Bittu Dugal | ਬਿੱਟੂ ਦੁਗਾਲ ਬਾਰੇ ਹਸਪਤਾਲ ਤੋਂ ਜਾਣਕਾਰੀ | Fortis Hospital | Mohali 20 Apr 2019

Поделиться
HTML-код
  • Опубликовано: 16 сен 2024
  • Join this channel to get access to perks: bit.ly/3B5oHSA
    ਬਿੱਟੂ ਦੁਗਾਲ ਬਾਰੇ ਹਸਪਤਾਲ ਤੋਂ ਜਾਣਕਾਰੀ | Bittu Dugal | Fortis Hospital | Mohali 20 Apr 2019
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kaba...
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kaba...
    👉Full Video Channel:- / kabaddi365f

Комментарии • 1,3 тыс.

  • @maanipunjab
    @maanipunjab 5 лет назад +134

    ਵਾਹਿਗੁਰੂ ਮੇਹਰ ਕਰੇ ਬਿਟੂ veer ਤੇ
    ਕਬੱਡੀ ਦਾ ਸਟਾਰ ਜਾਫੀ ਵਾਹਿਗੁਰੂ ਮੇਹਰ ਕਰੇ

  • @pardeepsinghpardeepsingh8838
    @pardeepsinghpardeepsingh8838 5 лет назад +51

    ਬਿੱਟੂ ਵੀਰ ਜਾਨ ਏ ਸਾਡੀ ਸਾਨੂੰ ਭਰੋਸਾ ਏ ਰੱਬ ਤੇ
    ਪਰਮਾਤਮਾ ਚੜਦੀ ਕਲਾ ਰੱਖੇ

  • @brownboy1993
    @brownboy1993 5 лет назад +67

    ਵਾਹਿਗੁਰੂ ਮਹਿਰ ਕਰੇ🙏🙏🙏
    ਬਿੱਟੂ ਦੁਗਾਲ ਜਲਦੀ ਠੀਕ ਹੋ ਕੇ ਫਿਰ ਤੋਂ ਕਬੱਡੀ ਦੇ ਮੈਦਾਨਾਂ ਦਾ ਸਿੰਗਾਰ ਬਣੇ,,

  • @MeraPindDhaktana
    @MeraPindDhaktana 5 лет назад +12

    ਵਾਹਿਗੁਰੂ ਜਲਦੀ ਠੀਕ ਕਰਦੇ ਬਿੱਟੂ ਵੀਰ ਨੂੰ।

  • @maanjagewala72
    @maanjagewala72 5 лет назад +39

    Waheguru mehar kre veer te ki jaldi thik hove veer tusi v Arda's karo waheguru de charna ki Bittu Dugal kabaddi da star jaldi thik hove 🙏🙏🙏

  • @harmansidhu6612
    @harmansidhu6612 5 лет назад +31

    ਪ੍ਰਮਾਤਮਾ ਬਿੱਟੂ ਬਾਈ ਨੂੰ ਜਲਦ ਤੋਂ ਜਲਦ ਠੀਕ ਕਰ ਦਿਉ #wmk

  • @ਹਰਵਿੰਦਰਸਿੰਘਜਟਾਣਾ

    👏👏👏ਬਾਬਾ ਮੇਹਰ ਕਰੇ ਬਿੱਟੂ ਤੇ ਜਲਦੀ ਠੀਕ ਹੋਕੇ ਘਰ ਆਵੇ

  • @bittumuwal9186
    @bittumuwal9186 5 лет назад +20

    ਵਾਹਿਗੁਰੂ ਛੇਤੀ meher ਕਰੋ g ਵਾਹਿਗੁਰੂ ਸਾਰਿਆ ਦੀ ਅਰਦਾਸ ਕਾਬੁਲ ਕਰਨਾ g 🙏🙏

  • @yadwinderbrar9542
    @yadwinderbrar9542 5 лет назад +71

    ਵਾਹਿਗੁਰੂ ਮਿਹਰ ਕਰੀ ਭਾਜੀ ਤੇ🙏🙏

  • @makhankalas660
    @makhankalas660 5 лет назад +3

    ਵਾਹਿਗੁਰੂ ਜੀ ਬਿੱਟੂ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਵੀਰ ਜੀ ਨੂੰ ਜੱਲਦੀ ਤੋਂ ਜੱਲਦੀ ਠੀਕ ਕਰ ਕੇ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਪਰਤ ਆਵੇ ਜੀ

  • @jatinderpalsidhu2932
    @jatinderpalsidhu2932 5 лет назад +91

    ਵਾਹਿਗੁਰੂ ਜੀ ਛੇਤੀ ਤੰਦਰੁਸਤੀ ਬਖਸ਼ਣ🙏🙏

  • @tirathsahota8700
    @tirathsahota8700 5 лет назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਿੱਟੁ 22 ta mahar karo 22 raje khusi ਪਰਿਵਾਰ ਵਿੱਚ vaps ghar avai

  • @SHYAMLAL-if7hx
    @SHYAMLAL-if7hx 5 лет назад +11

    Gulzari Bai ji bittu Bai ji jaldi thik ho jange waheguru meher karnge love you bittu bai

  • @vedio5511
    @vedio5511 5 лет назад +8

    Waheguru ji mehar krio bittu duggal veer te🙏🙏🤲🤲

  • @13inder_sandhu75
    @13inder_sandhu75 5 лет назад +18

    waheguru ji mehar karn ga bittu veer ta waheguru ji

  • @montythakur4301
    @montythakur4301 3 года назад +4

    Rab ne changa nhi kita, pehla sukhman te baad vich bittu nu koh lya sade kolo. Kabbadi player sade punjab di shaan hai. Sarkar nu chahida ki ehna nu best facilities deni chahidi a. Ik khidari bnan vich boht mehnat lagdi a. Respect kro kabbadi player di.

  • @GurvinderSingh-zn6ux
    @GurvinderSingh-zn6ux 5 лет назад +27

    Waheguru gi mehar Kari bittu

  • @FaraattaTv
    @FaraattaTv Год назад +2

    Legend bittu dugal 😢forever be missed . Bahut dhuk hoya bai sanu .

  • @gaganbhangu9151
    @gaganbhangu9151 5 лет назад +19

    Plz waheguru mehar kro bittu bro te

  • @vickychaudhary1388
    @vickychaudhary1388 5 лет назад +5

    waheguru mehar kare
    Bittu bhaji nu changi sehat baksha

  • @sattabagrian4719
    @sattabagrian4719 5 лет назад +22

    Waheguru jii mehar kri veer te 🙏

  • @Gurpreetsingh-re5lz
    @Gurpreetsingh-re5lz 5 лет назад +2

    God Bless ਵਾਹਿਗੁਰੂ ਜੀ ਮੇਹਰ ਕਰਨ ਬਿੱਟੂ ਜਲਦ ਠੀਕ ਹੋਣ

    • @GurmeetSingh-vu2fp
      @GurmeetSingh-vu2fp 5 лет назад

      ਜੇ ਉਹ ਰਾਗੀ ਬਣ ਕੀਰਤਨ ਕਰਨ ਲੱਗ ਜਾਂਦਾ ਫੇਰ ਉਸ ਇਨ੍ਹਾਂ ਵੀ ਨੀ ਪੈਣਾ ਸੀ ...ਵੱਡਾ ਹਮਦਰਦੀ

  • @365kabaddibhoorabalran7
    @365kabaddibhoorabalran7 5 лет назад +25

    Wahegaru ji jaldi thk krdo ji y nu love you aw y y sadi umar v tenu lg j

  • @kalibhikhiwind8546
    @kalibhikhiwind8546 5 лет назад +4

    Bituu veer ji Jesus u blessed god bless you

  • @KuldeepSingh-qz3ur
    @KuldeepSingh-qz3ur 5 лет назад +15

    Waheguru ji mehar krn y te ....parmatma veer nu jaldi thk ho have🙏🙏🙏🙏

  • @sitarkhan5439
    @sitarkhan5439 5 лет назад +33

    God bless you bittu veer (alla Rakha)

  • @navdeepgill1149
    @navdeepgill1149 5 лет назад +43

    Waheguru ji mehar krn kabaddi de star upar 🙏🏻🙏🏻

  • @Pindawalebhauu
    @Pindawalebhauu Год назад

    ਦਿਲ ਦੇ ਨੇੜੇ ਸੀ ਨਰਿੰਦਰ ਵੀਰ ਸੁਪਰ ਸਟਾਰ ,,,ਅੱਜ ਵੀ ਸ਼ਾਇਦ ਵਿਆਹ ਦਾ ਕਾਰਡ ਪਿਆ ਹੋਊ ਮੇਰੇ ਘਰੇ 😢😢😢😢ਬੋਹਤ ਖੁਸ਼ੀ ਨਾਲ ਆਇਆ ਸੀ ਕਾਰਡ ਦੇਣ ,,,,,ਗਏ ਵੀ ਸੀ ਐਸੀ ਸਾਰੇ ਭਲਵਾਨ ,,ਉਸਤਾਦ ਗੋਲੂ ਚੀਮਾ ਤੇ ਹੋਰ ਸਾਰੇ ਗਏ ਸੀ ਅਸੀਂ 😢😢😢😢😢😢😢🙏😭

  • @sandeeptiwana2921
    @sandeeptiwana2921 5 лет назад +23

    ਵਾਹਿਗੁਰੂ ਜੀ ਮੇਹਰ ਕਰਿਓ🙏

  • @rajuuae5333
    @rajuuae5333 5 лет назад +10

    ਵਾਹਿਗੁਰੂ ਜੀ ਬਿੱਟੂ ਦੁਗਾਲ ਤੇ ਕਿਪਾ ਕਰਨ

  • @BilalAhmad-ir8kn
    @BilalAhmad-ir8kn 5 лет назад +31

    Ya Allah rehm ferma🙏
    Ameen

  • @muhammadabubaker8066
    @muhammadabubaker8066 5 лет назад +39

    Allaha krm kry ga bitu ty InshaAllaha jaldi madana vch ay ga...prayer from Pakistan

  • @gillsaab8254
    @gillsaab8254 5 лет назад +19

    Waheguru bittu nu jaldi thik krde 🙏🙏

  • @mrj3342
    @mrj3342 5 лет назад +6

    ਬਿੱਟੂ ਵੀਰ ਨੂੰ ਰੱਬ ਜਲਦੀ ਤੁੰਦਰੁਸਤੀ ਬਖਸ਼ੇ🙏🙏

  • @Gaurav-sj4mp
    @Gaurav-sj4mp 5 лет назад +21

    Waheguru mehar kre
    Bittu duggal lov u

  • @killerzmaffiagroup3007
    @killerzmaffiagroup3007 5 лет назад +7

    Bittu super star a kabaddi da
    Gl suno jhre kabaddi cup krode a hun oh sare bittu da elaj ta kro lubb uu bittu

  • @ysc1624
    @ysc1624 5 лет назад +14

    Waheguru ji mehar karyo veer te

  • @sonykambojmandvi1758
    @sonykambojmandvi1758 5 лет назад +4

    Waheguru g mehar Karni... thanks information den lye Pardeep Bai 365 vale

  • @ombirkabaddi9400
    @ombirkabaddi9400 4 года назад +9

    I Miss you 😭 bittu Duggal 😭😭😭😭

  • @amanjhalli7573
    @amanjhalli7573 5 лет назад +16

    Parmatma mehar krre Bittu 22 tai

  • @ranjeetsingh-br2ny
    @ranjeetsingh-br2ny 5 лет назад +7

    ਵਾਹਿਗੁਰੂ ਜੀ ਮਿਹਰ ਕਰਿਓ ਤੰਦਰੁਸਤੀ ਬਖਸੌ ਵੀਰ ਨੂੰ

  • @ManpreetSingh-fx3yu
    @ManpreetSingh-fx3yu 5 лет назад +12

    Waheguru ji mehar karo veer te

  • @GurpreetSingh-oe2lv
    @GurpreetSingh-oe2lv 5 лет назад +1

    ਵਾਹਿਗੁਰੂ ਮੇਹਰ ਕਰੇ

  • @TalwinderSingh-yl3xp
    @TalwinderSingh-yl3xp 5 лет назад +11

    Waheguru g mehar karan bittu veer te.get well soon veer g.🙏🙏🙏

  • @valmekinbhullar7277
    @valmekinbhullar7277 5 лет назад +5

    Parmatma valmeki ji meher karan bittu paji te

  • @sweetheartsani5309
    @sweetheartsani5309 5 лет назад +3

    Waheguru g meher kro bittu veer te

  • @sukhidhaliwal1910
    @sukhidhaliwal1910 5 лет назад +146

    ਪਰਮਾਤਮਾ ਮੇਹਰ ਕਰੀ ਬਿੱਟੂ ਬਾਈ ਤੇ

  • @amitbalhara4400
    @amitbalhara4400 5 лет назад +3

    Rab bhai nu Mehar kare. God bless you bhai. App jaldi ache ho jaoge.

  • @SukhdevSingh-gd2fd
    @SukhdevSingh-gd2fd 5 лет назад +6

    Waheguru ji meher kari Battu vr ta God bless you brother

  • @harmanranu6187
    @harmanranu6187 5 лет назад +8

    ਵਹਿਗੁਰੂ ਜੀ ਬਿੱਟੂ ਬਈ ਠੀਕ ਹੋ ਜਾਵੇ plz

  • @amriksingh5968
    @amriksingh5968 5 лет назад +9

    Bittu veere God bless you bro

  • @officialharpalsandhu99
    @officialharpalsandhu99 5 лет назад

    ਵਾਹਿਗੁਰੂ ਮੇਹਰ ਕਰੇ ਬਿੱਟੂ ਵੀਰ ਵਾਹਿਗੁਰੂ ਜਲਦੀ ਜਲਦੀ ਠੀਕ ਕਰੇ

  • @esmusicludhiana8841
    @esmusicludhiana8841 5 лет назад +14

    ਖੜ੍ਹਾ ਹੋ ਵੀਰ । ਹਜੇ ਕਬੱਡੀ ਨੂੰ ਤੇਰੀ ਲੋੜ ਆ

  • @navneetsingh1801
    @navneetsingh1801 5 лет назад

    Bittu duggal kabaddi da heraa , raab sda mehar bna k rkhe .

  • @bittuchoudhary8342
    @bittuchoudhary8342 5 лет назад +10

    Waheguru Ji mehar kro 🙏🙏🙏🙏🙏🙏

  • @babbudhindsa6017
    @babbudhindsa6017 5 лет назад +3

    Waheguru ji jldy thik krdo veer nu🙏🏻🙏🏻

  • @jashanpreetjhinjer3656
    @jashanpreetjhinjer3656 5 лет назад +8

    waheguru ji mehr kreo veer te

  • @makhankalas660
    @makhankalas660 5 лет назад

    ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਸੰਤ ਬਾਬਾ ਨਰੈਣ ਪੂਰੀ ਮਾਹਰਜ ਜੀ ਆਪਣੇ ਸ਼ੇਵਕ ਬਿੱਟੂ ਦੁਗਾਲ ਵੀਰ ਨੂੰ ਛੇਤੀ ਤੋਂ ਛੇਤੀ ਠੀਕ ਕਰ ਕੇ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਪਰਤ ਆਵੇ ਜੀ ਕਿਰਪਾ ਕਰਿਓ ਜੀ

  • @gurlalbrar5730
    @gurlalbrar5730 5 лет назад +13

    waheguru ji mehr kreo g🙏🏻🙏🏻

  • @crazyvideovlock2679
    @crazyvideovlock2679 5 лет назад

    ਬਿੱਟੂ ਵੀਰ ਨੂੰ ਪ੍ਰਮਾਤਮਾ ਜਲਦੀ ਠੀਕ ਕਰੂਗਾ

  • @rinkubajarh494
    @rinkubajarh494 5 лет назад +5

    Waheguru Mehar Krrriii
    Bittu Dugaal Kabaddi da Heeraaa aaaa
    God bless him always
    May live long

  • @deepudult4710
    @deepudult4710 5 лет назад +1

    ਮੇਹਰ ਕਰੀਂ ਮਾਲਕਾ ਰੱਬ ਸੁੱਖ ਰੱਖੇ ਕੱਬਡੀ ਦਾ ਅਨਮੋਲ ਹੀਰਾ ਜਲਦੀ ਠੀਕ ਹੋ ਜੇ

  • @jaggisinghuk18
    @jaggisinghuk18 5 лет назад +4

    🙏🏻🙏🏻ਬਿਰਥੀ ਕਦੇ ਨਾ ਹੋਵਈ ,ਜਨੁ ਕੀ ਅਰਦਾਸ
    ਹੁਣ ਤੱਕ ਸਾਰੇ ਕਬੱਡੀ ਪ੍ਰੇਮੀਆੰ ਤੱਕ ਇਹ ਗੱਲ ਪਹੁੰਚ ਗਈ ਹੋਵੇਗੀ
    ਕਬੱਡੀ ਦਾ ਧੁਰੰਧਰ ਜਾਫੀ ਨਰਿੰਦਰ ਰਾਮ (ਬਿੱਟੂ ਦੁਗਾਲ) ਅਚਾਨਕ ਦਿਮਾਗ ਦੀ ਨਾੜੀ ਬਲੌਕ ਹੋਣ ਕਰਕੇ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ
    ਡਾਕਟਰਾਂ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਜੁਟੀ ਹੋਈ ਹੈ
    ਅੱਜ ਬਿੱਟੂ ਨੂੰ ਸਾਡੀਆੰ ਸਭ ਦੀਆੰ ਦੁਆਵਾਂ ਦੀ ਬੇਹੱਦ ਜ਼ਰੂਰਤ ਹੈ
    ਜਦੋੰ ਦਵਾਈ ਕੰਮ ਨਾਂ ਕਰੇ ਤਾਂ ਸੱਚੇ ਦਿਲੋੰ ਕੀਤੀ ਅਰਦਾਸ ਜ਼ਰੂਰ ਅਸਰ ਕਰਦੀ ਹੈ
    ਵਾਹਿਗੁਰੂ ਮਿਹਰ ਕਰਨ ਵੀਰ ਤੇ ਬਿੱਟੂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਰਤ ਆਵੇ

  • @jasvirsahota6709
    @jasvirsahota6709 5 лет назад +1

    🙏🏽Waheguru ji mehar kriyo Bittu veer te kabbadi da mahan jaffi bittu duggal veer ji mainu poora vishwas a waheguru ji te waheguru ji tuhanu bahot jaldi theek karnge te kabbadi di ground ch tuc aunge

  • @gursidhu9587
    @gursidhu9587 5 лет назад +5

    Waheguru ji mehar kare bittu Bai theek ho ja jaldi jaldi,,

  • @sandeepsaini7988
    @sandeepsaini7988 5 лет назад

    Wahegure mehar kre bittu bhai te .bittu veer ji cheti cheti thek ho jan.bittu bhai di family apne family ha

  • @Parshotam73
    @Parshotam73 5 лет назад +6

    Waheguru ji mehar kreo bittu bai te

  • @vikramjitsingh3019
    @vikramjitsingh3019 2 года назад +1

    Miss you 😭😭😭😭😭😭😭bittu

  • @ਮਨਚਾਹਲ
    @ਮਨਚਾਹਲ 5 лет назад +4

    ਵਾਹਿਗੁਰੂ ਬਿੱਟੂ ਵੀਰ ਜਲਦੀ ਹੋਵੇਗਾ ਜੀ

  • @PANKAJSHARMA-lq2ly
    @PANKAJSHARMA-lq2ly 5 лет назад +22

    Hey bhagwan veer bhai ko jaldi thik karo 🙏🙏🙏🙏🙏

  • @gurinderpalsingh5841
    @gurinderpalsingh5841 5 лет назад +1

    ਵਾਹਿਗੁਰੂ ਜੀ ਮੇਹਰ ਕਰੋ ਬਿੱਟੂ ਬਾਈ ਤੇ ਕਬੱਡੀ ਦੀ ਮਾਨ ਅਤੇ ਸ਼ਾਨ ਨੇ ਏ ਸੂਪਰ ਸਟਾਰ ਰੱਬਾ ਇਨਾ ਕਬੱਡੀ ਖਿਡਾਰੀਆ ਨੂੰ ਤੱਤੀ ਵਾਂ ਨਾ ਲੱਗੇ ਵਾਹਿਗੁਰੂ

  • @JaswantSingh-qn1ji
    @JaswantSingh-qn1ji 5 лет назад +7

    Waheguru ji blessings

  • @kevinchechi3926
    @kevinchechi3926 5 лет назад +2

    Boht pyaar ae bittu veer nll
    Rbba thik krr cheti saade bhra nu..

  • @fandtoda9935
    @fandtoda9935 5 лет назад +6

    Waheguru ji mehar kro

  • @goggisingh699
    @goggisingh699 5 лет назад

    Waheguru ji maher karo as veer nu

  • @gagandeepsingh6901
    @gagandeepsingh6901 5 лет назад +8

    Love you😘 bittu brother tuc 15din to bad thik ho ke bahar aajo go

  • @kamldeepsingh2536
    @kamldeepsingh2536 5 лет назад

    ਵਾਹਿਗੁਰੂ ਜੀ ਮੇਹਰ ਕਰਨਾ ਬਿੱਟੂ ਦੁਗਾਲ ਤੇ ਕਬੱਡੀ ਦਾ ਧੰਨਾ ਭਗਤ ਬਿੱਟੂ ਦੁਗਾਲ

  • @rajansingh4494
    @rajansingh4494 5 лет назад +11

    Waheguru ji mehar karan kabbadi de supertar player te

  • @Roopkaur-bc1ml
    @Roopkaur-bc1ml 5 лет назад +2

    Waheguru ji mehar Kro ji.. Veer nu Jaldi thik Kro waheguru ji

  • @satinder5696
    @satinder5696 5 лет назад +7

    Waheguru ji mihar karyo Bittu veer te
    Oh jaldi thik ho k apne parivar vich jaan Waheguru ji mihar karo..🙏🙏

  • @sandeepsinghsahota8169
    @sandeepsinghsahota8169 5 лет назад +3

    Waheguru ji mihr kre 🙏🙏🏼🙏🙏 🙏🙏🙏🙏 ਵਾਹਿਗੁਰੂ

  • @AvtarSingh-pu1en
    @AvtarSingh-pu1en 5 лет назад +5

    Waheguru ji veer nu jaldi tqndrusttii denn

  • @qadaralirajpout2293
    @qadaralirajpout2293 5 лет назад +2

    nice player ALLAH PAK KARAM KRY

  • @JassaNangal
    @JassaNangal 5 лет назад +4

    Waheguru g mehar karan 🙏🙏🙏🙏

  • @punjabiboy4161
    @punjabiboy4161 5 лет назад +2

    Waheguru ji mehar Karo bittu veer te

  • @SonySingh-bf5il
    @SonySingh-bf5il 5 лет назад +9

    Parmtma maher Kare veer te . Jaldi jaldi thik ho ke bapas family vich lote.god bless you . Love you bro

  • @sonurajbhar1273
    @sonurajbhar1273 5 лет назад

    ਵਾਹਿਗੁਰੂ ਜੀ ਬਿੱਟੂ ਵੀਰ ਤੇ ਮੇਹਰ ਬਖਸਣ

  • @mastaannadampur
    @mastaannadampur 5 лет назад +12

    waheguru g kirpa kareo g 🙏🏻🙏🏻

  • @harmanghalkalan3668
    @harmanghalkalan3668 5 лет назад

    waheguru ji bai bittu nu jaldi jaldi thik kardo taki o thik hoke apne bachiyan wich ja sake wahe guru

  • @rinkukhari1375
    @rinkukhari1375 5 лет назад +7

    Bhagwan jldi thik kro Super Star Nu mehar kro

    • @seemakhan5640
      @seemakhan5640 5 лет назад +1

      RINKU KHARI 😢😢😢😢😢

    • @rinkukhari1375
      @rinkukhari1375 5 лет назад

      @@seemakhan5640 Aap jante ho Bittu Dugal nu

  • @Preet-503
    @Preet-503 5 лет назад

    Bittu veer nu Rabb charrdi klaa bakshe

  • @jaskaransingh6357
    @jaskaransingh6357 5 лет назад +4

    Waheguru ji 🙏🙏🙏🙏

  • @kumaarsahab9571
    @kumaarsahab9571 5 лет назад +2

    rabba mehar karrie mere y tey bittu tey bittu daggal tey rabba lvu tainu tey bittu tey jmmma hi ........ rabba mehar karie saareya tey horra naal v nhi honna chahida

  • @sunilgill5643
    @sunilgill5643 5 лет назад +8

    Wmk 🙏🙏

  • @manpreetsidhu8285
    @manpreetsidhu8285 5 лет назад

    waheguru ji mahar kro veer ta jaldi theek krdoo veer bitu veer noo

  • @jeetugurjarvlogs6556
    @jeetugurjarvlogs6556 5 лет назад +5

    God bless you

  • @sukhdhandly9489
    @sukhdhandly9489 5 лет назад

    Waheguru mehar kari bittu veer te

  • @sukhirai1574
    @sukhirai1574 5 лет назад +4

    Satnam shiree waheguru ji

  • @jaspalsinghbhattisahal4085
    @jaspalsinghbhattisahal4085 5 лет назад +1

    Bittu ver good player waheguru ji mehar kare ver te

  • @rupisinghcrypto2088
    @rupisinghcrypto2088 5 лет назад +4

    Waheguru ji kirpa karn