ਮੇਰੇ ਬਾਪੂ ਦਾ ਵਿਆਹ | My Parents Marriage Story | Happy Anniversary Mom and Dad | Punjabi Vlogger

Поделиться
HTML-код
  • Опубликовано: 16 дек 2024

Комментарии • 1,9 тыс.

  • @PUNJABIVLOGGER
    @PUNJABIVLOGGER  4 года назад +116

    Follow us on Instagram: Punjabi Vlogger
    instagram.com/punjabivlogger/?hl=en

    • @bupindersingh6719
      @bupindersingh6719 4 года назад +4

      ਭਾਈ ਜੀ ਕਿਹੜਾ ਪਿੰਡ ਹੈ ਤੁਹਾਡਾ

    • @fornwalaflopyarr4076
      @fornwalaflopyarr4076 4 года назад

      Bhot ghaint a vr sara parvar

    • @aimankhanmuneebbutt5205
      @aimankhanmuneebbutt5205 4 года назад

      Congratulations 🎂🎊🎉🎂

    • @gaganpreetkhakh5309
      @gaganpreetkhakh5309 4 года назад +2

      Congratulations bro 🎂🎂🎂🎂🎂🎂🎂🎂🎂🎂🌷🌷🌷🌷🌷🌷🌷🌷🌷🌷🌷🌷🌷🌷🌷🎊🎊🎊🎊🎊🎊🎊🎊🎊🎊🎉🎉🎉🎉🎊🎊🎊🎊🎊🎊🎁🎁🎁🎁🎁🎁🎁🎁

    • @rachpalsinghatwal9210
      @rachpalsinghatwal9210 4 года назад

      Very nyc biray👌👌

  • @Ravneetkaur-my4qs
    @Ravneetkaur-my4qs 4 года назад +113

    ਮੰਮੀ ਪਾਪਾ ਨੂੰ ਮੁਬਾਰਕਾ ਜੀ so cute couple

  • @dajitkaur1245
    @dajitkaur1245 4 года назад +1

    Mubarka 32vi marriage anversary dia. duji gal tuhade Mummy ji jine sohne hun us nalo kite jiada sichare and soojvan hun parmatma hamecha ina nu khush and tandrust rakhe.

  • @californiawaladsharma210
    @californiawaladsharma210 4 года назад +65

    ਬਹੁਤ ਬਹੁਤ ਮੁਬਾਰਕਾਂ ਫ਼ੌਜੀ ਤੇ ਫੋਜਣ ਨੂੰ ਵਿਆਹ ਦੀ 32 ਵੀਂ ਵਰੇ੍ਹ ਗੰਢ ਤੇ ਭਗਵਾਨ ਤੁਹਾਡੀ ਵੱਡੀ ਉਮਰ ਕਰੇ ਤੁਮ ਜਿਉਂ ਹਜਾਰੋ ਸਾਲ

  • @KartarSingh-eg6sk
    @KartarSingh-eg6sk 4 года назад

    ਪ੍ਰੀਵਾਰ ਬਹੁਤ ਹੀ ਸੁੰਦਰ। ਅਤੇ ਸਿਆਣਾ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈਆਂ

  • @shamshersandhu1883
    @shamshersandhu1883 4 года назад +91

    ਕਾਸ਼ ਕਿਤੇ ਸਾਡੇ ਵੀ ਮਾਤਾ ਪਿਤਾ ਹੁੰਦਾ ਤਾਂ ਅੱਜ ਅਸੀਂ ਵੀ ਇਸ ਤਰ੍ਹਾਂ ਵਿਡਿਉ ਬਣਾਉਂਦੇ ਤੁਸੀਂ ਖੁਸ਼ ਰਹੋ ਵਧਾਈਆਂ ਜੀ

    • @bsingh9130
      @bsingh9130 4 года назад

      I want

    • @Ram13791
      @Ram13791 4 года назад

      ਸੱਸ ਸੋਹਰਾ,ਚਾਚਾ ਚਾਚੀ,ਮਾਮਾ ਮਾਮੀ .......
      ਇਹਨਾ ਦੀ ਵੀਡੀਓ ਬਣਾ ਕੇ ਵੀ ਤੁਸੀਂ ਪੂਰੀ ਨਹੀਂ ਤਾਂ ਕੁੱਝ ਖੁਸ਼ੀ ਤਾਂ ਪ੍ਰਾਪਤ ਕਰ ਹੀ ਸਕਦੇ ਹੋ ਕਿਓਂਕਿ ਖੁਸ਼ੀ ਦੇਣ ਨਾਲ ਹੀ ਖੁਸ਼ੀ ਹਾਸਲ ਹੋ ਸਕਦੀ

    • @surjitkalsi7334
      @surjitkalsi7334 4 года назад

      @@Ram13791 2

    • @darkmysterious.9620
      @darkmysterious.9620 3 года назад

      Mare maa peo jeonde aa but assi sare jane dor dor aa mata hor kite papa hor kite wada bro canada vich assi greebi vich greebi vi lang jao dukh eh gal da mere maa mere kol ni bai sache dilo dua kro meri maa manu milje mai buht dukhi aa 😥😭😥😥😭😭

  • @gurjindersinghanttal564
    @gurjindersinghanttal564 Год назад +1

    O my God Mein Kitni bar Wiki video bahut badhiya🎉🎉

  • @TractorSauda
    @TractorSauda 4 года назад +36

    ਚਾਚਾ ਜੀ ਨੇ ਸਬਜੀਆਂ ਤੇ ਖੇਤਾਂ ਦੀਆਂ ਵੱਟਾਂ ਬਹੁਤ ਚੰਡ k ਰੱਖੀਆਂ।ਇਹ ਚੀਜ ਬਹੁਤ ਵਧੀਆ ਲੱਗੀ ਮੈਨੂੰ

  • @SukhdevSingh-hg7qq
    @SukhdevSingh-hg7qq 4 года назад +1

    ਇੱਕ ਫੌਜੀ ਹੋਣ ਦੇ ਨਾਤੇ ਫੌਜੀ ਸ੍ਹਾਬ ਦੀਆ ਗੱਲਾ ਸੁਣ ਕੇ,ਅੱਖਾ ਵਿੱਚ ਹੰਝੂ ਆ ਗਏ ਵੀਡੀਉ ਦੇਖ ਕੇ,
    ਸਾਰੇ ਪਰਿਵਾਰਾ ਵਿੱਚ ਇਸ ਤਰਾਂ ਹੀ ਖੁਸ਼ੀਆ ਹੋਣ।

  • @Nirmalsingh-tw7mj
    @Nirmalsingh-tw7mj 4 года назад +229

    ਚਾਚਾ ਚਾਚੀ ਦੇ ਵਿਆਹ ਦੀ ਵੀ ਵਿਡਿਓ ਬਣਾਓ ਭਰਾ ਜੀ

  • @happysingh96484
    @happysingh96484 4 года назад

    ਬੱਲੇ ਬਾਈ ਬੇੱਬੇ ਬਾਪੂ ਨੇ ਤਾਂ ਬਹੁਤ ਵਧੀਆ ਗੱਲਾਂ ਸੁਣਾਇਆਂ ਤੇ ਵਿੱਚੌ ਕਾਫੀ ਕੁਜ ਸਿਖੱਣ ਨੂੰ ਵੀ ਮਿਲੀਆ ਬਹੁਤ ਵਧੀਆ ਲੱਗਾ ਜੀ 🙏🙏🙏🙏🙏

  • @ਕਲੇਰਸਾਬ-ਦ1ਜ
    @ਕਲੇਰਸਾਬ-ਦ1ਜ 4 года назад +14

    ਬਹੁਤ ਬਹੁਤ ਮੁਬਾਰਕ ਆ uncle aunty ਪਰਮਾਤਮਾ ਚੜਦੀ ਕਲਾ ਰੱਖੇ ਖੁਸ਼ ਰਹੋ ਬਹੁਤ ਹੀ ਵਾਦੀਆਂ ਲੱਗਾ video ਦੇਖ ਕੇ

  • @armaansinghrattol8042
    @armaansinghrattol8042 4 года назад

    ਬਹੁਤ ਵਧੀਆ ਆਪਣੇ ਵੇਲੇ ਤਾ ਫੋਟੋ ਹੀ ਦੇਖਕੇ ਖੁਸ ਹੋ ਜਾਦੀਐ ਸੀ ਜਵਾਨਾਂ ਬਹੁਤ ਠੀਕ ਸੀ ਭੈਣ ਜੀ ਤੇ ਵੀਰ ਸਦਾ ਸਹਾਗਣਰਹੇ ਭੈਣ ਜੀ

  • @RavinderSingh-vi7uw
    @RavinderSingh-vi7uw 4 года назад +20

    mummy daddy ne matching kiti hoyi dono bohat smart and nice a 😍😍😍 waheguru lami umar krn dona di

  • @JagtarSingh-pr5wf
    @JagtarSingh-pr5wf 4 года назад +1

    ਮੇਰੀ ਇਕ ਫੋਜੀ ਹਾ ਆਪ ਜੀ ਸੂਬੇਦਾਰ ਮੇਜਰ ਜਗਤਾਰ ਸਿੰਘ ਸਾਡਾ ਵੀ ਕਝ ਇਸ ਤਰ੍ਹਾਂ ਹੀ ਹੋਇਆ ਮੇਰੇ ਭਰਾ ਦੀ ਤਾ ਮੋਤ ਹੋ ਗਈ ਮੇਰਾ ਵੀ ਇਨ੍ਹਾਂ ਦਿਨਾਂ ਵਿੱਚ ਸਾਦੀ ਹੋ ੲਈਹੈ

  • @godblessyou2720
    @godblessyou2720 4 года назад +30

    ਵਾਹਿਗੁਰੂ ਜੀ ਮਜ਼ਾ ਆ ਗਿਆ, ਅਨੰਦ ਹੀ ਅਨੰਦ ਆ ਗਿਆ

  • @kailashkaur3469
    @kailashkaur3469 4 года назад

    ਬਹੁਤ ਵਧੀਆ ਗੱਲਾ ਸੁਣ ਕੇ ਰੂਹ ਖੁਸ਼ ਹੋ ਗਿਆ।

  • @user-lr2zo6ug9s
    @user-lr2zo6ug9s 4 года назад +14

    Bohat sohne lagge uncle aunty ji...happy anniversary to both of them...!!! love and respect 💙

  • @bhaskarpsd1861
    @bhaskarpsd1861 4 года назад +1

    Veer bhut nice vedio happy anniversary aunty and uncle nu🎂🎂🎂🎂

  • @harmanjotsangha8756
    @harmanjotsangha8756 4 года назад +13

    Osmmmm no words. Lovely to refresh the old memories and listen their parents real life story.

  • @Kamaljit_12764
    @Kamaljit_12764 2 года назад

    ਬਹੁਤ ਵਧੀਆ uncle g 👍👍👍

  • @MixPunjabipk
    @MixPunjabipk 4 года назад +7

    ਅਸੀਂ ਤਾ ਬਹੁਤ ਖੁਸ਼ ਹੋਏ ਵੀਡੀਓ ਦੇਖ ਕੇ ਵਧੀਆ ਲੱਗਦਾ ਜਦੋ ਆਪਾ ਵੱਡੀਆਂ ਦੀਆਂ ਗੱਲਾਂ ਸੁਣਦੇ ਹਾ ਧੰਨਵਾਦ ਜੀ 🙏🙏🙏🙏🙏🙏🙏

  • @rajnidua8034
    @rajnidua8034 2 года назад

    Bhot vadia story hai bhot vadia hai mummy papa wahe guru g sda kirpa bnaye rakhan 🙏🙏💖💖

  • @Allinone-lz8rw
    @Allinone-lz8rw 4 года назад +12

    ਮੁਬਾਰਕਾਂ ਬਾਈ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @sikanderjtana9300
    @sikanderjtana9300 4 года назад

    ਬਹੁਤ ਬਹੁਤ ਮੁਬਾਰਕਾਂ ਵਿਆਹ ਦੀ ਵਰੇਗੰਡ ਦੀਆਂ ਮਨ ਬਹੁਤ ਖੁਸ ਹੁਦਾ ਤੁਹਾਡਾ ਪਿਆਰ ਦੇਖ ਕੇ ਪਰਮਾਤਮਾ ਤੁਹਾਡਾ ਪਿਆਰ ਏਸੇ ਤਰਾ ਬਣਾਈ ਰੱਖੇ ਬਾਕੀ ਪਿੰਡ ਤੇ ਜਿਲਾ ਕਿਹੜਾ ਜਰੂਰ ਦੱਸਣਾ

  • @ginniesidhu2549
    @ginniesidhu2549 4 года назад +10

    Auntiji and Uncle ji A very Happy Anniversary!! They are the best we saw how beautiful they raised you !!you have an amazing family They reminds me like my mama and Dad My dad is also police officer !!

  • @happysran6584
    @happysran6584 4 года назад

    Bapu ji da sense of humour v Bahut vadiya. Parents Bahut honest aa galan ch

  • @lovepreetkaur5238
    @lovepreetkaur5238 4 года назад +12

    Happy Marriage Anniversary 😍 Aunty nd Uncle ji

  • @Ritukr11
    @Ritukr11 4 года назад

    Ssa ji...wow aunty ji uncle ji ne matching pagg bani aa tuhade suit naal di...n uncle ji Diya galla v baakamaal hi hundiya...maja aa janda sunke..👍❤️

  • @lovedeepkaur1337
    @lovedeepkaur1337 4 года назад +6

    Uncle Auntyji are super cute couple. Love them

  • @aranjassal933
    @aranjassal933 3 года назад +1

    It’s Amrit, it’s always lovely to listen stories from your parents or elders. Aunty Uncle ji, what a lovely couple. They are real and natural people. Waheguru ji bless them and you . Please tell us your chacha and chachiji’s wedding story as well.

  • @gskang7296
    @gskang7296 4 года назад +11

    ਕਿਆ ਬਾਤ ਬਹੁਤ ਵਧੀਆ ਫੈਮਿਲੀ
    ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ
    ਇਸੇ ਤਰ੍ਹਾਂ ਖੁਸ਼ੀਆ ਮਾਣਦੇ ਰਹੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurdeepsinghpindbagrianusa4550
    @gurdeepsinghpindbagrianusa4550 3 года назад

    Wh g wh kaya Kmaal a AND Hi kraa ta Bappu g Mata g di Wedding ne. Congratulations Bappu g. 🙏🙏🌹🌹

  • @Entertainmentvideos0610
    @Entertainmentvideos0610 4 года назад +74

    ਚਾਚਾ ਚਾਚੀ ਦੇ ਵਿਆਹ ਦੀ ਵੀਡੀਓ ਵੀ pa diya payji

  • @shonkyjattjs4107
    @shonkyjattjs4107 4 года назад +1

    ਬਹੁਤ ਸੋਹਣੀ ਵੀਡੀਓ ਸੀ ਸਵਾਦ ਆ ਗਿਆ

  • @Zahid1947
    @Zahid1947 4 года назад +20

    Happy anniversary uncle aunty
    Love from Pakistan

    • @sekhonbaotique
      @sekhonbaotique 4 года назад

      Happy marriage anniversary Uncle aunty ji

  • @ashish1379
    @ashish1379 4 года назад +1

    Tuhade Bapu ji da nature bahut wadiya hai. New generation need to learn a lot from them that how to be happy in life.

  • @anusaraswat7519
    @anusaraswat7519 4 года назад +11

    U R so lucky to have such loving family is too cute stay blessed.

  • @charanjitkaur3557
    @charanjitkaur3557 4 года назад

    ਬਿਲਕੁੱਲ ਮੇਰੀ ਹੀ ਕਹਾਣੀ ਹੈ ਬੱਸ ਮੇਰੇ ਵਿਆਹ ਨੂੰ 40/ਸਾਲ ਹੋ ਗਏ ਮੇਰੇ ਤਿੰਨ ਬੇਟੇ ਨੇ ਛੋਟੇ ਬੇਟੇ ਦਾ ਨਾਮ ਵੀ ਮਨਿੰਦਰ ਪਾਲ ਹੈ ਮੁਬਾਰਿਕ ਹੋਵੇ ਤੁਹਾਨੂੰ ਖੂੱਸ਼ ਰੱਖਣਾ ਇਸ ਪ੍ਰੀਵਾਰ ਨੂੰ

  • @gagandeepsohi7306
    @gagandeepsohi7306 4 года назад +10

    Congratulations on your parents ,s wedding Anniversary.GOD bless them and live long and healthy life .

  • @nanakdhaliwal9269
    @nanakdhaliwal9269 4 года назад

    ਬਹੁਤ ਵਧੀਆ ਵੀਡੀਓ ਸੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣਾ ਜੀ ਸਾਰੇ ਪਰਿਵਾਰ ਨੂੰ ਜੀ

  • @skaur2686
    @skaur2686 4 года назад +6

    Omg 😂🤣today family vlog amazing 😍👍🏻🙏🏻

  • @rajwinderhundal8271
    @rajwinderhundal8271 4 года назад

    ਮੈਂ ਹੁਣੇ ਹੀ ਵੀਡੀਓ ਦੇਖੀ, ਬਹੁਤ ਹੀ interesting ਲੱਗੀ
    ਬਹੁਤ ਬਹੁਤ ਵਧਾਈਆਂ ਹੋਣ ਜੀ ਤੁਹਾਡੀ 32ਵੀਂ anniversary ਦੀਆਂ,ਪਰਮਾਤਮਾਂ ਪਿਆਰ ਹਮੇਸਾ਼ ਪਰਿਵਾਰ ਦਾ ਬਣਾਈ ਰੱਖੇ
    Please ਜਰੂਰੀ ਦਸਣਾ ,ਵਾਲ ਕਟਿਆਂ ਵਾਲਾ ਕੌਣ ਤੇ ਗੁਰਸਿੱਖ ਕੋਣ ਹੈ

  • @mubashrshah1355
    @mubashrshah1355 4 года назад +10

    Happy anniversary uncle aunti love of both from pakistan

  • @Ritukr11
    @Ritukr11 4 года назад

    Aunty ji hasde kine sohne lagde aa...uncle ji aunty ji aj tak v bahut hi sohne aa...sachi tusi karma wale ho uncle ji jo tuhanu aunty ji warge jeewan saathn mile❤️👍

  • @mandeepvirk3943
    @mandeepvirk3943 4 года назад +31

    Hppy annivrsry uncle aunty gbu
    Intresting story

  • @Arabiantrucker1987
    @Arabiantrucker1987 4 года назад +1

    ਲੈ ਮਨੀ ਵੀਰ ਬਾਪੂ ਬਾਰੇ ਪੁੱਛ ਲਿਆ ਮੈਂ
    ਮੈਨੂੰ ਲੱਗਦਾ ਸੀ ਕਿਤੇ ਵੇਖਿਆ
    ਤੁਸੀਂ ਤਾਂ ਮੇਰੇ ਰਿਸਤੇਦਾਰ ਨਿਕਲੇ 🥰🥰🥰

  • @lovelyfp3366
    @lovelyfp3366 4 года назад +8

    Happy marriage anniversary ❤️❤️ to Uncle and Aunt ji nu.

  • @kharoudbm4302
    @kharoudbm4302 4 года назад

    ਬਾਈ ਬਹੁਤ ਵਧੀਆ ਵੀਡਿਓ ਸੀ ਬਹੁਤ ਕੁਝ ਸਿੱਖਣ ਨੂੰ ਮਿਲੀਆ

  • @GurpreetKaur-xb2wr
    @GurpreetKaur-xb2wr 4 года назад +7

    Happy marriage anniversary Uncle Aunty ❤️ ji🎂🎉🎁👍

    • @mastansingh4891
      @mastansingh4891 4 года назад

      Virre thode mumi dady di suhagrat wala chubara kion nahi dikhaya oh chaara jaroor dikheo dady ji bhale e tatte ne do mahine badh e aa jande c subedrni kole

  • @tarsemsinghdhesi7847
    @tarsemsinghdhesi7847 3 года назад

    bahut bahut wdhai veer ji bhain ji sabh priwaar noo ji rab warga priwaar god bless u may u live long ......,,,,,,guru fathey ji

  • @komalkaur6618
    @komalkaur6618 4 года назад +6

    Happy marriage anniversary Uncle and aunty ji. God bless you

  • @GurwinderSingh-fr8ij
    @GurwinderSingh-fr8ij 4 года назад

    ਬਹੁਤ ਵਧੀਆ ਜੀ ,ਹਾਹਾਹਾਹਾਹਾਹਾਹਾਹਾ

  • @diljotmangat5473
    @diljotmangat5473 4 года назад +8

    Happy marriage anniversary uncle anti ji may god bless you cute story

  • @KaranSingh-bt7ir
    @KaranSingh-bt7ir 4 года назад +1

    Main pehla vi keha c hun vi kehna tuhade Father saab ehne suljhe hoye and cool ne.
    Mazaa aa gya yaar. Make more videos like these.

  • @pamrandhawa4403
    @pamrandhawa4403 4 года назад +5

    Love your family
    You are truly blessed
    So much love & respect for each other
    May whaheguru ji blessing be with u always 🙏

  • @veeroveero9575
    @veeroveero9575 4 года назад

    ਵਾਹਿਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਖੁਸ਼ ਰਖੇ

  • @naeemabid7066
    @naeemabid7066 4 года назад +13

    Excellent. Sardar jee have passed very joly life. Almighty bless UR whole family.

  • @rajwantsandhu6622
    @rajwantsandhu6622 4 года назад +1

    ਬੁਹਤ ਵਧੀਆ ਵੀਡੀਓ ਹੈ ਸਰ ਤੁਹਾਡਾ ਦੂਜਾ ਬੇਟਾ ਸਿੰਘ ਸਾਬ ਨੇ ਜਰੂਰ ਦਸਣਾ

  • @muhammadarshadarshad4546
    @muhammadarshadarshad4546 4 года назад +4

    Happy anniversary Uncle Aunty Love from pakistan Punjab 👌❤❤❤

  • @mohinderkaur1804
    @mohinderkaur1804 2 года назад

    Very nice and jolly vedio.Thanks for sharing.😀

  • @monikamanro6335
    @monikamanro6335 3 года назад

    Main kuch dina to tuhada vlog dekhna shuru kitta.....mainu bahut changa lagga....pinda da mahol...sab da nature....sab to vadd changa lagga te tuhada pariwaar....kaash sab da parivaar tuhade parivaar vaang hasda vasda rahe.....love u all guys....nooaha bahut sohniya te payariyaan ne tuhadiyan

  • @inderpreetkaur5248
    @inderpreetkaur5248 4 года назад +9

    God bless u all, such a sweet family

  • @mohindersingh8893
    @mohindersingh8893 4 года назад

    ਜੌੜੀਆ ਜੱਗ ਉਤੇ ਥੌੜੀਆਂ ਨਰੜ ਤਾ ਬਹੁਤ ਹੀ ਹਨ ਰੌ ਧੌ ਕੇ ਦਰ ਗੁਰ ਕਰੀ ਜਂਦੇ ਨੇ ਜਿੰਦਗੀ ਤਾ ਉਹੌ ਹੀ ਚੰਗ ਹੁੰਦੀ ਜੌ ਇਕ ਨੇ ਕਹੀ ਦੁਜੈ ਨੇ ਮਾਂਨੀ ਤਿ ਦੌਨੌ ਹੀ ਬਰਾਹਮ ਗਿਆਨੀ ਵਾਲੀ ਗਲ ਹੌਵੇ

  • @chrehan9337
    @chrehan9337 4 года назад +4

    God bless your Family my friend 🌹🌹🤝🤝

  • @mandeepgorayamandeepgoraya3172
    @mandeepgorayamandeepgoraya3172 4 года назад

    nazaraaaa ah gya uncle ji....tuhadian galan sun k aph tuhde viah te paunch gye ah....bht loving family ah...waheguru hamesha kush rakhn tuhnu.........

  • @wajathegreat4486
    @wajathegreat4486 4 года назад +7

    Wahts a lovely family I wish may i belonged this. Geo Jaya it’s wajahat Sidhu Virginia USA

  • @Daas0013
    @Daas0013 2 года назад

    Uncle ji super in story telling kya baat ae jatta Foji ta Foji hi hunda lots of Respect 🙏

  • @khushbrar9782
    @khushbrar9782 4 года назад +6

    Happy anniversary uncle aunt.... God bless u...

  • @amarjeetkaur2292
    @amarjeetkaur2292 4 года назад +1

    Veer tuhada sara privar bahot vadiya humesah eda hi khush rakhy wahyguru

  • @jaswinderkaur4152
    @jaswinderkaur4152 4 года назад +4

    Happy marriage anniversary to both of u g 🙏🙏🙏🙏🙏 God bless you g

  • @KulwinderKaur-yu6fe
    @KulwinderKaur-yu6fe 4 года назад

    ਬਹੁਤ ਹੀ ਵਧੀਆ ਲੱਗੀ ਵਿਆਹ ਦੀ ਸਟੋਰੀ

  • @jobsguru7766
    @jobsguru7766 4 года назад +6

    Tadday Mai Baapu g nu Slam Dua Lahore Too ❤❤

  • @PoonamSharma-ll7fc
    @PoonamSharma-ll7fc 2 года назад

    Happy marriage anniversary uncle Aunty congratulations both of nice video bauht achi vedio

  • @vishujammu
    @vishujammu 4 года назад +4

    uncle jammu auna chounde c zarur aeyo vekhn ali jgh aA
    jammu ale like karo edr...ake

  • @talwinder2935
    @talwinder2935 4 года назад

    Y m Teri pahla koi video nhi c dakhde hunda...but vira jdo to dakhn lga a Sachi rooh khus ho jnde a...ik video m dakhi c Teri bohat tym phla ohde tuc kug bolyea c menu oh vdia ni lgga...m fr video thode koi be ni c dakhda ...par Hun m thodea sarrea video dakh lyea .....vira tu bohat chnga insaaan a...thode parents such a great persons in the world..

  • @Noorlishbas
    @Noorlishbas 4 года назад +8

    May God bless you all,love and respect from canada🇨🇦🌷🌷🌷🌷ammi abaa ko canada b deekhy ga,jab halat behtr hun,,,,💐💐💐

  • @AjitKumar-lm4sx
    @AjitKumar-lm4sx 4 года назад

    ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਮੰਮੀ ਡੈਡੀ (father mother) ਦੀ 32 ਸਾਲਾ Anniversary ਦੀ ਵੀਡੀਓ ਰਿਕਾਰਡਿੰਗ ਕੀਤੀ ਹੈ। ਸਾਨੂੰ ਆਪਣੇ ਮਾਤਾ ਪਿਤਾ ਨਾਲ ਇਸੇ ਤਰ੍ਹਾਂ ਨਾਲ ਖੁਸ਼ੀ ਖੁਸ਼ੀ ਰਹਿਣਾ ਚਾਹੀਦਾ ਹੈ।
    ਅਜੀਤ ਕੁਮਾਰ ਨਥਾਣਾ (ਬਠਿੰਡਾ)

  • @yunasali2747
    @yunasali2747 4 года назад +3

    Lovely Couple... God Bless!!!! Sardarji

  • @satpreetsinghbhandohal2690
    @satpreetsinghbhandohal2690 4 года назад +1

    ਅੱਖਾਂ ਨਮ ਹੋ ਗਈਆਂ ਜੀ । ਬਹੁਤ ਪਿਆਰਾ ਪ੍ਰੋਗਰਾਮ ਸੀ।

  • @starofindia1995
    @starofindia1995 4 года назад +4

    Chachi ke bare mein b kuchh batao bhaiya baki aapke mummy papa bahut achhe hain badi loving 🥰 story hai enki mere mummy papa nai hain but aap manoge nai bhaiya mere papa same aapke papa jaise thhy esley mai uncle g ko dekhke hi khush ho leti hu aanti g ko b bahut pyaar karti hu mai lv u mom dad 😘😘😘😘🙏🏻

  • @fakhraarshad6759
    @fakhraarshad6759 4 года назад

    Mumi ji or abu ji ki story bohat achi lagi bohat maza aiya good faimly happy faimly god bles u khush rahin ameen

  • @satveerkaur6596
    @satveerkaur6596 4 года назад +6

    Soo sweet stay blessed

  • @pampanesar8332
    @pampanesar8332 4 года назад +1

    Beautiful marriage anniversary memories and uncle ji super in telling stories. Our prayers for a blessed wedding anniversary and many many more.

  • @ravigill6604
    @ravigill6604 4 года назад +6

    ਬਹੁਤ ਵਧੀਆ ਜੀ 😍😍😍😍🙏🏻🙏🏻🙏🏻😊😊

  • @surendermehra6430
    @surendermehra6430 4 года назад

    Happy marriage anniversary both of you wahe guru tuwanu chardi kla wich rakhe

  • @Gill_meet
    @Gill_meet 4 года назад +8

    Soo good to watch dis video♥️

  • @sajjansingh33
    @sajjansingh33 4 года назад +1

    Story bahut vadhia lagi

  • @ayanasareen3957
    @ayanasareen3957 4 года назад +4

    Best vlog so far... Love u bro 🥰

  • @hardeepkaur7377
    @hardeepkaur7377 4 года назад

    ਅੰਕਲ ਜੀ it's nice ਵਿਆਹ

  • @Hardeep21
    @Hardeep21 4 года назад +4

    Amazing vlog congratulations bro

  • @harjiwansingh916
    @harjiwansingh916 3 года назад

    Very very nice bro God bless you
    Waheguru ji tohadi family nu hamesha eda hi khush rakhe

  • @italy7839
    @italy7839 4 года назад +9

    MashaAllah great family rab nazarbad tyon bachy Ameen Suma Ameen love from Germany 🇩🇪 to Pakistan 🇵🇰

  • @burfigujji1579
    @burfigujji1579 4 года назад +1

    Thuadi sari respi menu bhut pasand aaey madam ji happy anversary god bless you

  • @kulwantkaur9010
    @kulwantkaur9010 4 года назад +4

    God bless you all family
    So sweet family

  • @thepunjabichic2506
    @thepunjabichic2506 4 года назад +1

    Wow your family is so incredible. People use Netflix to watch something but i prefer opening your channel, i do enjoy the love you guys show in your family. Since i am in Canada and we all do miss out parents but watching your family feels as if i met my parents. Love from Canada and Amritsar #WMK😇😇

  • @parmbhangu9623
    @parmbhangu9623 4 года назад +4

    Happy weeding anniversary aunty ji and funny uncle ji

  • @aartirajput3001
    @aartirajput3001 4 года назад

    Sachi so cute Couple uncle ji
    auntie ji veer Ji, baba ji bhut khush rakhan ji tohade family nu God bless you veer Ji

  • @kvbenipal8960
    @kvbenipal8960 4 года назад +4

    ਬਾਪੂ ਕਹਿੰਦਾ ਅਸੀ ਤਾ ਛੋਟੇ ਜਹੇ ਕਮਰੇ ਚ ਹੀ ਕਰਿਆ 😝 9.06 😝😝😝😝

  • @ParamjitKaur-sr5bo
    @ParamjitKaur-sr5bo 4 года назад

    Veer ji tuhadi family bhut vdia ....specially uncle ji ...tuc great ho