ਚੰਨੀ ਦੇ ਹਲਕੇ ਚ ਡਾਂਗ ਵਾਲਾ ਬਾਪੂ ਟੱਕਰ ਗਿਆ। ਕਿਆ ਗੱਲ ਕਰਦਾਂ ਆਖ ਕੇ ਹੋ ਗਿਆ ਸ਼ੁਰੂ।

Поделиться
HTML-код
  • Опубликовано: 12 дек 2024

Комментарии • 123

  • @varinderkumar1714
    @varinderkumar1714 2 года назад +57

    ਬਜੁਰਗਾਂ ਕੋਲੋਂ ਬਰਬਾਦੀ ਦੇਖੀ ਨੀ ਜਾਂਦੀ ਹੁਨ ਪੰਜਾਬ ਦੀ ਬਾਪੂ ਸਹੀ ਬੋਲਦਾ ਬਜੁਰਗਾਂ ਦਾ ਤਜਰਬਾ ਬੋਹਤ ਆ only aap

  • @mangatsingh670
    @mangatsingh670 2 года назад +34

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @manjinderchahal349
    @manjinderchahal349 2 года назад +10

    ਆਪ ਤੇ ਸਿਰਫ ਆਪ।

  • @amarjitpandherpandher4803
    @amarjitpandherpandher4803 2 года назад +36

    ਬਾਪੂ ਦੀਆਂ ਗੱਲਾਂ ਬਿਲਕੁਲ ਸੱਚੀਆਂ ਹਨ, ਲੀਡਰ ਕਰਦੇ ਸਦਾ ਹੀ ਹਨ ।

  • @pargatsidhu8461
    @pargatsidhu8461 2 года назад +23

    Aap 👌 AAP 👌👌 Maan CM 👌

  • @somjeet7682
    @somjeet7682 2 года назад +28

    ਪੱਤਰ ਕਾਰ ਬਾਈ ਤੂੰ ਦਸੋ ਵੋਟਾਂ ਕਹਿਣੀ ਪਾਉਣੀਆਂ

  • @harmeshsingh4041
    @harmeshsingh4041 2 года назад +25

    ਆਪ ਲਿਆਓ ਪੰਜਾਬ ਬਚਾਓ

  • @parveensehgal7955
    @parveensehgal7955 2 года назад +9

    Very good
    BABA Ji

  • @rajdeepsingh7233
    @rajdeepsingh7233 2 года назад +14

    Good job

  • @assaultgaming2441
    @assaultgaming2441 2 года назад +8

    Jass Puttra babe aali video dekh poora swaad aa giya

  • @jasbirsingh7711
    @jasbirsingh7711 2 года назад +3

    Waheguru ji Bapu ji nu chardikala ch rakha ji

  • @bablibansal572
    @bablibansal572 2 года назад +8

    Bapu ji kmal o tusin🪐⏳💍👑🙌

  • @armaangangar1057
    @armaangangar1057 2 года назад +21

    Maan jindabad

  • @ggn_1
    @ggn_1 2 года назад +8

    🔥ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿਖਲੈ ਬੰਦਿਆਂ,ਜ਼ਿੰਦਗੀ ਨੂੰ ਜਿਉਣ ਦਾ ਸਹੀ ਢੰਗ ਸਿੱਖਲੈ ਬੰਦਿਆਂ !
    ਦਿੱਲੀ ਚ ਅਗਵਾ ਹੋਈ ਕੁੜੀ ਚੀਕਦੀ ਰਹੀ,
    ਪਰ ਨਸ਼ਈ ਅਕ੍ਰਿਤਘਣਾਂ ਦੀ ਭੀੜ ਖੜ ਕੇ ਤਮਾਸ਼ਾ ਤੱਕਦੀ ਰਹੀ !
    ੳ ਮੂਰਖੋ ਤੁਹਾਡੀਆਂ ਮਰੀਆਂ ਜ਼ਮੀਰਾਂ ਕੌਣ ਜਗਾਵੇ,
    ਇਕੱਲੇ ਨਿਹੰਗ ਸਿੰਘ ਹੁਣ ਕਿਧਰ ਕਿਧਰ ਨੂੰ ਹੋਵੇ!
    ਕਿਸੇ ਨੂੰ ਮੁਸੀਬਤ ਚ ਵੇਖ ਨੀਵੀਂ ਪਾਉਣੀ ਸ਼ਡਦੇ ਬੰਦਿਆਂ,
    ਅੱਜ ਉਹ ਦੁਖੀ ਆ ਕੱਲ ਤੇਰੀ ਵੀ ਵਾਰੀ ਆੳਣੀ ਆ,
    ਮੁਸੀਬਤ ਵੇਲੇ ਤਾਂ ਕਿਸੇ ਦੀ ਮਦਦ ਕਰਨੀ ਸਿਖਲੈ ਬੰਦਿਆਂ !
    ਇੱਹ ਤਾਂ ਪਰਖ ਆ ਉਹਨਾਂ ਦੀ ਜੋ ਕਹਿੰਦੇ ਸੀ ਰਾਜ ਤਲਵਾਰ ਨਾਲ ਨਹੀਂ ਚਰਖੇ ਕੱਤ ਕੇ ਚਲਾਏ ਜਾਂਦੇ ਆ,
    ਇਹੋ ਜਹੀ ਮਾੜੀ ਸੋਚ ਵਾਲਿਆਂ ਪਤਾ ਨਹੀਂ ਕਿੰਨੇ ਕੁ ਨਥੂਰਾਮ ਗੋਡਸੇ ਬਣਾ ਦਿੱਤੇ ਆ,
    ਇੱਹ ਰਿਸ਼ੀ ਮੁਨੀਆਂ ਦੇ ਪਵਿੱਤਰ ਦੇਸ਼ ਭਾਰਤ ਨੇ ਇੱਕ ਦਰੋਪਤੀ ਦੀ ਇੱਜ਼ਤ ਦਾ ਬਦਲਾ ਲੈਣ ਲਈ ਪੁਰੀ ਕਾੳਰਵ ਕੁੱਲ ਖਤਮ ਕਰ ਦਿੱਤੀ ਏ,ਪਤਾ ਨਈ ਇੱਹ ਉਸੇ ਭਾਰਤ ਦੀ ਨਸਲ ਅੱਜ ਇਕੱਲੀ ਨਾਰੀ ਦੀ ਬੇਪਤੀ ਹੁੰਦੀ ਵੇਖ ਕਿਉਂ ਚੁੱਪ ਰਹਿੰਦੀ ਏ!🔥

  • @sharanjitsinghgill7181
    @sharanjitsinghgill7181 2 года назад +6

    Very nice g

  • @meditation6624
    @meditation6624 2 года назад +5

    Baba jma sahi a vichara

  • @kamalkamboj8164
    @kamalkamboj8164 2 года назад +22

    Only AAP Bhagwant Maan next CM PB

  • @Harpreetsingh-vt9ey
    @Harpreetsingh-vt9ey 2 года назад +11

    good bapuu Ji 👍sabahaase

  • @balvirdhami600
    @balvirdhami600 2 года назад +23

    Bhagwant maan zindabad

  • @KulwinderSingh-es6ir
    @KulwinderSingh-es6ir 2 года назад +16

    AAP zindabad

  • @mehrajdhindsa4136
    @mehrajdhindsa4136 2 года назад +11

    ਬਾਪੂ ਸੱਚੀਆ ਸੁਣਾ ਗਿਆ, ਬੋਹਤਿਆ ਦਾ ਢਿੱਡ ਦੁਖਣਾ ਸੁਣ ਕੇ

  • @KulwinderSingh-es6ir
    @KulwinderSingh-es6ir 2 года назад +11

    AAP AAP AAP AAP AAP AAP AAP

  • @Suhkimaan
    @Suhkimaan 2 года назад +30

    ਸਮੁੰਦਰ ਸਾਤ ਆ ਤੂਫਾਨ ਆਉਣ ਵਾਲਾ ਇਸ ਵਾਰ

  • @mohinderpal7527
    @mohinderpal7527 2 года назад

    Bapu ji zindabad zindabad Bapu Chakde fatty 🙏🙏🙏🙏🙏

  • @DineshKumar-tp8fb
    @DineshKumar-tp8fb 2 года назад +13

    ਆ ਦੇਖ ਲਵੋ ਕਗਰਾਸ ਸਰਕਾਰ ਦੇ ਮੁੱਖ ਮੰਤਰੀ ਚੰਨੀ ਸਾਹਿਬ ਦੀਆਂ ਸਿਫਤਾਂ ਕਰਦਾ ਘਰ ਘਰ ਨੋਕਰੀ ਕਿਸੇ ਨੂੰ ਨਹੀਂ ਮਿਲੀ

  • @ramandeep-6008
    @ramandeep-6008 2 года назад +9

    Baapu tension na Laid din bdluge .. AAP zindabad 🇨🇦,, buraayi khatam hundi aw ik din

  • @JaswinderSingh-sl9vj
    @JaswinderSingh-sl9vj 2 года назад +17

    Aap. Parti. Jindabad

  • @ParamjitSingh-zd5mu
    @ParamjitSingh-zd5mu 2 года назад +28

    15 ਸਾਲ ਤੋ ਰੇਤ ਚੋਰੀ ਹੋ ਰਹੀ ਹੈ ਸਾਨੂੰ ਰੇਤ ਚੋਰ ਮੁਖ ਮੰਤਰੀ ਨਹੀਂ ਚਹਿਦਾ,,110 ਬੰਦੇ ਜਾਹਰਿਲੀ ਸ਼ਰਾਬ ਪੀ ਕੇ ਮਰੇ ਕਈ ਅਨੇ ਹੋ ਗਏ,, ਨਿਕੇ ਨਿਕੇ ਬੱਚਿਆਂ ਦਾ ਵਜ਼ੀਫਾ ਘੁਟਾਲਾ ਕਰ ਗਏ,, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਅਦਬੀ,,, ਬਹਿਬਲਕਲਾਂ ਗੋਲੀ ਕਾਂਡ,, ਬੇਰੋਜਗਾਰੀ,, corruption,,, ਖ਼ਜ਼ਾਣਾ ਖ਼ਾਲੀ,, ਨਸਿਆਂ ਬਾਰੇ ਪੁੱਛੋਂ

    • @pushpinderpal2578
      @pushpinderpal2578 2 года назад +10

      ਵੀਰੇ ਕਿਆ ਗੱਲ ਕਰਦਾਂ ਘਰ ਘਰ ਦੇ ਵਿਚ ਚੱਲੀ ਗੱਲ ਗੰਦਗੀ ਦਾ ਬਸ ਝਾੜੂ ਹਲ ਭਗਵੰਤ ਮਾਨ ਜਿੰਦਾਬਾਦ

    • @manjinderchahal349
      @manjinderchahal349 2 года назад +2

      @@pushpinderpal2578 ਸਹੀ ਕਿਹਾ ਹੈ ਜੀ।

    • @jashandeepkaur9479
      @jashandeepkaur9479 2 года назад +1

      @@pushpinderpal2578 Bilkul sahi

    • @kyyrah12
      @kyyrah12 2 года назад

      VEERE SAHI GAL KITI....AAP ONLY

  • @RajinderSingh-ob2su
    @RajinderSingh-ob2su 2 года назад +6

    ਲੋਕ ਸੜੇ ਪੲਏ ਇਹਨਾਂ ਸਿਆਸਤ ਦਾਨਾ ਤੋਂ 5 ਕੁਝ ਸਾਲ ਲੋਕਾਂ ਨੇ ਇਹਨਾਂ ਵੱਲ ਦੇਖਣਾ ਜੇ ਇਹਨਾਂ ਰਾਜ ਭਾਗ ਚੰਗਾ ਨਾ ਕੀਤਾ ਲੋਕਾਂ ਇਹਨਾ ਦੇ ਗਲ ਵਿਚ ਸਾਫਾ ਪਾ ਲੈਣਾ

  • @Balwinder_bally
    @Balwinder_bally 2 года назад +16

    Only AAP

  • @sukhdevrao5699
    @sukhdevrao5699 2 года назад +2

    Next CM of punjab Bhagwant Mann Sahib jindabaad vote for AAP party zindabad Congress akali BJP nu vote na paio ji

  • @SukhwinderSingh-zw6vu
    @SukhwinderSingh-zw6vu 2 года назад +8

    Maan cm punjab

  • @singarasingh8104
    @singarasingh8104 2 года назад +13

    ਭਗਵੰਤ ਸਿੰਘ ਮਾਨ ਜਿੰਦਾਬਾਦ।

  • @OppoOppo-bs2vk
    @OppoOppo-bs2vk 2 года назад +15

    Only aap

  • @pammabasanti3035
    @pammabasanti3035 2 года назад +2

    ਭਗਵੰਤ ਮਾਨ 🙏🙏✌️✌️❤️❤️🙏🙏

  • @hpsingh13
    @hpsingh13 2 года назад +8

    ਸਿਰਫ਼ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲੇ ਹਲ ਕਰ ਸੱਕਦੀ ਹੈ।। ਕਾਂਗਰਸ ਅਤੇ ਅਕਾਲੀਆਂ ਦੇ ਪੱਲੇ ਕੱਖ ਨਹੀਂ।।

  • @beantsingh4294
    @beantsingh4294 2 года назад +5

    Aap he aauga y g ❤️

  • @simmubrarbrar7628
    @simmubrarbrar7628 2 года назад +5

    ਸਹੀ ਗੱਲ ਆ ਬਾਬਾ ਜੀ ਦੀ ਪਿਛਲੇ ਸਾਲ ਦੀ ਗਰਮੀ ਠੰਢ ਯਾਦ ਹੋਣੀ ਚਾਹੀਦੀ ਆ ਲੋਕਾਂ ਨੂੰ ਜੋ ਦਿੱਲੀ ਚ ਕੱਢੀਆਂ ਕਿਸੇ ਪਾਰਟੀ ਨੂੰ ਵੋਟ ਨਾ ਦਿਓ

    • @GSSS-l8l
      @GSSS-l8l 2 года назад

      ਪੱਤਰਕਾਰੀ ਸੱਹੀ ਕਰੋ ਸੱਚ ਬੋਲੋ ਇਹ ਕਹਿ ਬਾਪੁ 3 ਰੁਪਏ ਯੁਨਿਟ ਸੱਸਤੀ ਕੀਤੀ ਹੈ ਚੰਨੀ ਨੇ, ਪਟਰੋਲ 10 ਰੁਪਏ ਲਿਟਰ ਡਿਜਲ 5 ਰੁਪਏ ਲਿਟਰ ਪਿੱਛੇ ਸੱਸਤਾ ਕੀਤਾ ਜਿਸ ਨਾਲ ਹੱਰ ਵਸਤੁ ਜਿਹੜੀ ਬਹਰੋ ਆਉਂਦੀ ਥੌੜੀ ਸੱਸਤੀ ਹੋਈ ਐ, ਤੁ ਕਿਉ ਨਹੀ ਮੰਨਦਾ ਬਾਪੁ ਐਵੇ ਪੱਛ ਪੁੱਤਰਾਂ

  • @charanjitkaur4260
    @charanjitkaur4260 2 года назад

    ਬਜ਼ੁਰਗਾਂ ਨੂੰ ਛੇੜ ਕੇ ਪੱਤਰਕਾਰਾਂ ਨੂੰ ਬਹੁਤ ਅਨੰਦ ਆਉਂਦਾ ਹੈ

  • @humsafar5903
    @humsafar5903 2 года назад +1

    Bapu sahi hai

  • @GurpreetKaur-rr5oi
    @GurpreetKaur-rr5oi 2 года назад

    Ryt galla

  • @jasdeepsingh7745
    @jasdeepsingh7745 2 года назад +2

    Right Babu g 101%

  • @Globalkabbadiupdates
    @Globalkabbadiupdates 2 года назад +2

    ਇਹ ਵੀਡੀਓ ਜਾਂ ਗੱਲਾਂ ਦਾ ਕਿਸੇ ਤੇ ਕੋਈ ਅਸਰ ਨਹੀਂ, ਲੋਕ ਤਾਂ ਗੁਰਬਾਣੀ ਨੂੰ ਸਮਝ ਕੇ ਵੀ ਅਮਲ ਨਹੀਂ ਕਰਦੀ, ਸੱਭ ਨੂੰ ਪਤਾ ਹੈ ਸਾਡੇ ਨਾਲ ਕੀ ਹੋਵੇਗਾ, ਪਰ ਫ਼ੇਰ ਵੀ ਵੋਟ ਪਾਉਣਗੇ,

  • @billasingh5371
    @billasingh5371 2 года назад +3

    ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏🙏

  • @baljitchahal7313
    @baljitchahal7313 2 года назад

    YOUR RIGHT BAPU JI

  • @happydhaliwal6328
    @happydhaliwal6328 2 года назад +2

    ਪਰਚੀ ਨਾਲ ਵੋਟਾਂ ਪਾਉਣ ਦਾ ਕਾਨੂੰਨ ਬਣਨਾ ਚਾਹੀਦਾ

  • @Globalkabbadiupdates
    @Globalkabbadiupdates 2 года назад +1

    ਆਪ ਵੀ ਕੋਈ ਬੈਂਗਣ ਨਹੀਂ ਪੱਟ ਸਕਦੀ ਯਾਦ ਰੱਖਣਾ,, ਆਮ ਆਦਮੀ ਪਾਰਟੀ ਪੰਜਾਬ ਦੀ ਅਲੱਗ ਹੋਵੇ, ਕੇਜਰੀਵਾਲ ਪੰਜਾਬ ਦੀ ਭਲਾਈ ਨਹੀਂ ਚਾਹੁੰਦਾ

  • @tiwanasaab6788
    @tiwanasaab6788 2 года назад +2

    maan maan ho giee punjab mee only aap

  • @HarjinderSingh-on4mh
    @HarjinderSingh-on4mh 2 года назад +4

    ਆਮ ਆਦਮੀ ਪਾਰਟੀ ਜਿਦਾਬਾਦ

  • @sukhybrar1220
    @sukhybrar1220 2 года назад +1

    Good baba

  • @kulwindermander1721
    @kulwindermander1721 2 года назад +2

    Bapuu di vale cho punjab da dard dekh da a

  • @RajinderSingh-ob2su
    @RajinderSingh-ob2su 2 года назад +2

    ਆਪ ਆਪ ਕਰਨ ਵਾਲੇ ਕੇਜਰੀਵਾਲ ਨੂੰ ਇਹ ਪੁੱਛਣ ਕਾਂਗਰਸ ਤੇ ਅਕਾਲੀ ਦਲ ਦੇ ਵਿੱਚੋਂ ਸ਼ਾਮਲ ਹੋਇਆ ਨੂੰ ਟਿਕਟਾਂ ਵੇਚ ਕੇ ਪੰਜਾਬ ਵਿੱਚ ਚੰਗਾ ਰਾਜ ਭਾਗ ਕਿਵੇ ਕਰਨਗੇ

    • @kyyrah12
      @kyyrah12 2 года назад

      TU TENSION NA LE.....ONLY AAM AADMI PARTY IN PUNJAB 💯💯💯💯

    • @RajinderSingh-ob2su
      @RajinderSingh-ob2su 2 года назад

      ਟੈਨਸਨ ਤੇ ਲੈਣੀ ਪੈਂਦੀ ਕਿਤੇ ਆਪ ਵਾਲੇ ਵੀ ਕਾਂਗਰਸ ਤੇ ਅਕਾਲੀ ਦਲ ਦੇ ਰਾਹ ਤੇ ਨਾਂ ਤੁਰ ਪੈਣ ਡਰ ਲੱਗਦਾ

  • @JaswinderSingh-ln7jy
    @JaswinderSingh-ln7jy 2 года назад +1

    O my god

  • @tipsforhealth8387
    @tipsforhealth8387 2 года назад +1

    Halka sanour da v karo survey

  • @preetsandhu2688
    @preetsandhu2688 2 года назад

    ਲੋਕਾਂ ਦੀ ਬੱਸ ਕਰਾਂਤੀ ਅਕਾਲੀ,ਕਾਂਗਰਸੀ ਨੇ ਲੋਕ ਵੀ ਕੀ ਕਰਨ

  • @HarpreetKaur-ov5qw
    @HarpreetKaur-ov5qw 2 года назад +2

    Clear te cutt gal kiti e bapu ne

  • @rupinderkaur7050
    @rupinderkaur7050 2 года назад +6

    App only

  • @balvirsingh8142
    @balvirsingh8142 2 года назад

    ਐਨੀ ਜਾਣਕਾਰੀ ਬਾਪੂ ਨੂੰ ਕਿਥੋ ਮਿਲੀ?

  • @GSSS-l8l
    @GSSS-l8l 2 года назад

    ਇਹ ਵੀ ਪੁੱਛ ਲੈ , ਬਾਪੂ ਦਿੱਲੀ ਵਿਚ ਕੇਜਰੀਵਾਲ ਕਹਿੰਦਾ ਪੰਜਾਬ ਦਾ cm ਸਾਡਾ ਬੱਣ ਗਿਆ ਨਹਿਰ ਸਿੱਧੀ ਦਿੱਲੀ ਆਵੇਗੀ ਕਿਸੇ ਪੰਜਾਬੀ ਵਿਚ ਤਾਕਤ ਨਹੀਂ ਹੋਣੀ ਰੋਕ ਦੇਵੇ

  • @GurpreetSingh-ur4ny
    @GurpreetSingh-ur4ny 2 года назад +3

    Kash wale jaag jnde etho tak gl aundi hi na pta es var v ni

  • @jasdeepsingh7745
    @jasdeepsingh7745 2 года назад +2

    Bhawant maan is great great CM punjab

  • @billasingh5371
    @billasingh5371 2 года назад +2

    Only AAP ✌️

  • @DarshanSingh-ub9iq
    @DarshanSingh-ub9iq 2 года назад +3

    ਕਿਸਾਨਾਂ ਨੇ ਆਪਦੇ ਸਿਰ ਚ ਸੁਆਹ ਪੁਆ ਲਈ

    • @GurpreetKaur-rr5oi
      @GurpreetKaur-rr5oi 2 года назад

      Kisana ne nhi sirf wadiyai de bhukhe kisan leaders te ohna de piche lagan waleya ne

  • @kamaljitkaur2707
    @kamaljitkaur2707 2 года назад

    AAP jindabaad

  • @ranivirkmalout1426
    @ranivirkmalout1426 2 года назад +1

    ਭਗਵੰਤ ਮਾਨ ਜਿਦਾਂ ਬਾਅਦ

  • @manpreetdhanjal5318
    @manpreetdhanjal5318 2 года назад

    babe nanak di soach apnao

  • @inderjitsingh5453
    @inderjitsingh5453 2 года назад +2

    ਬਾਪੂ ਜੀ ਇਸ ਵਾਰ ਹੰਭਲਾ ਮਾਰੋ,,, ਆਮ ਆਦਮੀ ਪਾਰਟੀ ਨੂੰ ਵੋਟਾਂ ਪਾਇੳ,,,, ਸ਼ਾਇਦ ਕੁਝ ਬਦਲ ਜਾਵੇ

  • @sukhdeepBrar-zh3ih
    @sukhdeepBrar-zh3ih 2 года назад +2

    Ohhhhh Loko hun moka aaaa aap nu chun lwo ...gdhe bnde na chun liyo hun ...moka a bad ch fir dhrne layi jawoge

  • @kavitadhiman8347
    @kavitadhiman8347 2 года назад

    Ek nu puchi janda hora nu v puch lae

  • @KulwinderSingh-uv5my
    @KulwinderSingh-uv5my 2 года назад +5

    Aap

  • @sukhwantkaur8330
    @sukhwantkaur8330 2 года назад

    ਪਹਿਲਾਂ ਮੋਦੀ ਨੇ 15_15 lac ਸਭ ਦੇ ਖਾਤੇ ਚ 😀 ਅਜੇ ਤਾਂ ਉਹੀ ਨਹੀਂ ਮੁੱਕੇ।ਹੁਣ ਸਾਰੇ ਦੇਣਗੇ ।bjp ਵਾਲ਼ੇ,ਅਕਾਲੀ , ਕਾਂਗਰਸ ਜਨਤਾ ਰੱਜ ਜੂ ਹੁਣ।

  • @domeliwalajeet3016
    @domeliwalajeet3016 2 года назад

    Yr gaal na kteya kro

  • @gurjotkaur7266
    @gurjotkaur7266 2 года назад +3

    Chani ta pagal bnada loka da kuj vi such nhi sub choodh bolda chani tey congressl sarey App ney punjab da bhda budha dena Akali sub to theek hun Fer vi

  • @makhankalas660
    @makhankalas660 2 года назад +2

    ਇਸ ਵਾਰ ਭਗਵੰਤ ਮਾਨ ਦੀ ਸਰਕਾਰ ਬਣਨੀ ਤਹਿ ਹੈ

  • @jashandeepkaur9479
    @jashandeepkaur9479 2 года назад

    ਪਹਿਲੀਆਂ ਸਰਕਾਰਾਂ ਨੇ ਬਥੇਰਾ ਖਾ ਲਿਆ ਪੰਜਾਬ ਨੂੰ ਜੇ ਹੁਣ ਅੱਗੇ ਭਗਵੰਤ ਮਾਨ ਖਾ ਲੂ ਕੁਝ ਸਾਡਾ ਸਵਾਰ ਕੇ ਤਾਂ ਕੀ ਹੋ ਜੂ ਅਗਲੀ ਵਾਰ ਏਸ ਨੂੰ ਵੀ ਹਟਾ ਦੇਵਾਂਗੇ ਜੇ ਨਹੀਂ ਕਰੁ ਕੰਮ, ਪਰ ਇਕ ਮੌਕਾ ਤਾਂ ਦਿਉ ਕਿਸੇ ਨਵੀਂ ਸੋਚ ਨੂੰ ਲੈਕੇ ਆਵੋ ਉਹੀ ਪੁਰਾਣੇ ਬੰਦਿਆਂ ਦੇ ਘਰ ਨਾਂ ਭਰੋ ਜੋ ਹੋਰ ਅਮੀਰ ਹੁੰਦੇ ਜਾਂਦੇ ਨੇ ਤੇ ਗਰੀਬ ਹੋਰ ਗਰੀਬ

    • @kyyrah12
      @kyyrah12 2 года назад +1

      SAHI gal VEERE

  • @satindersingh5484
    @satindersingh5484 2 года назад

    Jo retta muffet mil da c phaila o hun 40000 hazar da truck mil da or jo city ch sav parking de paisa lena choor

  • @sukhdevrao5699
    @sukhdevrao5699 2 года назад +1

    Channi,choran Da masar hai captain Da patta saf ho gaya hai, Channi chor Da patta saf kar Dio 20 nu

  • @satindersingh5484
    @satindersingh5484 2 года назад

    Badal kol 50 akd jamenn c hun dekg lo kima arba kharba ch pounch geia koi hor 50 akd bala he jo kam kr k badal de brabar proprety bna ie betha dso bapu nu

  • @gulzarsingh893
    @gulzarsingh893 2 года назад

    Bapu Baldev Singh Dunne ne ta sikh Kom da bera garak kar dita j kite stand le janda jo 78 to 92 tak hoia kom naal oh na huunda

  • @ajitsinghmann5257
    @ajitsinghmann5257 2 года назад

    Badal too vadhia c.m koi nahi ho sakda.

  • @RamSingh-ss1yp
    @RamSingh-ss1yp 2 года назад

    AAP ZINDABAD VOTE FOR AAP PLEASE PUNJAB BACHAO AKALI AND CONGRESS BOTH LOTTU PARTIES BOTH CHOR PARTIES

  • @preetkaur-xm4eb
    @preetkaur-xm4eb 2 года назад +1

    Babaa sidu mosse bale nu booot paheee

  • @chamkaurboparai3743
    @chamkaurboparai3743 2 года назад

    Koi Marge sarkar agee Punjab di sarkar ne gulami ta Delhi di karni aa

  • @gurvirsingh4488
    @gurvirsingh4488 2 года назад

    De

  • @hardialsinghkang7807
    @hardialsinghkang7807 2 года назад

    Badal 5 war c.m ban ke arba de property bna giya. Sikh dharm nu v loka de pera vich rol ta. Apne hi loka te 1978.1984.behbal kalan nkodar goli cand kita

  • @mewadhillon2819
    @mewadhillon2819 2 года назад

    Aap.jindabad

  • @harrygill7927
    @harrygill7927 2 года назад +1

    AAP

  • @konkon2665
    @konkon2665 2 года назад

    App

  • @jasdeepsingh7745
    @jasdeepsingh7745 2 года назад

    Vote for AAP

  • @heerasinghbhail2946
    @heerasinghbhail2946 2 года назад +1

    Charnjeet Singh sab best CM han ona nu kam krn da gat time melia h,dapu tefen bejna kesy ny vee

  • @satindersingh5484
    @satindersingh5484 2 года назад

    Bapu sav choor ne ek bar bhawant mann nu vote paa k moka do fer sav choor jail ch band hon ge

  • @GurpreetKaur-rr5oi
    @GurpreetKaur-rr5oi 2 года назад

    Badalke pehla nang san esde Dade ne singha nu pani wich zehar mila mila jaana lai lai property banai hai.Aggo badal ne lutt lutt loka nu osdi gharwali munde ne lutt lutt ghar bhar liya te eh bhikhmange kehde passeyo jaddi sardar hoye

  • @ManjotKaur-el7zy
    @ManjotKaur-el7zy 2 года назад

    .

  • @gurjotkaur7266
    @gurjotkaur7266 2 года назад +1

    Kejriwal ney Dehli budha budhaya piano punjab da bi budha bidha devega Dhokey which na rehna purbiya Raj kr devega Gund pa devega looks khoga ta pehla hi bhoot ho rhiya hun Akali Zinabaf

    • @manjinderchahal349
      @manjinderchahal349 2 года назад +1

      ਤੂੰ ਤਾਂ 000000

    • @HarjinderSingh-on4mh
      @HarjinderSingh-on4mh 2 года назад

      ਕੰਮ ਕਰਿਆ ਕਰ ਵੀਰ ਵਿਹਲੇ ਬੰਦੇ ਦੇ ਦਿਮਾਗ ਵਿੱਚ ਕੀੜੇ ਪੈ ਜਾਦੇ ਆ ਫੇਰ ਉਹ ਉਲ ਜਲੂਲ ਗੱਲਾ ਕਰਦਾ ਆ ਆਪਣਾ ਗੁਰੂ ਗਿਆਨ ਆਪਣੇ ਤੱਕ ਹੀ ਰੱਖ ਜਾਦੀਆ ਸਲਾਵਾ ਦੇਣ ਦੀ ਕੋਈ ਲੋੜ ਨਹੀਂ ਆਮ ਆਦਮੀ ਪਾਰਟੀ ਜਿਦਾਬਾਦ ਭੰਗਵਤ ਮਾਨ ਜਿਦਾਬਾਦ
      ਕਾਗਰਸੀਆ ਅਕਾਲੀਆਦੇ ਚੁਮਚਿਆ ਨੂੰ ਟੱਟੀਆ ਲੱਗੀਆ ਹੋਈ ਆ

  • @jantatelecom1034
    @jantatelecom1034 2 года назад

    Chani chor ha

  • @jagtarrattan1755
    @jagtarrattan1755 2 года назад +13

    Only aap

  • @shonkysingh5296
    @shonkysingh5296 2 года назад +1

    Aap

  • @harpreetsinghgrewal7563
    @harpreetsinghgrewal7563 2 года назад +10

    Only Aap

  • @PargatSingh-uh8ht
    @PargatSingh-uh8ht 2 года назад +1

    Aap

  • @mandeepthind5284
    @mandeepthind5284 2 года назад +13

    Only aap