New Punjabi Songs 2024 | Maa | Amar Sandhu | Seema Kaushal | Mother's Day Special

Поделиться
HTML-код
  • Опубликовано: 22 окт 2024

Комментарии • 196

  • @amar.sandhu
    @amar.sandhu  5 месяцев назад +40

    #Maa Gaana Ajj Toh Tuhada Hoya ❤️ Apni Mummy Naal Jarur Suneo Te Jo V Ohna De te Tuhade Reviews Ne Ethe Comments De Roop Ch Jarur Kreo .. Saade lyi Tuhadi Muma De Jo V Reviews Honge Saade Blessings E Ne Oho ❤️🙏

    • @SukhaHemamajra
      @SukhaHemamajra 5 месяцев назад +1

      Shahdeep wah ji❤❤

    • @sihag4248
      @sihag4248 5 месяцев назад

      Bhagwan ji tonu hor vi trkkiya bakshn😊😊

    • @amanjotsingh8598
      @amanjotsingh8598 5 месяцев назад

      Maa hi ni hai bai kol😢

    • @RavneetSingh-hf1ro
      @RavneetSingh-hf1ro 5 месяцев назад +1

      Paaji..rooh nu touch karda aa song...baba ji mehr Karn aa gaana apna superhit aa..keep spreading love and happiness thru your melodious songs..

    • @SahilDhindsaOfficial
      @SahilDhindsaOfficial 5 месяцев назад +1

      ਹੁੰਦੇ ਮਾਵਾਂ ਦੇ ਦਿਲ ਦਰਿਆਵਾਂ ਤੋਂ ਵੀ ਵੱਡੇ
      ਤਾਹੀਓ ਅਖਦੇ ਅ ਲੋਕੀ ਬੋਹੜ ਵਾਲੀ ਛਾਂ
      ਓ ਛੋਟਾ ਬੱਚਾ ਸਭ ਤੋਂ ਜੋ ਪਹਿਲਾਂ ਬੋਲਦਾ
      ਓਹ ਹੁੰਦਾ ਸਬਦ ਮਾਂ
      ਇੱਕ ਨੀਲੀ ਛੱਤ ਵਾਲੇ ਦੀ ਕਿਰਪਾ ਦੂਜੀ ਬੇਬੇ ਦੀ ਅਰਦਾਸ
      ਵਧਾਉਣਗੇ ਸਾਹਿਲ ਦੇ ਗਾਣਿਆ ਦੀ Hype
      Aura ਹੁੰਦਾ ਮਾਵਾਂ ਦਾ ਜਾਦੂ ਭਰਿਆ
      ਤਾਹੀਓਂ ਆਉਂਦੀ ਏ postive vibe
      ਜਰੂਰ ਦਸੋ ਕਿਵੇਂ ਲੱਗੀਆਂ ਕੁਝ ਲਾਈਨਾਂ ਮਾਂ ਦੇ ਲਈ ਜੇ ਵਧੀਆ ਲਗਿਆ ਤਾ like ਤੇ comment ਕਰਕੇ ਦਸਿਓ please
      #MotherLove #LoveUBebe #MaaDiArdaas

  • @Kaurparmofficial
    @Kaurparmofficial 16 дней назад +2

    ਬੁਹਤ ਯਾਦ ਆਉਂਦੀ ਹੈ ਮੰਮੀ😢😢 ਵਾਪਸ ਆਜਾ ਕੋਈ ਵੀ ਆਪਣਾ ਨਹੀਂ ਏਥੇ 😢😢

  • @meenableem8101
    @meenableem8101 5 месяцев назад +39

    ਜਿੱਥੇ ਕਿਤੇ ਮਾਂ ਦੀ ਗੱਲ ਹੋਵੇ ਉੱਥੇ ਆਪ ਮੁਹਾਰੇ ਹੀ ਹੁੰਝੂ ਡਿੱਗਦੇ ਨੇਂ ਮਾਂ ਨੂੰ ਯਾਦ ਕਰ ਮਾਂ ਦੀ ਗੱਲ ਕਰ ਕੇ ਜੇ ਸਾਨੂੰ ਆਪਣੀ ਮਾਂ ਨਾਲ ਪਿਆਰ ਹੁੰਦਾ ਏ ਤਾਂ ਆਪਾਂ ਹਰ ਸਾਹ ਨਾਲ ਮਾਂ ਨੂੰ ਯਾਦ ਕਰਦੇ ਆਂ 😢😢 ਮਾਂ ਅਸੀਂ ਕਿਸ ਨੂੰ ਸੁਣਾਈਏ ਇਨਾਂ ਦਰਦਾਂ ਦੇ ਹਾੜੇ ਕੁੱਝ ਬਚਿਆ ਨਾ ਬਾਕੀ ਪੲਏ ਕਿੰਝ ਦੇ ਉਜਾੜੇ, ਅਸਾਂ ਅੱਜ ਮਾਏਂ ਤੈਨੂੰ ਰੋਸਾ ਕੁੱਝ ਨਹੀਓਂ ਕਹਿਣਾਂ ਜਾਕੇ ਪੁਛਾਂਗੇ ਤੈਨੂੰ ਮਾਏਂ ਹਸ਼ਰ ਦਿਹਾੜੇ, ਕਾਹਤੋਂ ਛੱਡ ਗੲਈ ਮਾਂਏਂ ਸਾਨੂੰ ਅੱਧ ਵਿਚਕਾਰੇ, ਰੋਂਦੇ ਨੈਂਣ ਬਿਚਾਰੇ ਰਾਤੀਂ ਨੀਂਦ ਨਾ ਆਉਂਦੀ, ਜਦੋਂ ਸੌਂਦਾ ਜੱਗ ਸਾਰਾ ਤੇਰੀ ਯਾਦ ਸਤਾਉਂਦੀ, ਸਾਨੂੰ ਮੌਤ ਨਾਲੋਂ ਪਹਿਲਾਂ ਮਾਰ ਛੱਡਿਆ ਜੁਦਾਈਆਂ,ਕੱਲੀ ਕੂੰਜ ਦੇ ਵਾਂਗੂੰ ਸਾਡੀ ਜਿੰਦ ਕੁਰਲਾਉਂਦੀ,ਐਸੀ ਚੋਟ ਲੱਗੀ ਸਾਨੂੰ ਦਿਲ ਟੋਟੇ -ਟੋਟੇ ਹੋਇਆ, ਦਿਲ ਆਪਣੇ ਦਾ ਬੂਹਾ ਮਾਏਂ ਦੱਸ ਕਾਹਤੋਂ ਢੋਇਆ, ਕਿਹਨੂੰ ਦਰਦ ਸੁਣਾਈਏ ਕੋਈ ਦਰਦੀ ਨਾ ਸਾਡਾ, ਲਾਕੇ ਯਾਦਾਂ ਨੂੰ ਸੀਨੇ ਦਿਲ ਰੱਜ਼ ਰੱਜ਼ ਰੋਇਆ, ਹੁਣ ਰੁਕਣਾਂ ਨੀਂ ਭੈਣੋਂ ਇਨਾਂ ਅੱਖੀਆਂ ਦਾ ਪਾਣੀ, ਸਾਨੂੰ ਛੱਡ ਗੲਈ ਕੱਲੇ ਸਾਡੇ ਬੱਚਿਆਂ ਦੀ ਨਾਨੀ,ਗੲਈ ਦੱਸ ਕੇ ਨਾ ਸਾਨੂੰ ਲਾ ਲੲਏ ਦੂਰ ਟਿਕਾਣੇ,ਝੂਟੀ ਦੁਖਾਂ ਵਾਲੀ ਸੂਲ਼ੀ ਸਾਡੀ ਜਿੰਦ ਨਿਮਾਣੀ, ਕਿਤੇ ਚੈਨ ਨਾ ਆਵੇ ਮਾਂ ਮਿਲਾਵੇ ਕਦੇ ਅੱਲਾ, ਰੱਬਾ ਕਦੇ ਵੀ ਕਿਸੇ ਨੂੰ ਮਾਪੇ ਕਰਨ ਨਾ ਕੱਲਾ, ਰਾਤੀਂ ਬਹਿ-ਬਹਿ ਕੇ ਰੋਈਏ ਹੰਝੂ ਦੇ ਗਈ ਨਿਸ਼ਾਨੀ,ਹਾਏ ਕਿਉਂ ਛੱਡ ਗਈ ਏਂ ਮਾਏਂ ਦੁਖਾਂ ਘੇਰੀ ਜ਼ਿੰਦਗਾਨੀ, ਸਾਨੂੰ ਕਿਤੋਂ ਵੀ ਨਾ ਮਾਏਂ ਤੇ ਰਾ ਪਿਆਰ ਹੀ ਲੱਭਣਾਂ, ਅਸੀਂ ਜ਼ਿੰਦਗੀ ਹੀ ਸਾਰੀ ਤੈਨੂੰ ਲੱਭਦਿਆਂ ਰਹਿਣਾਂ, ਭਾਵੇਂ ਮਰ ਜਾਈਏ, ਮੀਨਾ, ਮਾਂ ਦਾ ਪਿਆਰ ਤੇ ਲੱਭਣਾਂ,😢😢 ਮਿਸ ਯੂ ਮਾਂ ਮੇਰੀ ਸਾਰੀ ਦੁਨੀਆਂ ਤੋਂ ਪਿਆਰੀ ਮਾਂ 😢😢

    • @manpreetkaurbala7144
      @manpreetkaurbala7144 5 месяцев назад +5

      Baba g kise di maa na mari..... maa di kami koi puri nhi kr skda

    • @BaljeetKaur-tb6xg
      @BaljeetKaur-tb6xg 5 месяцев назад +2

      ਰੱਬਾ ਮਾਵਾਂ ਨੂੰ ਜ਼ਿੰਦਗੀ ਬਖ਼ਸ਼ੀ ❤

    • @saroj4235
      @saroj4235 5 месяцев назад +2

      Love you maa miss u maa😭😭😭😭

    • @ManiMehra-m2d
      @ManiMehra-m2d 5 месяцев назад +1

      ❤❤❤😊😊😊

    • @KamalpreetkaurKamal-qi7hi
      @KamalpreetkaurKamal-qi7hi 4 месяца назад +1

      ਮੇਰੀ ਮਾਂ ਮੇਰਾ ਰੱਬ 😢😢

  • @Kamaljatt1234
    @Kamaljatt1234 5 месяцев назад +20

    2024 ਦਾ ਬੈਸਟ ਸੌਂਗ 💔🙌ਮਿਸ ਯੂ ਮਾਏ🥺🥺💔

  • @bestdjinpunjab
    @bestdjinpunjab 5 месяцев назад +11

    ਜਿਨ੍ਹਾਂ ਸੋਹਣਾ ਲਿਖਿਆ ਸ਼ਾਹਦੀਪ ਵੀਰੇ ਨੇ ਉਨ੍ਹਾਂ ਹੀ ਵਧਿਆ ਗਇਆ ਅਮਰ ਸੰਧੂ ਵੀਰੇ ਨੇ। ਸਾਰੀ ਟੀਮ ਨੂੰ 🎉 ਬਹੂਤ ਬਹੂਤ ਮੁਬਾਰਕਾਂ। ਲੀਜੈਂਡ ਗੀਤ ਲਈ

  • @AmritMehra-j1d
    @AmritMehra-j1d Месяц назад +2

    I miss you mummy ji 😭😭💔💔

  • @quoteskosishh
    @quoteskosishh 5 месяцев назад +14

    ਸਾਰੀਆਂ ਮਾਵਾਂ ਸਲਾਮਤ ਰਹਿਣ 🙏🏻❤

  • @sparrowrecords4274
    @sparrowrecords4274 5 месяцев назад +8

    ਵਾਹ ਜੀ ਵਾਹ.. ਲਾਜਵਾਬ ਸਾਹਦੀਪ ਬਾੲੀ ਦੀ ਕਲਮ ਨੁੰ ਸਲਾਮ..❤ਅਮਰ ਸੰਧੂ ਬਾੲੀ ਹੋਰ ਚਾਰ ਚੰਦ ਲਾ ਦਿੱਤਾ... ਬਹੁਤ ਮੁਬਰਕਾ ਸਾਰੀ ਟੀਮ ਨੁੰ... (ਅਗਲੇ ਜਨਮ ਮਾ ਤੁਂ ਮਿਲੇ ਬਸ ੲਿੳੁ ਦੁਅਾਵਾ ਨੇ..ਪ੍ਰੀਤਮਾਨ)

  • @kulbeersingh2991
    @kulbeersingh2991 5 месяцев назад +6

    ਕੋਈ ਸ਼ਬਦ ਨੀ ਹਗੇ...ਮੇਰੇ ਕੋਲ bhai ਦੀ ਸਿਫ਼ਤ ਕਰਨ ਲਈ...kya baat song aa❤❤

  • @vineet_vinny
    @vineet_vinny 5 месяцев назад +6

    Always Thankful to a Wonderful Hardworking Team that God has Gifted me with...Thank You All for Giving me this Masterpiece...Lots of Luv n Best Wishes...God Bless❤

  • @renutiwari3326
    @renutiwari3326 2 месяца назад +2

    ❤Se love you mOm

  • @snymny
    @snymny 2 месяца назад +1

    Maa da drja koi nhi lai skta

  • @banwaitsaab1505
    @banwaitsaab1505 5 месяцев назад +6

    Bohtee bohtee Mubarak Puri team nu.. ❤❤

  • @AmritkaurAmrit-h4m
    @AmritkaurAmrit-h4m 5 месяцев назад +5

    Miss you mom😢😢😢😢😢😢

  • @PinkiDevi-ul9pf
    @PinkiDevi-ul9pf 5 месяцев назад +3

    Miss u maa 😢❤

  • @snymny
    @snymny 2 месяца назад +1

    I love you maa❤❤❤

  • @AmritSingh-lu2iz
    @AmritSingh-lu2iz 4 месяца назад +2

    ❤❤ very nice sahi hai 💯💯💯🙏🙏🙏🙏🙏

  • @GurmannKour
    @GurmannKour 5 месяцев назад +2

    Maa de baare koi shabd nhi par maa maa hundi kisi di maa na door jiye love you mumma 😢😢😢😢😢😢❤❤❤❤❤

  • @Daaku_productions
    @Daaku_productions 5 месяцев назад +7

    New project 🎬🎥 congratulations team❤

  • @RajSingh-nc3jk
    @RajSingh-nc3jk 5 месяцев назад +3

    Nice song vire❤❤

  • @sandeepthabal9922
    @sandeepthabal9922 Месяц назад +1

    3 - 9- 2024 😭😭😭😭😭maaa

  • @gurdevsingh5294
    @gurdevsingh5294 5 месяцев назад +2

    ❤❤ wow Amar Sandhu veri nice maa song God bless you dear rab aur tarkiya Bakshi❤❤❤❤❤❤❤❤❤❤❤❤

  • @GurpreetSingh-ms1pg
    @GurpreetSingh-ms1pg 5 месяцев назад +3

    ❤❤❤❤❤

  • @tiktokerskiduniya
    @tiktokerskiduniya Месяц назад +1

    It has been 6 months maa🥺

  • @rajnibala973
    @rajnibala973 5 месяцев назад +3

    Very nice song ❤❤❤

  • @luckynz7847
    @luckynz7847 5 месяцев назад +6

    Very nice song.. Love you Maa ❤

  • @Sidhuofficial591
    @Sidhuofficial591 5 месяцев назад +2

    Amar baii... Tera gonna ❤

  • @PreeMashi
    @PreeMashi 2 месяца назад +2

    Love you❤❤❤❤❤❤

  • @shimlakaur5826
    @shimlakaur5826 5 месяцев назад +1

    Very nice song .I miss you mom ji 😢😢

  • @RandhirSingh-do6gc
    @RandhirSingh-do6gc 4 месяца назад +1

    Waheguru ji

  • @sardaarnibalvirkaur5028
    @sardaarnibalvirkaur5028 5 месяцев назад +3

    Miss u mummy 😢

  • @ArshpreetSingh-uf3py
    @ArshpreetSingh-uf3py 5 месяцев назад +1

    Waheguru Ji ❤️❤️

  • @withpassion7613
    @withpassion7613 4 месяца назад +2

    Miss u mumma 😢😢😢😢😢😢😢😢❤❤❤

  • @Sidhuofficial591
    @Sidhuofficial591 5 месяцев назад +2

    Music bohut vadia match hoya..

  • @rahulghagga9627
    @rahulghagga9627 5 месяцев назад +1

    Writter shahdeep greatest men ❤jo bai likhda shyd hi koi braabri kr skky boht hi sohny lfzzz lv u h dono veera nu

  • @blackrosefilms2762
    @blackrosefilms2762 5 месяцев назад +1

    ❤❤❤❤good job aa Amar brother Waheguru ji chrdekala ch rekhe God bless you tarki bakse

  • @kulwinderkaur2472
    @kulwinderkaur2472 5 месяцев назад +1

    Bahut der naal samaj aaundi eh gall lokan nu shukar yaad ta aa gyea ki maa inni jarrori hai.

  • @SahilDhindsaOfficial
    @SahilDhindsaOfficial 5 месяцев назад +8

    ਹੁੰਦੇ ਮਾਵਾਂ ਦੇ ਦਿਲ ਦਰਿਆਵਾਂ ਤੋਂ ਵੀ ਵੱਡੇ
    ਤਾਹੀਓ ਅਖਦੇ ਅ ਲੋਕੀ ਬੋਹੜ ਵਾਲੀ ਛਾਂ
    ਓ ਛੋਟਾ ਬੱਚਾ ਸਭ ਤੋਂ ਜੋ ਪਹਿਲਾਂ ਬੋਲਦਾ
    ਓਹ ਹੁੰਦਾ ਸਬਦ ਮਾਂ
    ਇੱਕ ਨੀਲੀ ਛੱਤ ਵਾਲੇ ਦੀ ਕਿਰਪਾ ਦੂਜੀ ਬੇਬੇ ਦੀ ਅਰਦਾਸ
    ਵਧਾਉਣਗੇ ਸਾਹਿਲ ਦੇ ਗਾਣਿਆ ਦੀ Hype
    Aura ਹੁੰਦਾ ਮਾਵਾਂ ਦਾ ਜਾਦੂ ਭਰਿਆ
    ਤਾਹੀਓਂ ਆਉਂਦੀ ਏ postive vibe
    ਜਰੂਰ ਦਸੋ ਕਿਵੇਂ ਲੱਗੀਆਂ ਕੁਝ ਲਾਈਨਾਂ ਮਾਂ ਦੇ ਲਈ ਜੇ ਵਧੀਆ ਲਗਿਆ ਤਾ like ਤੇ comment ਕਰਕੇ ਦਸਿਓ please
    #MotherLove #LoveUBebe #MaaDiArdaas

  • @VirajKamboj-p5e
    @VirajKamboj-p5e 5 месяцев назад +1

    Wah ji wah kina sona geet love u ma 😢😢

  • @punjabivirsa2429
    @punjabivirsa2429 5 месяцев назад +16

    ਪ੍ਰਦੇਸਾਂ ਵਿਚ ਬੈਠਿਆਂ ਨੂੰ ਸਿਰਫ ਮਾਂ ਬਾਪ ਦੀ ਯਾਦ ਆਉਂਦੀ ਏ .. ❤

    • @punjabivirsa2429
      @punjabivirsa2429 5 месяцев назад +1

      @LofiJatti. bhen bhra viaah to baad change ho jande ne but maa baap kde change nhi hunde

    • @Davindercricketlover
      @Davindercricketlover 5 месяцев назад

      Sahi gal a

  • @ramandeepsingh4310
    @ramandeepsingh4310 5 месяцев назад +3

    Very good

  • @palak2398
    @palak2398 5 месяцев назад +3

    Best song

  • @daljitsingh3469
    @daljitsingh3469 5 месяцев назад +2

    ਬਹੁਤ ਵਧੀਆ ਗਾਣਾ ✍️❤️❤️❤️❤️❤️

  • @ppablapunnu27
    @ppablapunnu27 5 месяцев назад +2

    Miss 😢you maa

  • @rajveerkourbains
    @rajveerkourbains 5 месяцев назад +2

    Sahi kaha Amar ji , I miss so much my mom 😂😂🫂

  • @cutemishi9117
    @cutemishi9117 4 месяца назад +2

    😭😭😭miss u maa g

  • @Tarsemsingh-rd8lx
    @Tarsemsingh-rd8lx 5 месяцев назад +1

    This songs touch your soul. God bless you Amar bhai ji. Keep shining 🌟🌟🌟🌟. You are the next star.

  • @punjabangirl2278
    @punjabangirl2278 5 месяцев назад +1

    bhut sohna veere song God bless uhhh Waheguru tuhanu hmesha khush rkhe

  • @ballikang869
    @ballikang869 5 месяцев назад +1

    BEBE ji👱‍♀️ da chera jad
    Dekh 🤗🙏🏻😍❤️😘 lava
    UTH Tadke ni
    injj lagi janda
    Jive rabb De darshan
    hoh geh hon
    Dekh BAPPU ji nu jigra ja Pai janda
    Jinne Mappeya ji nu Khush Rakh Leya onna ne Rab ji nu vi Khush Rakh Leya
    Love u bebe ji ❤️🙏🏻❤️😍🙏🏻😘 BAAPU JI ZIND JAAN MERI ALWAYS WMK JI 🙏🏻🙏🏻🙏🏻🧿👑❤️😍😘

  • @Gavy0099-uh6dl
    @Gavy0099-uh6dl 5 месяцев назад +1

    Congratulation All Team.. Very Nice Song.. ❤

  • @HarvinderSingh-bv8cf
    @HarvinderSingh-bv8cf 5 месяцев назад +4

    Love 💕 mi song veere

  • @LovedeepDhaliwal-t9o
    @LovedeepDhaliwal-t9o 5 месяцев назад +1

    Dilo pyaar aa veere tenu

  • @manjeetrani2250
    @manjeetrani2250 5 месяцев назад +2

    Maa❤🙏

  • @Vemax-Gamer
    @Vemax-Gamer 5 месяцев назад +3

    Who is listening this song in 2024

  • @jxtinworldwide
    @jxtinworldwide 5 месяцев назад +1

    1 october 2022 mere liye black day #maa ♥

  • @Shahdeep398
    @Shahdeep398 5 месяцев назад +4

    Love You Maa

  • @HarmanpanditkHarmanpandi-mt6hq
    @HarmanpanditkHarmanpandi-mt6hq 4 месяца назад +1

    Yarr taua chacha koi na kisi h G missu mom😚😚😚😣😣😣😣

  • @RajaUmer-u3f
    @RajaUmer-u3f 5 месяцев назад

    Bas Banda muke Jaye maa na Mary ❤❤❤

  • @VarinderSingh-xm8rg
    @VarinderSingh-xm8rg 5 месяцев назад +2

    Miss u mmy😭😭

  • @ankitkaushikhr85
    @ankitkaushikhr85 5 месяцев назад +2

    Superb song. nice acting Gursimran ❤ 🎉❤

  • @karamjitsingh444
    @karamjitsingh444 3 месяца назад +1

    Very miss you mom and dad 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @jaspreetkaur8899
    @jaspreetkaur8899 5 месяцев назад +2

    ❤❤maa

  • @joyalfrad9246
    @joyalfrad9246 5 месяцев назад +1

    GOD BLESS YOU🙌🙌🙌🙌

  • @RishiSahota-qw5qd
    @RishiSahota-qw5qd 5 месяцев назад +1

    Osm lyrics shahdeep sweet voice amar sandhu

  • @harwindersingh8429
    @harwindersingh8429 5 месяцев назад +1

    ਵਾਹਿਗੁਰੂ ਜੀ 🙏🙏🙏🙏🙏

  • @RenuVerma-j9h
    @RenuVerma-j9h 5 месяцев назад +2

    Very nice song ❤❤❤❤❤❤❤❤❤❤❤❤❤❤❤❤❤

  • @karamjitsinghheer6674
    @karamjitsinghheer6674 5 месяцев назад +1

    Very nice song love you mom❤️❤️❤️🙏

  • @vickykhalsa4286
    @vickykhalsa4286 5 месяцев назад +4

    Beautiful maaa song

  • @yrjfilms
    @yrjfilms 5 месяцев назад +1

    Congratulations to whole team

  • @dilkhush3629
    @dilkhush3629 5 месяцев назад +1

    Nice one ridham di 😮😮😮😮

  • @AvtarSani
    @AvtarSani 5 месяцев назад +1

    Love maa😢😢😢😢

  • @gopiminhas854
    @gopiminhas854 5 месяцев назад +1

    Vohut sohna song veere

  • @shobhasharma-t3b
    @shobhasharma-t3b 5 месяцев назад +1

    God's blessings all team

  • @sunitapuniya5542
    @sunitapuniya5542 5 месяцев назад +2

    Very nice song veere

  • @sonukaler6900
    @sonukaler6900 5 месяцев назад +1

    Bhut Vadiea Song G❤️❤️❤️❤️❤️

  • @jagpreetsingh6042
    @jagpreetsingh6042 5 месяцев назад +1

    shahdeep veer bot sohna geet 😢

  • @ParmodKumar-lk3uv
    @ParmodKumar-lk3uv 5 месяцев назад +1

    Respect bhai ❤❤❤❤

  • @banwaitsaab1505
    @banwaitsaab1505 5 месяцев назад +1

    Ustad ShahDeep ♥️

  • @LovedeepDhaliwal-t9o
    @LovedeepDhaliwal-t9o 5 месяцев назад +2

    Kya baat e ji

  • @tapsipoonia2677
    @tapsipoonia2677 5 месяцев назад +1

    I love my mom ❤❤❤

  • @sammanchanda31
    @sammanchanda31 5 месяцев назад +1

    Congratulations Deep. Great Lyrics

  • @Jodhwinder99Jodhwinder99
    @Jodhwinder99Jodhwinder99 5 месяцев назад +1

    ❤to 😭😭😭😭😭😭love you mom

  • @PARMINDERSINGH8868
    @PARMINDERSINGH8868 5 месяцев назад +1

    Congratulations 🎉

  • @shobhasharma-t3b
    @shobhasharma-t3b 5 месяцев назад +1

    Heart touching song 💕

  • @kaurtajinder5568
    @kaurtajinder5568 5 месяцев назад +1

  • @RajinderSingh-zj9vu
    @RajinderSingh-zj9vu 5 месяцев назад +2

    👍👍👍❤❤

  • @ashokbhadu79rb54
    @ashokbhadu79rb54 5 месяцев назад +2

    Bhai Rajasthan se ram ram bhai la
    Very nice song
    🙏🙏🙏

  • @jatintriptalker7777
    @jatintriptalker7777 5 месяцев назад +1

    Heart ❤ touching lyrics

  • @lifejourneyStenoHindiDictation
    @lifejourneyStenoHindiDictation 5 месяцев назад +1

    Wah bhai wah 🎉mst

  • @LovedeepDhaliwal-t9o
    @LovedeepDhaliwal-t9o 4 месяца назад

    Love you bro❤ bo kaint ditta

  • @kulwindersingh9819
    @kulwindersingh9819 5 месяцев назад +1

    Very nice song brother gbu

  • @amankaushik7689
    @amankaushik7689 5 месяцев назад +1

    Nic gursimran keep it up 🎉

  • @GurwinderSingh-qd7yq
    @GurwinderSingh-qd7yq 5 месяцев назад +1

    ❤🙏🙏🙏

  • @bittubains9152
    @bittubains9152 5 месяцев назад +1

    👍👍👍👍👏👏

  • @HARIOMSHARMA-lm6rg
    @HARIOMSHARMA-lm6rg 2 месяца назад

    Love you

  • @amrindersingh701
    @amrindersingh701 5 месяцев назад +1

    No word

  • @balwinderkaur4129
    @balwinderkaur4129 5 месяцев назад +1

    Nice song ❤❤

  • @HarpreetKaur-ju4bn
    @HarpreetKaur-ju4bn 5 месяцев назад

    😭😭😭😭😭😭😭❤

  • @devil__queen2.0
    @devil__queen2.0 5 месяцев назад +1

    ❤❤❤❤😔😔

  • @ManpreetSinghSrioa-ms8xo
    @ManpreetSinghSrioa-ms8xo 5 месяцев назад +1

    Nice 👌👌