ਜਥੇਦਾਰੋ ਹੋਸ਼ ਕਰੋ--Ajmer Singh Dhillon--432

Поделиться
HTML-код
  • Опубликовано: 21 сен 2024

Комментарии • 11

  • @gurcharansingh7511
    @gurcharansingh7511 3 дня назад +1

    ਵੀਰ ਜੀ ਤੁਸੀਂ ਬਹੁਤ ਹੀ ਜਿਆਦਾ ਸੱਚ ਬੋਲ ਦਿੱਤਾ ਕਈਆਂ ਨੂੰ ਹਜਮ ਨਹੀਂ ਹੋਣਾ ਪਰ ਇਹ ਮਾਇਆ ਧਾਰੀ ਲੋਕ ਹਨ ਗੁਰੂ ਨਾਲ ਕੋਈ ਮਤਲਬ ਨਹੀਂ

  • @ajaypreet7455
    @ajaypreet7455 2 дня назад +1

    🎉ਵਾਹਿਗੁਰੂ ਜੀ ਅੱਜ ਵਿਚਾਰ ਬਹੁਤ ਵਧੀਆ ਸੱਚਾਈ ਪੇਸ਼ ਹੈ ਇਹ ਧਰਮ ਕੋਮ ਬਾਲੀ ਹਨ ਵਿਸ਼ਵਾਸ਼ਘਾਤ ਹੈ ਵਾਰਸ ਹੋਣ ਕੌਮ ਵਿਸ਼ਵਾਸ ਦਿਵਾਇਆ ਕੌਮ ਸੁਣਨਾ ਜਰੂਰਤ ਹੈ ਐਸੇ ਵਿਚਾਰ ਹੋਰ ਪੇਸ਼ ਕਰੋ ਜਰੂਰਤ ਹੈ🎉🎉🎉❤

  • @manjitkaurpelia3506
    @manjitkaurpelia3506 3 дня назад +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @infopura8337
    @infopura8337 3 дня назад +3

    ਸੋਲਾਂ ਆਨੇ ਸੱਚੀਆਂ ਗੱਲਾਂ ਜੀ।

  • @NarinderKaur-mk6bd
    @NarinderKaur-mk6bd 3 дня назад +3

    ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਸਰ

  • @baaz8718
    @baaz8718 4 дня назад +4

    ਬਿਲਕੁਲ ਸੱਚ ਕਿਹਾ ਜੀ

  • @SukhchainsinghDhillon46
    @SukhchainsinghDhillon46 3 дня назад +1

    Very good vichar Khalsa jee

  • @paramjitsingh-vt5rp
    @paramjitsingh-vt5rp 4 дня назад +4

    Good morning 🙏🏿 g 🎉🎉🎉🎉

  • @RattanArora-rw2jd
    @RattanArora-rw2jd 4 дня назад +3

    ਇਹ ਤਾਂ ਇਸ ਤੇ ਨਿਰਭਰ ਕਰਦਾ ਹੈ ਕਿ ਜਥੇਦਾਰ ਅੰਦਰੌ ਕਿਨੈ ਈਮਾਨਦਾਰ ਹਨ। ਉਮੀਦ ਬਹੁਤ ਘੱਟ ਹੈ ਕਿ ਉਹ ਗੁਰਬਾਣੀ ਅਨੁਸਾਰ ਆਪਣਾ ਜੀਵਨ ਵਤੀਤ ਕਰਦੇ ਹੋਣ। ਇਸ ਕਰਕੇ ਸਿਖੀ ਦਾ ਘਾਣ ਹੁੰਦਾ ਹੀ ਰਹੇਗਾ। The value of a religion can be maintained by high standards of selfless living. But its very difficult for an honest person to survive in that atmosphere of dishonest living. That's why the jathedars easily give in. We need jathedars like Akali Phoola Singh who could punish Maharaja Ranjit Singh when he had some relationship with a Muslim lady.

    • @GurdevSingh-vd5ie
      @GurdevSingh-vd5ie 3 дня назад

      ਮੈਂ ਕਹਿੰਦਾ ਰਹਿੰਦਾ ਹਾਂ ਕਿ ਸਾਰੇ ਥਾਵਾਂ ਤੇ ਲੀਡਰਾਂ ਨੇਤਾਵਾਂ ਦਾ ਕਬਜ਼ਾ ਹੈ 😢ਚਾਹੇ ਔਹੋ ਧਰਮੱ ਹੀ ਕਯੋਂ ਨਾ ਹੋਵੇ।।।😢 ਨੇਤਾਵਾਂ ਦੇ ਚਾਲ ਚਲਿਤ੍ਰ ਅਤੇ ਕੰਮ ਕਾਜ ਵਲ ਵੇਖ ਲਓ।।।ਜੇ ਮੇਰੇ ਵਰਗੇ ਸੋਚ ਦੇ ਸਮਾਜ ਲੋਕ ਹੋ ਜਾਣ।। ਕਿਸੇ ਵੀ ਨੇਤਾ ਨੂੰ ਪਿੰਡ ਚ ਕਦੇ ਨਾ ਔਣ ਦੇਵਾਂ।।।😢😢 ਏਨਾਂ ਨੇ ਧਰਮਂ ਕਰਮ ਨੂੰ ਅੰਧਵਿਸ਼ਵਾਸ ਪਖੰਡਵਾਦ ਕਰੰਮਕਾਡਂ ਚ ਬਦਲ ਦਿੱਤਾ ਹੈ।।।😢ਧਰਮੱ ਸਾਡੇ ਨਿੱਤ ਪ੍ਰਤੀ ਦਿਨ ਜੀਵਨ ਚ ਜਿਉਣ ਦੀ ਗੱਲ ਸੀ।।। ਧਰਮੀਂ ਅਸੀਂ ਅਪਣੇ ਖੇਤਾਂ ਚ ਦੁਕਾਨਾਂ ਤੇ ਬਿਜਨਸ ਚ।।ਮਜਦੁਰੀ ਕਰਦੇ।। ਘਰਾਂ ਚ ਪਿੰਡ ਚ ਸਮਾਜ ਕਰਦੇ ਹੋਏ ਮਿਲਦੇ।।।ਨਾ ਕਿ ਸਵੇਰੇ ਸ਼ਾਮ ਨਿਤ ਨੇਮ ਕਰਕੇ।। ਲੀਡਰਾਂ ਵਾਲਾ ਦੱਸਿਆ ਮਾਰਗ ਰਸਤੇ ਤੇ ਜੀਵਨ ਜੀਊਣ ਚਲ ਪਏ।।ਜਿਸ ਆਖਰੀ ਸਿਰਾ ਬਰਬਾਦੀ ਹੈ ਸਿਰਫ ਤੇ ਸਿਰਫ ਬਰਬਾਦੀ 😢😢😢😢ਅਮੀਰ ਦੁਖੀ ਗਰੀਬ ਦੁਖੀ ਮਦ ਵਰਗ ਦੁਖੀ।।ਇਹ ਹੋ ਕੀ ਰੇਹਾ ਹੈ 😢 ਏਨਾਂ ਜਥੇਦਾਰ ਯਾਂ ਗੁਰਦੁਆਰਾ ਸਾਹਿਬ ਜੀ ਦੇ ਜਥੇਦਾਰ ਨੇ ਨਹੀ।।।।😢 ਸਾਨੂੰ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਪੈਣਾ ਇਕ ਕਰ ਲਏ ਦੁਜਾ ਨਾ ਕਰੇ। ਏਦਾਂ ਵੀ ਨਹੀਂ ਗਲ਼ ਬਣਨੀ।।ਸਾਰੇ ਕਰੋ।।🎉ਔਰ ਐਨਾ ਦੀਆਂ ਚਾਲਾਂ ਨੂੰ ਸਮਝਕੇ 😢ਉਸਦਾ ਹਲ ਨਾਲੋ ਨਾਲ ਕਡੋ 😢ਜੋ ਮੈਨੂੰ ਸਮਝ ਆ ਗਯਾ ਹੈ ਕਾਸ਼ ਸਾਰੇਆਂ ਨੂੰ ਆ ਜਾਏ ਇਹ ਮਾਜ਼ਰਾ ਹੈ ਕੀ 😢😢😢😢ਇਸਦਾ ਸਿੱਟਾ ਇਹ ਕਡਿਆ ਕੋਈ ਨਹੀ ਬਚਣਾਂ।।ਸਿਰਫ ਰੋਣੇ ਧੋਣੇ ਬਰਬਾਦੀ ਹੀ ਜੀਵਨ ਦੁਖਾਂ ਦੀ ਖਾਨ ਬਣਦਾ ਜਾਉ ਹਰ ਇੱਕ ਦ।। ਵੈਸੇ ਬਣਿਆ ਹੀ ਪਿਆ 😢