whaguru ji ka khalsa whaguru ji ka fath ji good morning ji bro ji bro ji bhabhi ji I love you ji sister ji I love you ji mama ji I love you ji sister ji I love you ji for the you ji
Vr video nic besa soch k dekho tusi jitha ma na roti bnai hova apne vacha vang paln posan krdi otha okha hunda vr maa da dill dukha hona ik war jrur socha k. Dekhi o vr baki god bless yr
Hnji bhaji chonka shi ta c othey ... Bebe nu door jana paina hun...vdia lgda c othey c chonka othey hi shedd pwa dinde a...mata mu hurt kita tuc bhaji 😔😔
Veere galt gl a nhi dhauna chahida c, maata c koi feelings attach honia eh gallan apa young age ch ni samaj skde , apa show off ch pai jne ohna da sochna chahida c har wari gal dhuph chaa d ni hundi kise thaa nl khushi te feelings juddia hundia
Bebe ji ina gusa na karea kro kuhas reha kro bohat vaddia bahce ne tuhade ki tade nal pyar karde ne bohat jada caring karde a bohat hsade a me ikli video dehkdi a
Obviously i think u do wrong bcs Maa ji lyi Zyada door Jaana okha Tuhanu othe hi chulla chonka rehn dena chaida Bhave Chota Jeha Hi Bnado Jehda Tohri Jehi Jagah Malle Vehra V Sohna Lagge 🙏
ਬਾਈ ਬੇਬੇ ਦਾ ਸੁਭਾਅ ਸਾਡੇ ਘਰਦਿਆਂ ਵਾਂਗੂੰ ਠੰਡਾ ਈ ਆ😂😂😂😂😂😂
❤️💚😍🥰👌👍🇵🇰
😀🤣😀🤣😀🤣😀🤣😀
ਸੱਚੀ ਮਾਤਾ ਦਾ ਬਹੁਤ ਗਰਮ ਸੁਭਾਅ ਆ ਬਾਬਾ ਨਾਨਕ ਹਮੇਸ਼ਾ ਚੜ੍ਹਦੀ ਕਲਾ ਰੱਖੇ ਮਾਤਾ ਨੂੰ ਹਮੇਸ਼ਾ ਹੱਸਦੀ ਵੱਸਦੀ ਰਹੇ❤️💐
💚❤️😍🥰👌👍🇵🇰
Very nice video tada new video dekhkar very happy
kyon dhonde aa vichari maa da chaunka, chaunka maa di nishani hundi aa maa da pyar te apna bachpan 🥰😍
❤️💚😍🥰👌👍🇵🇰
ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖਣ ਜੀ 🙏
💚❤️😍🥰👌👍🇵🇰
ਬਜ਼ੁਰਗਾਂ ਦਾ ਆਪਣੇ ਹੱਥੀਂ ਬਣਾਇਆ ਸੀ ਫੇਰ ਦੁੱਖ ਤਾਂ ਆਉਂਦਾ ਹੀ ਆਉਂਦਾ ਹੈ
💚❤️😍🥰👌🇵🇰👍
ਚੌਕੇ ਦੀ ਰੌਣਕ ਬਹੁਤ ਹੁੰਦੀ ਬਾਈ ਜੀ ਗਲਤ ਕੀਤਾ ਤੁਸੀ
💚❤️😍🥰👌🇵🇰👍
ਜਿਹੜੀ ਚੀਜ਼ ਨਾਲ ਪਿਆਰ ਹੋ ਜਾਂਦਾ ਓਹਦੇ ਕੋਈ ਵਾਰ ਕਰੇ ਤਾਂ ਦਿਲ ਵਲੂੰਦਰਿਆ ਜਾਂਦਾ। ਆਪਣੀ ਚੀਜ਼ ਨਾਲ ਪਿਆਰ ਹੋ ਜਾਂਦਾ। ਵੈਸੇ ਵੀ ਪੁਰਾਣੇ ਬਜ਼ੁਰਗਾਂ ਨੇ ਰੀਝ ਨਾਲ ਬਣਾਈਆਂ ਚੀਜ਼ਾਂ।ਮਾਤਾ ਜੀ ਦਾ ਗੁੱਸਾ ਜਾਏਂ ਜ਼ਾਇਜ ਹੈ।
ਸਾਡੇ ਪਿਤਾ ਜੀ ਵੀ ਨਹੀਂ ਕੁਛ ਤੋੜਣ ਦਿੰਦੇ।
ਗੁੱਗੂ ਵੀਰ ਬੱਚਿਆ ਨੂੰ ਪਿਆਰ ਨਾਲ਼ ਤੇ ਹੌਲੀ ਸਮਜਾਇਆ ਕਰ । ਬੁਹਤ ਛੋਟੇ ਦਿਲ ਵਾਲੇ ਜਲਦੀ ਡਰ ਜਾਂਦੇ
Right g
ਪੁਰਾਣੇ ਸਮਿਆਂ ਦੀਆਂ ਚੀਜ਼ਾਂ ਦੀ ਸੰਭਾਲ ਚਾਹੀਦੀ
💚❤️🥰😍👌🇵🇰👍
Sachi Gall aa veer chulle chouke naal bhut pyaar hunda mummya nu
ਟੀਨਾ ਕਾਲੀਆ ਹੋ ਜਾਨੀਆ ਜੇ ਗੱਡੀ ਕੋਲ ਚੁੱਲਾ ਬਣਾਇਆ ਬਹੁਤ ਦੂਰ ਆ ਚੁੱਲਾ ਏਨਾ ਕਿੱਥੇ ਤੁਰੂ ਮੰਮੀ , ਚੁੱਲੇ ਤੇ ਘਾਹ ਫੁਸ ਵਾਲੀ ਛੱਤ ਪਾ ਦਿੰਦੇ ਜੋ ਗਰਮੀਆ ਚ ਠੰਡੀ ਰਹਿੰਦੀ , ਛੱਤ ਚੁੱਲੇ ਤੇ ਪਾਈ ਨਹੀ ਅਤੇ ਚੁੱਲਾ ਈ ਟੀਨਾ ਕੋਲ ਦੂਰ ਲੇ ਗੇ ਜੋ ਕਿ ਗਲਤ ਏ ਬਹੁਤ ਦੂਰ ਏ
💚❤️🥰😍👌🇵🇰👍
ਮਾਂ ਦੀਆਂ ਪੁਰਾਣੀਆਂ ਜਾਂਦਾ ਸੀ ਸੱਚ ਦਸਾ ਦਿਲ ਤੋੜਤਾ ਚੌਂਕੇ ਉੱਪਰ ਸੇਡ ਪਵਾ ਦਿੰਦੇ
Bibi ji bilkul sahi keh rahe biji ajkal de juak ni mande
She had so many memories.... new generation won't understand
❤️💚😍🥰👌👍🇵🇰
Wali dhur aa shed bro mata nu aukha ho jana
Jithe maa khush si othye hi rehn dena si kitchen... Maa nu dukhi nahi si krnaa ..
💚❤️🥰😍👌🇵🇰👍
Wah Ji wah 😘 Nazara Aaunda eve Pariwar de nok shok dekh k... Khush raho hamesha Sab Ji 🙏🌹
ਵੀਰੇ ਬੁਹਤ ਚੰਗਾ ਲੱਗਾ ਤੇ ਹਾਸਾ ਆਯਾ video ਦੇਖ ਕੇ ਤੁਹਾਡੀ family ਦੀ. ਬੀਜੀ ਨੂੰ ਸਤਿ ਸ੍ਰੀ ਅਕਾਲ ਤੇ ਬੱਚਿਆਂ ਨੂੰ ਪਿਆਰ 🙏
❤️💚😍🥰👌👍🇵🇰
Bajurga di feelings di koi kadar nhi te na koi push nhi ajjkal de bache bohot sayane ne
Vichari bibi.... sahi c ehithe hi
ਮੋਟਾ ਬਹੁਤ ਪਾਵਰਫੁੱਲ ਪੰਪ ਆ, ਅੱਤ ਆ ਵੀਰੋ।
Very nice video Sat shri akal ji ❤❤❤❤❤❤
ਵੀਰੇ ਤੁਹਾਡੀ ਸਾਰੀ ਆ ਵੀਡੀਓ ਬਹੁਤ ਵਧੀਆ ਹੁੰਦੀ ਆ ਨੇ ਤੇ ਹਾਸਾ ਵੀ ਬਹੁਤ ਆਉਂਦਾ
❤️💚😍🥰👌👍🇵🇰
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
❤️💚😍🥰👌👍🇵🇰
ਮਾਤਾ ਜੀ ਸੱਚੀ ਗ਼ੁੱਸੇ ਚ ਹੀ ਬਹੁਤ ਆ
💚❤️🥰😍👌🇵🇰👍
ਕੁੱਟੋ ਬੇਬੇ ਜੀ ਏਹਨਾਂ ਨੂੰ
❤️💚😍🥰👌🇵🇰👍
ਬੁੜ੍ਹੀ ਟ੍ਰੇਡ ਫੁਲ ਕਿਤਿਓਂ ਡੋਲਲਾਰਾ
ਹਾਂ ਚੌਕਾ ਇਕ ਪਾਸੇ ਹੀ ਸੋਹਣਾ ਲੱਗਦਾ ਗੱਭੇ ਥਾਂ ਹੀ ਰੋਕਦਾ
❤️💚🥰😍👌🇵🇰👍
ਖੱਟੀ ਮਿਠੀ ਲੜਾਈ ਮਾ ਪੁੱਤਰਾਂ ਦੀ
❤️💚😍🥰👌🇵🇰👍
22 video banon waliya tu sira e layi turya janna
Bibi dia yadan judia chonke nal..... ☺..... Tuc dha ta 🙁🥺
whaguru ji ka khalsa whaguru ji ka fath ji good morning ji bro ji bro ji bhabhi ji I love you ji sister ji I love you ji mama ji I love you ji sister ji I love you ji for the you ji
ਆ ਕੈਮਰੇ ਆਲੇ ਨਾਲਦਾ ਕੋਈ ਨਾ ਕੋਈ ਜਰੂਰ ਹੁੰਦਾ ਮੱਚਦੀ ਅੱਗ ਚ ਬਾਲਣ ਲਾਣ ਆਲਾ 😂😂। ਉਦਾ ਮਾਤਾ ਤੇ ਤਰਸ ਆਈ ਜਾਂਦਾ 😔।
❤️💚😍🥰👌👍🇵🇰
ਤੇ ਤੁਸੀਂ ਬਹੁਤ ਸੋਹਣੇ ਲੱਗਦੇ ਉ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
❤️💚😍🥰👌👍🇵🇰
😂😂😂😂😂😂vere fane
🙏🙏 ਮਾਤਾ ਜੀ ਸਤਿ ਸ੍ਰੀ ਅਕਾਲ 🙏🙏
❤️💚😍🥰👌👍🇵🇰
Mavaa di purani chizaa n toro,bot aziz hundia
Nice veer
Sat sri akal veer ji tuhadi videoes bahut ghaint hundia
haaaaaa ਜੇ ਚੋਕਾ ਢਹਿ ਗਿਆ ਤੁਹਾਨੂੰ ਵੀ ਢਾਹ ਦੂ ਚੋਕਾ ਢਾਹ ਤਾ ਕੋਈ ਗੱਲ ਨੀ ਜੇ ਚੁੱਲਾ ਢਾਹਿਆ ਤੁਹਾਨੂੰ ਵੀ ਢਾਹ ਦੂ ਚੁੱਲਾ ਵੀ ਢਾਹ ਤਾ haaaaa
❤️💚🥰😍👌🇵🇰👍
Please na dhao mata ji da purana chula mawa ne bri reez aur mehnath nal apne bache pale hunde ahna chulya te miss u maa meri waheguru ji
Wrong. Mata ji .de emotions.bahut aukhe turde .bahut sohna lgda c .
Hanju a ge mata ji diya di akha vich buth dukh lga dekh ke
Sat shri akal bhanji very beautiful video
Vr video nic besa soch k dekho tusi jitha ma na roti bnai hova apne vacha vang paln posan krdi otha okha hunda vr maa da dill dukha hona ik war jrur socha k. Dekhi o vr baki god bless yr
Nai dhauna c bai bebe dukhi ho gae
Bohot vdia e vir ji tuci khush raho
Hnji bhaji chonka shi ta c othey ... Bebe nu door jana paina hun...vdia lgda c othey c chonka othey hi shedd pwa dinde a...mata mu hurt kita tuc bhaji 😔😔
❤️💚🥰😍👌👍🇵🇰
Je dhup c te utte shed pa dende 😔😔 MAA di feelings hurt krti
Veer ji ਮਾਤਾ ਜੀ ਦੀ ਫਿਲਿੰਗ v ਸਹੀ a ਏਸ ਓਮਰ ਵਿਚ ਚੌਕਾ ਚੂਲਾ ਇਕ side ਤੇ theek c kyu ਮਾਤਾ ਜੀ nu ਦੂਰ ਜਾਣਾ aukh ਹੋ ਜਾਦਾ kyu mummy ਨੇ ਤਾਂ ਬੈਠ ਕੇ ਹੀ ਕੰਮ ਕਰਨ ਹੁੰਦਾ ਹੈ ਬਹੁਤ ਵਧੀਆ ਲੱਗਦਾ ਨੋਕ ਚੌਕ karde mummy nu ਜਾਦਾ ਗੁੱਸਾ ਨਾ charraya karo
❤️💚🥰😍👌🇵🇰👍
Mumy ji love you diloo .chitr Ferro ehna nu .haahahh
ਮੋਟਾ ਮਸਾਲਾ ਲਾਉਦਾ😃😃
💚❤️😍🥰👌🇵🇰👍
ਏਹਨਾਂ ਦੀਆਂ ਪੱਕਾ ਕੇ ਦੇਣਗੀਆਂ ਪਰੋਂਠੇ 😜
ਮਾਤਾ ਜੀ ਰਸੇਈ ਵਿਚ ਚੁਲਾ ਰਖ ਲਉ ਨੀਚੇ ਬੇਠਕੇ ਰੋਟੀ ਬਣਾਉ ਗਰਮੀ ਵਿਚ ਬਾਹਰ ਚੋਕਾ ਚਾਹੀਦਾ ਜਰੁਰੀ
✝️❤️ God bless you all family
Same fight in all house during house construction 😅
ਜੇ ਮੰਮੀ ਨੂੰ ਧੁੱਪ ਲਗਦੀ ਸੀ ਸੈਡ ਪਾ ਦਿੰਦੇ ਚੁੱਲੇ ਤੇ ਚੁੱਲਾ ਦੂਰ ਬਣਾ ਦਿੱਤਾ ਵਿਚਾਰੀ ਤੁਰ ਕੇ ਕਿਵੇ ਜਾਊ ਦੂਰ
💚❤️😍🥰👌🇵🇰👍
Guru bro osam
ਮਾਤਾ ਵੀ ਸਹੀ ਗੁਗੂ ਵੀ।ਸਚਾ
Veer boot vadia wahe guru ji kerpa Kerry fimaly tay
Lina sohna bina c bai na todo
Waheguru ji thanu tandrust rakhan 👍👍👍👍👍👍
Bohat vadhyaa vidio c
Yrr....mein aunty da face dekhya ikdam ron wala hi gya c.. 😔 meiinu bout bura lga kyu ki oh apne ghr ਢਾਹਿੰਦਾ nai dekh sakdi...😔
Waheguru ji parivar teh mehr rkhna
Nahi todna chahida chulha ghar di Shan hunda hai chonka ok ji
Maa rabb da roop..sach kiha kise ne
Veere galt gl a nhi dhauna chahida c, maata c koi feelings attach honia eh gallan apa young age ch ni samaj skde , apa show off ch pai jne ohna da sochna chahida c har wari gal dhuph chaa d ni hundi kise thaa nl khushi te feelings juddia hundia
Anty g nu sat sri akal
Kudi nu joo rovia oo sirra c veera 😂
ਵੈਰੀ ਗਡ ਵਿਡੀਉ ਏ
❤️💚😍🥰👌🇵🇰👍
Love your family ❤❤❤❤❤❤❤sooooo cute mom 🥰🥰🥰🥰🥰🥰Love your mom son fight ❤❤❤😂😂😂😂😂😂
💚❤️🥰😍👌🇵🇰👍
Gugu Paji v sirrrra londe
ਬਾਈ ਯਰ ਕਿਉ ਵਿਚਾਰੀ ਬੁੱਢੀ ਮਾਂ ਨੂੰ ਰਵੋਣੇ ਹੁਣੇ ਹੋ
Veer g bahut badiya
Mata sara work very good 👍
Love you maa ❤️❤️❤️ so sweet
Bebe ji ina gusa na karea kro kuhas reha kro bohat vaddia bahce ne tuhade ki tade nal pyar karde ne bohat jada caring karde a bohat hsade a me ikli video dehkdi a
Video very nice
Love you😘 mata ji
Hahaha too much comedy, really uu guys are awesome
Aa jo ਪਿੱਛੇ ਬੋਲਦੀ ਹੈ sis ਉਹ ਬਹੁਤ ਉਂਗਲੀਆ ਲਾਉਦੀ ਹੈ
Wah g wah bhaji bht vadia video g aunti g nu bahut pyar first comment same mere mummy waang gusse hunde ne
Mammi ji shi keh rhe si chonka lage hi chahida ee
Bhut vdia veere g keep it up
Love you gugu veere and aunti ji🥰🥰🥰🥰
Obviously i think u do wrong bcs Maa ji lyi Zyada door Jaana okha Tuhanu othe hi chulla chonka rehn dena chaida Bhave Chota Jeha Hi Bnado Jehda Tohri Jehi Jagah Malle Vehra V Sohna Lagge 🙏
Love you maa ❤️🥰 nice vlog bro ❤️
❤️💚😍🥰👌👍🇵🇰
😂😂😂😂mera ta hasa e nikli janda a bro
tusi aunty g da mann bhut dukhi krde oo te chaunka othe hi thik c
Bhut maja aunda thuhada vilog dekh ke
Love you maa so sweet blog
ਬਹੁਤ ਵਧੀਆ
❤️💚😍🥰👌👍🇵🇰
Same to my Mummy and dadi
wah ji wah maja aagya gbu
Love you veer
Ssa g e Aunti g acting krde ne ja sachi vich hunda sub
Kaint ho y g .
Chonka dobara bna k do….😢
Aunty g parfect har kam ch
Bhaut vaida vlogs nice family
Hlo veer g Mata g. But jdoo gudiaa rondee aa last ta oh scene dekh k bhut hasa ayaa. Babe da drr saff pta lgg rha c.
ਬਾਈ ਜੀ ਉਪਰ ਚਾਦਰਾਂ ਪਾ ਦੇਣੀਆਂ ਸੀ
💚❤️😍🥰👌🇵🇰👍
🙏👍👍👍👍 good