kamar dard da ilaze deso ji

  • @gurdevsidhu8164
    @gurdevsidhu8164 Год назад

    Good knowledgeable video

  • @baudhikchannel
    @baudhikchannel Год назад +1

    Sir jinha da BP vadhda ki oh v dry fruit kha skde ne

  • @amandeepsingh7784
    @amandeepsingh7784 Год назад

    Thank u gii 🌹👍

  • @SukhmanMajri
    @SukhmanMajri Год назад

    Thanks sir.....sir garmi vich kehre dry fruit le Skde aaa

  • @sukhdevkot6848
    @sukhdevkot6848 Год назад

    Good jankare g thikes

  • @lakhbirkaur9704
    @lakhbirkaur9704 Год назад

    Garmian wich ih khane chahide hn ji

  • @gavysingh8663
    @gavysingh8663 Год назад

    Thanks ji

  • @rajnipuri8965
    @rajnipuri8965 2 месяца назад

    Jya jisme pani mein dry fruit bhigone hai uska pani peena hai

  • @jaskaranlahoria6751
    @jaskaranlahoria6751 Год назад

    ਡਾਕਟਰ ਸਾਹਿਬ ਆ ਚੀਜ਼ ਗਰਮੀ ਵਿਚ ਖਾ ਸਕਦੇ ਹਾਂ

  • @Official-vx5ux
    @Official-vx5ux Год назад

    Bhut vadia thanks

  • @MandeepKaur-jv5xg
    @MandeepKaur-jv5xg Год назад

    Sir mere baccho ko khansi bhot jldi hundi hai plz koi nuska dso jii

  • @sukhaghali5873
    @sukhaghali5873 Год назад

    Punjabi bollee very good thanks

  • @BaljinderSingh-gm2wu
    @BaljinderSingh-gm2wu Год назад

    God bless you

  • @gurjeetkaur7089
    @gurjeetkaur7089 Год назад

    Best information. Guru Rskha

  • @dilmohansingh5989
    @dilmohansingh5989 Год назад

    ਡਾ ਸਾਹਿਬ ਸਾਨੂੰ ਬਦਾਮ ਅਤੇ ਅਖਰੋਟ ਨਾਲ ਵੀਕਸਟਰੋਲ ਵਧਦਾ ਦਸੋ ਸਨੂੰ

  • @rajinderkumar-fp1kf
    @rajinderkumar-fp1kf Год назад

    Beautiful Video Sir 🙏🙏

  • @daljitsingh3151
    @daljitsingh3151 Год назад

    Amrjit kaur 59 f dawai bina suger 380 dawai 850×2 jalra 100 od Espren 75 pregablen 75 ih lai ke suger 223 c ilaj daso please