Ve Geetan Waleya - Full Album (Juke Box) Ranjit Bawa | Latest Punjabi Songs 2022 | New Song 2022

Поделиться
HTML-код
  • Опубликовано: 18 сен 2024

Комментарии • 4,3 тыс.

  • @VickyDhaliwal
    @VickyDhaliwal 2 года назад +252

    ਅਸੀ ਚਾਵਾਂ ਨੂੰ ਕਿੰਝ ਚੱਕੀਏ ਸਾਡੇ ਪੈਰ ਚ ਬੇੜੀ ਤੰਗੀਆਂ ਦੀ
    ਅਸੀ ਉੱਠ ਪਰਬਾਤਾਂ ਤੱਕੀਏ ਅੱਲਾ ਕਹਿ ਕਹਿ ਖੈਰਾਂ ਮੰਗੀਏ ਜੀ
    ਸਾਡੀ ਅਰਜ ਸੁਣੀ ਫਨਕਾਰਾ ਵੇ ਅੱਖਰਾਂ ਨਾਲ ਪਰੀਤਾਂ ਆਲਿਆ
    ਇੰਝ ਹੀ ਗਾਉਦਾ ਰਹੀ ਵੇ , ਗਾਉਦ ਰਹੀ ਵੇ ਗੀਤਾਂ ਵਾਲਿਆ - ਵਿੱਕੀ ਰੱਤੋਵਾਲ ( ਮਿੱਟੀ ਦਿਆ ਬਾਵਿਆ ਸਾਰੇ ਗੀਤ ਖੂਬਸੁਰਤ ਨੇ ) ❤️🙏

    • @ManpreetSingh-tz4gs
      @ManpreetSingh-tz4gs 2 года назад +1

      Dxd ok f*

    • @Singhpalminder
      @Singhpalminder 2 года назад +1

      ਵਾਹ ਕਮਾਲ ਵਿੱਕੀ ਵੀਰੇ❤️❤️❤️😘

    • @lovesidhu1694
      @lovesidhu1694 2 года назад

      Bai ji plz ik vari mera song jarur suno ji
      ruclips.net/video/teiZLbg94iw/видео.html

    • @brownrover1827
      @brownrover1827 2 года назад +1

      Sohna likhya bai

    • @Gurjant_music
      @Gurjant_music 2 года назад

      ruclips.net/video/9eWjHzBdBfs/видео.html

  • @jotsingh5002
    @jotsingh5002 2 года назад +14

    Bhoot Shona geet bai g
    ਬਹੁਤ ਪਿਆਰ ਫੌਜ਼ੀ ਵੀਰਾ ਵਲੋਂ

  • @punjab__84
    @punjab__84 2 года назад +21

    ਚਰਨ ਲਿਖਾਰੀ, ਬੀਰ ਸਿੰਘ, ਵਿਨੇਪਾਲ ਬੁੱਟਰ 🌸☘️

  • @varindersekhon2146
    @varindersekhon2146 2 года назад +1

    Bahut Vadya Geet aa Veer

  • @KARAM947
    @KARAM947 2 года назад +8

    ਹਾਏ ਉੲਏ ਰੱਬਾ 🥺
    ਦਿਲ ਨੂੰ ਚੀਰ ਦੇ ਬਾਵੇ ਦੇ ਬੋਲ🌷🌷🌷🌷🌷🥀🥀

  • @JassOfficial8
    @JassOfficial8 2 года назад +14

    ਇੱਥੇ ਪੈ ਗਈ ਰਾਤ 👻
    ਉੱਥੇ ਦਿਨ ਚੜ ਗਿਆ ਹੋਣਾ ਏ😊

  • @dxxp_jogger
    @dxxp_jogger 2 года назад +30

    Bohat ਸੋਣੀ ਸਾਰੀ ਐਲਬਮ ਬਾਵੇ ਵੀਰ ਬਾਬਾ ਭਰਾ ਨੂੰ ਤਰੱਕੀਆਂ ਦੇਵੇ
    ਇਕ ਬਾਵਾ e ਆ ਜੀਦੇ ਸਾਰੇ ਗਾਣੇ ਸੁਣਦਾ ਬੰਦਾ ❤️❤️❤️❤️❤️❤️❤️❤️

  • @randomalien8045
    @randomalien8045 2 года назад +3

    Veere boht sohna likhya mavi veere ne Din Raat gana
    Rooh nu choohan vale geet
    boht boht dhanvaad thoda gayiki nu jinda rakhan lyi

  • @rachandeepbrar6890
    @rachandeepbrar6890 2 года назад +12

    ਜਿਉਂਦਾ ਰਹਿ Ranjit veer waheguru Mehr kre tere te

  • @LokRangPunjabDa
    @LokRangPunjabDa 2 года назад +23

    Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da

  • @harmanjosan3986
    @harmanjosan3986 2 года назад +23

    Kamaal di shayari ae Charan Likhari di!!! 👍🏻 👌🏼 🙆‍♂️

  • @manifreefire4732
    @manifreefire4732 2 года назад +1

    Sachiaa galaan nu lok ghat hi pasand krde aa ta hi like thode aa🙏🙏🙏🙏 GREAT FAN

  • @arshpoohla4864
    @arshpoohla4864 2 года назад +129

    ਪੰਜਾਬ ਦੇ ਮਹਾਨ ਗੀਤਕਾਰ ਚਰਨ ਲਿਖਾਰੀ ਨੂੰ ਲੱਖ ਵਾਰ ਸਿਜਦਾ ਬਹੁਤ ਸੋਹਣੀ ਤੇ ਡੂੰਘੀ ਕਲਮ 🔥🔥❤️❤️

    • @Kaurpabla3495
      @Kaurpabla3495 2 года назад +1

      ਬਾਕਮਾਲ , ਚਰਨ ਲਿਖਾਰੀ ਤੇ ਬਾਵਾ 💐

    • @gursharansinghchahal9197
      @gursharansinghchahal9197 2 года назад

      Hnji bhra
      Par a song ਵਿਨੈਪਾਲ ਬੁੱਟਰ ne likhya

    • @Diljotsandhu00
      @Diljotsandhu00 2 года назад

      @@gursharansinghchahal9197 lI shouldn't feel like I'm talking to the wrong person.I shouldn't feel like I'm talking to the wrong person

    • @arshpoohla4864
      @arshpoohla4864 2 года назад

      @@gursharansinghchahal9197 ਨਹੀਂ ਵੀਰ ਕੱਚੇ ਕੋਠੇ ਗੀਤ ਚਰਨ ਲਿਖਾਰੀ ਨੇ ਲਿਖਿਆ ਹੈ

    • @PowerofInvesting
      @PowerofInvesting Год назад

      ruclips.net/user/shortsISOfQZiMiqE?feature=share

  • @arshbrar2531
    @arshbrar2531 2 года назад +102

    ਲੋਕਾਂ ਦੇ ਦਿਲਾਂ ਵਿਚ ਜਗ੍ਹਾ ਹੋਣੀ ਚਾਹੀਦੀ ਹੈ।
    ਬਿਲਬੋਰਡ ਉੱਤੇ ਆਉਣਾ ਹੀ ਕਾਮਯਾਬੀ ਨਹੀਂ ਹੁੰਦੀ।
    ਜਿਉਂਦਾ ਰਹਿ ਮਿੱਟੀ ਦਿਆ ਬਾਵਿਆ ❤️

  • @robinjitsingh4556
    @robinjitsingh4556 2 года назад +5

    Jeonda Reh Bawaya , Nazara Aa Geya Sunke 🔥🔥🙏🏻
    ‘’’’’’’’’’ Din Raat ‘’’’’’’’ MY FAVORITE

  • @yourlifeyourdecision4534
    @yourlifeyourdecision4534 2 года назад

    After veer Sudhu Moosewala.... Bawa deserve to save Punjab... Luv u Sidhu veer

  • @sukhkang4547
    @sukhkang4547 2 года назад +47

    ਯਾਰ ਇੱਕ ਤਾ ਦਿੱਲ ਆ ਕਿੰਨੀ ਕ ਵਾਰ ਜਿੱਤਣਾ
    ਵਾਹਿਗੁਰੂ ਤੈਨੂ ਮੇਰੀ ਵੀ ਉਮਰ ਲਾ ਦੇਵੇ
    ਖਵਾਜੇ ਜਿੱਡੀ ਉਮਰ ਹੋਵੇ ਤੁਹਾਡੀ 🙏🏻

  • @gaviesohal
    @gaviesohal 2 года назад +38

    ਵਾਹ ਵੀਰਿਆ। ਜਿਉਂਦਾ ਰਹਿ। ਬਜ਼ੁਰਗਾਂ, ਜਵਾਨਾਂ, ਬਚਿਆ ਦੀਆਂ ਦੁਆਵਾਂ ਲੈਣ ਵਾਲਿਆਂ ਦਿਨ ਰੱਬ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਾਵੇ ਤੇਰੇ ਤੋਂ।

  • @ramanghuman7638
    @ramanghuman7638 2 года назад +49

    ਵਿਰਸੇ ਦੇ ਵਾਰਿਸ ਰਣਜੀਤ ਸਿੰਘ ਬਾਵਾ ਦੀ ਸਾਫ ਸੁਥਰੀ ਗਾਇਕੀ ਵਾਹਿਗੁਰੂ ਤਰੱਕੀਆਂ ਬਖ਼ਸਣ
    Always fav virse da waris waheguru trakiya bakshe

    • @PowerofInvesting
      @PowerofInvesting Год назад

      ruclips.net/user/shortsISOfQZiMiqE?feature=share

  • @baljindersingh1638
    @baljindersingh1638 2 года назад +1

    Rwaa tah yaara... jyounda reh sajna....rabb lambi umar de naal Changi sehat bakshe❤️🧿

  • @Ytshorts1871
    @Ytshorts1871 2 года назад +12

    He is aa legend ❣️❣️❣️❣️❣️❣️
    Gaane ah hunde aaa ... Baki tn bss hawakhori hi kede rehande ne .... Stay blessed@ranjitbawa

  • @creezrecord3898
    @creezrecord3898 2 года назад +7

    ਵੀਰੇ ਰੂਹ ਖੁਸ਼ ਕਰ ਦਿੱਤੀ ❤️

  • @Aulakhfarm855
    @Aulakhfarm855 2 года назад +4

    Swad a gya etki ta .,eho j geeta to umeed rehndi bai .,tusi ek chnge klakar o so hmesha sohne geet e pesh krya kro .,proud of you

  • @rjit855
    @rjit855 2 года назад +1

    ਏਹੋ ਜਹੇ ਗੀਤ ਦੀ ਲੋੜ ਹੈ ਸਮਾਜ ਨੂੰ ਬਹੁਤ ਸੋਹਣੀ ਐਲ ਬੱਬ ਹੈ ਰਣਜੀਤ ਵੀਰੇ ਰੱਬ ਲੱਮੀਆ ਉਮਰਾ ਬੱਛਕੇ

  • @Bhau_Talks
    @Bhau_Talks 2 года назад +27

    ਏਥੇ ਪੈਗੀ ਰਾਤ , ਪੰਜਾਬ ਦਿਨ ਚੜ ਗਿਆ ਹੋਣਾ ਏ… ਜਿਉਂਦਾ ਰਹੇ ਗੋਰਾ 👌👌

  • @Man_singh9967
    @Man_singh9967 2 года назад +16

    ਬੁਹਤ ਸੋਹਣਾ ਤੇ ਸੱਚ ਲਿਖਿਆ ਤੇ ਗਾਇਆ ਵੀਰ ਜੀ, ਵਾਹੇਗੁਰੂ ਮੇਹਰ ਕਰੇ

  • @oldskoolvibesofpunjab7980
    @oldskoolvibesofpunjab7980 2 года назад +42

    Great Album, With Meaningful lyrics and Legendary Singing.

  • @mrsingh4771
    @mrsingh4771 2 года назад +2

    Charan veer 😇🙏

  • @JagtarSingh-be3oc
    @JagtarSingh-be3oc 2 года назад +29

    Different level of lyrics and Music 🎶 great effort by Ranjit... WahKamal likhta

  • @SatnamSingh-vg3do
    @SatnamSingh-vg3do 2 года назад +38

    ਬਹੁਤ ਸੋਹਣਾ ਗੀਤ ਵੱਡੇ❤️ ਭਰਾ ਰੱਬ ਤੈਨੂੰ ਚੜਦੀ ਕਲਾ ਬਖਸ਼ੇ 🙏✨

  • @kirndeepkaurbrar1050
    @kirndeepkaurbrar1050 2 года назад +5

    🙇🏻‍♀️🙇🏻‍♀️🙇🏻‍♀️ Waheguru ji chardikla ch rakhn veere tenu @ranjitbawa . Bhut sohna As always ❤️‍🔥⬆️

  • @ਜਸਦੀਪਟਰੱਕਾਵਾਲਾਇਕਸੀਪਾਗਲ

    ਵਾਹ ਜੀ ਵਾਹ ਬੁਹਤ ਖੂਬ ਲਿਖਤ ਤੇ ਗਾਇਆ ਵੀ ਓੁਨਾ ਹੀ ਵਧੀਅਾ ਬਾਵੇ ਵੀਰਨੇ ਨੇ ਰੂਹ ਦਾ ਸਕੋਂਨ ਬੱਬੂ ਮਾਨ ਤੇ ਬਾਵੇ ਵੀਰ ਦੇ ਗਾਣੇ ਇੱਕ ਇੱਕ ਜਜਬਾਤ ਪੈਰਾਂ ਥੱਲਿਓਂ ਜਮੀਨ ਹਿਲਾ ਦਿੰਦਾ ਆ ਜੀ ਦਿਲੋਂ ਲਵ ਯੂ ਮਾਨ ਵੀਰ ਬਾਵਾ ਵੀਰ ਤੇ ਲਵਲੀ ਵੀਰ ਤੇ ਮਾਵੀ ਵੀਰ ਜੀ ਜੀਓ ਜੀਓ

  • @starshah15
    @starshah15 2 года назад +7

    Meri jan o tusi Ranjit Bawa g. Luv from Lahore 🇵🇰

  • @komalpreet1906
    @komalpreet1906 2 года назад +5

    No words to explain how deep you touch heart ♥...... proud on you veer🤟 no competition of such punjabi singer ......💥 God bless you veer 💞

  • @Mobiletechnologyfmz
    @Mobiletechnologyfmz 2 года назад +4

    Punjab di zabardast awaaz, proud of you,ਗੀਤਾਂ ਦੀ ਚੋਣ ਇਸ਼ਕ ਹੈ ਮੇਰੇ ਵੀਰ! Love you always❤️❤️❤️❤️❤️❤️❤️❤️❤️❤️❤️❤️❤️❤️👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @charnjeetkaur4984
    @charnjeetkaur4984 2 года назад

    Ranjit veere,lvly bai,chrn likhari

  • @DeepakKumar-lu8ug
    @DeepakKumar-lu8ug 2 года назад +19

    Charan likhari + Bawa always Rock🤘

  • @kirandeepsingh2599
    @kirandeepsingh2599 2 года назад +4

    ਜਿਉਦਾ ਰਹਿ ਬਾਵਿਆ ਯੁੱਗ ਯੁੱਗ ਜੀ ਉਏ ਵੀਰਿਆ , ਬਾਕਮਾਲ ਗੀਤਕਾਰੀ ਬਹੁਤ ਸੋਹਣਾ ਗਾਇਆ ਜਿਉਦਾ ਰਹਿ ❣❣

  • @7namsingh955
    @7namsingh955 2 года назад +18

    Respect to the mothers all over the world❤..... Kudiyaan de piche jaan to illava maavan naal time spend kareya karo❤❤❤❤.... How much I love my mother , I can't express in words ❤❤❤

  • @ManjitSingh-hh6iv
    @ManjitSingh-hh6iv 2 года назад

    Bahut vadia. Aa jiii

  • @TheDehal
    @TheDehal 2 года назад +17

    Bhout Sohna song 🎵 aa veer.. Waheguru bless you….

  • @jashanpreetsingh7757
    @jashanpreetsingh7757 2 года назад +4

    Jeonde reho veer hmesha waang fer khush kita
    Waheguru mehar kri rakhe 🙏🏻🙏🏻

  • @Maninder_dhiman
    @Maninder_dhiman 2 года назад +4

    Kya baat ae ustaad g bhut sohne geet bhut sohne geetkaar rab lambi umer bakshe saari team nub🙏🏼🙏🏼❤️

  • @YuvrajSingh-un2pi
    @YuvrajSingh-un2pi 2 года назад +1

    Bawe 22 salute you

  • @singhsingh9477
    @singhsingh9477 2 года назад +8

    वाह वाह बावा जी आपकी सोच को सलाम करते हैं
    Ur my ❤

  • @SunilThakur-fm8sd
    @SunilThakur-fm8sd 2 года назад +4

    Waheguru g hamesha chrdikla ch rkhn ♥️🙏🏻

  • @JagmeetSingh-sk9kl
    @JagmeetSingh-sk9kl 2 года назад +30

    ✌🏻🌾🦅ਮਿੱਟੀ ਦਾ ਬਾਵਾ ਜਦੋਂ ਸੱਚ ਬੋਲਦੈ ਰੂਹ ਵਲੂੰਦਰ ਕੇ ਰੱਖ ਜਾਂਦੈ 🦅🌾✌🏻ਜੀਓ ਪਿਆਰਿਆ 🧡🤍💚👑👑🫂

  • @bharmaltoksiya1931
    @bharmaltoksiya1931 2 года назад +1

    very nice song 👌

  • @harman----7304
    @harman----7304 2 года назад +18

    ਰਣਜੀਤ ਬਾਵਾ ਜੀ ❤️ਬਹੁਤ ਹੀ ਸੋਹਣੇ ਅਲਫ਼ਾਜ਼
    Good think wording ❤️❤️ Always Punjabi industry
    Best' legends sir ਬਾਵਾ ਜੀ,,,👍

  • @manjotkaur929
    @manjotkaur929 2 года назад +4

    Ur all songs are really inspirational nd always touch our heart rabb kre ranjeet bawa veer g tuc din dugni raat chogni trakiyan kro waheguru mehar kre thode te ❤️❤️lots of love to u nd ur all songs 😘

  • @JobanKang
    @JobanKang 2 года назад +4

    ਬਹੁਤ ਸੋਹਣੇ ਗੀਤ 22 ਜੀ..🌸💯👌🏻

  • @Love-kd8mx
    @Love-kd8mx 2 года назад +13

    ❤🙏ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖੇ ਜੀ❤🙏ਵਾਹ ਵਾਹ ਵੇ ਗੀਤਾਂ ਵਾਲਿਆ ❤❤❤

  • @nikkauckland1060
    @nikkauckland1060 2 года назад +4

    Ni jinde 🔥🔥👌🏻👌🏻👌🏻
    Next level, kya gayea bai
    Te respect bai Jasvir gunachoria beutiful lyrics , should be name jinde ni jinde 2 🔥🔥🔥🔥

  • @Pindhood43
    @Pindhood43 2 года назад +6

    Kache kothe❤❤❤❤👌👌 my favorite

  • @kanwarsingh7491
    @kanwarsingh7491 2 года назад

    Endless vala end ,,,,,,,!!!!!

  • @happydhillon9925
    @happydhillon9925 2 года назад +5

    Pure Punjabi Culture Album 😍😍❤❤❤❤ wkk

  • @makhanbega
    @makhanbega 2 года назад +5

    Perfect as always bai ji.
    Stay blessed.

  • @gaganboparai4166
    @gaganboparai4166 2 года назад +13

    ਕੀ ਕਹਾਂ ਯਰ ਬਾਈ ❤️🙏🏼 ਬੋਲ ਅਤੇ ਗਾਇਕੀ ਬੱਸ ਕਮਾਲ ਆ ਯਰ …. ਮੈਂਨੂੰ ਰਵਾਤਾ ਕਈ ਗੀਤਾਂ ਨੇਂ

  • @BaljeetSingh-nw2wb
    @BaljeetSingh-nw2wb 2 года назад

    super paji great

  • @brownrover1827
    @brownrover1827 2 года назад +5

    Thanks for choosing quality songs bai. Bheed to alag chl k dil jitt da reh. Waheguru trakkian bakshe tainu♥️

  • @Jodhalara
    @Jodhalara 2 года назад +11

    you have a great tone and really good control on the high notes, a great overall performance.”

  • @sufianali8513
    @sufianali8513 2 года назад

    Lhr pnjab. Lv u from pakistan. Real singer. After sidhu . I like you

  • @paramdhillon1342
    @paramdhillon1342 2 года назад +5

    Listening to Maa's song is very heartwarming and all the songs are great

  • @jasbirlahoria770
    @jasbirlahoria770 2 года назад

    Bahut Vadia

  • @jaspindersingh7180
    @jaspindersingh7180 Год назад +1

    ਪੂਰੀ ਐਲਬਮ ਦੇ ਵਿੱਚੋ ਚਰਨ ਲਿਖਾਰੀ ਦਾ ਲਿਖਿਆ ਮਨ ਨੂੰ ਲੱਗਾ,,ਬਾਕੀਆ ਤੁੱਕੇ ਹੀ ਲਾਏ ਸਾਰਿਆ

  • @sharan_mundra
    @sharan_mundra 2 года назад

    Wahhh ❤️

  • @manpreetsandhu2066
    @manpreetsandhu2066 2 года назад

    V nice song every line meaningful

  • @amanpreet2309
    @amanpreet2309 2 года назад

    ਭਾਬੀ ਉਡੀਕਦੇ ਅਮੀ ਦੇ ਜਾਏ, ਮੈਂ ਲੈਣ ਮੁਕਲਾਵਾ ਆ ਗਿਆ 👌👌👌👌👌👌 ਸਿਰਾ ਗੱਲਬਾਤ

  • @gurmukhsingh8988
    @gurmukhsingh8988 Год назад

    Waah charan likhari

  • @amritmatharu47
    @amritmatharu47 2 года назад +1

    👌👌

  • @Gurjeetsingh-xp8vf
    @Gurjeetsingh-xp8vf 2 года назад

    ਵੀਰ ਅੱਜ ਦਾ ਕੌੜਾ ਸੱਚ ਲਿਖਿਆ ਜੇ , ਜੋਂ ਅੱਜ ਦੇ ਬੋਹੋਤ ਘਟ ਲਿਖਾਰੀ ਲਿਖ ਦੇ ਨਾਲ

  • @matharu47
    @matharu47 2 года назад +1

    👌🏻👏👏👏

  • @kirankiran3834
    @kirankiran3834 2 года назад

    God bless you

  • @user-xe1wp6hd4k
    @user-xe1wp6hd4k 19 дней назад

    Mastsoog very nice 👍👍👍👌👌👌

  • @matharu47
    @matharu47 2 года назад +1

    👏👌🏻👏👏👏

  • @matharu47
    @matharu47 2 года назад +1

    👍👍👏👏

  • @sufianali8513
    @sufianali8513 2 года назад

    Nice 1 g

  • @amritmatharu47
    @amritmatharu47 2 года назад

    👌🏻👌🏻👌🏻👌🏻

  • @Defaulter84
    @Defaulter84 2 года назад

    ਮੇਰੀ ਵੀ ਉਮਰ ਲੱਗਜੇ ਵੀਰ ਬਾਵੇ ਨੂੰ

  • @amritmatharu47
    @amritmatharu47 2 года назад

    👌🏻

  • @surindersingh7439
    @surindersingh7439 2 года назад +4

    Very Nice

  • @Gagan_3226
    @Gagan_3226 2 года назад +11

    You have a great tone and really good control on the high nots,a great overall performance

    • @palbajwa8925
      @palbajwa8925 2 года назад

      End gal bat Bawa saab ji batale wala jatt

    • @jagjitsingh5107
      @jagjitsingh5107 2 года назад

      Same judge this points but always grateful to bawa

  • @matharu47
    @matharu47 2 года назад +1

    👌👏👏👏

  • @amritmatharu47
    @amritmatharu47 2 года назад

    👌🏻

  • @RanjeetSingh-wg6rn
    @RanjeetSingh-wg6rn 2 года назад +7

    Very nice song ji

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻

  • @amritmatharu47
    @amritmatharu47 2 года назад

    👌🏻