UK ਵਿੱਚ ਗੌਰਿਆ ਨੇ ਦੰ ਗੇ ਸ਼ੁਰੂ ਕਰਤੇ ਵੀਡਿਉ ਸੇਅਰ ਕਰੋ

Поделиться
HTML-код
  • Опубликовано: 10 сен 2024

Комментарии • 787

  • @manjitsingh-xc4tv
    @manjitsingh-xc4tv Месяц назад +151

    ਪਹਿਲਾ ਭਾਰਤ ਨੇ ਗੋਰਿਆਂ ਤੋਂ ਅਜ਼ਾਦੀ ਲਈ ਹੁਣ ਗੋਰੇ ਭਾਰਤੀਆਂ ਤੋ ਅਜ਼ਾਦੀ ਲਈ ਲੜ ਰਹੇ ਹਨ ,,

  • @fit_beehive_officiall
    @fit_beehive_officiall Месяц назад +265

    ਭਈਏ ਅੱਜ ਪੰਜਾਬ ਸੰਭਾਲੀ ਜਾਂਦੇ ਤੇ ਪੰਜਾਬੀ ਬਾਹਰ ਜਾਈ ਜਾਂਦੇ
    ਓ ਅਕਲ ਕਰੋ ਭਈਆਂ ਨੂੰ ਮਕਾਨ ਨਾ ਵੇਚੋ
    ਯੂਥ ਸਾਰਾ ਪੰਜਾਬ ਛੱਡ ਗਿਆ ਨਵੀਂ ਪੀੜ੍ਹੀ ਕਿੱਥੋਂ ਲਿਆਉਗੇ । ਇਸ ਤਰਾ ਨਾ ਹੋਵੇ ਬਾਹਰੋ ਪੰਜਾਬੀ ਕਢਿਆ ਜਾਵੇ ਤੇ ਵਾਪਸੀ ਚ ਪੰਜਾਬ ਬਿਹਾਰ ਬਣਿਆ ਹੋਵੇ।
    ਭਗਵੰਤ ਮਾਨ ਨੂੰ ਭੀ ਹਿਮਾਚਲ ਵਾਲਾ ਕਾਨੂੰਨ ਲਾਗੂ ਕਰਨਾ ਚਾਹੀਦਾ

    • @trainingforautocadand3dsma699
      @trainingforautocadand3dsma699 Месяц назад +3

      Hun enj hi hona paji , lokan ne baahro auna shuru kr dena kyu k othe halat khrab e hone aa ageo , othe outsiders bhut ho gye aa agle v dukhi hoe pye ne

    • @ninderkaurdhindsa8656
      @ninderkaurdhindsa8656 Месяц назад +2

      @@fit_beehive_officiall Bhagwant Maan wich ja fir pehlian wich inni himmat hi nahi, bus ohna nu te kursi chahidi hai.Unj lokan da v dosh hai.Greed de karan apne plots de wich jithe ikk family jogi jagah hundi hai, 20- 20 families rakh lainde han.Punjab de resources te burden dino din wadh riha hai.

    • @pamma2733
      @pamma2733 Месяц назад +2

      @@fit_beehive_officiall ਪੰਜਾਬ ਕੋਲ ਕੋਈ ਅਧਿਕਾਰ ਨਹੀਂ ਹੈ power centre ne apne kol rakhi hoyi hai eh baki una de krinde Han jida badal si owe eh Han aj koi kanoon bnaoude governor pass nahi karega eh centre da banda hunda

    • @punia5709
      @punia5709 Месяц назад +7

      ਬਈਆ ਨੂੰ ਆਪਣੀ ਜ਼ਮੀਨ ਜਗ੍ਹਾ ਨਾ ਵੇਚੋ

    • @harinderkaur1861
      @harinderkaur1861 Месяц назад +3

      Bilkull Apna DESH APNA HI HUNDA US NU VDEA BNAO 🙏

  • @harwindersingh61
    @harwindersingh61 Месяц назад +59

    84ਵਿਚ ਦੰਗੇ ਨੀ ਸਿੱਖਾਂ ਦਾ ਕਤਲਿਆਮ ਹੋਇਆ ਸੀ ਸਮਜ ਆਗੀ ਤਾਂ ਜਵਾਬ ਦੇਈ ਜੇ ਨਾ ਆਏ ਤਾਂ ਤਾਂ ਚੰਗੀ ਤਰ੍ਹਾਂ ਸਰਚ ਕਰ ਲੀ

    • @GurpreetSingh-ip3ed
      @GurpreetSingh-ip3ed 29 дней назад +3

      84 Mein sikhon ko hinduon Ne Nahin Mara tha Punjab Police aur Khargon ke bich Ladai thi Har Jagah Jhooth Nahin chalta bakwas mat Mara karo

    • @waheguruwahegurutuheetu546
      @waheguruwahegurutuheetu546 29 дней назад +1

      ਢੁਕਵਾਂ ਸ਼ਬਦ ਦਾ ਸ਼ਬਦ ਦੇ ਮਤਲਬ ਹਰੇਕ ਨੂੰ ਨਹੀਂ ਪਤਾ ਹੁੰਦੇ ਵੀਰੇ ਪਰ ਤੁਸੀਂ ਜ਼ਰਾ ਪਿਆਰ ਨਾਲ ਸਮਝਾ ਸਕਦੇ ਓ ਇਸ ਵੀਰ ਨੂੰ ਵੀ ਦੰਗੇ ਏਹ੍ਹ ਹੁੰਦੇ ਆ ਸਾਜ਼ਿਸ਼ ਨਾਲ ਕਤਲੇਆਮ ਕਰਨਾਂ ਏਹ੍ਹ ਹੁੰਦਾ ਏ🎉

    • @user-by4sp1bz6p
      @user-by4sp1bz6p 29 дней назад +5

      ​@@GurpreetSingh-ip3edchal sala bda gianwan 😂😂

    • @gsingh7605
      @gsingh7605 29 дней назад +10

      84ਵਿੱਚ ਦਿੱਲੀ ਤੋ ਇਲਾਵਾ ਹੋਰ 110 ਸ਼ਹਿਰਾਂ ਤੋਂ ਵੱਧ ਭਾਰਤ ਵਿਚ ਭਾਰਤ ਦੇ ਹਿੰਦੂਆਂ ਨੇ ਸਿੱਖਾ ਦੇ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਆ ਨੂੰ ਸਾੜੇਆ ਸੀ ਮਾਂ ਮਾਂਵਾਂ ਭੈਣਾਂ ਦੇ ਬਲਾਤਕਾਰ ਕੀਤੇ ਗਏ ਸੀ 30 ਹਜ਼ਾਰ ਤੋਂ ਵੱਧ ਸਿੱਖ ਕੌਮ ਦਾ ਕਤਲੇਆਮ ਹੋਇਆ ਸੀ ਇਹ ਦੰਗੇ਼ ਨਹੀਂ ਸੀ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਸੀ ਭਾਰਤ ਦੇਸ਼ ਨੇ

    • @lvpreetsingh
      @lvpreetsingh 29 дней назад

      Pehle asli id se aa​@@GurpreetSingh-ip3ed

  • @sukhdeepsinghkhoji2493
    @sukhdeepsinghkhoji2493 29 дней назад +20

    ਜਿਦਾ ਅਸੀ ਕਹਿਨੇ ਏ ਭਾਈਏ ਨੇ ਸਾਡੇ ਕਮ ਖੋ ਲੇ ਉਧਾ ਹੀ ਗੋਰੇ ਸਾਨੂ ਕਹਿੰਦੇ ਬਾਹਰੀ ਲੋਕਾ ਨੇ ਸਾਡੇ ਕਮ ਖੋ ਲੇ ਓਹਨਾ ਦੇ ਬੱਚਿਆ ਨੂੰ ਵੀ ਕਮ ਨਹੀ ਮਿਲਦਾ ਉਹ ਫਿਰ ਰੌਲਾ ਪਾਉਂਦੇ ਸਾਨੂੰ ਫਿਰ ਚੰਗਾ ਨਹੀ ਲਗਦਾ ਆਉਣਾ ਪੈਣਾ ਪੰਜਾਬ ਦੀ ਧਰਤੀ ਤੇ

  • @RaghvirBhangu
    @RaghvirBhangu Месяц назад +27

    ਪੰਜਾਬੀਆਂ ਲਈ ਤਾ ਸਾਡੇ ਗੁਰੂਆਂ ਪੀਰਾਂ ਨੇ ਬੜੇ ਭਾਗਾ ਵਾਲੀ ਧਰਤੀ ਪੰਜਾਬ ਵਿੱਚ ਹੀ ਦਿੱਤੀ ਹੈ ਜੋ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈ ਪਰ ਸਾਡੇ ਪੰਜਾਬ ਦੇ ਲੋਕ ਇਸ ਧਰਤੀ ਨੂੰ ਵੇਚ ਕੇ ਬਾਹਰਲੇ ਲੋਕਾਂ ਦੇ ਹਵਾਲੇ ਕਰੀਂ ਜਾਂਦੇ ਹਨ ਆਪਣੀ ਜ਼ਮੀਨ ਘਰ ਨਾਂ ਵਚੋ ਪਤਾ ਨਹੀਂ ਬਗਾਨੇ ਦੇਸ਼ਾਂ ਵਿੱਚੋਂ ਕਦੋ ਭਜਾ ਦਿੱਤਾ ਜਾਵੇਗਾ ਪੰਜਾਬ ਤੇ ਬਾਹਰਲੇ ਲੋਕਾਂ ਦਾ ਕਬਜ਼ਾ ਹੋ ਗਿਆ ਫੇਰ ਕਿਧਰ ਜਾਵਾਂਗੇ ਇਸ ਲਈ ਆਪਣਾਂ ਪੰਜਾਬ ਸਮਲੋ ਪੰਜਾਬੀਓ

    • @BalwinderSingh-qx4lj
      @BalwinderSingh-qx4lj Месяц назад +5

      ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਤਾਂ ਪੈਸੇ ਦੀ ਭੁੱਖ ਨੇ ਤਬਾਹ ਕਰ ਦੇਣਾ ਹੈ। ਗੁਰੂ ਸਾਹਿਬਾਨ ਨੇ ਸਿਖਾਂ ਨੂੰ ਬੜੇ ਵਰ ਦਿੱਤੇ ਹਨ, ਇਕ ਸਬਰ ਸੰਤੋਖ ਦਾ ਵਰ ਦੁਬਾਰਾ ਦੇਣ। ਸ਼ਾਇਦ ਇਨ੍ਹਾਂ ਦੀ ਭੁੱਖ ਤੇ ਲਾਲਚ ਕਾਬੂ ਵਿੱਚ ਆ ਜਾਣ। ਸੋ ਸਿੱਖਾਂ ਨੂੰ ਜਿਹੜੀ ਨ੍ਹੇਰੀ ਆਈ ਹੋਈ ਹੈ ਗੁਰੂ ਸਾਹਿਬ ਇਸ ਨੂੰ ਸ਼ਾਂਤ ਕਰਨ। ਤੇ ਆਪਣੇ ਘਰ ਪੰਜਾਬ ਟਿਕ ਕੇ ਬੈਠਣ।

  • @user-em5nl5tx2b
    @user-em5nl5tx2b Месяц назад +108

    ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਣੇ ਆਪ ਨੂੰ ਬਚਾਉਣ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ।

    • @yuvisingh7759
      @yuvisingh7759 Месяц назад +3

      Stop involved with Pakistani community I know our Punjabi are pro Pakistani

    • @secretworld4746
      @secretworld4746 Месяц назад

      Pakistani penchoda nu apnia kuria na dvo .

    • @4tracker88
      @4tracker88 Месяц назад

      Punjab vich bhaiya to

    • @jagroopaujla8608
      @jagroopaujla8608 Месяц назад +1

      ਪੰਜਾਬੀਆਂ ਦਾ ਤਾਂ ਐ ਲੱਗਦਾ ਕਿਤੇ ਲੰਗਰ ਲਾ ਕੇ ਨਾ ਬਹਿ ਜਾਣ ਇਹ ਉਥੇ ਵੀ ਜਨਤਾ ਭੁੱਖੀ ਫਿਰਦੀ ਆ

    • @kulbeersingh1667
      @kulbeersingh1667 20 дней назад

      Uk vich ta musle bahot ne te mysle shikha de ristedar ne hun ristedar ristedar nu thoda maruga 😂😂😂😂😂

  • @SukhSingh-sx3lb
    @SukhSingh-sx3lb Месяц назад +45

    ਗੋਰਿਆਂ ਅਤੇ ਇਹਨਾਂ ਦੇ ਬੱਚਿਆਂ ਨੇ ਲੱਗਦਾ 1947 ਵਾਲਾ ਇਤਿਹਾਸ ਪੜ ਲਿਆ ਅਤੇ ਹੁਣ ਇਹ ਬਦਲਾ ਲੈਣ ਲੱਗੇ ਨੇ।2007 ਵਿਚ ਮੈਂ ਇੰਗਲੈਂਡ ਘੁੰਮਣ ਗਿਆ ਸੀ ਪਰ ਸੱਚ ਦੱਸਾਂ ਤਾਂ ਗੋਰਾ ਬਹੁਤ ਘੱਟ ਦਿਸਿਆ ਬਸ ਇੰਡਿਅਨ ਤੇ ਪਾਕਿਸਤਾਨੀ ਹੀ ਨਜ਼ਰ ਆਏ।

    • @jagdishkaur1810
      @jagdishkaur1810 Месяц назад +2

      Wolverhampton Birmingham hai Sare passe ta Punjabi Pakistani a veere. Gore bot khatt disde

    • @gurjeetbajwa5944
      @gurjeetbajwa5944 Месяц назад

      @@jagdishkaur1810be safe from muslim grooming gangs

  • @sukhjindercheema199
    @sukhjindercheema199 Месяц назад +25

    🙏ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @sukhwindersinghsingh8799
    @sukhwindersinghsingh8799 25 дней назад +9

    ਪੰਜਾਬ ਵਿੱਚ ਬਾਹਰੀ ਸਟੇਟਾ ਤੋ ਆ ਕੇ ਲੋਕ ਦੰਗੇ ਭੜਕਾ ਸਕਦੇ ਆ, ਪਰ ਕਦੇ ਵੀ ਪੰਜਾਬੀਆਂ ਨੇ ਪੰਜਾਬ ਵਿੱਚ ਜਾ ਕਿਸੇ ਹੋਰ ਦੇਸ਼ ਵਿੱਚ ਲੜਾਈ ਚਗੜਾ ਜਾ ਦੰਗੇ ਬਾਰੇ ਸੋਚ ਵੀ ਨੀ ਸਕਦੇ, ਪੰਜਾਬ ਪੰਜਾਬੀ ਪੰਜਾਬੀਅਤ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਆ, ( ਆਪਣੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਸਭ ਇਕ ਹੋਵੋ

  • @VikramVicky-v7i
    @VikramVicky-v7i Месяц назад +56

    ਵੀਰ ਜੀ ਦੋ ਚਾਰ ਦਿਨ ਨਹੀਂ ਹੁਣ ਪੂਰੀ ਦੁਨੀਆ ਵਿਚ ਏਹੋ ਹਾਲ ਹੋ ਜਾਣਗੇ... ਵਾਪਸ ਇੰਡੀਆ ਆ ਜਾਓ...

  • @sukhdevsingh6078
    @sukhdevsingh6078 26 дней назад +4

    ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸੌ ਸਾਖੀ ਸੱਚ ਹੋਣ ਵਾਲੀ ਏ ਵਰਲਡ ਵਾਰ ਲੱਗਣ ਵਾਲੀਏ

  • @Ambarsaria--Jatt
    @Ambarsaria--Jatt Месяц назад +38

    ਸੱਭ ਹਿੰਦੂ ਮੁਸਲਿਮ ਸਿੱਖ Uk ਤੋਂ ਬਾਹਰ ਕਰ ਦਿੱਤੇ ਜਾਣ..ਕੋਈ ਏਸਾ ਕਾਨੂੰਨ ਬਣਾਵੇ ਇੰਗਲੈਂਡ ਸਰਕਾਰ

  • @aviraj8576
    @aviraj8576 Месяц назад +17

    ਆਪਣਾ ਪੰਜਾਬ ਨਾ ਛੱਡੋ , ਨਹੀਂ ਤਾਂ ਘਰ ਦੇ ਨਾਂ ਘਾਟ ਦੇ, ਵਾਲੀ ਗੱਲ ਹੋਣੀ

  • @RAJINDERSINGH-ux6zr
    @RAJINDERSINGH-ux6zr Месяц назад +118

    ਦੁਨੀਆ ਖਤਮ ਹੋਣੀ ਆ ਕੋਈ ਗੱਲ ਤੇ ਬਣਨੀ ਆ ਉਸ ਆਕਾਲ ਪੁਰਖ ਸਾਹਿਬ ਜੀ ਨੇ ਗੱਲ ਆਪਣੇ ਉਪਰ ਨਹੀ ਲੈਣੀ

    • @lavisingh503
      @lavisingh503 Месяц назад +7

      Bs kr oh brawa rhen de tu nwi gl ਕੱਢ ਲਿਆ va😂😂😂😂😂😂

    • @meetsingh1748
      @meetsingh1748 Месяц назад +6

      Sahi kya rabb Da khel aa😮😮

    • @punia5709
      @punia5709 Месяц назад +4

      ਇਹ ਵੀ ਗੱਲ ਸਹੀ ਹੈ ।ਪਰ ਹਰ ਪਾਸੇ ਸਿੱਖ ਕੌਮ ਤੇ ਹੀ ਕਿਉਂ ਅਟੈਕ ਕੀਤਾ ਜਾਂਦਾ ਹੈ

    • @parampreet-9863
      @parampreet-9863 Месяц назад

      Jdo punjabiaa da sitar vajan ta udo duniaa katam hon lag jadi a

    • @stylevilla7102
      @stylevilla7102 Месяц назад

      RIGHT

  • @shamshersingh988
    @shamshersingh988 28 дней назад +5

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ

  • @user-zj6dv1eb1b
    @user-zj6dv1eb1b Месяц назад +65

    ਬਹੁਤ ਵਧੀਆ ਵੀਰ ਜੀ ਤੁਸੀਂ ਸਾਰਿਆਂ ਨੂੰ ਸੁਚੇਤ ਕੀਤਾ ਆਪਣੇ ਜੱਦੀ ਪੁਸ਼ਤੀ ਜਾਇਦਾਦ ਵੇਚ ਕੇ ਫਿਰ ਤਾਂ ਧੱਕੇ ਹੀ ਪੈਂਦੇ ਪੰਜਾਬ ਵਿੱਚ ਆਪਾਂ ਭੁਖੇ ਨਹੀਂ ਮਰਦੇ

  • @sikanderjitdhaliwal2078
    @sikanderjitdhaliwal2078 Месяц назад +75

    ਇੱਕ ਤਾਂ ਵੀਰ ਅਸੀ ਇੱਧਰ ਆ ਕੇ ਆਪਣੀਮਰਜ਼ੀ ਦੇ ਕਾਨੂੰਨ ਬਨਾੳਣ ਲੱਗ ਗਏ। ਕੋਈ ਕਹਿੰਦਾਂ ਸਕੂਲਾਂ ਵਿੱਚ ਹਲਾਲ ਮੀਟ ਹੋਵੇ ਕੋਈ ਕਹਿੰਦਾਂ ਦੀਵਾਲੀ ਮਨਾਉਣੀ ਹੈ। ਜਿਹੜੇ ਦੇਸ਼ ਵਿੱਚ ਆਏ ਹਾਂ ਉਸਦਾ ਕਾਨੂੰਨ ਮੰਨੀਏ ਆਪਣੀ ਧਾਰਮਿਕ ਕੱਟੜਤਾ ਲਾਗੂ ਨਾਂ ਕਰੀਏ। ਇਹਨਾਂ ਗੱਲਾਂ ਤੋਂ ਹੀ ਗੋਰਿਆਂ ਦੇ ਮਨ ਵਿੱਚ ਡਰ ਬੈਠ ਗਿਆ ਵੀ ਕਿਤੇ ਇਹ ਲੋਕ ਆਉਣ ਵਾਲੇ ਸਮੇਂ ਭਾਰੂ ਹੋ ਸਕਦੇ ਹਨ। ਦੂਸਰੀ ਗੱਲ ਜ਼ਮੀਨ ਜੇ ਵੇਚਦੇ ਹਾਂ ਤਾਂ ਵੀ ਮਰਦੇ ਹਾਂ ਜੇ ਨਹੀ ਵੇਚਦੇ ਪੰਜਾਬ ਵਿੱਚ ਰਹਿਣ ਵਾਲੇ ਕਬਜ਼ੇ ਕਰਦੇ ਹਨ । ਪਰਵਾਸੀਆਂ ਦੀ ਉੱਥੇ ਵੀ ਕੋਈ ਪੁੱਛ ਨਹੀਂ।

    • @ShivKumar-rc8lr
      @ShivKumar-rc8lr Месяц назад +3

      Fertuc Uk vich he kyon nhi Khotistan/Khalistaan bna lvo

    • @Parminder_Singh_ß
      @Parminder_Singh_ß Месяц назад +10

      ​@@ShivKumar-rc8lr ਕਿਉੰ ? ਪੰਜਾਬ ਗੁਰੂਆਂ ਤੇ ਸਿੱਖ ਦੀ ਜਨਮਭੂਮੀ ਹੈ, ਤੁਸੀ ਹਿੰਦੂ ਰਾਸ਼ਟਰ ਓਥੇ ਕਿਉੰ ਨਹੀ ਬਣਾ ਲੈਂਦੇ

    • @satpalsingh-xz4pp
      @satpalsingh-xz4pp Месяц назад

      ​@@ShivKumar-rc8lrtuc ithe vi gau mooter gau gobar khan wale apni ma bhen pesh karn ara jande sikha nu.eh Brahman hindu kise da saka nahi panchgawia khao

    • @satpalsingh-xz4pp
      @satpalsingh-xz4pp Месяц назад

      ​@@ShivKumar-rc8lrtuc hindu Brahman ithe ki bhen dinde ho khilistani sikha nu.hindu Brahman india ja kay gau mooter peo gobar Khao

    • @SukhSingh-sx3lb
      @SukhSingh-sx3lb Месяц назад +1

      ਬਿਲਕੁਲ ਠੀਕ ਕਿਹਾ। ਜੇ ਇਹੋ ਕੁਝ ਹੀ ਚਾਹੀਦਾ ਆ ਫਿਰ ਆਪਣੇ ਹੀ ਵਤਨ ਰਹੋ।

  • @SukhwinderSingh-wq5ip
    @SukhwinderSingh-wq5ip Месяц назад +8

    ਸਰਬੱਤ ਦਾ ਭਲਾ ❤

  • @RupinderKhalsa
    @RupinderKhalsa 27 дней назад +9

    ਪੰਜਾਬੀਆਂ ਅਖੀਰ ਨੂੰ ਆਪਣਾ ਪੰਜਾਬ ਹੀ ਕੰਮ ਆਉਣਾ ਹੈ ਅਜੇ ਟਾਈਮ ਹੈ ਸੰਬਲ ਜਾਓ🙏

  • @SachinKumar-lw1rp
    @SachinKumar-lw1rp 3 дня назад +1

    ਜਿੱਥੇ ਵੀ ਸਿੱਖ ਲੋਕ ਜਾਣਗੇ ਉੱਥੇ ਦੰਗੇ ਫ਼ਸਾਦ ਹੀ ਰਹਿਣਗੇ

  • @user-qc4eo5pp5p
    @user-qc4eo5pp5p Месяц назад +13

    A very valueable advise khalsa ji.You are realy a true sikh who cares for everyone.

  • @kultarsingh8096
    @kultarsingh8096 28 дней назад +2

    ਤੁਸੀਂ ਠੀਕ ਕਹਿੰਦੇ ਆਂ ਭਾਈ ਜੀ, ਪੰਜਾਬੀਆਂ ਨੂੰ ਸੁਰੱਖਿਆ ਜਰੂਰੀ ਏ, ਪਰ ਇਸ ਵੇਲੇ ਸਾਰੀ ਦੁਨੀਆਂ ਵਿੱਚ ਜੋ ਦੰਗੇ ਫਸਾਦ ਮੁਸਲਮਾਨਾਂ ਨੇ ਜਾਰੀ ਰੱਖੇ ਹੋਏ ਆ, ਓਹਨਾ ਦਾ ਖ਼ਮਿਆਜਾ ਸਾਰੀ ਇਨਸਾਨੀਅਤ ਨੂੰ ਭੁਗਤਣਾ ਪੈ ਰਿਹਾ ਹੈ, ਸੋ ਮੇਰੇ ਹਿਸਾਬ ਨਾਲ ਅਸਾਂ ਨੂੰ ਕਦੀ ਵੀ ਮੁਸਲਮਾਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਮੁਸਲਮਾਨ ਕਿਸੇ ਦਾ ਧਰਮ ਨਹੀਂ ਮੰਨਦੇ, ਕਿਸੇ ਦੇ ਮੁਲਕ ਨੂੰ ਮਨਜੂਰ ਨਹੀ ਕਰਦੇ, ਇਹ ਸਿਰਫ ਇਸਲਾਮ ਨੂੰ ਹੀ ਸਾਰੀ ਦੁਨੀਆ ਚ ਫੈਲਾਉਣਾ ਚਾਹੁੰਦੇ ਆ, ਅਜੇ ਪੰਜਾਬੀਆਂ ਜਾਂ ਹੋਰ ਕਿਸੇ ਕਮਿਊਨਿਟੀ ਦੇ ਖਿਲਾਫ ਏਨਾ ਰੌਲਾ ਨਹੀਂ ਹੈ, ਜਿੰਨਾ ਮੁਸਲਮਾਨਾਂ ਦੇ ਖਿਲਾਫ ਹੈ, ਇਸ ਲਈ ਇਹਨਾਂ ਦੀ ਸਪੋਰਟ ਕਰਨ ਤੋਂ ਬਚੋ ਭਾਈ ਜੀ !

  • @Eastwestpunjabicooking
    @Eastwestpunjabicooking Месяц назад +6

    ਕੋਈ ਗੁਰੂਘਰ ਗਿਆ ਪ੍ਰਸਾਦ ਲਿਆ ਤੇ ਦਿਲ ਕੀਤਾ ਕਿ ਦੂਜੇ ਹੱਥ ਨਾਲ ਲੈ ਲੈਗਾ ਤੇ ਪਹਿਲਾਂ ਪਰਸ਼ਾਦ ਇਕ ਹੱਥ ਕਰਕੇ ਪਿੱਛੇ ਲਿਕੇ ਲਿਆ। ਬਾਬੇ ਨੇ ਕਿਹਾ ਲੈ ਲਿਆ ਪਹਿਲੀ ਤੇ ਪਿੱਛੇ ਕੁੱਤਾ ਖਾ ਗਿਆ । ਪੰਜਾਬੀਆ ਬਾਹਰ ਗੋਰਿਆਂ ਕੱਢਣਾ ਪੰਜਾਬ ਚੋ ਭਈਆ ਨੇ ਨੀ ਵੜਨ ਦੇਣਾ

  • @chahal-pbmte
    @chahal-pbmte Месяц назад +13

    ਗੱਲ ਵਧੀਆ ਜਾਣਕਾਰੀ ਵਾਲੀ ਹੈ। ਬਚਾਅ ਵਿੱਚ ਹੀ ਬਚਾਅ ਹੈ।
    ਚਾਰ ਮਿੰਟਾਂ ਦੀ ਗੱਲ ਨੂੰ ਵਾਰ ਵਾਰ ਰੀਪੀਟ ਕਰਕੇ ਬਾਰਾਂ ਮਿੰਟ ਲਾ ਦਿੱਤੇ।

  • @Iqbalsingh-vt5yw
    @Iqbalsingh-vt5yw Месяц назад +33

    ਵੀਰ ਵਰਲਡ ਵਾਰ ਲਗਣੀ ਵਾ ਤਾਹੀ ਇਹ ਹਲਾਤ ਹੋਏ ਵਾ ਬੰਗਲਾ ਦੇਸ ਵਿਚ ਵੀਇਹੀ ਹਾਲਤ ਵਾ

    • @Tubebalgi81
      @Tubebalgi81 Месяц назад

      🇮🇳India नहीं ladegaa। Kyuki modi लड़ाई च पेना नहीं चाहुंदा। बाकी तुहानु ज्यादा पता।

  • @avtars.dhindsa8381
    @avtars.dhindsa8381 Месяц назад +7

    ਚੰਗੇ ਭਲੇ ਘਰਾਂ ਦੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਜਿਨਾ ਦਾ ਘਰੇ ਵਧੀਆ ਸਰਦਾ ਵਰਦਾ ਕੰਮ ਹੈ ਪਰ ਅੱਜਕੱਲ੍ਹ ਇਨਾਨੂੰ ਬਾਹਰ ਜਾਣ ਦਾ ਇਨਾ ਭੂਤ ਸਵਾਰ ਹੋਇਆ ਘਰੇ ਮਾਂ ਬਾਪ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀ ਹੁਣ ਜਦੋ ਇਨਾ ਦੇ ਬਾਹਰੋਂ ਹੀ ਜੁਤੀ ਫਿਰੂ ਉਦੋ ਇਨਾ ਮੁੜਨਾ ,ਕਨੇਡਾ ਆਸਟਰੇਲੀਆ ਨੇ ਬੰਦ ਕਰੇ ਤਾ ਯੁਕੇ ਨੂੰ ਤੁਰ ਪੈਦੇ ਆ ,ਉਥੇ ਪੱਕਾ ਵੀ ਨਹੀ ਹੋਣਾ, ਫੇਰ ਵੀ ਨਹੀ ਟੱਲਦੇ , ਸੱਭ ਤੋ ਜਿਆਦਾ ਗੰਦ ਪੰਜਾਬ ਤੇ ਬੰਗਲਾ ਦੇਸੀ ,ਪਾਕਿਸਤਾਨ ਨੇ ਪਾਇਆ,

  • @sonubathinda2022
    @sonubathinda2022 20 дней назад +2

    Uk ਹੁਣ ਜਾਗ ਉਠਿਆ। ਸੱਚਾ ਦੇਸ਼ ਪ੍ਰੇਮੀ ਆਪਦੇ ਦੇਸ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

  • @chikukashu6170
    @chikukashu6170 Месяц назад +61

    ਤੁਸੀਂ ਤਾਂ ਕਹਿੰਦੇ ਸਿਖ ਇੰਡਿਆ ਞਿਚ safe ਨਹੀਂ, ਮੁਸਲਿਮ ਕਹਿੰਦੇ ਅਸੀਂ india ਵਿਚ safe ਨਹੀਂ, ਹੁਣ ਹੈਗਾ ਕੋਈ ਜਵਾਬ?

    • @Parminder_Singh_ß
      @Parminder_Singh_ß Месяц назад +1

      ਹਿੰਦੂ ਹੀ ਕਹਿੰਦੇ ਨੇ, ਹਿੰਦੂ ਖਤਰੇ ਮੇ ਹੈ, ਜਾਗੋ ਹਿੰਦੂਓਂ ਜਾਗੋ

    • @hardialsingh1
      @hardialsingh1 Месяц назад +15

      Hun Tu c India ch SAFE O ? Godhra kand 1984 Manipur bhull ge ! Hindu e safe ne India ch . Sikh Muslim kite v safe nhi. Sikhan vaste Khalistan jroori ai te Safe ai !

    • @vikasverma_1
      @vikasverma_1 Месяц назад

      ​@@hardialsingh1 बाई जी लेलो खालिस्तान। दम होना चाहिए। जैसे मुस्लो ने भी कश्मीर ले लिया

    • @vikasverma_1
      @vikasverma_1 Месяц назад +6

      ​@@hardialsingh1 गोधरा के बाद क्या हुआ पता होगा। मणिपुर में maitai हिंदू के साथ सरकार थी तभी कुकी की फाड़ के समझोता करवाया। कांग्रेस ना हो तो इतना भी नही होगा

    • @vikasverma_1
      @vikasverma_1 Месяц назад +7

      ​@@hardialsingh1खोटिस्तान भूल जा , संविधान से चलना है तो रहो नही तो भागो

  • @RajwinderKaur-jc1ky
    @RajwinderKaur-jc1ky Месяц назад +5

    ਬਹੁਤ ਵਧੀਆ ਵੀਡੀਓ ਹ ਲੋਕਾਂ ਨੂੰ ਸੁਚੇਤ ਕਰੋ ਜੋ ਸਭ ਕੁਝ ਵੇਚ ਕੇ ਆਪਣਾ ਦੌੜ ਰਹੇ ਨੇ ਨੌਕਰੀਆਂ ਛੱਡ ਕੇ

  • @Aaj361
    @Aaj361 Месяц назад +34

    ਜਿਸ ਦੇਸ਼ ਗਏ ਹੋ ਓਥੋਂ ਦੇ ਕਾਨੂੰਨ ਮੰਨੋ ਨਾ ਕੇ ਆਪਦੇ ਲਾਗੂ ਕਰੋ l ਅਸਲ ਹੱਲ ਇਹ ਹੀ ਹੈ

  • @sarmukhsingh2075
    @sarmukhsingh2075 Месяц назад +30

    ਸਾਡੇ ਲੋਕਾਂ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਗੁੰਡੇ ਅਤੇ ਬਦਮਾਸ਼ ਅਸੀਂ ਹੀ ਬਣ ਸਕਦੇ ਹਾਂ ംਚੰਗੇ ਬਣ ਲਈ ਦੇਰ ਲਗਦਈ ਪਰ ਮਾੜਾ ਬਨਣ ਲਈ ਕਿੰਸੇ ਬੰਦੇ ਨੂੰ ਵੀ ਦੇਰ ਨਹੀਂ ਲੱਗਦੀ ਚਾਹੇ ਉਹ ਗੋਰਾ ਹੋਵੇ ਚਾਹੇ ਕਾਲਾ ം ਇਕ ਵਾਰ ਪਹਿਲਾ ਵੀ ਕਿਸੇ ਦੇਸ਼ ਵਿੱਚ ਇਕ ਗੋਰੇ ਨੇ ਵੀਡੀਓ ਚਲਾ ਕੇ ਮਸੀਤਾ ਵਿਚ ਜਾ ਕਿ ਹਮਲਾ ਅਨੇਕਾਂ ਲੋਕਾਂ ਮਾਰਕੇ ਇਹ ਕਿਹਾ ਸੀ ਜੋ ਕੰਮ isis ਦੇ ਅੱਤਵਾਦੀ ਸਾਡੇ ਦੇਸਾ ਆ ਕਿ ਕਰਦੇ ਹਨ ਉਹ ਕੰਮ ਅਸੀਂ ਵੀ ਕਰ ਸਕਦੇ ਹਾਂ ം

  • @fatehsingh6688
    @fatehsingh6688 Месяц назад +4

    ਬਹੁਤ ਹੀ ਵਧੀਆ। ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਚੰਗੀਆਂ ਹਦੈਤਾ ਕਰ ਰਹੇ ਹੋ।

  • @narindersingh-gw4fp
    @narindersingh-gw4fp Месяц назад +14

    ਬਿਲਕੁਲ ਠੀਕ ਕਿਹਾ ਹੈ ਜੀ

  • @churchofgodfullgospel8144
    @churchofgodfullgospel8144 Месяц назад +20

    ਆਪਣਾ ਦੇਸ਼ ਆਪਣਾ ਹੀ ਹੂੰਦਾ ।।

    • @Parminder_Singh_ß
      @Parminder_Singh_ß 13 дней назад

      ਫੇਰ ਇੰਡੀਆ ਵਿਚ ਕਿ ਕਰ ਰਿਹਾ ? ਆਪਣੇ ਇਸਾਈ ਦੇਸ਼ ਵਾਪਿਸ ਜਾ

  • @surindershinda1268
    @surindershinda1268 Месяц назад +5

    Bade referendum karde firde si.hunn aa gaya india yaad?othe jinni marji tarraki kar lo skin brown he rehni tuhadi.hunn azaadi mehsus ho rahi ya gulami?

  • @akshayaggar
    @akshayaggar 6 дней назад +1

    He is telling truth and need unity

  • @jatindersingh-iv7bm
    @jatindersingh-iv7bm 28 дней назад +2

    ਬਿਲਕੁਲ ਸਹੀ ਹੈ , ਟਾਈਮ ਨਾਲ ਨਿਕਲ ਆਉ, ਸਮਾਂ ਅੱਗੇ ਮਾੜਾ ਹੀ ਚੱਲਣਾ

  • @vickychahal5384
    @vickychahal5384 11 дней назад

    Punjab ch ਬਾਹਰੀ ਰਾਜਾ ਦੇ ਲੋਕ ਵੀ ਸਾਫ਼ ਨੇ.... ਪੰਜਾਬੀਆਂ ਤੇ ਸਿੱਖਾਂ ਨੇ ਕਦੇ ਵੀ ਦੰਗੇ ਨਹੀਂ ਕੀਤੇ... ਪਰ ਜਿਵੇ ਬਾਹਰੀ ਰਾਜਾ ਦੇ ਲੋਕ ਵੱਧ ਗਏ ਕੁਛ ਵੀ ਕਰ ਸਕਦੇ ਆ

  • @mandeepsekhon3582
    @mandeepsekhon3582 Месяц назад +23

    ਇਹ ਵੀ ਕਿਸੇ ਸ਼ਰਾਰਤੀ ਆਂਨਸਰ ਨੇ ਇਸ ਬੱਚੇ ਤੋ ਇਹ ਕਤਲ ਕਰਵਾਏ ਹਨ ਤਾ ਜੋ ਬਾਹਲੇ ਲੋਕਾ ਨੂੰ ਅਪਣੇ ਦੇਸ ਵਿੱਚ ਐਂਟਰੀ ਰੈਕ ਸਕਣ ਸਾਡੀਆਂ ਸਰਕਾਰਾਂ ਦੀ ਵੀ ਕਮੀਆ ਹਨ ਨਹੀ ਕਿਉ ਸਾਡੇ ਬੱਚੇ ਇਹਨਾ ਮੁਲਕਾ ਵੱਲ ਨੂੰ ਜਾਣ ਲਈ ਮਜਬੂਰ ਹਨ

  • @musickiduniya..9912
    @musickiduniya..9912 Месяц назад +33

    ਟੌਮੀ Robison ਏਕ ਨੰਬਰ ਦਾ ਬੰਦਾ ਹੈ।।ਬੈਸਟ ਬੈਸਟ ਬੈਸਟ ਬੰਦਾ

    • @positivethoughts8461
      @positivethoughts8461 Месяц назад +3

      @@musickiduniya..9912 ਸਹੀ ਗੱਲ।ਉਹ ਤੇ ਉਸ ਵਰਗੇ ਹੋਰ ਕਈ ਆਪਣੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਖੋਲ ਰਹੇ ਹਨ ਕਿ ਜਾਗ ਜਾਓ ਪ੍ਰਵਾਸੀਆਂ ਨੇ ਸਾਡੇ ਮੁਲਕਾਂ ਤੇ ਕਬਜ਼ਾ ਕਰ ਲੈਣਾ ਹੈ 😂😂 ਅੰਗਰੇਜ਼ ਜਾਗ ਵੀ ਗਏ। 😂😂

  • @sarmukhsingh2075
    @sarmukhsingh2075 Месяц назад +44

    ਸਾਡੇ ਲੋਕ ਹੀ ਉਹਨਾ ਲੋਕਾਂ ਮਜਬੂਰ ਕਰ ਰਹੇ ਇਹੋ ਜਿਹਾ ਕਰਨ ਲਈ ਜਿਹੜਾ ਕੰਮ ਸਾਡੇ ਲੋਕ ਆਪਣੇ ਦੇਸ਼ਾਂ ਵਿੱਚ ਕਰ ਰਹੇ ਸੀ ം ਹਿੰਦੂ ਸਿੱਖ ਮੁਸਲਮਾਨ ਤੇ ਆਪਸ ਦੰਗੇ ਗਾਲਾ ਤੇ ਗੁੰਡਾਗਰਦੀ ਉਹ ਹੀ ਕੰਮ ਸਾਡੇ ਲੋਕਾਂ ਇਹੋ ਜਿਹੇ ਦੇਸ਼ਾਂ ਵਿੱਚ ਵੀ ਜਾ ਕਿ ਕੀਤਾംਤਾਂ ਗੋਰੇ ਦੁਖੀ ਹੋ ਕਿ ਕਹਿ ਰਹੇ ਹਨ ਇਹਨਾਂ ਲੋਕਾਂ ਨੂੰ ਉਥੇ ਹੀ ਭੇਜੋ ਜਿਥੋ ਆਇ ਸਨ ംਗਏ ਉਥੇ ਰੋਟੀ ਕਮਾਉਣ ਲਈ ਸਾਂ ਉਥੇ ਜਾ ਕਿ ਵੀ ਸਾਡੇ ਲੋਕ ਖਲਿਸਤਾਨ ਹਿੰਦੂ ਰਾਸਟਰ ਮੁਸਲਮਾਨ ਰਾਸ਼ਟਰ ਲਈ ਲੜ ਰਹੇ ਹਨ ം

    • @Jatt.91
      @Jatt.91 Месяц назад +8

      ਕਿਉਂ ਪੰਜਾਬ ਨੂੰ ਬਦਨਾਮ ਕਰਦਾਂ, ਦੱਸ ਕਿੱਥੇ ਦੰਗੇ ਹੋ ਰਹੇ ਆ ਪੰਜਾਬ ਵਿੱਚ ਜਾਂ ਇੰਡੀਆ ਵਿੱਚ । ਇਹ woke ਮੋਬ ਕਲਚਰ ਪੰਜਾਬ ਦਾ ਨਹੀਂ ਵੀਰ । ਗੋਰਿਆਂ ਦਾ ਇਤਿਹਾਸ ਪੜ੍ਹਕੇ ਦੇਖ ਕਿੰਨੇ ਰੈੱਡ ਇੰਡੀਅਨਜ਼ ਖਤਮ ਕਰ ਦਿੱਤੇ , ਅੱਧੀ ਦੁਨਿਆ ਗੁਲਾਮ ਬਣਾਈ , ਦੋ ਵਿਸ਼ਵ ਯੁੱਧ ਨਾਗਾਸਾਕੀ ਹੀਰੋਸ਼ੀਮਾ । ਗੋਰੇ ਤੋਂ ਬਚੋ , ਇਹ ਕਿਸੇ ਦੇ ਮਿਤ ਨਹੀਂ ।

    • @positivethoughts8461
      @positivethoughts8461 Месяц назад +1

      ਚੁਰਾਸੀ ਤੋਂ ਪਹਿਲਾਂ ਪਹਿਲਾਂ ਪੰਜਾਬ ਨੇ ਬਾਰਾਂ ਸਾਲ ਸੰਤਾਪ ਭੋਗਿਆ ਫੇਰ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਦੰਗਿਆਂ ਕਾਰਣ ਸਾਡੇ ਲੋਕਾਂ ਨੂੰ ਦੁੱਖ ਝੱਲਣੇ ਪਏ ਅਸੀਂ ਵੇਖਿਆ ਅੱਖੀਂ।ਅੱਜ ਵੀ ਸੋਸਲ ਮੀਡਿਆ ਦੀ ਵਰਤੋਂ ਨਫ਼ਰਤ ਫੈਲਾਉਣ ਵਿੱਚ ਜ਼ਿਆਦਾ ਹੋ ਰਹੀ ਹੈ ਹਰ ਦੇਸ਼ ਵਿੱਚ। ਅੰਤਰਰਾਸ਼ਟਰੀ ਚੈਨਲਾਂ ਤੇ ਖਬਰਾਂ ਵੇਖਣ ਨੂੰ ਮਿਲ ਰਹੀਆਂ ਕਿਵੇਂ ਮੁਸਲਮਾਨ ਯੂਰਪੀਅਨ ਦੇਸ਼ਾਂ ਵਿੱਚ ਦੂਜੇ ਧਰਮਾਂ ਲਈ ਨਫਰਤ ਦਾ ਮਾਹੌਲ ਪੈਦਾ ਕਰ ਰਹੇ ਸਨ ।ਕੌਣ ਬਰਦਾਸ਼ਤ ਕਰੇਗਾ ?ਗੋਰੇ ਵੀ ਨਿਕਲ ਆਏ ਸੜਕਾਂ ਤੇ ਨਤੀਜਾ ਇਹੀ ਨਿਕਲਨਾ ਸੀ ਹੁਣ ਫੇਰ ਕਣਕ ਦੇ ਨਾਲ ਘੁਣ ਤਾਂ ਪਿਸਦਾ ਹੀ ਹੈ ਅਸਰ ਸੱਭ ਤੇ ਪੈਣਾ ਹੈ। ਬਾਕੀ ਕੋਈ ਵੱਡੀ ਗੱਲ ਵੀ ਨਹੀਂ ਸਾਡੇ‌ ਵੀ ਤਾਂ ਮੁਹਿੰਮ ਚਲੀ ਹੋਈ ਹੈ ਭਈਏ ਭਜਾਓ ਪੰਜਾਬ ਬਚਾਓ।😂😂 ਅਸੀਂ ਭਈਆਂ ਨੂੰ ਭਜਾਵਾਂਗੇ ਉਹ ਆਪਣੇ ਰਾਜ ਵਿੱਚ ਸਾਡੇ ਲੋਕਾਂ ਨੂੰ ਭਜਾਉਣਗੇ।

    • @balrajsingh-pd3rm
      @balrajsingh-pd3rm Месяц назад +1

      ਖਾਲਿਸਤਾਨ ਸਿਖਾ ਦਾ ਹੱਕ ਇੰਡੀਆ ਵਿੱਚੋ ਮੁਸਲਿਮ ਪਾਕਿਸਤਾਨ lai ਕੇ ਭਾਰਤ ਵਿਚ ਵੀ ਰਹਿ ਗੇ ਉਹਨਾਂ ਥੋਡੇ ਸਲਾ ਤਕ ਨਵਾ ਪਾਕਿਸਤਾਨ ਮੰਗਣਾ ਹਿੰਦੂ ਬੈਠਾ ਬਿਠਾਇਆ ਭਾਰਤ ਦਾ ਮਾਲਿਕ ਜੈ ਤੁ ਸਿੱਖ ਹਾ by the way ਤਾਂ ਤੇਰਾ ਖਾਲਿਸਤਾਨ ਕਿੱਥੇ ਸਰਮੁਖ ਸਿੰਘਾ ਬੜੇ ਜੁਲਮ ਵੀ ਸਹੇ ਦੇਸ਼ ਆਜ਼ਾਦ ਕਰਵਾਉਣ ਵਾਸਤੇ ਤੇ ਹੱਕ ਵਾਰੀ ਫਿਰ ਸਿੱਖ ਜੁਲਮ ਸਹਿ ਰਹੇ ਬਹੁਤ ਕੁਝ ਝਲੀਆ ਸਿਖਾ ਕਿਉ ਨਾ ਬੋਲਣ ਸਿੱਖ ਖਾਲਿਸਤਾਨ ਵਾਸਤੇ

    • @positivethoughts8461
      @positivethoughts8461 Месяц назад +1

      ​@@Jatt.91ਵੀਰ ਇਹ ਸਦੀਆਂ ਪੁਰਾਣੀਆਂ ਗੱਲਾਂ ਨੇ ਜੋ ਗੋਰਿਆਂ ਨੇ ਕੀਤੀਆਂ ਸਨ।ਹੁਣ‌ ਉਹ ਸਿਵਲਾਈਜ ਲੋਕ ਹਨ ਉਹਨਾਂ ਨੇ ਆਪਣੇ ਮੁਲਕ ਵਧੀਆ ਬਣਾਏ ਜੇ ਉਹ ਮੁਲਕ ਹਨ ਤਾਂਹੀ ਤਾਂ ਜਹਾਜ਼ ਭਰ ਭਰ ਉਹਨਾਂ ਦੇ ਮੁਲਕਾਂ ਵੱਲ‌ ਭੱਜੀ ਜਾਂਦੇ ਹਨ ਲੋਕ ਜਾਨ ਖਤਰਿਆਂ ਵਿੱਚ‌ ਪਾਕੇ ਡੌਕੀ ਲਾਕੇ ਕਿਉਂ ਜਾਣਾ ਚਾਹੁੰਦੇ ਹਨ ਦੁਨੀਆਂ ਦੇ ਲੋਕ?

    • @Jatt.91
      @Jatt.91 Месяц назад

      @@positivethoughts8461 ਬਾਈ ਸਦੀਆਂ ਪੁਰਾਣੀ ਗੱਲ ਨਹੀਂ , 79 ਸਾਲ ਹੋਏ ਆ 2ਜਾ ਯੁੱਧ ਖਤਮ ਹੋਏ ਨੂੰ । ਅੱਜ ਵੀ ਅਫਰੀਕਾ ਦੇ ਦੇਸ਼ਾਂ ਨੂੰ ਗੁਲਾਮ ਬਣਾਕੇ ਰੱਖਿਆ । ਸਿੱਖ ਰਾਜ ਨਾਲ ਕੀ ਕੀਤਾ ਯਾਦ ਹੈ ? ਜਿਹਨਾ ਨੇ ਗੁਲਾਮੀ ਕਰਨੀ ਹੈ ਓਹ ਜਾ ਰਹੇ ਹਨ ਜਹਾਜ ਭਰਕੇ । ਜਿਸ ਦਿਨ ਗੋਰੇ ਨੇ ਕੱਢੇ, ਜਹਾਜ ਭਰਕੇ ਵਾਪਿਸ ਵੀ ਆਉਣਗੇ ।ਥੋੜਾ ਇੰਤਜ਼ਾਰ ਕਰੋ ਗੋਰਿਆਂ ਦਾ ਪੁਰਾਣਾ ਰੂਪ ਦੇਖਣ ਲਈ ।

  • @shahibaaz
    @shahibaaz Месяц назад +13

    ਕਾਸ਼ ਅਜ਼ਾਦੀ ਤੋਂ ਬਹੁਤ ਅਰਸਾ ਪਹਿਲਾਂ ਜੇ ਦੂਜੇ ਭਾਰਤੀ ਲੋਕਾਂ ਨੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਲੜਨ ਵਿਚ ਸਾਥ ਦਿੱਤਾ ਹੁੰਦਾ ਤਾਂ ਭਾਰਤ ੧੮੫੭ ਤੋਂ ਪਹਿਲਾਂ ਹੀ ਅਜ਼ਾਦ ਹੋ ਜਾਣਾ ਸੀ !!

    • @Singhh5667
      @Singhh5667 Месяц назад +9

      Aho
      1857 vich je Sikha ne Baki Bharat da sath dita hunda taan 90 saal pehla hi Azad ho jana si Bharat

    • @thakur81181
      @thakur81181 Месяц назад +7

      1857 mein jab mangal pande lad rha tha sikh angrezo k sath the

    • @shahibaaz
      @shahibaaz Месяц назад +1

      @@Singhh5667 ਨਮਕ ਹਰਾਮ ਧੋਖੇਬਾਜ਼ ਹਿੰਦੂ ਡੋਗਰਿਆਂ ਨੇ ਸ਼ੇਰ - ਏ - ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਣਾਇਆ ਖਾਲਸਾ ਰਾਜ ਖਤਮ ਕਰਵਾਇਆ ਅੰਗਰੇਜ਼ਾਂ ਦੇ ਚੂਪੇ ਲਾ ਕੇ।

    • @naunihalsingh4108
      @naunihalsingh4108 Месяц назад

      Jekar indian lok anreja da shath na dindey ta 1849 wich sikh fauj goriya nu saray desh wicho bahar kar dindi sikh fauj​@@Singhh5667

    • @krishanmohan2385
      @krishanmohan2385 Месяц назад +4

      1857

  • @AJ-ro4qc
    @AJ-ro4qc Месяц назад +3

    ਏਹ ਹਾਲਾਤ ਅਜੇ ਹੋਰ ਵਿਗੜਨ ge, ਤੇ ਅਮਰੀਕਾ, ਕੈਨੇਡਾ, australia ਤੱਕ ਫੈਲਣ ge....

  • @bipusidhu4432
    @bipusidhu4432 Месяц назад +10

    Very nice video beta ji Right aa putt ❤❤❤❤

  • @user-fl2sp2gr2v
    @user-fl2sp2gr2v Месяц назад +19

    ਬਹੁਤ ਵਧੀਆ ਜਾਣਕਾਰੀ ਦਿੱਤੀ ,ਪਰ ਸਾਰਿਆਂ ਨਾਲ਼ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ,ਜਿਸ ਨੇ ਇਹ ਗੁਨਾਹ ਕੀਤਾ ਹੈ,ਉਹ ਨੂੰ ਕਾਨੂੰਨ ਮੁਤਾਬਕ ਸਜ਼ਾ ਦੇ ਦੇਵੇ। ਸਾਰਿਆਂ ਨੂੰ ਤੰਗ ਪ੍ਰੇਸਾਨ ਕਰਨਾ ਗ਼ਲਤ ਹੈ, ਬਾਕੀ ਗੱਲਾਂ ਸਹੀ ਤੁਹਾਡੀਆਂ, ਆਪਣੀ ਜੱਦੀ ਜਾਇਦਾਦ ਜ਼ਮੀਨ ਨਾਂ ਵੇਚੋ।

    • @balrajsingh-pd3rm
      @balrajsingh-pd3rm Месяц назад

      ਉਹਨੇ ਕਿਹਾ ਤਾਂ ਕ ਜੀਵੇ ੮੪ ਵਿਚ ਇੰਦਿਰਾ ਮਾਰੀ ੨ ਸਿੰਘ ਚਲੋ ਤਿੰਨ ਲਗਾ lo ਬੱਟ ਭੁਗਤਣਾ ਸਾਰੀ ਕੌਮ ਨੂੰ ਪਿਆ ਹਰ ਥਾ ਧਕਾ ਚਲਦਾ

  • @relax-music129
    @relax-music129 Месяц назад +11

    Lehnde punjab ale (pakistani) bhayiaa di keemat sab nu chukauni pe rhi aaa...

    • @KaviDixit-ly4mn
      @KaviDixit-ly4mn 23 дня назад

      Jihadi jithe pahuch jaye othe kalesh kr dete h

  • @Ohi13gagan
    @Ohi13gagan Месяц назад +7

    Good Veer Apna Punjab Home Na Shaddo Waheguru ji Mehar Rakhn Sabb Te

  • @paramdhillon-bk5de
    @paramdhillon-bk5de Месяц назад +2

    Waheguru g Mehar kriyo g 🙏🙏

  • @mahakaal1227
    @mahakaal1227 Месяц назад +3

    40%punjab vich bihari aa gye
    15 Muslims aa gye
    10% himachali aa gye.
    Punjabi reh gya 30%.
    Ohvi nashe patte vich lga hoya

    • @GurmukhSingh-om3pt
      @GurmukhSingh-om3pt 17 дней назад

      @@mahakaal1227 ਬਿਲਕੁਲ ਸਹੀ ਗੱਲ ਹੈ👍

  • @spatadeo1699
    @spatadeo1699 Месяц назад +1

    ਟੌਮੀ Robinson ਦੀ interview ਦੇਖੀ ਉਹ ਕਹਿੰਦਾ ਮੈਨੂੰ ਸਿੱਖਾਂ ਜਾਂ ਹਿੰਦੂ ਤੋਂ ਕੋਈ ਪ੍ਰੌਬਲਮ ਨਹੀਂ ਸਿਰਫ਼ ਇਸਲਾਮ ਨੁੰ ਇੰਗਲੈਂਡ ਤੋਂ ਬਾਹਰ ਕਰਨਾ

  • @RameshSingh-kc8yg
    @RameshSingh-kc8yg 25 дней назад

    The people of England have right to stay safe from all outsiders.

  • @Gur.nav.kaur.Aulakh-eh8zy
    @Gur.nav.kaur.Aulakh-eh8zy 25 дней назад

    ਪੰਜਾਬੀਓ ਤੁਸੀਂ ਵੀ ਭੱਈਏ ਭਜਾਓ ,,ਪੰਜਾਬ ਵਿੱਚੋਂ,,ਆਪੋ ਆਪਣੀ ਮਾਤਰ ਭੂਮੀ ਤੇ ਰਹੋ , ਦੂਜੀ ਧਰਤੀ ਤੇ ਕੰਮ ਕਰ ਕੇ ਵਾਪਿਸ ਆਓ ਭਾਵੇਂ ਪੰਜਾਬੀ ਭਾਵੇਂ ਭੱਈਏ ਨੇ,ਆਪੋ ਆਪਣੀ ਧਰਤੀ ਤੇ ਰਹੋ

  • @BhupinderSingh-gh7ft
    @BhupinderSingh-gh7ft Месяц назад +2

    Satsri akal G
    Very good advice for those who are crazy to leave the india and interesting going abroad
    Kulli yaar di swarag da choota
    Agg launi mehlan nu
    Ni jundey meriye

  • @Sonu-eb8qf
    @Sonu-eb8qf 28 дней назад +1

    ਪੰਜਾਬ ਨੂੰ ਤਾ ਕੁਝ ਸਮਝਦੇ ਨਹੀ ਪਤਾ ਵੀ ਤਾ ਹੀ ਲੱਗਣਾ ਜਦੋਂ ਕੱਢ ਦਿੱਤੇ ਘਰ ਵੀ ਵੇਚ ਗਏ ਦੇਖੇ ਮੈ ਕਈਆਂ ਦਾ ਹਾਲ ਬਹੁਤ ਮਾੜੇ ਇੱਥੇ ਆਕੇ ਰੱਬ ਨਹੀ ਦਿਸਦਾ
    ਇੰਨਾਂ ਨੂੰ ਚੰਗਾ ਹੋਵੇ ਰੋਲੇ ਪੈਣ ਲੋਕ ਇੱਥੇ ਟਿਕਣ

  • @pawansandhu9494
    @pawansandhu9494 Месяц назад +4

    Bhaji eh protest sirf 3 child di death kr k nai ho riha eh lava goria de ander bht der to obal riha c eh muslman veera ne pichle kuj sme to bht gand paiya hai eh os da natiza hai, bai g rukna nai hun eh hale hor zor faduga likh k lelo,

  • @VikramVicky-v7i
    @VikramVicky-v7i Месяц назад +4

    ਵੀਰ ਜੀ ਵੀਡੀਓ ਬਹੁਤ ਹੀ ਵਧੀਆ ਲੱਗਾ ਹੈ... ਆਉਣ ਵਾਲੇ ਸਮੇਂ ਵਿਚ ਬਹੁਤ ਬੁਰੇ ਹਾਲਾਤ ਹੋਣ ਵਾਲੇ ਹਨ. ਨਿਊ ਵਰਲਡ ਆਰਡਰ ਜਲਦੀ ਹੀ ਆ ਰਿਹਾ ਹੈ..

  • @simerjitkaur4337
    @simerjitkaur4337 Месяц назад +6

    Waheguru ji Mehar kro ji🙏

  • @satishchaddha3261
    @satishchaddha3261 Месяц назад +1

    Thanks🙏 for your post it's velueable

  • @jyotiraju6306
    @jyotiraju6306 Месяц назад +4

    Paji per Loki bahar jakar Apne Desh ne Bura Bhala kahane lag jaate Hain FIR wapas kyon aate Hain jab musibat mein padhte hain India achcha ho jata hai jiski bahar jakar bahut burai karte Hain

  • @user-sk9kh6xx6y
    @user-sk9kh6xx6y Месяц назад +4

    Bohat Vadia Veere 👍👍👍👍👍

  • @surindervirk5445
    @surindervirk5445 Месяц назад +6

    ਵਾਹਿਗੁਰੂ🙏

  • @jagwantsingh7921
    @jagwantsingh7921 Месяц назад +3

    All NRi should unite.and pressurise pb govt to secure their properties

  • @Differentbias
    @Differentbias Месяц назад +5

    Bhaji tusi v risk na Lao. Pehli flight leke India AAJAO. Shado para goreya nu....maan karo apne watan punjab da.

    • @AmrikSingh-b4d
      @AmrikSingh-b4d Месяц назад

      Ehna da kehda pujab hegi..Pujab ta sada hegi😅😅😂

  • @user-ph9to6jb3k
    @user-ph9to6jb3k Месяц назад +1

    Good job sir God bless you

  • @charanjitsingh3622
    @charanjitsingh3622 Месяц назад +3

    Gore good human being on earth.Pure democracy in UK,and western countries.

  • @RanvirSingh-zu3qg
    @RanvirSingh-zu3qg Месяц назад +12

    Begana desh begana hi hunda hai asi aap kharche wdae han

  • @RR-oc5iq
    @RR-oc5iq Месяц назад +49

    Plz yaar plz wapis aajo ਨਹੀਂ ਉਹ ਕਮ ਨਾ ਹੋ ਜਾਵੇ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਇਥੇ ਭਈਏ ਦਾ ਰਾਜ ਹੋ ਜਾਣਾ

    • @positivethoughts8461
      @positivethoughts8461 Месяц назад

      @@RR-oc5iq ਭਈਆ ਪਤੀਲੇ ਚੱਕ ਕੇ ਚਲੇ ਜਾਣਗੇ ਪਰ ਸਾਡੇ ਲੋਕਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਤੇ ਕਾਰੋਬਾਰ ਹਨ ਉਹ ਕਿਵੇਂ ਛੱਡ ਕੇ ਪੰਜਾਬ ਆਉਣਗੇ ਜੇਕਰ ਯੂਪੀ ਬਿਹਾਰ ਵਾਲਿਆਂ ਨੇ ਸਾਡਿਆਂ ਨੂੰ ਉਧਰੋਂ ਭਜਾਉਣਾ ਸ਼ੁਰੂ ਕਰ ਦਿੱਤਾ?

    • @The_solo_man_.....225
      @The_solo_man_.....225 Месяц назад

      Mohali ch ta baiya raaj sathapit ho gya veer

  • @punjabinaturopathytv8461
    @punjabinaturopathytv8461 Месяц назад +6

    ਪੰਜ਼ਾਬੀ ਤੇ ਹਿੰਦੂਆਂ ਵਿੱਚ ਕੀ ਫਰਕ ਹੈ॥

    • @KalaKrishna145
      @KalaKrishna145 Месяц назад

      Bahot farak hai.....pehle tah main dasan Ke sare Punjabi sikh nahin te sare Sikh,,, Sikh nahin.

    • @khalsarajput1671
      @khalsarajput1671 Месяц назад +2

      ਪੰਜਾਬੀ ਇਕ culture hai
      Te hindu ik dharm hai

    • @ParamjitKaur-w7z
      @ParamjitKaur-w7z Месяц назад +2

      PUNjAB ikk Raaj hai jis di "MAA BOLI" "PUNJABI" hai,,,,,
      Punjab vich rehan ate PUNJABI BOLI Bolan walean nu Punjabi kiha janda hai Beshak oh kise v Dharam da hove
      👉HINDU (SNATAN)
      ikk DHARAM Hai(vese ta puratan itehaas vich "Hindu" Shabd Da koi zikar nahi hai.
      AsaL naam "SNATAN" HAI.Snatan Dharam mannhn wale loka nu Snatani ya Hindu kiha janda hai ji

    • @vikasverma_1
      @vikasverma_1 Месяц назад +1

      Har Punjabi hindu hai par har hindu Punjabi nahi

    • @AmanjotSinghKhalsa019
      @AmanjotSinghKhalsa019 Месяц назад

      ​@@vikasverma_1stfu

  • @StreetDogMax01
    @StreetDogMax01 12 дней назад

    ਸਿੱਧਾ ਸਿੱਧਾ ਕਿਉਂ ਨਹੀਂ ਦੱਸ ਰਿਹਾ ਇੱਕ ਮੁਸਲਮਾਨ ਮੁੰਡੇ ਨੇ ਗੋਰਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਮਾਰਿਆ ਹੁਣ ਗੋਰੇ ਅੱਗਿਓਂ ਕੀ ਕਰਨ ਜੇ ਤੂੰ ਹੁੰਦਾ ਤੂੰ ਕੀ ਕਰਦਾ

  • @sarbjitkaur9202
    @sarbjitkaur9202 Месяц назад +8

    ਵਾਹਿਗੁਰੂ ਜੀ 🙏🙏 ਮੇਹਰ ਕਰਨ

  • @gurbhajankaur3281
    @gurbhajankaur3281 Месяц назад +2

    Waheguru ji 🙏

  • @dhianchandsarwankumar8773
    @dhianchandsarwankumar8773 Месяц назад +3

    Hun Jo khalistan mangde sun Ona nu agge kero

    • @bholakumar-rg2pq
      @bholakumar-rg2pq 27 дней назад

      Eh khalistan word tussi hindua ne hi introduced keeta si sikhan virudh nafrat da mahol payda karn Lai.. sikhan ne kadi khalistan nahi si mangya.. par tussi nafratwadi brahmanwadi hindua ney harmandir sahib te attack karkay aur sikhan da genocide karkay iss khalistan nu jabardasti sikhan opar thopya hai... asal vich tussi Brahmanwadi hindu puraney dushman ho sikhan dey.. tuhaday purvaj gangu Brahman aur sucha nand ne mugal musalmana nal mil k saday 10th Guru Gobind singh ji dey Mata ji aur do putar shaheed keetay si 1704 vich.. tuhaday purvaj divan chandu ne mugal musalmana nal mil k saday 5th Guru sahib nu shaheed keeta si 1606 vich..tussi hindu pakkay dushman ho sikhan dey.

  • @4KJellyBeans
    @4KJellyBeans 16 дней назад

    देह शिवा बरु मोहि इहै सुभ करमन ते कबहूं न टरों।न डरों अरि सो जब जाइ लरों निसचै करि अपुनी जीत करों ॥

  • @GurpreetKaur-es3xf
    @GurpreetKaur-es3xf Месяц назад +6

    Thanks veere.

  • @PalwinderKaur-bc6rg
    @PalwinderKaur-bc6rg Месяц назад +1

    Nice video

  • @ZindagikSafar
    @ZindagikSafar Месяц назад

    Waheguru ji ka khalsa waheguru ji ki Fateh,,,,,, waheguru ji sabb tey Mehar Karan g🎉🎉🎉🎉🎉

  • @musickiduniya..9912
    @musickiduniya..9912 Месяц назад +34

    ਮੁਸਲਿਮਾਨਾ ਨੂੰ ਬਹੁਤ ਨਫ਼ਰਤ ਕਰਦੇ ਗੋਰੇ।ਬਾਕੀ ਇਹਨਾਂ ਨਹੀਂ ਕਰਦੇ।ਰਿਸ਼ੀ ਸੁਣਨ best PM c।

    • @singhtera2216
      @singhtera2216 Месяц назад +6

      Ooh kaam be eho je karrde ne

    • @yuvisingh7759
      @yuvisingh7759 Месяц назад

      Islamic extremists must be deported from all Europe

  • @Rk-eq6ri
    @Rk-eq6ri 23 дня назад

    Well-done Uk Citizen...........

  • @KalaKrishna145
    @KalaKrishna145 Месяц назад +3

    Is gore ne theek hi kiya,,,,tuci apne Punjab noo Amir bnavo... corruption na karo. Tuhade hi Lok POLICE vich te government vich han sare corrupt han.

  • @annuvratt366
    @annuvratt366 10 дней назад

    Absolutely right

  • @Shaan35
    @Shaan35 27 дней назад

    India is no one
    I love my india

  • @jobanjawandha9265
    @jobanjawandha9265 Месяц назад +4

    ਇੱਕ ਦਿਨ ਤਾਂ ਪੂਰੀ ਦੁਨੀਆਂ ਤੇ ਦੰਗੇ ਹੋਣੇ
    ਹੀ ਨੇ,, ਜਿੱਥੇ ਜਿੱਥੇ ਦੇ ਮੂਲਵਾਸੀ ਨੇ ਉੱਥੇ ਉੱਥੇ ਹੀ ਜਾਣਾ ਪ‌ਉ,,

    • @AmrikSingh-b4d
      @AmrikSingh-b4d Месяц назад

      Sikh kidr jange ..ke langri ban ke taim kadna pao😂

  • @sahotasaab4640
    @sahotasaab4640 Месяц назад +2

    Thanks 🙏 pha g nice information

  • @GurinderjitSingh-o3x
    @GurinderjitSingh-o3x Месяц назад +3

    apna des apna hunda love punjab

  • @user-ec3ku3ui2t
    @user-ec3ku3ui2t Месяц назад +1

    Jago vir jago Punjab vich bheiae pnuch srpnuch bn gae bchauo Punjab bchauo

  • @user-fq5fl4hf1l
    @user-fq5fl4hf1l Месяц назад

    Good. News. I. Am. Veer Happy

  • @ibelieveinhumanity8312
    @ibelieveinhumanity8312 Месяц назад +5

    Eh goraya dhe te Christian countries ne.oh bahut tang ah gaya ne immigrants toh khas kar Muslims toh.

  • @khushwant9392
    @khushwant9392 28 дней назад

    So that i love europe countries 👍🏼

  • @user-ig4xl5bp3c
    @user-ig4xl5bp3c Месяц назад +4

    You are saying Right but who will listen to you in India

  • @AttYaar-c8n
    @AttYaar-c8n Месяц назад

    I love my india

  • @gurdeeptoor7718
    @gurdeeptoor7718 Месяц назад +1

    ਵਾਹਿਗੁਰੂ ਜੀ

  • @karanvirsingh2609
    @karanvirsingh2609 Месяц назад +7

    ਸਤਿ ਸ੍ਰੀ ਆਕਾਲ ਵੀਰੇ

  • @malkiatkaur3747
    @malkiatkaur3747 Месяц назад +8

    ਬੇਟਾ ਜੀ ਆਪ ਬਹੁਤ ਵਧੀਆ ਲੱਗ ਰਹੇ ਹੋ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baliharguru5478
    @baliharguru5478 Месяц назад +1

    Har vaqt apney mulak noo bura kehna bahut saukha, dekho nzarey hun jihdey goryan de mamey bandey c

  • @sukhmann240
    @sukhmann240 27 дней назад

    ਬਾਈ ਜੀ ਅਸੀਂ ਪ੍ਰਵਾਸੀਆਂ ਨੂੰ ਕਹਿੰਦੇ ਹਾਂ ਅੰਗਰੇਜ਼ ਵੀ ਇਸ ਤਰ੍ਹਾਂ ਕਰ ਰਹੇ ਹਨ ਉਹਨਾਂ ਦੇ ਕੰਮ ਖੋਹ ਲਿਆ ਹੈ ਇਕ ਦਿਨ ਵਾਪਿਸ ਆਉਣਾ ਪੳਊ

  • @mohindersinghjassi4707
    @mohindersinghjassi4707 Месяц назад +2

    Good 👍 job

  • @faqirsingh9572
    @faqirsingh9572 29 дней назад

    Good massage thanks

  • @VkrmRandhawa
    @VkrmRandhawa Месяц назад +1

    1984 ਦੰਗੇ ਨਹੀ Genocide c

  • @AmarjitGondara
    @AmarjitGondara Месяц назад +1

    Veere yours views are very nice for all our people god bless you good health and wealth be happy all

  • @praisethelord3829
    @praisethelord3829 Месяц назад +11

    ਪੰਜਾਬ ਵਿੱਚ up bihar ਵਾਲਿਆਂ ਨਾਲ ਵੀ ਇਹੀ ਵਿਤਕਰਾ ਹੋ ਰਿਹਾ ਹੈ।

    • @Vehlad490
      @Vehlad490 Месяц назад +3

      Tenu UP Bihaar vaaleya naal zyada hamdardi aa tan. Apni kudi thalley PAA de bhaiya de. Fuddi deya dimaag hai tere palley. Sikha koll koi apna desh nhi. Sikha di Punjabi boli Punjabi culture, khaan peen, pehrawa, teyohaar sab bhaiya de chall paye. Punjab da sab kuch khatam ho reha. Fer keyo na apna aap bachaiye.

    • @sonusonu-qv4op
      @sonusonu-qv4op Месяц назад +4

      ​@@Vehlad490 Punjab Bihariyan da hai sikh Pakistan ja sakde ne te apne musalman pra naal rah sakde ne.

    • @AmrikSingh-b4d
      @AmrikSingh-b4d Месяц назад

      ​@@Vehlad490Shi gall aa veer ji apna koi des nhi ..apa nu ta langri pna Karna pao ..rotya lahunia sikh lai e .veer ta hi ta aapa nu sikh kehde ne..sikhlo

    • @DevenderSingh-xg5ek
      @DevenderSingh-xg5ek Месяц назад

      ​@@Vehlad490 ohhi gall England te Canada te lok keh rahe aa😂
      Tussi Sikha ne unna da culture te job kho
      lahe aa even unna de government jobs te government wich bhi unna di jagah le laayi hege.
      Dujji gaal Bhaiyye da culture Panjabi Hindu naal milda .
      Paawe thoda culture Panjabi hove par roti beti de sambhad sirf lokk apna dharm waikh ke karna naaki Kisi di pag Jaa kesh waikh ke

    • @BALVINDERSINGH-qp4xe
      @BALVINDERSINGH-qp4xe Месяц назад +1

      Bilkul shi gal nale up Bihar Wale ta apne desh vich hi ne