Maye ni mai Kisnu Dard Sunawa-70, New Punjabi Video 2024 Preet Sandeep Vicky Kawal, Emotional Video
HTML-код
- Опубликовано: 10 фев 2025
- #saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...
ਮਜਾ ਆ ਗਿਆ ਅੱਜ ਸੰਦੀਪ ਨੇ ਕੜਾਕੇ ਕੱਢੇਅੱਜ ਦੋਵੇਂ ਮਾਵਾਂ ਧੀਆਂ ਲਾਈਆਂ ਹੀ ਅੱਗੇਮਜ਼ਾ ਆ ਗਿਆ ਰੱਖ ਦੱਬ ਕੇ ਇਦਾਂ ਹੀ
ਸੰਦੀਪ ਅੱਜ ਵੀਡੀਓ ਵੇਖ ਕੇ ਬਹੁਤ ਵਧੀਆ ਲਗਾ ਜੇ ਅੱਜ ਨਾ ਬੋਲਦੀ ਤਾਂ ਇਹਨਾਂ ਨੇ ਤੇਰੇ ਸਿਰ ਤੇ ਚੜ ਕੇ ਨਚਣਾ ਸੀ ਸਾਰਾ ਪਰਿਵਾਰ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਜੀ
ਸੰਦੀਪ ਨੇ ਤਾਂ ਅੱਜ ਫੱਟੇ ਚੱਕ ਦਿੱਤੇ💪🏻👍✌🏻✌🏻❤️
👌👌👍🏿👍🏿❤️
ਸੰਦੀਪ ਤੂੰ ਅਜੇ ਬਹੁਤ ਵਧੀਆ ਕੀਤਾ ਹੈ
ਬਹੁਤ ਹੀ ਵਧੀਆ ਮੁਕਾਬਲਾ ਕੀਤਾ 👏👏
ਵਿਆਹ ਪਤਾ ਨਹੀਂ ਸਿਰੇ ਚੜ੍ਹਨਾ ਹੈ ਜਾ ਨਹੀਂ । ਸਿਆਣੇ ਕਹਿੰਦੇ ਹਨ ਕਿ ਕਿਸੇ ਦੀ
ਆਤਮਾ ਨੂੰ ਏਨਾ ਤੰਗ ਨਹੀਂ ਕਰਨਾ ਚਾਹੀਦਾ
ਪਾਲੀ ਤਾਂ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ । ਹੋਰ ਕਿਸੇ ਦੀ ਕੀ ਲੱਗਦੀ ਹੈ।
🙏🙏🙏🙏
Sandeep ki kmaal da acting kiti hai.mza aa gya.keep it up.
ਮੈਨੂੰ ਤਾਂ ਪਾਲੀ ਦੀਦੀ ਦੀ acting ਸਭ ਤੋ ਵਧੀਆ ਲੱਗਦੀ ਬਿਲਕੁਲ natural ❤
Sandeep Di tuhi vdea jwaab dita....mzaa aa geaa...ptaaky py gy aj ty paali ty preet ❤❤
Today episode is best ....because all time give empathy to others does not matter. But own selfrespect is important.. jai ho sandeep didi. .. .😂❤
Aaj mzza hi aa gya Sandeep nu bolde hoye dekh ke jo jinna chup rahnda h log usda unna hi istemal karde ne 👏👏👏👏👏👏👏👌👌
ਸੰਦੀਪ ਭਾਬੀ g ਬੋਤ ਵਧਿਆ ਕਿਤਾ ਤੁਸੀ 👌🏼👌🏼👌🏼❤️❤️❤️❤️
Sade parivar nu taan tuhadi team bahut pyari lagdi hai. Asin badi besabri na tuhadi wait karde haan. Sandeep, Preet, Vicky, kanwal, Sonu, jeetan, pali bahut badiya acting kardo ho. Good job. Asin taan is ton binna tuhade hor vi kai serial dekh laye ne. Good job❤❤❤❤ bahut vadiya message dinde ho society nu. Bahut hi pyari family hai sariyan di. Parmatma idan hi tarakiyan bakhshan. Sadi family walo tuhadi sari team nu sat Sri Akal. Hor vi good message wale show Lai ke aao
Ohhhh 😮 May God Sandeep Api b Aissy Bhool lati h Mza A gyaa Kya baat h Wasy bohaat burra Kya Preeti or anti Pali ny God bless you ❤❤❤❤❤❤❤❤❤❤❤❤❤❤❤❤❤❤❤❤❤❤❤❤❤
ਅੱਜ ਵੀਡੀਓ ਵੇਖ ਕੇ ਬੜਾ ਸੁਆਦ ਆ ਗਿਆ ਸੰਦੀਪ ਦੀਦੀ ਨੇ ਜਵਾਬ ਦਿੱਤਾ ਪਾਲੀ ਨੂੰ
ਜੀਤਾ ਕਿੰਨੀ ਸੋਹਣੀ ਲੱਗਦੀ ਆ ਸਲਿਮ ਜਿਹੀ ਲੱਗਦਾ ਨਹੀਂ ਕੇ ਇਸ ਦੇ ਬਰਾਬਰ ਦੇ ਬੱਚੇ ਹੋਣਗੇ
ਸੰਦੀਪ ਦੀਦੀ ਬਹੁਤ ਵਧੀਆ ਜਵਾਬ ਦਿੱਤਾ ਇਹਨਾਂ ਨਾਲ ਇਸ ਤਰਾ ਚਾਹੀਦਾ ਹੈ
ਅੱਜ ਤਾਂ ਸੰਦੀਪ ਦੀਦੀ ਨੇ ਅਤ ਹੀ ਕਰਾਤੀ ਮਜਾ ਆ ਗਿਆ ਵੀਡੀਓ ਵੇਖ ਕੇ ❤
ਕਿਨ੍ਹਾਂ ਚਿਰ ਕੋਈ ਚੁਪ ਰਵੇ😢 ਬਰਦਾਸ਼ਤ ਦੀ ਵੀ ਹੱਦ ਹੁੰਦੀ ਹੈ ਬਹੁਤ ਵਧੀਆ ਕੀਤਾ ਸੰਦੀਪ ਦੀਦੀ ਨੇ ਫਿਰ ਕੋਈ ਬੜਾ ਛੋਟਾ ਨਹੀਂ ਦਿਖਦਾ ਨਾ ਤੜਫਾਓ ਕਿਸੇ ਨੂੰ ਇਨ੍ਹਾਂ 😢😢
ਕਹਿੰਦੇ ਆ ਕਿ ਜੇ ਜ਼ੁਲਮ ਕਰਨਾ ਪਾਪ ਆ ਤਾਂ ਸਹਿਣਾ ਉਸ ਤੋਂ ਵੀ ਵੱਡਾ ਪਾਪ ਆ ਇਸ ਕਰਕੇ ਸੰਦੀਪ ਨੇ ਬਹੁਤ ਵਧੀਆ ਜਵਾਬ ਦਿੱਤਾ
Preeti you too much talk 🇺🇸🇺🇸
ਅੱਜ ਤਾਂ ਬਹੁਤ ਵਧੀਆ ਕੀਤਾ ਸੰਦੀਪ ਇਕ ਦਿਨ ਤਾਂ ਬੋਲਣਾ ਹੀ ਪੈਣਾ ਸੀ,,,,, ਮਾਂ ਧੀ ਜ਼ਿਆਦਾ ਹੀ ਮੱਛਰੀਆ ਫਿਰਦੀਆ ਵਿਆਹ ਪਤਾ ਨਹੀਂ ਹੋਣਾ ਕੇ ਨਹੀਂ
ਸਨਦੀਪ ਹੁਣ ਆਈ ਸਿਧੇ ਰਾਹ ਹੁਣ ਕੀਤੀਆਂ ਮਾਂਵਾਂ ਧੀਆਂ ਸਿਧੀਆਂ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੂੰ ਸੱਚੀਆਂ ਸੁਣਾ ਕੇ
Sandeep Sachi gall aa Jdo aapne Maa Bapp na hon te Chachia Tayia eda hi kardia aa Very Interesting Meaningfull Story God bless u all❤❤❤❤❤🎉🎉🎉🎉🎉🎉
ਬਹੁਤ ਵਧੀਆ ਕੀਤਾ ਸਨਦੀਪ ਰਜ ਕੇ ਬੇਜਤੀ ਕਰ ਮਾਵਾਂ ਧੀਆ ਦਾ
Dhan Dhan guru Ram das ji Dhan Dhan Baba deep singh ji Dhan Dhan Dhan Baba Sheri chand ji waheguru ji sarbat da Pala kro waheguru ji 🙏🙏🙏pined my comment
Changa hoea ajj sandeep ne beijati kiti mava dheea di.Pali nl ta edda hi hona chahida c hmesha ohde pichhe pai rehndi c.very good Sandeep mja aa gya ajj ta.❤❤❤
ਸੰਦੀਪ ਨੇ ਅੱਜ ਕਮਾਲ ਕਰ ਦਿੱਤੀ ਮਜਾ ਆ ਗਿਆ 👍👍👍👍👍👌👌👌👌
Ajj te mjja e aa gya sandeep kad te kadake aaj preet te odi maa de ❤️❤❤
Ajj tak da best episode lgda menu keep it up 🎉🎉🎉🎉🎉👌👌👍👍
Very good sandeep di eeda hi good luck ee bhut bandiaa c ❤
Ajj te vttt kdd tee vedio te... Majja aagyeaa vekh k 🔥❤
Glad Sandeep stood up for herself 🙏🙏
Very nice episode or Sandeep bachhe waaah😘😘😘😘😘khush rho hmeshaaaaa rub tuhanu chadi klaa ch rkhe buri najar to bachhay ❤❤❤
Aaj ta sandeep didi Tusi ta fatte Chak ditte maa dhee de sachi bohat maza aya dekh ke 👌👌👌👌👌
Balle balle majaa aa gya ajj Sandeep ne vat kad dite ajj 😊
Well done Sandeep yeah bahut pehlay aap ko karna tha. Waiting desperately for the next episode. Superb acting SANDEEP LOVE YOU ❤ DEAR YOU ARE TOO SWEET.
Omg Sandeep very good ❤❤kya baat ha🎉🎉Sandeep chup ka jamana nahi h good story 💕💕💕🫶🫶🫶🌹🌹❤️❤️🎊🎊🎊
Sachiiii ajjj majjjaaa aya ajj kite sandeep walo sukh da saah aya
Aj ta maja aa gaya Sandeep ne tayi te preet nu Suna ke bahut changa kita
Ajj ta bhut hi maja ayea video dekhn da Sandeep ne ta att hi Kara ti super duper😊😊
ਬਹੁਤ ਅੱਗੇ ਅੱਗੇ ਕਰਕੇ ਪ੍ਰੀਤ ਦੀਦੀ ਸੰਦੀਪ ਨੂੰ ਰੱਖਿਆ ਏ ਪਾਇਆ ਤਾਂ ਪਿੱਛੇ ਪਿਆ ਸੰਦੀਪ ਦੀਦੀ ਨੂੰ ਤੁਸੀਂ ਗੋਹਾ ਸਪ ਭਰਨ ਵਾਲੀ ਕਹਿ ਕਹਿ ਕੇ ਘਰ ਦਾ ਕੰਮ ਕਰਨ ਵਿੱਚ ਕੋਈ ਗਲਤ ਨਹੀਂ ਹੁੰਦਾ ਸਾਨੂੰ ਇਸ ਵੀਡੀਓ ਦਾ ਬਹੁਤ ਜਿਆਦਾ ਇੰਤਜਾਰ ਰੱਸੀ❤❤❤❤❤❤❤❤❤❤
Sat shri akal ji bohet wadia sandeep beta aj tuci bol k wadia kita ha bohet julem sah lia ehna da maa beti ne tanu bohet teng kita ci beta tu boldi ni ci is kerke eh sir te Cher gayian ci tere aj maja ah giya jado tuci jaeab ditey ehna nu waheguru ji tuhanu tuhade gher sada sukhi rakhn ji ehna ne sukh ni pana dukh hi milna ehna nu kiuke ehna ne tanu bohet dukhi kita ci God bless you
Ajj da apisode so goos❤❤palli di acting so good❤❤sandeep ne change ftte chkke❤❤
Bahut vadia series ❤❤ajj ta att kar ditti Sandeep Didi ne
Ajj Sandeep Dee bht sohne lge Sachi. Eda Bolde .. ❤❤ love for your family from heart
Pali ne chibb kadhte sareya de.palu si acting superb ❤❤❤❤❤❤❤
Aj ta Sandeep didi ne bahut vadia jawab dite Maa dhee nu.bardash di vi had hundi e.Viah wala ghar boli ja rhe e maa rishtedar ta koi Hale nazar nhi aunda.
ਸੰਦੀਪ ਭਾਬੀ ਆ ਤੁਸੀਂ ਬਹੁਤ ਵਧੀਆ ਕੀਤਾ ਐਂਟੀ ਜੀ ਦੀ ਵਧੀਆ ਕਲਾਸ ਲਾਈ ਤੇ ਨਾਲ ਪ੍ਰੀਤ ਦੀ ਵੀ
Mza aaya Sandeep di acting da 😅
Waaa nzaaraa aagea...aj chngy ptaaky paaye
ਮਾਏ ਵਾਲੀ ਵਿਡੀਉ ਇਕ ਘੰਟੇ ਦੀ ਪਾਇਆ ਕਰੋ 😊 ਬਹੁਤ ਵਧੀਆ ਲਗਦੀ ਆ ਮਾਏ ਵਾਲੀ ਵਿਡੀਉ 😮😅
Sahi gal
Right
Right
Very nice ajj tay mjaa hi aaya giya sandeep nay tay aj kmal karti❤❤
ਅੱਜ ਸੰਦੀਪ ਦੇ ਸਬਰ ਦਾ ਘੜਾ ਭਰ ਕੇ ਡੁੱਲ ਹੀ ਗਿਆ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਹੀ ਕਰਾ ਤੀ 👍🏻👍🏻
Sachi aaj sandeep didi ne dil khus kar dita mera main Kini baar video dekkhi
ਅੱਜ ਦੀ ਵੀਡਿਓ ਬਹੁਤ ਸੋਹਣੀ ਹੈ❤❤ਸੰਦੀਪ ਨੇ ਅੱਜ ਮਾਂਵਾਂ ਧੀਆਂ ਨੂੰ ਚੰਗਾ ਸਵਾਦ ਚਖਾਇਆ। 😂😂😂ਬਹੁਤ ਮਜ਼ਾ ਆਇਆ ਦੇਖਣ ਦਾ😅😅😅। ਪਰ ਹੁਣ ਕਿਤੇ ਵਿਆਹ ਦੇ ਦਰਸ਼ਨ ਕਰਵਾ ਦੇਵੋ❤❤❤
This video is excellent. I can't wait for next episode
mja e aa gya aaj ta sandeep ch ta kanchna aa gai lagdi c well done
Pali te pinder te Sandeep di acting bhut vdiaa
Sat Shri akal ji all family very very nice video God bless you ❤❤❤❤🌟🌟🌟🌟🌟💯💯👌🏻👌🏻👌🏻
Vry good Sandeep 👍
Ajj dill kush Hoya ❤
Ena mava Dehy ny ap ku bohtth dukh dethy cc
Am soo proud today
Love u Sandeep jii
From England ❤️❤️❤️❤️❤️❤️👌👌👌👌👍👍👍👍🙏🏻🙏🏻
Very nice ajj Sandeep ne sahi kita jwab de k
Wahh wahh sandeep di❤❤
ਸਾਬਾਸ਼ ਸੰਦੀਪ ❤ਅੱਜ ਨਜਾਰਾ ਆ ਗਿਆ ❤ਮਾਂ ਧੀ ਦੀ ਬੋਲਤੀ ਬੰਦ ਕਰਤੀ 😂
ਕਿਹੜਾ ਵਿਆਹ ਲਗਦਾ ਹੋਏਗਾ 😮
ਅਗਲਾ ਭਾਗ ਜਲਦੀ ਪਾ ਦਿਓ pls ❤
Very good Sandeep di aj ta njaara aa gya tusi bht sohna bolde oh kaint njaara aa gyaa ❤🥰
Waah aj ta mja a gya very nice Sandeep di ❤❤❤❤❤
Aaj tan mja aa gya sandeep ni bolde dekh k👌👌
Aaj ta mja lya ta sandeep ne
Aaj da episode end c maza hi lya Sandeep di ne baba deep singh ji always bless you 🙏 ♥️
Bdi achi story aa Sandeep dee acting super aa aur uski mmi ki bi
Jada att krai ajj sandeep di ne 😅😅😅
Happy dhaar deyo gaa ahna maava dheeya nuu mazaaaa ayee gaa
Episode dekh k maza aa gaya well done Sandeep❤❤
ਅੱਜ ਸੰਦੀਪ ਨੇ ਅੱਜ ਬਹੁਤ ਵਧੀਆ ਜਵਾਬ ਦਿੱਤਾ
Majja a giya aj tan sandeep d gallan sunh k....❤
Bhut vadia aj di video. eda hi hona chahida c.
Sandeep nice carry on 🎉
ਬਹੁਤ ਵਧੀਆ ਲੱਗੀ ਅੱਜ ਦਾ ਐਪਿਸੋਡ
ਸ਼ਾਬਾਸ਼ ਸੰਦੀਪ ਜੀ ਦੀ ਵੈਰੀ ਗੁਡ❤❤
ਅੱਜ ਬਹੁਤ ਵਧੀਆ ਸੀ episode ਮਜ਼ਾ ਆ ਗਿਆ ਦੇਖ ਕੇ
Mjaa aa gya Jere bole na unu hi dbdi duniya hor crazy ho jani story jere auntie bed te ne sick oh shi ho jaan nice story
Bahut Sony story all members blessings waheguru ji
Wah wah Sandeep ....super class ...mzza aa gya ......big inspiration for me ..........
Paali Juwaan Kaabu Kar, Sandeep Shaabash Putt G Bhut-3Wadiya, Nice Video ❤❤❤❤❤,👍👍👍👍
Sandeep. Preeti. Nu. Sunaya. Vicky. Baarya. Maja. Aayha. Gaya. G.
Mja agya hun 2din wait ni honi plssssssss next part jldi😊🎉❤❤❤❤❤❤❤
Sandeep didi end kra diti 👌👌😙😙
ਸਨਦੀਪ ਨੇ ਤੇ ਅੱਜ ਕਮਾਲ ਕਰ ਦਿੱਤੀ ਬਹੁਤ ਮਜ਼ਾ ਆਇਆ
So cute very nice video good bless you didi ji waheguru ji tuhnnu hamesha khush rakhe ❤❤❤❤❤❤❤🎉🎉🎉
ਅੱਜ ਸੰਦੀਪ ਨੇ ਵੱਟ ਕੱਢੇ👌👌
hyee bda najara aya ajj ta sandeep ne chngiya sunayia
Very nyc Sandeep didi.. ajj mjja aa gya aa vedio vekhn da ..jldi jldi next vedio lai k aoo
ਅੱਜ ਤੇ ਮਜ਼ਾ ਆ ਗਿਆ 👍
Happy dhaar deyo gaa ahna maava dheeya nuu mazaaaa ayeegaa translate to punjabi
bale bale ajj sandeep mza a gia ptaake paye poore
ਬਹੁਤ ਵਧੀਆ ਵੀਡੀਓ ਜੀ ਅੱਜ ਅੱਜ ਦੀ ਸੰਦੀਪ ਦੀਦੀ ਨੇ ਤਾਂ ਅੱਜ ਬਹੁਤ ਹੀ ਵਧੀਆ ਕਿ ਐਕਟਿੰਗ ਕੀਤੀ ਆ ਬਹੁਤ ਹੀ ਵਧੀਆ ਲੱਗਿਆ ਅੱਜ ਦੀ ਵੀਡੀਓ ਦੇਖ ਕੇ
ਅੱਜ ਤੇ ਮਜਾ ਹੀ ਆ ਗਿਆ ਵੀਡੀਓ ਵੇਖਣ ਦਾ
Sandeep ਅੱਜ ਦੇ episode ਵਿੱਚ lazzat ਆ gai ਵਧੀਆ jawaab ਦਿੱਤਾ ਪਾਲੀ ਨੂੰ 😊😊😊😊😊
Ajj baut ghaint c ....vdhiaa kita sandip ne
ਮਜ਼ਾ ਆ ਗਿਆ ਅੱਜ ਤੇ ❤ keep rocking
Boht Vdiya Vedio aj di Mza aa gya dil karda roj ehi vedio dekhiyea
Bale bale maja aagiya sadeep bhen aaj. Ta😂
AJJ DA EPISODE BHUT VADIA C GHANT SANDEEP DE ACKTIN C🎉🎉🎉🎉🎉
ਵਾਹ ਵਾਹ ਬਹੁਤ ਵਧੀਆ ਵੀਡਿਓ ਆਈ ਅੱਜ ਤਾਂ ❤❤❤❤❤
ਸੰਨਦੀਪ ਤੰੂ ਬਹੁਤ ਵਧੀਆ ਕੀਤਾ ਇਹ ਜਨਾਨੀ ਸਾਰਿਆ ਦੇ ਗਲ ਪੈਦੀ ਫਿਰਦੀ ਆ ਪਹਿਲਾ ਆਵਦਾ ਬੰਦਾ ਵੀ ਘਰੋ ਭਜਾ ਦਿਤਾ ਵਿਆਹ ਤਾ ਪਤਾ ਨੀ ਹੋਣਾ ਕਿ ਨਹੀ