ਜਿਸਦੇ ਗੀਤ ਗਾ ਕੇ ਗਾਇਕ ਕਰੋੜਾਂਪਤੀ ਬਣੇ | ਉਹ ਗੀਤਕਾਰ ਰੰਦਾ ਲਾ ਕੇ ਚੁਗਾਠਾਂ ਰੰਦ ਰਿਹੈ | Mintu Muktsar |

Поделиться
HTML-код
  • Опубликовано: 25 окт 2024

Комментарии • 15

  • @punjabiglobal6209
    @punjabiglobal6209 4 месяца назад +2

    ਲੇਖਕ ਦੀ ਕਦਰ ਹੋਣੀ ਚਾਹੀਦੀ ਹੈ,,, ਵੱਡੇ ਵੱਡੇ ਕਲਾਕਾਰ ਸ਼ਰਮ ਲਾ ਦਿੰਦੇ ਨੇ,,, ਜਦੋਂ ਕੀਮਤ ਦੇਣ ਦੀ ਗੱਲ ਹੁੰਦੀ ਐ,,,,

  • @Gurmeetkairkang
    @Gurmeetkairkang 4 месяца назад +2

    .ਬਹੁਤ ਵਧੀਆ ਇੰਟਰਵਿਯੂ ਪ੍ਮਾਤਮਾ ਮਿੰਟੂ ਜੀ ਤਰਕੀਆ ਬਖਸਣ ਜੀ MGtcast ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @AttitudeNx
    @AttitudeNx 4 месяца назад +1

    Bhut wades g

  • @satrangigamer5336
    @satrangigamer5336 4 месяца назад

    ਬਹੁਤ ਵਧੀਆ ਉਪਰਾਲਾ ਜੀ।

  • @GurmeetKaurkang-v1p
    @GurmeetKaurkang-v1p 4 месяца назад +1

    Very nice information God bless veer ji good 👌👌👌👌👌 thanks ji all MG Tcast team

  • @jagtarheera8203
    @jagtarheera8203 4 месяца назад

    Mintu ji bhut vadhia kalm

  • @chamkaursinghthandewala9912
    @chamkaursinghthandewala9912 3 месяца назад

    Good Bai ਮਿੰਟੂ ਮੁਕਤਸਰ ਜੀ 🎉🎉

  • @dildebol5022
    @dildebol5022 3 месяца назад

    ❤❤ ਮਿੰਟੂ ਜੀ ਨਾਲ ਮੁਲਾਕਾਤ ਜੀ ਬਹੁਤ ਵਧੀਆ ਲੱਗੀ

  • @emilyselenagomez
    @emilyselenagomez 4 месяца назад +1

    ਮਿੰਟੂ ਜੀ ਬਾਰੇ ਹੋਰ ਵੀ ਜਾਨਣ ਦੀ ਇੱਛਾ ਸੀ , ਉਨ੍ਹਾਂ ਦਾ ਬਚਪਨ , ਸਕੂਲ , ਘਰ , ਜ਼ਿਲਾ , ਪਰਿਵਾਰ ਵਿਚ ਕੌਣ ਕੌਣ ਹਨ .... ਏਡੇ ਹੁਨਰਮੰਦ ਗੀਤਕਾਰ ਨੂੰ ਹੋਰ ਵੀ ਸੁਣਨ ਦਾ ਮੌਕਾ ਮਿਲਦਾ ਤਾਂ ਚੰਗਾ ਸੀ ! ਪਰ ਜੋ ਇੰਟਰਵਿਓ ਕਰ ਰਹੇ ਸੱਜਣ ਸਨ , ਉਹ ਆਪ ਹੀ ਲੰਬੀਆਂ ਚੋੜੀਆਂ ਗੱਲਾਂ ਕਰੀ ਗਏ .. ਪੂਰਾ ਸਮਾਂ ਕੈਮਰੇ ਨੂੰ ਵੇਖ ਵੇਖ ਬੋਲੀ ਗਏ !
    ਮਿੰਟੂ ਜੀ ਦਾ ਨੰਬਰ ਵੀ ਦਿੱਤਾ ਜਾਂਦਾ ਤਾਂ ਚੰਗਾ ਸੀ !
    ਉਨ੍ਹਾਂ ਬਾਰੇ ਹੋਰ ਜਾਨਣ ਦੀ ਭੁੱਖ ਹੀ ਰਹਿ ਗਈ !
    ਧੰਨਵਾਦ

    • @mgtelecast
      @mgtelecast  4 месяца назад

      ਕਦੇ ਵੀ ਹਰ ਸਰੋਤੇ ਮੁਤਾਬਕ ਸਵਾਲ ਜਵਾਬ ਨਹੀਂ ਹੁੰਦੇ, ਇੰਟਰਵਿਊ ਕਰ ਰਹੇ ਸੱਜਣ ਇਸ ਕਰਕੇ ਬੋਲ ਰਹੇ ਸੀ, ਤਾਂਕਿ ਕੈਮਰੇ ਅੱਗੇ ਖੜ੍ਹ ਕੇ ਇੰਟਰਵਿਊ ਦੇ ਰਿਹਾ ਸ਼ਖ਼ਸ ਡੱਗ ਮਗਾ ਰਿਹਾ ਸੀ, ਉਹਨਾਂ ਨੂੰ ਸੰਭਾਲਣਾ ਵੀ ਇਕ ਚੰਗੇ ਪਤਰਕਾਰ ਦੀ ਨਿਸ਼ਾਨੀ ਹੁੰਦੀ ਆ,
      ਵਰਨਾ ਸਵਾਲ ਅਕਸਰ ਛੋਟੇ ਹੁੰਦੇ ਨੇ ਤੇ ਜਵਾਬ ਵੱਡੇ
      ਪਰ ਮਾਨਯੋਗ ਮਿੰਟੂ ਜੀ ਦੇ ਜਵਾਬ ਕੁਝ ਸ਼ਿਨਾਂ ਦੇ ਸੀ
      ਉਮੀਦ ਆ ਸਮਝਣ ਦੀ ਕੋਸ਼ਿਸ਼ ਕਰੋਗੇ

  • @sukhdevsinghsohi1951
    @sukhdevsinghsohi1951 4 месяца назад +1

    Veer ji super ho koi singer help me karda

  • @akshaybhakliya352
    @akshaybhakliya352 4 месяца назад

    Very nice bittu ji thank mg

  • @SUKH_B_MUSIC
    @SUKH_B_MUSIC 4 месяца назад

    ਮਿੰਟੂ ਬਹੁਤ ਵਧੀਆ ਲੇਖਕ

  • @baldevsingh7510
    @baldevsingh7510 4 месяца назад

    Trakia bakshan kam nu bahut vadia insan ne mintu muktsar