Maaye Ni !! ਮਾਏ ਨੀਂ !! Mother's Day Special !! ਮਾਵਾਂ ਦਾ ਗੀਤ !! ਪ੍ਰਭ ਗਿੱਲ !! ਆਰ ਦੀਪ

Поделиться
HTML-код
  • Опубликовано: 28 ноя 2024

Комментарии • 2,5 тыс.

  • @akhandi_gamings7153
    @akhandi_gamings7153 2 года назад +277

    ਦਿਲ ਨੂੰ ਛੂ ਲੈਣ ਵਾਲੀ ਅਵਾਜ 💞 ਬਹੁਤ ਹੀ ਮਿੱਠੇ ਬੋਲ 🤗 ਵਾਹਿਗੁਰੂ ਤੈਨੂੰ ਬਹੁਤ ਅਸੀਸ ਦੇਵੇ ਪੁੱਤਰ 🙌🙌

  • @bakhshishsingh184
    @bakhshishsingh184 4 месяца назад +50

    ਬਹੁਤ ਵਧੀਆ song mainu ਤਾਂ ਮਾਂ ਦਾ ਪਿਆਰ ਨਹੀਂ ਮਿਲਿਆ।ਇਹੋ ਜਿਹੇ ਬੋਲ ਸੁਣ ਕੇ ਅੱਖਾਂ ਭਰ ਲੈਂਦਾ ਹਾਂ

  • @jasskainth7906
    @jasskainth7906 2 года назад +180

    ਰੱਬ ਸਭ ਦੀਆਂ ਮਾਵਾਂ ਨੂੰ ਲੰਮੀਆਂ ਉਮਰਾਂ ਬਕਸ਼ੇ..❤

  • @deepakmehta7399
    @deepakmehta7399 7 месяцев назад +101

    ਰੱਬ ਹਰ ਕਿਸੇ ਦੀ ਮਾਂ ਨੂੰ ਖੁਸ਼ੀਆਂ ਬਖ਼ਸ਼ੇ 😢 🎉

  • @jaswinderchoudhary6964
    @jaswinderchoudhary6964 Год назад +100

    Rabba sab di maava nu labbi umra bakshi te hamesha khush rakhi🙏❤

  • @BaljinderSingh-wm4mb
    @BaljinderSingh-wm4mb 2 года назад +44

    ਬਹੁਤ ਹੀ ਸੋਹਣਾ ਗੀਤ ਆ ਜੀ 🙏 ਵਾਹਿਗੁਰੂ ਜੀ ਸਭ ਮਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਤੇ ਨਾਲ ਹੀ ਮੇਰੇ ਪਿਆਰੇ ਵੀਰ ਮਨੀ ਓੜਾਗ ਨੂੰ ਵੀ ਜਿਨ੍ਹਾਂ ਨੇ ਏਨਾ ਪਿਆਰਾ ਗੀਤ ਲਿਖਿਆ ਹੈ ਤੇ ਪ੍ਰਾਭ ਗਿੱਲ ਸਾਬ ਜੀ ਤੁਸੀਂ ਆਪਣੀ ਮਿੱਠੀ ਆਵਾਜ਼ ਨਾਲ ਇਸ ਗੀਤ ਨੂੰ ਹੋਰ ਵੀ ਪਿਆਰਾ ਬਣਾ ਦਿੱਤਾ🙏 ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹੱਸਦੇ ਖੇਡਦੇ ਰਹੋ ਜੀ 🙏

  • @mksharma7530
    @mksharma7530 Год назад +110

    ਦਿਲ ਬਲੂਦਆ ਗਿਆ ਸੁਣ ਕੇ ਏਹ ਗਾਣਾ. 14 ਸਾਲ ਹੋ ਗਏ ਮਾਪਿਆ ਨੂੰ ਦੇਖੇ। ਰੱਬ ਸਭ ਨੂੰ ਮੇਰੇ ਵਰਗੇ ਹਾਲਾਤ ਨਾ ਦੇਵੇ ਬੱਸ ਸਭ ਜੀਅ ਆਪਣੇ ਘਰ ਮਿਲਣ ਸਭ ਨੂੰ ਰੱਬ ਵਾਹਿਗੁਰੂ ਭਗਵਾਨ ਜੋ ਵੀ ਆ ਰਾਜੀ ਰੱਖੇ.0

  • @baljitlubana6376
    @baljitlubana6376 Год назад +46

    ਰੱਬ ਚੇਤੇ ਕਰਾ ਤਾਂ ਵੀਰ , ਜਿੰਦਗੀ ਵਿਚ ਪਹਿਲੀ ਵਾਰ ਏਨਾ ਰੋਇਆ ❤ਮਾਂ ਸੱਚੀ ਰੱਬ ਏ

  • @AmanAman-m4k
    @AmanAman-m4k Год назад +20

    ਇਹ ਗਾਣਾ ਸੁਣ ਕੇ ਇੱਕ ਵਾਰ ਫਿਰ ਤੋਂ ਮਾਂ ਦੀ ਮਮਤਾ ਅਤੇ ਯਾਦ ਆ ਗਈ 😢😢😢😢😢 I love you mom❤❤❤

  • @aggarwalhealth5075
    @aggarwalhealth5075 Год назад +86

    Bohot Sara pyar is song nu is nu likhne wale and singer gill nu ❤😊

  • @AbhishekPandey-oz9eu
    @AbhishekPandey-oz9eu Год назад +94

    "माँ" शब्द "राम" शब्द से भी ज्यादा भावुक है... इस शब्द का जहां भी जिक्र हो रोम रोम पुलकित हो जाते है... अति सुन्दर रचना पाजी 🙏🙏❤️😢

    • @binu2021
      @binu2021 6 месяцев назад

      ❤❤❤❤❤❤❤❤❤❤

  • @jajbirdhillon6958
    @jajbirdhillon6958 2 года назад +592

    ਰੱਬ ਮਾਵਾਂ ਨੂੰ ਲੰਬੀ ਉਮਰ ਬਖਸ਼ੇ 🙏

  • @shergill9161
    @shergill9161 10 месяцев назад +32

    ਮਾ ਤੋਂ ਵਦ ਕੋਈ ਨਈ ਹੁੰਦਾ ਰੱਬ ਮਾਵਾ ਦੀ ਲੰਬੀ ਉਮਰ ਕਰੇ

  • @lachhmishergill
    @lachhmishergill Год назад +15

    ਮੰਮੀ ਤਾਂ ਹੈਗੀ ਆ ਪਰ ਪਾਪਾ ਜੀ ਦੀ ਬੁਹਤ ਯਾਦ ਆਉਂਦੀ ਆ 😢😢 miss you papa gg 😔🥺🥺

  • @rajvirkaur.4637
    @rajvirkaur.4637 2 года назад +134

    ਜ਼ਿੰਦਗੀ 'ਚ ਤੇਰਾ ਹੋਣਾ,
    ਜ਼ਿੰਦਗੀ ਸੀ ਅੰਮੀ। 🥰❤

  • @komalpreet8492
    @komalpreet8492 2 года назад +1423

    ਏਨਾ ਸੋਹਣਾਂ ਕੌਈ ਕਿਵੇਂ ਲਿੱਖ ਸਕਦਾ ਹੈ,, ਦਿਲ ਨੂੰ ਛੂ ਜਾਣ ਵਾਲਾ ਹੈ,, ਵਾਹਿਗੁਰੂ ਜੀ ਸਾਰਿਆ ਮਾਵਾਂ ਨੂੰ ਹਮੇਸ਼ਾ ਖੁਸ਼ ਰਖਿਉ,🙏🙏🥺🥺

  • @sukhwindersinghsony6866
    @sukhwindersinghsony6866 Год назад +25

    ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ 🙏🙏🙏 I love you maa❤❤❤

    • @anjukatariya9462
      @anjukatariya9462 Год назад

      Jannat tere pair di mitti iske aage ki line k mtlb btana zra😊

  • @navdeepsingh6904
    @navdeepsingh6904 Год назад +26

    Boht sohna song aa waheguru sb dia maava nu khush rkhe

  • @BabbuChhina-l5u
    @BabbuChhina-l5u Год назад +6

    ਕਿੰਨੇ ਵਾਰੀ ਸੁਣ ਲਿਆ ਪਰ ਕੰਨ ਨਹੀਂ ਰੱਜਦੇ ਦਰਦ, ਬਹੁਤ ਡੂੰਘਾ ਦਰਦ, ਲਿਖ਼ਣ ਨੂੰ ਜੀਅ ਕਰਦੈ ਪਰ ਲਫ਼ਜ਼ ਨਹੀਂ ਲੱਭਦੇ

  • @jimmybhagat5866
    @jimmybhagat5866 Год назад +41

    Hey bhagwan sbki Maa ki lambi umar krna .......Maa k bina kuch b nai hai iss duniya mein.......Love u Mom

  • @jagroopsingh4151
    @jagroopsingh4151 2 года назад +16

    ਮਾਂ ਦੀ ਲੰਮਬੀ ੳੁਮਰ ਲੲੀ....ਵਾ ਿਹਗੁਰੂ ਜੀ ਅੱਗੇ ਅਰਸਾਸ ਕਰੋ....

  • @meenableem8101
    @meenableem8101 2 года назад +247

    ਮਾਂ ਤੂੰ ਜਾਂਦੀ ਵਾਰੀ ਸਾਨੂੰ ਦੱਸ ਜਾਂਦੀ ਅਸੀਂ ਤੈਨੂੰ ਰੱਬ ਤੋਂ ਮਿੰਨਤਾਂ ਨਾਲ ਮੁੜਵਾ ਲੈਂਦੇ ,miss you maa 😭😭😭😭❤️❤️😭😭😭😭 love you maa

    • @harrykailay5992
      @harrykailay5992 Год назад +7

      Kithe murde ne jehre chal gye roz merde aa jeen lyi ohna da supna poora krna

    • @varinderpalsingh3588
      @varinderpalsingh3588 Год назад +3

      Same here 😭

    • @vrindersingh4313
      @vrindersingh4313 Год назад +12

      Mere v ami 2020 ch minu chd k tur gy 😔bed te roti khan wala hun ik time roti khnda oh v rat nu all day bukha maa hun puchdi hi nhi k roti khadi tu putt😭😭😭

    • @rohitarya4561
      @rohitarya4561 Год назад +1

      @@vrindersingh4313 😭😭😭😭

    • @vanshdeepkamboj10
      @vanshdeepkamboj10 Год назад +1

      @@vrindersingh4313 😢

  • @Awadhesh___Kumar__Prayagraj
    @Awadhesh___Kumar__Prayagraj Год назад +3

    जिस भाषा में ये गाना है, हमको समझ नहीं आता है लेकिन इतना पता है ये मम्मा के लिए गाना है! इसको सुनते ही रहते हैं, मन ही भरता है ! बार - बार सुनते हैं हम इस गाने को...... 😢😢

  • @DancerAavni
    @DancerAavni 23 дня назад +5

    ਆਖਾ ਵਿੱਚੋ ਆਂਜੁ ਆ ਗਏ ਨੇ

  • @baljeetkaur2859
    @baljeetkaur2859 Год назад +45

    ਇਹ ਗਾਣਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਵਹਿਗੁਰੂ ਜੀ ਜਿੰਨੇ ਵੀ ਮਾਵਾਂ ਦੇ ਪੁੱਤ ਪਰਦੇਸ ਬੈਠੇ ਨੇ ਸਭ ਦੀਆਂ ਉਮਰਾਂ ਲੰਮੀਆਂ ਕਰਿਓ ਤੇ ਸਭ ਪੁੱਤਾਂ ਦੀਆਂ ਮਾਵਾਂ ਨੂੰ ਤੰਦਰੁਸਤ ਰੱਖਿਆ❤❤🙏🏼🙏🏼

  • @savneetkour
    @savneetkour Год назад +156

    Miss you mummy always. Bahut yaad krdi ha mein Apni maa nu 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @kulvirsandhukiransandhu3506
    @kulvirsandhukiransandhu3506 2 года назад +474

    Mom is most important part of our life ❤️❤️❤️ but dad is also our heart 🥰🥰

  • @sonamarora3142
    @sonamarora3142 Год назад +52

    Waheguru ji sb di maa papa nu khush rakhio 🙏

  • @ajaypalsingh2325
    @ajaypalsingh2325 Год назад +6

    ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
    ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
    😢❤

  • @SandeepKaur-hi2ku
    @SandeepKaur-hi2ku Год назад +34

    Jini var v sundi aa song hr var Rona aa janda...luv u maa...kal milna 1 saal baad mumma nu

  • @ramandeepsingh6087
    @ramandeepsingh6087 Год назад +8

    ਲੰਮੀਆਂ ਉਮਰਾਂ ਬਖਸ਼ੀ ਰੱਬਾ ਮਾਵਾਂ ਨੂੰ ਵਾਹਿਗੁਰੂ ਜੀ 👏👏

  • @mrsingh6946
    @mrsingh6946 2 года назад +675

    ਇਹ ਗਾਣਾ ਸੁਣ ਕੇ ਪਰਦੇਸ ਵਿਚ ਬਹੁਤ ਰੋਇਆ ਤੇ ਫਿਰ ਪਿੰਡ ਮਾਂ ਨੂੰ phone ਕਰ ਕੇ ਮਨ ਖ਼ੁਸ਼ ਹੋਇਆ...Lv u ਮਾਂ

    • @sandeepkaur176
      @sandeepkaur176 2 года назад +12

      Waheguru bless u

    • @Sharanjit420
      @Sharanjit420 2 года назад +34

      ਮੇਰੀ ਤਾਂ ਮਾ ਹੀ ਨਹੀਂ ਮੈਂ ਕਿਸ ਨੂੰ ਫੋਨ ਕਰ ਬਹੁਤ ਯਾਦ ਆਉਂਦੀ 🥲🥲🥲

    • @mrsingh6946
      @mrsingh6946 2 года назад +12

      @@Sharanjit420 ਮਾਫ ਕਰਨਾ ਵੀਰ ਜੀ, ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ।

    • @sandeepkaur176
      @sandeepkaur176 2 года назад +8

      @@Sharanjit420 koi nii veer rbb di rja hi rehna penda

    • @Sharanjit420
      @Sharanjit420 2 года назад +1

      @@sandeepkaur176 🙏🙏🙏

  • @ramanjangral9246
    @ramanjangral9246 Год назад +3

    ਮਾਂ ਰਬ ਦਾ ਰੂਪ ਹੁੰਦੀ ਹੈ ਹਮੇਸ਼ਾਂ ਮਾਂ ਬਾਪ ਦੀ ਇੱਜ਼ਤ ਕਰਨੀ ਚਾਹੀਦੀ ਹੈ

  • @Anita66665
    @Anita66665 3 месяца назад +5

    Everytime I listen this song I can't stop myself from crying. This is that song which just go through your heart. I love my mummy so much even though I don't say this to her but I really love her. She is my whole world . I hope one day I can put a smile on her face and that day comes very soon. Thank you so much Prabh Sir and entire team for this song.

  • @sukhvinderkaur8640
    @sukhvinderkaur8640 2 года назад +46

    😭😭 love u maaa .... Bahut hi sohnaa likhea te Gaya ❤️❤️..god bless all mothers

  • @sajansampley8514
    @sajansampley8514 Год назад +66

    I dedicate this song to all of them who's doing too much care of their parents besides me🍁❤️❤️

  • @milan_chahal
    @milan_chahal 2 года назад +60

    This is dedicated to all mothers ❤️
    Sukoon mil gya sun kk

  • @HappySingh007-k4p
    @HappySingh007-k4p Месяц назад +8

    ਕਾਸ ਕੀਤੇ ਮੀਰੀ ਵੀ ਮਾ ਹੁੰਦੀ

  • @vivek_00
    @vivek_00 Год назад +3

    Kya bolu yrr jitna bolu sab kaam hai yrr ❤❤❤❤❤

  • @karanbhatti4235
    @karanbhatti4235 2 года назад +252

    love u maa ❤️ waheguru sab diya maava nu khus tandrust rakhe

  • @SandeepGupta-hk8dr
    @SandeepGupta-hk8dr 2 года назад +20

    Lot's of love to you, Prabh prah!
    Thankyou! Maata-Pitaa de aashirwad to vaddh ke duniya di koi cheez nhi 🙏💖🌟

  • @Gaganpreet
    @Gaganpreet Год назад +13

    Love you mom❤.
    Pyar krde raho Mawa nu .
    wapas ni milni Jaan toh baad .
    Miss u ❤Mom 🧑‍🍼
    Waheguru sari Mawa nu lambi Umar bakshe🙏

  • @dollyrandhawa-tp1ft
    @dollyrandhawa-tp1ft Год назад +2

    ਕਾਸ਼ ਕਦੇ ਰੱਬ ਨੂੰ ਵੀ ਦਰਦ ਹੋਵੇ ਕਿਸੇ ਦੀ ਮਾ ਨੂੰ ਉਪਰ ਬੁਲਾਂਦੇ ਹੋਏ ਓਹਨੂੰ ਵੀ ਦਰਦ ਹੋਵੇ ਕੇ ਬੱਚੇ ਮਾ ਤੋਂ ਬਿਨਾ ਕਿਵੇਂ ਰਹਿੰਦੇ ਨੇ ਕਿਵੇਂ ਜੂਨ ਪੂਰੀ ਕਰਦੇ ਨੇ ਕਿਵੇਂ ਆਪਣੀਆ ਖੁਸ਼ੀਆ ਤੇ ਖੁਸ਼ ਨੀ ਹੋ ਪਾਉਂਦੇ

  • @bhullarsabb9175
    @bhullarsabb9175 3 месяца назад +4

    ਸਤਿਨਾਮ ਸ੍ਰੀ ਵਾਹਿਗੁਰੂ ਜੀ ਦੁਨੀਆਂ ਤੇ ਸਾਰੇ ਮਾਪਿਆਂ ਨੂੰ ਹਮੇਸ਼ਾਂ ਤੰਦਰੁਸਤ ਤੇ ਸਹੀ ਸਲਾਮਤ ਰੱਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurpreetsandhu9167
    @gurpreetsandhu9167 Год назад +10

    Lv u bebe waheguru ji sbh diya mawa di lammi umr kre ❤❤❤

  • @sethrollinss
    @sethrollinss Год назад +24

    This is truly a masterpiece...
    Hats off to Mani udaang and Prabh gill for this masterpiece

  • @englishmadeeasywithvikaspu9053
    @englishmadeeasywithvikaspu9053 Год назад +29

    So emotional..so serene...so calm...so peaceful...The most beautiful song I have ever heard... Congratulations Prabh Gill Sir!

  • @kashishdhall1004
    @kashishdhall1004 Год назад +3

    ਬਹੁਤ ਵਧੀਆ!❤️...ਰਵਾ ਦਿੱਤਾ ਯਾਰਾ!

  • @jaisingh00785
    @jaisingh00785 6 месяцев назад +5

    ਪਿਆਰ ਦਾ ਅਰਥ ਮਾਂ ਤੋ ਪਰੇ ਕੋਈ ਨਹੀ ਸਮਝ ਸਕਦਾ, ,

  • @gillkokri4841
    @gillkokri4841 2 года назад +51

    Mind blowing song because everyone love his or her mother without any condition and anyone can't express these feeling to someone to show their love salute to all those singers who sung these types song specially for parent

  • @jannatwithdreams9179
    @jannatwithdreams9179 2 года назад +34

    Best artist best singer without any controversy.
    Tera waheguru mera rab te dost da allah mehar kare tere te prabh veere

    • @PrabhGill
      @PrabhGill  2 года назад +12

      Bahut Shukriya 🙏🏼

  • @Pardesipunjabivlogs
    @Pardesipunjabivlogs Год назад +15

    Likhya bahut sona aa gaaya bahut feel nail prabh sir me ❤❤ bahut peaceful song aa......ida de ganne likhde raho gaunde raho..... always god bless ...

  • @ent_factory
    @ent_factory Год назад +27

    Miss you Maaa 😭
    Tears came into my eyes when I heard the word MAA 😭
    RIP My first and ever love 💓 Maa❤❤

  • @Amanpb04qu
    @Amanpb04qu 29 дней назад +1

    ਰੱਬਾ ਸਭ ਦੀ ਮਾਂ ਦੀ ਉਮਰ ਲੰਬੀ ਕਰੀ 😢😢😢😢😢

  • @banker8329
    @banker8329 2 года назад +9

    Dil too chngaa lgyaa love you maa
    Thanku mumaa for everything my biggest supporter☺💙💙

  • @jeetkokri9403
    @jeetkokri9403 Год назад +6

    ਮਾਂ ਤੂੰ ਦੂਰ ਹੋਣਾ ਬਹੁਤ ਆਉਖਾ ਰੱਬ ਕਿਸੇ ਨੂੰ ਮਾਂ ਤੂੰ ਦੂਰ ਨਾ ਕਰੀ 🙏🙏🙏

  • @manjeetkaur8737
    @manjeetkaur8737 Год назад +4

    Vich pardesa bethi nu Teri Yaad batheri aundi ae, aa lae putt uth ja pi lae na hak jagundi are... just love this song ....miss you maa.. ❤❤❤

  • @HakmDhaliwal-j9p
    @HakmDhaliwal-j9p День назад

    ਦਿਲ ਨੂੰ ਟੱਚ ਕਰਨ ਵਾਲੇ ਟੱਪੇ ਬਹੁਤ ਸੋਹਣਾ ਲਿਖਿਆ

  • @NavroopSingh-sy9ie
    @NavroopSingh-sy9ie Год назад +5

    ਮੈ ਆਂਪਣੀ ਮਾਂ ਨਾਲ ਰਾਤੀ ਲੜਾਈ ਕੀਤੀ ਪਰ ਅਚਾਣਕ ਇਹ ਗਾਨਾ ਮੇਰੇ ਸਾਹਮਣੇਂ ਆਯਾ ਤੇ ਸੁਨ ਕੇ ਇਹਦਾ ਲਗਾਅ ਕਿ ਮੈ ਬਹੁਤ ਵਡੀ ਗਲਤੀ ਕੀਤੀ ਤੇ ਅੱਖਾ ਭਰ ਆਇਆ ❤ਬਹੁਤ੍ ਸੋਹਣਾ ਗੀਤ ਪ੍ਰਭ ਵੀਰੇ ਲਵ ਯੂ ❤❤

  • @hanumanworld
    @hanumanworld Год назад +6

    Bhgwan bhi maa ke aachl ke bina kuch nhi 🙏❤️ बहोत धन्यवाद सर इस गाने के लिए दिल के अन्दर समा गया ये ❤️

  • @mandyartist1
    @mandyartist1 2 года назад +77

    ♥️♥️Mother’s unconditional love 🙇‍♀️ 🙇‍♀️and complete justice by Prabh Gill❣️May gob bless you 🙏🙏

  • @Jay_mahakal_1108
    @Jay_mahakal_1108 6 месяцев назад +3

    ਮਾਂ ਤੋਂ ਵੱਡਾ ਕੋਈ ਨਹੀਂ, ਰੱਬ ਵੀ ਨਹੀਂ
    ਮੈਂ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ ਮਾ
    😭😭😭😭😭😭😔😔😔😔😔🙏🏻🙏🏻🙏🏻🙏🏻

  • @NeetaBangre-fi3nh
    @NeetaBangre-fi3nh Год назад +9

    This song is very relax full 😊an this voice is vry relax full and soft 😊😘❤maa life ka sbse important and special part h ❤i love u bebe 😘 😘 😊 ❤❤❤an thanks to u Prabh sir hme ye special song dene ke liye thank u so much sir 👌👌👌👌👌👍😌

  • @mypapaloveyou3572
    @mypapaloveyou3572 Год назад +12

    Bhagwan kre sabki maa hamesa khus rahe 🙏

  • @sniperridermandeep9867
    @sniperridermandeep9867 Год назад +5

    Waheguru saareyaan maawa nu tandrusti de, khushiyaan bakshe...... Saariyaan khushiyaan deve is dharti diyaa.... Miss u daadi

  • @nikkasethi4568
    @nikkasethi4568 2 года назад +33

    Love you prabh gill bhai jaan great voice baba bless you ❤️🙏❤️❣️🙏

  • @preetkour6020
    @preetkour6020 2 года назад +12

    Bahut sona song a waheguru ji tuhanu hamesha tarakiyan Bakshe 🙏🙏

  • @sanjeevjaswal
    @sanjeevjaswal 3 месяца назад

    Kya baat Bhai hooo dil ta bajda aa

  • @Nishakaur-w7t
    @Nishakaur-w7t Год назад +1

    Bhut sona likhya song schi te gaya v bhut sona . Sun ke eye's cho Pani on lg piya ❤❤❤ I love you mom

  • @deepikathaper3592
    @deepikathaper3592 Год назад +31

    Bohot yaad ande maa de papa de 6 saal hogy pardes ch miss u maa 😭😭😭 pta Ni kdo Ja huna song sunke bht Rona aya 😭😭love you maa

    • @blackheart6897
      @blackheart6897 Год назад

      Kedi country vich ho tussi

    • @vijaypaalKhundiya
      @vijaypaalKhundiya 7 месяцев назад

      ❤😢 koi nhi bhai sb slamt h yha fikr na kr.... Tu apna khyal rkna pardes ch.... 😟🥹

  • @deepverma690
    @deepverma690 2 года назад +14

    Veer tera har ik Geet bht shona hunda Always.. Rooh khush hundi aa teri awaj ch Geet sun ke.. Keep It Up… Stay Blessed n Healthy 👍

  • @harjotaujla1558
    @harjotaujla1558 2 года назад +19

    Veere ur voice reaches our soul

  • @surjeetsingh8352
    @surjeetsingh8352 4 месяца назад +2

    ❤ Waheguru Ji Maharaj ❣️

  • @AnmolpreetSingh-zr5dl
    @AnmolpreetSingh-zr5dl Год назад +13

    Love you mom🥰🥰🥰. Tusi Mera Jaan ho main dil te tusi dhakan ho .❣️❣️❣️❣️❣️🥰🥰 Baba ji mere mummy Papa di lambi umar kareyo,❣️❣️❣️❣️❣️❣️

  • @harmaninsan6563
    @harmaninsan6563 2 года назад +6

    Nyc voice ❤️❤️❤️ God bless you prab gill pajii😘😘😘😘rabba sariya diya mava nu sda khush rakhi🙏🙏🙏🙏🙏kise nu kise di maa toh door na kri malka❤️❤️❤️❤️ happy mother's day to all🥰🥰🥰🥰🥰

  • @simranrandhawa7754
    @simranrandhawa7754 2 года назад +15

    Love of mother is just beyond words🙏🏻❤️❤️
    Can’t be compared with any other creature of world 💖💖

  • @himanisharma5933
    @himanisharma5933 2 года назад +22

    Big fan of ur sir...
    Lots of of love to you

  • @gurmailchand9576
    @gurmailchand9576 Год назад +3

    Love you bebe tu bs mere kol kdi door na Jai teria lambiya lambiya umra kre waheguru ji ahi ardaas meri bs 🙏🙏🙏🙏❤️❤️❤️❤️❤️❤️❤️🙏🙏🙏❤️❤️❤️ love you bebe

  • @gurwinderkaur5599
    @gurwinderkaur5599 18 дней назад +1

    Song sun k dil rona bht aunda a Maa ki chij hundi a ❤Maa hi sb kuj a ❤

  • @sukhpreet8328
    @sukhpreet8328 2 года назад +6

    I misss u mom tusi ajj jithe v ohh bs kush rho 🙏🏻🙏🏻 whguru thnu kush rakhn ❤️😭😭😭😭😭

  • @simranrandhawa7754
    @simranrandhawa7754 2 года назад +19

    Mother is a pure bliss by almighty 🙏🏻🙏🏻💖

  • @sukhmansandhubhangal6405
    @sukhmansandhubhangal6405 2 года назад +8

    Heart melting somg prabh you always rocks….♥️♥️

  • @amandeep2105
    @amandeep2105 Год назад +5

    Sariya mava nu waheguru ji khush te tandhrusti bhakna all mom's gbu love you maa..❤❤❤❤❤❤❤❤❤❤❤❤

  • @OjasvithakurThakur-do5us
    @OjasvithakurThakur-do5us 7 месяцев назад +6

    Rab ne. Menu tin mava ditiya ne Massi Nani meri mmi rab salamt rakhe uno

  • @jasbirsinghmalik615
    @jasbirsinghmalik615 Год назад +4

    Jinna vadiya likheya geya ona hi vadiya gaya vi aa. Heart touching 💖. God bless all the mothers of the world.

  • @kartarsinghmatharu
    @kartarsinghmatharu 2 года назад +6

    This song makes me cry profusely. Beautifully written.

  • @lovelylovely6759
    @lovelylovely6759 6 месяцев назад +2

    Yeh song sun k schi dilo , blessing nikl di apne maa lyi ❤ love u maa 🎉

  • @gurvinderbedi6686
    @gurvinderbedi6686 6 месяцев назад +1

    No one can replace a mother... Beautiful song written and sang also

  • @kamaljitsingh2970
    @kamaljitsingh2970 2 года назад +13

    Heart touched ,loveable and respectable song for all mothers..😘😘😘😘😘... we have great respect for you

  • @samrawriter631
    @samrawriter631 2 года назад +5

    Vaah kya baat bahut sohna song❤❤

  • @rajwantkour330
    @rajwantkour330 2 года назад +9

    Infinity love for maa❤❤❤❤❤❤❤❤❤❤❤❤❤❤❤❤❤❤❤❤❤❤❤❤ thnkiu prabh gill ji for this lovely song🙏

  • @sahabkahlon7937
    @sahabkahlon7937 Месяц назад

    Eh song ... prabh gill.. awaaj ... jaaadu ... all hittt... pyaar ... meri maaa.. har veer bhen di maa... jug jug jeo...🎉🎉🎉❤❤❤

  • @akashboyat6544
    @akashboyat6544 Год назад +5

    ❤❤❤❤❤ bhoth Dil ko chua Bhai song ne Bhagwan sab ki maa ko Khush or salamat rahe

    • @chiragparmar26000
      @chiragparmar26000 Год назад

      🙏🏻 Maa or Baapu dono ko kush rakhe bhagwan 🙏🏻

  • @Jaspreet004
    @Jaspreet004 2 года назад +29

    Happy Mother's day to all the mothers in the world 🌎💗❤💓

  • @aadyhshah
    @aadyhshah Год назад +4

    💕 *Heart touching...*
    I don't understand Punjabi but when we talk about *Ma* language it doesn't matter, the emotion can be listened to by 💓.

  • @MeenaKumari-xo2ev
    @MeenaKumari-xo2ev 2 года назад +7

    Every word of this song is really appreciable.
    There is no award that can value this song........ This song has everlasting value & always be fresh to listen.
    May God shower his bestest blessings on Prabh gill & his team who worked hard for this song.

  • @vippipadda7631
    @vippipadda7631 5 месяцев назад +1

    Jeonde Vasde Raho
    Bahut Sohna likhia te Gaiya vi……….End

  • @Jaat-oi1zk
    @Jaat-oi1zk Год назад +4

    ਵਾਹਿਗੁਰੂ ਜੀ

  • @sanjeevdherdu
    @sanjeevdherdu 2 года назад +17

    Love you Prabh Gill sir 💖

  • @jarmansandhu2969
    @jarmansandhu2969 2 года назад +6

    Ah ganna sun ke ruhh kush ho jndi aa ❤️ 😍